ਪਨੀਰ ਬਣਿਆ breakup ਦਾ ਕਾਰਨ । ਪੰਜਾਬ ਚ ਲੋਕਾਂ ਦੇ ਘਰ ਰੋਟੀ ਨਹੀ ਪੱਕ ਰਹੀ ਇੰਨ੍ਹਾਂ ਸੇ breakup ਕਾਰਨ

แชร์
ฝัง
  • เผยแพร่เมื่อ 16 ธ.ค. 2024

ความคิดเห็น • 1K

  • @PrabhGill
    @PrabhGill 11 หลายเดือนก่อน +423

    ਪੰਜਾਬ ਦੇ ਗੰਭੀਰ ਮੁੱਦੇ 😮

    • @tejisingh9903
      @tejisingh9903 11 หลายเดือนก่อน +8

      Balle chdayi aa bhinde huna di
      Star 🌟 aounde comment krn 😂😂😮😮

    • @Jatinderpb07
      @Jatinderpb07 11 หลายเดือนก่อน +4

      😂prabh paji 1 post pagg ch hoje tahade kadye dakhi nhi insta te post karyo

    • @infinitysingh5103
      @infinitysingh5103 11 หลายเดือนก่อน +2

      Kalank te nimani

    • @kaimvlogs07
      @kaimvlogs07 11 หลายเดือนก่อน

      Shukaar tanu mudiaa da te pta aa

    • @TOOR_VINES
      @TOOR_VINES 11 หลายเดือนก่อน

      Prabh Bhai ❤

  • @Sukhwindersingh-hm3jb
    @Sukhwindersingh-hm3jb 11 หลายเดือนก่อน +17

    ਏਸ ਵਾਰ ਕੁੜੀ ਨੰਬਰ ਲੈ ਗਈ ਐਕਟਿੰਗ ਵਿੱਚੋਂ ❤❤

  • @anmolranke2090
    @anmolranke2090 11 หลายเดือนก่อน +26

    Eh bande deserve krde millions ch view because content baut vdia hunda always a different level hunda nd sbh to vdia gl bnda family ch beth k dkh skda

  • @RanjitSingh-v5h1u
    @RanjitSingh-v5h1u 11 หลายเดือนก่อน +51

    ਦਿਲ ਖੁਸ਼ ਹੋ ਗਿਆ ਬਾਈ ਜੀ ਲਵ ਯੂ ❤❤❤❤❤😂😂😂😂😂😂😂😂😂😂😂😂😂😂😂😂😂😂😂😂

  • @SukhwinderSingh-wq5ip
    @SukhwinderSingh-wq5ip 11 หลายเดือนก่อน +14

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂

  • @jugrajsingh7479
    @jugrajsingh7479 11 หลายเดือนก่อน +19

    ਪੂਰੇ ਘੈਟ ਬੰਦੇ ❤ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖਣ 🎉

  • @gurveer.singh.grewal.3361
    @gurveer.singh.grewal.3361 11 หลายเดือนก่อน +50

    ਵੀਰ ਬਹੁਤ ਵਧੀਆਂ ਵੀਡੀਓ ਤੇ ਸਾਫ਼ ਸੁਥਰੀ ਪਰਿਵਾਰਿਕ ਕਾਮੇਡੀ ਹੁੰਦੀ ਆ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏

