🏗️ ਕੋਠੀ ਮਕਾਨ ਘਰ ਮੈ ਕੀ ਬੋਲਾਂ🙏 ਮੈਂ ਸਾਰਿਆਂ ਤੋਂ ਮਾਫੀ ਮੰਗਦਾ ਮੈਂ ਕੋਠੀ ਕੋਠੀ ਬੋਲਦਾ ਸੀ | ਅੱਜ ਤੋਂ ਨਹੀਂ ਬੋਲਦਾ

แชร์
ฝัง
  • เผยแพร่เมื่อ 15 พ.ย. 2024

ความคิดเห็น • 117

  • @JaanMahalvideo
    @JaanMahalvideo  หลายเดือนก่อน +37

    ਕੋਠੀ: --ਇਹ ਸ਼ਬਦ ਆਮ ਤੌਰ 'ਤੇ ਇੱਕ ਵੱਡੇ, ਸ਼ਾਨਦਾਰ, ਅਤੇ ਅਮੀਰ ਢੰਗ ਨਾਲ ਬਣੇ ਘਰ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਕੁਝ ਲੋਕਾਂ ਲਈ ਪਿਆਰ ਭਰੀ ਸਾਂਝ ਨਹੀਂ ਬਣਾਉਂਦਾ, ਜਿਵੇਂ "ਘਰ" ਸ਼ਬਦ ਕਰਦਾ ਹੈ।
    ਮਕਾਨ: --ਇਸਨੂੰ ਇੱਕ ਢਾਂਚੇ ਜਾਂ ਇਮਾਰਤ ਵਜੋਂ ਦੇਖਿਆ ਜਾਂਦਾ ਹੈ, ਜੋ ਘਰ ਤੋਂ ਬਿਨਾਂ ਜਜ਼ਬਾਤੀ ਸੰਬੰਧ ਨਹੀਂ ਦਿਖਾਉਂਦਾ। ਇਹ ਇੱਕ ਪੇਸ਼ੇਵਰ ਸ਼ਬਦ ਹੈ।
    ਘਰ: --ਇਹ ਸਭ ਤੋਂ ਜਜ਼ਬਾਤੀ ਸ਼ਬਦ ਹੈ, ਜੋ ਸਿਰਫ਼ ਇਕ ਢਾਂਚਾ ਨਹੀਂ, ਬਲਕਿ ਉਸ ਥਾਂ ਨੂੰ ਦਰਸਾਉਂਦਾ ਹੈ ਜਿੱਥੇ ਪਰਿਵਾਰ, ਪਿਆਰ, ਅਤੇ ਜੀਵਨ ਬਸਦਾ ਹੈ।
    ਕੁਝ ਦੋਸਤਾਂ ਨੇ ਸ਼ਾਇਦ ਇਸ ਲਈ ਇਤਰਾਜ਼ ਕੀਤਾ ਹੋਵੇ, ਕਿਉਂਕਿ "ਕੋਠੀ" ਦਾ ਸ਼ਬਦ ਥੋੜਾ ਅਹੰਕਾਰੀ ਲੱਗ ਸਕਦਾ ਹੈ। ਮੈਂ ਸਲਾਹ ਦਿੰਦਾ ਹਾਂ ਕਿ ਤੁਸੀਂ "ਘਰ" ਸ਼ਬਦ ਦੀ ਵਰਤੋਂ ਕਰੋ, ਜਿਵੇਂ ਕਿ ਇਸ ਸ਼ਬਦ ਵਿੱਚ ਜ਼ਿਆਦਾ ਜਜ਼ਬਾਤ ਅਤੇ ਸਨਮਾਨ ਹੈ।

