Bhajjo Veero Ve (Full Movie) | Amberdeep Singh | Simi Chahal | Rhythm Boyz

แชร์
ฝัง
  • เผยแพร่เมื่อ 29 ม.ค. 2025
  • Rhythm Boyz & Hayre Omjee Studios Presents :-
    BHAJJO VEERO VE
    Starring : Amberdeep Singh, Simi Chahal, Guggu Gill, Nirmal Rishi, Hobby Dhaliwal, Yaad Grewal, Hardeep Gill, Balwinder Bullet, Sukhwinder Raj
    Singer -Surinder Shinda, Amrinder Gill, Gurshabd, BIr Singh, Gurpreet Maan
    DOP - Navneet Misser
    Written & Directed by - Amberdeep Singh
    Music by - Jatinder Shah
    Lyrics - Dev Thareeke Vala, Bir Singh, Satta Varowalia
    Produced by Karaj Gill Talwinder Hayre
    Assistant Director : Sidakdeep Singh
    Co produced by Munish Sahni
    Sound Mixing - Joe Rodrigues
    Editor - Sadik Ali Shaikh
    Associate Director - Khushbir Makna
    Producer Desinger - Kazi Rafik Ali & Liyakat Ali Khan
    Radio Partner - Radio Haanji
    Line Production - Virasat Films
    Production Manager - Amritpal Singh And Kulbir Singh
    Publicity By - Vitamin V
    Visual Promotion - Just Right Studios
    Post Production Controller - Varun Bansal
    Motion Poster Video by - Sweet Chilli
    Still Photography - Dashmesh Arts ( Manpreet Singh Grewal )
    Costume - Designer Roma
    India Distributors - Omjee Group
    Follow us on -
    TH-cam - bit.ly/RhythmBoyz
    Facebook - / rbzent
    Instagram - / rhythmboyzentertainment
    Digitally Powered by One Digital Entertainment [ / onedigitalentertainment ]
    [www.onedigitale...]
  • เพลง

ความคิดเห็น • 6K

  • @jaspalljattveer3166
    @jaspalljattveer3166 4 ปีที่แล้ว +803

    Jina nu punjabi boli changi lagdi ty punjabi log like thoko lab u❤🙏

    • @sattakalika2434
      @sattakalika2434 4 ปีที่แล้ว +5

      Good

    • @muhammadbilal6934
      @muhammadbilal6934 4 ปีที่แล้ว +4

      lab u

    • @rajazulfiqar698
      @rajazulfiqar698 4 ปีที่แล้ว

      Oy raj K bakwas movie a mitro

    • @saleembutt1399
      @saleembutt1399 4 ปีที่แล้ว +3

      mithiye ni mithiye sohna geet hai ..... lahore te ambarsar punjabi ne ikk keete hoye ne .... vassde rehan saade charde punjab vich vassan waale veer.

    • @ranabilalkhalid2570
      @ranabilalkhalid2570 4 ปีที่แล้ว +1

      Like

  • @sikandergill5675
    @sikandergill5675 11 หลายเดือนก่อน +98

    ਵਾਹ ਕਿਆ ਬਾਤ ਹੈ ਐ ਯਾਰ ਬਹੁਤ ਹੀ ਘੈਂਟ ਐ ਫਿਲਮ ...2024 ਕੌਣ ਕੌਣ ਦੇਖ ਰਹੇ ਹਨ

  • @awaarapanchi796
    @awaarapanchi796 2 ปีที่แล้ว +69

    Indian Punjabi movies da koi muqabla ni end kr dety hen bna kr 👏👏👏
    Love from 🇵🇰🇵🇰🇵🇰

    • @sectarypb2922
      @sectarypb2922 9 หลายเดือนก่อน +6

      Charda punjab kho ji

    • @pbpunjabi0008
      @pbpunjabi0008 3 หลายเดือนก่อน +3

      Indian Punjabi nhi ✖️ charda Punjab ✔️

    • @Harjindgi
      @Harjindgi หลายเดือนก่อน +1

      ​@@pbpunjabi0008 bhartiya punjabi

    • @JASPREET_KAMBOJ-n6e
      @JASPREET_KAMBOJ-n6e 24 วันที่ผ่านมา +2

      Pakistan is my favorite contory i from India

  • @gulzarsingh8386
    @gulzarsingh8386 ปีที่แล้ว +31

    ਚੰਗੇ ਭਲੇ ਕਹਿੰਦੇ ਕਹਾਉਂਦੇ ਲੋਕ ਨੇ ਚੱਕ ਪੈਂਤੀ ਪਿੰਡ ਰਾਜਸਥਾਨ ਕੋਈ ਡਰਦਾ ਓਨਾਂ ਦਾ ਨਾਂ ਨੲਈ ਲੈਂਦਾ, ਨੇਰੇ ਪੲਏ ਤੋਂ ਪੁਲਸ ਉਹਨਾਂ ਦੇ ਨੇੜੇ ਨਹੀਂ ਆਉਂਦੀ।
    ਇਹ ਡਾਇਲਾਗ ਮੇਰੇ ਤੇ ਫ਼ਿਲਮਾਇਆ ਗਿਆ ਹੈ ।
    ਗੁਲਜ਼ਾਰ ਸਿੰਘ ਕੋਟ ਗੁਰਬਖਸ਼ ਨੇੜੇ
    ਸਮਾਧ ਬਾਬਾ ਬੁੱਢਾ ਸਾਹਿਬ ਜੀ।
    ਰਮਦਾਸ, ਅਮ੍ਰਿਤਸਰ ।