  • @deepaman813
    @deepaman813 11 หลายเดือนก่อน +42

    ਵੀਰੇ ਕਿੰਨੀ ਕ ਵਾਰ ਦਿਲ ਜਿੱਤੋਗੇ, ਬਾ ਕਮਾਲ ਕਲਾਕਾਰੀ 🔥🔥

  • @HarpalSingh_751
    @HarpalSingh_751 11 หลายเดือนก่อน +17

    ਬਹੁਤ ਬਹੁਤ ਪਿਆਰ ਜਿਲ੍ਹਾ ਤਰਨ ਤਾਰਨ ਸਾਹਿਬ ਤੋ ❤❤❤❤❤

  • @Ghaintjatt1
    @Ghaintjatt1 11 หลายเดือนก่อน +15

    ਚੱਕੋ ਮਿੱਤਰੋ ਲੁਧਿਆਣੇ ਵਾਲੇ ਵੀ ਅ ਗੇ 🤣🤣🤣

  • @balzfreshy1165
    @balzfreshy1165 11 หลายเดือนก่อน +15

    ਬਹੁਤ ਸੋਹਣਾ ਦਿਲ ਖੁਸ਼ ਹੋਗਿਆ

  • @navdeepsingh9631
    @navdeepsingh9631 11 หลายเดือนก่อน +8

    ਭੇਂਚੋ ਸਿਰਾ ਓਏ 😂😂😂😂😂😂😂end ਗੱਲਬਾਤ ਅੱਜ ਤੱਕ ਦੀ best video nazara ਆ ਗਿਆ

  • @itzbugga47
    @itzbugga47 11 หลายเดือนก่อน +14

    *😂ਸਰਕਾਰ ਨੂੰ ਬੇਨਤੀ ਏ ਏਦਾ ਦੇ ਆਸ਼ਕਾ ਨੂੰ ਸਪਰੇ ਕੀਤੀ ਜਾਵੇ ਬਹੁਤ ਬਦਦੇ ਜਾ ਰਹੇ ਨੇ😂😂😂😂*

  • @paramjitkaur19
    @paramjitkaur19 11 หลายเดือนก่อน +6

    hye rabaa hus hus k bura haal ho gya dono veer jeonde rho nimani v bht wadia hai

  • @SUKHDEEPSINGH-qo5sc
    @SUKHDEEPSINGH-qo5sc 11 หลายเดือนก่อน +14

    ਐਕਟਿੰਗ ਵਾਲੀ ਤਾਂ ਅੱਤ ਕਰਤੀ 😂😂😂😂❤

    • @SUKHDEEPSINGH-qo5sc
      @SUKHDEEPSINGH-qo5sc 11 หลายเดือนก่อน

      @amankaur1872 hmm insan ਸ਼ਬਦ ਕਿੰਨੀ ਵਾਰ ਬੋਲ ਤਾ🤣

  • @bhattisaabzira
    @bhattisaabzira 11 หลายเดือนก่อน +12

    ਐਨਾ ਪਨੀਰ ਖਵਾ ਛੱਡੀਆਂ 😂😂😂😂🎉

  • @prabhez8046
    @prabhez8046 11 หลายเดือนก่อน +211

    ਨਿਮਾਨੀ ਨੇ ਆਪਣਾ ਹਾਸਾ ਬੜੀ ਜੋਰ ਨਾਲ ਰੋਕ ਰਖਿਆ 😂😂

  • @surjeet.pb65
    @surjeet.pb65 11 หลายเดือนก่อน +25

    ਬੰਦਾ ਕਿਸੇ ਟਾਈਮ ਪੱਦ ਰੋਕ ਸਕਦਾ ਪਰ ਸੌਖਾ ਜਿਹਾ ਹਾਸਾ ਨੀ ਰੁਕਦਾ ਫੇਰ ਵੀ ਇਸ ਇਨਸਾਨ(ਨਿਮਾਣੀ) ਨੇ ਬਹੁਤ ਔਖਾ ਹਾਸਾ ਰੋਕਿਆ ।

  • @oyehimanshu_
    @oyehimanshu_ 11 หลายเดือนก่อน +49

    ਵੀਰ ਤਾਂ ਸਾਡੇ ਸਿਰੇ ਦੇ ਕਲਾਕਾਰ ਹੈਗੇ ਨੇ ਪਰ ਬੀਬੀ ਨੇ ਵੀ ਚਿਬ ਕੱਡਤੇ 😂

  • @PANJAB-9
    @PANJAB-9 11 หลายเดือนก่อน +78

    ਕੁੜੀ ਦਾ ਵਿਚਾਰੀ ਦਾ ਹਾਸਾ ਨਿਕਲੀ ਜਾਂਦਾ 😂😂

    • @s.inder____02
      @s.inder____02 11 หลายเดือนก่อน +1

      😂😂💯

  • @guridabbwali5136
    @guridabbwali5136 11 หลายเดือนก่อน +18

    ਸਵਾਦ ਆਗਿਆ ਵੀਰ comedy ਦੇਖ ਕੇ 😂😂

  • @tejisingh9903
    @tejisingh9903 11 หลายเดือนก่อน +5

    Bhinde huni har waar di traa sira kr gye kudi ny ve bhut wadia acting kiti ❤❤❤

  • @ravindergill657
    @ravindergill657 11 หลายเดือนก่อน +7

    ਸਿਰਾ ਲਾਤਾ ਕਲੰਕ ਬਾਈ....😂
    ਨਿਮਾਣੀ ਜੀ ਤੁਸੀ ਹਾਸਾ ਰੋਕੋ ਮਾੜਾ ਜਾ
    ਓਧਰ ਕਲੰਕ ਮਰਨ ਆਲਾ ਹੋਇਆ ਪਿਆ

