Labh Heera ਨੇ ਓਦੋਂ ਮੇਰਾ ਆਹ ਮਾਣ ਕੀਤਾ ਸੀ Seera Bughipuria interview l Bittu Chak Wala l kabaddi Player

แชร์
ฝัง
  • เผยแพร่เมื่อ 10 ก.ย. 2024
  • #dailyawaz #bittuchakwala #kabaddi
    Labh Heera ਨੇ ਓਦੋਂ ਮੇਰਾ ਆਹ ਮਾਣ ਕੀਤਾ ਸੀ Seera Bughipuria interview l Bittu Chak Wala l kabaddi Player
    Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Seera Bughipuria
    Digital Producer- Bittu Chak Wala
    Location- Punjab
    Label - Daily Awaz

ความคิดเห็น • 124

  • @kamalsingh-dc1vs
    @kamalsingh-dc1vs 6 หลายเดือนก่อน +16

    ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਰੌਣਕਾਂ ਹੁੰਦੀਆਂ ਸਨ 😊

  • @chahatveersingh1991
    @chahatveersingh1991 6 หลายเดือนก่อน +15

    ਸੀਰਾ ਬੁਘੀਪੁਰਾ ਸਾਰੇ ਪਲੇਅਰਾਂਅਤੇ ਕੋਚਾਂ ਵਾਰੇ ਚਾਨਣਾ ਪਾਇਆ ਹੈ ।ਕਬੱਡੀ ਪਲੇਅਰ ਸਕੂਲਾਂ ਵਿਚੋਹੀ ਵਧੀਆ ਤਿਆਰ ਕੀਤੇ ਜਾਂਦੇ ਰਹੇ ਹਨ। ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ। ਧੰਨਵਾਦ ਜੀ

  • @swarnjitsingh7032
    @swarnjitsingh7032 6 หลายเดือนก่อน +20

    ਅਸੀਂ ਵੀ ਰੋਏ ਸੀ ਬਾਈ,, ਸਾਰਾ ਪੰਜਾਬ ਤੇ ਕਬੱਡੀ ਨੂੰ ਜਾਣਨ ਵਾਲੇ ਹਰ ਵਿਅਕਤੀ ਦੀ ਅੱਖ ਨਮ ਹੋਈ ਹਰਜੀਤ ਦੇ ਜਾਣ ਸਮੇਂ

  • @HarjinderHarjindersinghg-en8sb
    @HarjinderHarjindersinghg-en8sb 6 หลายเดือนก่อน +2

    ਦਿਲ ਦਾਰ ਬੰਦਾ ਸੀਰਾ ਮਾਮੇ ਦਾ ਪੁੱਤ ਬਾਈ ਜੀ ਮੇਰੇ ਨਾਨਕੇ ਪਿੰਡ ਡਾਲਾ ਵੀਰੇ ਬੁੱਗੀਪੁਰੇ ਸੰਤਾ ਜੀ ਦੇ ਮੋਛੇ ਤੇ ਆਈ ਦਾ

  • @ramansidhu1088
    @ramansidhu1088 6 หลายเดือนก่อน +11

    ਵਧੀਆ ਬੰਦਾ ਸੀਰਾ ਬਾਈ ਮੈਂ ਵੀ ਉਸ ਟਾਈਮ ਗੁਰੂ ਨਾਨਕ ਕਾਲਜ ਮੋਗੇ ਪੜ੍ਹਦਾ ਸੀ,ਸਾਰੇ ਖਿਡਾਰੀਆਂ ਨੂੰ ਨੇੜਿਓਂ ਦੇਖਿਆ ਬਹੁਤ ਵਧੀਆ ਮਾਹੌਲ ਹੁੰਦਾ ਸੀ ਓਦੋਂ,,

    • @KuldipSingh-zd3ye
      @KuldipSingh-zd3ye 6 หลายเดือนก่อน +1

      ਅਸੀਂ ਵੀ ਉਥੇ ਹੀ ਪੜਦੇ ਸੀ ਵੀਰ

  • @inderpalsingh6155
    @inderpalsingh6155 6 หลายเดือนก่อน +17

    ਓਹ ਟਾਈਮ ਨੂੰ ਕਹਿ ਸਕਦੇ ਆ ਵੀ ਓਦੋਂ ਅਸਲੀ ਪੰਜਾਬ ਸੀ । ਹੁਣ ਤਾਂ ਕਦੇ ਵੀ ਓਹ ਮਹੌਲ ਨੀ ਹੋ ਸਕਦਾ 🙌

    • @brarbrar6884
      @brarbrar6884 6 หลายเดือนก่อน +1

      ਸਹੀ ਕਿਹਾ ਬਾਈ

    • @Kuldeepsingh-wx9ps
      @Kuldeepsingh-wx9ps 6 หลายเดือนก่อน

      Bilkul sahi gal ajkal paisa chlda har jagga na ki relatives yarri dost I hun te loka nu bas apne ap nal matlab hunda..