    • @malwabelt4161
      @malwabelt4161 8 หลายเดือนก่อน +1

      Kine minute te aw dialogue

    • @Jaramalik-u6v
      @Jaramalik-u6v หลายเดือนก่อน

      Is it is not a good idea to get the kids k

  • @tirathsingh6539
    @tirathsingh6539 4 ปีที่แล้ว +650

    ਦੁਬਾਰਾ ਕੌਣ ਕੌਣ ਵੇਖ ਰਿਹਾ ਇਹ ਫਿਲਮ

  • @Lovejohar814
    @Lovejohar814 5 ปีที่แล้ว +897

    ਜਿਹਨੂੰ-ਜਿਹਨੂੰ ਫਿਲਮ ਵਧੀਆ ਲੱਗੀ ਠੋਕੋ ਲਾਈਕ 😘😘😘😘😘👌🏻🙏🏻

  • @Riass0507
    @Riass0507 5 ปีที่แล้ว +98

    ਸਿਰਾ ਫਿਲਮ ਆ ਬਾਈ ਜਮਾਂ ਸਿਰਾ ਹੀ ਕੀਤਾ ਪਿਆ😍😍😍

  • @inascharan
    @inascharan 3 ปีที่แล้ว +18

    Maza aa gya movie vekh k....mera sohna punjab hasda vasda rave ❤️😊🙏..... Thank you @Amrinder gill veerji te rythmboys loko..... tusi punjab nu jeoonda rakh rhe ho🙏🙏❤️❤️❤️❤️❤️

  • @shinderpalsingh6301
    @shinderpalsingh6301 5 ปีที่แล้ว +210

    ਬਹੁਤ ਸਾਰਾ ਪਿਆਰ ਫਿਲਮ ਦੀ ਪੂਰੀ ਟੀਮ ਨੂੰ
    ਅਮਰਦੀਪ ਜੀ ਦੀ ਅਦਾਕਾਰੀ ਤੇ ਕਹਾਣੀ ਨੇ ਸੱਚੀ ਦਿਲ ਜਿੱਤ ਲਿਆ ਜੇ

  • @opladi1645
    @opladi1645 4 ปีที่แล้ว +83

    ਇੱਕ ਅਮੀਰ ਘਰ ਦੀ ਕੁੜੀ ਤੇ ਗਰੀਬ ਘਰ ਦਾ ਮੁੰਡਾ
    'ਤੇ ਇੰਨਾ ਪਿਆਰ
    Fantastic movie
    ਪਰ ਅੱਜ ਕੱਲ ਇਵੇ ਦਾ ਨਹੀਂ ਹੁੰਦਾ
    ਉਹ ਚਾਰ ਭਰਾ ਵੇਖੋ ਕਿੰਨੀ ਗਰੀਬੀ ਚ ਵੀ ਖੁਸ਼ ਨੇ
    ☆☞ ਭੱਜੋ ਵੀਰੋ ਭੱਜੋ ☜☆

  • @subhashrandhawa2970
    @subhashrandhawa2970 5 ปีที่แล้ว +492

    ਜਿਹੜੇ ਅੱਜ ਆਪਣੇ ਵਿਰਸੇ ਨੂੰ ਪਿਆਰ ਕਰਦੇ ਨੇ.... ਠੋਕੋ like

  • @usamameharg5843
    @usamameharg5843 3 ปีที่แล้ว +20

    اللہ سدا سلامت رکھے دویں پنجاباں نو
    ساڈے پنجاب ساڈے پگاں دا مان ❤️❤️

  • @jassi844
    @jassi844 3 ปีที่แล้ว +57

    ਬਹੁਤ ਹੀ ਪਿਆਰੀ ਸਟੋਰੀ।❤❤
    ਇਹੋ ਜਿਹੇ ਮਾਮੇ ਰੱਬ ਸਭ ਨੂੰ ਦੇਵੇ।

  • @PunjabiMasla
    @PunjabiMasla 5 ปีที่แล้ว +406

    Kinu kinu vadia lgi movie = Like
    Nhi vadia lgi ta = Comments

  • @parmindersinghkakkar7472
    @parmindersinghkakkar7472 5 ปีที่แล้ว +97

    ਯਰ ਕਮਾਲ ਦੀ ਫਿਲਮ ਆ , ਕੋਈ ਕਮੀ ਨਹੀਂ ,ਮਿੱਤਰਾ ਦਿਲ ਖੁਸ਼ ਕਰਤਾ ਸਾਰਿਆਂ ਦਾ ਕੰਮ ਸ਼ਲਾਘਾਯੋਗ ਆ ਖਾਸ ਕਰਕੇ ਭਾਣਜੇ ਦਾ 🙏🙏

    • @labhsingh777
      @labhsingh777 5 ปีที่แล้ว +1

      Sure all the good movie

  • @bannigill5128
    @bannigill5128 3 ปีที่แล้ว +3

    Jad new aye c eh wali movie jad Mai te mere yaar dosat Moll ch dekh k aye c .. ghant aa filam yaar
    Hor Kon Kon dekh k aye aa c new Moll ch like Kar k daso 👍👍👍👍

  • @garrygarry5953
    @garrygarry5953 5 ปีที่แล้ว +281

    ਮਾਮਾ, ਅੰਦਰ ਚਲਾ ਜਾ, ਜਦੋਂ ਮਾਮਾ ਭਾਣਜਾ ਕੱਠੇ ਹੋਣਗੇ ਤਾਂ ਬਿਜਲੀ ਡਿੱਗ ਪੈਂਦੀ ਆ । 👌🏻👌🏻👌🏻
    ਬਹੁਤ ਹੀ emotional ਸੀਨ👌🏻👌🏻👌🏻
    ਗੁੱਗੂ ਗਿੱਲ & ਅੰਬਰਦੀਪ ਗਿੱਲ superb👌🏻👌🏻👌🏻👌🏻👌🏻

  • @RhythmBoyz
    @RhythmBoyz  5 ปีที่แล้ว +936

    CHAL MERA PUTT 2 TRAILER OUT NOW FILM RELEASING 13 th. MARCH 2020

    • @RamanKumar-lw8vb
      @RamanKumar-lw8vb 5 ปีที่แล้ว +8

      Waiting 😍

    • @nirbhaipawar900
      @nirbhaipawar900 5 ปีที่แล้ว +8

      Dil toh udik hai ji 🙏🙏

    • @sunny808
      @sunny808 5 ปีที่แล้ว +8

      Bai Ji Gurushabad Nu Bolo ki Akhri Din College de Full song karo And Att Movie 🙏🙏🙏🙏

