ਮਨਮਾਨੀਆਂ ਸੁਖਬੀਰ ਧੜੇ ਦੀਆਂ ! ਜੱਥੇਦਾਰ ਸਾਹਿਬ ਦੀ ਦੋ ਟੁੱਕ | Oneindia Punjabi

แชร์
ฝัง
  • เผยแพร่เมื่อ 6 ม.ค. 2025

ความคิดเห็น • 110

  • @dalbirsingh5890
    @dalbirsingh5890 วันที่ผ่านมา +35

    ਬਾਈ ਜੀ ਕਬਰ ਤਾਂ ਬੁੜਾ ਖੁਦ ਪੁੱਟ ਗਿਆ ਸੀ ਹੁਣ ਤਾਂ ਵਿਚ ਸੁੱਟ ਕੇ ਮਿੱਟੀ ਹੀ ਪਾਉਣੀ ਬਾਕੀ ਹੈ

  • @avtarsingh2531
    @avtarsingh2531 วันที่ผ่านมา +44

    ਬੇਈਮਾਨ ਬਾਦਲ ਜੁੰਡਲੀ ਆਪਣੀ ਕਬਰ ਆਪ ਪੁੱਟ ਰਹੀ ਹੈ ਅਕਾਲ ਤਖ਼ਤ ਸਾਹਿਬ ਦੇ ਨਾਲ ਟੱਕਰ ਲੈ ਕੇ ਕਿਸੇ ਨੇ ਸੁੱਖ ਨਹੀਂ ਪਾਇਆ।

    • @kuldeepsinghdhiman2759
      @kuldeepsinghdhiman2759 วันที่ผ่านมา

      ਅਕਾਲ ਪੁਰਖ ਸਭ ਠੀਕ ਕਰ ਕਰਵਾ ਰਿਹਾ ਹੈ।

  • @rampreetgrewal1138
    @rampreetgrewal1138 วันที่ผ่านมา +8

    ਪੱਟੀ ਸਾਹਿਬ ਬਾਦਲਕੇ ਅਤੇ ਜੁਤੀ ਚਟ ਦਾ ਖਾਤਮਾ ਤਹਿ ਹੈ ਵਾਹਿਗੁਰੂ ਜੀ ਛੇਤੀ ਅਕਾਲ ਤਖਤ ਸਾਹਿਬ ਦੀ ਤਾਕਤ ਦਿਖਾਵੇਗਾ. । ਅਕਾਲ ਤਖਤ ਸਾਹਿਬ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ।

  • @GurmailSingh-qf7ni
    @GurmailSingh-qf7ni วันที่ผ่านมา +9

    ਧੰਨਵਾਦ ਹੈ ਜੀ ਪੱਤਰਕਾਰ ਸਾਹਬ ਜੀ ਤੇ ਭਾਈ ਸਾਹਬ ਜੀ

  • @GurmukhSingh-mz5it
    @GurmukhSingh-mz5it วันที่ผ่านมา +15

    ਪੱਟੀ ਸਾਹਿਬ ਜੀ ਜੇਕਰ ਜਥੇਦਾਰ ਆਪਣੀ ਸ਼ਕਤੀ ਦੀ ਵਰਤੋਂ ਕਰਦੇ ਸ਼ਾਇਦ ਇਹ ਦਿਨ ਨਾ ਦੇਖਣੇ ਪੈਦੇ

  • @jasbirkaurchahal1021
    @jasbirkaurchahal1021 วันที่ผ่านมา +18

    ਵਿਨਾਸ਼ ਕਾਲੇ ਵਿਪਰੀਤ ਬੁੱਧੀ ।

  • @SatinderSingh-d9l
    @SatinderSingh-d9l วันที่ผ่านมา +9

    ਬਿਲਕੁਲ ਸਹੀ

  • @KulbirSingh-oj4rg
    @KulbirSingh-oj4rg 15 ชั่วโมงที่ผ่านมา +1

    Very good news

  • @balbirsingh8818
    @balbirsingh8818 วันที่ผ่านมา +9

    ਸੁਖਬੀਰ ਸਿੰਘ ਜੀ ਹੁਣ ਪੂਰੀ ਜਿੰਦਗੀ ਲਈ ਆਪਣੇ ਆਪ ਹੀ ਘਰ ਬੈਠਣਾ ਚਾਹੀਦਾ ਹੈ ਹੁਣ ਪੂਰੀ ਜਿੰਦਗੀ ਵਿੱਚ ਵੀ ਪੰਜਾਬ ਦੀ ਕੁਰਸੀ ਨਹੀਂ ਹੱਥ ਪੈਣਾ ਜਿੰਨਾ ਮਰਜੀ ਬਕਵਾਸ ਕਰੀ ਜਾਏ ਕੌਣ ਪਛਦਾ ਹੈ ਕੋਈ ਆਧਰ ਨਹੀਂ ਹੈ ਜੀਉ

  • @baldevsinghgill6557
    @baldevsinghgill6557 19 ชั่วโมงที่ผ่านมา

    ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਸਿਰਮੌਰ ਹਸਤੀ ਸਦਾ ਸਲਾਮਤ ਰਹੇ।
    ਜਥੇਦਾਰ ਸਾਹਿਬਾਨ ਪ੍ਰਤੀ ਵੀ ਬਹੁਤ ਬਹੁਤ ਸਤਿਕਾਰ!!