  • @Gursanj2022
    @Gursanj2022 11 หลายเดือนก่อน +9

    ਬਹੁਤ ਵਧੀਆ ਵੀਰੇ।

  • @AnuskaSen-uj7kt
    @AnuskaSen-uj7kt 11 หลายเดือนก่อน +12

    Nimaani di acting awesome

  • @sunnykhaira1724
    @sunnykhaira1724 11 หลายเดือนก่อน +9

    😂😂😂😂😂 ਕਮਾਲ ਆ ਯਾਰ। 👍🏼👍🏼

  • @makhansingh8880
    @makhansingh8880 7 หลายเดือนก่อน

    ਬਹੁਤ ਵਧੀਆ ਇੰਟਰ ਵਿਉ ਹੈ ਜੀ❤

  • @malkeetsinghbal227
    @malkeetsinghbal227 11 หลายเดือนก่อน +19

    The best punjabi roaster ☠️

  • @ramanhunjan738
    @ramanhunjan738 11 หลายเดือนก่อน +2

    ਇਨਸਾਨ ਇਨਸਾਨ ਇਨਸਾਨ 😂😂😂😂😂 acting siraaaa❤

  • @gurisidhu9213
    @gurisidhu9213 11 หลายเดือนก่อน +16

    ਰੌਲਾ ਪਨੀਰ ਚਿਕਨ ਦਾ😊😅

  • @RehalWorld
    @RehalWorld 11 หลายเดือนก่อน +1

    😂😂😂😂😂😂😂…..inni vdia character fdd da aa paji….jmaa e same 🤣🤣🤣 eh Insaan di acting kini vdia aa ✅🤣🤣

  • @Babaljohal5
    @Babaljohal5 11 หลายเดือนก่อน +4

    Yr acting is soo good jhre mrzi character nal fit hojnda aa bnda te❤️🥰😂🫶🏻

  • @Lifecanvas0
    @Lifecanvas0 11 หลายเดือนก่อน +1

    Thanks!

  • @vickygill9784
    @vickygill9784 11 หลายเดือนก่อน +28

    ਵਧੀਆ ਰੇਲ ਬਣਾਓ ਏਹੇ ਜਿਹੇਆ ਦੀ 👍🏻

  • @rajvinderaujla5191
    @rajvinderaujla5191 8 หลายเดือนก่อน +1

    ਪਨੀਰ ਵਾਲਾ ਇਨਸਾਨ 🤣🤣

  • @gursewaksingh6082
    @gursewaksingh6082 11 หลายเดือนก่อน +3

    ਬਹੁਤ ਸੋਹਣੀ ਵੀਡਿਉ ਭਰਾ 😂😂

  • @iapamrit
    @iapamrit 7 หลายเดือนก่อน

    😂Bhein ne bhut mushkil hassa control kita...bhut wdia sista🎉Ju faakinn nailedd et❤

  • @MandeepKaur-sp7np
    @MandeepKaur-sp7np 11 หลายเดือนก่อน +11

    Kalank’s acting 👍🏻👌🏻

  • @PunjabiMunde-f9m
    @PunjabiMunde-f9m 11 หลายเดือนก่อน +1

    ਬਹੁਤ ਵਧੀਆ ਜੀ ਪਰ ਇਹ ਕੰਜ਼ਰ ਲੋਕਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਬੇਸ਼ਰਮ ਲੋਕ ਨੇ।

