Punjabi ਪਿਤਾ ਨੂੰ ਜਦੋਂ Japan ਤੋਂ ਆਏ ਪੁੱਤ ਨੇ 19 ਸਾਲਾਂ ਬਾਅਦ ਪਾਈ ਗਲਵੱਕੜੀ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 12 ก.ย. 2024
  • ਅੰਮ੍ਰਿਤਸਰ ਪੰਜਾਬੀ ਪਿਤਾ ਦੀ ਆਪਣੇ ਜਪਾਨੀ ਪੁੱਤ ਨਾਲ 19 ਸਾਲਾਂ ਬਾਅਦ ਮੁਲਾਕਾਤ ਦੀ ‘ਫ਼ਿਲਮੀ ਕਹਾਣੀ’ ਸਾਹਮਣੇ ਆਈ ਹੈ । ਅੰਮ੍ਰਿਤਸਰ ਰਹਿੰਦੇ ਸੁਖਪਾਲ ਸਿੰਘ ਨੇ ਸਾਲ 2002 ਵਿੱਚ ਇੱਕ ਜਪਾਨੀ ਮਹਿਲਾ ਨਾਲ ਵਿਆਹ ਕੀਤਾ ਸੀ। ਪਰ ਕੁਝ ਸਾਲਾਂ ਬਾਅਦ ਉਹ ਵੱਖ ਹੋ ਗਏ।ਜਪਾਨ ’ਚ ਜੰਮੇ ਪਲ਼ੇ ਰਿਨ ਤਾਕਾਹਾਤਾ ਉਦੋਂ ਕਰੀਬ ਦੋ ਸਾਲ ਦੇ ਸੀ ਜਦੋਂ ਉਨ੍ਹਾਂ ਦੇ ਮਾਪਿਆਂ ਦਾ ਤਲਾਕ ਹੋ ਗਿਆ।2007 ਵਿੱਚ ਜਪਾਨ ਤੋਂ ਪਰਤਣ ਮਗਰੋਂ ਸੁਖਪਾਲ ਦਾ ਆਪਣੇ ਪੁੱਤ ਤੇ ਪਤਨੀ ਨਾਲ ਕੋਈ ਰਾਬਤਾ ਨਹੀਂ ਰਿਹਾ। ਹੁਣ ਜਪਾਨ ਰਹਿੰਦੇ ਰਿਨ ਪੰਜਾਬ ਆਪਣੇ ਪਿਤਾ ਨੂੰ ਮਿਲਣ ਪਹੁੰਚੇ।
    ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ
    #japan #fatherson #Punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 313

  • @rustamtoorarustam9942
    @rustamtoorarustam9942 20 วันที่ผ่านมา +256

    Jepnes lady ਆਪਣੀ ਜਗ੍ਹਾ ਸਹੀ ਸੀ l ਜਿਹੜੀ ਲੜਾਈ ਹੋਣ ਦੇ ਬਾਵਜੂਦ ਵੀ ਆਪਣੇ ਪਤੀ ਨੂੰ india ਲੈਣ ਆਈ ਸੀ l

    • @user-vx6cb2rh8y
      @user-vx6cb2rh8y 18 วันที่ผ่านมา +5

      For divorce...

    • @shahinarajput3746
      @shahinarajput3746 18 วันที่ผ่านมา +16

      @@rustamtoorarustam9942 ਪਰ ਆਪਣੇ ਵਾਲੇ ਦੀ ਆਕੜ ਨੇ ਕਈ ਜ਼ਿੰਦਗੀਆਂ ਖਰਾਬ ਕੀਤੀਆਂ ਹਨ

    • @minlei_btsarmy458
      @minlei_btsarmy458 18 วันที่ผ่านมา

      @@user-vx6cb2rh8y yes off course; otherwise how Japanese government help her as single mother ,without divorced proof …?????Common sense…! Bazurag edda he nhi kehnde …kutte nu ghee nhi pachya 🤣🤣🤣🤣🤣nasha is problem…!

    • @BalwindersinghBanga
      @BalwindersinghBanga 16 วันที่ผ่านมา

      Sahi

    • @GurpreetSingh-bx8jj
      @GurpreetSingh-bx8jj 13 วันที่ผ่านมา

      ​@@user-vx6cb2rh8ypp pp pp pp pp pp pp pp pp pp pp pp pp pp pp pp pp pppppppppppppppppp😊 ko
      P ko

  • @charanjeetsingh8943
    @charanjeetsingh8943 20 วันที่ผ่านมา +149

    ਪੰਜਾਬੀ ਖੂਨ ਹੀ ਇਵੇਂ ਦਾ ਹੈ ਕਿ ਕੁਝ ਵੀ ਭੁਲਦਾ ਨਹੀ । ਇੰਨੇ ਸਾਲਾ ਬਾਅਦ ਮੁੰਡੇ ਨੇ ਆਪਣੇ ਪਿਓ ਨੂੰ ਲੱਭ ਹੀ ਲਿਆ।
    ਪਰ ਅੱਜ ਇੱਕ ਪਿਓ ਸ਼ਰਮਿੰਦਾ ਹੋ ਗਿਆ।

    • @NavDhiman-fv2pe
      @NavDhiman-fv2pe 20 วันที่ผ่านมา +8

      Sach kiha ji pita d koi baddi soch te uplabhdi nahi oh bache te usdi maa d hai te study d hai japnese loka d

