ไม่สามารถเล่นวิดีโอนี้
ขออภัยในความไม่สะดวก

ਆਹ ਕਬਾੜੀਏ ਨੇ ਕਰ ਦਿੱਤੇ ਸਭ ਗਾਇਕ ਨੰਗੇ Harpal Palli Punajbi Folk Singer l Bittu Chak Wala

แชร์
ฝัง
  • เผยแพร่เมื่อ 7 ม.ค. 2024
  • #bittuchakwala #dailyawaz #punjabisong
    ਆਹ ਕਬਾੜੀਏ ਨੇ ਕਰ ਦਿੱਤੇ ਸਭ ਗਾਇਕ ਨੰਗੇ Harpal Palli Punajbi Folk Singer l Bittu Chak Wala II
    Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Harpal Pali
    Digital Producer- Bittu Chak Wala
    Location- Punjab
    Label - Daily Awaz

ความคิดเห็น • 127

  • @aroorsingh5424
    @aroorsingh5424 6 หลายเดือนก่อน +4

    ਬਹੁਤ ਵਧੀਆ ਕਲਾਕਾਰ ਹੈ ਇਸਦੀ ਹੋਸਲਾ ਵਧਾ ਹੋਣੀ ਚਾਹੀਦੀ ਹੈ ਬਿਟੂ ਦਾ ਇਸ ਕਲਾਕਾਰ ਨੂੰ ਦਿਖਾਉਣ ਦਾ ਧੰਦਵਾਦ ਜੀ

  • @gurindersingh3073
    @gurindersingh3073 7 หลายเดือนก่อน +11

    ਬਿੱਟੂ ਵੀਰ ਜੀ ਆਪ ਦਾ ਬਹੁਤ ਧੰਨਵਾਦ ਜੀ ਤੁਸੀਂ ਇਹੋ ਜਿਹੇ ਫ਼ਨਕਾਰਾਂ ਨੂੰ ਲੱਭ ਕੇ ਲੋਕਾਂ ਦੇ ਰੂਬਰੂ ਕਰਦੇ ਹੋ

  • @chahatveersingh1991
    @chahatveersingh1991 7 หลายเดือนก่อน +17

    ਬਹੁਤ ਵਧੀਆ ਆਵਾਜ਼ ਦਾ ਮਾਲਕ ਹੈ ਹਰਪਾਲ ਸਿੰਘ ਪਾਲੀ। ਪਰਮਾਤਮਾ ਵੀਰ ਨੂੰ ਹੋਰ ਤਰੱਕੀਆਂ ਬਖਸ਼ੇ। ਧੰਨਵਾਦ ਬਿੱਟੂ ਜੀ।

  • @user-jp5sp4dr9b
    @user-jp5sp4dr9b 7 หลายเดือนก่อน +14

    ਬਹੁਤ ਬਹੁਤ ਹੀ ਖੂਬਸੂਰਤ ਬਾਈ ਜੀ ਬਾਈ ਬਿੱਟੂ ਚੱਕ ਵਾਲਾ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Sardars001
    @Sardars001 7 หลายเดือนก่อน +10

    ਇਹ ਬਾਈ ਫਰੀਦਕੋਟ ਦੇ ਬਿਲਕੁੱਲ ਲਾਗੇ ਪਿੰਡ ਪੱਖੀ ਕਲਾਂ ਦਾ ਨਿਵਾਸੀ ਐ । ਇਹਨਾਂ ਦਾ ਬੇਟਾ ਗੋਵਿੰਦਾ ਆਪਣਾ ਯਾਰ ਐ । ਗੋਵਿੰਦਾ ਬਿਜਲੀ ਦਾ ਅਤੇ ਪਲੰਬਰ ਦਾ ਕੰਮ ਕਰਦਾ ਏ ।

