G KHAN ਤੇ SONAM BAJWA ਦੀ Love Story 😍| Full Comedy Podcast 🤣| Aman Aujla

แชร์
ฝัง
  • เผยแพร่เมื่อ 6 ม.ค. 2025

ความคิดเห็น • 1.6K

  • @RavikiranDhillon
    @RavikiranDhillon 28 วันที่ผ่านมา +6

    ਇਕ ਗੱਲ ਮੈਂ ਦੇਖੀ ਕੇ g khan ਵਿੱਚ ਹੰਕਾਰ ਨੀ ਹੇਗਾ ਕੇ ਮੈਂ ਈ ਮੈਂ ਵਾ. ਜਿਹੜਾ ਸਿੰਗਰ ਵਦੀਆਂ ਓਹਦੀ ਵੀ ਬਹੁਤ ਤਾਰੀਫ ਕਰਦਾ.. ਬਹੁਤ ਦਿਲਦਾਰ ਬੰਦਾ ਲਗਿਆ ਮੈਨੂੰ. ਵਾਹਿਗੁਰੂ ਲੰਮੀਆਂ ਉਮਰਾਂ kre ਇਹਨੂੰ. ਬਹੁਤ vdia ਬੰਦਾ ਦਿਲ ਕਰਦਾ ਇਹਦੀਆਂ ਗੱਲਾਂ ਸੁਣਦੇ ਰਹੋ. 🙏🙏

  • @navgeetsingh7292
    @navgeetsingh7292 4 หลายเดือนก่อน +18

    ਕਿਸਮਤ ਮਾੜੀ ਹੋ ਸਕਦੀ ਆ ਬੰਦਾ ਥੋੜੀ ...ah show di sab to soni line 👌👌

  • @kang0001
    @kang0001 6 หลายเดือนก่อน +90

    ਭਰਾ g Khan ਦਿਲ ਦਾ ਪੂਰਾ ਸਾਫ ਬੰਦਾ ਏ ❤❤
    ਭਾਜੀ ਰੱਬ ਜ਼ਰੂਰ ਮਿਲਣ ਦਾ ਮੌਕਾ ਦੇਵੇ ਸਾਨੂੰ ❤️
    ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀਕਲਾ ਚ ਰੱਖੇ 💞💞

  • @Akay00007
    @Akay00007 6 หลายเดือนก่อน +7

    TH-cam te eni pehli bar ena lamba podcast vekhya, bhut vdia kita natural jeha kita apne wangu desi kita desi gallan touch wood rabb tuhanu hor taraki bakshe and g khan veere
    Single chahe ep kro bt 2 ku ganne kro video 📸 bna ke....,..

  • @PreetSodi-jp9fv
    @PreetSodi-jp9fv 6 หลายเดือนก่อน +268

    ❤ ਜੀ ਖਾਨ ਨੂੰ ਕੋਣ ਕੋਣ ਪਿਆਰ ਕਰਦਾ ਕਰੋ ਲਾਇਕ ਫਿਰ ਪਤਾ ਲੱਗੂ ਹੁਣ 😊😊❤

    • @J33TAA
      @J33TAA 6 หลายเดือนก่อน +4

      ਪਤਾ ਲਵਾ ਕੇ ਟੱਟੀ ਖੁੱਲ ਕੇ ਆਜੂ ਤੈਨੂੰ ?

    • @BachittarSingh-jy7jv
      @BachittarSingh-jy7jv 6 หลายเดือนก่อน +5

      Sidhu Moose ❤

    • @BaldevSingh-co2sq
      @BaldevSingh-co2sq 5 หลายเดือนก่อน +3

      ​@@J33TAA ਰੀਪਲਾਏ ਚੰਗਾ ਗਾ ਬਾਈ

    • @kulwinderkaur1866
      @kulwinderkaur1866 4 หลายเดือนก่อน +2

      Mai bahut pyar kardi yr love you ❤️ miss you g Khan

    • @PreetSodi-jp9fv
      @PreetSodi-jp9fv 4 หลายเดือนก่อน +1

      @@kulwinderkaur1866 ਵੱਧੀਆ ਗੱਲ ਆ ਪਿਆਰ ਕਰਨਾ ਪਰਿਵਾਰ ਨੂੰ ਪਿਆਰ ਕਰੋ ਤੁਸੀਂ 😊

  • @Panjab_flix
    @Panjab_flix 6 หลายเดือนก่อน +187

    ਭਦੌੜ ਆਲੇ ਅਰਜਨ ਢਿੱਲੋਂ ਨਾਲ ਵੀ ਅਮਨ ਪਾਜੀ ਇਕ podcast ਜ਼ਰੂਰ ਕਰਿਓ 😅😅❤️❤️

    • @arshdeep9696
      @arshdeep9696 6 หลายเดือนก่อน +9

      shi a bai jo jo kehnde a arjan nal hove podcast like kro comment

    • @Simranjeet0621
      @Simranjeet0621 6 หลายเดือนก่อน +9

      Sada gwnadi ❤

    • @Taranjot_padda
      @Taranjot_padda 6 หลายเดือนก่อน +1

      Arjan dhillon vala clip kine time te

    • @extremelyfantastic6265
      @extremelyfantastic6265 6 หลายเดือนก่อน +2

      Arajn Dhillon nu keha se ..oh kehnda socha ge ....oh nii krda podcast ji...