    • @sukhchainsingh-dr4kl
      @sukhchainsingh-dr4kl หลายเดือนก่อน +7

      Kitho copy karlea

    • @kuldeepkaur2388
      @kuldeepkaur2388 หลายเดือนก่อน +1

    • @MontyPehwal-jn6ph
      @MontyPehwal-jn6ph หลายเดือนก่อน +1

      Bilkul sahi keha bai ji

    • @MontyPehwal-jn6ph
      @MontyPehwal-jn6ph หลายเดือนก่อน

      ​@@sukhchainsingh-dr4klਸੁਖਚੈਨ bai ji tuhanu jasvir bai to inna ਸਾੜਦਾ kyun aa,tusi hr video ch apni aisi taisi marvoni hundi aaa,je tuhanu kuj loka nu bai wadiya ni lgda ta kyun video ਵੇਖਦੇ ਹੋ,😡😡😡😡

  • @Gurri_Grewal
    @Gurri_Grewal หลายเดือนก่อน +36

    ਕੱਲ ਮੀਂਹ ਚ ਉਹਨੇ ਵਿਚਾਰੇ ਨੇ ਇਕ ਮਿੰਟ ਚ ਆਪਣੇ ਘਰੋਂ ਤਰਪਾਲ ਲਿਆ ਕੇ ਦਿੱਤੀ ਤੇ ਜਦੋਂ ਤੂੰ ਮਜਾਕ ਚ ਕਿਰਾਏ ਵਾਰੇ ਗਲ ਕੀਤੀ ਤਾਂ ਉਸਨੇ ਕਿਹਾ ਕਰਾਏ ਦੀ ਕੋਈ ਲੋੜ ਨੀ ਪਰ ਅੱਜ ਤੂੰ ਉਹਦੇ 1 ਘੰਟਾ ਘਟਣ ਕਰਕੇ ਉਸਦੇ 50 ਰੁਪਏ ਕਟ ਲਏ ਗਲਤ ਗਲ ਆ ਇਹ ਬਹੁਤ, up bihar ਵਾਲਿਆ ਲਈ ਆਪਣੇ ਪੰਜਾਬੀ ਪੂਰੇ ਦਲੇਰ ਹੋਏ ਰਹਿੰਦੇ ਆ ਪਰ ਆਪਣੇ ਪੰਜਾਬੀ ਬੰਦੇ ਵਾਰੀ ਹੱਥ ਘੁੱਟ ਲੈਂਦੇ ਆ, ਐਸੇ ਕਰਕੇ ਸਾਡਾ ਲੁਧਿਆਣਾ ਦੱਬ ਲਿਆ up ਬਿਹਾਰ ਨੇ

    • @JaatJaat-is5jh
      @JaatJaat-is5jh หลายเดือนก่อน +1

      22 koi v hove ohnu aaj pure paise dete taaa oh kll nuu Fer ghanta late aaoga thik kita paise cut k

    • @Gurri_Grewal
      @Gurri_Grewal หลายเดือนก่อน +5

      @@JaatJaat-is5jh ਬਾਈ ਕਲ ਦੀ ਵੀਡੀਓ ਦੇਖੀ ਉਹ ਲੇਟ ਕਿਉ ਹੋਇਆ ਸੀ, ਮੀਂਹ ਪੇ ਰਿਹਾ ਸੀ ਇਹਦੀਆਂ ਇੱਟਾ ਭਿੱਜ ਰਹਿਆ ਸੀ ਓਹਨਾਂ ਨੂੰ ਢਕਣ ਲਈ ਆਪਣੇ ਘਰੋਂ ਤਰਪਾਲ ਲੈਣ ਗਿਆ ਸੀ ਫੇਰ ਤਰਪਾਲ ਪਵਾ ਕੇ ਰੋਟੀ ਖਾਣ ਗਿਆ ਸੀ ਜਿਸਤਰ੍ਹਾਂ ਅਗਲਾ ਚਲੇ ਉਸ ਤਰਾ ਚਲਣਾ ਚਾਹੀਦਾ, ਜੇ ਅਗਲੇ ਨੇ ਸੋਚਿਆ ਇਸਦਾ ਨੁਕਸਾਨ ਨਾ ਹੋਵੇ ਤਾਂ ਜਾਨ ਮਾਹਲ ਨੂੰ ਵੀ 50 ਰੁਪੈ ਪਾਸੇ ਕੋਈ ਫਰਕ ਨੀ ਪੈਣਾ ਚਾਹੀਦਾ ਸੀ l

