MASTER SALEEM on Stage Incident, Trolls, Contro*versies, Music journey | The Aman Aujla Show

แชร์
ฝัง
  • เผยแพร่เมื่อ 24 ส.ค. 2024

ความคิดเห็น • 773

  • @NavpreetChhina-jr2pn
    @NavpreetChhina-jr2pn 4 หลายเดือนก่อน +31

    ਬਹੁਤ ਸੋਹਣਾ ਤੇ ਸਿੱਖਣ ਵਾਲਾ ਪੌਡਕਾਸਟ
    ਮਾਸਟਰ ਸਲੀਮ ਬਹੁਤ ਕਾਈਂਡ ਹਾਰਟ ਐਂਡ ਡਾਊਨ ਟੂ ਅਰਥ ਇਨਸਾਨ. Give Respect take respect 🫡👍🏻

  • @tejaspreetsingh6090
    @tejaspreetsingh6090 4 หลายเดือนก่อน +66

    ਸਲੀਮ ਵੀਰ ਬਹੁੱਤ ਹੀ ਵਧਿਆ ਸਿੰਗਰ ਦੇ ਨਾਲ ਨਾਲ ਇਕ ਬਹੁਤ ਵਧੀਆ ਇਨਸਾਨ ਵੀ ਹੈ। ਮੈਂ ਤੇ ਮੇਰਾ ਬੇਟਾ ਸਲੀਮ ਜੀ ਦੇ ਫੈਨ ਹਾਂ ਅਤੇ ਆਪਾਂ ਦੋਨੋਂ ਜਲੰਧਰ ਸਲੀਮ ਜੀ ਨੂੰ ਮਿਲਣ ਓਹਨਾਂ ਦੇ ਘਰ ਗਏ ਤੇ ਗਏ ਵੀ ਓਦੋਂ ਜੱਦ ਕਰੋਨਾ ਤੋਂ ਬਾਅਦ ਲਾਕ DOWN' ਖੁੱਲਿਆ ਹੀ ਸੀ, ਪਰ ਸਲੀਮ ਜੀ ਸਾਨੂੰ ਬੜੀ ਚੰਗੀ ਤਰ੍ਹਾਂ ਮਿਲੇ। ਜੇਕਰ ਨਾਂ ਮਿਲਣਾ ਹੁੰਦਾ ਤਾਂ ਕਰੋਨਾ ਦਾ ਬਹਾਨਾ ਲਗਾ ਕੇ ਸਾਨੂੰ ਵਾਪਿਸ ਵੀ ਭੇਜ ਸਕਦੇ ਸੀ ਤੇ ਆਪਾਂ ਗੁੱਸਾ ਵੀ ਨਹੀਂ ਕਰਨਾ ਸੀ। ਪਰ ਸਲੀਮ ਜੀ ਸਾਨੂੰ ਬੜੀ ਚੰਗੀ ਤਰਾਂ ਮਿਲੇ ਇੱਸ ਲਈ ਓਹਨਾਂ ਦਾ ਧੰਨਵਾਦ। ਬੱਸ ਹੁੱਣ ਇਕ ਹੋਰ ਇੱਛਾ ਹੈ ਉਸਤਾਦ ਜਨਾਬ ਪੂਰਨ ਸ਼ਾਹ ਕੋਟੀ ਜੀ ਨੂੰ ਮਿਲ ਕੇ ਓਹਨਾਂ ਦੇ ਪੈਰਾਂ ਵਿੱਚ ਮੱਥਾ ਟੇਕਣ ਦੀ। ਕਿਉੰਕਿ ਓਹਨਾਂ ਵਰਗੀ ਸੇਵਾ ਪੰਜਾਬੀ ਸੰਗੀਤ ਦੀ ਨਾਂ ਤੇ ਕਿਸੇ ਨੇ ਕੀਤੀ ਹੈ ਤੇ ਨਾਂ ਹੀ ਕਿਸੇ ਤੋਂ ਹੋਣੀ ਹੈ।

    • @vishalverma78888
      @vishalverma78888 4 หลายเดือนก่อน +1

      Kya baat guru g dil bhut hi pyare insaan ne mh 15 sala to fan hm mah do vari ohna de ghr bdy te gya lgya nai ki apa ik voice of king nu milya down to earth

    • @vishalverma78888
      @vishalverma78888 4 หลายเดือนก่อน +1

      Kya baat guru g dil bhut hi pyare insaan ne mh 15 sala to fan hm mah do vari ohna de ghr bdy te gya lgya nai ki apa ik voice of king nu milya down to earth

