ਬਚ ਕੇ ਰਹਿਣਾਂ, ਨਹੀਂ ਤਾਂ ਮਾਰੇ ਜਾਓਗੇ | Dhadrianwale
ฝัง
- เผยแพร่เมื่อ 25 ธ.ค. 2024
- For all the latest updates, please visit the following page:
ParmesharDwarofficial
emmpee.net/
~~~~~~~~
This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Stay safe, or you will be killed | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
TH-cam Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#parmeshardwar
#staysafe
ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ 🙏🏻🙏🏻 ਇਹਨਾਂ ਬਚਨਾਂ ਨੂੰ ਜ਼ਰੂਰ ਲਾਗੂ ਕਰਾਂਗੇ ਜੀ 🙏🏻🙏🏻 ਆਪ ਜੀ ਦਾ ਸ਼ੁਕਰਾਨਾ ਜੀ ਐਨੇ ਅਨਮੋਲ ਬਚਨਾਂ ਲਈ ਜੀ 🙏🏻🙏🏻
ਬਹੁਤ ਵਧੀਆ ਗੁਰੂ ਬਾਣੀ 🙏ਖੋਲ ਕੇ ਦਸਣ ਦਾ ਤਰੀਕ਼ਾ ❤️
ਐਸੇ ਗੁਰ ਕੋ ਬਲਿ ਬਲਿ ਜਾਈਏ ਆਪੁ ਮੁਕਤ ਮੋਹਿ ਤਾਰੈ ਧੰਨ shri ਗੁਰੂ ਗਰੰਥ ਸਾਹਿਬ ਜੀ🙏
ਜੋ ਸਾਡੇ ਅਵਚੇਤਨ ਮਨ ਵਿੱਚ ਬੈਠ ਜਾਵੇ ਉਹੀ ਵਾਰ -ਵਾਰ ਚੱਲਦਾ
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏
ਧੰਨ ਧੰਨ ਸ਼੍ਰੀ ਗੂਰੂ ਨਾਨਕ ਦੇਵ ਜੀ ਦੇ.ਪ੍ਰਕਾਸ਼ ਪੁਰਬ ਲੱਖ ਲੱਖ ਵਧਾਈ ਹੋਏ ਜੀ
ਸਾਰੀਆਂ ਸੰਗਤਾਂ ਨੂੰ ਮੇਰੇ ਵਲੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ (ਜਨਮਦਿਨ) ਦੀਆ ਬਹੁਤ ਬਹੁਤ ਮੁਬਾਰਕਾ🙏🙏🙏💐💐💐🌺🌺🌺❤️❤️❤️
ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਅਪ੍ਰੈਲ ਨੂੰ ਹੁੰਦਾ ਜੀ ।
😅😅😅😅😅
😅
ਬਹੁਤ ਹੀ ਜਰੂਰੀ ਨੁਕਤਾ ਸਾਂਝਾ ਕਰਨ ਵਾਸਤੇ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ
ਬਾਬੇ ਨੇ "ਅਵਚੇਤਨ ਮਨ ਦੀ ਸ਼ਕਤੀ " ਕਿਤਾਬ ਪੜ੍ਹ ਲਈ । ਸਾਰੇ ਪੜੋ 🙏🏻
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਮੂਹ ਸਾਧ ਸੰਗਤ ਸਾਦਿਕ ਫਰੀਦਕੋਟ ਪੰਜਾਬ
ਜੀ। ਜਿੰਦਗੀ ਜੀਣੇ ਦੀ। ਸਹੀ ਰਾਹ ਦਿਖਾ।ਕਰ। ਜਿਉਣਾ ਸਿਖਾਇਆ ਹੈ। ਜੀ। ਬਹੁਤ ਬਹੁਤ ਧੰਨਵਾਦ ।ਆਪ।ਜੀ।ਦਾ।ਜੀ।
ਜੀ ਸ਼ੁਕਰ ਕਰਾਂ ਆਪਣੇ ਸਤਿਗੁਰੂ ਜੀ ਦਾ ਜੀ।
ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਭਾਈ ਸਾਹਿਬ ਜੀ ਅੱਜ ਦੇ ਅਨਮੋਲ ਬਚਨਾ ਲਈ ਬਹੁਤ ਸੁਕਰਾਨਾ ਜੀ❤🙏
ਮੇਰੇ ਬਹੂਤ ਈ ਸਚਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।
ਵਾਹਿਗੁਰੂ ਜੀ ਸਾਡੀਆਂ ਕਮੀਆਂ,ਸਾਡੀਆਂ ਗਲਤੀਆਂ ਸਾਡੀਆਂ ਭੁੱਲਾਂਸਾਡੀ ਕਮਜੋਰ ਮਾਨਸਿਕਤਾ ਸਾਨੂੰ ਡੋਬਦੀ ਆ ਜੀ ਬਹੁਤ ਸਾਰਥਕ ਤੇ ਹਾਂ ਵਾਚੀ ਵਿਚਾਰਾਂ ਕੀਤੀਆਂ ਜੀ ਸ਼ੁਕਰੀਆ ਭਾਈ ਸਾਹਿਬ ਜੀ ਤਹਿ ਦਿਲੋਂ ਜੀ🙏
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਵੇਰੇ ਸਵੇਰੇ ਵਧੀਆ ਸੰਦੇਸ਼ ਦਿੱਤਾ ਜੀ 🙏🙏
ਨਹੀਂ ਰੀਸਾਂ ਭਾਈ ਸਾਹਿਬ ਜੀ ਦੀਆਂ ………
ਉਦੋ ਤੱਕ ਸਤਿਕਾਰ ਪਿਆਰ ਜਦੋ ਤਕ ਮੇਰਾ ਜੀਵਨ ਜਿਉਂਦਾ ਰਿਹੇ.... ਭਾਈ ਸਾਹਿਬ ਜੀ 🙏ਬਹੁਤ ਸਮਜ ਦਿਤੀ ਬਹੁਤ ਬਦਲਾਅ ਕੀਤਾ ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਵਤਾਰ ਦਿਵਸ ਦੀਆ ਸਾਰੀਆਂ ਸਿੱਖ ਸੰਗਤਾਂ ਨੂੰ ਲਖ ਲਖ ਵਧਾਈਆਂ ਜੀ 🙏🙏🙏🙏🙏🙏🙏🙏🙏
Bahut hi badhiya vichar Satnam waheguru.ji
ਧੰਨਵਾਦ ਭਾਈ ਸਾਹਿਬ ਜੀ ਗੁਰ ਫ਼ਤਿਹ ਜੀ ।
ਵਿਚਿ ਕਰਤਾ ਪੁਰਖੁ ਖਲੋਆ 🙏ਵਾਲ ਨ ਵਿੰਗਾ ਹੋਆ 🙏 ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ ਜੀ 🙏 ਅੱਜ ਦੇ ਬਚਨ ਕਮਾਲ ਦੇ ਹਨ ਜੀ 🙏ਟੀਚਰ ਤੇ ਪੇਰੈਂਟ ਦੋਵਾਂ ਨੂੰ ਅੱਜ ਦਾ ਸੁਨੇਹਾ ਜ਼ਰੂਰ ਜ਼ਰੂਰ ਜ਼ਰੂਰ ਹੀ ਸੁਣਨਾ ਚਾਹੀਦਾ ਹੈ ਜੀ 🙏 ਧੰਨਵਾਦ ਜੀ 🙏
ਵਾਹਿਗਰੂ ਮੇਹਰ ਕਰ ਭਾਈ ਸਾਹਿਬ ੳਤੇ 🍂🍂
Bahut he sohne sunehe san Tuhade sunehe sun sun ke bada hi anand aanda hai. iAapji da bahut bahut dhanvaad❤❤❤❤❤❤
ਭਾਈ ਸਾਹਿਬ ਜੀ ਨੂੰ ਗੂਰ ਫਤਿਹ,ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉🎉
ਵਾਹਿਗੁਰੂ ਜੀ ਕਾ ਖ਼ਾਲਸਾ
ਸ਼੍ਰੀ ਵਾਹਿਗੁਰੂ ਜੀ ਕੀ
ਫ਼ਤਹਿ 🙏🙏🙏
ਜੀ।ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ।
ਜੀ। ਭਾਈ ਸਾਹਿਬ ਜੀ। ਨੂ।ਆਜ।ਸਵੇਰ।ਦੀ