  • @santokhsingh3308
    @santokhsingh3308 16 ชั่วโมงที่ผ่านมา

    ❤ ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਦੇ ਖਿਲਾਫ ਜੋ ਆਰਡਰ ਦਿਤਾ ਗਿਆ ਸੀ ਉਸ ਨੂੰ ਰੱਦ ਕੀਤਾ ਜਾਵੇ ਅਤੇ ਕੀਤੀ ਗਈ ਗਲਤੀ ਦੀ ਦਰੁਸਤੀ ਕੀਤੀ ਜਾਵੇ।

  • @KulbirSingh-oj4rg
    @KulbirSingh-oj4rg 15 ชั่วโมงที่ผ่านมา +1

    Very Good patarkari

  • @GurmukhSingh-mz5it
    @GurmukhSingh-mz5it วันที่ผ่านมา +6

    ਪਰਕਾਸ਼ ਬਾਦਲ ਦੇ ਵਾਪਸੀ ਐਵਾਰਡ ਦੀ ਵੀ ਗਲ ਕਰੋ

  • @AmrikSingh-jm3wi
    @AmrikSingh-jm3wi วันที่ผ่านมา +6

    ਪੰਜਾਬੀਊ ਜੇ ਕਰ ਸੁਖਬੀਰ ਬਾਦਲ ਆਪਣੀ ਮਨਮਰਜ਼ੀ ਤਾ ਦੱਸ ਦੋ ਅਕਾਲ ਤਖਤ ਸਾਹਿਬ ਨਾਲ ਕਿਵੇ ਟੱਕਰ ਲਈ ਹੁੰਦੀਆਂ ਇਹ ਬੇਈਮਾਨ ਲੀਡਰ ਨੇ ਪੰਜਾਬੀਊ ਬਾਦਲ ਸਾਬ ਦਾ ਮੁੱਖ ਮੰਤਰੀ ਵਾਲਾ ਸੁਪਨਾ ਪੂਰਾ ਨਹੀਂ ਕਰਨ ਦੇਣਾ

  • @devinderamrit3761
    @devinderamrit3761 23 ชั่วโมงที่ผ่านมา +1

    ਕਿੰਨੀ ਵਾਰੀ ਸਿੱਖ ਗਿਣਤੀ ਗਿਣਦੇ ਹਨ ਜਿਸਨੇ ਅਕਾਲ ਤਖ਼ਤ ਨਾਲ ਪੰਗਾ ਲਿਆ ਉਹ ਏਨੇ ਦਿਨਾ ਵਿੱਚ ਬਰਬਾਦ ਹੋ ਗਿਆ, ਪਰ ਆਪ ਕਿਓਂ ਨਹੀਂ ਸੋਚਦੇ l

  • @Harjinderbrar-j2e
    @Harjinderbrar-j2e วันที่ผ่านมา +1

    ਪੱਟੀ ਸਾਹਿਬ ਜੀ।
    ਪਰੰਤੂ ਪੰਜਾਬ ਦੀ ਸਿਆਸਤ ਵਿੱਚ ਸਾਰੀ ਸਿੱਖ ਕੌਮ ਦੇ ਗੰਭੀਰ ਮਸਲਿਆਂ ਲਈ ਖੁਦ ਸਿੱਖ ਕੌਮ ਦੇ ਸਾਰਿਆਂ ਮੁੱਖ ਲੀਡਰਾਂ ਦੇ ਵੱਲੋਂ ਖੁਦ ਆਪਸ ਵਿੱਚ ਏਕਤਾ ਕਰਕੇ ਸਿਆਸੀ ਤੌਰ ਮੁੱਖ ਵਿਰੋਧੀ ਧਿਰ ਵੱਜੋਂ ਹੁਣ ਦੋਬਾਰਾ ਫਿਰ ਤੋਂ ਅਗਾਂਹ ਲਈ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਦੌਰਾਨ ਕਾਮਯਾਬ ਕਰਨ ਸਕਣ ਦੇ ਲਈ ਇਸ ਨੂੰ ਸਦਾ ਕਾਇਮ ਰੱਖਣ ਦੇ ਲਈ ਖੁਦ ਆਪਣੇ-ਆਪ ਵਿੱਚ ਤੁਰੰਤ ਵਿਸ਼ੇਸ਼ ਮੀਟਿੰਗ ਦੇ ਪ੍ਰਬੰਧ ਕਰਨ ਦੀ ਬਹੁਤ ਖਾਸ ਜ਼ਰੂਰਤ ਹੈ।ਧੰਨਵਾਦ ਜੀ।