  • @Manpeta1869
    @Manpeta1869 7 หลายเดือนก่อน +5

    ਹੋਰ ਗੱਲਾਂ ਦੀਆਂ ਗੱਲਾਂ ਬਿੱਟੂ ਵੀਰ ਬੰਦਾ ਬਹੁਤ ਵਧੀਆ ਹੈ🙏❤

  • @singhdhaliwal6483
    @singhdhaliwal6483 7 หลายเดือนก่อน +5

    ਬਹੁਤ ਵਧੀਆ ਬਾਈ ਬਿੱਟੂ ਕਰਦੇ ਰਹੋ ਅਜਿਹੇ ਸਿੰਗਰਾਂ ਨਾਲ ਵੀ ਪ੍ਰੋਗਰਾਮ

  • @Deepdholan07
    @Deepdholan07 7 หลายเดือนก่อน +5

    ਵਾਹ ਜੀ ਵਾਹ ਬਿੱਟੂ ਵੀਰ ਜੀ
    ਵਾਹਿਗੁਰੂ ਜੀ ਼ਮੇਹਰ ਕਰੇ ਹੋਰ ਤਰੱਕੀਆਂ ਕਰੋਂ ❤❤❤❤❤❤❤❤❤❤
    ਦਿਨ

  • @narulapatto5234
    @narulapatto5234 7 หลายเดือนก่อน +8

    ਬਹੁਤ ਵਧੀਆ ਆਵਾਜ ਆ ਬਾਈ ਦੀ ਵਾਹਿਗੁਰੂ ਤੰਦਰੁਸਤੀਆ ਤਰੱਕੀਆ ਬਖਸ਼ਣ 💖💖💖💖🙏🙏🙏🙏

  • @sunny_bhainibagha
    @sunny_bhainibagha 7 หลายเดือนก่อน +35

    ਬਿੱਟੂ y ਕਿਹੜੇ ਪਾਸਿਓਂ ਭਾਲ ਕਰ ਲੈਣਾ ਇਹੋ ਜਿਹੇ ਫ਼ਨਕਾਰ ਦੀ ,,ਹਰ video ਦਾ notification svere ਆਇਆ ਪਿਆ ਹੁੰਦਾ y ਬਹੁਤ ਵਦੀਆ ਤਰੀਕਾ ਗੱਲ ਬਾਤ ਕਰਨ ਦਾ ਬਿੱਟੂ y ji jio

  • @JagjitSingh-ki1zx
    @JagjitSingh-ki1zx 7 หลายเดือนก่อน +1

    ਬਹੁਤ ਵਦੀਆ ਜੀ ਅਵਾਜ ਬਾਈ ਜੀ ਦੀ ਪਰਮਾਤਮਾ ਤਰੱਕੀਆ ਬਖਸੇ

  • @nathunathu2103
    @nathunathu2103 6 หลายเดือนก่อน +2

    Waheguru ji ka Khalsa waheguru ji ki Fateh Waheguru ji mehar rakhna Harpal PALLI Bittu Chak WALA📿📘🌹🌹🍉🥭🍊🍒🥝🍎🍇🍓❤️🌹❤️🌹❤️🌹❤️💕💓👊💪🖕🙏👏👍🗡️✔️

  • @kuldeepsandhu116
    @kuldeepsandhu116 6 หลายเดือนก่อน +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੇਰੀ ਤਰੱਕੀ ਬਖ੍ਰਸੇ❤️❤️❤️❤️❤️

  • @roshanlal5576
    @roshanlal5576 7 หลายเดือนก่อน +5

    लोगों को ऐसे कलाकारों के प्रोग्राम करवाने चाहिए ताकि इनको भी अपनी कला दिखाने और रोजी रोटी कमाने का मौका मिल सके

  • @SurjitKaur-qz3fl
    @SurjitKaur-qz3fl 7 หลายเดือนก่อน +1

    ਬਹੁਤ ਸੋਹਣੀ ਗਾਇਕੀ ਐ ਬਾਈ ਦੀ ਅਵਾਜ਼ ਬਹੁਤ ਸੋਹਣੀ ਐਂ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਤੁਹਾਨੂੰ 👌❤️