    • @cartoonworld8879
      @cartoonworld8879 5 ปีที่แล้ว +5

      Please upload vekh bratta chaliya

    • @shergillgill9965
      @shergillgill9965 5 ปีที่แล้ว +3

      Okg

  • @Tractorvlogs87
    @Tractorvlogs87 5 ปีที่แล้ว +1204

    पंजाबी माँ बोली नूँ कौन कौन दिलों प्यार करदा Like

    • @RanjitSingh-fi6pu
      @RanjitSingh-fi6pu 5 ปีที่แล้ว +35

      ਅਸੀਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਤੇ ਮਾਣ ਕਰਦੇ ਹਾਂ

    • @jasveerkaurromana7019
      @jasveerkaurromana7019 5 ปีที่แล้ว +30

      Hindustan Tractors ਜਿਸ ਜਿਸ ਨੇ ਪੰਜਾਬੀ ਵਿਚ ਕਮੈਂਟਸ ਕੀਤਾ

    • @brownboy7610
      @brownboy7610 5 ปีที่แล้ว +25

      ap tah tu hindi ch likhya wa

    • @gurudebariq
      @gurudebariq 5 ปีที่แล้ว +18

      Hindustan Tractors
      ਸਕੂਲਾਂ ਚ ਹਿੰਦੀ ਭੜਾ ਭੜਾ ਕੇ ਮੱਤ ਮਾਰ ਦਿੱਤੀ ਜਵਾਕਾਂ ਦੀ, ਫ਼ੀਸਾਂ ਇੰਗਲਿਸ਼ ਮੀਡੀਅਮ ਦੀਆਂ ਭਰਵਾ ਲੈਂਦੇ ਨੇ ਤੇ ਸਿਖਾਈ ਜਾਂਦੇ ਆ ਹਿੰਦੀ.

    • @MadeinPanjab1699
      @MadeinPanjab1699 5 ปีที่แล้ว +10

      ਬਈਆ ਜੀ ਲਿਖਤਾ ਹਿੰਦੀ ਚ ਤੇ ਪੁੱਛੀ ਪੰਜਾਬੀ ਬਾਰੇ ਜਾਂਦਾ 😊😊 ਮਾਮੇ ਲਾਈਕਾਂ ਦੇ ਭੁੱਖੇ ਖ਼ਰੇ ਕੀ ਢੂਹੇ ਚ ਲੈਣੇ ਲਾਈਕ

  • @MEWATI-MODAL
    @MEWATI-MODAL ปีที่แล้ว +6

    में मेवाती हू ,लेकिन पंजाबी मूवी मुझे बहुत पसंद है ,I LOVE PUNJABI 💝💝💝💝💝💝Bhai bohat gajab movie hai,

  • @Lovejohar814
    @Lovejohar814 5 ปีที่แล้ว +46

    ਬਹੁਤ ਸੋਹਣੀ ਫ਼ਿਲਮ ਜੀ ਤੇ ਬਹੁਤ ਸੋਹਣੀ ਲੁਕੇਸ਼ਨ ਆ ਤੇ ਖੁਸ਼ੀ ਦੀ ਗੱਲ ਕਿ ਬਣੀ ਵੀ ਸਾਡੇ ਇਲਾਕੇ ਚ ਆ ਪਿੰਡ ਨੋਸ਼ਹਿਰਾ ਢਾਲਾ ਜ਼ਿਲ੍ਹਾ ਤਰਨਤਾਰਨ 😘😘😘😘😘😘😘😘😘✌🏻✌🏻✌🏻👌🏻👌🏻👌🏻👌🏻

    • @lavjeetbrar1713
      @lavjeetbrar1713 5 ปีที่แล้ว +2

      Sade moge da v naam aya vich g ...bhut khushi hoi..

    • @SukhaSingh-ph3js
      @SukhaSingh-ph3js 5 ปีที่แล้ว +1

      Shi..veer..ji 🧡🧡🧡

    • @lavjeetbrar1713
      @lavjeetbrar1713 5 ปีที่แล้ว +1

      Ha g right g..oh ta fr hona ee c..kise pind da name v lya...moge district da...

    • @bhupindersidhu2024
      @bhupindersidhu2024 5 ปีที่แล้ว +2

      Moga tan pehlan ee famous aa

    • @mehaksandhu6494
      @mehaksandhu6494 5 ปีที่แล้ว +1

      Location tan vdia honi aa bcz film sade pind jo bni aa 😌🤟

  • @pannutharaj
    @pannutharaj 5 ปีที่แล้ว +164

    ਸਾਡੇ ਤਿੰਨਾਂ ਵੱਲੋਂ ਤਿੰਨ ਰੁਪਈਏ ਤੇ ਐਹ ਦੇ ਵੱਲੋਂ ਕੁਛ ਨੀ .... ਬਹੁਤ ਵਧੀਆ

  • @ਗੁਰਦੀਪਸੱਗੂ
    @ਗੁਰਦੀਪਸੱਗੂ 5 ปีที่แล้ว +42

    Yr guggu gill saab d koi rees nhi kr skda👌👌gill saab da roob e vakhra aa🔥🔥🔥🔥🔥

  • @sheetalsekhon
    @sheetalsekhon 9 หลายเดือนก่อน +45

    Who in watching 2024😂

  • @SanyamAngi
    @SanyamAngi 5 ปีที่แล้ว +41

    Ambardeep saade fazilka abohariyaan di shaan . . . . love u aa veere . tusi raaj kronge punjab te .