    • @Taranjot_padda
      @Taranjot_padda 6 หลายเดือนก่อน

      Ni me keha ke is podcast vich kine time te oh vala clip a dekhna a me​@@extremelyfantastic6265

  • @handsomehunk2680
    @handsomehunk2680 6 หลายเดือนก่อน +148

    Who want Garry sandhu on podcast like this comment.

  • @SukhjinderSingh-zm5nv
    @SukhjinderSingh-zm5nv 6 หลายเดือนก่อน +77

    ਅਰਜਨ ਢਿੱਲੋਂ ਨਾਲ ਵੀ ਅਮਨ ਪਾਜੀ ਇਕ ਪੋਡਕਾਸਟ ਜ਼ਰੂਰ ਕਰਿਓ 🥺🥺🥺❤️❤️❤️❤️❤️❤️❤️🙏🙏🙏🙏🙏🙏

    • @KarmjitDhir-zd8un
      @KarmjitDhir-zd8un 5 หลายเดือนก่อน

      Bro oh fudu kam ni krda arjun❤

    • @jaggichauhan8511
      @jaggichauhan8511 5 หลายเดือนก่อน +3

      @@KarmjitDhir-zd8unehde ch bhrava fuddu Ali kihri gall hoi ?

    • @KarmjitDhir-zd8un
      @KarmjitDhir-zd8un 5 หลายเดือนก่อน

      @@jaggichauhan8511 podcast fudu hi a jna khna ta krn deya a ajj kll bro

  • @parminderkaur6276
    @parminderkaur6276 6 หลายเดือนก่อน +8

    G khan de zindagi de tjurbe boht aa.. Straight forward bnda aa bilkul..keep it up👍

  • @KamalGagan-q5k
    @KamalGagan-q5k 5 หลายเดือนก่อน +16

    GKhan ❤️ਚੰਗਾ ਇਨਸਾਨ ਆ ਵਧੀਆ ਗੱਲ ਬਾਤ ਸੀ ਪੋਰਡਕਾਸਟ 👍ਆਪਣੇ ਮਾਂ ਬਾਪ ਦੀ ਕਦਰ ਕਰਨ ਵਾਲਾ ਬਚਪਨ ਦੇ ਯਾਰਾਂ ਨੂੰ ਪਿਆਰ ਕਰਨ ਵਾਲਾ ਬੰਦਾ 👌 ਦਿੱਲ ਦਾ ਵਧਿਆ ਹੁੰਦਾ ❤️

  • @786-m8v
    @786-m8v 6 หลายเดือนก่อน +17

    Last te hassa ni bnd hoya 😂😂😂😂 to much funny 🤣🤣🤣🤣🤣🤣🤣 g Khan love you ❤️

  • @King_sardar_0001
    @King_sardar_0001 2 หลายเดือนก่อน +8

    ਇੱਕ ਵਾਰੀ ਜੀ ਖਾਨ ਬਾਈ ਨੂੰ ਮਿਲਣਾ ਯਾਰ love you g khan 22

  • @Shreya__sidhuu
    @Shreya__sidhuu 6 หลายเดือนก่อน +22

    Yrr hor gallan di gal Aman sir di smile bhot shoni ❤ big fan Aman sir

  • @souravkashyap879
    @souravkashyap879 3 หลายเดือนก่อน +7

    G khan bai nyy taa ajj rovaa taa pyarr valee gl kar k love u bai nuu ❤❤❤

  • @jashannandavlog
    @jashannandavlog 6 หลายเดือนก่อน +121

    G khan and Garry sandhu Both One Podcast please ..agar Hua To Funniest Podcast hoga

    • @vishav5537
      @vishav5537 6 หลายเดือนก่อน +2

      Sahi bai ❤ chaida aa ese channel te

    • @mukulrishi7888
      @mukulrishi7888 6 หลายเดือนก่อน

      Pocheyw tere toh

    • @vishav5537
      @vishav5537 6 หลายเดือนก่อน

      @@mukulrishi7888 teri bund kyu dukhi

    • @vishav5537
      @vishav5537 6 หลายเดือนก่อน +1

      @@mukulrishi7888 tenu dsya v nhi lodu

    • @mamtagomra
      @mamtagomra 4 หลายเดือนก่อน

      Yessss

  • @SUKHA930
    @SUKHA930 5 หลายเดือนก่อน +10

    ਅਰਜਨ ਢਿੱਲੋ ਨਾਲ ਵੀ podcast ਜਰੂਰ ❤

  • @amansingh-g7t
    @amansingh-g7t 6 หลายเดือนก่อน +39

    ਬਾਈ ਸਾਹਨੀ ਵਾਲੇ ਮੇਲੇ ਤੇ ਮਿਲੇ ਸੀ ਜੀ ਖਾਨ ਵੀਰ ਨੂੰ ਫ਼ੋਟੋ ਖਿਚਵਾਉਣ ਨੂੰ ਕਿਹਾ ਤਾ ਕਹਿੰਦਾ ਸਾਡੇ ਨਾਲ ਪਹਿਲਾ ਗੰਨੇ ਦਾ ਰਸ ਪਿਲੋ ਫੇਰ ਖਿਚਵਾਉਂਦੇ ਆ ਬਹੁਤ ਵਧਿਆ ਇਨਸਾਨ ਆ ,,,, ਬਾਈ ਸ਼ਾਇਦ ਯਾਦ ਹੋਵੇ ਪਿਛਲੇ ਮਹੀਨੇ ਦੀ ਗੱਲ ਆ

