ไม่สามารถเล่นวิดีโอนี้
ขออภัยในความไม่สะดวก

Afsana Khan ਨੂੰ ਮੈ ਕਹਿਤਾ ਸੀ ਤੇਰੇ ਲਈ ਗਾਣਾ ਹੈ ਨੀ Deep Jagdeep ll Bittu Chak Wala ll Daily Awaz

แชร์
ฝัง
  • เผยแพร่เมื่อ 10 ก.พ. 2023
  • Host - Bittu Chak Wala
    Editor- Harpreet Singh
    Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
    Guest- Deep Jagdeep
    Digital Producer- Bittu Chak Wala
    Location- Punjab
    Label - Daily Awaz

ความคิดเห็น • 136

  • @gurlabhsingh8072
    @gurlabhsingh8072 ปีที่แล้ว +22

    ਬਿੱਟੂ ਵੀਰ ਪੰਜਾਬ ਵਿੱਚ ਕਲਾਕਾਰ ਆਪ ਪੈਸੇ ਦੇ ਜ਼ੋਰ ਨਾਲ ਕਲਾਕਾਰ ਬਣੇ ਹਨ ਕਲਾ ਨਹੀਂ ਕੋਈ ਵੀ ਨਾ ਕੋਈ ਸਘੰਰਸ਼ ਨਹੀਂ ਕੀਤਾ ਅਖਾੜਾ ਨਹੀ ਲਾ ਸਕਦੇ ਜੇਕਰ ਬੁੱਕ ਕਰ ਲੈਣ ਤਾਂ ਪੂਰਾ ਨਹੀਂ ਕਰਦੇ ਵਿੱਚ ਹੀ ਭੱਜ ਜਾਂਦੇ ਹਨ

    • @GOAT018
      @GOAT018 ปีที่แล้ว

      Sahi Gall aa
      Pehle Singer Karn Vich Biswas Rakhde C
      Te Ajj Wale Sriff Galla Hi Karn Jaande Ne Karke Ghatt Dikhonde ne #Bhai 🙏🏻👍🏻

    • @Harjitsidhu3000
      @Harjitsidhu3000 ปีที่แล้ว

      ਨਹੀਂ ਬਾਈ ਜੀ ਗ਼ੁਲਾਬ ਸਿੱਧੂ ਵਧੀਆ ਗਾਉਂਦਾ ਦੀਪ ਲਿਖਦਾਂ ਵਧੀਆ ਪਰ ਵਿਚ ਕੁਝ ਹੋਰ ਕਹਾਣੀ ਬਣਗੀ ਇਹਨਾਂ ਦੋਵਾਂ ਦਾ ਕਸੂਰ ਨੀ ਹੈ ਮੈਨੂੰ ਸਾਰੀ ਕਹਾਣੀ ਪਤਾ ਕੋਈ ਬੰਦਾ ਨੀ ਮਾੜਾ ਏਸ ਟੀਮ ਚੋ ਵਖਤ ਮਾੜਾ ਸੀ ਹੁਣ ਸਾਰੇ ਵਧੀਆ ਕੰਮ ਕਰਦੇ ਐ

  • @BalrajSingh-lo1ml
    @BalrajSingh-lo1ml ปีที่แล้ว +5

    Great। Jagdeep ji
    Kotbhai Gidderbaha

  • @jagdeepkotbhai
    @jagdeepkotbhai ปีที่แล้ว +6

    ਬਹੁਤ ਖੂਬਸੂਰਤ ਇੰਟਰਵਿਊ ਬਿੱਟੂ ਵੀਰ ✅✅
    ਜਗਦੀਪ ਦੀ ਲਿਖਤ ਵਜ਼ਨਦਾਰ ਤੇ ਸਮੇ ਦੀ ਮੰਗ ਐ।
    ਬੰਦਾ ਵਧੀਆ ਲਿਖਦਾ