    • @AmarjeetKaurSandhu174
      @AmarjeetKaurSandhu174 20 วันที่ผ่านมา +7

      ਸਾਡੀ ਵੀ ਚਾਚਾ ਜੀ ਦੀ ਕੁੜੀ ਨੇ ਸਾਨੂੰ ਲਭ ਲਿਆ 26 ਸਾਲ ਬਾਅਦ ਅਸੀਂ ਇਕ ਦੂਜੇ ਨੂੰ ਦੇਖਿਆ ਤੇ ਰੱਖੜੀਆਂ ਲੈਕੇ ਗਏ ਉਸਨੇ ਤਲਾਕ ਤੋਂ ਬਾਅਦ ਆਪਣੀ ਮਾਸੀ ਕੋਲ ਰਹਿੰਦੀ ਸੀ ਹੁਣ ਉਸਦਾ ਵਿਆਹ ਵੀ ਹੋਇਆ ਤੇ ਦੋ ਬੇਟੀਆਂ ਵੀ ਹਨ ਬਹੁਤ ਸੌਖੀ ਹੈ ਆਪਣੇ ਘਰ ,ਹੁਣ ਵੀ ਉਸਨੂੰ ਵਿਛੜਨ ਦਾ ਡਰ ਹੈ ਬਹੁਤ ਰੋਈ ਅਸੀਂ ਵਿਸ਼ਵਾਸ ਦਿਵਾਇਆ ਕਿ ਹੁਣ ਨਹੀਂ ਤੈਨੂੰ ਛਡਦੇ 😢😢

    • @rajveerkaur5418
      @rajveerkaur5418 18 วันที่ผ่านมา +7

      Munde nu labna peya te father besharam ne kade sochnya v nhi ki bete nu mila ya kinna wanda ho gya. .father nu ta sab pta c ki beta kithe kahda.

  • @sanjeevgautam1133
    @sanjeevgautam1133 20 วันที่ผ่านมา +48

    ਭਾਵੇਂ ਇਹਨਾਂ ਦੀ ਕਹਾਣੀ ਵਿੱਚ ਪਿਤਾ ਵਿਲੇਨ ਹੋਵੇ ਜਾਂ ਮਾਤਾ ਪਰੰਤੂ ਸਾਰੇ ਘਟਨਾਕ੍ਰਮ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਸੀ। ਅੱਜ ਪਰਮਾਤਮਾ ਨੇ ਇਹਨਾਂ ਦੀ ਕਹਾਣੀ ਦੀ ਹੈਪੀ ਐਡਿੰਗ ਕਰਵਾ ਤੀ। ਸੁਕਰੀਆ ਰੱਬ ਜੀ।

  • @mann1813
    @mann1813 20 วันที่ผ่านมา +229

    ਮਾਂ ਪਿਓ ਦੇ ਗ਼ਲਤੀ ਬੱਚੇ ਭੁਗਤਦੇ a😢

    • @Cherry-wg6hr
      @Cherry-wg6hr 20 วันที่ผ่านมา

      ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

  • @sukhwinderpanaich00056
    @sukhwinderpanaich00056 20 วันที่ผ่านมา +34

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਖਬਰ, ਖੂਨ ਦਾ ਰਿਸ਼ਤਾ ਖੂਨ ਦਾ ਹੀ ਹੁੰਦਾ, ਵਾਹਿਗੁਰੂ ਇਹਨਾਂ ਤੇ ਮੇਹਰ ਕਰੇ ਪੁੱਤਰ ਨੂੰ ਪਿਤਾ ਦਾ ਪਿਆਰ ਹਮੇਸ਼ਾ ਮਿਲਦਾ ਰਹੇ

  • @HarpreetSingh-ux1ex
    @HarpreetSingh-ux1ex 20 วันที่ผ่านมา +105

    ਬਹੁਤ ਵਧੀਆ ❤ ਰੱਖੜੀ ਦੇ ਦਿਨ ਭੈਣ ਨੂੰ ਭਰਾ ਭਾਗਾ ਵਾਲਾ ਥਤੇ ਪਰਿਵਾਰ ਨੂੰ ਪੁੱਤਰ ਮਿਲਿਆ ਹੁਣ ਆਪਣੀ ਮਾਂ ਬੋਲੀ ਜ਼ਰੂਰ ਸਿਖਾਓ ਜੀ ਪੁੱਤਰ ਜੀ ਨੂੰ ਮੁਬਾਰਕਾਂ ਹੋਣ ਜੀ ਸਾਰੇ ਪਰਿਵਾਰ ਨੂੰ ❤️🙏

    • @Moviesottupdates
      @Moviesottupdates 20 วันที่ผ่านมา

      th-cam.com/users/shortsq4LN2AXIR-0?si=SnSzfKyLBrhuEIV9

    • @Cherry-wg6hr
      @Cherry-wg6hr 20 วันที่ผ่านมา

      ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi....

  • @BajwaEurope
    @BajwaEurope 19 วันที่ผ่านมา +27

    ਬਹੁਤ ਪੰਜਾਬੀਆਂ ਨੇ ਰਸ਼ਿਆ ਤੇ ਯੂਕ੍ਰੇਨ ਵਿਚ ਬੱਚੇ ਪੈਦਾ ਕਿਤੇ ਤੇ ਛਾਡ ਕੇ ਯੂਰਪ ਜਾ ਵਾਪਿਸ ਆ ਗਏ। ਬਹੁਤ ਹੀ ਸ਼ਰਮ ਵਾਲੀ ਗੱਲ ਹੈ।

    • @jass1794
      @jass1794 11 วันที่ผ่านมา +1

      Veer ji sab kuj wapis aunda. Ethe hi bugatna penda.