  • @surindersinghjyoti
    @surindersinghjyoti 6 หลายเดือนก่อน +1

    🫡🫡🫡🫡🫡👏👏👏👏👏💐💐💐💐💐🎉🎉🎉🎉🎉🌹🌹🌹🌹🌹🏆🏆🏆🏆🏆🙏🙏🙏🙏🙏ਵਾਹ ਜੀ ਵਾਹ ਵੀਰ ਪਾਲੀ ਜੀ

  • @BalkaranSingh-gs6ic
    @BalkaranSingh-gs6ic 7 หลายเดือนก่อน +1

    ਰੂਹ ਖੁਸ਼ ਕਰਤੀ ਵੀਰ ਨੇ ਯੁੱਗ ਯੁੱਗ ਜੀਉ

  • @hansrajmirock7000
    @hansrajmirock7000 6 หลายเดือนก่อน +1

    ਬਹੁਤ ਚੰਗਾ ਲੱਗਾ ਬਾਈ ਜੀ ਇਹੋ ਜਿਹੇ ਗਾਇਕ ੍ਬਹੁਤ ਚੰਗਾ ਗਾਇਕ ਗਰੀਬੀ ਦੀ ਮਾਰਕਰਕੇ ਨਹੀ ਵਧਸਕੇ

  • @rajeshjhorar8180
    @rajeshjhorar8180 6 หลายเดือนก่อน +1

    Asli kla da malk.jug jug jio harpal 22 or bitu 22 ji😊

  • @AvtarSingh-rg9hy
    @AvtarSingh-rg9hy 6 หลายเดือนก่อน +1

    ਬਹੁਤ ਵਧੀਆ ਵੀਰ ਵਾਹਿਗੁਰੂ ਬਖਸ਼ਣ.

  • @user-mh5fmBatth
    @user-mh5fmBatth 6 หลายเดือนก่อน +1

    ਬਿੱਟੂ ਬਾਈ ਬਹੁਤ ਵਧੀਆ ਕਰ ਰਹੇ ਹੋ

  • @user-hw6yq4it5u
    @user-hw6yq4it5u 7 หลายเดือนก่อน +1

    ਬੇਟਾ ਬਿਟੂ ਚੱਕਵਾਲਾ ਜੀ ਹਰਪਾਲ ਪਾਲੀ ਨਾਲ ਗਲਬਾਤ ਬਹੁਤ ਵਧੀਆ ਲਗੀ ਧੰਨਵਾਦ ਹੈ ਜੀ

  • @bhattijaidwala6225
    @bhattijaidwala6225 7 หลายเดือนก่อน +2

    Wa ji wa ❤❤❤❤❤❤❤❤❤❤Bithu veer eho jehe fnkara nu kithu Lbh ke le aonde ho

  • @talwindersidhu1540
    @talwindersidhu1540 6 หลายเดือนก่อน +1

    ਬਹੁਤ ਵਧੀਆ ਕਲਾਕਾਰੀ ਐ ਬਾਈ ਦੀ

  • @ManishKumar-bf7nt
    @ManishKumar-bf7nt 7 หลายเดือนก่อน +1

    Kya baat hai🙏🌷 Bittu Chak Wala🙏 Veer ji🌷 Tusi Johari Ho
    🌷 Harpal Pali 🙏Bhai 👍bahut badhiya 👌Geet Gaya 👏🏽hai ji🚩👏🏽👏🏽

  • @ਗੁਲਾਮੀ
    @ਗੁਲਾਮੀ 7 หลายเดือนก่อน +4

    ਬਿੱਟੂ ਬਾਈ ਜੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਗਰੀਬ ਗਾਇਕਾ ਨੂੰ ਦੁਨੀਆ ਅੱਗੇ ਰਖ ਰਹੇ ਹੋ ਕਈ ਗਰੀਬ ਲੋਕ ਰੁਲਦੇ ਪਏ ਨੇ ❤❤❤ਕਾਲਾ ਕਚਿਹਰੀਆਂ ਵਾਲਾ ਧੰਨਵਾਦ ਵੀਰੇ ਬਿੱਟੂ ਬਹੁਤ ਖੁਸੀ ਹੋਈ ਸੁਣ ਕੇ