    • @jassbrar1528
      @jassbrar1528 หลายเดือนก่อน

      Awe ghussea bhor da yrrr

    • @kulwinderdhanoa1640
      @kulwinderdhanoa1640 หลายเดือนก่อน

      @@Gurri_Grewalbai yr ehne 1 crore pind te lawna wa eh glla jda mrda h kuj nhi ehde kol

  • @shindasingh1899
    @shindasingh1899 หลายเดือนก่อน +5

    ਕੋਠੀ ਤੇ ਬਾਈ 40 ਲੱਖ ਲਾ ਦੇਣਾ ਪਰ ਕਿਸੇ ਲੇਬਰ ਵਾਲੇ ਨੂੰ 50 ਰੁਪਏ ਵਾਧੂ ਨੀ ਦੇਣੇ ਤੇ ਉਤੋ ਕੇਂਦਾ ਏਕ ਬੰਦਾ 30 ਮਿੰਟ ਖੜਾ ਰਿਹਾ ਉਹ ਭਰਾਵਾ ਸਾਰਿਆ ਨੇ ਘਰ ਬਣਾਏ ਆ ਪਰ ਮੈਨੂੰ ਨੀ ਲਗਦਾ ਤੇਰੇ ਵਾਂਗੂੰ ਕਿਸੇ ਨੇ ਕੀਤੀ ਹੋਣੀ ਤੁਸੀ ਤਾਂ ਯਾਰ ਪੂਰਾ ਦਿਨ ਉਣਾ ਦੇ ਉੱਤੇ ਚੜ੍ਹ ਕੇ ਰੇਂਦੇ,

  • @ChamkaurSingh-o5t
    @ChamkaurSingh-o5t หลายเดือนก่อน +2

    ਜੋ ਕਿਸੇ ਦੀ ਕਹੀ ਗੱਲ ਤੇ ਅਮਲ ਕਰੇ ਬੰਦਾ ਤਾ ਉਹੀ ਹੁੰਦਾ

  • @harindertoor1513
    @harindertoor1513 หลายเดือนก่อน +3

    Jehde bande ne kal ittan te paun nu pallarh ditta c ohnu 600 rupaye Dene c 22. Hor lokan da ena Maan taan kr dinna 22, ehnu 450 de k saar ditta. Main eh gal tan kehna kyu ki pallarh ya eda di koi hor cheej jehdi chheti ghass jandi ohnu jimidaar v den ton naah kr dinde. 22 ne kal bahot jigra dkhaya ki mere kol pallarh haiga te bhajj k lai v aaya.

  • @dalbirsingh8449
    @dalbirsingh8449 หลายเดือนก่อน +3

    50 rupees is nothing when you are spending lakh on your house. Give labourer full amount they will work hard for you

  • @arunarani8274
    @arunarani8274 หลายเดือนก่อน

    Jis bhi veer ji ne eh gall tuhanu veere kahi h ,bhut vadhiya te dhoongi gall kahi h,sachi sanu sareya nu ghar kehna chahida.

  • @Knowledgecuts-d2u
    @Knowledgecuts-d2u หลายเดือนก่อน +23

    500 hi de dinda gareeb bande nu 50 nal kya ghatan lageya bai ? ❤ ਓਹ ਬੇਚਾਰਾ ਪੱਲੜ ਭੀ ਲਿਆਇਆ ਤਾ

    • @navneetsingh1873
      @navneetsingh1873 หลายเดือนก่อน +1

      Ap tu kadi kisi nu tofee ni diti honi...slaha eida dinde jida Nadu shah hon...

    • @MontyPehwal-jn6ph
      @MontyPehwal-jn6ph หลายเดือนก่อน

      Bs kisi ik ne comment kitta ni tuhade warge 2-4ghusse lok same to same msg krn lgdae aa

    • @Knowledgecuts-d2u
      @Knowledgecuts-d2u หลายเดือนก่อน +1

      @@MontyPehwal-jn6ph fadla fer ghusse da ghutke !