  • @inderbirsingh6299
    @inderbirsingh6299 วันที่ผ่านมา +2

    ਬਹੁਤ ਵਧੀਆ ਜੀ

  • @charanjitsingh4388
    @charanjitsingh4388 วันที่ผ่านมา +2

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਇਨ੍ਹਾਂ ਲੋਕਾਂ ਨੂੰ ਸਮੱਤ ਬਖਸ਼ੋ ਜੀ ।

  • @BalwinderSingh-kd4qz
    @BalwinderSingh-kd4qz วันที่ผ่านมา +3

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।

  • @KuldeepSingh-er9rp
    @KuldeepSingh-er9rp 18 ชั่วโมงที่ผ่านมา +1

    ਧਾਰਮਿਕ ਸੰਸਥਾ (ਰੋਕਥਾਮ ਅਤੇ ਦੁਰਵਰਤੋਂ) ਐਕਟ 1988 ਅਤੇ ਵਿਸ਼ੇਸ਼ ਤੌਰ 'ਤੇ ਸੈਕਸ਼ਨ 3, 5, 6 ਅਤੇ 7 ਦਾ ਅਧਿਐਨ ਧਾਰਮਿਕ ਸੰਸਥਾਵਾਂ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਅਤੇ ਉਸ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸਪੱਸ਼ਟ ਤੌਰ 'ਤੇ ਮਨਾਹੀ ਕਰਦਾ ਹੈ। ਸਵਾਲਕਰਤਾ ਦੁਆਰਾ ਸੰਦਰਭ ਵਿੱਚ ਦਰਸਾਏ ਗਏ ਨਿਰਦੇਸ਼ਾਂ ਦੀ ਪੜਚੋਲ ਦਰਸਾਉਂਦੀ ਹੈ ਕਿ ਸੁਪਰੀਮ ਧਾਰਮਿਕ ਸੰਸਥਾ ਨੇ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜੋ ਸਪੱਸ਼ਟ ਤੌਰ 'ਤੇ ਇਹ ਸੰਕੇਤ ਦਿੰਦੇ ਹਨ ਕਿ ਉਪਰੋਕਤ ਐਕਟ ਦੀ ਧਾਰਾ 2 (ਐਫ) ਦੇ ਤਹਿਤ ਪਰਿਭਾਸ਼ਿਤ ਧਾਰਮਿਕ ਸੰਸਥਾਵਾਂ ਸਿਆਸੀ ਗਤੀਵਿਧੀਆਂ ਨੂੰ ਉਤਸ਼ਾਹਿਤ/ਪ੍ਰਸਾਰਿਤ ਕਰ ਰਹੀਆਂ ਹਨ। ਦੇ ਨਾਲ-ਨਾਲ ਰਾਜਨੀਤਿਕ ਵਿਚਾਰਾਂ, ਜੋ ਕਿ ਐਕਟ ਦੇ ਤਹਿਤ ਜੁਰਮਾਨੇ ਦੇ ਨਾਲ ਸਜ਼ਾਯੋਗ ਅਪਰਾਧ ਹੈ।
    ਜਿੱਥੇ ਕੋਈ ਧਾਰਮਿਕ ਸੰਸਥਾ ਜਾਂ ਪ੍ਰਬੰਧਕ ਉਸ ਦਾ ਸੈਕਸ਼ਨ 3, ਸੈਕਸ਼ਨ 4, ਸੈਕਸ਼ਨ 5 ਜਾਂ ਸੈਕਸ਼ਨ 6 ਦੇ ਉਪਬੰਧਾਂ ਦੀ ਉਲੰਘਣਾ ਕਰਦਾ ਹੈ, ਤਾਂ ਪ੍ਰਬੰਧਕ ਅਤੇ ਅਜਿਹੇ ਉਲੰਘਣਾ ਨਾਲ ਜੁੜੇ ਹਰੇਕ ਵਿਅਕਤੀ ਨੂੰ ਪੰਜ ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਜੁਰਮਾਨਾ ਜੋ ਦਸ ਹਜ਼ਾਰ ਰੁਪਏ ਤੱਕ ਹੋ ਸਕਦਾ ਹੈ।"

  • @BaljinderSingh-wv1vz
    @BaljinderSingh-wv1vz 12 ชั่วโมงที่ผ่านมา

    ਪੱਟੀ ਸਾਹਿਬ ਸਾਨੂੰ ਤੁਹਾਡੇ ਵਰਗੇ ਪੱਤਰਕਾਰ ਤੇ ਬਹੁਤ ਮਾਣ ਹੈ। ਪਰਮੇਸ਼ੁਰ ਤੁਹਾਡੀ ਲੰਬੀ ਉਮਰ ਕਰੇ।