  • @Punjzaabi_guy_
    @Punjzaabi_guy_ 20 วันที่ผ่านมา +70

    Japanese lokaan di koi Rees ni , well educated, very disciplined very honest..kash saade lok v Japanese lokaan waangu syaane bnn jaan

    • @exoticindiaa
      @exoticindiaa 20 วันที่ผ่านมา +3

      Jado tak jatt haige Punjab ch, eh supna kade vi nahi pura hona

    • @baldevsidhu7719
      @baldevsidhu7719 20 วันที่ผ่านมา +3

      @@exoticindiaaReally ? What about the rest of India ! Don’t forget you got food security and border security because of Jaats ! 😂

    • @samreetmaan3422
      @samreetmaan3422 18 วันที่ผ่านมา

      Phela khud ta caste system nu khtam ktlo..fr tusi he caste system te rone hunne 🙄🙄🤔🤔​@@exoticindiaa

    • @simranbajwa3040
      @simranbajwa3040 18 วันที่ผ่านมา

      ​@@exoticindiaa jatt hululia nhi karde thode wang..jatt dereya nu nhi mande thode wang

    • @ParamjeetKaur-qw1ne
      @ParamjeetKaur-qw1ne 18 วันที่ผ่านมา

      @@exoticindiaaThodia kudia di izatt lutti jandi c , jatta nu Request karde c chhudwado , Tuc ta izta luttan walo ho

  • @DrAPSMann
    @DrAPSMann 20 วันที่ผ่านมา +112

    Japanese lady seems to be more sincere to maintain peace as she came to India to take Mr. S.Singh to Japan ....

    • @shahinarajput3746
      @shahinarajput3746 20 วันที่ผ่านมา +13

      But ...mr. singh don't understand...

    • @Sher-Da-Abba
      @Sher-Da-Abba 20 วันที่ผ่านมา +10

      JAPANI AURTAN BUHATTTTTT ZIADA WAFADAR SE SABR WALIYAAN HOONDIYAAN NE ...... SADAY NALON V WADH LOYAL TE DEDICATED

    • @Cherry-wg6hr
      @Cherry-wg6hr 20 วันที่ผ่านมา

      ​@@Sher-Da-Abbaayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

    • @Cherry-wg6hr
      @Cherry-wg6hr 20 วันที่ผ่านมา

      ​@@shahinarajput3746ayaaashi karn wale mundya te lakh lahnta........eh lok punjab nu badnaam karde.......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

    • @user-rv3is6ci6t
      @user-rv3is6ci6t 20 วันที่ผ่านมา +1

      Love Japan ❤🎉

  • @garryfit-mess
    @garryfit-mess 20 วันที่ผ่านมา +29

    ਬਹੁਤ ਹੀ ਮਨ ਖੁਸ਼ ਹੋਇਆ ਜੀ ਦੇਖ ਕੇ ਇੰਨੇ ਟਾਈਮ ਦੇ ਵਿਛੜੇ ਹੋਏ ਪਿਓ ਪੁੱਤ ਮਿਲ ਗਏ 🙏 ਪਰਮਾਤਮਾ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ

  • @raminderbhutter733
    @raminderbhutter733 20 วันที่ผ่านมา +18

    Such a lovely reunion. The Japanese lady and her boy are so sensitive , sincere and mature….

  • @JatinderSingh-yn6wj
    @JatinderSingh-yn6wj 20 วันที่ผ่านมา +31

    ਕਾਸ਼ ਮੇਰੇ ਬੱਚੇ ਵੀ ਮੇਰੇ ਕੋਲ ਵਾਪਸ ਆ ਜਾਣ
    ਜਿਨਾ ਨੂੰ ਉਨ੍ਹਾਂ ਦੀ ਮਾਂ ਧੱਕੇ ਨਾਲ ਲੈ ਗਈ

    • @goraya1942
      @goraya1942 19 วันที่ผ่านมา +7

      Dhan Dhan Shri Guru Ramdas ji mere es veer ji Faryad jaroor sunyo ji 🙏

    • @JatinderSingh-yn6wj
      @JatinderSingh-yn6wj 18 วันที่ผ่านมา +3

      @@goraya1942 tera bahut bahut dhanwad, bhrawa, shayed tere kiha e sach ho jave

    • @rajivagnihotri104
      @rajivagnihotri104 18 วันที่ผ่านมา +3

      waheguru ji meher karn 🙏🙏

    • @SuchaSingh-mu7hn
      @SuchaSingh-mu7hn 18 วันที่ผ่านมา +1

      ਵਾਹਿਗੁਰੂ ਜੀ ਮਿਹਰ ਕਰਨਗੇ

    • @user-hl8ee5ij6d
      @user-hl8ee5ij6d 10 วันที่ผ่านมา

      Waheguru ji mehar Karo veer te

  • @jaswantsingh1557
    @jaswantsingh1557 20 วันที่ผ่านมา +69

    ਅੱਖਾਂ ਭਰ ਆਈਆਂ ਵੀਡੀੳ ਵੇਖ ਕੇ ਧੰਨਵਾਦ ਬੀਬੀਸੀ ਦਾ 🙏🙏🙏

    • @Cherry-wg6hr
      @Cherry-wg6hr 20 วันที่ผ่านมา

      ayaaashi karn wale mundya te lakh lahnta.........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

  • @kuldeepkaur-uw8tn
    @kuldeepkaur-uw8tn 20 วันที่ผ่านมา +22

    ਜਪਾਨੀ ਲੋਕ ਜ਼ਿਆਦਾ ਸਿਆਣੇ ਨੇ ਸੱਚ ਮੁੱਚ

    • @Randhawa90218
      @Randhawa90218 19 วันที่ผ่านมา +2

      Peo di galti Hain ahne apne bache nu miln di Isha v nai kiti 2007 toh eh banada vapis Aya . Enu kande khoon chita ho jana anyway hun as bande nu apni wife nal v ik ho jana cheeda Hain

  • @NavDhiman-fv2pe
    @NavDhiman-fv2pe 20 วันที่ผ่านมา +12

    Ajj ek pio father sarmida hunda hoya te japnese maa te bacha jitt de hoye payar da suneha den wale lok🌹