    • @SagarGharu-lh7dk
      @SagarGharu-lh7dk 3 หลายเดือนก่อน +2

      Kyyaa bat hai jii master ji

  • @deepveer2950
    @deepveer2950 4 หลายเดือนก่อน +32

    ਮਾਸਟਰ ਸਲੀਮ ਜੀ ਇੱਕ ਚੰਗੇ ਇਨਸਾਨ ਅਤੇ ਇਕ ਬਹੁਤ ਬਧਿਆ ਸਿੰਗਰ ਹਨ । ਸਲਾਮ ਆ ਭਾਜੀ

  • @user-nl8iw7zj9t
    @user-nl8iw7zj9t 4 หลายเดือนก่อน +8

    ਮੈਂ ਬਾਈ ਜੀ ਸਾਰਾ ਪੋਡਕਾਸਟ ਦੇਖਿਆ ਬਹੁਤ ਹੀ ਵਧੀਆ ਬਹੁਤ ਹੀ ਸੁੱਚਾ ਸੀ ❤ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤੇ ਤਰੱਕੀ ਬਖਸੇ love you paje ❤❤

  • @HappyPunjab1
    @HappyPunjab1 4 หลายเดือนก่อน +9

    ਕੱਚੀ ਘਰਾਂ ਵਾਲੀ ਗੱਲ ਸੁਣ ਕੇ ਮੈ ਤਾ ਰੋਣ ਹੀ ਲੱਗ ਪਿਆ ਸੀ, ਉਸਤਾਦ ਜੀ ਨੇ ਸਹੀ ਬੋਲਿਆ ਏ,ਉਹ ਸਮਾਂ ਸੱਚੀ ਬਹੁਤ ਵਧੀਆ ਹੁੰਦਾ ਸੀ ❤

  • @kuldeepsabharwal4417
    @kuldeepsabharwal4417 4 หลายเดือนก่อน +16

    ਇਹ ਬੰਦਾ ਵੀ ਗਰੀਬੀ ਨੂੰ ਨੱਥ ਪਾ ਕੇ ਉੱਠਿਆ🔥🔥Master of Music,Saleem

  • @sameergill9082
    @sameergill9082 4 หลายเดือนก่อน +9

    1:32:20 ਧੋਖਾ ਦੇਣੀਏ ਅੱਜ ਵੀ ਤੈਨੂੰ ਚਾਹੁੰਦੇ ਆ😢2006-2009 ਵਿੱਚ ਸਲੀਮ ਸਾਬ ❤ਦੇ sad song mp3 headfone ਲਾ ਕੇ ਨੀਂਦ ਆਉਂਦੀ ਹੁੰਦੀ ਸੀ,ਕਲੇਰ ਕੰਠ❤ ਸਾਬਰ ਕੋਟੀ❤😢

  • @user-sh9mw2hm5l
    @user-sh9mw2hm5l 4 หลายเดือนก่อน +4

    Master Saleem❤ Ji Da Ma Childhood Faan Han 1 Time Doraha Dana Mandi Vich Mata Da Jagran Vich Sunaya C 2004,Ya 2005 Vich Bass Uh Dind Ton Baad Bhajan Sirf Saleem Ji Da ❤Love u Saleem Ji Maha Dev Ji Sada Hasda Vasda Rakhan🙏

  • @lavilavi6445
    @lavilavi6445 4 หลายเดือนก่อน +9

    Mazaa aa gya baai. Full interview hi full kaint a 🔥 Saleem Ustaad ji bade ronaki ne

  • @Kanwarnoor
    @Kanwarnoor 4 หลายเดือนก่อน +7

    Bhout kush sikhn nu miliya master saleem ji toh ♥️ my all time fav ♥️

  • @HarkamalSingh-gm4dw
    @HarkamalSingh-gm4dw 4 หลายเดือนก่อน +8

    Boht sohni prodcaste skoon mileya mann nu boht jyada prodcaste sun k master saleem saab legend of music industry 🙏

  • @yogeshchoudhary4171
    @yogeshchoudhary4171 4 หลายเดือนก่อน +37

    Autotune ਤਾਂ ਖੂੰਜੇ ਵੜ ਕੇ ਰੋਂਦਾ ਮਾਸਟਰ ਸਲੀਮ ਸਾਬ ਦੇ ਅੱਗੇ😌

  • @sukhbirkhehra1344
    @sukhbirkhehra1344 4 หลายเดือนก่อน +6

    Veere assi ehi chaunde aa k tusi jldi jldi 1M subscribers cross kr lavo ❤❤

  • @Never-Forget-1984
    @Never-Forget-1984 วันที่ผ่านมา

    ਮੈਂ ਸਲੀਮ ਭਾਜੀ ਦੀ ਰੀਲ ਦੇਖੀ ਜਿਸ ਵਿਚ ਭਾਜੀ ਨੇ ਮਾਂ ਦੀ ਗੱਲ ਕੀਤੀ ਉਹ ਰੀਲ ਦੇਖ ਕੇ ਮੈਂ ਫਿਰ ਪੋਡਕਾਸਟ ਦੇਖਿਆ। ਬਹੁਤ ਵਧੀਆ ਭਾਜੀ 🙏🏻🎖️

  • @canadianpunjabi907
    @canadianpunjabi907 4 หลายเดือนก่อน +7

    bhot vdia podcast aman bai.. bhot motivation mildi a podcasts ton❤ kam krn vele sun lyida . and please thore jda upload krea kro😅time vdia spend ho jnda. love from canada🇨🇦