  • @jaggasidhus123
    @jaggasidhus123 7 หลายเดือนก่อน +2

    ਬਹੁਤ ਵਧੀਆ ਆਵਾਜ਼ ਬਾਈ ਦੀ

  • @amandeepverka6754
    @amandeepverka6754 7 หลายเดือนก่อน +2

    Bht Kamal di Gaiki ji… Te insan us to jayda vadia

  • @GurdeepSingh-su5ev
    @GurdeepSingh-su5ev 6 หลายเดือนก่อน +1

    ਬਿੱਟੂ ਬਾਈ ਕਰਦਾ ਅਸਲੀ ਪੱਤਰਕਾਰੀ ਛੁਪੇ ਪਏ ਹੀਰੇ ਹਮੇਸ਼ਾ ਲੋਕਾ ਅੱਗੇ ਪੇਸ਼ ਕਰਦੇ ਨੇ ਕਦੀ ਛੁਪਿਆ ਹੋਇਆ ਖਿਡਾਰੀ ਲੇਖਕ ਕੀਦੀ2 ਗੱਲ ਕਰੀਏ ਹਮੇਸ਼ਾ ਪਿੱਛੇ ਰਹੇ ਹੀਰੇ ਹੀ ਪੇਸ਼ ਕਰਦਾ ਰੋਟੀ ਚੌ ਪਾ ਦਿੰਦਾ ਖਾਂਦੇ ਪੀਦਿਆ ਨਾਲ ਬਹੁਤ ਘੱਟ ਮੁਲਾਕਾਤਾ ਨੇ ਜਾਂ ਫਿਰ ਅਣਖੀਆ ਦੀ ਮੁਲਾਕਾਤਾ ਹੋਣਗੀਆ ਮਸ਼ਹੂਰ ਲੋਕਾ ਨਾਲ ਬਿੱਟੂ ਵੀਰ ਬਹੁਤ ਘੱਟ ਦੇਖਿਆ ਹੋਵੇਗਾ ਸਾਊ ਸੁਭਾਅ ਦਾ ਮਾਲਕ ਬਿੱਟੂ ਸਾਊ ਬੰਦੇ ਹੀ ਅੱਗੇ ਲਿਆਉਦਾ ਸੁਅਦ ਵੀ ਇਸਦੇ ਵਿੱਚ ਈ ਆ ਡਿੱਗੇ ਹੋਏ ਨੂੰ ਉੱਪਰ ਚੁੱਕਣਾ

  • @jandwalianath7279
    @jandwalianath7279 7 หลายเดือนก่อน +3

    ਬਹੁਤ ਵਧੀਆ ਗਾਇਕ ਬਿੰਟੂ ਜੀ

  • @ajaibjhunirmusic9915
    @ajaibjhunirmusic9915 7 หลายเดือนก่อน +4

    ਬਹੁਤ ਵਧੀਆ ਬਾਈ ਬਿੱਟੂ ਜੀ

  • @KuldeepSingh-im7zm
    @KuldeepSingh-im7zm 7 หลายเดือนก่อน +3

    ❤❤❤wah ji wah waheguru ji mehar kre ji

  • @ramanmachhal3677
    @ramanmachhal3677 7 หลายเดือนก่อน +1

    Veri good bade bhai veri good patrakaar Sahab aap bhi bahut acche Insan Ho acche Insan

  • @SatishKumar-kg5wy
    @SatishKumar-kg5wy 7 หลายเดือนก่อน +3

    Bittu Veer Ji Satshriakal...I Am Satish Kumar From Pune Maharashtra...Mera Purana Pind Bholu Wala Aa Ga Ji..Pakhi Kalan De Nal Hi Aa Ji...God Bless You Veer ...🎉🎉❤❤