    • @tejsavmaan6036
      @tejsavmaan6036 6 หลายเดือนก่อน +1

      Bai ne Snap paai si bai ❤❤

    • @amansingh-g7t
      @amansingh-g7t 6 หลายเดือนก่อน

      @@tejsavmaan6036 hnji hnji veer sirra banda

  • @varindermanki4159
    @varindermanki4159 6 หลายเดือนก่อน +8

    ਬਾਈ ਯਰ tuc ਯਰ ਜੋ games gal ਕਰਦੇ ਉ,, ਇਛਾਰੇ ਸਹੀ ਨਿ ਲਗਦੇ 😂😂, ਇਕ ਗੱਲ ਐ love you bro g Khan Veer,, Aman Bai❤❤❤ naturel ਬੰਦੇ ਊ,, ਸ਼ੋ off ਤੋਂ ਪਰੇ

  • @jazzsings47
    @jazzsings47 6 หลายเดือนก่อน +10

    Dono pra all time fvrt Garry sandhu bai and G khan bai❤

  • @Bhardwaj_love19
    @Bhardwaj_love19 5 หลายเดือนก่อน +5

    1:27:47 te check karo funny or real reaction (oo teri bhen nu oye)😂😂😂😂😂 real person bhai G KHAN veer ji

  • @UrvashiSharma-dc3tz
    @UrvashiSharma-dc3tz 6 หลายเดือนก่อน +7

    Aman veer ji Punjab de sbto best podcast hunde nei tuhade it act like a stress reliever therapy for me because medical students need this thode podcast dekh kei 18 saal di age vich hi eda diya gallan sikh lyia shyd menu future ch saukha rauga thoda eh ehsaan kde ni bhul skdi mai boht boht thandwaad rabb thanu hor tarakiyan deve all the best from my side chotti bhen smj kei meri gal mnyo edai hor nve nve podcast lyande rayiioo.... ❤

  • @meenukaur908
    @meenukaur908 27 วันที่ผ่านมา +2

    G khan ♥ ji nice aa song is beautiful song ❤ God bless you all the best 😊❤ veer ji God bless you ❤

  • @AmanReond
    @AmanReond 6 หลายเดือนก่อน +20

    ਅਮਨ ਭਰਾ ਬਹੁਤ ਲੁੱਚੇ ਹੋ ਯਾਰ ਤੁਸੀ। ਜੀ ਖਾਨ ਵੀਰੇ ਦੀਆਂ ਪੋਸਟਾਂ ਲਾਈਕ ਨਹੀਂ ਕੀਤੀਆਂ, ਸੋਨਮ ਦੀਆਂ ਪੋਸਟਾਂ ਨੂੰ ਲਾਈਕ ਕੀਤਾ ਪਿਆ।😅😅
    ਬਾਕੀ ਪੋਡਕਾਸਟ ਬਹੁਤ ਘੈਂਟ ਕੀਤੀ ਸਵਾਦ ਲਿਆ ਤਾਂ।❤❤❤

  • @coscocricket7869
    @coscocricket7869 5 หลายเดือนก่อน +5

    ਵੀਤ ਬਲਜੀਤ ਵੀਰ ਨਾਲ ਪੋਡਕਾਸਟ ਜ਼ਰੂਰ ਕਰੋ ਜੀ ❤

  • @SukhjinderSingh-zm5nv
    @SukhjinderSingh-zm5nv 6 หลายเดือนก่อน +96

    ਅਰਜਨ ਢਿੱਲੋਂ ਨਾਲ ਵੀ ਅਮਨ ਪਾਜੀ ਇਕ podcast ਜ਼ਰੂਰ ਕਰਿਓ ਬੁਹਤ ਦਿਲ ਕਰਦਾ ਓਨਾ ਦੀਆ ਗੱਲਾਂ ਸੁਣਨ ਦਾ ❤❤❤😅😅😅