  • @AsAs-mb3rg
    @AsAs-mb3rg 20 ชั่วโมงที่ผ่านมา

    100% true bhatti sibah g

  • @SURJITSINGH-jm3dp
    @SURJITSINGH-jm3dp วันที่ผ่านมา +1

    ਸਾਰਿਆਂ ਦਾ ਸੁਆਗਤ ਅਤੇ ਸਤਿਸ੍ਰੀਆਕਲ ਜੀ।❤

  • @SatinderSingh-d9l
    @SatinderSingh-d9l วันที่ผ่านมา +3

    ਇਕ ਗੱਲ ਹੋ ਕਹਿੰਦਾ ਸੀ ਰੈਲੀ ਵਿੱਚ ਆਉਣ ਗੁਰਦੁਆਰ ਸਹਿਬ ਨਹੀ ਜਾਣਾ ਬਾਅਦ ਵਿਚ ਜਾਣਾ

  • @VijayKumar-d4p4o
    @VijayKumar-d4p4o 23 ชั่วโมงที่ผ่านมา

    Great personality both of you

  • @SukhmanSingh-sv6sm
    @SukhmanSingh-sv6sm 17 ชั่วโมงที่ผ่านมา

    ਸਾਡਾ ਲੀਡਰ,ਸੁਖਬੀਰ ਸਿੰਘ ਬਾਦਲਪੰਜਾਬ ਦੀ ਆਨ - ਸ਼ਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜ਼ਿੰਦਾਬਾਦ

  • @karamsingh4417
    @karamsingh4417 วันที่ผ่านมา +3

    ਭੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ।ਗੱਲ ਇਹ ਹੈ ਕਿ ਛੱਜ ਬੋਲੇ ਛਾਨਣੀ ਕਿਊਂਂਂ ਬੋਲੇ। ਕੀ ਇਹ ਸੁੱਖ ਵਿਲਾਸ ਦੀ ਰਜਿਸਟਰੀ ਬਾਰੇ ਜਾਣਕਾਰੀ ਦੇ ਸਕਦੇ ਕਿ ਸਰਕਾਰ ਨੂੰ ਕਿੰਨਾ ਚੂਨਾ ਲਾਇਆ।

  • @gurnamdhandhi4741
    @gurnamdhandhi4741 วันที่ผ่านมา +1

    ਅਸਤੀਫਾ ਮਨਜੂਰ ਹੋਏ ਨਾਂ ਹੋਏ ਕਿਆ ਕਮੇਟੀ ਦੇ ਬੈਂਕ ਖਾਤੇ ਚ ਰਾਮ ਰਹੀਮ ਵਾਲੇ ਇਤਿਹਾਰ ਦਿਤੇ ਹਨ ਕਿਆ ਉਹ ਪੈਸਾ ਜਮਾਂ ਕਰਵਾਏ ਹਨ. ਢੀਡਸਾ ਹੀ ਪਤਾ ਲਗਿਆ ਕਿ ਆਪਣੇ ਆਪ ਹੀ ਇਸ ਕੰਮ ਪੂਰਾ ਕੀਤਾ. ਬਾਈ ਧਰਮ ਦੇ ਠੇਕੇਦਾਰਾਂ ਨੇ ਕਿਆ ਕੀਤਾ

  • @RajuKuar-bu4vt
    @RajuKuar-bu4vt วันที่ผ่านมา +1

    ਸੁਨਦੀਪ ਵੀਰ ਜੀ, ਸੵ:ਜਸਬੀਰ ਸਿੰਘ ਸਰ ਜੀ ਸਤਿ ਸ੍ਰੀ ਅਕਾਲ ਜੀ 🙏🙏

  • @godisone7569
    @godisone7569 23 ชั่วโมงที่ผ่านมา

    ਦਿਖੀ ਜਾਂਦਾ ਐ ਜੀ : ਖਿਸਿਆਣੀ ਬਿੱਲੀ ਖੰਭਾ ਨੋਚੈ , ਪਤਾਲ ਚ ਡੱਡੂ ਉੱਡਣੇ ਦੀ ਸੋਚੈ ....ਸਦੀ ਪੁਰਾਣੇ ਖਾਲੀ ਦਲ ਦਾ ,ਚੰਗਾ ਤਰ੍ਹਾਂ ਨਿਕਲ ਗਿਆ ਜਲੂਸ , ਲੋਕੀਂ ਮੂੰਹ ਤੇ ਈ ਕਹਿਣ ਲੱਗ ਪਏ , ਖਾਲੀ ਚੱਲੇ ਕਾਰਤੂਸ ...😮

  • @gurwindernarla
    @gurwindernarla วันที่ผ่านมา

    ਪੱਟੀ ਸਾਹਿਬ, ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ, ਜਦਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਸਨਮੁੱਖ ਹੋ ਕੇ ਸਪੱਸ਼ਟੀਕਰਨ ਦੇ ਚੁੱਕੇ ਹਨ,ਇਸ ਲਈ ਕਿਸੇ ਵੀ ਤਰ੍ਹਾਂ ਦੀ ਪੜਤਾਲ ਦੀ ਕੋਈ ਲੋੜ ਨਹੀ।