  • @chahatveersingh1991
    @chahatveersingh1991 ปีที่แล้ว +23

    ਦੀਪ ਜਗਦੀਪ ਕੋਟ ਭਾਈ ਨੇ ਕਾਫੀ ਹੱਦ ਤੱਕ ਵਧੀਆ ਗੀਤ ਲਿਖੇ ਹਨ। ਧੰਨਵਾਦ ਬਿੱਟੂ ਜੀ। ਤੁਸੀਂ ਵੀ ਬਹੁਤ ਵਧੀਆ ਇੰਟਰਵਿਊ ਕੀਤੀ ਹੈ।

  • @kulveersingh8428
    @kulveersingh8428 ปีที่แล้ว +3

    Sirraaaa End nice king Sidhu mosewala Jaan yaar ❤️❤️❤️

  • @gurwindermaan3495
    @gurwindermaan3495 ปีที่แล้ว +6

    ਜਿਊਦਾ ਰਹਿ ਭਰਾਵਾ ਰੱਬ ਤੈਨੂੰ ਤਰੱਕੀਆਂ ਦੇਵੇ

  • @tejasatwal5867
    @tejasatwal5867 ปีที่แล้ว +2

    Veer Ji tusi great ho 👍👍

  • @sukhmanjotsingh7427
    @sukhmanjotsingh7427 ปีที่แล้ว +16

    , ਬਿੱਟੂ ਵੀਰ ਤੇਰਾ ਹਰ ਭਾਗ ਬਹੁਤ ਵਧੀਆ ਹੁੰਦਾ ਤੇਰੇ ਫੈਨ‌ ਹੈ 🙏🙏🙏

  • @amriktalwandi
    @amriktalwandi ปีที่แล้ว +13

    ਬਹੁਤ ਵਧੀਆ ਲੱਗੀਆਂ ਸੱਚੀਆਂ ਅਤੇ ਖਰੀਆਂ ਗੱਲਾਂ ।

    • @GurmeetSingh-zq6sg
      @GurmeetSingh-zq6sg ปีที่แล้ว

      SSA Bha Ji
      Ajj kl kithe o Bha ji
      Gurmeet Singh Sahauli pspcl

  • @gurmitsinghgurmitbhullar9121
    @gurmitsinghgurmitbhullar9121 ปีที่แล้ว +10

    ਬਹੁਤ ਵਧੀਆ ਜਗਦੀਪ ਬਾਈ ਬਹੁਤ ਵਧੀਆ ਗਾਣੇ ਤੁਹਾਡੀ ਕਲਮ ਵਿੱਚੋਂ

  • @gurcharansingh1660
    @gurcharansingh1660 ปีที่แล้ว +16

    ਹਰਦੇਵ ਮਾਹੀਨੰਗਲ ਦਾ ਗੀਤ ਜੇ ਰੁੱਸ ਕੇ ਤੁਰ ਗਿਆ ਤੂੰ ਸਜਣਾ ਅਸੀਂ ਕੋਟਭਾਈ ਨਾ ਜਾਵਾਂਗੇਅ ਤੇਰਾ ਗੁੱਟ ਤੇ ਲਿਖਾਈ ਬੈਠੇ ਨਾਂ ਸੱਜਣਾਂ ਦੱਸ ਉਹਨੂੰ ਕਿਵੇਂ ਮਿਟਾਵਾਂਗੇ ♥♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ 🙏🙏