  • @officialbangavijay2099
    @officialbangavijay2099 4 หลายเดือนก่อน +4

    Wah wah wah kya baat aa . Podcast sun k swad aa gia skip krn nu v Dil ni kita Bai . Love u Aman veere . God bless you . ❤❤❤❤

  • @UeeekSingh
    @UeeekSingh 3 หลายเดือนก่อน

    ਭਾਜੀ ਬਹੁਤ ਖੂਬ,,, ਬੇਅੰਤ ਕੁੱਝ ਸਿੱਖਣ ਨੂੰ ਮਿਲਿਆ ਮਹਾਂਰਾਜ ਸਲੀਮ ਭਾਜੀ ਹੋਣਾ ਦੇ ਅੰਗ ਸੰਗ ਰਹਿਣ,,, ਭਾਜੀ ਹੋਣਾਂ ਨੂੰ ਸੁਣ ਕੇ ਰੂਹ ਦੀ ਖ਼ੁਰਾਕ ਪੂਰੀ ਹੋ ਜਾਂਦੀ ਹੈ,, ਦਿੱਲੋ ਦੁਆਵਾਂ ਭਾਜੀ,,,, ਅਮਨ ਭਾਜੀ ਤੁਹਾਡਾ ਬਹੁਤ ਸ਼ੁਕਰਾਨਾਂ ਜੋ ਤੁਸੀਂ ਇਹ ਉਪਰਾਲਾ ਕਰਦੇ ਓ,, ਉਸਤਾਦ ਲੋਗਾਂ ਦੇ ਰੂਬਰੂ ਕਰਵੋਂਦੇ ਹੋ,,, ਜਿਉਂਦੇ ਰਹੋ ❤❤❤❤❤❤

  • @jassjinddhami4689
    @jassjinddhami4689 4 หลายเดือนก่อน +3

    ਅਮਨ ਵੀਰੇ ਦਿਲੋਂ kenda ਸਬ ਤੋਂ ਜਾਦਾ ਮੈਨੂੰ ਸਲੀਮ sir ਵਾਲਾ podcast ਸਬ ਤੋ ਬੈਸਟ ਲਗਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤LOVE YOU AMAN BHAJI

  • @sandeepgill6470
    @sandeepgill6470 4 หลายเดือนก่อน +4

    Veere suchi literally ro Pye aa gane sunke te hassi aa vi buht te maza aa love it's ❤❤❤

  • @bhimchand966
    @bhimchand966 4 หลายเดือนก่อน +3

    Saleem sahib nu bhut suneya te sunde v ha bhut pyari Awaj de malik hai.. Nicee Aman bro..

  • @user-qg5pt9rs2d
    @user-qg5pt9rs2d 4 หลายเดือนก่อน +2

    ਸੰਗੀਤ ਮਨ ਨੂੰ ਸਕੂਨ ਤੇ ਠਹਿਰਾ ਦਾ ਮਧਿਆਮ ਹੈ ਸੰਗੀਤ ਦਿਲ ਦੀ ਗੱਲ ਕਹਿਣ ਮਨਾਉਣ ਦਾ ਢੰਗ ਹੈ ਸੰਗੀਤ ਰੱਬ ਨੂੰ ਯਾਦ ਕਰਨ ਤੇ ਪਉਣ ਦਾ ਢੰਗ ਹੈ
    ਜ਼ਿੰਦਗੀ ਦੀ ਖੁਸ਼ੀ ਗ਼ਮੀ ਨੂੰ ਪ੍ਰਟਾਉਣ ਦਾ ਤਰੀਕਾ ਹੈ

  • @Himanshu_Plays
    @Himanshu_Plays 3 หลายเดือนก่อน +3

    Dil Khush kita bai ji ❤
    Legend Of Musical Vocals 👑
    Thankyou So Much Aman Paji ♥️ Keep Doing Podcast Making Best Postive Vibes Video 💘

  • @KuldeepSingh-jf7ll
    @KuldeepSingh-jf7ll 4 หลายเดือนก่อน +3

    ਮਸਕੀਨ ਜੀ ਕਹਿੰਦੇ ਨੇ question ਪੁੱਛਣ ਵਾਲੇ ਤੋਂ ਪਤਾ ਲੱਗ ਜਾਂਦਾ ਕਿ ਬੰਦਾ ਕਿੰਨਾ ਕ ਡੂੰਘਾ ਸੋਚਦਾ ਤਾਂ ਇੱਕ Clap Aman 22 ਲਈ, ❤

  • @SukhBlendStudio
    @SukhBlendStudio 3 วันที่ผ่านมา

    Aman yrr best posdcast hai yrr meri life da vi yrr master saleem nu gal krdeya sundeya bott sukooon mileya yrr ... rabb tainu vi khush rakhe chardikala vich rakhe ... baki saleem paji ta fer Master hi ne ... Waheguru ji ohna nu vi tandrust rakhe ji