  • @JasveerSingh-eb9px
    @JasveerSingh-eb9px 5 ปีที่แล้ว +79

    ਛਿੰਦੇ ਦੇ ਸਪੀਕਰ ਤੇ ਮਾਣਕ ਦੀਆਂ ਕਲੀਆਂ ਵੱਜਣਗੀਆਂ ,ਬਹੁਤ ਖੂਬ 👌

  • @kamalrai3489
    @kamalrai3489 5 ปีที่แล้ว +82

    ਜਦੋ ਮਾਰਿਆ ਨਾ ਮੈਂ ਗੰਡਾਸਾ ਵੇਖੀ ਕਿਵੇਂ ਲਾਇਕ ਮਿਲਦੇ 👍👍

    • @22kaka1000
      @22kaka1000 5 ปีที่แล้ว +6

      Shukria veere. Role pasand karan lai. 😘

    • @kamalrai3489
      @kamalrai3489 5 ปีที่แล้ว +4

      @@22kaka1000 boht wdiya veere movie 👌👌

    • @22kaka1000
      @22kaka1000 5 ปีที่แล้ว +4

      @@kamalrai3489 boht boht piaar chote veer. 💐

    • @labhsingh777
      @labhsingh777 5 ปีที่แล้ว +2

      Movie bhut vdiya bni aa bai

    • @22kaka1000
      @22kaka1000 5 ปีที่แล้ว +1

      @@labhsingh777 💐💐💐 shukrane vire 🙏🙏🙏

  • @RJ_GamingM
    @RJ_GamingM 2 หลายเดือนก่อน +1

    ਆ ਫਿਲਮ ਕੌਣ ਕੌਣ ਦੇਖ ਰਿਹਾ ਹੈ ❤❤

  • @hassansaadat678
    @hassansaadat678 4 ปีที่แล้ว +17

    Geo wasda raway mera charda punjab ty Chardy Punjab dy dy babar sheir veer🥰🥰🥰🥰

  • @coolairinfo814
    @coolairinfo814 4 ปีที่แล้ว +644

    Jo jo lockdown me dekh rha he thoko like👍👍👍

  • @laddikashyap1519
    @laddikashyap1519 4 ปีที่แล้ว +52

    ਜਿੰਦਗੀ ਦੇ ਕੁਝ ਪਲ ਅਜਿਹੇ ਹਸੀਨ ਹੁੰਦੇ ਨੇ
    ਜਿਨ੍ਹਾਂ ਵਿਚੋ ਬੰਦਾ ਨਿਕਲਣਾ ਹੀ ਨਹੀ ਚਾਹੁੰਦਾ
    ਅਜਿਹਾ ਇਕ ਪਲ ਮੈ ਵੀ ਮਹਿਸੁਸ ਕੀਤਾ ਜਿਨ੍ਹਾਂ ਚਿਰ ਇਹ ਫਿਲਮ ਚੱਲੀ
    ਬਹੁਤ ਪਾਅਾਰੀ ਫਿਲਮ ਅਾ 🙏🙏🙏🙏😁😁😁😍😍😍😍😘😘😘😘🙏🙏🙏🙏🙏🙏🙏

  • @AmanRandhwa-w9z
    @AmanRandhwa-w9z 2 หลายเดือนก่อน +4

    ਇੰਸਟਾਗ੍ਰਾਮ ਤੋਂ ਕੌਣ ਕੌਣ ਆਇਆ

  • @zainvirk8183
    @zainvirk8183 5 ปีที่แล้ว +149

    پنجاب تے پنجاب اے ناں.
    نہیں ریساں پنجاب دیاں
    🌹🇵🇰🌹
    Love from punjab Pakistan

  • @wahegurupalsingh1979
    @wahegurupalsingh1979 5 ปีที่แล้ว +108

    ਬਹੁਤ ਖੂਬ ਜੀ
    ਏਨੀ ਵਧੀਆ ਪਰਿਵਾਰਕ ਫ਼ਿਲਮ ਬਣਾਉਣ ਲਈ ਪੂਰੀ ਟੀਮ ਨੂੰ ਵਧਾਈਆਂ।

  • @shanhaider4285
    @shanhaider4285 5 ปีที่แล้ว +104

    yr panjabi zaban itni mithi or piyari hy k moo chumne ka dil krta hy.kash k muje bhi ATI panjabi language

    • @samkhangura9397
      @samkhangura9397 5 ปีที่แล้ว +7

      assi sikha dine y g punjabi thanu

    • @sheikhwrites2722
      @sheikhwrites2722 5 ปีที่แล้ว +2

      @@samkhangura9397 Wah g wah kya gall karti

    • @punjab5406
      @punjab5406 5 ปีที่แล้ว +5

      Koi mushkal ni aa punjabi mea Pakistan Rawalpindi tu belong karda lekin weakh lawo kis trha fat fat boli da punjabi

    • @maryamsaddiqa6895
      @maryamsaddiqa6895 5 ปีที่แล้ว +1

      @@punjab5406 shukr kr tenu again punjabi

    • @punjab5406
      @punjab5406 5 ปีที่แล้ว +1

      @@maryamsaddiqa6895 kar lita shukar hor kuj?

  • @davindershahi6302
    @davindershahi6302 3 ปีที่แล้ว +7

    ਹਾਏ ਰੱਬਾ ਕਿੰਨੀ ਸੋਹਣੀ ਫਿਲਮ ਹੈ। ਸਭ ਕੁੱਝ ਯਾਦ ਆ ਗਿਆ। ਤੇ ਕਹਾਣੀ ਵੀ ਸਿਰੇ ਦੀ ਸੀ। ਹੁਣ ਤਾਂ ਨਾ ਭਾਈਆਂ ਵਿੱਚ ਪਿਆਰ ਰਿਹਾ ਤੇ ਨਾਂ ਉਹ ਰਿਸ਼ਤੇ ਰਹੇ ਨੇ। ਰਿਸ਼ਤਿਆਂ ਦੇ ਪਿਆਰ ਵੱਲੋਂ ਵੀ ਬਹੁਤ ਵਧੀਆ ਕੰਮ ਕੀਤਾ ਕਲਾਕਾਰਾਂ ਨੇ। ਅੱਜ ਦੇ ਸਮਾਜ ਨੂੰ ਲੋੜ ਹੈ ਏਦਾਂ ਦੀਆਂ ਫਿਲਮਾਂ ਦੀ

  • @gamechanger4570
    @gamechanger4570 5 ปีที่แล้ว +227

    Simmi chahal ji di acting kis kis nu pasand aai .... like kro..