    • @Kirankaur-p4e
      @Kirankaur-p4e 6 หลายเดือนก่อน +1

      ਸਹੀ ਸਲਾਹ ਵੀਰੇ ❤ ਜ਼ਰੂਰ ਮੈਂ ਵੀ ਬਹੁਤ ਸੁਣਦੀ ਆ ਉਨ੍ਹਾਂ ਨੂੰ

    • @Kirankaur-p4e
      @Kirankaur-p4e 6 หลายเดือนก่อน

      ਵਧੀਆ ਲੱਗਿਆ ਜੀ ਖਾਨ ਜੀ ਦਾ ਸੁਭਾਅ 🎉❤❤

    • @Mrndmrs-n6z
      @Mrndmrs-n6z 5 หลายเดือนก่อน +2

      @@SukhjinderSingh-zm5nv ਓਹ ਨੀ ਆਉਂਦਾ ਪੋਡਕਾਸਟਾਂ ਚ

  • @harrypatiala9256
    @harrypatiala9256 6 หลายเดือนก่อน +1

    ❤️ਅਮਨ ਬਾਈ l e d.... ਤੇ ਲਾਕੇ ਜ਼ਿਆਦਾ ਸਵਾਦ ਆਉਂਦਾ. ਜਾਰ vaise main kam karda hoya sunda. Bt ghar jake fr tv te ❤❤❤❤❤❤❤👌👌👌👌😘😘😘

  • @SukhwinderSingh-wq5ip
    @SukhwinderSingh-wq5ip 6 หลายเดือนก่อน +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @navnavi838
    @navnavi838 หลายเดือนก่อน +3

    Mera 1997 ta barth a vera 8 saal iko kudi naal rakhi oss naal he viha krvaya rab sab noo schaa pyaar dve ❤

  • @Urvashi_006
    @Urvashi_006 6 หลายเดือนก่อน +28

    Bro g khan sir, khan saab sir, master saleem sir and garry sandhu sir.
    Together in one podcast.... ❤

  • @guribanwait787
    @guribanwait787 5 หลายเดือนก่อน +1

    G Khan baii ne ਬਹੁਤ ਮੇਹਨਤ ਕੀਤੀ ਆ ❤❤

  • @YuvrajSingh-000
    @YuvrajSingh-000 6 หลายเดือนก่อน +31

    Pra main podcast shd k kali chuni dekhn chl gyaa😂😂😂😂😂❤❤

  • @pawansaroya97
    @pawansaroya97 6 หลายเดือนก่อน +1

    ਮੁੰਡੇ ਦੀ ਲਾਸਟ ਵਾਲੀ ਗੱਲ ਨੇ ਤਾ ਧਾਰਮ ਨਾਲ ਕਿੱਲ ਕੇ ਰੱਖਤਾ i love panjab ❤

  • @ManguSharma5642
    @ManguSharma5642 6 หลายเดือนก่อน +3

    ਗੈਰੀ ਸੰਧੂ ਬਾਈ ਨਾਲ ਕਰੋ ਪ੍ਰੋਡਕੈਸਟ ਵੀਰੇ ਜਲਦੀ ਤੋ ਜਲਦੀ ਬਹੁਤ ਵਧੀਆ ਬੰਦੇ ਨੇ ਯਾਰ ਗੈਰੀ ਸੰਧੂ ਵੀਰਾ ❤❤

  • @SankalpRai-c4t
    @SankalpRai-c4t 6 หลายเดือนก่อน +9

    1 million congratulation bai 😘😘😊

  • @gurpreetverma-rl6ph
    @gurpreetverma-rl6ph 6 หลายเดือนก่อน +28

    ਜੀ ਖਾਨ ਇਕ ਸਾਫ ਦਿਲ ਇਨਸਾਨ ਹੈ❤❤❤

  • @sukh_pb_vlogger
    @sukh_pb_vlogger 5 หลายเดือนก่อน +3

    G khan aleee dowa podcast siraaa se ta gulab sidu bai alaa v dowa nice banda aa ❤❤

  • @Nisa_record
    @Nisa_record 6 หลายเดือนก่อน +4

    Aman veere love from saudi arabia congratulations for 1M rab tareekayan deve❤❤❤❤❤

  • @blackmijar6846
    @blackmijar6846 5 หลายเดือนก่อน +4

    1:31:05 arjan ali line ❤❤❤

  • @officialjugrajjalandhari
    @officialjugrajjalandhari 5 หลายเดือนก่อน +5

    G khan Bhai tusi jehra mrji song release krdo vdiya bhot lgda ae❤

  • @Chhllikhari
    @Chhllikhari 5 หลายเดือนก่อน +6

    Aman ji Arjan Dillon nal vi podcast Karo ❤❤❤

  • @Sahil_tandi09
    @Sahil_tandi09 6 หลายเดือนก่อน +10

    G khan bai att a

  • @vikramjit9891
    @vikramjit9891 6 หลายเดือนก่อน +6

    Khan ਹੀਰਾ ਬੰਦਾ ਹ ਦੀਲ ਦਾ

  • @Harpreetferozepuriya
    @Harpreetferozepuriya 6 หลายเดือนก่อน

    ਬਾਈ ਪੌਡਕਾਸਟ ਸੁਣ ਕੇ ਲੱਗਿਆ ਜਿਵੇਂ ਅਸੀਂ ਵੀ ਬਾਈ ਨਾਲ ਗੱਲਾ ਕੀਤੀਆਂ ਸੱਚੀ ਯਰ ❤❤❤

  • @Sukh-j1v
    @Sukh-j1v 6 หลายเดือนก่อน +3

    Arjan dhillon de podcast di wait aa, dekhde aa pehla aman bai krda k anmol bai😂 pr bhut wait aa