  • @rbrar9968
    @rbrar9968 20 วันที่ผ่านมา +52

    ਵਾਹਿਗੁਰੂ ਹੀ ਵਿਛੜਿਆ ਨੂੰ ਮੇਲਦਾ ਹੈ

    • @Cherry-wg6hr
      @Cherry-wg6hr 20 วันที่ผ่านมา

      ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

  • @ranjitpossi
    @ranjitpossi 18 วันที่ผ่านมา +10

    ਕਿਰਪਾ ਕਰਕੇ ਬੱਚੇ ਦੀ ਜਾਪਾਨੀ ਮਾਂ ਨਾਲ਼ ਵੀ ਇੰਟਰਵਿਊ ਕਰੋ ।

  • @ranjitpossi
    @ranjitpossi 18 วันที่ผ่านมา +5

    ਬਹੁਤ ਵਧੀਆ ਪਰਿਵਾਰ ਦਾ ਮੇਲ਼ ਹੋਇਆ ।

  • @Simple_Gamer111
    @Simple_Gamer111 20 วันที่ผ่านมา +17

    Son looks like his father nice good to see everyone in the family

  • @dev8896
    @dev8896 16 วันที่ผ่านมา +5

    I feel sad for that Japanese Lady, that she had such a guy in her life. I feel really sorry for her.

    • @jass1794
      @jass1794 11 วันที่ผ่านมา +1

      Very immature and illiterate. That kid wont forget this experience

  • @arcana808
    @arcana808 20 วันที่ผ่านมา +18

    Japanese mother love and respect ❤

  • @luckygrewal4421
    @luckygrewal4421 20 วันที่ผ่านมา +23

    Bhut piyara bacha...husda vasda rahe

    • @Cherry-wg6hr
      @Cherry-wg6hr 20 วันที่ผ่านมา

      ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

  • @waheguruji6310
    @waheguruji6310 20 วันที่ผ่านมา +41

    ਜਿਆਦਾਤਰ ਪੰਜਾਬੀ ਸਾਲੇ ਪੈਸੇ ਦੇ ਯਾਰ ਹੁੰਦੇ ਆ ।। ਇਨਾ ਨੂੰ ਬਾਹਰਲੇ ਮੁਲਕ ਦਾ ਪਾਸਪੋਰਟ ਅਤੇ ਪੈਸੇ ਦੀ ਅਨੀਂ ਭੁੱਖ ਹੈ ਕਿ ਆਪਣੀਆਂ ਸਕੀਆਂ ਭੈਣਾਂ ਨਾਲ ਵੀ ਵਿਆਹ ਕਰਵਾ ਲੈਂਦੇ ਹਨ ।। ਅਸਲ ਕਹਾਣੀ ਮੈਂ ਦਸਦਾਂ ਕੀ ਹੁੰਦੀ ਆ ਅਕਸਰ ।। ਆ ਜਿੰਨੇ ਵੀ ਬੁੱਢੇ ਮਾ ਬਾਪ ਪੰਜਾਬੀ ਹੁੰਦੇ ਇਹ ਬਾਹਰਲੀ ਕੁੜੀ ਨੂੰ ਐਂਵੇ ਸਮਝਦੇ ਜਿਵੇਂ ਉਹ ਕਿਸੇ ਦੂਜੇ ਗ੍ਰਹ ਤੋਂ ਆਈ ਹੋਵੇ।। ਇਸ ਕਰਕੇ ਇਸਦੇ ਮਾ ਬਾਪ ਨੇ ਇੰਡੀਆ ਸਦ ਲਿਆ ਹੋਣਾ ਕਿ ਤੂੰ ਇੰਡੀਅਨ ਕੁੜੀ ਨਾਲ ਵਿਆਹ ਕਰਵਾ ।। ਮੈਂ ਐਂਦਾ ਦੇ ਬਹੁਤ ਲੋਕਾਂ ਨੂੰ ਜਾਣਦਾ ਹਾਂ ।।

    • @harpreetkaurbains7824
      @harpreetkaurbains7824 18 วันที่ผ่านมา +2

      Sahi gal aa sirf PR lai use krde kurriya nu

    • @enginemehakma
      @enginemehakma 18 วันที่ผ่านมา +1

      ਏ ਬੱਚਾ ਜਪਾਨਨੀ ਦਾ

  • @chakkdeindia1313
    @chakkdeindia1313 20 วันที่ผ่านมา +104

    ਗਲ਼ਤੀ ਪਿਉ ਦੀ ਹੈ ਉਸ ਕੁੜੀ ਨੇ ਆਪਣੇ ਬੱਚੇ ਨੂੰ ਇਸਦੇ ਪਿਉ ਬਾਰੇ ਦੱਸਿਆ ਤੇ ਪਾਲਿਆ ਪੋਸਿਆ ਤੇ ਪਿਉ ਬੜੀ ਦਲੇਰੀ ਨਾਲ ਕੇ ਰਿਹਾ ਕੇ ਨੇ 2004 ਦੇ ਨੇੜੇ ਤਲਾਕ ਲਿਆ ਸ਼ਰਮ ਕਰੋ ਇਕ ਬੱਚਾ 20 ਸਾਲ ਪਿਉ ਦੇ ਪਿਆਰ ਤੋਂ ਵਾਂਝਾ ਰਿਹਾ ਤੁਸੀ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ

    • @Cherry-wg6hr
      @Cherry-wg6hr 20 วันที่ผ่านมา

      ​@@stooopitbaby5610 ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

    • @Vinca54
      @Vinca54 20 วันที่ผ่านมา +18

      ਸਹੀ ਕਿਹਾ ਕੋਈ ਖ਼ਰਚਾ ਵੀ ਨਹੀਂ ਦੇਣਾ ਪਿਆ, ਬਿਚਾਰੀ ਦਾ ਪਲਆ ਪਲਾਇਆ ਪੁੱਤਰ ਲੈ ਲਿਆ । ਬਾਹਰ 18 ਸਾਲ ਤੱਕ ਬੱਚੇ ਦਾ ਅੱਧਾ ਖ਼ਰਚਾ ਦੇਣਾ ਪੈਂਦਾ ਪਰ ਲੋਕੀ ਦੇਸ਼ ਹੀ ਛੱਡ ਕੇ ਭੱਜ ਆਉਂਦੇ ਨੇ।

    • @gur8630
      @gur8630 20 วันที่ผ่านมา +6

      You have no right to judge someone, don't be Chief Justice of Punjab. It's family reunion. Just bless them.

    • @AmandeepSingh096
      @AmandeepSingh096 20 วันที่ผ่านมา

      ​@@gur8630ਅਹੰਕਾਰੀ

    • @chakkdeindia1313
      @chakkdeindia1313 20 วันที่ผ่านมา +12

      @@gur8630 ਗੁੱਗੂ ਦੀ ਬਲੇਸਿੰਗ ਅਗਲਾ ਜਪਾਨ ਦਾ ਜੰਮਪਲ ਕਾਰਡ ਧਰਕ ਹੈ ਲਾਲਚ ਦੀ ਖੇਡ ਹੈ ਇਹਨੇ ਕਦੇ ਫੋਨ ਨਹੀਂ ਕਰਿਆ

  • @punjabi007jamesbond7
    @punjabi007jamesbond7 18 วันที่ผ่านมา +3

    DNA punjab da Howe.. Punjab naal dil wih pyar ta ho ee janda🎉

  • @kawalramgotra3722
    @kawalramgotra3722 20 วันที่ผ่านมา +14

    Heart touching story .japani munde da father lae te father da betay lae pyar dkh k mann kush ho geya.

  • @maluksingh4165
    @maluksingh4165 20 วันที่ผ่านมา +52

    ਜਪਾਨੀ ਜੱਟ ਮਾਝੇ ਆਲਾ

    • @Cherry-wg6hr
      @Cherry-wg6hr 20 วันที่ผ่านมา

      ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

    • @enginemehakma
      @enginemehakma 18 วันที่ผ่านมา +2

      ਨਾ ਬਾਈ ਏ ਜੱਟ ਨੀ ਹੋ ਸਕਦਾ ਏ ਬੱਚਾ ਜਪਾਨਨੀ ਦਾ

    • @Cherry-wg6hr
      @Cherry-wg6hr 18 วันที่ผ่านมา +1

      @@enginemehakma bai fer Japanese nal marriage💑 hee kyun keetee.......bache daa name v punjabi nahi.......Japanese kudi daa koi kasoor nahi hai

    • @beautyoflife5964
      @beautyoflife5964 18 วันที่ผ่านมา

      ​@@enginemehakmaEda gene te DNA work ni krda bhrava
      He is ethnically japanese and Punjabi
      Tuhade ken nal ohda lahu ni badal jna

    • @JassMaan-rc7lw
      @JassMaan-rc7lw 18 วันที่ผ่านมา

      @@maluksingh4165 mai suneya eh majje wale sister keh k thok jande 😆 🤣

  • @ashokroparwala
    @ashokroparwala 16 วันที่ผ่านมา +1

    Kinni choti jahi zindagi hai es zindagi nu pariwar nal reh ke anand laina chahida hai bahot he Mubarakan es family nu❤❤❤