    • @sharafatali5753
      @sharafatali5753 4 ปีที่แล้ว +1

      Simi Punjab di kangana ranawat hay

  • @goldysandhujagirdar8661
    @goldysandhujagirdar8661 5 ปีที่แล้ว +25

    ਫਿਲਮ ਦੇਖਣ ਤੋਂ ਪਹਿਲਾ ਹੀ like ਕਰਤੀ ਅੱਪਾ ਤਾਂ ਹੁਣ ਫਿਲਮ ਦੇਖਣ ਲਗੇ ਹੈ

  • @moneybal3355
    @moneybal3355 4 ปีที่แล้ว +214

    🌾ਕਿਸਾਨ,ਮਜ਼ਦੂਰ ਏਕਤਾ ਜਿੰਦਾਬਾਦ🌾

  • @islamabadian410
    @islamabadian410 2 หลายเดือนก่อน +1

    Wah wah wah 😍 kia movie bnai he me ne kabhi kisi movie per comment nhi kia aj first time ever kisi movie per comment kr rha hon chuss aa gye ❤
    Love from Pakistan 🇵🇰 ♥️

  • @ApneetSidhu
    @ApneetSidhu 5 ปีที่แล้ว +174

    ਪੋਸਟ ਕਰ ਦਿਓ ਜੀ ਫਿਲਮ..... ਅਸੀ ਸਾਮ ਨੂੰ ਦੇਖਾਗੇ, ਹੁਣ ਕੰਮਕਾਰ ਬਹੁਤ ਨੇ.... ਬੇਨਤੀ ਹੀ ਆ ਦੋਸਤਾ.... ਬਹੁਤ ਸਮੇ ਤੋ ਲੱਭ ਰਹੇ ਸੀ ਇਹ ਫਿਲਮ ਅੱਜ ਮਿਲੀ ਏ ਦੇਖਣ ਨੂੰ , ਹੰਬਲ ਰਕਿਉਸਟ ਆ ਪੋਸਟ ਕਰਦੋ

  • @shammifagotra1218
    @shammifagotra1218 3 ปีที่แล้ว +71

    " O eh ta saambh saambh rakhan aaliyan cheejaan hundiyaan "
    Respect for ladies even in a comedy movie.
    Very nice Movie👌

  • @Akashrtomar_akki
    @Akashrtomar_akki 4 ปีที่แล้ว +39

    बहुत बहुत बहुत मूवी बहुत अच्छी है मैंने बहुत सी पिक्चर है देखिए लेकिन इसके जैसी नहीं देखी इसमें हर एक वह चीज दिखाइए जो हमारी जिंदगी में गुजरती है और बनाने वाले को मैं कोटि-कोटि नमन करता हूं मतलब कहानी में वह चीज दे दी गई है क्या जो इंसान सोच नहीं सकता कि क्या है इसके लेखक को बहुत-बहुत धन्यवाद बोलता हूं जितने लोग हैं मेरी कमेंट पढ़ रहे हैं वह इस मूवी को जरूर देखें जय हिंद जय भारत🙏🙏

  • @jugrajsingh1842
    @jugrajsingh1842 ปีที่แล้ว +2

    ਅਬਰਦੀਪ ਸਿੰਘ ਦਾ ਫੈਨ ਹੋਗਿਆ ਬਹੁਤ ਵਧੀਆ ਐਂਟੀਗ ਕਰਦਾ ਯਾਰ 👌🏽👌🏽👌🏽

  • @veerpalkaur5530
    @veerpalkaur5530 4 ปีที่แล้ว +29

    Sach a lovely punjabi movie 😍😍😢😢

  • @vijaykataria7523
    @vijaykataria7523 5 ปีที่แล้ว +12

    ਸਾਡੀ ਮਾਂ ਬੋਲੀ ਪੰਜਾਬੀ, ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ।

  • @habibvirk6812
    @habibvirk6812 4 ปีที่แล้ว +37

    Boot wadiya movie A 😊
    Nai reesan saady punjabi culture diyan ❤

  • @sandeepbar3393
    @sandeepbar3393 3 ปีที่แล้ว +3

    एक जो अपने पन का अहसास हैं
    वो बस पंजाबी फ़िल्मों के पास है।
    आज कल की हिन्दी फ़िल्मों ने किया सब नाश है

  • @CapraCode
    @CapraCode 4 ปีที่แล้ว +74

    Out Standing Love from Pakisatn "Long Live Pakistan & Punjab"

  • @malikmansoor5180
    @malikmansoor5180 4 ปีที่แล้ว +148

    Amberdeep Singh is the Nawaz ud din Siddiqui of Punjabi industry such a natural talent

    • @neerajchaudhary313
      @neerajchaudhary313 3 ปีที่แล้ว +4

      Right. brother

    • @pradhanpethouse309
      @pradhanpethouse309 3 ปีที่แล้ว +2

      Bilkul sahi

    • @najarsingh3841
      @najarsingh3841 3 ปีที่แล้ว +1

      @@neerajchaudhary313 2222a222222222222222222222222w22w2222w222222😃😀😃😀😀😀😃😃😃😃😀😀😀😃😃😃😀😀😃😂😀😀😃😀😂😃😀😀😀😀😀😃😃😂😃😃😀😃😃😃😃😀😃😃😀😂😂🙂😂

    • @bickysingh1540
      @bickysingh1540 3 ปีที่แล้ว

      @@neerajchaudhary313 a

    • @amanmadahar8301
      @amanmadahar8301 3 ปีที่แล้ว

      .
      .