  • @Punjabi__Roaster
    @Punjabi__Roaster 11 หลายเดือนก่อน +3

    Dhamki wala scene bhout ghaint aa gaya ❤❤

  • @bossbande11
    @bossbande11 11 หลายเดือนก่อน +9

    15:00 ਮਿੰਟ ਤੇ ਕੁੜੀ ਦਾ ਹਾਸਾ ਮਸਾਂ ਰੁਕਿਆ 😂😂😂
    ਬਾਈ ਜਿਉਂਦੇ ਰਹੋ ਏਦਾ ਹੀ ਹਸਾਉਂਦੇ ਰਹੋ

  • @R-Winder
    @R-Winder 11 หลายเดือนก่อน +23

    ਇਨਸਾਨ ਨੇ ਵੀਡਿਓ ਵਧੀਆ ਬਣਾਈ ਆ 😂

  • @rozgaarwithgoutampuri8037
    @rozgaarwithgoutampuri8037 11 หลายเดือนก่อน +5

    ਯਾਰ ਹਰ ਜਨਾਨੀ ਦਾ ਇਹ ਹੀ ਹਾਲ ਹੈ 😂😂😂😂😂😂

  • @SharrySaab-q4s
    @SharrySaab-q4s 11 หลายเดือนก่อน +3

    Waah veere sirrraaaa lata😂😂😂😂kalankk😂nimani😂😂

  • @PrinceSharmaChicago
    @PrinceSharmaChicago 11 หลายเดือนก่อน +1

    Waah ji waaah, kya get up lita te ek dak real content 👌👌👌 maz aagea

  • @cool9532
    @cool9532 11 หลายเดือนก่อน +12

    ਨੀਮਾਨੀ ਹੱਸੀ ਜਾਂਦੀ 😂😂😂😂 😂

  • @vinaymahadevmahadev9143
    @vinaymahadevmahadev9143 10 หลายเดือนก่อน

    ਸਿਰਾ ਐਕਟਿੰਗ ਹੁੰਦੀ ਵੀਰੋ ਆਪ ਜੀ ਦੀ 👍

  • @jeet428
    @jeet428 11 หลายเดือนก่อน +14

    ਲਾਈ ਬੇਕਦਰਾ ਨਾਲ ਯਾਰੀ ਟੁੱਟ ਗਈ ਪਨੀਰ ਕਰਕੇ 😂😂

    • @bhupinderjhalli3502
      @bhupinderjhalli3502 11 หลายเดือนก่อน +2

      Nahi g 4rotiyan paneer crispy chicken te maggi diyan vi 2 plates te 1anaar désert lyi

    • @dhillon11
      @dhillon11 11 หลายเดือนก่อน

      @@bhupinderjhalli3502🤣

  • @Bikramjit_
    @Bikramjit_ 11 หลายเดือนก่อน

    ਇਹ ਵੀ ਸਲੇਡਾ ਈ ਆ ਜਿਹੜਾ ਮਰਜ਼ੀ ਰੂਪ ਧਾਰਨ ਕਰ ਲੈਂਦਾ 😂😂😂😂😂

  • @jaaniwaris1030
    @jaaniwaris1030 11 หลายเดือนก่อน +4

    Bhut kaint Love u bro from usa🇺🇸🇺🇸🇺🇸

  • @repujohal836
    @repujohal836 11 หลายเดือนก่อน

    12:48 ahhahaahahahaha bhinda bai 🤣🤣🤣🤣🤣🤣🤣👌🏻👌🏻👌🏻👌🏻👌🏻

  • @jatinderpalkaur1295
    @jatinderpalkaur1295 11 หลายเดือนก่อน +57

    😂😂😂😂unexpected roast kalyank=Mayank and nimani=himani😊😊

  • @jkhullar7069
    @jkhullar7069 11 หลายเดือนก่อน +1

    Yar bhut hi wadhiya girl artist ne tan att hi kara ti tuhade tan fan hai hi aa veere

  • @jotsohi4700
    @jotsohi4700 11 หลายเดือนก่อน +3

    Bht bdia 😂❤

  • @HoneySingh00007
    @HoneySingh00007 11 หลายเดือนก่อน +1

    Kalank veer acting level end hai tuhadi.....😂😂😂😂😂😂😂😂😂😂

  • @gurmanbhullar1207
    @gurmanbhullar1207 11 หลายเดือนก่อน +4

    ਕਲੰਕ ਸ਼ਰਮਾ 😂😂😂😂😂😂😂

  • @bhattisaab4091
    @bhattisaab4091 11 หลายเดือนก่อน +2

    Himani vs Mayank VLOG😂😂😂😂
    Bahut he vadiya lgga acting wala ta sirra laata

  • @yuvrajsingh2945
    @yuvrajsingh2945 11 หลายเดือนก่อน +4

    ਬਾਬੇ ਦਿਲੋ ਸਤਿਕਾਰ ❤😂😂😂

  • @jagdeep72
    @jagdeep72 11 หลายเดือนก่อน +1

    Jokes apart but tokra team actors both boys and gentle lady are supurb actors. Mainu punjabi University wale din yaad aa gye .... Good keep it up