  • @EditsKing01
    @EditsKing01 5 หลายเดือนก่อน +2

    Best interview funny + Informative ❤😂

  • @SandipSingh-ih7vd
    @SandipSingh-ih7vd 6 หลายเดือนก่อน +28

    ਲੋਕਣ ਮੀਚੀ ਵਾਲੀ ਲੱਗਦਾ ਕਿਸੇ ਨੇ ਗੋਰ ਨੀ ਕੀਤੀ ਸੱਮਝਣ ਵਾਲੇ ਸਾਇਤ ਸੱਮਝ ਗਏ ਹੋਣ ਏ 2ਘੰਟੇ ਵਾਲੀ 😂😂😂

    • @rajveersidhu06
      @rajveersidhu06 6 หลายเดือนก่อน +1

      😂

    • @sangeetbhullar349
      @sangeetbhullar349 6 หลายเดือนก่อน +3

      Tu kla ni Tension na la Sare Hor kch samjn ja na eh jrur samj gae a 😂

  • @KiranKumari-ks8yf
    @KiranKumari-ks8yf 2 หลายเดือนก่อน +2

    Podcasts te maza aa gya 😂😂😂

  • @jassikadhap
    @jassikadhap 6 หลายเดือนก่อน +6

    G khan garry Sandhu always my favourite ne jida g khan sonma nu pyr karda ohda he ma g khan nu pyr kardii love uuu ❤️❤️❤️❤️😘😍

  • @SimranSimran-nb1vc
    @SimranSimran-nb1vc 5 หลายเดือนก่อน +1

    Ghaint ❤,,G Khan brother bhot ghaint ne 🤗❤

  • @Honey_pandit_19
    @Honey_pandit_19 6 หลายเดือนก่อน +3

    2000 to.bad wale ❌️2010. T0 bad wale✅️

  • @manpreetmasuta8856
    @manpreetmasuta8856 6 หลายเดือนก่อน +2

    Pure hearted G Khan..God bless you

  • @Harman-r9b
    @Harman-r9b 6 หลายเดือนก่อน +6

    ਅਰਜਨ ਦਿਲੋਂ ਨਾਲ ਵੀ ਅਮਨ ਪਾਜੀ ਇਕ ਪੋਡਕਾਸਟ ਜ਼ਰੂਰ ਕਰਿਓ 🥺🥺🥺🥺❤️❤️❤️❤️❤️❤️❤️❤️❤️❤️🙏🙏🙏🙏🙏

    • @KarmjitDhir-zd8un
      @KarmjitDhir-zd8un 5 หลายเดือนก่อน

      Arjun dhillon hit a ohnu eda de fudu kama di lorh ni bro❤

    • @arshkararwala2132
      @arshkararwala2132 5 หลายเดือนก่อน

  • @Twist_Words
    @Twist_Words 4 หลายเดือนก่อน

    ਬੱਸ ਬਾਈ thnawad ਥੋਡਾ ਕਿ ਤੁਸੀ ਸਭ ਏਨਾ sikha ਰਹੇ ਹੋ ਸਾਨੂੰ ਤੇ ਸਭ ghant ਗੱਲ ਬਾਤ g khan bai bai ਬਾਬੇ ਕਿਆ ਗਾਣੇ ਜਮਾ ਚੰਗਿਆੜੇ ਕਡੇ ਪੇ ❤❤❤😊😊love ਬਾਈ ਬਾਈ ਇਕ ਗੱਲ ਖਰੀ ਕਹੀ ਤੁਸੀ ਵਿਸ਼ਵਾਸ ਨਾ ਕਰੋ ਕਿਸੇ ਤੇ ਨਾ ਪਿਆਰ ਸਲਾ ਡੋਬ ਦਿੰਦਾ ਬਸ ਇਕ ਸਪਨਾ ਫੈਮਲੀ ਖੁਸ਼ ਤੇ ਆਪਾਂ ਵਿ ਬਸ Love you Jann ਅਮਨ ਬਾਈ ਤੈਨੂੰ ਵਿ ਤੋਂ good ਪਿਆਰ ❤❤😊

  • @balla.b6267
    @balla.b6267 6 หลายเดือนก่อน +17

    ਨਛੱਤਰ ਛੱਤੇ ਦੇ ਟੱਬਰ ਦੀ ਮਦਦ ਕਰਿਆ ਕਰ ਜੀ ਖਾਨ ਬਾਈ ਜੀ

  • @CheemaGursewak
    @CheemaGursewak 5 วันที่ผ่านมา

    Podcast ta sirra e aa but tuhade face te glow bhot aa koi rajj 😂❤❤ dsdo bro ❤❤😊😊😊