  • @user-dt5vi1wf7j
    @user-dt5vi1wf7j 6 หลายเดือนก่อน +1

    ਬਹੁਤ ਘੈਟ ਬਾਈ ਜੀ👍

  • @daljitsinghdhaliwal8884
    @daljitsinghdhaliwal8884 7 หลายเดือนก่อน +2

    ਬਹੂਤ ਵਧੀਆ ਇੰਟਰਵਿਊ

  • @user-fp6rj3be1q
    @user-fp6rj3be1q 6 หลายเดือนก่อน +1

    ਜੇ ਐਚ ਐਮ ਵੀ ਕੰਪਨੀ ਹੁੰਦੀ ਤਾ ਇਸ ਗਾਇਕ ਨੂੰ ਜਰੂਰ ਰੀਕਾਰਡ ਕਰਦੇ ।ਬਹੁਤ ਵਧੀਆ ਆਵਾਜ਼ ਹੈ ਹੁਣ ਤਾ ਪੈਸੇ ਦੀ ਗਾਇਕੀ ਹੈ

  • @roshanlal5576
    @roshanlal5576 7 หลายเดือนก่อน +3

    बहुत अच्छी कला के धनी है भाई साहब अगर इनको कोई मौका उपलब्ध करवाए तो गायन के क्षेत्र मे चार चांद लगा देते ❤❤

  • @chsingh3475
    @chsingh3475 6 หลายเดือนก่อน +1

    bahut vadia awaj ai veer di veer nu maoka milna chahida ae

  • @kuldeepkami3836
    @kuldeepkami3836 7 หลายเดือนก่อน +2

    Very nice Bittu Veer

  • @Hunterjatt79
    @Hunterjatt79 5 หลายเดือนก่อน +1

    ਸਿਰਾ ਗੱਲ ❤❤❤❤❤🎉ਸਿਰਾ ਬੰਦਾ।।

  • @surjansingh9161
    @surjansingh9161 6 หลายเดือนก่อน +1

    Good efforts to present natural singer like pali ji through your channel. God bless you for progress.

  • @davinderhara6276
    @davinderhara6276 7 หลายเดือนก่อน +3

    att ha bittu 22 gbu newyork tu 🎉🎉🎉🎉🎉🎉🎉🎉🎉🎉🎉🎉🎉🎉

    • @user-sj7uz4vs3d
      @user-sj7uz4vs3d 4 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ. ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ

  • @wahegurujot6250
    @wahegurujot6250 7 หลายเดือนก่อน +1

    ਬਿਟੂ ਬੇਟਾ ਬਹੁਤ ਵਧੀਆ ਅਵਾਜ਼ ਲੱਭੀ ਆ ..

  • @sawindersingh6562
    @sawindersingh6562 7 หลายเดือนก่อน +1

    Bahut vadia aa song

  • @RajwinderSingh-pb4ku
    @RajwinderSingh-pb4ku 6 หลายเดือนก่อน +1

    bahaut sohni awaaz❤❤❤❤ support..... ❤❤❤❤

  • @premmakkar3428
    @premmakkar3428 7 หลายเดือนก่อน +1

    God bless you veer ji

  • @AmrinderSingh-dw4fp
    @AmrinderSingh-dw4fp 5 วันที่ผ่านมา

    ਵਿਆਹਾਂ ਸ਼ਾਦੀਆਂ ਚ ਅਜਿਹੇ ਗਾਇਕਾਂ ਨੂੰ ਪਹਿਲ ਦੇ ਆਧਾਰ ਤੇ ਬੁਲਾਓ ਤਾਂ ਕਿ ਇਹਨਾਂ ਦੀ ਗਾਇਕੀ ਦਾ ਕੋਈ ਮੁੱਲ ਪੈ ਜਾਏ ਇਹ ਥੋਹੜੇ ਪੋਸੇ ਲੈ ਕੇ ਹੀ ਬਹੁਤ ਵਧੀਆ ਗਾਇਕੀ ਗਾਉਣ ਵਾਲੇ ਹਨ