  • @RajeshKumar-jk7hn
    @RajeshKumar-jk7hn 4 ปีที่แล้ว +304

    पंजाबी मूवी दी टक्कर कोई मूवी नही ले सकती पंजाबी मूवी नंबर one मूवी

  • @Sher-Da-Abba
    @Sher-Da-Abba 2 ปีที่แล้ว +9

    YAAR .... HASSAAAYA V BUHAT TE EMOTIONAL V BUHAT KITA ... PURE PUNJABI CULTURE ... SADA WIRSA

  • @shahzadahmad-ki7hi
    @shahzadahmad-ki7hi 5 ปีที่แล้ว +146

    What a remarkable story. Tuhano Salaam ay Punjabio.
    Love from Pakistan

  • @bilalsanwal9659
    @bilalsanwal9659 4 ปีที่แล้ว +53

    Na pakistan na india bass shada ak he panjab 💋💋💋💋all panjabi love you tark bhar k💪💪💪

    • @shalutiwari3325
      @shalutiwari3325 4 ปีที่แล้ว

      Punjab bharat da hissha h bharat h isliye Punjab v h tussi sirf Punjab di gal na karo....we proud 2 we r indins jai hind jai bharat

    • @ਚਾਲਅਰੇਬੀਆਜੱਟਦੀ
      @ਚਾਲਅਰੇਬੀਆਜੱਟਦੀ 4 ปีที่แล้ว +1

      @@shalutiwari3325 humein sirf apna punjab pyara haii dear ,,

  • @DRRISHI-qe5se
    @DRRISHI-qe5se 5 ปีที่แล้ว +13

    Jionde wasde raho bharavo (rhythm boys).... Thanks for uploading...
    Couldn't watch this movie due to my busy schedule...
    Wonderful work...

  • @sunnyinvlogs5911
    @sunnyinvlogs5911 4 หลายเดือนก่อน

    Mai ta facebook to dekh k aya movie tuc kitho dekhn lagge c😂✋🏻

  • @rashisharma1571
    @rashisharma1571 5 ปีที่แล้ว +190

    Is time kon kon eh movie dekh reha 😍

  • @usamanazir9688
    @usamanazir9688 4 ปีที่แล้ว +198

    Jo jo 2021 ich vekh riya like thoko ❤️

  • @ranawassikhan786
    @ranawassikhan786 3 ปีที่แล้ว +21

    I am from pakistan panjab lahor i love panjabi and panjabi people and panjabi movi 🇵🇰

  • @KG-2244
    @KG-2244 2 ปีที่แล้ว +1

    Very nice movie. ਪਰ ਪਤਾ ਨਹੀਂ ਕਿਉਂ ਇਹੋ ਜਿਹੀਆਂ ਫ਼ਿਲਮਾਂ ਬੁਹੁਤਾ ਕਾਮਜਾਬ ਕਿਓਂ ਨਹੀ ਹੁੰਦੀਆ

  • @junaidyousaf6176
    @junaidyousaf6176 5 ปีที่แล้ว +120

    Love you punjabio from Lahore..

    • @singhpawandeep7771
      @singhpawandeep7771 5 ปีที่แล้ว +6

      Jaarr punjab ik krn li vott kro ....joind toing turn te.....2crore di vot di lord a .....badh to badh seyar kro cmnt bai jo ik ho skie..hindo atkvad nu chperdannn lggn

    • @jugjeetsidhujugjeet5014
      @jugjeetsidhujugjeet5014 5 ปีที่แล้ว

      Thinks bro punjab india

  • @jugrajcool73
    @jugrajcool73 5 ปีที่แล้ว +8

    💓💓💓kuj e pala ch dil jit lea...bht khoob film aa...💓💓💓💚

  • @jaskaransinghsidhu2172
    @jaskaransinghsidhu2172 5 ปีที่แล้ว +104

    Rajasthan aale kro like
    Janj aawe ya fire aaawe
    😎😎

    • @saintsoldier5671
      @saintsoldier5671 5 ปีที่แล้ว +5

      22g me rajasthani ta nhi par rajasthan ch bitaye 2 saal dil cho nhi niklde, shri karanpur te usde aale dualle de pind dil ch bethe ne.

    • @jaskaransinghsidhu2172
      @jaskaransinghsidhu2172 5 ปีที่แล้ว +2

      saint soldier ❣️🙏🏻

    • @heydenabbasi3488
      @heydenabbasi3488 5 ปีที่แล้ว +2

      Im from Rajasthan churu

    • @jaspreetbrar3111
      @jaspreetbrar3111 5 ปีที่แล้ว +2

      Gharsana

    • @MrKhaira9
      @MrKhaira9 5 ปีที่แล้ว +2

      Sri vijaynagar

  • @MukeshSharma-sk1nu
    @MukeshSharma-sk1nu 3 ปีที่แล้ว +3

    हरियाणा ते हूं भाई इस फिल्म मा सब ते बढ़िया रोल लग्या मामा जी का बाकि अमरिंदर गिल के भी फैन होगे हम तो

    • @bhangu-
      @bhangu- 6 หลายเดือนก่อน

      gaggu gill

  • @zarakdar
    @zarakdar 5 ปีที่แล้ว +58

    Alla Movie A Lots of Love From Pakistan Pubjab Gujranwala ♥

    • @zahidanayat5087
      @zahidanayat5087 5 ปีที่แล้ว +1

      Me gujrnwala

    • @alamgirkamboh6243
      @alamgirkamboh6243 5 ปีที่แล้ว +1

      Me

    • @zarakdar
      @zarakdar 5 ปีที่แล้ว +1

      Zahid Anayat G Aya Nu Gujranwala Walayo Lagay Hath Sada Channel Ve Subscribe kar diyo