  • @gurjotaulakh5958
    @gurjotaulakh5958 5 หลายเดือนก่อน +5

    ਪਾਜੀ ਕੀਤਾ ਇਕ ਨੂੰ 15 ਸਾਲ ਪਿਆਰ ❤ ਹਲੇ ਵੀ ਕਰਦਾ ਪਰ ਓ ਸ਼ੱਡ ਕੇ ਕੈਨੇਡਾ ਚੱਲ ਗਈ 😢😢😢😢

    • @bhagwantsingh-ph1of
      @bhagwantsingh-ph1of 4 หลายเดือนก่อน

      ਹਾਏ ਉਏ

    • @em_jashxn
      @em_jashxn 4 หลายเดือนก่อน

      Same😢

    • @harmandevil3934
      @harmandevil3934 หลายเดือนก่อน

      Pra mera 7 saal mnu lga m hi bus , tu te bro Bala mera to vi jyda fudu , man da meri gll pyar krn vala fudu hunda, jida m te tu 😊

    • @Sekhon-m7w
      @Sekhon-m7w หลายเดือนก่อน

      Bro edr v 12 saaL diTte c kisE ....bhncho Yr tu app soch v 12-15 saal thode ni hunDe ...lyf da ik bht vadda hissa ginn skdee aa ....hun kive jee lvage Yr...na piche jaan da raah reha tee naa agge tee naa hi ik jagah te khd hunda

    • @ManmeetSingh-b2s
      @ManmeetSingh-b2s 26 วันที่ผ่านมา

      Bund de la fr hun chal gyi te pji ne vapis sadd Leni ghusa o latta chkva rhi honi tu bondi bnya betha ja Kam Kum kr bun Deni chalu krde 🎉🎉

  • @sagargaming7558
    @sagargaming7558 5 หลายเดือนก่อน

    22 yrr eh G khan sirra bnda... Rabb is bnde nu lmmi umar dve ❤❤

  • @Harleenkaur0213
    @Harleenkaur0213 5 หลายเดือนก่อน +3

    Arjan dhillon and garry sandhu di podcast kro please bai ji

  • @jaggichauhan8511
    @jaggichauhan8511 5 หลายเดือนก่อน +2

    Bai aman tuhada har ik podcast poora suni da bahut vadhiya lagda kush sikhan lyi vi milda

  • @ff_king_rocky7
    @ff_king_rocky7 6 หลายเดือนก่อน +214

    ਪਾਜੀ ਕੋਈ ਤਰੀਕਾ ਦਸੋ ਯਰ ਮੇ ਸਿੰਗਿੰਗ ਸਿੱਖਣੀ ਆ ਤੇ ਉੱਚੀ ਗਾਨ ਲਈ ਕੋਈ ਜਗਾ ਨਹੀਂ ਹੈਗੀ ਤੇ ਮੇ writter ਵੀ ਆ ਪਰ ਕੋਈ ਫੇਦਾ ਹੀ ਨਹੀਂ ਮੇ ਸੁਰ ਲਗੋਨੇ ਆ ਪਰ ਗਾ ਨਹੀ ਪਾਉਂਦਾ ਇਨਾ ਖਾਸ😟😭 ਤਰੀਕਾ ਦਸੋ ਯਰ ਕੋਈ ਸੁਰ ਲੋਨ ਲਈ🙏🏼

    • @JahanPreet-wg7jo
      @JahanPreet-wg7jo 6 หลายเดือนก่อน +21

      Room nu soundproof krlo te andar gao uchi uchi

    • @ff_king_rocky7
      @ff_king_rocky7 6 หลายเดือนก่อน +12

      @@JahanPreet-wg7jo yr aaa hi ta chkr aa ghr apna nhi hega kiray te aa and pta v nhi kida saund proof krna room😟

    • @Levi_Documentaries
      @Levi_Documentaries 6 หลายเดือนก่อน

      @@ff_king_rocky7 TH-cam te check kro. how to make your room soundproof and osto baad audio nu edit krna sikhlo.

    • @tcgamer4735
      @tcgamer4735 6 หลายเดือนก่อน +5

      Raab Maher karre tere te bai❤

    • @nav2737
      @nav2737 6 หลายเดือนก่อน +11

      Bai sab to pehle achhe artist nu sunana shuru kro .Te khud hi Sikh jaoge. Specially ( Ustad Nusrat Fateh Ali Khan Saab)

  • @dilldewarke
    @dilldewarke หลายเดือนก่อน +1

    Craa paji end aa gl baat 🤙🏻🤙🏻

  • @harbanslal4619
    @harbanslal4619 5 หลายเดือนก่อน +4

    Sir babbu maan bai nu v invite karo jrur aaunge keh dyo tuhada fan chahunda ki tc aman veere nal broadcast karo meri khawaish aa

  • @guribanwait787
    @guribanwait787 6 หลายเดือนก่อน +2

    G khan Aman veer dono down to earth 🌎 bndee aw❤❤ love you yarroo🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SandipSingh-ih7vd
    @SandipSingh-ih7vd 6 หลายเดือนก่อน +6