  • @RaviKumar-fr5vn
    @RaviKumar-fr5vn 4 หลายเดือนก่อน +4

    Saleem g bahut gaint banda kaint singer a real voice master 😊 Mahadev tahudi umar lambi kare always blessed u❤

  • @Karan__RamGarhia
    @Karan__RamGarhia 4 หลายเดือนก่อน +3

    First podcast jehda bina skip kite dekhya bahut vadiaa jii

  • @Premvaghela
    @Premvaghela 2 หลายเดือนก่อน +1

    गीता से ज्ञान मिल्या !! रामायण से राम !! भाग्य से हिन्दू धर्म मिल्या !! और किस्मत से हिंदुस्तान !! हर हर महादेव

  • @sameergill9082
    @sameergill9082 4 หลายเดือนก่อน +5

    46:18 ਗੱਲ ਕੀ ਐ😂😂😂😂😂😂😂😂😂😂😂❤respect SALEEM BHAJI

  • @MPUBGVALE
    @MPUBGVALE 4 หลายเดือนก่อน +5

    ਤਬਾਹੀ MOVIE ਵਿਚ ਸੁਣਿਆ ਸੀ ਮੈਂ ਪਹਿਲਾ ਗਾਣਾ ਸਲੀਮ ਜੀ ਦਾ ...2 ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ

  • @sanchitbatta3459
    @sanchitbatta3459 4 หลายเดือนก่อน +2

    master saleem such a big and hit personality but still appretiating the efforts of his guru who taught him is the pure humbleness🙏❤️😇

  • @sameer.cpoint6201
    @sameer.cpoint6201 4 หลายเดือนก่อน +16

    Bohot der to deek re si tusi jdo da G khan paji nu keha si ki paji nu keho odo di wait kar rhe si

  • @Gursewak_pb31
    @Gursewak_pb31 4 หลายเดือนก่อน +15

    ਵੀਰੇ ਅੱਜ ਬਹੁਤ ਵਦੀਆ ਲਗਾ ਮੈਨੂੰ fever 🤒 ਸੀ ਅੱਜ ਸਾਰਾ ਦਿਨ ਥੋੜਾ podcast ਸਾਰਾ ਦੇਖ unskip ਤੇ ਮੈ ਮਜਾਕ ਨਹੀਂ ਕਰਦਾ fever ਕਦੋਂ ਉਤਰ ਗਿਆ ਪਤਾ ਹੀ ਨਹੀਂ ਚਲਾ thank u so Mach veere ❤❤

    • @originalchobbar
      @originalchobbar 4 หลายเดือนก่อน +1

      Bai menu v kal da bukhar hoyea c svere uttar geya 🤒

    • @varunsingla4616
      @varunsingla4616 4 หลายเดือนก่อน

      🤐🤫✋️🙂

  • @GuriUpdate
    @GuriUpdate 4 หลายเดือนก่อน +2

    Bhut Changa Lageya Podcast Vekh Ke Great Person Ustaj Master Saleem Ji❤ And Paji GURI Ji Nal V Podcast Kro Pls❤

  • @KuldeepSingh-jf7ll
    @KuldeepSingh-jf7ll 4 หลายเดือนก่อน +1

    Bahr barish ho rhi aa...edr thoda podcast rooh diya gllan......Boht vdia podcast ......❤ .........🎉❤
    Rbb chrdi kala bkse........such a pure soul ....Aman y swaad layata....without skip vdo ....Anand aa gya...❤❤

  • @Sukhwinder_Singh_01
    @Sukhwinder_Singh_01 4 หลายเดือนก่อน +2

    Aman Bai Sleem Ji Di Avaaj Sunke Sukoon Mil Gya ❤

  • @KulwinderSingh-hi6ud
    @KulwinderSingh-hi6ud 4 หลายเดือนก่อน +2

    Bahji jindgi nu ......dubara kushhali Wale mod te mod ditta tusi ....love you guru ji..... #master Saleem

  • @pashasanghera6687
    @pashasanghera6687 4 หลายเดือนก่อน +3

    Veer g main pakistan punjab faisalbad to an poory 2 ghante twadi video dekhi love veer g good jop 🇵🇰🇵🇰🇵🇰

    • @RAMBO-6798
      @RAMBO-6798 4 หลายเดือนก่อน

      bai mein charde punjab to a. mere nanakea da goot v sanghera. 🙏

  • @sodhimahi9279
    @sodhimahi9279 4 หลายเดือนก่อน +5

    ਅਮਨ ਬਈ ਵਦੀਆ ਵੀਡਿਓ ਸੀ, ਪਰ ਇਕ ਵਾਰ ਫੇਰ ਕਮੈਂਟ ਕਰ ਰਿਹਾ ਆ ਕੇ ਹਰਬੀ ਸੰਘਾ ਜੀ ਨੂੰ ਜਰੂਰ ਬੁਲਾਓ ਜੀ❤️

  • @robinaujla1433
    @robinaujla1433 4 หลายเดือนก่อน +5

    Boht sara pyar master saleem nu ❤❤

  • @gurpreetsingh-tc4dq
    @gurpreetsingh-tc4dq 4 หลายเดือนก่อน +2

    Pura suneya bai on youtube truck te tuhade naal hi time niklda harr podcast dekhi da ❤