  • @shahzadahmad-ki7hi
    @shahzadahmad-ki7hi 5 ปีที่แล้ว +36

    Appriciated amber deep sb excellent direction.
    Love from Pakistan

  • @khalistanjindabad9729
    @khalistanjindabad9729 5 ปีที่แล้ว +20

    ਸਿਰਾ 👌👌👌ਉਸਤਾਦ ਗੁੱਗੂ ਗਿਲ ਸਾਬ 😍😍😍

    • @charurolvcharurolv9230
      @charurolvcharurolv9230 2 ปีที่แล้ว

      Na Bharat Mata Zindabaad…ek vaar Punjab dou tote ho chukeya.. phir uggarvaad da daur challeya…hun hor ni veere . Punjab nu hassan khedan tay vassan deo…usdi maa tou add na Kari🙏🏻

  • @abdulhaqgujjar2998
    @abdulhaqgujjar2998 3 ปีที่แล้ว

    Zbrdst movie hy yar
    1 saal pehle dekhi thi
    aur aaj tik tok pr is ka ek clip dekha to socha k TH-cam pr phir dekhon
    Love you from badiana sialkot punjab pakistan 🇵🇰 🇵🇰 🇵🇰

  • @jawaidiqbalkhalil
    @jawaidiqbalkhalil 4 ปีที่แล้ว +72

    I am a Pukhtun from Peshawar, Pakistan but love and enjoy Punjabi movies as they provide good entertainment.

    • @simarsahni7783
      @simarsahni7783 3 ปีที่แล้ว +5

      Love from punjab bro tenu

    • @ranawassikhan786
      @ranawassikhan786 3 ปีที่แล้ว +2

      Panjabi panjabi ne

    • @rajkarnsingh7951
      @rajkarnsingh7951 3 ปีที่แล้ว +2

      Bahut vdia lgda jdo pakistani brother sister punjabi movies nu like krde aa

    • @davindershahi6302
      @davindershahi6302 3 ปีที่แล้ว

      Intertainment e nahi imotional v bhut hai ji

    • @malikosama5943
      @malikosama5943 3 ปีที่แล้ว

      ❤❤

  • @JaswantSingh-gb3kx
    @JaswantSingh-gb3kx 4 ปีที่แล้ว +114

    ਬਿਲਕੁਲ ਸਹੀ ਅਮਰਦੀਪ ਵੀਰ ਨੇ ਬਹੁਤ ਪੁਰਾਣਾ ਪੰਜਾਬ ਯਾਦ ਕਰਵਾ ਦਿੱਤਾ ਅੱਖਾਂ ਵਿੱਚ ਹੰਝੂ ਆ ਗਏ

    • @jattlife7647
      @jattlife7647 ปีที่แล้ว

      Fir bound v ditti honi aa

  • @22kaka1000
    @22kaka1000 5 ปีที่แล้ว +138

    Give a like for guggu gill and amberdeep singh.

    • @yadwinderyadu9807
      @yadwinderyadu9807 5 ปีที่แล้ว +2

      Tohade lyi v bai ji

    • @22kaka1000
      @22kaka1000 5 ปีที่แล้ว +2

      @@yadwinderyadu9807 ਸ਼ੁਕਰੀਆ ਵੀਰੇ।

    • @SunilSharma-ud7vk
      @SunilSharma-ud7vk 5 ปีที่แล้ว +1

      Hi sir g

    • @22kaka1000
      @22kaka1000 5 ปีที่แล้ว +1

      @Sunil sharma hallo

    • @raunakgillz3609
      @raunakgillz3609 5 ปีที่แล้ว

      gandasa tuc v bhut chalaya paji

  • @malkeet022
    @malkeet022 ปีที่แล้ว +1

    Facebook to video ਵੇਖਣ ਬਾਦ ਕੋਣ ਕੋਣ ਫਿਲਮ ਦੇਖ ਰਿਹਾ

  • @inderpalgill4018
    @inderpalgill4018 5 ปีที่แล้ว +20

    Was waiting from 2 years,,👌🏻👌🏻👌🏻

  • @mudassar.hussaindhillon
    @mudassar.hussaindhillon 5 ปีที่แล้ว +47

    Lovely movie 🍿
    Love from pakistan 🇵🇰 🇵🇰🇴🇲

  • @shindadhillon712
    @shindadhillon712 5 ปีที่แล้ว +28

    Wah wah ki film bnai Bai ne stay blessed vre Eda diya hor filma laike ayi Bai sdaa Tere nall aw Bai B's Bai man karda Eda dia kinia filma hon teria Sara din dekhi jaiye Bai boht sohni movie ❤️

  • @plashthakur5474
    @plashthakur5474 ปีที่แล้ว

    Wah Bhai kya movie h mza aaa gya smjh bhi aaa gyi itni Punjabi ati nhi h lekin gane sun sun ke Sikh Li love you from Kullu Himachal Pradesh ❤️

  • @happysihaniya4491
    @happysihaniya4491 4 ปีที่แล้ว +18

    Such a beautiful movie I don’t know why people dislike this movie

  • @GMSpak
    @GMSpak 5 ปีที่แล้ว +102

    پاکستان سے کون کون دیکھ رہا ہے؟

  • @gulshanchaudhary5310
    @gulshanchaudhary5310 5 ปีที่แล้ว +15

    Bde time se wait tha is movie ka.Thanku so much

  • @gulliboy7979
    @gulliboy7979 4 หลายเดือนก่อน

    ਏਦਾ ਨਹੀਂ ਲੱਗਣਾ ਚਾਹੀਦਾ ਵੀ ਇਹੋ ਜਿਹਾ ਘਰ ਪਹਲੀ ਵਾਰ ਵੇਖਿਆ 😂ਸਦੀਕ ਸਾਹਬ ਸੁਣਨਾ ਨਹੀਂ ਅਸੀਂ ਵੀ ਘਰੇ ਆਹੀ ਸੁਣਦੇ😂😂