    • @KashmirSingh-zf1bv
      @KashmirSingh-zf1bv ปีที่แล้ว

      ਵੀਰ ਜੀ ਉਹ ਬਲਜਿੰਦਰ ਸਿੰਘ ਮਾਨ ਕੋਟਭਾਈ ਵਾਲਾ

  • @khushpreet2044
    @khushpreet2044 ปีที่แล้ว +3

    Gud job bittu veer
    Jagdeep Kotbhai sira gaalbaat

  • @ManmeetSandhu-Music
    @ManmeetSandhu-Music ปีที่แล้ว +18

    ਬਹੁਤ ਹੀ ਸੋਹਣੀ ਇੰਟਰਵਿਊ ਜਗਦੀਪ ਬਾਈ ਅਤੇ ਬਿੱਟੂ ਬਾਈ ਜੀ ਬਾਬਾ ਮੇਹਰ ਕਰੇ 🙏❤😍

  • @jogasinghsandhu5325
    @jogasinghsandhu5325 ปีที่แล้ว +2

    ਬਹੁਤ ਵਧੀਆ ਗੀਤਕਾਰ

  • @HarjinderKaurUPPAL
    @HarjinderKaurUPPAL ปีที่แล้ว +3

    ਵਧੀਆਂ ਕਲਮ ਵਾਹਿਗੁਰੂ ਜੀ ਤਰੱਕੀ ਬਖਸ਼ੇ ਜੀ

  • @babbuvarma3343
    @babbuvarma3343 ปีที่แล้ว +3

    Bhout vadia bittu veer
    Jagdeep kot bhai vadia gaalbaat
    Kiti Bai ni

  • @sonofkabaddi
    @sonofkabaddi ปีที่แล้ว +21

    ਵਾਹਿਗੁਰੂ ਜੀ 🙏ਮੇਹਰ ਰੱਖਿਉ ਸੋੜੇ ਬੱਚਿਆਂ ਤੇ

  • @gagandeepg187
    @gagandeepg187 ปีที่แล้ว +3

    Very nice bai jagdeep g 👌

  • @arshmann1288
    @arshmann1288 ปีที่แล้ว +3

    Very good bittu veer ❤

  • @arshmaan3325
    @arshmaan3325 ปีที่แล้ว +2

    ਬਾਈ ਦੀਪ ਦੀ ਕਲਮ ਬਹੁਤ ਵਧੀਆ ਕੋਈ ਸ਼ੱਕ ਨਹੀ

  • @vikramlahoria6114
    @vikramlahoria6114 ปีที่แล้ว +14

    ਬਹੁਤ ਬਹੁਤ ਧੰਨਵਾਦ ਬਾਈ ਬਿੱਟੂ ਜੀ ਤੁਹਾਡਾ jo ਤੁਸੀ ਸਾਡੇ ਪਿੰਡ ਦੇ ਸਾਡੇ ਵੱਡੇ ਵੀਰ ਦੀਪ ਕੋਟ ਭਾਈ ਦੀ ਇੰਟਰਵਿਊ ਲੈਣ ਲਈ ਆਏ । ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਮਾਲਕ ਚੜਦੀਕਲਾ ਚ ਰੱਖੇ ਤੁਹਾਨੂੰ ਦੋਵਾਂ ਨੂੰ ਦੁਆਵਾਂ