  • @LakhwinderSingh-lt5bu
    @LakhwinderSingh-lt5bu วันที่ผ่านมา +1

    ਸੋਚਣ ਵਾਲੀ ਗੱਲ
    'ਰੱਬ ਲੱਠ ਨਹੀਂ, ਮਤ ਮਾਰਦਾ'
    ਮਰੀ ਮਤ ਵਾਲੇ ਬਾਦਲ ਤੇ ਇਹਦੇ ਤੋਤੇ ਹੋਣ ਝੂਠ ਬੋਲ ਰਹੇ ਜਾਂ ਫਿਰ ਦੋ ਦਸੰਬਰ 24 ਨੂੰ ਅਕਾਲ ਤਖਤ/ਗੁਰੂ ਗ੍ਰੰਥ ਸਾਹਿਬ ਸਾਹਮਣੇ ਮੇਮਣਾ ਬਣ ਕੇ 'ਹਾਂਜੀ ਹਾਂਜੀ' ਆਖ ਸਭ ਬਜ਼ਰ ਗੁਨਾਹ ਮੰਨ ਰਹੇ ਸੀ। 'ਰੱਬ ਲੱਠ ਨਹੀਂ , ਮਤ ਮਾਰਦਾ' ਦੀ ਗੱਲ ਬਿਲਕੁਲ ਢੁਕਦੀ ਹੈ।

  • @AmarjitDhaliwal-e6n
    @AmarjitDhaliwal-e6n 23 ชั่วโมงที่ผ่านมา

    Good job ji from Takhtu Pura Sahib

  • @dalipsingh1507
    @dalipsingh1507 วันที่ผ่านมา +1

    Sat shri akal v intelligent anylsist

  • @devinderamrit3761
    @devinderamrit3761 23 ชั่วโมงที่ผ่านมา

    ਅਕਾਲੀ ਦਲ ਦਾ ਸਿਆਣਪ ਅਤੇ ਪੜ੍ਹਾਈ ਨਾਲ ਕੋਈ ਸੰਬੰਧ ਨਹੀਂ ਹੈ, ਸੋ ਜੋ ਵੀ ਸਿਆਣਾ ਹੈ ਜਾਂ ਛੱਡ ਜਾਵੇਗਾ ਜਾਂ ਕੱਢ ਦੇਣਗੇ l

  • @bhaijagbirsingh9665
    @bhaijagbirsingh9665 วันที่ผ่านมา +3

    8 ਜਨਵਰੀ

  • @SukhmanSingh-sv6sm
    @SukhmanSingh-sv6sm 17 ชั่วโมงที่ผ่านมา

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿੰਨਾ ਟਾਈਮ ਪਾਰਟੀ ਦੇ ਪ੍ਰਧਾਨ ਹਨ ਅਸੀਂ ਵੀ ਉਹਨਾਂ ਟਾਈਮ ਪਾਰਟੀ ਦੇ ਨਾਲ ਖੜ੍ਹੇ ਆ।

  • @sukhdevsinghbhatti3235
    @sukhdevsinghbhatti3235 วันที่ผ่านมา +5

    ਪੱਟੀ ਸਾਹਿਬ ਬਾਦਲ ਦੇ ਪਾਲਤੂ ਪਟੇ ਵਾਲੇ ਨੇ ਭਉਕਣਾ ਏਨਾ ਦੇ ਮਜਬੂਰੀ ਆ ।ਇਕ ਕੇ ਦਿਨ ਪਹਿਲਾ ਭੌਂਕ ਹਟੀਆ ।ਦੂਜੇ ਨੇ ਭੌਂਕਣਾ ਸ਼ੁਰੂ ਕੀਤਾ ਕੋਠੀ ਦੀ ਗਲਤ ਰਜਿਸਟਰੀ ਦੀ ਗਲ ਕਰਕੇ।ਕੋਈ ਗਲ ਹਥਿਤ ਆਪਣੀ ਮਸਤ ਚਾਲ ਚਲਿਆ ਜਾਂਦਾ।ਕੁੱਤੇ ਭੋਕਦੇ ਰਹਿੰਦੇ ਹਾਥੀ ਦੀ ਸਿਹਤ ਤੇ ਕੋਈ ਫਰਕ ਨਹੀਂ ਪੈਂਦਾ।ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਜੀ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੀ ਮਸਤ ਚਾਲ ਤੁਰੇ ਜਾਣ।ਦੁਨੀਆ ਦਾ ਹਰ ਜਾਗਦੀ ਜਮੀਰ ਵਾਲਾ ਸਿੱਖ ਤੁਹਾਡੇ ਨਾਲ।ਮਰਿਆ ਜਮੀਰਾ ਵਾਲੇ ਬਾਦਲ ਟੋਲੇ ਨੂੰ ਪਂਥ ਵਿੱਚੋ ਸ਼ੇਕ ਬਿਮਾਰੀ ਜੜ੍ਹ ਵਿੱਚੋ ਖਤਮ ਕਰ ਦਿਓ।ਤਾਕੀ ਲੋਕਾ ਦਾ ਖੈੜਾ ਛੁੱਟ ਜਾਏ।