  • @harbansjassi9471
    @harbansjassi9471 7 หลายเดือนก่อน +1

    ਬਾਈ ਪਾਲੀ ਤੁਸੀਂ ਤੇ ਹੀਰੇ ਹੋ ਕਿੱਥੇ ਗੁਆਚੇ ਰਹੇ ਇਨ੍ਹਾਂ ਚਿਰ ਇਥੇ ਤੇ ਲੋਕ ਪੱਥਰ ਨੂੰ ਹੀਰੇ ਸਮਝ ਬੈਠੇ . ਖੇਰ ਕੋਈ ਗੱਲ ਨਹੀਂ ਹੁਣ ਆਪ ਹੀ ਕਈ ਹੀਰੇ ਦੀ ਪਛਾਣ ਕਰਨ ਵਾਲਾ ਤੁਹਾਡੇ ਕੋਲ ਆਵੇਗਾ

  • @Warrior_hawks
    @Warrior_hawks 6 หลายเดือนก่อน +1

    Down to earth this sir ❤
    This is real singing 🎶 n music composition

  • @luckygrewal4994
    @luckygrewal4994 7 หลายเดือนก่อน +3

    Very nice harpal Pali ji gid bless you ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @lyricsdrkammidhaliwalbams5961
    @lyricsdrkammidhaliwalbams5961 7 หลายเดือนก่อน +1

    Good bai ji tuc iss greeb te lachar klakar nu lokan de roohbrooh kriya thanks ji

  • @kalasharma7238
    @kalasharma7238 7 หลายเดือนก่อน +2

    ida de bande naal mil k Kushi bhut hundi aa ❤ bhut milde aaa bai ida de

  • @naharsingh2490
    @naharsingh2490 6 หลายเดือนก่อน +2

    ਪਾਲੀ ਜੀ ਅਸੀਂ ਆਪਣੇ ਪਿੰਡ ਗਿੱਲ ਨਜ਼ਦੀਕ ਪੀਰਖਾਨਾ ਜ਼ਿਲ੍ਹਾ ਲੁਧਿਆਣਾ ਵਿਖੇ ਗੀਤ ਗਾਉਣ ਲਈ ਸੱਦਣਾ ਚਾਹੁੰਦੇ ਹਾਂ, ਤੁਸੀਂ ਕਿਸੇ ਵੀ ਤਰ੍ਹਾਂ ਆ ਸਕਦੇ ਹੋ

  • @sidhusekha2471
    @sidhusekha2471 7 หลายเดือนก่อน +4

    Very good singer

  • @GurpreetSingh-oe7mt
    @GurpreetSingh-oe7mt 7 หลายเดือนก่อน +2

    V good

  • @surinderbhatti3383
    @surinderbhatti3383 7 หลายเดือนก่อน +1

    Very nice Harpal pali veer ji God bless you ❤❤🎉🎉🎉🎉🎉

  • @sukhrajdairyfarming6961
    @sukhrajdairyfarming6961 7 หลายเดือนก่อน +3

    Good 👍

  • @kanwaljitgrewal2196
    @kanwaljitgrewal2196 7 หลายเดือนก่อน +1

    Bittu g very nice

  • @user-pb2no5fp7v
    @user-pb2no5fp7v 7 หลายเดือนก่อน +2

    Bahut bhadya sardar ji❤❤❤❤❤

  • @gurpreetgermany4713
    @gurpreetgermany4713 7 หลายเดือนก่อน +2

    ਬਹੁਤ ਵਧੀਆ ਅਸਲੀ ਅਵਾਜ਼ ਬਿਨਾਂ ਸਾਜ਼ਾਂ ਗਾਏ ਗਾਣੇ ਪਤਾ ਲੱਗਦਾ ਜੱਜਮੈਂਟ ਹੁੰਦੀ ਤੁਸੀਂ ਚੋਟੀਆਂ ਦਾ ਗਾਇਕ ਸਮਝਦੇ ਹੋ ਤਾਂ ਬਿਨਾਂ ਸਾਜ਼ਾਂ ਤੋਂ ਗੁਆ ਕੇ ਵੇਖ ਲੈਣਾ ਪਾਲੀ ਦੀ ਅਵਾਜ਼ ਜ਼ਿਆਦਾ ਸੋਹਣੀ ਹੋਵੇਗੀ। ਗੁਰਪ੍ਰੀਤ ਸਿੰਘ ਜਰਮਨੀ 🇩🇪