  • @parvinderkaur4881
    @parvinderkaur4881 20 วันที่ผ่านมา +11

    ਬਹੁਤ ਵਧੀਆ ਲੱਗਿਆ ਬਾਪ ਬੇਟੇ ਨੂੰ ਦੇਖ ਕੇ

  • @JugrajSingh-iw3sh
    @JugrajSingh-iw3sh 18 วันที่ผ่านมา +2

    ਸ਼ੁਕਰ ਵਾਹਿਗੁਰੂ ਜੀਦਾ ਪਿਤਾ ਨੂੰ ਪੁੱਤ ਮਿਲਿਆ

  • @shamshernotra4634
    @shamshernotra4634 16 วันที่ผ่านมา +1

    Very emotional and very glad to watch I wish all the best and God bless them 🙏

  • @BalvirSingh-ig7lx
    @BalvirSingh-ig7lx 20 วันที่ผ่านมา +9

    Waheguru waheguru ji
    Bahut khushi hoee.
    Chardi kla vich rehan sare

  • @KuvamAnahat
    @KuvamAnahat 19 วันที่ผ่านมา +5

    Mard bul jnada per ourt nhi.. japnese lady 🎉🎉🎉 great ani chngi parvarish kiti

  • @dheerajguleria4884
    @dheerajguleria4884 20 วันที่ผ่านมา +10

    I feel sad for his Japnese Mother

  • @Siidhusunnder
    @Siidhusunnder 15 วันที่ผ่านมา +1

    बेटा कितना प्यारा है....😢😢😢😢

  • @harpreetsingh-dz6qf
    @harpreetsingh-dz6qf 20 วันที่ผ่านมา +16

    Khoon nu khoon laab hi lenda

  • @SukhaSingh-ol7rs
    @SukhaSingh-ol7rs 20 วันที่ผ่านมา +9

    ਬੰਦੇ ਨੇ ਕੁੜੀ ਨਾਲ ਧੋਖਾ ਕੀਤਾ ਕੁੜੀ ਨੇ ਇੱਕਲੀ ਨੇ ਮੁੰਡੇ ਨੂੰ ਪਾਲੀਆ

  • @Ambarsaria--Jatt
    @Ambarsaria--Jatt 20 วันที่ผ่านมา +39

    ਜੇਕਰ ਏਹੀ ਕੰਮ ਕੋਈ ਪੰਜਾਬ ਦੀ ਕੁੜੀ ਕਰਦੀ ਤਾਂ ਸੱਭ ਦੀ BUND ਪਾਟ ਜਾਣੀ ਸੀ

    • @mafia4786
      @mafia4786 20 วันที่ผ่านมา +4

      😂🤣🤣🤣

    • @pardeepk7165
      @pardeepk7165 20 วันที่ผ่านมา +3

      ਸਹੀ ਗੱਲ😂

    • @jindaa
      @jindaa 20 วันที่ผ่านมา +2

      😂😂😂😂

    • @pj3359
      @pj3359 20 วันที่ผ่านมา

      J teri vaali language koi Punjab di kurhi vartdi, te teri v paat jaani c

    • @manuarora4598
      @manuarora4598 20 วันที่ผ่านมา +2

      😂😂😂👍👍

  • @Aman-jh3vo
    @Aman-jh3vo 20 วันที่ผ่านมา +7

    ਇਹ ਬੰਦਾ ਦਿ ਵਿਹਾਰ ਵਧੀਆ ਨਹੀ ਸੀ, ਜਪਾਨੀ ਔਰਤ ਸਹੀ ਜਾਪਦੀ ਹੈ। ਅਫਸੋਸ ਇਸ ਮੁੰਡੇ ਦੀ ਸਖਸ਼ੀਅਤ ਅਧੂਰੀ ਪਨਪੀ।

  • @sumitkumarbhardwaj5232
    @sumitkumarbhardwaj5232 20 วันที่ผ่านมา +3

    this reunion gives tears in all of our eyes this reminds me long lost family series of UK.God bless you all.please also stay with your ex wife sir as a friend and this boy got not only his father but also second mother and sister .God bless you all .

  • @RAMNIKK
    @RAMNIKK 20 วันที่ผ่านมา +9

    Sister nu ta real wali vibe aayi par pata nahi ohdi mom nu keri vibe aayi hougi ?

    • @manpreet8769
      @manpreet8769 20 วันที่ผ่านมา +3

      😂😂😂😂😂

  • @stooopitbaby5610
    @stooopitbaby5610 20 วันที่ผ่านมา +21

    ❤ meri wife v Japanese ha mera 4 saal da munda hoon te waheguru di meher naal ek hor hoon wala me tokyo he ya agar paji nu koi v help chaidi
    Hove menu reply krna me details de dunga apni

    • @jaswinderjaswinder9101
      @jaswinderjaswinder9101 20 วันที่ผ่านมา +3

      🙏❤

    • @learnfrommentors7019
      @learnfrommentors7019 20 วันที่ผ่านมา

      Bhaji sponsorship bhej do

    • @stooopitbaby5610
      @stooopitbaby5610 20 วันที่ผ่านมา

      @@learnfrommentors7019 kisnu?

    • @PiPiTheLabra
      @PiPiTheLabra 19 วันที่ผ่านมา +2

      ​@ProudAtheist-b3wfor your information bai ji, Japan ch population ghat rahi hai. Old population jyada hai. Kam karn layi young bande v hai ni.

  • @vikasrattan2806
    @vikasrattan2806 20 วันที่ผ่านมา +7

    May God bless the family, the फादर and the Son

  • @baldishkaur9953
    @baldishkaur9953 20 วันที่ผ่านมา +13

    Parents dia galtian bache bhugatede ne 😢

  • @Panj_aab_Vlogs
    @Panj_aab_Vlogs 20 วันที่ผ่านมา +8

    ਲੱਭਿਆ ਤਾਂ ਮੁੰਡੇ ਨੇ ਹੈ ਪਿਉ ਨੂੰ ਪਿਉ ਨੇ ਤਾਂ ਜੰਮਕੇ ਛੱਡ ਦਿੱਤਾ ਸੀ ਕਹਿੰਦਾ ਮੈਂ 19 ਸਾਲ ਦਾ ਸੀ ਵਿਆਹ ਦੀ ਜਿੰਮੇਵਾਰੀ ਨਈ ਸੀ ਪਤਾ ਸਾਲਿਆ ਫੋਟੋਆ ਚ ਜਪਾਨੀ ਕੁੜੀ ਨਾਲ ਤਾਂ 30 ਸਾਲ ਦਾ ਲੱਗ ਰਿਹਾਂ

    • @preetsingh7609
      @preetsingh7609 16 วันที่ผ่านมา +1

      Bas ek cheej chide c ..,.fr tu kon mai kon.....kon fikar karda ke es da ki result hovo

  • @renukaahuja664
    @renukaahuja664 20 วันที่ผ่านมา +1

    ਵਾਹਿਗੁਰੂ ਜੀ ਨੇ ਪਰਿਵਾਰ ਤੇ ਮਿਹਰ ਕੀਤੀ ਹੈ, ਖੁਸ਼ੀਆਂ ਬਰਕਰਾਰ ਰਹਿਣ 👋👋

  • @GURPREETSINGH-ue5zy
    @GURPREETSINGH-ue5zy 17 วันที่ผ่านมา

    Really nice. I salute the boy who finally found his dad

  • @pr5991
    @pr5991 20 วันที่ผ่านมา +18

    Lot of Punjabi boys have married Japanese, polish, Italian, Fiji Indians, Maori, Abroginal, white girls and have kids from them. Majority of them are divorced, they go back after getting PR from these overseas girls, shamefully marry again to younger Punjabi girl, abandon their children. In most cases the young punjabi girls who get their pr from these secondhand husbands get divorce and bring a new husband from Punjab. The cycle continues. I have three close relatives who did this in New Zealand. Now these overseas girls don't trust even genuine Punjabi boys. From 1970 to 2010 this happened in large scale.