ਦਿਲੋ।ਪਿਆਰ।ਭਰੀ।ਫਤਿਹ।ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਭਨਾ ਦਾ ਭਲਾ ਹੋਵੇ ਜੀ🙏ਗੁਰਜੀਤ ਕੌਰ ਖਾਲਸਾ ਲਹਿਰਾਗਾਗਾ ਜੀ🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ 🎉🎉🎉🎉🎉❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ❤
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਸਤਿ ਸੀ੍ ਅਕਾਲ ਜੀ
ਸਤਿਨਾਮ ਵਾਹਿਗੁਰੂ ਜੀ
ਬਾਈ ਜੀ ਇਸ ਵੀਡੀਓ ਦਾ ਫੁੱਲ ਲਿੰਕ ਚਾਹੀਦਾ ਜੀ, ਜਰੂਰ ਚਾਹੀਦਾ ਜੀ, ਧੰਨਵਾਦ ਹੋਊ ਜੀ
Dhanyavaad, bhai, sahib, g
❤
Satnam waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ
ਞਾਹਿਗੁਰੂ ਜੀ
Great Message
Parmatma Chardicallan Bakshe App Nu
Waheguru
Thank you Bhai Sahib 🙏🇨🇦
Baba g thank you so much for your help 🙏🙏🙏🙏
Waheguru waheguru ji 🌹❤️🌹❤️
Wahe Guru ji 🙏🏻🙏🏻
Sant Ranjit Singh ji Dadriawale zindabad zindabad zindabad
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹🙏
Waheguru ji God bless bhai ranjit Singh ji
Thanks Phai shab ji 🙏🙏♥️♥️🙏🙏
WaheGuru ji 🙏
Khalsa g 4 saal to sun rea tuhanu, zindagi nu dekhan da nazriya hi badal gya
ਵਾਹਿਗੁਰੂ ਜੀ
Salute a Baba Ji ❤❤
Thanks bhai sab ji
ਭਾਈ ਸਾਹਿਬ ਜੀ
💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 💕🙏💕
Thanks baba ji
Waheguru ji mehar kre
ਬਹੁਤ ਵਧੀਆ ਵਿਚਾਰਾਂ 🙏ਧੰਨਬਾਦ ਭਾਈ ਸਾਹਿਬ ਜੀ 🙏
ਧੰਨਵਾਦ
Waheguru g satnam g 🙏🙏🙏🙏🙏🙏🙏🙏🙏🙏🙏🙏🙏🌼💐🌹🌸🌺🌷🌻🌼💐🌹🌸🌺🌷🌻🌼💐🌹🌸🌺🌷🌻🌼💐🌹🌸🌺🌷🌻🌼💐
बाबा जी आप जीनुलख लख बधाइयां
ਜੀ। ਵਾਹਿਗੁਰੂ ਜੀ।
ਜੀ ਗੁਰੂ ਸਿੱਖ ਗੁਰੂ ਕੇ ਪਿਆਰਿਓ।ਜੀ।
ਭਾਈ ਸਾਹਿਬ ਜੀ ਨੂੰ ਸਾਰੀਆਂ ਸੰਗਤਾਂ ਨੂੰ।।
ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ। ਕੈ। 🎉🎉🎉🎉।ਜਨਮ
ਦੀਆਂ। ਲੱਖ ਲੱਖ ਵਧਾਈਆਂ ਵਧਾਈਆਂ 🎉🎉🎉🎉🎉🎉🎉🎉🎉ਜੀ।