  • @GurpreetSingh-xw7jd
    @GurpreetSingh-xw7jd ปีที่แล้ว +7

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆ ਬਖਸ਼ੇ 🙏

  • @manpreetbrar6722
    @manpreetbrar6722 ปีที่แล้ว +3

    Bhaut vadiya interview bai ji

  • @maninderdhillon1476
    @maninderdhillon1476 ปีที่แล้ว +3

    Very nice song

  • @bhattijaidwala6225
    @bhattijaidwala6225 ปีที่แล้ว +5

    Bithu veer Punjab da sacha Repotr hai 👍👍👍👍👍👍👍👍

  • @sukhrajbarkandiofficial8681
    @sukhrajbarkandiofficial8681 ปีที่แล้ว +7

    Bhut khoob Bittu Bai Te Deep Bai Great

  • @mangalnahal7036
    @mangalnahal7036 ปีที่แล้ว +5

    Good job Bittu bhaji

  • @gurdevsinghaulakh7810
    @gurdevsinghaulakh7810 ปีที่แล้ว +2

    ਗੁੱਡ

  • @Gagu001
    @Gagu001 ปีที่แล้ว +6

    Bittu Paji All Good interviews

  • @gurcharansingh1660
    @gurcharansingh1660 ปีที่แล้ว +5

    ਇਹ ਜਰੂਰੀ ਨਹੀਂ ਹਰ ਇੱਕ ਦੀ ਯਾਰੀ ਜੇ ਪੈਸੇ ਦੇ ਦੇਈਏ ਤਾਂ ਯਾਰੀ ਟੁੱਟ ਗਈ ਏਸ ਤਰ੍ਹਾਂ ਤਾਂ ਦੁਨੀਆਂ ਦਾਰੀ ਚੱਲ ਹੀ ਨਹੀਂ ਸਕਦੀ ਹਰੇਕ ਗੀਤਕਾਰ ਦੇ ਲੋਕ ਤੱਥ ਸਾਰੇ ਸਹੀ ਹੋਣ ਜਰੂਰੀ ਨਹੀਂ ਇਹ ਜਗਦੀਪ ਲਈ ਕੰਮੈਂਟ ਨਹੀਂ ਜੋ ਯਾਰ ਦੀ ਤਰੱਕੀ ਤੇ ਮਚਦੈ ਉਹ ਯਾਰ ਦੋਸਤ ਅਸਲ ਵਿੱਚ ਹੁੰਦਾ ਹੀ ਨਹੀਂ 🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ 🙏🙏

    • @vikramlahoria6114
      @vikramlahoria6114 ปีที่แล้ว

      ਸਹੀ ਗੱਲ ਹੈ ਬਾਈ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ jo ਸਾਡੇ ਪਿੰਡ ਦੇ ਦੀਪ ਜਗਦੀਪ ਸਿੰਘ ਜੀ ਬਾਰੇ ਮਾਂ ਸਨਮਾਨ ਬਖਸ਼ਿਆ ਓਹਦੇ ਲਈ ਤੁਹਾਡਾ ਦਿਲੋ ਧੰਨਵਾਦ, ਮਾਲਕ ਚੜਦੀਕਲਾ ਬਖਸ਼ੇ

  • @JarnailSingh-bb9hp
    @JarnailSingh-bb9hp ปีที่แล้ว +4

    Very good BITTU y 👍🏻👍🏻👍🏻

  • @jaspreetsinghjatana
    @jaspreetsinghjatana ปีที่แล้ว +7

    Great patarkar veer bittu chak wala .love you vere

  • @mauserdeep
    @mauserdeep ปีที่แล้ว +6

    ਦੀਪ ਕੋਟਭਾਈ ਮੇਰਾ ਮਿੱਤਰ ਹੈ
    ਜ਼ਿੰਦਾਦਿਲ ਬੰਦਾ ਹੈ ਤੇ ਗੱਡਵਾਂ ਗੀਤਕਾਰ

  • @babbuvarma3343
    @babbuvarma3343 ปีที่แล้ว +4

    Bhot vadia interview bittu Bai
    Real man Jagdeep Singh

  • @Preetsingh-tb3ev
    @Preetsingh-tb3ev ปีที่แล้ว +6

    Sachiya gallan likhda bai..sanu support karni chahidi a eho ji kalam di👍

  • @MalkitSingh-cn1qx
    @MalkitSingh-cn1qx ปีที่แล้ว +17

    ਬਿੱਟੂ ਵੀਰ ਜਿਸ ਗੀਤਕਾਰ ਨਾਲ ਤੁਸੀਂ ਵੀਡੀਓ ਕਰ ਰਹੇ ਹੋ ਸੋਚ ਬਹੁਤ ਚੜ੍ਹਦੀ ਕਲਾ ਵਾਲਾ ਵੀਰ ਬੰਦੇ ਨੇ ਕਿਸੇ ਟਾਇਮ ਸਟੈਂਡ ਤੇ ਲਿਆ

  • @rajkumar-cu5xn
    @rajkumar-cu5xn 11 หลายเดือนก่อน +1

    ਕੋਈ ਕੋਈ ਰੱਖਦਾ stand ਬਾਈ tere ਵਾਂਗ ajjkl

  • @SukhwinderSingh-wq5ip
    @SukhwinderSingh-wq5ip ปีที่แล้ว +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @nirmaluppal9816
    @nirmaluppal9816 ปีที่แล้ว +5