  • @kuldeepsandhu4357
    @kuldeepsandhu4357 7 หลายเดือนก่อน +1

    Kya bat hai Bittu veer🎉🎉

  • @dg9358
    @dg9358 7 หลายเดือนก่อน +2

    Very nice happy and simple man❤❤❤❤. God bless

    • @shamsunder7620
      @shamsunder7620 7 หลายเดือนก่อน +1

      Support Punjabi culture

  • @kuljitkanda1276
    @kuljitkanda1276 7 หลายเดือนก่อน +1

    ਬਾਈ ਬਿੱਟੂ ਬਾਈ ਪਾਲੀ ਬੋਹਤ ਬੱਦੀਆ ਸੋਚ ਰੱਖਦਾਂ ਹੁਣ ਤਾਂ ਭਰਾ ਜੇਬ ਨਾਲ ਉਹਨਾਂ ਚਿੱਰ ਭਰਾਂ ਬੱਡਾਂ ਭਰਾ ਛੋਟੇ ਆਂ ਭੈਣ ਭਰਾਮਾਂ ਦੇ ਵਿਆਹ
    ਕਰਦਾਂ ਉਹ ਵੀ ਬੇਲੀਆ ਦੇ ਜੱਦੋ ਬੱਡੇ ਦੇ ਜਵਾਕਾਂ
    ਦੀ ਬਾਰੀ ਆਉਦੀ ਆਂ ਉਸ ਟੇਮ ਅੱਡ ਹੋਜਾਦੇ ਨੇ

  • @user-eg1vb2je1q
    @user-eg1vb2je1q 4 หลายเดือนก่อน +1

    Sirra 22g

  • @AmandeepKaur-zz8vc
    @AmandeepKaur-zz8vc 7 หลายเดือนก่อน +2

    Bhut vdia 👍

  • @rickysingh2775
    @rickysingh2775 7 หลายเดือนก่อน +1

    Very very good 👍🏻

  • @ajaybawa4794
    @ajaybawa4794 7 หลายเดือนก่อน +1

    ਬਹੁਤ ਵਧੀਆਂ ਬਿੱਟੂ ਵੀਰ ਜੀ

  • @harmeghsingh2399
    @harmeghsingh2399 6 หลายเดือนก่อน +1

    ਵੈਰੀ ਗੁੱਡ ਜੀ ਵੈਰੀ ਗੁੱਡ ਜੀ

  • @dheer_saab_noor
    @dheer_saab_noor 7 หลายเดือนก่อน +2

    Good g good singar

  • @thindtelecom5237
    @thindtelecom5237 7 หลายเดือนก่อน +2

    Great Voice

  • @surjitsing345
    @surjitsing345 7 หลายเดือนก่อน +2

    ❤❤❤❤

  • @shinderpalsingh6079
    @shinderpalsingh6079 7 หลายเดือนก่อน +1

    Bittu bai is veer nu jarrur mouka dewao❤

  • @RanjitSingh-tn7kf
    @RanjitSingh-tn7kf 7 หลายเดือนก่อน

    Bohot vdian bitu veer ji

  • @LakhveerSingh-sn2xl
    @LakhveerSingh-sn2xl 7 หลายเดือนก่อน

    SATNAM WAHEGURU JI ❤❤❤❤❤

  • @prabhsingh7462
    @prabhsingh7462 7 หลายเดือนก่อน +2

    GuD. JoB. VeeR

  • @jassipanjab1388
    @jassipanjab1388 7 หลายเดือนก่อน +1

    Very nice

  • @rakeshhappyraikoti7108
    @rakeshhappyraikoti7108 7 หลายเดือนก่อน +2

    Good luck veer ❤️👍🏻👍🏻

  • @RamandeepSingh-qz6pi
    @RamandeepSingh-qz6pi 7 หลายเดือนก่อน +2

    Waaaaaah🎉🎉🎉🎉

  • @sirajdeen9165
    @sirajdeen9165 6 หลายเดือนก่อน +1

    Very good voice full support voice is same as Kuldeep Manak more better than todays Fukra Panthi singer