  • @GURPREETSINGH-kg2rq
    @GURPREETSINGH-kg2rq 4 หลายเดือนก่อน +94

    ਕੱਚੇ ਘਰ ਦੀ ਗੱਲ ਤੇ ਮੇਰੀ ਅੱਖ ਚ ਪਾਣੀ ਆ ਗਏ

    • @GURWINDERSingh-vc8vn
      @GURWINDERSingh-vc8vn 4 หลายเดือนก่อน +2

      Correct✅

    • @gautamsatotra
      @gautamsatotra 4 หลายเดือนก่อน +1

      Same brother

    • @RaviKumar-fr5vn
      @RaviKumar-fr5vn 4 หลายเดือนก่อน

      Mai ta ro e peya a veer g❤️❤️❤️❤️

    • @mitig9293
      @mitig9293 4 หลายเดือนก่อน +1

      😂😂😂

    • @LakhwinderSingh-4975
      @LakhwinderSingh-4975 4 หลายเดือนก่อน +1

      Flight aali gall sunke ulti v aayi hougi fer ta veer😂😂

  • @HarsimranjitSingh-wl7qw
    @HarsimranjitSingh-wl7qw 18 วันที่ผ่านมา

    My honest thought on master Saleem ji is that he is so under rated among GenZ and Y today itself I was listening to his song was so nostalgic and fill with all the spectrum of feeling of lyrical masterpieces

  • @Mahimavirk1313
    @Mahimavirk1313 9 วันที่ผ่านมา +1

    mai Canada truck te drive karde full video dekhi very nice podcast ❤

  • @user-kz7ct7fi2g
    @user-kz7ct7fi2g 4 หลายเดือนก่อน +3

    Next podcast with Mani ladla,he is young singer and can guide youngsters too

  • @JaspreetSingh-bk3mt
    @JaspreetSingh-bk3mt 4 หลายเดือนก่อน +2

    Masterpiece❤❤ ਇਕ ਅਲੱਗ ਹੀ ਸ਼ਕਤੀ ਆ ਏਸ podcast ਵਿੱਚ

  • @rishavnijjar4730
    @rishavnijjar4730 4 หลายเดือนก่อน +1

    Bohat hee vdiya podcast c Aman veere mzaa aa gya. Te master saleem ji tuade lyi ta pehla hee bohat respect c te hun hor v vadh gyi. Love you both ❤❤❤❤

  • @AbdulRehman-uf7jk
    @AbdulRehman-uf7jk 2 หลายเดือนก่อน

    I am from Pakistan and one day inshallah i visit indian Punjab and meet our brother indian people big respect and bundle of love from Pakistan

  • @Prince_khippal
    @Prince_khippal 4 หลายเดือนก่อน +1

    Bahut vdiya ik Second v skip nhi kita veere bahut sohni podcast c ❤❤

  • @SHIBA_28
    @SHIBA_28 4 หลายเดือนก่อน

    Aj Master Saleem ji nu sun k jee krda like 👍 ty like kri jaiye , ruh de malik a . Great artist, great singer , great human being luv from Canada 🇨🇦

  • @GURMEETSINGH-sb4wx
    @GURMEETSINGH-sb4wx 2 หลายเดือนก่อน

    ਮਾਸਟਰ ਸਲੀਮ ਇੱਕ ਬਹੁਤ ਸੁਰੀਲੇ ਗਾਇਕ ਨੇ ਰੱਬ ਸਭ ਨੂੰ ਤਰੱਕੀ ਬਖਸ਼ੇ ਵੀਰ ਜੀ ਮੈ ਇਹ Podcast ਪੁਰਤਗਾਲ ਤੋ ਦੇਖ ਰਿਹਾ ਸੀ

  • @TarunAarav
    @TarunAarav 11 วันที่ผ่านมา +1

    Aman veere di team hmesha ludhiane hi gyi hundi aww

  • @Sourabh_sharma_music2208
    @Sourabh_sharma_music2208 3 หลายเดือนก่อน +1

    Thanks aman paji tusi ennanu bulaya and proper podcast hoyi and asi bhut sochde sige te icha sigi meri ki enada hove podcast❤❤🙏🙏🙏💗salute always saleem paji nu 💕💕

  • @Gopi-zn7ox
    @Gopi-zn7ox 2 หลายเดือนก่อน +2

    Aman aujla god brother 💯 👌🙏 master Saleem ustad legend of the master Saleem Sufi song

  • @jobandeepsingh1753
    @jobandeepsingh1753 2 หลายเดือนก่อน

    Aman phaji bhut ਸਾਰਾ ਪਿਆਰ dil ਨੂੰ bhut ਚੰਗਾ ਲੱਗਦਾ ਤੁਹਾਨੂੰ ਸੁਣ ਕੇ ਬਹੁਤ ਵਧੀਆ ਕੰਮ ਕਰ ਰਹੇ ਹੋ!ਵਾਰਿਸ ਭਰਾਵਾਂ ਨੂੰ ਬੁਲਾਓ