    Bohat vadiea bittu bai g sikhan nu bohat kus milda sodi video cho

  • @Islamic_Power052
    @Islamic_Power052 ปีที่แล้ว +5

    ਬਹੁਤ ਵਧੀਆ ਬਹੁਤ ਸੋਹਣੀ ਇੰਟਰਵਿਊ ਬਾਈ ਰੱਬ ਦੀਪ ਬਾਈ ਨੂੰ ਤਰੱਕੀਆਂ ਦੇਵੇ ਹਮੇਸ਼ਾ ਖੁਸ਼ ਰੱਖੇ

  • @PardeepSingh-bf3kz
    @PardeepSingh-bf3kz ปีที่แล้ว +3

    Jagdeep 22 zindabad

  • @gurpreetbhatti1437
    @gurpreetbhatti1437 ปีที่แล้ว +3

    Bhout vadia interview bittu veer
    Deep kot bhai vadia likhda
    Baba Trakiean deve.. 🤟🤟💕

  • @DNAPANJAB
    @DNAPANJAB ปีที่แล้ว +9

    ਬਹੁਤ ਵਧੀਆ ਜਗਦੀਪ ਸਿੰਘ ਕੋਟਭਾਈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 💐💐

  • @jagdeepsingh8281
    @jagdeepsingh8281 ปีที่แล้ว +3

    ਬਹੁਤ ਵਧੀਆ ਕਲਮ ਸੋਚ ਦਾ ਮਾਲਕ ਆ ਵੀਰ।

  • @surjitsohi8339
    @surjitsohi8339 ปีที่แล้ว +3

    Veer ji tusi great ho

  • @KirandeepKaur-we2cc
    @KirandeepKaur-we2cc ปีที่แล้ว +4

    Good job Bittu veer ji

  • @manijoshi7664
    @manijoshi7664 ปีที่แล้ว +3

    Gud banda

  • @sonofkabaddi
    @sonofkabaddi ปีที่แล้ว +7

    kya baat hai bai ji ਸੋਨੂੰ ਦਿਲੋ❤️ love you aa

  • @--___117
    @--___117 ปีที่แล้ว +4

    👍🏻👍🏻👍🏻👍🏻gbu

  • @sarari61g14
    @sarari61g14 ปีที่แล้ว +2

    Very nice Deep vir ji

  • @manjeetsingh-iu4mf
    @manjeetsingh-iu4mf ปีที่แล้ว +2

    Bittu veer thuadi har interview
    Vadia hundi aa...jeonde raho bai
    Deep Kotbhai vadia geetkaar hai

  • @chamkaursingh4158
    @chamkaursingh4158 ปีที่แล้ว +3

    Bahut sohani kalam a bro God luck

  • @rickysingh2775
    @rickysingh2775 ปีที่แล้ว +3

    Bittu brother ❤❤❤❤❤you

  • @Karamjeetdeon
    @Karamjeetdeon ปีที่แล้ว +8

    ਸੋਹਣੀ ਮੁਲਾਕਾਤ
    ਦੁਆਵਾਂ ਵੀਰੇ !

  • @dilveersingh7372
    @dilveersingh7372 ปีที่แล้ว +2

    Bittu 22

  • @BalkarSingh-jb3wv
    @BalkarSingh-jb3wv ปีที่แล้ว +4

    ਪੈਸੇ ਪਿੱਛੇ,, ਬਹੁਤ ਸੱਜ਼ਣ ਔਕਾਤ, ਵਿਖਾ ਗਏ ਸਾਨੂੰ ਵੀ,, ਬਿੱਟੂ ਵੀਰ

  • @Skwp1zq
    @Skwp1zq ปีที่แล้ว +4

    Deep veer bhut vdhia

  • @JagtarSingh-nj5rn
    @JagtarSingh-nj5rn 10 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ

  • @gurpreetjangiana5236
    @gurpreetjangiana5236 ปีที่แล้ว +3

    ਵਧੀਆ ਗੱਲ ਬਾਤ

  • @gurpartapdhillon4264
    @gurpartapdhillon4264 ปีที่แล้ว +2

    ਸਟੈਂਡ ਤੇ ਨਾ ਖੜਨਾ ਸਾਰਿਆਂ ਨੂੰ ਨਹੀਂ ਚੰਗਾ ਲਗਦਾ ਬਾਈ ਪਰ ਸਟੈਂਡ ਲੈਂਦਾ ਕੋਈ ਨਹੀਂ ਆ

  • @GurdeepSingh-wy1jt
    @GurdeepSingh-wy1jt ปีที่แล้ว +6

    Good job bitu ji

  • @kmlbrar9956
    @kmlbrar9956 ปีที่แล้ว +3

    ਬਹੁਤ ਨਿਘਾ ਸੁਭਾ ਵੱਡੇ ਭਰਾ ਜਗਦੀਪ ਦਾ

  • @punjabizindabad1313
    @punjabizindabad1313 ปีที่แล้ว +3

    ਬਿੱਟੂ ਵਧੀਆ ਵੀਰ ਸਿਰਾ

  • @rohitstudio4140
    @rohitstudio4140 ปีที่แล้ว +2

    Super bai

  • @jasdevvirk5022
    @jasdevvirk5022 ปีที่แล้ว +2

    Bittu veer gl kreo g

  • @jaspalsingh4941
    @jaspalsingh4941 ปีที่แล้ว +3

    🙏🙏
    Very nice job Bittu Bai

  • @kuljindersoomal9383
    @kuljindersoomal9383 ปีที่แล้ว +5

    New singer nu I think free or low price te song Dena chahida , purane or big naamvar singer ta pehla hi money nal full hunde aa, una tu always money Leni or big singer nu AAP song writer nu money deni chahi Di as