  • @satwinderrakkar2513
    @satwinderrakkar2513 หลายเดือนก่อน +2

    ਘਰ ਕਹਿਣਾ ਠੀਕ ਲੱਗਦਾ

  • @sunnybhatia2149
    @sunnybhatia2149 หลายเดือนก่อน +16

    K8 yar mood kharab karta ,50,rs kuttle grib de

  • @ravindergill40
    @ravindergill40 หลายเดือนก่อน +2

    ਏਸੇ ਕਰਕੇ ਤੁਹਾਨੂੰ ਬਾਈ ਕਿਹਾ ਸੀ ਠੇਕੇ ਤੇ ਕੰਮ ਕਰਵਾ ਲਓ। ਇਹ ਹੋਰ ਪਾਸੇ ਵੀ ਸਿੰਗ ਫਸਾ ਲੈਂਦੇ ਹੁੰਦੇ।

  • @sikhride
    @sikhride หลายเดือนก่อน +4

    Eh sarpanch to pehla hi saabka ho gaya.....saabka sarpanch

    • @gamechanger6438
      @gamechanger6438 หลายเดือนก่อน +1

      50 rp cutn vale srpnch saari umr ni bnde dil chahida hus lyu

  • @manigill4446
    @manigill4446 หลายเดือนก่อน +3

    Greeb mehnat karn wale de 50 kat late galan ke ghar mein awen da pauna ke sbh layi khula howe

  • @MrShergill007
    @MrShergill007 หลายเดือนก่อน +3

    Bhai ji bhai nu 500 dena cc terpaal bhai gharon lai ke aaya kaun dinda idha yaar kora na chal vehaare naal

  • @sohamjotsingh8386
    @sohamjotsingh8386 หลายเดือนก่อน +2

    Nic video 🎉🎉

  • @harjikaur6482
    @harjikaur6482 หลายเดือนก่อน +1

    🙏🏻🙏🏻🙏🏻🙏🏻🙏🏻🙏🏻

  • @jagjitbhangu28
    @jagjitbhangu28 หลายเดือนก่อน +2

    Bai Request hai bant Bai nu Tshirt le de 😅

  • @surdipkaur5909
    @surdipkaur5909 หลายเดือนก่อน

    Sät shri akal bhaji buhat vadia video from germany❤

  • @ahmedmalik9232
    @ahmedmalik9232 หลายเดือนก่อน

    Nice ❤

  • @sarbjitkaur2182
    @sarbjitkaur2182 หลายเดือนก่อน +4

    greeb de 50 rs nhi dety

  • @manindermintuvlogs2099
    @manindermintuvlogs2099 หลายเดือนก่อน +3

    ਬਾਈ ਜੀ ਬੰਤ ਬਾਬਾ ਮੋਟਰ ਤੇ ਹੀ ਰਹਿੰਦਾ ਕੰਮ ਤੇ ਜਾਂਦਾ ਨਹੀਂ ਉਸਦੀ ਤਾ GOVERNMENT ਜੋਬ ਹੈ
    ਜਾ ਫਿਰ ਹਾਜ਼ਰੀ ਲਗਾ ਕੇ ਵਾਪਸ ਮੋਟਰ ਤੇ ਆ ਜਾਂਦਾ???

  • @gsdhillon2378
    @gsdhillon2378 หลายเดือนก่อน +1

    ਭਾਈ ਕੰਮ ਠੇਕੇ ਤੇ ਕਰਵਾਉਣਾ ਸੀ

  • @navneetsingh1873
    @navneetsingh1873 หลายเดือนก่อน +1

    Bai Beem pehla parne c .... Ehna di alignment eida bigad jni .. baki jida tonu theek lage