  • @anandsarupkataria1710
    @anandsarupkataria1710 6 หลายเดือนก่อน

    Very very nice ❤

  • @JagtarSingh-xe6lm
    @JagtarSingh-xe6lm 7 หลายเดือนก่อน +1

    Very beautiful

  • @BalvirSingh21475
    @BalvirSingh21475 7 หลายเดือนก่อน +2

    ਬੰਦੇ ਚ ਕਲਾ ਸੀ ਪਰ ਟੈਮ ਗੁਆ ਗਿਆਂ ਹੁਣ ਬਣਨਾ ਨੀ ਕੁਸ਼। ਬਿੱਟੂ

  • @tarsemsingh4677
    @tarsemsingh4677 6 หลายเดือนก่อน

    V good🎉

  • @premmakkar3428
    @premmakkar3428 7 หลายเดือนก่อน

    Very nice ji

  • @manjeetsinghmanjeet1235
    @manjeetsinghmanjeet1235 6 หลายเดือนก่อน

    Very nice 👍👍👍👍👍

  • @nishansingh8502
    @nishansingh8502 7 หลายเดือนก่อน +1

    Nice

  • @manoharlal4488
    @manoharlal4488 7 หลายเดือนก่อน

    God bless you palli 22g

  • @gurdeepsinghgill1990
    @gurdeepsinghgill1990 7 หลายเดือนก่อน +2

  • @user-eg1vb2je1q
    @user-eg1vb2je1q 4 หลายเดือนก่อน

    ❤❤❤❤nice ji

  • @user-jq4rm3bh3q
    @user-jq4rm3bh3q 7 หลายเดือนก่อน +1

    Very good 👍

  • @gainsingh4382
    @gainsingh4382 6 หลายเดือนก่อน +1

    Now This time Sajjnan da phone aagia

  • @verosingh739
    @verosingh739 7 หลายเดือนก่อน +2

    Greebi nai maar dita a talent
    Aj kal de ta pair varge nhi Es veer de

  • @rajub3703
    @rajub3703 7 หลายเดือนก่อน

    Great👍

  • @ManpreetSingh-my6tr
    @ManpreetSingh-my6tr 7 หลายเดือนก่อน +2

    🥰🥰🙏🙏

  • @mandeepkumar5648
    @mandeepkumar5648 7 หลายเดือนก่อน +1

    👍👍👍👍

  • @fallysingh9826
    @fallysingh9826 7 หลายเดือนก่อน +1

    Good s

  • @Mannu603
    @Mannu603 7 หลายเดือนก่อน +1

    Yaar Sidhumoose 😢😢😢😢😢 22 yaad krata ki yaar ajj punjab nu kithe lya ta rajnitiya ne gdariya ne pulleyo na lokko sab aithe hi reh jana a thodde hnkaar paisa jaata paata sab aithe hi reh jana a

  • @nachattersingh8315
    @nachattersingh8315 6 หลายเดือนก่อน

    ਤੇ ਰੇ ਪਿਆਰ ਕੀ ਤਮੰਨਾ ਇਹ ਗਾਣਾ ਮਹਿੰਦਰ ਕਪੂਰ ਦਾ ਇਹ ਰਫੀ ਸਾਹਿਬ ਦਾ ਕਹਿ ਰਿਹਾ

  • @user-ti8ib8dj1e
    @user-ti8ib8dj1e 6 หลายเดือนก่อน

    Yerynic❤❤❤❤❤❤❤❤❤❤❤❤❤❤❤❤❤