  • @hrprtsingh6389
    @hrprtsingh6389 11 หลายเดือนก่อน +5

    Wah wah kya bata Sahi a eh jvak je roj e uth k keh dinde a sada breakup hogya hrek e vlog je B'nai jauu 😂😂😂😂😂

  • @preetharpreet7099
    @preetharpreet7099 11 หลายเดือนก่อน

    Dil Khush ho janda thadiya video dekh k keep it up bro

  • @jassaimmortal..6772
    @jassaimmortal..6772 11 หลายเดือนก่อน +17

    ਮਯਨਕ < ਕਲੰਕ
    ਹਿਮਾਨੀ < ਨਿਮਾਨੀ 😅

  • @Sufiyana_786
    @Sufiyana_786 11 หลายเดือนก่อน

    ਇੱਧਾ ਪਈਆਂ ਜਿਵੇਂ ਝਾੜੂ ਨੂੰ ਵੋਟਾਂ 😂😂😂end gal baat

  • @army_recruitment
    @army_recruitment 11 หลายเดือนก่อน +19

    ਕੂੜੀ ਨੇ ਹਾਸਾ ਬਹੁਤ ਹੋਖਾ ਰੋਕਿਆ 😂

  • @JasvirSingh-hf4hu
    @JasvirSingh-hf4hu 11 หลายเดือนก่อน

    Dhan jigra kudi da Jo video Wich hasi control kr k rakhi

  • @gurisidhu9213
    @gurisidhu9213 11 หลายเดือนก่อน +19

    ਅਨਾਰ ਮੈਂ ਤਾਂ ਨਹੀ ਖਾਦਾ ਮੇਰੇ ਪੱਥਰੀ ਆ😂😂

  • @RamandeepKaur-rq8fq
    @RamandeepKaur-rq8fq 2 หลายเดือนก่อน

    Bhut vdia ❤❤

  • @prabhez8046
    @prabhez8046 11 หลายเดือนก่อน +11

    18:26 ਬਾਈ ਜੀ ਤੁਹਾਡੇ ਪਿੱਛੇ ਕੁਦਰਤ ਕਿੰਨਾ ਸੋਹਣਾ ਬੋਲ ਦੀ ਆ ❤❤

  • @investmentconsultant9445
    @investmentconsultant9445 11 หลายเดือนก่อน

    Chardikala bai
    New concept veerji good one

  • @Lovesran13
    @Lovesran13 11 หลายเดือนก่อน +3

    Sister ne Apna Hassa msa rukeya huna 😂

  • @RDX_sports61
    @RDX_sports61 8 หลายเดือนก่อน

    ਬਹੁਤ ਹੀ ਵਧੀਆ ਕਲਾਕਾਰ ਤਿੰਨੇ ਹੀ ਕੂੜੀ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਹਰ ਲਫ਼ਜ਼ ਤੇ ਐਕਟਿੰਗ ਨੂੰ😅😅😅😅😅

  • @gurlalsekhon3268
    @gurlalsekhon3268 11 หลายเดือนก่อน +8

    Zindabaad jodi number one ❤❤

  • @JsMehra0751
    @JsMehra0751 11 หลายเดือนก่อน

    ਬਹੁਤ ਵਧੀਆ ਵੀਡੀਓ ਬਣਾਈ ਹੈ ਜੀ

  • @laddisingh8488
    @laddisingh8488 11 หลายเดือนก่อน +6

    ਸਹੀ ਗਲ ਆ ਵੀਰ ਸਾਡੇ ਇਲਾਕੇ (ਦੁਆਬਾ)ਵਿੱਚ ਵੀ ਢੂਹੀ ਕਹਿੰਦੇ ਆ,,, ਪਰ ਪੰਜਾਬ ਦੇ ਕਈ ਇਲਾਕੇ ਜਿਵੇਂ ਮਾਝਾ ਵਿੱਚ ਢੂਹੀ ਕਿੱਸੇ ਹੋਰ ਚੀਜ ਨੂੰ ਕੇਹੰਦੇ ਆ ਮੇਰੇ ਨਾਲ ਇਹ ਚਾਂਸ ਹੋ ਗਿਆ, ਮੈ ਕਿਹਾ ਸੀ ਮੇਰੀ ਢੁਹੀ ਦੁਖਦੀ ਆ ਮੁੰਡੇ ਹੱਸੀ ਜਾਂਦੇ ਸੀ ਸੁਣ ਕੇ,ਉਹਨਾਂ ਨੇ ਮੈਨੂੰ ਦਸਿਆ ਸੀ।😂😂😂😂ਓਹ ਪਿਠ ਕਹਿੰਦੇ ਆ ਓਹ ਮੈਨੂੰ ਪਲੇਨ ਚ ਸਾਰੀ ਵਾਟ ਛੇਡਦੇ ਆਏ