  • @gurmeetkaur1643
    @gurmeetkaur1643 หลายเดือนก่อน

    Asi.hmesha.ghar.ji.bolde.c.kade.kothi.ni.keha

  • @ravinderkaur3844
    @ravinderkaur3844 หลายเดือนก่อน

    Very nice👍👍

  • @khalsa3997
    @khalsa3997 หลายเดือนก่อน

    ਬਾਈ ਤੂੰ ਛੇਤੀ ਸਮਜ ਗਿਆ ਉਸ ਬੰਦੇ ਨੇ ਸਹੀ ਗੱਲ ਕਹੀ ਹੈ 😊

  • @iqbalsinghgill6012
    @iqbalsinghgill6012 หลายเดือนก่อน +3

    Thuanu pind ch reh ke banwana chaida ha thuada time ta an jan ch hi lag jana ha

  • @gurpreetsingh-kn9so
    @gurpreetsingh-kn9so หลายเดือนก่อน +1

    Jaan mahal sb tu best aa sarpanch bnaya jawe Sara mahala vlogger bnaya tusi sb nu you tobber di kmaii diti

    • @gamechanger6438
      @gamechanger6438 หลายเดือนก่อน +1

      Bs only TH-camr da sarpnch bn skda gappi hus lyi gareeb de ghare aye te galan krn de pese cutn nal ni bnda... 😅😅😅😅 baki veer gareeb de bachia da ek din da dudh pani cut lia

  • @Manjot_kaur70
    @Manjot_kaur70 หลายเดือนก่อน +1

    Very nice video ❤❤

  • @GeshuSinghTeja
    @GeshuSinghTeja หลายเดือนก่อน +1

    Sat Sri akal ji 🙏🙏🙏🙏🙏

  • @sunnybhatia2149
    @sunnybhatia2149 หลายเดือนก่อน +9

    Eh insan ne koi machine ñahi veer ek do te ghat vadh kam ho janda

    • @gamechanger6438
      @gamechanger6438 หลายเดือนก่อน +1

      Hoyi gal hai galan sarpanchia dia krda.. Veer o v bnde ne aap ek din brabar kre fr pta lgda.. Beer gal hai jis ne mehnat hath di kri hoyi o hi duje de sarer nu smjhda..

  • @174yearsold
    @174yearsold หลายเดือนก่อน +3

    ਗੁੱਸਾ ਨਾ ਕਰਿਓ ਬਾਈ ਜੀ ਤੁਸੀ ਇੱਕ ਦਿਨ ਦੁਕਾਨ ਤੇ ਮੁੰਡਿਆਂ ਨੂੰ ਕਿਹਾ ਸੀ ਕਿ ਓਏ ਨਾ ਕਿਹਾ ਕਰੋ bt ਅੱਜ ਖੁਦ ਮਜ਼ਦੂਰ ਨੂੰ ਕਹਿ ਰਹੇ ਹੋ ਬਾਈ ਜੀ। ਤੁਸੀਂ nice ਹੋ ਕੋਈ ਸ਼ੱਕ ਨੀ।