  • @krizma_Ravi787
    @krizma_Ravi787 5 ปีที่แล้ว +9

    Thenx & LOve U Rhythm Boyz ... And Ambardeep Great Job....... Love U aaaaaaaaaa

  • @malikkhizar1743
    @malikkhizar1743 4 ปีที่แล้ว +68

    Beautiful outstanding acting love frome Lahore pakistan 🇵🇰

    • @arshduggal
      @arshduggal 3 ปีที่แล้ว +4

      Hello bhaijaan

    • @arshduggal
      @arshduggal 3 ปีที่แล้ว +2

      I'm from india (punjab)

    • @AbdulHameed-bw4cg
      @AbdulHameed-bw4cg 3 ปีที่แล้ว

      آ کہڑی پنجابی بولدے؟
      دوآبے دی؟

    • @mukeshdhabhai620
      @mukeshdhabhai620 3 ปีที่แล้ว

      @@arshduggal ¹¹

    • @zabijutt5108
      @zabijutt5108 3 ปีที่แล้ว

      @@AbdulHameed-bw4cg I'm

  • @imtiaz771
    @imtiaz771 5 ปีที่แล้ว +12

    Wah g wah punjabiyan di khiar hove.love you yaar🇵🇰

  • @SP-zx2cn
    @SP-zx2cn 3 ปีที่แล้ว +1

    Jinni warr marrzi video dekh lo maan ni bharda🤗
    Bohet wadia aa rahyea aaj kal punjabi video.

  • @kashifmalikofficial9391
    @kashifmalikofficial9391 5 ปีที่แล้ว +24

    Maza Agaya
    Love from Punjab Pakistan🇵🇰🇵🇰

  • @malkitsingh1395
    @malkitsingh1395 5 ปีที่แล้ว +17

    Thnku so much for uploading this movie

  • @ranjeetyadav-hl6nq
    @ranjeetyadav-hl6nq 4 ปีที่แล้ว +8

    Osm movie jinte bolo itne kam ha fantastic movie ita was I have seen since 3:40 am osm yrr great job 😍😍😍

  • @st-ko5zo
    @st-ko5zo 6 หลายเดือนก่อน

    Dil ko lagti hai...behan beti ki itni izzat ...aankh mein aasu aa jatay.❤❤❤

  • @अंधभक्तोंकेबाप-द9फ
    @अंधभक्तोंकेबाप-द9फ 4 ปีที่แล้ว +42

    I m from Bihar but Punjabi move my favrat move

  • @Rock-ny6tx
    @Rock-ny6tx 4 ปีที่แล้ว +9

    Who is the best Actress in Pollywood?
    Simi Chahal-Like
    Sargun Mehta-Comment

    • @king-zs6ww
      @king-zs6ww 4 ปีที่แล้ว

      Mandy takkar is best 🔥🔥

    • @cricazam
      @cricazam 4 ปีที่แล้ว

      Sonam bajwa and niru bajwa

    • @rajazulfiqar698
      @rajazulfiqar698 4 ปีที่แล้ว

      Mama g best a laly

  • @sukhrajsinghdhillon5467
    @sukhrajsinghdhillon5467 5 ปีที่แล้ว +100

    Jo punjabi film industri nu like krde ne oh like krn

    • @tirathsingh6539
      @tirathsingh6539 4 ปีที่แล้ว

      ਜੀ ਮੈਂ ਤਾਂ ਦਿਲ ਕਰਦਾ ਹਾਂ

  • @sajansandhu1045
    @sajansandhu1045 ปีที่แล้ว

    Bhut he shaandar storyline de nal bhut vadia movie hh mere daddy di favourite movie hh 😁😁😊❤️

  • @deveshnimbark7167
    @deveshnimbark7167 4 ปีที่แล้ว +9

    Wowww.. emotional comedy movie.. m confused.. should I laugh or cry.. ❣❣

  • @omkarsinghmittal5203
    @omkarsinghmittal5203 4 ปีที่แล้ว +10

    Without any society’s friction movie ,,,,showing great and unsung punjabi traditions and cultures 😁😁😁😁

  • @amandeepsingh-ci4gb
    @amandeepsingh-ci4gb 5 ปีที่แล้ว +8

    Good movie (6/10) ..starting was fanastic ,enjoyed it,,,,but after intermission all smile gone ,,appreciate all the artists,,,,,keep it up

  • @VeenaKumari-pj6yz
    @VeenaKumari-pj6yz 6 หลายเดือนก่อน

    Schhi ..bhut ghaint movie aa..❤❤.... emotional seen rakhdi wala 😢 ..behn tnu den li sade kol kuj ni hga😢

  • @ChibbRajput
    @ChibbRajput 4 ปีที่แล้ว +62

    Simi Chahl di Punjabi.
    Amazing
    Love from Punjab , Pakistan

    • @ramsingh-n5i
      @ramsingh-n5i 4 ปีที่แล้ว

      👌👌👌👌👌👌👌👌👌👌👌

    • @ramsingh-n5i
      @ramsingh-n5i 4 ปีที่แล้ว

      🌹🌹🌹🌹🌹🌹🌹🌹🌹🌹🍬🍬🍬🎂🎂🎂🎂🎂🎂🎁🎁🎁🎁🎁🎁🎁🎁🎠🎠🎠🎠🎠🎠🎠🎠🎠🎠✔✔✔✔✔

    • @faizananjum3271
      @faizananjum3271 4 ปีที่แล้ว

      G nale sohne ve bare ae

    • @rajvinderkaur7789
      @rajvinderkaur7789 4 ปีที่แล้ว

      Qqq

  • @singhsaab7455
    @singhsaab7455 5 ปีที่แล้ว +11

    Ha ithe ik chubara hunda c kal meeh ch khur gya
    Hahahahah sirra laya pya

  • @thequran3604
    @thequran3604 4 ปีที่แล้ว +12

    Simi chahal is very good actress, and Amar deep singh a talented man.. Love from Pakistan.

  • @khalidaafzal1552
    @khalidaafzal1552 3 ปีที่แล้ว +5

    I m from Pakistan Sikh bradri de saari Punjabi movies heart tchng hondian nay so nice movi