🙏 DHAN ❤️ DHAN 🙏 DHAN ❤️ SHRI 🙏 GURU ❤️ NANAK 🙏 DEV ❤️ JI 🙏 MAHARAJ ❤️ JI 🙏 DE ❤️ PARKASH 🙏 PURAB ❤️ DIYA 🙏 LAKH ❤️ LAKH 🙏 VADAYIYAAN ❤️ HON 🙏 JI 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏 DHAN DHAN BABA DEEP SINGH JI MAHARAJ JI DE SHAHEEDI DIHADE TE SAHIB JI NU KOTAN NAMASKAR JI 🙏❤️🙏❤️🙏❤️🙏❤️🙏❤️🙏🥀💐💮🌻🌷🪻🏵️🌸🍀🍂🍂🪷🪷☘️🌼🪴🌺🌹🪔🪔🪔🪔🪔🪔🪔🪔🪔
I really like your every video Bhayi Sahib ji. I'm from Italy. Thank you 💐💐🌹🌹may you live long
Waheguru waheguru ji 🌹🌹🌹🌹🌹❤️❤️
Bhai saab jio ❤
Guru Fathe ji❤❤❤
Wah kmmal g🙏🙏
ਮੇਰੇ ਬਹੂਤ ਈ ਸਚਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।
Waheguru ji 🤍🤍😊🤍
Hundreds one.Right.Bhai.Shi b.ji❤
ਬਹੁਤ ਚੰਗੀ ਗੱਲ ਹੈ ਕਦੇ ਵੀ ਨੇਗੇਟਿਵ ਟੈਗ ਨਾ ਲਗਾਓ।
ਮੋਰੇ ਪਿਤਾ ਜੀ ਨੇ ਸਹੀ ਸ਼ਬਦ ਵਰਤ ਕੇ ਮੈਨੂੰ Ph.D IIT Roorkee ਤੌ ਕਰਵਾਉਣ ਮਾਣ ਹਾਸਿਲ ਕੀਤਾ
ਡਾਕਟਰ ਬਲਵਿੰਦਰ ਸਿੰਘ
ਡਾਇਰੈਕਟਰ ਕਾਲਜ ਵਿਕਾਸ
ਛੋਟੇ ਕਿਸਾਨ ਸੰਘਰਸ਼ਸ਼ੀਲ ਹਨ
ਉਦਾਹਰਣ ਲਈ ਇਸ ਨੂੰ ਮੇਥ ਤਾ ਬਹੁਤ ਬਹੁਤ ਆਉਦਾ ਪਰ ਕੈਮਿਸਟਰੀ ਨਹੀ ਆਉਂਦੀ ਇਹ ਨੈਗੇਟਿਵ ਟੈਗ ਹੁੰਦਾ ਹੈ
Waheguru ji 🙏
8:35 ❤❤ 8:46 8:46 8:46
Ranjeet Singh ji right man ❤❤❤❤❤
❤❤❤🙏🙏
Waheguru ji HR 75
🙏🙏🙏🙏🙏🙏👏👏👏👏👏
Rensher ho gya smjh Jo m mre bche da name Ehi rhu ransher kuz bn k dhau❤
ਲੋਕ ਲੱਗੇ ਹੀ ਰਹਿੰਦੇ ਹਨ ਕਿਸਾਨ ਕਾਂਗਰਸੀ ਅਕਾਲੀ ਭਾਜਪਾ ਕੱਠੇ ਹੋਕੇ ਮਾਰਗ ਵਿੱਚ ਰੋੜਾ ਬਣਦੇ ਹਨ ਫੇਰ ਕਲੇਸ਼ ਖੜ੍ਹਾ ਹੁੰਦਾ ਹੀ ਰਹਿੰਦਾ ਇਸ ਕਰਕੇ ਆਜ਼ਾਦ ਪੰਛੀ
Thank you
True
Mm Bhai sahib a skdea miln nu jdo. Miln wali video smjhni v soch nu pani Dena he Milana huda
🙏😢
Baba ji tusi sanu taar dita.
🎉❤
🌹🌹🙏🙏🙏🙏🙏🌹🌹
Waheguruji🎉🎉🎉🎉🎉❤❤
Great man world
👏👏👏❤❤
Waheguruji
ਪਿੰਡ ਕਰੀਰ ਵਾਲੀ
Wah
Wehagu ji
🙏
🙏🙏🙏🙏
❤🎉
🙏❤️
Good
🎉