    ਲੇ ਆਗੀ ਅਮਨ ਬਰੋ Mਕਹਿਦਾ ਸੀ ਵਧੀਆ ਲੱਗਦੀ ਆ ਲੇ ਆਹ ਚੱਕ ਹੋਣ 1 ਦੀ ਜਗਾ ਤੇ 2ਹੋ ਜਾਣ ਨਾ ਗੱਲਬਣਜੇ ਸਹੀ ਗੱਲ ਕੇ ਨਹੀ ਸੋਚਣਾ ਚਾਹੀਦਾ ਪੁਜਟੀਵ ਵਧੀਆ ਗੱਲ ਆ ਬੰਦਾ ਸਾਰੀ ਉਮਰ ਨੀ ਰੱਜਦਾ ਮੇ ਵੀ ਵਿੱਚ ਹੀ ਆ ਭਰਾ ਮੇਰੇ ਕਹਿਣ ਦਾ ਮਤਲੱਬ ਨਹੀ ਵੇਸੇ ਹੀ ਗੱਲਕਰਦਾ ਮੇ ਪ੍ਰਮਾਤਮਾ ਤੱਰਕੀ ਬੱਖਸੇ 10ਮਿਲੀਅਨ ਹੋਣ ਜਲਦ ਜਲਦੀ ਵਾਹਿਗੁਰੂ ਕਿ੍ਪਾ ਕਰਨ ਵਾਹਿਗੁਰੂ ਜੀ

  • @MajorSingh-yg5dm
    @MajorSingh-yg5dm 4 หลายเดือนก่อน

    Bhut vdia lga pajii podcast mja ah gya jn🎉❤❤❤

  • @spaindikudi
    @spaindikudi 6 หลายเดือนก่อน +16

    ajj mera Birthday but 0 like🙃

  • @SandhuMiddu
    @SandhuMiddu หลายเดือนก่อน +1

    Hello 22 g khan nu and bro.tuhanu rab chardikala ch rakhe bahut sira ho tusi,,Mai thoda pehla show dekhea sira lag gea 22 g,,and veer Mai kattad fan ta sidhu moosewale da ok bro..but thonu te thode show nu love u aa veere..

  • @AmninderKaur-z6j
    @AmninderKaur-z6j 6 หลายเดือนก่อน +5

    19:35 hanji kadde aa
    Te asi 2006 de jamme a

  • @ramandeep3730
    @ramandeep3730 5 หลายเดือนก่อน

    Aman your so handsome 😍ik Noor hai thode face te tusi hasde bahut sohna oo ❤ love from sangrur 😊g khan ji your voice is so beautiful and amazing 😍🤩 I love your all songs 💞 dilo respect thonu parmatma thonu hamesha khush rakhn eda hii tarrikian bakshan ❤❤baki Aman thonu v god bless you eh show hamesha eda hii tarrikian kre te sabh nu hasounde rho ❤❤❤ love you ❤️ from sangrur

  • @Its.atwal.307
    @Its.atwal.307 6 หลายเดือนก่อน

    Veer 90% galla relate kardiya mere nal podcast diya ....bus bhar wala shad ke ❤❤❤❤❤❤❤❤❤

  • @MandeepSingh-d3i
    @MandeepSingh-d3i 4 หลายเดือนก่อน

    ਸਹੀ ਗੱਲ ਜੀ ਖ਼ਾਨ ਵੀਰੇ ਸਮਜਨ ਵਾਲਾ ਹੀ ਸਮਜੂ ਗਾ ❤❤ ਮੇਹਵੀ ਆਪਣੀ ਨਾਲਦੀ ਨੂੰ ਸੱਚਾ ਪਿਆਰ ਕਰਦਾ

  • @BaljitSingh-bo5hf
    @BaljitSingh-bo5hf 5 หลายเดือนก่อน +2

    Beautiful conversation
    Respect
    G khan

  • @kamaljeetkaur2999
    @kamaljeetkaur2999 5 หลายเดือนก่อน

    Pehla podcast a jehda poora dekhya ....ciraaa ❤❤❤❤❤

  • @AnilKumar-mn9qv
    @AnilKumar-mn9qv 5 หลายเดือนก่อน

    Bai bot badiya lagya g khan bai Diya galla aman bai bot badiya tuci kam kar raha o that’s aman bai tada te tadi puri team da g khan bai love u a tanu ❤ Aman bai ma hun 4:18 mint te katm kita a tada podcast bot bot badiya lagya te G khan bai tuci apna song jaldi release karo I am waiting for you big brother 🎧❤❤❤

  • @SukhjinderSingh-l2i
    @SukhjinderSingh-l2i 26 วันที่ผ่านมา +2

    Jayy randhawa nal vee plz podcast kro 😢❤

  • @manpreetKp2117
    @manpreetKp2117 หลายเดือนก่อน +1

    Garry Sandhu nd g khan ❤❤❤❤ podcast ❤❤ kro dona da

  • @jagtarmalaysia9666
    @jagtarmalaysia9666 5 วันที่ผ่านมา

    Bahot vadia interview 🎉🎉❤❤

  • @garrydora1284
    @garrydora1284 5 หลายเดือนก่อน

    Sirra galla 2000 toh pehla wale born samj skde chahe oh kisi v district toh hon❤❤❤ jmaa reality aaa mor pankh vidhya phdaayi

  • @VickyKhant-h2k
    @VickyKhant-h2k 6 หลายเดือนก่อน

    Gallan song bhut sohna C ❤ oh sabh hoyia C mere nal yr dil nu lgaa bhaji love U pra ❤❤