  • @lovisingh403
    @lovisingh403 6 หลายเดือนก่อน +8

    ਸੀਰਾ ਬੁੱਘੀਪੁਰਾ ਜਦੋ bullet ਤੇ ਮੋਗੇ ਵਿੱਚ ਸੜਕ ਤੇ ਲੰਘ ਦਾ ਸੀ, ਲੋਕ ਖੜ ਖੜ ਦੇਖਦੇ ਸਨ, ਕਿਉਂ ਕੀ ਟਾਵੇ talle ਬੰਦੇ ਕੋਲ਼ ਬੁੱਲੇਟ ਹੁੰਦਾ ਸੀ, ਕਦ ਕਾਠ ਬਹੁਤ ਸੀ ਸੀਰੇ ਦਾ

  • @KamalBhatti-nj7lb
    @KamalBhatti-nj7lb 6 หลายเดือนก่อน +8

    ਬਾਈ ਦਾ ਨਾਂ ਤਾਂ ਬਹੁਤ ਸੁਣਿਆ ਸੀ ਪਰ ਦਰਸ਼ਨੀ ਅੱਜ ਹੋਏ ਆ ਮੈਂ ਦੀ ਖੇਡ ਦੇਖਣ ਦਾ ਬਹੁਤ ਸ਼ੌਕੀਨ ਸੀ ਪਰ ਮੇਰੇ ਤੋਂ ਦੇਖ ਨਹੀਂ ਹੋਏਗੀ ਕਿਉਂਕਿ ਥੋੜਾ ਉਦੋਂ ਬਚਪਨ ਸੀ ਨਾਲੇ ਮਹੌਲ ਥੋੜਾ ਹੋਰ ਦਾ ਸੀਗਾ

  • @roshanlal5576
    @roshanlal5576 6 หลายเดือนก่อน +7

    बिट्टू भाई पहलवान अमरीक सिंह रौनी जी का इंटरव्यू जरूर करें बहुत अच्छे पहलवान रहे है अपने समय के आज भी अपना अखाड़ा चलाते है उनके पास आज के युवाओं के लिए अच्छा संदेश है, इन्सान भी बहुत अच्छे हैं

  • @jagrajkhan2551
    @jagrajkhan2551 6 หลายเดือนก่อน +3

    ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ।

  • @upkarsingh2309
    @upkarsingh2309 6 หลายเดือนก่อน +1

    ਇਹ ਹੀਰੇ ਨੇ ਬਿੱਟੂ ਬਾਈ, ਰੂਹ ਖੁਸ਼ ਕਰਤੀ ਸੀਰੇ ਬਾਈ ਨੇ. ਸੱਚ ਦਾ ਰਾਹੀ ਆ ਬਾਈ.

  • @gurlabhsingh8072
    @gurlabhsingh8072 6 หลายเดือนก่อน +7

    ਬਿੱਟੂ ਚੱਕ ਵਾਲਾ ਸੱਤ ਸ੍ਰੀ ਅਕਾਲ ਜੀ ਹਰਜੀਤ ਬਾਜਾ ਖਾਨਾ ਪਹਿਲਾ ਕੁਸ਼ਤੀ ਕਰਦਾ ਸੀ ਹੁਸ਼ਿਆਰਪੁਰ ਇੰਡੋਸਟੇਡਮ ਵਿੱਚ ਸਾਡੇ ਨਾਲ ਕੁਸ਼ਤੀ ਹੋਈ ਸੀ ਪੈਠ ਸੱਤਰ ਕਿਲੋ ਵਿੱਚ ਹਰਜੀਤ ਜਿੱਤਿਆ ਸੀ