  • @balwindersidhu4463
    @balwindersidhu4463 วันที่ผ่านมา

    Vinas Kalla Vipreet buddy Patti Sahib Ty Sandeep jiS S Akal ji 🙏👏✅👍✌️

  • @gurus1213
    @gurus1213 วันที่ผ่านมา

    Thanks

  • @balvirsingh3076
    @balvirsingh3076 วันที่ผ่านมา

    ਪੱਟੀ ਸਾਬ ਨੇ ਬਿੱਲਕੁੱਲ ਸਹੀ ਕਿਹਾ ਕਿ ਅਕਾਲੀ ਦਲ ਜ਼ੁਲਮਾਂ ਦੇ ਖਿਲਾਫ ਲੜਨ ਵਾਸਤੇ ਬਣਾਇਆ ਸੀ। ਠੀਕ ਹੈ ਜੀ ਕਿ ਅਕਾਲੀ ਦਲ ਜੂਝਦਾ ਰਿਹਾ ਜ਼ੁਲਮਾਂ ਵਿਰੁੱਧ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਅਤੇ ਸਰਗਰਮ ਰਹਿੰਦਾ ਸੀ।ਪਰ ਕੌਮ ਦੀ ਤ੍ਰਾਸਦੀ ਕਿ ਜਦੋਂ ਦਾ ਅਕਾਲੀ ਦਲ ਭੰਗ ਕਰਕੇ ਬਾਦਲ ਦਲ ਬਣਾ ਲਿਆ ਉਦੋਂ ਦੀਆਂ ਇਨ੍ਹਾਂ ਨੇ ਪ੍ਰੰਪਰਾਵਾਂ ਮਰਿਆਦਾਵਾਂ ਦੀਆਂ ਧੱਜੀਆਂ ਉਡਾਈਆਂ ਅਤੇ ਖੁਦ ਜ਼ੁਲਮ ਕਰਨ ਤੇ ਉੱਤਰੇ ਜ਼ੁਲਮਾਂ ਦੀ ਇੰਤਹਾ ਕਰ ਦਿੱਤੀ।

  • @RajuKuar-bu4vt
    @RajuKuar-bu4vt วันที่ผ่านมา

    ਸਨਦੀਪ ਵੀਰ ਜੀ। ਸੵ:ਜਸਬੀਰ ਸਿੰਘ ਸਰ ਜੀ ਸੁਖਬੀਰ ਬਾਦਲ ਜੀ ਨੂੰ ਹਾਂ ਨਾ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਸੀ ਉਹ ਤਾਂ ਇਹ ਗੱਲ ਵੀ ਨਹੀਂ ਕਹਿ ਸਕਦੇ ਸਨ ਕਿ ਸਾਡੀ ਸਰਕਾਰ ਦੇ ਟਾਇਮ ਗਲਤ ਹੋਏ ਹਨ। ਜਥੇਦਾਰ ਉਨ੍ਹਾਂ ਨੂੰ ਖੁਦ ਸੱਚ ਬੋਲਣ ਦੇਣਾ ਚਾਹੀਦਾ ਸੀ।

  • @BALWINDERSINGH-sb7cv
    @BALWINDERSINGH-sb7cv วันที่ผ่านมา

    ਸਰਦਾਰ ਪੱਟੀ ਜੀ ਮੁਰਦਾ ਹੋਏ ਅਕਾਲੀ ਦਲ ਵਿੱਚ ਹੁਣ ਜਾਨ ਨਹੀਂ ਪੈਣੀ । ਇਹ ਆਪਸ ਵਿੱਚ ਲੜ ਲੜ ਕਿ ਤਬਾਹ ਹੋ ਗਏ ਹਨ ।

  • @ManhnSingh
    @ManhnSingh วันที่ผ่านมา +1

    ਸ਼੍ਰੋਮਣੀ ਕਮੇਟੀ ਦਾ ਕੰਮ ਸਿਰਫ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਹੈ ਸਿਰਫ ਤੇ ਸਿਰਫ ਗੁਰਦੁਆਰਿਆਂ ਦਾ ਪ੍ਰਬੰਧ

  • @SudeshBhatti-j8c
    @SudeshBhatti-j8c 17 ชั่วโมงที่ผ่านมา

    Kharal sahib ji sat shri akal.Mr patti sahib is excellent analysts I salute to them. Their Forcast about sukhbir that he will challenge to Akal Thakat is.extremly right. I salute to their analysis.

  • @noorpuri8331
    @noorpuri8331 17 ชั่วโมงที่ผ่านมา

    Bhati sahab khariya khariya kahde hun

  • @darshanbhandal2520
    @darshanbhandal2520 วันที่ผ่านมา

    Very nice program👌.

  • @JaswinderSingh-xh6ht
    @JaswinderSingh-xh6ht วันที่ผ่านมา

    GREAT PATTI SAHIB. JI. NEW YORK

  • @GurmeetkaurTejay
    @GurmeetkaurTejay วันที่ผ่านมา

    Vv nice ji

  • @sukhchainsingh9449
    @sukhchainsingh9449 วันที่ผ่านมา

    ਅਸਲ ਵਿੱਚ ਸੁਖਬੀਰ ਬਾਦਲ ਦੀ ਆਪਣੀਂ ਮਰਜ਼ੀ ਨਹੀਂ ਚੱਲਦੀ, ਪਿੱਛੇ ਲੱਗੀ ਡਾਰ ਉਸ ਦੀ ਚੱਲਣ ਨਹੀਂ ਦਿੰਦੀ ।

    • @baldevsinghgill6557
      @baldevsinghgill6557 19 ชั่วโมงที่ผ่านมา

      ਭੈੜੇ ਭੈੜੇ ਯਾਰ ਮੇਰੀ ਫੱਤੋ ਦੇ!!