  • @HanuveerSingh-ps8jk
    @HanuveerSingh-ps8jk 20 วันที่ผ่านมา

    Master saleem ji ta time machine aaa . Sbbb tym yaad karte love u paji

  • @rahulgill7342
    @rahulgill7342 4 หลายเดือนก่อน +5

    Love From Gurdaspur ❤️🚀

  • @soniphotography
    @soniphotography 11 วันที่ผ่านมา +1

    Bahut Hi Khoobsurat Gallbat ❤

  • @mandeepmehra3423
    @mandeepmehra3423 22 วันที่ผ่านมา

    100% sahi gal Aman bro mein Australia ch MC truck Drive krda Tuhade podcast dekhde dekhde pata hi ni chlda kdo Melbourne ton Brisbane paunch gye Love u bro waheguru tenu chardi kalah ch rakhe

  • @Samyankysy
    @Samyankysy 7 วันที่ผ่านมา

    Mja aa gya, pr ah jehdi vich nu notification aundi hai switch to 1m5x. Bai ji pehla aap test krke dekho. Enni speed te ta sva nhi kuch samjh aunda.

  • @honeytakkar
    @honeytakkar 27 วันที่ผ่านมา

    Superbbb aman bro & saleem sir god bless you both. Te ek gana tuc chadd hi ditta vigar gayi aa thode dina to

  • @kiddiepaulmua7590
    @kiddiepaulmua7590 28 วันที่ผ่านมา

    I'm form Karachi Pakistan, Master saleem shab beautiful soul with soulful voice ❤ , Aman Aujla u & ur team did great job stay blessed with lots of love from Pakistan, full show I watched,........❤❤❤❤

  • @originalchobbar
    @originalchobbar 4 หลายเดือนก่อน +2

    AAA HUNDI GAYEKI REAL KAALAKAR SIKHLO KUJ EHNU DEKH K❤❤🎉🎉 39:23

    • @originalchobbar
      @originalchobbar 4 หลายเดือนก่อน

      JO SLEEM TROL KARDE C AAJO MADA JEYA COMMENTS CH 😠

  • @paramsingh8552
    @paramsingh8552 4 หลายเดือนก่อน +1

    asi te bai tuhanu chefing krde hoye daily suni da job te ghaint bro 😎 keep it up love from newzealand 🇳🇿

  • @deepkroda427
    @deepkroda427 4 หลายเดือนก่อน

    Very nice salim.aman bro.love u yamuna Nagar haryana to

  • @BaljitSingh-bo5hf
    @BaljitSingh-bo5hf 4 หลายเดือนก่อน +1

    Great personality
    Great singer
    Melodious voice
    Big respect

  • @shaulmasih6655
    @shaulmasih6655 3 วันที่ผ่านมา

    Ji paji end takk suni da
    Boht vaddia episodes
    Truck chlonde chlonde enjoy krida

  • @vikrampsep
    @vikrampsep 4 หลายเดือนก่อน +2

    Master Saleem is Gem of a man.

  • @paramsimk1313
    @paramsimk1313 4 หลายเดือนก่อน

    Hlo vire me uk to dekhda pia duty time da pata ni lagia kado lang gia Maja a gia waheguru ji tuhanu te tuhade parivar nu chardikala ch rakhe ❤️

  • @luckiesingh21
    @luckiesingh21 4 หลายเดือนก่อน

    ਬਹੁਤ ਘੈਂਟ ਸੀ ਬਾਈ ਨਜਾਰਾ ਆ ਗਿਆ ਮਾਸਟਰ ਸਲੀਮ ਜੀ ਬਹੁਤ ਸੋਹਣੀ ਰੂਹ ਨੇ.

  • @kamalpreet6111
    @kamalpreet6111 4 หลายเดือนก่อน +3

    ਮੈਂ ਵੀਰ ਜੀ ਜੀ ਸਲੀਮ ਜੀ ਨੂੰ ਬਚਪਨ ਤੋਂ ਸੁਣਦਾ ਆ ਰਿਹਾ,, ਅੱਜ ਏਨੀ ਖੁੱਲੀ ਗੱਲ ਬਾਤ ਸੁਣ ਕੇ ਬਹੁਤ ਵਧੀਆ ਲੱਗਿਆ,, ਮੈਂ ਦੁਬਈ ਵਿੱਚ ਜੌਬ ਕਰਦਾ ਵੀਰੇ,,,

  • @B4BRAR
    @B4BRAR 21 วันที่ผ่านมา

    Ustad jnab master Saleem guru ji... Bhut sohna podcast Aman 22 g thank you so much...❤

  • @Riya_0024
    @Riya_0024 17 วันที่ผ่านมา

    Veer ji boht vdia podcast aa more reels uload kro saleem ji di

  • @gurpreetdhillon8302
    @gurpreetdhillon8302 18 วันที่ผ่านมา

    Bai dia Galla ne akha ch paani leaata
    Samunder a bai ❤

  • @salatialjoy3674
    @salatialjoy3674 4 หลายเดือนก่อน

    Mid night play kr lia... Fir Sara vekh ke sauna pea.... Bhut sohna episode e....👌👌