  • @AkashdeepGill-u9l
    @AkashdeepGill-u9l 5 หลายเดือนก่อน

    Bai g khan bhut Dil da khint banda va wmk pra te 🙏🏻🌸

  • @gurjass580
    @gurjass580 6 หลายเดือนก่อน

    Bhaji g khan sir te una de frnd d voice bhi bht jadaaaaaa ghaint aaaa❤❤❤❤❤❤❤❤god alwez bless u😊❤😊😊😊❤❤❤❤❤❤❤

  • @SatnamSinghshama
    @SatnamSinghshama 6 หลายเดือนก่อน

    G khan ❤dil da ghaint bnda❤ l watched live danewal ❤its very amazing and funny ❤ always love u ❤

  • @Jai_is_here41
    @Jai_is_here41 หลายเดือนก่อน +1

    ਆ 90 ਅਲੀ ਗੱਲ ਪਾਜੀ ਨੇ ਬਡੀ ਸਹੀ ਆਖੀ ਆ ❤

  • @LovepreetSidhu-s7n
    @LovepreetSidhu-s7n หลายเดือนก่อน +1

    Singal song paji i love g khan❤❤❤

  • @Dhruvsharma78
    @Dhruvsharma78 4 หลายเดือนก่อน

    Kya baattaaannn chala song di ❤❤❤❤

  • @RavinderSingh-bf9ui
    @RavinderSingh-bf9ui หลายเดือนก่อน +1

    Jean khan bhraa nu love you ❤😂

  • @gurpreetsingh626
    @gurpreetsingh626 6 หลายเดือนก่อน

    ਬਾਈ ਜੀ ਖਾਨ ਵਾਲਾ ਘੈਂਟ ਬੰਦਾਂ ਜਰ ਬਹੁਤ ਪਿਆਰ ਬਾਈ ਲਈ❤❤

  • @BaljitkaurSulhani
    @BaljitkaurSulhani 6 หลายเดือนก่อน

    Yr oo duja bai de awaj both sirra yr wmk ❤❤❤

  • @SandhuMiddu
    @SandhuMiddu หลายเดือนก่อน +1

    Aman veer love u bro.thonu milna chauna..koina rab milave..bro God bless u

  • @jashanchahal3963
    @jashanchahal3963 6 หลายเดือนก่อน +1

    Mera birth 2000 da y jedia kheda di tuc gall kiti aa oh sbb khedia te sooye ch nhate aa jedia gallan bro tuc kitia viddya pdati alia sbb kitia ,,,,,,,tuc keha 2000 alya nu pta ni pr hn mnu lagda v oh sbb cheeja krn alya cho m last year ala banda c mtlb 2001-02 aalya nu ni pta hona ,,,,,rupee v chakke aa doli ali car uppr di,,,,pta nhi meri dosti o 95 alya nl c ,,,,,,esto baad alya nu nhi pta hona eh sbb da bro,,,,,,baki thoda program ghaint hunda y sbb episode dekhida y ❤❤❤❤❤carry on bro😍

  • @ManpreetKaur-xf4xu
    @ManpreetKaur-xf4xu 5 หลายเดือนก่อน

    Hnji bht Shona lga show 😊😊 good love you g khan

  • @Yt_shorts0008
    @Yt_shorts0008 หลายเดือนก่อน +1

    @Aman Aujla ਬਈ ਅਰਜਨ ਢਿੱਲੋਂ ਬਈ ਨੂੰ ਸੱਦੋ podcast ਤੇ ❤

  • @kulwinderkaur1866
    @kulwinderkaur1866 4 หลายเดือนก่อน

    Nice g khan ji love you❤so much for your ❤️😍

  • @SukhuKumar-wc5wr
    @SukhuKumar-wc5wr 2 หลายเดือนก่อน +1

    Na oye 2001aale 😂 aa sara kuj kita bhut narzae lete aa😂😂😂😂😂

  • @Garrydhaliwalofficial
    @Garrydhaliwalofficial หลายเดือนก่อน +1

    ਲੁਕਣ ਮੀਚੀ ਤਾ ਮੈਂ ਵੀ ਬੋਹਤ ਖੇਡੀ ਆ!
    😅

  • @SukhjinderSingh-zm5nv
    @SukhjinderSingh-zm5nv 6 หลายเดือนก่อน +1

    Aman bai ji please arjan dhillon ji nal ek vari podcast la ayo tahnu te arjan paji nu dekhna chohne aa love from Ludhiana shimlapuri ❤❤❤❤❤❤❤❤❤❤❤❤❤❤❤❤❤❤❤❤❤❤❤

  • @sonyphotographymithewal4480
    @sonyphotographymithewal4480 5 หลายเดือนก่อน +1

    Very nice song veer 🎉❤congratulations

  • @mannaBanga-h4z
    @mannaBanga-h4z 2 หลายเดือนก่อน +1

    ghaint bnda g khan ❤❤

  • @rambo.9991
    @rambo.9991 6 หลายเดือนก่อน

    Challa ne ta goosebumps liayate❤️❤️❤️❤️

  • @Sandhu-o5t
    @Sandhu-o5t 4 หลายเดือนก่อน

    Sira gallbaat❤❤❤❤