    • @jassigill1908
      @jassigill1908 11 หลายเดือนก่อน +1

      ASI bai malwe to a asi v dhoohi e kehnde a majhe ahle ni kehnde

    • @laddisingh8488
      @laddisingh8488 11 หลายเดือนก่อน

      @@jassigill1908 ਠੀਕ ਆ ਭਾਜੀ ਔਕੇ ਜੀ।

    • @ਮਾਝੇਆਲੇpb
      @ਮਾਝੇਆਲੇpb 11 หลายเดือนก่อน +1

      😂 ਸਹੀ ਗੱਲ ਸਾਡੇ ਇਲਾਕੇ ਵਿੱਚ ਢੂਈ ਕਿਸੇ ਹੋਰ ਨੂੰ ਕਹਿੰਦੇ

    • @randypunia
      @randypunia 11 หลายเดือนก่อน +1

      Hme(asi) puadh aale v dhoohi kahage(bolde a)

    • @priyaattri2258
      @priyaattri2258 11 หลายเดือนก่อน

      Sahi gl a mery hubby vee tuhi kndy a meno bhut hasa onda a sady majy vle Hur kuj kndy a tuhi nu 😂😂

  • @vickygill8499
    @vickygill8499 11 หลายเดือนก่อน

    Kya baattt a 😅😅bohat vdia bai g dil khush ho Tohadi video dekh ka😂😂

  • @karandawar6759
    @karandawar6759 11 หลายเดือนก่อน +4

    You guys are just awesome

  • @amanmehra2061
    @amanmehra2061 11 หลายเดือนก่อน

    Bahut ਘੈਂਟ ਵੀਡਿਓ

  • @pb46wala52
    @pb46wala52 11 หลายเดือนก่อน +236

    ਵੀਰ ਜੀ ਭਾਨੀ ਮਾਰਨ ਵਾਲਿਆਂ ਤੇ ਵੀਡਿਓ ਬਣਾਓ

    • @gurprit06
      @gurprit06 11 หลายเดือนก่อน +8

      ਭੇਣ ਤੇ ਬਹੁਤ ਜ਼ੁਲਮ ਹੋਇਆ ਮਾਨ ਸਰਕਾਰ ਜੀ ਸਾਨੂੰ ਇਨਸਾਫ਼ ਚਾਹੀਦਾ 😅😅😂😂🙏🏻

    • @DeepDeep-md6pj
      @DeepDeep-md6pj 11 หลายเดือนก่อน +2

      Ryit bro mere vish vich bht ne bhani Mari c😂😂

    • @amrindergill-en4fi
      @amrindergill-en4fi 11 หลายเดือนก่อน

      Right 🎉

    • @HardeepSingh-ss2zk
      @HardeepSingh-ss2zk 11 หลายเดือนก่อน +1

      Hahahahaha

    • @Dubaiexplore1993
      @Dubaiexplore1993 11 หลายเดือนก่อน

      Ha g zrur banni chahidi aa 22 g

  • @justrandomthings829
    @justrandomthings829 11 หลายเดือนก่อน +2

    😅😅😅😅 punjab da sab underrated channel a keep it paji love from USA 🇺🇸

  • @rickyrana5853
    @rickyrana5853 11 หลายเดือนก่อน +7

    ਕਲੰਕ ਦੀ ਐਕਟਿੰਗ ਨੇ ਸਿਰਾ ਲਾਤਾ

  • @decisiveapsgegovernanceser3959
    @decisiveapsgegovernanceser3959 11 หลายเดือนก่อน +1