  • @VirkGill
    @VirkGill 4 หลายเดือนก่อน

    🙏🌹ਬਾਈ ਜੀ ਕਿ ਹਾਲ ਨੇ ਬਹੁਤ ਵਧੀਆ ਲੱਗਾ ਪੋਡਕਾਸਟ ਮਾਸਟਰ ਸਲੀਮ ਜੀ ਮੈ ਵੀ ਬਹੁਤ ਪਿਆਰ ਕਰਦਾ ਸਲੀਮ ਜੀ ਨੂੰ ਅਤੇ ਬਾਈ ਜੀ ਤੁਹਾਡੇ ਸਾਰੇ ਪੋਡਕਾਸਟ ਦੇਖਦੇ ਅਤੇ ਸੁਣਦੇ ਵੀ ਆ ਰੁਹ ਖੁਸ਼ ਹੋ ਜਾਦੇ ਏ ਟਰਾਲਾ ਚਲਾਉਣ ਦਾ ਬਹੁਤ ਸੁਆਦ ਆਉਂਦਾ .......Love you a bro

  • @varinderkumar7380
    @varinderkumar7380 4 หลายเดือนก่อน

    ਭਾਜੀ ਬਹੁਤ ਸੋਹਣਾ ਪ੍ਰੋਗਰਾਮ ਸੀ ਸਲੀਮ ਭਾਜੀ ਸਾਡੇ ਦੁਆਬੇ ਏਰੀਏ ਦੀ ਸ਼ਾਨ ਨੇ❤🙏🏼🙏🏼

  • @noormahiwal9893
    @noormahiwal9893 4 หลายเดือนก่อน

    ਮਾਸਟਰ ਸਲੀਮ ਗਾਇਕ ਬੁਹਤ ਵਧੀਆ ਨੇਂ ਇਨਸਾਨ ਵੀ ਬਹੁਤ ਵਧੀਆ ਨੇਂ ਅਮਨ ਵੀਰੇ ਸੱਚ ਦੱਸ ਤੇ ਮੈਂ ਤੁਹਾਡਾ ਪੋਡਕਾਸਟ ਪਹਲੀ ਵਾਰੀ ਦੇਖਿਆ ਬਹੁਤ ਹੀ ਵਧੀਆ ਲੱਗਿਆ ਵੀਰੇ ਸਰਤਾਜ ਪਾਜੀ ਨੂੰ ਵੀ ਬੁਲਾਅਣਾ ,🙏

  • @KaurSandhu0786
    @KaurSandhu0786 4 หลายเดือนก่อน +2

    Saleem sir to Vada singer koi ho hi ni sakda Aaj kal chawla magar lagi a janta thoda time hi a una da Eeh singer hamesha hi Kamyaab rehne a
    Sabar koti saab , Sardool sikander saab , Puran shah koti saab , wadali saab , Hans Raj Hans G, Rajan mattu saab , feroz khan saab eh singer hunde a suur nu jo mohabbat karde aa

  • @arunpreetbains3286
    @arunpreetbains3286 4 หลายเดือนก่อน +1

    Balle jatta … bahut wadiya episode beautiful love it ❤️❤️ love & respect from Melbourne

  • @harwindersingh2853
    @harwindersingh2853 4 หลายเดือนก่อน +2

    ਬਹੁਤ ਵਧੀਆ ਬਾਈ ਜੀ,,, ਬਾਕਮਾਲ,,,, ਐਨਰਜੀ ਦੀ ਫੁੱਲ ਡੋਜ਼ ❤

  • @pawankaur703
    @pawankaur703 4 หลายเดือนก่อน +2

    ਪੁਰਾਣੇ ਘਰ ਦੀ ਗੱਲ ਜਮਾ ਸੱਚ , ਉਹ ਘਰ ਵਿੱਚ ਰਹਿਣ ਦੀ ਗੱਲ ਹੀ ਵੱਖਰੀ ਆ ,,ਅੱਜ ਮੈਂ ਇੰਗਲੈਂਡ ਬੈਠੀ ਆ ਪਰ ਮੈਨੂੰ ਮੇਰਾ ਉਹੀ ਘਰ ਚੰਗਾ ਲਗਦਾ ,ਜਿਹੜੇ ਦਿਨ ਓਥੇ ਬਿਤਾਏ ਆ ਉਹਨਾਂ ਦੀ ਰੀਸ ਕਦੇ ਨੀ ਹੋ ਸਕਦੀ ❤😊

  • @LuckyBrar22
    @LuckyBrar22 หลายเดือนก่อน

    💯 l 💯 paji show bahut badiya or master Salim ronka la ditya ne me pura 2 kante da show dekhn to Vina reh nhi Piya thanks 🙏