  • @shukhnoor4742
    @shukhnoor4742 ปีที่แล้ว +3

    Miss you sidhu 😔😔

  • @karamjitsinghsalana4648
    @karamjitsinghsalana4648 ปีที่แล้ว +4

    Waheguru g veer

  • @baggasingh8881
    @baggasingh8881 ปีที่แล้ว +3

    Bahut vadia interview lgi bai God bless u

  • @amankaillay330
    @amankaillay330 ปีที่แล้ว +4

    ਬਿੱਟੂ ਬਾਈ ਖਾਨ ਭੈਣੀ ਵਾਲੇ ਦੀ ਇੰਟਰਵਿਊ ਜਰੂਰ ਕਰੋ

  • @GurpreetSingh-ss6qd
    @GurpreetSingh-ss6qd ปีที่แล้ว +2

    ਸਹੀ ਗੱਲ ਬਾਈ ਮਤਲਬ ਦੀ ਦੁਨੀਆਂ ਏ ਗੱਲ ਸੱਚ ਆ

  • @gurlalbhullar1743
    @gurlalbhullar1743 ปีที่แล้ว +4

    ਬਾਈ ਬਹੁਤ ਵਧੀਆ

  • @bhaualfuke6165
    @bhaualfuke6165 ปีที่แล้ว +3

    Bhut wadiya deep bai by arsh sidhu

  • @francisfrancis3503
    @francisfrancis3503 ปีที่แล้ว +5

    Excellent interview 👏 👌

  • @sukhisanghera482
    @sukhisanghera482 ปีที่แล้ว +2

    Kya bat aa vr

  • @extremecarslover_5831
    @extremecarslover_5831 ปีที่แล้ว +3

    Bai di har gal sahi

  • @gurjantchahal2970
    @gurjantchahal2970 ปีที่แล้ว +2

    Good y

  • @harmitsingh374
    @harmitsingh374 ปีที่แล้ว +1

    Very nice brother

  • @Kissan_Ekta_Morcha
    @Kissan_Ekta_Morcha ปีที่แล้ว +4

    ਬਹੁਤ ਸੋਹਣਾ ਲਿਖਿਆ ਜਗਦੀਪ ਬਾਈ ਨੇ

  • @happykotbhai3095
    @happykotbhai3095 ปีที่แล้ว +2

    Great ustaj ji

  • @karamjitsinghsalana4648
    @karamjitsinghsalana4648 10 หลายเดือนก่อน +1

    ❤❤❤nice discussion

  • @sukhwantsingh1568
    @sukhwantsingh1568 ปีที่แล้ว +3

    Excellent ❤❤❤❤❤

  • @abeersayeed8638
    @abeersayeed8638 ปีที่แล้ว +3

    🙏🙏🙏

  • @sharanjitsinghgill7181
    @sharanjitsinghgill7181 ปีที่แล้ว +3

    Very nice g God bliss you brother

  • @Harpreet_singh11710
    @Harpreet_singh11710 ปีที่แล้ว +2

    💯

  • @bhullarsaab2132
    @bhullarsaab2132 ปีที่แล้ว +2

    Good.y.ji👍👍👍 UAE

  • @harpreetSingh-og6dd
    @harpreetSingh-og6dd ปีที่แล้ว +5

    Bahut vadiya interview ..kaafi suljya writer hai Jagdeep ...Bittu brother ik writer c Bhola Chakkan vala ..shyed ohne Khand Mishri geet likhya c Jo Balkar sidhu ne gaya c ..Ho sake tan Bhola chakkan Vale ne v Camera te lai k ayo

    • @parminderjhajj11931
      @parminderjhajj11931 ปีที่แล้ว +1

      Veer oh balkar sidhu da dost c oh gana sayad gurnaam gaamai ne likhiya c balkar sidhu ne bina dassai to he bholai da name paya c hor bholai ne kehra geet likhiya dass eh singer humesha he geetkara naal dhokha kardai ne

  • @parkashbarupal9673
    @parkashbarupal9673 ปีที่แล้ว +2

    🙏🙏

  • @mukeshsingh7491
    @mukeshsingh7491 ปีที่แล้ว +3

    Love u bro 💕💕💕

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +3

    Nice 👌

  • @dhillonmkesh6537
    @dhillonmkesh6537 ปีที่แล้ว +3

    Deep kila hans di interview leyo ji 🙏 jai

  • @jappynattvlogs2075
    @jappynattvlogs2075 ปีที่แล้ว +3

    Nice bro

  • @sonuchaudhary8578
    @sonuchaudhary8578 ปีที่แล้ว +3

    2008 vich tan gippy grewal di koi movie aayi hi nahi oh tan 2011 ton bad filma vich aaye ci

    • @DeepJagdeepMusic
      @DeepJagdeepMusic ปีที่แล้ว

      Veer ji ona dina ch gippy bai movie laye try kr rahe c.. Dharti movie ch pehli vaar ik seen aya c pehli baar.. 2009 -10 dea galla eh shayd

  • @indersingh2239
    @indersingh2239 ปีที่แล้ว +2

    Very nice

  • @kulwindersingh8491
    @kulwindersingh8491 ปีที่แล้ว +2

    nice

  • @akbarkhan0844
    @akbarkhan0844 ปีที่แล้ว +5

    Bittu verr khan bhaini di interview kro

  • @gurudwaraardaspurasahib2796
    @gurudwaraardaspurasahib2796 ปีที่แล้ว +3

    Bittu. Y. Txx. Supe. Hor. Klakara nu. Chenal. Te. Le k. Aun. Te. Any. Mor

  • @lakhwinderbrar421
    @lakhwinderbrar421 ปีที่แล้ว +2

    ❣️❣️❣️❣️❣️❣️

  • @gurdeepsinghvtdhammi9280
    @gurdeepsinghvtdhammi9280 ปีที่แล้ว +2

    👍🏼👍🏼