  • @JassiSroa
    @JassiSroa วันที่ผ่านมา +1

    Patti saab great man

  • @SukhmanSingh-sv6sm
    @SukhmanSingh-sv6sm 17 ชั่วโมงที่ผ่านมา

    ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।

  • @sharmatenthouse1848
    @sharmatenthouse1848 14 ชั่วโมงที่ผ่านมา

    Sandeep Singh jasvir Singh Bhatti sat shri akal

  • @LakhwinderSingh-lt5bu
    @LakhwinderSingh-lt5bu วันที่ผ่านมา

    ਚਾਲੀ ਮੁਕਤਿਆਂ ਦੀ ਧਰਤੀ 'ਤੇ ਬਾਦਲ ਦਲ ਤੋਂ ਮੁਕਤ ਹੋਵੇਗਾ ਪੰਜਾਬ, ਪੰਥ , ਸ਼੍ਰੋਮਣੀ ਅਕਾਲੀ ਦਲ।

  • @devinderamrit3761
    @devinderamrit3761 23 ชั่วโมงที่ผ่านมา

    ਸੁਖਬੀਰ ਸੱਚਾ ਹੈ, ਜਿੰਨਾ ਕਹਿਣ ਲਈ ਉਸਨੂੰ ਕਿਹਾ ਗਿਆ ਸੀ ਨਾਲਦਿਆਂ ਵੱਲੋਂ ਓਨਾ ਬੋਲ ਦਿੱਤਾ ਅੱਗੋਂ ਪਤਾ ਨਹੀਂ ਸੀ ਕੀ ਕਹਿਣਾ ਹੈ l

    • @baldevsinghgill6557
      @baldevsinghgill6557 19 ชั่วโมงที่ผ่านมา

      ਸੱਚਾ ਕਰਕੇ ਹੀ ਕੌਮ ਨੂੰ ਵੇਚ ਗਿਆ!!

  • @gurjeetsingh-iz4wv
    @gurjeetsingh-iz4wv วันที่ผ่านมา

    ❤❤❤❤
    ❤❤❤
    ❤❤

  • @ManhnSingh
    @ManhnSingh วันที่ผ่านมา

    ਆਉਣ ਵਾਲੇ ਸਮੇਂ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੋਵਾਂ ਦੀ ਛੁੱਟੀ ਹੋਣੀ ਹੁਣ ਪੱਕੀ ਹੋ ਗਈ ਹੈ

    • @baldevsinghgill6557
      @baldevsinghgill6557 19 ชั่วโมงที่ผ่านมา

      ਆਪ ਜੀ ਕਿਸ ਦੇ ਹੱਕ ਚ ਹੋ ਜਨਾਬ?

  • @RajuKuar-bu4vt
    @RajuKuar-bu4vt วันที่ผ่านมา

    ਸਨਦੀਪ ਵੀਰ ਜੀ🙏

  • @joginderkaur713
    @joginderkaur713 วันที่ผ่านมา

    ❤❤❤❤❤
    ❤❤❤❤
    ❤❤❤
    ❤❤

  • @RajuKuar-bu4vt
    @RajuKuar-bu4vt วันที่ผ่านมา

    ਸੵ: ਜਸਬੀਰ ਸਿੰਘ ਸਰ ਜੀ ਮੇਰਾ ਜਵਾਬ ਜਰੂਰ ਦੇਣਾ ਜੀ । 🙏🏼🙏🏼

  • @AshokKumar-ut9ti
    @AshokKumar-ut9ti วันที่ผ่านมา

    ❤Patti ji❤

  • @BalrajSingh-u4e
    @BalrajSingh-u4e วันที่ผ่านมา

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੇ ਪਾਰਟੀ ਬਣਾਉਣ ਦਾ ਨਾ ਲੈ ਕੇ ਬੂਜੜ ਲੋਕਾਂ ਦੀ ਨੀਂਦ ਉਡਾ ਦਿੱਤੀ

  • @narinderteji5393
    @narinderteji5393 วันที่ผ่านมา +1

    Jathedar Raghbir Singh ate Jathedar Harpreet Singh aaj de 2 Akali Phoola Singh

  • @LovePreet-y5o
    @LovePreet-y5o วันที่ผ่านมา

  • @balbindrasinghbalbindra5692
    @balbindrasinghbalbindra5692 วันที่ผ่านมา +1

    Dynasor Vapas A sakte par sukhbir Insa Vapsi Nahi kar sakte

  • @SewakSingh-me4ey
    @SewakSingh-me4ey วันที่ผ่านมา +2

    Badal dal loot ke kha gai Guru di Golk te Punjab te panth nu aje bi saver ni bhukhra nu