  • @jasssidhu2216
    @jasssidhu2216 หลายเดือนก่อน

    Pa ji sachi bahut skoon milda sara sara din song sun ❤❤❤

  • @officialbangavijay2099
    @officialbangavijay2099 4 หลายเดือนก่อน +1

    Veere pura podcast sun k swad aa gia kya baat aa ❤❤❤

  • @preetkakron8441
    @preetkakron8441 4 หลายเดือนก่อน +1

    Loki rondya de vicha gana jrur sunna si veer bahut sirra aya kuj mahine pehla❤

  • @sitalmasih7056
    @sitalmasih7056 4 หลายเดือนก่อน

    Bhai ਮੈ ਟਰੱਕ ਡਰਾਈਵਰ ਆ ਅਰਬ ਚੇ ਮੈ ਤੁਹਾਡੇ ਪੋਰਡ ਕਾਸਟ ਦੇਖਦਾ ਇਹ ਵੀ ਪੂਰਾ ਦੇਖਿਆ ਬੋਹਤ ਵਧੀਆ ਲੱਗਾ ਵੀਰ ਜੀ pord ਕਾਸਟ ਦੇਖਦੇ ਦੇਖਦੇ ਪਤਾ ਹੀ ਨਹੀਂ ਲਗਦਾ ਸਫ਼ਰ ਦਾ ਤੁਸੀ ਬੁਹਤ ਵਧੀਆ ਕੰਮ ਕਰ ਰਹੇ ਹੋ brother god bless you ❤❤

  • @kangsaab4564
    @kangsaab4564 4 หลายเดือนก่อน +1

    Pura vekhia veer ji apa program ruhada mza aagia 🙏

  • @ss-up2ze
    @ss-up2ze 4 หลายเดือนก่อน

    Mai Veere Haryana Sonipat te belonge krda... Love you Mere Ustad Jii nu Rabb Ehna nu hmesha tandrusti deve... 🙇‍♂

  • @samrathpreetkaur6885
    @samrathpreetkaur6885 หลายเดือนก่อน

    Mere life da pehla podcast aa Jo mai pura sunya…nhi tah ena patience hi reh gya kisa vich vi, really liked it ❤❤❤❤

  • @KaurSandhu0786
    @KaurSandhu0786 4 หลายเดือนก่อน +1

    Tu Badli , Dukh , Sohan da Mahina , Doli , jado da sada dil tutya , love letter , Eeh song bahut ida de hor song aaj v nawa lagda aa Saleem saab de ❤❤❤❤🙏🙏🙏🙏🙏🙏🙏❤️❤️❤️❤️❤️🇨🇦🇨🇦🇨🇦🇨🇦🇨🇦🇨🇦

  • @harrypreet3846
    @harrypreet3846 4 หลายเดือนก่อน +1

    shi gal bai akhan hanju aa gaye jdo apne chote ghar si bhut pyar si roti bhut sawaad aunda ,ek aa gal ki jehre garib ghara to ohna te amiri effect nhi kardi aa gal suchi apa ac hon dey bawjood vi mai pichle sala ch pakhe te garmi ch so janda rea

  • @mrsingh4540
    @mrsingh4540 4 หลายเดือนก่อน

    Bahut sohna podcast c 22. Sachi gall e. Truck chlaunde hoye he sunya sara podcast..thanks for 2 hour. Sachi pta ni lgda safar da.

  • @bunnythakur3473
    @bunnythakur3473 5 วันที่ผ่านมา

    This is called maturity...i am at the same stage

  • @legacyPunjabiMusicinc
    @legacyPunjabiMusicinc 3 หลายเดือนก่อน

    Hanji Veere ❤ bot shona Asi Truck te he sunaya atoz master saleem paji ❤

  • @kirankaur4504
    @kirankaur4504 4 หลายเดือนก่อน +4

    ਸਤਿ ਸ੍ਰੀ ਅਕਾਲ ਜੀ 👍👍🇺🇸🇺🇸

  • @vivekeys795
    @vivekeys795 4 หลายเดือนก่อน +1

    Kamaal 🙏🏻❤ bhai dubara bulana ustad ji ko podcast pe

  • @home24-pn8vp
    @home24-pn8vp 4 หลายเดือนก่อน

    Full of positivity ,learning and motivational podcast !! i listened to this podcast while working in 🇬🇧. It refreshed my memory back in days used of music. Master saleem is one of the talented plus amazing human being.

  • @punjabitrucker5450
    @punjabitrucker5450 4 หลายเดือนก่อน

    Aman veere majaa aa gya Sachi pta ni lgda safar da. Always watching your podcast and listening while driving truck. Love and respect ❤

  • @AshuSharma-ur3xs
    @AshuSharma-ur3xs หลายเดือนก่อน

    Bhot changiya gallan kitiya tusi aman veer ji ❤

  • @thugsahil7
    @thugsahil7 4 หลายเดือนก่อน +1

    Mai oh Banda Jo 1 min di reel vi Puri ni dekhda ohnu skip karke next kar Dena but aa 2 hour da podcast full dekhya ❤