  • @parminderkaur7813
    @parminderkaur7813 หลายเดือนก่อน

    😊

  • @ShivamSharma-og9mf
    @ShivamSharma-og9mf หลายเดือนก่อน

    👍👍👍👍🙏

  • @HarpreetSingh-zx9pu
    @HarpreetSingh-zx9pu หลายเดือนก่อน +1

    ਘਸ

  • @gurpreetsingh-kn9so
    @gurpreetsingh-kn9so หลายเดือนก่อน +1

    Nice video g

  • @pardeepsinghsingh7928
    @pardeepsinghsingh7928 หลายเดือนก่อน

    ❤❤❤❤

  • @navsimratbhullar7594
    @navsimratbhullar7594 หลายเดือนก่อน +1

    Sweet home

  • @SunnyKumar-sh5gw
    @SunnyKumar-sh5gw หลายเดือนก่อน +1

    Nic ji❤

  • @surindersingh2688
    @surindersingh2688 หลายเดือนก่อน +1

    ਗੁਜਰ bhai ਸਭਾ ਦਾ ਕਬਾ ਬੰਦਾ ਪਾਇਆ ਮਿਲਣ ਤੇ ਫੂਲ ਬਾਂਗੁ ਖਿੜਦਾ

  • @SurendraSinghSirohi
    @SurendraSinghSirohi หลายเดือนก่อน +1

    Nice updates veere

  • @Sukhwindersingh-iq6gn
    @Sukhwindersingh-iq6gn หลายเดือนก่อน

    Waheguru ji mehar kare❤

  • @ranjitsinghrai5332
    @ranjitsinghrai5332 หลายเดือนก่อน +2

    Jablia 😂 jablia 😂 jablia 😂 hoe 😂jablia 😂 jablia 😂 jablia

  • @GurvinderJangu
    @GurvinderJangu หลายเดือนก่อน

    👍👍👍👍👍

  • @jarnailsingh5779
    @jarnailsingh5779 หลายเดือนก่อน

    🙏🙏

  • @khalasawaj
    @khalasawaj หลายเดือนก่อน

    Daru pila kay, biscuit khila kay, rasgulay khila kay, sandwich khila kay, video vich show off kita janda. Par kisay de mehnat nu katna kehri change gal hey. Bihariya dee vota jada payariya.

  • @SarabjitkaurSarabjitkaur-ci1cu
    @SarabjitkaurSarabjitkaur-ci1cu หลายเดือนก่อน

    Sarabjit kaur ganday veer ji gal sai daan karo ji m naal ni g maar na karo s lane hai

  • @anter795
    @anter795 หลายเดือนก่อน

    Bro brake cleaner liya k rakh thar ch , brake pad ch te khachra aagiya or pad khs gye

  • @thanks488
    @thanks488 หลายเดือนก่อน +3

    did workers attend safety courses 🤔

  • @TARUBALETIAUK
    @TARUBALETIAUK หลายเดือนก่อน +2

    Caio

  • @sunnybhatia2149
    @sunnybhatia2149 หลายเดือนก่อน +5

    Ek ghante the 50 te kut laye hor 4s kise nu kive dedoge

  • @harjikaur6482
    @harjikaur6482 หลายเดือนก่อน

    🙏🏻🙏🏻🙏🏻🙏🏻🙏🏻

  • @mandeepgosalmandeepgosal4839
    @mandeepgosalmandeepgosal4839 หลายเดือนก่อน +1

    Nice vdo a bai

  • @gurpreetsingh-kn9so
    @gurpreetsingh-kn9so หลายเดือนก่อน +2

    Good 👍 jaan mahal

  • @NirvairSekhon-ir4gu
    @NirvairSekhon-ir4gu หลายเดือนก่อน +1

    Nice 👍🏻👍🏻👍🏻👍🏻👍🏻👍🏻🎉🎉🎉🎉🎉🎉

  • @ahluwaliavlogs5835
    @ahluwaliavlogs5835 หลายเดือนก่อน +1

    Bant ker krn aunda svere svere sheria

  • @karanbaraich2300
    @karanbaraich2300 หลายเดือนก่อน +1

    Nyc

  • @ishdhillon4145
    @ishdhillon4145 หลายเดือนก่อน

    It’s called innocent until proven guilty

  • @kaursarbjit3031
    @kaursarbjit3031 หลายเดือนก่อน

    Nice

  • @manmeetbains7141
    @manmeetbains7141 หลายเดือนก่อน +1

    ehne tenu palli lia k diti ohda tu ghnta cut lia yr … hdd krti

  • @pinderotal4722
    @pinderotal4722 หลายเดือนก่อน

    Very nice video

  • @travelwithvikram3828
    @travelwithvikram3828 หลายเดือนก่อน +1

    Paji apke video dekhne wale other than punjab bi hai jinko punjabi title samaj nahi ata . Title hindi or eng mein bi dala karo 😊

  • @shinecarbazarramidijalandh2984
    @shinecarbazarramidijalandh2984 หลายเดือนก่อน +1

    Ehdi kambbal kutt hon vali a

  • @bikramjitsingh7435
    @bikramjitsingh7435 หลายเดือนก่อน +2

    ਚੋਰੀ ਕਰਨ ਵਾਲਾ ਆਰੋਪੀ ਨਹੀਂ
    ਅਪਰਾਧੀ ਹੁੰਦਾ 😅😅

  • @pb26_wala
    @pb26_wala หลายเดือนก่อน +1

    Bro galla ta shi a sab jo 50 rs katte ne O ni vadia yr ajj 50 dedo o 50rs koi frk ni penda bro waheguru tera te kirpa kiran gye