    Thanks

    • @Sonu.Arts.
      @Sonu.Arts. 11 หลายเดือนก่อน

      ਮੇਰਾ ਹਿੱਸਾ ਵੀ ਵਿਚੇ ਆਗਿਆ 😂

  • @ishusandhu5232
    @ishusandhu5232 11 หลายเดือนก่อน +6

    Acting 😂😂❤❤❤ love it Sharan u nailed it as usual

  • @simrankaursidhu3018
    @simrankaursidhu3018 11 หลายเดือนก่อน +1

    Nimanii sirra laye jde aa bhutt sirra acting😂😂

    • @bhupinderjhalli3502
      @bhupinderjhalli3502 11 หลายเดือนก่อน

      Please name ni lena (insan) kalank nu gussa lgu

  • @taljinderkaurriar-qb4on
    @taljinderkaurriar-qb4on 11 หลายเดือนก่อน +4

    Haha Nimani cried😅😅

  • @desraaj3560
    @desraaj3560 11 หลายเดือนก่อน

    8:45 ਤੇ ਸਿਰਾ 😂😂

  • @sukhmanikaurbrar9730
    @sukhmanikaurbrar9730 11 หลายเดือนก่อน +9

    ਹਾਏ ੳਏ ਕਲੰਕ ਤੇ ਨਿਮਾਨੀ😂😂😂🤣

  • @chamkilajatt65
    @chamkilajatt65 10 หลายเดือนก่อน

    V v . Gud act samani so good

  • @jassgill2058
    @jassgill2058 11 หลายเดือนก่อน +13

    ਕੁੜੀ ਦਾ ਹਾਸਾ ਨਿਕਲਦਾ 😂

  • @sidhutrickes6886
    @sidhutrickes6886 11 หลายเดือนก่อน

    Wala sirra yr wali kaint acting krda 😂😂😂😂😂

  • @Amrindervirk124
    @Amrindervirk124 11 หลายเดือนก่อน +19

    ਓਏ ਰਹਿਣ ਦਯਾ ਕਰੋ ਰਾਤੀ ਫੇਰ ਐਂਟੀ ਬੰਦੇ ਬੁੜਕ ਬੁੜਕ ਉੱਠਦੇ ਆ😂😂😂😂😂

  • @Ramjatin
    @Ramjatin 10 หลายเดือนก่อน +1

    15:00 hasa nhi rukiya 😂😂😂

  • @iDoctoryt
    @iDoctoryt 11 หลายเดือนก่อน +3

    On Point ❤❤ Topic😂😂😂 Ghamaani jayank da Topic

    • @jaideepwadali
      @jaideepwadali 11 หลายเดือนก่อน

      vir eh kis uppar tva laga es vaar dasna zra mainu samajh nahi a rahi

    • @bhattisaab4091
      @bhattisaab4091 11 หลายเดือนก่อน +1

      ​@@jaideepwadaliHimani vs Mayank VLOG

    • @jaideepwadali
      @jaideepwadali 11 หลายเดือนก่อน

      @@bhattisaab4091 thanks alot

  • @_Ricky__mangat__
    @_Ricky__mangat__ 10 หลายเดือนก่อน

    Gaint a kam bai sira laa dine oo bhara

  • @kanwaljitSingh-i9b
    @kanwaljitSingh-i9b 11 หลายเดือนก่อน +4

    ਕਲੰਕ ਯਾਰਾਂ ਤੂੰ ਤਾਂ ਜਮਾਂ ਹੀ ਸਿਰਾਂ ਏ

  • @Amandeepsingh-h4f7y
    @Amandeepsingh-h4f7y 11 หลายเดือนก่อน

    Sirra sirra sirra bas sirra karta bai tuci very nice bro 💯 cho 💯 number bai 😂😂😂

  • @sanghacomputer2338
    @sanghacomputer2338 11 หลายเดือนก่อน +4

    nimaani di acting bht wdia c

  • @HappySingh-fi3zp
    @HappySingh-fi3zp 11 หลายเดือนก่อน +2

    Paji i love your videos sari depression khatm ho jandi

  • @Hprabh
    @Hprabh 11 หลายเดือนก่อน +3

    😂always favourite

  • @jashanmangat7824
    @jashanmangat7824 11 หลายเดือนก่อน +2

    Wa Ji waa keha gal kri aa waa ji waa

  • @gurukhalsa001
    @gurukhalsa001 11 หลายเดือนก่อน +5

    100 ਚ ਲੱਖ ਨੰਬਰ ਪਾਜੀ।।।।।ਢਿੱਡ ਚ ਪੀੜ ਪੈ ਗੀ ਸੀ ਹੱਸ ਹੱਸ😂।