  • @LovePreet-y5o
    @LovePreet-y5o วันที่ผ่านมา

    8:04

  • @narinderteji5393
    @narinderteji5393 วันที่ผ่านมา +2

    Sukha badal gunda jundli shri akal takhat ton munkar lakh lahantan

  • @savindersingh4724
    @savindersingh4724 13 ชั่วโมงที่ผ่านมา

    ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ

  • @dalipsingh1507
    @dalipsingh1507 วันที่ผ่านมา +2

    Panth jeetaga sukha amli de jundli haraga

  • @DarshanlalArora-l3q
    @DarshanlalArora-l3q วันที่ผ่านมา

    O😊

  • @nirbhaidhaliwal1564
    @nirbhaidhaliwal1564 15 ชั่วโมงที่ผ่านมา

    ਪੱਟੀ ਸਹਿਬ ਜੀ ਸਿਆਣੇ ਪੁਰਾਣੇ ਬਾਬੇ ਕਹਿੰਦੇ ਸੀ ਬਾਦਲ ਕੋਈ ਪੰਦਰਾ ਸਾਲ ਜੇਲ ਨਹੀ ਕੱਟੀ ਸਭ ਝੂਠ ਬੋਲ ਦੇ ਹੈ ਇਸ ਵਾਰੇ ਜੇਲ ਵਿਭਾਗ ਤੋ ਪਤਾ ਲੱਗ ਜਾਉ ਜੀ ਕੀ ਇਹ ਸੱਚ ਹੈ

  • @surindersingh-xp9ie
    @surindersingh-xp9ie วันที่ผ่านมา +1

    Murakh Ajay December ch hi firda.

  • @RajuKuar-bu4vt
    @RajuKuar-bu4vt วันที่ผ่านมา

    ਉਨ੍ਹਾਂ ਦੀ ਸਰਕਾਰ ਟਾਇਮ ਜੋ ਗਲਤ ਕੰਮ ਹੋਏ ਸਨ। ਤਾਂ ਉਨ੍ਹਾਂ ਨੂੰ ਹਾਂ ਹੀ ਕਹਿਣਾ ਹੀ ਪੈਣਾ ਸੀ। ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਬੋਲਣ ਦੇਣਾ ਚਾਹੀਦਾ ਸੀ। ਸੁਖਬੀਰ ਬਾਦਲ ਜੀ ਨੂੰ।

  • @amrikwahla
    @amrikwahla วันที่ผ่านมา +1

    These about 20 top leaders of akali dal should be put out of sikh panth by akal thakat then every thing will be OK for akali dal

    • @kuldeepsinghdhiman2759
      @kuldeepsinghdhiman2759 วันที่ผ่านมา

      ਸਭਤੋਂ ਪਹਿਲੇ ਨੰਬਰ ਉੱਤੇ ਚੀਮੇ ਵਲਟੋਹੇ ਮਜੀਠੀਏ ਤੇ ਰਮੇਸ਼ ਇੰਦਰ ਨੂੰ ਛੇਕਣਾ ਚਾਹੀਦਾ ਹੈ

  • @rajindersinghconvenoralljk7949
    @rajindersinghconvenoralljk7949 17 ชั่วโมงที่ผ่านมา

    Sukhbir Badal violating Sri Akal Takht for dissolving Akal Dal could be oust of Sikh Community what abt Rs 92 lacs misusing of SGPC sangat funds returning it

  • @bhagwansinghbajwa5575
    @bhagwansinghbajwa5575 วันที่ผ่านมา

    Jasvir Singh Patti shi bulare hn

  • @HANAF-l4h
    @HANAF-l4h วันที่ผ่านมา +1

    Patti sahib kuch v kro sromri akali dal and sromri gurdwara parbandak cameti nu is badal zundli to AZADddddd krvOooo

  • @Belle_unboxing
    @Belle_unboxing วันที่ผ่านมา

    Badals most corrupt akali.patti sahib tell us when Badal went to jail as sukhbir tells parkash badal went to jail for 16 years. Is that true. It is false.
    Sukhbir is telling lies.

  • @GurpreetSingh-wd8ts
    @GurpreetSingh-wd8ts 22 ชั่วโมงที่ผ่านมา

    Tuhadi gal ch vajan hunde

  • @sukhwindersingh956
    @sukhwindersingh956 18 ชั่วโมงที่ผ่านมา

    Nony mony rojy mojy ih sabh badalan de seery hun ina nu ve sikh jagat de juabdeh hona pavega

  • @BaljinderKaur-qq2lb
    @BaljinderKaur-qq2lb วันที่ผ่านมา

    Such...barabar..tup...nahi...jhooth...barabar...pap...jin..ke...hirde....such..he....tinke..hirde...aap...jhooth...buol..murdar...khae

  • @jarnailsandhu1873
    @jarnailsandhu1873 23 ชั่วโมงที่ผ่านมา

    Good

  • @KuldeepsinghGill-in7sj
    @KuldeepsinghGill-in7sj วันที่ผ่านมา +1

    Ehna da hall ki hona said eh jande nhi