  • @Desibande-b7y
    @Desibande-b7y หลายเดือนก่อน +3

    2no.janani wangu kive muh chmkaya ..char baal aa Lyn de muh te 🤦🤦🤦🤦🤦🤦

  • @khalasawaj
    @khalasawaj หลายเดือนก่อน

    Tuhaday khanay vich bahut ghat paindee hey. Tusi kisi changee gal tay amall ghat karday. Pillars nu start ton steel farmeya vich concrete paa kay nahin bhareya. Dikhawa jada hey.

  • @JasbirKaur-fo3jh
    @JasbirKaur-fo3jh หลายเดือนก่อน

    Sat shri akal bir ji Jasbirkaur Ambala City ❤🎉

  • @economicsteachingzone194
    @economicsteachingzone194 หลายเดือนก่อน

    Ah ghar sirf thuda nhi ban rha, sago sada b ban rha, asi b thude TH-cam de parvat de member hai, sanu thude ghar da cha hai❤

  • @sunnybhatia2149
    @sunnybhatia2149 หลายเดือนก่อน

    Bai pind kehda te kasba kehda

  • @GurkaranKalkat-hb1us
    @GurkaranKalkat-hb1us หลายเดือนก่อน +1

    22 masheen de paise ta send kardo tusi fon v ne chakde

  • @sunnybhatia2149
    @sunnybhatia2149 หลายเดือนก่อน

    Bai di ko8 majb7ri hon late a6a kum te

    • @gamechanger6438
      @gamechanger6438 หลายเดือนก่อน

      Late de ni khnda galan kri gye😂😂 hus de cut lye sareef bnde de

  • @rajwindersingh7394
    @rajwindersingh7394 หลายเดือนก่อน +6

    Masar ta hun netar nu sarpanch banon bare kehda oh kehda koi samajdar banda sarb samti nal banona par tusi hun jarror bano pehla tusi ichha jahar kiti aa

    • @gurpreetsingh-kn9so
      @gurpreetsingh-kn9so หลายเดือนก่อน +1

      Hnji right

    • @rajatati7259
      @rajatati7259 หลายเดือนก่อน

      Masad buht satan va ik din neter ne kiha masad triya lata bingiya hu gyiya te buht fr masad chup hu gya

  • @harmanpreetsingh4610
    @harmanpreetsingh4610 หลายเดือนก่อน

    Khara to kitna ka dur ha flat thoda g dasyo g

  • @gamechanger6438
    @gamechanger6438 หลายเดือนก่อน +1

    Kise gareeb jai khd gia koi gal ni huna da b apne varga sareer hai..Hoyi gal hai galan sarpanchia dia krda.. Veer o v bnde ne aap ek din brabar kam kre fr pta lgda.. Beer gal hai jis ne mehnat hath di kri hoyi o hi duje de sarer nu smjhda..

    • @gamechanger6438
      @gamechanger6438 หลายเดือนก่อน +1

      Lodband di gal krda k aaye makaan bne te roti khabe veer ek hr galan krn de ta pese ghat laye agla apna ganta shd k te ayia kam tuc start ni kria is ch hus sareef di ki glti hai... 50 rp nal tera kamra ni bn jana vichare te jabaka ta dudh pani ek din da aa jnda

  • @gurbinderjoy
    @gurbinderjoy หลายเดือนก่อน

    Mohali jado banaya c sare kothi no this ,kothi no that he kehde c...kothi is this phase,that phase.... don't worry, kothi is very common word...Maan vich vaham na karo...be positive

  • @Harmanjohal307
    @Harmanjohal307 7 วันที่ผ่านมา

    Ghanta ghat lagea jeetlu sarpanchi tah

  • @manigill4446
    @manigill4446 หลายเดือนก่อน +2

    Galat kita vichare de paise kat ke ik side tu kehna tu kam vadia karda upron tu ghante de paise kat laye