    • @preetsingh7609
      @preetsingh7609 16 วันที่ผ่านมา +1

      Yes this is right

    • @Zion2295
      @Zion2295 13 วันที่ผ่านมา

      Shameful

    • @Shiva-nx1tn
      @Shiva-nx1tn 9 วันที่ผ่านมา

      Forget About punjabi now They are stereotyping every Indian man

  • @Nandani-p8k
    @Nandani-p8k 13 วันที่ผ่านมา +1

    इंसान की एक गलती से कितनी लाइफ बर्बाद होती है। इनके पहले के decisions इन्ही के थे और बाद के भी। लड़का बेचारा ढूंढ़ता ढूंढ़ता यहा india आया। 😢😢😢 sad। पर लड़के ने पिता को अपना लिया। लड़का intelligent निकला। गलतियां पूरघों ने की भुगतना बाचों को पड़ा। ये कहावत इन पंजाब वाले लड़के के पिता पर सही बैठ ती है।

  • @kuljas5276
    @kuljas5276 18 วันที่ผ่านมา

    Both Dil kush hoiya putt nu dekh kGod bless u beta❤

  • @mastidoubledelights6953
    @mastidoubledelights6953 20 วันที่ผ่านมา +2

    Son looks same like his father ❤

  • @daniyella840
    @daniyella840 10 วันที่ผ่านมา +1

    Feel sad for the japanese mother who raised a child of her own 😢😢😢😢😢

  • @BalkarSingh-dc1oq
    @BalkarSingh-dc1oq 20 วันที่ผ่านมา +4

    ਬਹੁਤ ਹੀ ਵਧੀਆ

  • @lifelessons069
    @lifelessons069 20 วันที่ผ่านมา +3

    😭 value of a good father ❤ some son's understand, Japanese lady is correct 💯 . Bas eho jehian Gallan Kar Ke Punjabi Apni value kho rahe ne 😢

  • @tasbirsingh3498
    @tasbirsingh3498 20 วันที่ผ่านมา +2

    Thanks for show awesome real story.

  • @Backpackerbawa
    @Backpackerbawa 18 วันที่ผ่านมา

    I went japan 😢 Japanese people’s are very kind & nice 🥰
    Big respect for second mother ❤❤

  • @n_hr18
    @n_hr18 16 วันที่ผ่านมา +1

    Respect for his mother ❤

  • @luckygrewal4421
    @luckygrewal4421 20 วันที่ผ่านมา +17

    Lagda eh banda aap shad k aayia ........ho sakda oh lady naal rehna chundi hove

    • @balrajpannu7262
      @balrajpannu7262 20 วันที่ผ่านมา +2

      Nahi bro jado japan vich divorce ho jaye fir japan ch nahi rahe sakde is karke indian vapas ana pae c

  • @user-xu2uz2hx6c
    @user-xu2uz2hx6c 10 วันที่ผ่านมา

    बहना को भाई मिल गया बहुत ख़ुशी हुई

  • @hayersuchit71
    @hayersuchit71 20 วันที่ผ่านมา +8

    Is di poori interwiew dikhai jave

  • @bhavisingh1370
    @bhavisingh1370 20 วันที่ผ่านมา +25

    ਪੱਕਾ ਹੋਣ ਲਈ ਕੁੜੀ ਨਾਲ ਵਿਵਾਹ ਕਰਵਾ ਲਿਆ...ਕੁੜੀ ਨੇ ਕਿਦਾ ਪਾਲਿਆ ਹੋਂਣਾ ਇਕ ਬਚਾ.... ਇਹਨਾਂ ਚੰਗਾ ਕਿ ਆਪਣੇ ਪਿਤਾ ਨੂੰ ਲੱਭਣ ਆ ਗਿਆ.....Famous ਹੋਣ ਲਈ ਅੱਜ ਦੇ ਟਾਈਮ ਤੇ ਸਟੋਰੀ ਬਣਾ ਲਈ... ਬਚਰਾ ਮੁੰਡਾ emotional fool

  • @gaganwalia952
    @gaganwalia952 17 วันที่ผ่านมา +2

    Shame on this person kise naal vivha krwa k yadi life kharb kiti oh bacha dekhna chunda ki peo keha keha mera shame on such Punjabi s

    • @preetsingh7609
      @preetsingh7609 16 วันที่ผ่านมา +1

      You are right mam

  • @SukhbirSingh-rx6gr
    @SukhbirSingh-rx6gr 20 วันที่ผ่านมา +1

    Ite really lovely watching this....❤❤

  • @seeratsidhu2880
    @seeratsidhu2880 14 วันที่ผ่านมา

    very nice
    veer ji pehla apne beta warge se bilkul
    lady shi se
    rona aa gya dekh ke

  • @Usr3473
    @Usr3473 20 วันที่ผ่านมา +4

    So nice to see this

  • @veenagupta636
    @veenagupta636 20 วันที่ผ่านมา +1

    Heart touching story very nice story

  • @JasvirKaur-ge8xk
    @JasvirKaur-ge8xk 19 วันที่ผ่านมา

    ❤bahut pyara putt aa ji god bless you ji 🙏

  • @Bini25204
    @Bini25204 19 วันที่ผ่านมา

    Aww so adorable He look like his father 😊

  • @sonusonu-dd2bg
    @sonusonu-dd2bg 20 วันที่ผ่านมา +2

    Bhahut Bhahut Mubbrakan ji

  • @user-vy8vo2iw8w
    @user-vy8vo2iw8w 20 วันที่ผ่านมา

    Bht khushi hoi tuhanu ekthe dekh ke waheguru khush rakhe.

  • @Qasimjaved-o8v
    @Qasimjaved-o8v 18 วันที่ผ่านมา +2

    Sukar Allah da, eh bhaijaan youtube te mil ge. Eh sade naal Chemnitz, Germany rehnda c.
    Kina bagairat banda aa, etho mere naal paise da dhokha kar ke chla gya, hun ehe Punjab aa youtube rahi mil gya, kise kol contact hai te jarur rabta kareyo.
    Rabb da sukar aa, ess baap bete da milan ho gya, ho sakda Japan v dhoka kita c ess karke vapis nhi gya

  • @rinabhatti2052
    @rinabhatti2052 15 วันที่ผ่านมา

    Wow so beautiful love story son & father

  • @MatureTaks
    @MatureTaks 19 วันที่ผ่านมา

    so emotional.................be united forever

  • @queennikki01
    @queennikki01 20 วันที่ผ่านมา

    i am so happy for the reunion of your family. God bless you and your family. take care.

  • @naunihal1450
    @naunihal1450 20 วันที่ผ่านมา +2

    Very Emotional story 😢

  • @jaibirandkhalasbir
    @jaibirandkhalasbir 20 วันที่ผ่านมา +2

    God bless you son

  • @jagjeetaulakh4308
    @jagjeetaulakh4308 20 วันที่ผ่านมา +2

    Very emotional story

  • @shamshersandhu6489
    @shamshersandhu6489 18 วันที่ผ่านมา

    Waheguru bless u all.
    Stay happy stay blessed

  • @Beant76
    @Beant76 20 วันที่ผ่านมา +3

    Waheguru ji waheguru ji

  • @Chnchn123
    @Chnchn123 14 วันที่ผ่านมา

    Like father like son God bless u

  • @ManjeetKaur-j7n
    @ManjeetKaur-j7n 12 วันที่ผ่านมา

    Dhan dhan baba Nanak jihra wishharean noo melda

  • @HarpreetSingh-sq7xz
    @HarpreetSingh-sq7xz 20 วันที่ผ่านมา +2

    Great 👍

  • @harmanminhas9796
    @harmanminhas9796 18 วันที่ผ่านมา +2

    H kyo shdd aaya ...j koi eda lady krdi kisse ne accept nai c krn

  • @sharankaur1170
    @sharankaur1170 20 วันที่ผ่านมา +3

    Good 👍 ❤

  • @ShrutiSharma-ps2wo
    @ShrutiSharma-ps2wo 18 วันที่ผ่านมา +1

    God bless you❤

  • @ShravanKumar-oy4yo
    @ShravanKumar-oy4yo 18 วันที่ผ่านมา

    So immortal, heart touching.

  • @Anit..
    @Anit.. 19 วันที่ผ่านมา +4

    Son japan to aa gya te father nu pta nhi son junda k mar gya esse father to ki lenn aya ehh apni mother koll chlya ja

  • @kammakhanneala6733
    @kammakhanneala6733 15 วันที่ผ่านมา

    So sweet bless you all❤❤

  • @SunnyKumar-qh5iv
    @SunnyKumar-qh5iv 15 วันที่ผ่านมา

    Waheguru bohat dialu wa

  • @vimmi11
    @vimmi11 20 วันที่ผ่านมา

    ❤touching when i see this i am so much cry😥🙏🏽👍🏼

  • @AryanGupta-n5s
    @AryanGupta-n5s 16 วันที่ผ่านมา +1

    Jitna baar dekhu utna baar baar dekhne ko man karda

  • @KamalSingh-bh5oo
    @KamalSingh-bh5oo 18 วันที่ผ่านมา +3

    ਵੀਰ ਪਰ ਤੇਰੇ ਨਾਲੋ ਹਜਾਰ ਗੁਣਾ ਵਫਾਦਾਰ ਤੇ ਰੱਬ ਦੇ ਨੇੜੇ ਜਪਾਨੀ ਕੁੜੀ ਮੇਰੀ ਰੂਹ ਨੂੰ ਲੱਗੀ,,ਤੂੰ ਬਾਈ ਮਾਝੇ ਦੇ ਜੱਟ ਬਦਮਾਸ਼ ਵਾਲੀ ਫੀਲਿੰਗ ਚੱਕ ਕਿਸੇ ਦੀ ਧੀ ਦਾ ਜੀਵਨ ਨਾਸ ਕੀਤਾ,,,

  • @VikramjitSingh-vu8bj
    @VikramjitSingh-vu8bj 18 วันที่ผ่านมา

    ❤️ Love from Gurdaspur ❤ Panjab ❤

  • @ronen95
    @ronen95 12 วันที่ผ่านมา +1

    But why didn’t Sukhpal tell his wife that he has a son from his first marriage🤔 She must be heartbroken 💔

  • @RAVINDERRAMGARHIA0008
    @RAVINDERRAMGARHIA0008 17 วันที่ผ่านมา

    Bhut vdia story ❤

  • @gursharansingh385
    @gursharansingh385 16 วันที่ผ่านมา

    God bless all. Family 🙏🙏😇

  • @AmanSingh-ye8fi
    @AmanSingh-ye8fi 17 วันที่ผ่านมา

    Bahut bahut mubark ji

  • @binduthakur3841
    @binduthakur3841 10 วันที่ผ่านมา

    Waheguru ji 🙏

  • @manveersingh5087
    @manveersingh5087 20 วันที่ผ่านมา +3

    Je ho sakda tan hun sare ral ke raho zindgi da koi pata nahi

  • @nsingh137
    @nsingh137 20 วันที่ผ่านมา

    Very emotional real story.