  • @jaspalsingh2289
    @jaspalsingh2289 หลายเดือนก่อน

    (Jaan Mahal Nivaas) likhva sakde aa jad kar pura tyaar hojuga pajji

  • @ParminderParminder-ro3df
    @ParminderParminder-ro3df หลายเดือนก่อน +1

    Je veere sarpanchi te khra huna a ta te apni wife de paper bhar de

  • @navisingh325
    @navisingh325 หลายเดือนก่อน +1

    Bhai ji bungla nhi 🪿buggla hunda

  • @MontyPehwal-jn6ph
    @MontyPehwal-jn6ph หลายเดือนก่อน

    Jasvir bai ji tusi mistri te levar pyar pyar ch jyada ਸੀਰ ਤੇ chad lye aa,cha samose,biscuit,laddu khwa khwa ke,eh lagda tuhada ghar do month ch ni lagda 1saal ch bnaunge,inna di ik ik ਦਿਹਾੜੀ thale rkho fer na eh ਛੁੱਟੀ krange te km v ਖਿੱਚਣ ge,baki jasvir bai ji tuhada subah bhut wadiya lgeya menu,tusi sare pind de loka de TH-cam channel bnvate,tusi apne walo sareya da bhala sochde ho pr loki tuhade naal madi kr jande aa,

  • @GurjentSingh-t6n
    @GurjentSingh-t6n หลายเดือนก่อน

    G

  • @gurpreetsingh-kn9so
    @gurpreetsingh-kn9so หลายเดือนก่อน +1

    Thonu pind reh k hi ghar bnvao thoda sara din aun jaan ch lg jana tusi pind hi rho jagat masad de ghar theek hu tusi

  • @sandhu6092
    @sandhu6092 หลายเดือนก่อน

    Haja vi proper mastri rakh lo

  • @RajinderkaurMinhas-h8h
    @RajinderkaurMinhas-h8h หลายเดือนก่อน

    Jasvir ghar keha kar. ghar shbad ch apna pan aa. Waheguru ji ghar nu bhag laye

  • @gurpreetsingh-kn9so
    @gurpreetsingh-kn9so หลายเดือนก่อน

    Tusi sarpanch jroor bnyu

  • @mahaakal296
    @mahaakal296 หลายเดือนก่อน

    Bhai ji ik kmm jrur kreo jo material te labour lgg rahi Sara hi note kro , fer te main tanu spl hi puchna bhut kuj sikhn nu milda bss kharche da v poora sahi record dseo 🎉🎉🎉🎉

  • @ishdhillon4145
    @ishdhillon4145 หลายเดือนก่อน

    Clutch slip bohot karda mehak thar di

  • @ishdhillon4145
    @ishdhillon4145 หลายเดือนก่อน

    Koina 22 lod bnd paijdey tuhade vul

  • @ahluwaliavlogs5835
    @ahluwaliavlogs5835 หลายเดือนก่อน +1

    Kar lya mooh kala sheria

    • @gamechanger6438
      @gamechanger6438 หลายเดือนก่อน

      Sarpanch bn Tu phla kralia gareeb de galan krn de 50 rp cut k

  • @dhillon993.
    @dhillon993. หลายเดือนก่อน +2

    Jama klan bnda to

    • @gamechanger6438
      @gamechanger6438 หลายเดือนก่อน

      😂😂😂😂 aaj pta lgia

  • @ButasinghBoparai
    @ButasinghBoparai หลายเดือนก่อน +1

    BAI GR TERA PASE TU LA RIHA AA TU KOTHI KH TU MKAN KH TU FLAT KH LOKA NU APNI KEHN DE GL DIL TE NI LAI DI

  • @happygillhappygill4167
    @happygillhappygill4167 หลายเดือนก่อน +1

    Supnya da ghar bol diya kro

  • @meetgill7387
    @meetgill7387 หลายเดือนก่อน +2

    22.10te slya 50 rupee tah cut lye greeb bnde de aya vda gyaani 😂😂😂

  • @kaursarbjit3031
    @kaursarbjit3031 หลายเดือนก่อน

    Nice