  • @extremecarslover_5831
    @extremecarslover_5831 6 หลายเดือนก่อน +3

    ਵੀਰ ਦੀਆ ਗੱਲਾ ਬਹੁਤ ਵਾਧਿਆ ਲੱਗਿਆ ਖੁੱਲੇ ਸੁਭਾਸ਼ ਬੰਦਾ ਸਾਡੀ ਸਾਰੀ ਟੀਮ ਵਾਧਿਆ ਸੀ

  • @SarabjeetSinghtakkar-gb3hu
    @SarabjeetSinghtakkar-gb3hu 6 หลายเดือนก่อน +4

    ਸੀਰਾ ਬਾਈ ਹੀਰਾ ਬੰਦਾ ਬਹੁਤ ਵਧੀਆ ਇਨਸਾਨ ਆ।।

  • @brarbrar6884
    @brarbrar6884 6 หลายเดือนก่อน +3

    ਬਹੁਤ ਵਧੀਆ ਗੱਲਬਾਤ

  • @swarnjitsingh7032
    @swarnjitsingh7032 6 หลายเดือนก่อน +9

    ਬਿੱਟੂ ਵੀਰ ਸੁਖਰਾਜ ਭਾਉ ਦੀ ਇੰਟਰਵਿਊ ਜਰੂਰ ਕਰੋ

    • @ManpreetSingh-cr3wd
      @ManpreetSingh-cr3wd 6 หลายเดือนก่อน +2

      Sukhraj palwan kisy v Chanel nu interview nai deda
      Baut chanela Wale gae

  • @FALCON-us5yk
    @FALCON-us5yk 6 หลายเดือนก่อน +4

    Ustad lok purane player ❤️🦅🙏

  • @mintudhillondhillon1820
    @mintudhillondhillon1820 6 หลายเดือนก่อน +2

    Hun wale ta pehrawa bhul gye,rooh khus karti bi ne, kabaddi de anmol heere ,wait c bi de interwew d, thanks bittu brother

  • @mintudhillondhillon1820
    @mintudhillondhillon1820 6 หลายเดือนก่อน +4

    Rabb bi nu bahut tarakki yan bakse, deepgarh

  • @jagroopbrar4487
    @jagroopbrar4487 6 หลายเดือนก่อน +4

    ਯਾਰਾਂ ਦਾ ਯਾਰ ਸਾਡਾ ਯਾਰ ਸੀਰਾ ਰੂਪਾ ਗੋਲੇਵਾਲਾ ਸਾਥੀ ਗੋਰਾ ਗੋਲੇਵਾਲੀਆ ❤❤

  • @manjeetsingh-jk9hc
    @manjeetsingh-jk9hc หลายเดือนก่อน

    Amazing 🎉 show and Guest 🎉

  • @kamalsingh-dc1vs
    @kamalsingh-dc1vs 6 หลายเดือนก่อน +19

    ਪੰਜਾਬ ਦੇ ਲੋਕੋ ਤਕੜੇ ਹੋ ਜਾਵੋ ਖੁਰਾਕਾਂ ਖਾਉ ਮੋਦੀ ਸਰਕਾਰ ਨੇ ਪੰਜਾਬ ਨੂੰ ਲਲਕਾਰੇਆ ਹੈ ਇਹ ਲੜਾਈ ਇਕੱਲੇ ਜੱਟਾਂ ਦੀ ਨਹੀਂ ਹੈ ਇਹ ਲੜਾਈ ਰਾਮਗੜ੍ਹੀਆ ਤਰਖ਼ਾਣ ਸਿੰਘਾਂ ਮੱਜਬੀ ਸਿੰਘਾਂ ਦੀ ਸਾਰੇ ਸਿੱਖ ਜਗਤ ਦੀ ਹੈ ਬੱਚੇ ਵੱਧ ਪੈਦਾ ਕਰੇ ਸਿੱਖ ਕੌਮ

    • @sultansingh9719
      @sultansingh9719 6 หลายเดือนก่อน +1

      भाई जी बाबा बंदा सिंह बहादुर जी ने आपको सरदारी दिया था परन्तु आप जाटों ने संभाली नहीं आपने सही कहा है सभी पंजाबियों को एक होकर लड़ना होगा परन्तु जात का कीला गर्दन में से बाहर करो नहीं तो बाकी गरीब जातियां तो आजादी के समय से गुलाम है अब आपका नंबर आ गया है अब आपकी जमीं पर बनी है तो आपको दुसरे जात तरखान सुनार बाणियां झिओर रविदास मजहबी सिख खततरी की यादें आ रही हैं खुद को सुधारो नानक नीवां जो चले लागे ना ताती वाओ हम बेजमीनो ने सत्तर साल गुलामी झेली है अब आपकी बारी है हम तो पहले ही गुलाम है अब आपकी बारी है मोदी है तो मुमकिन है आपको मुबारक हो गुलामी

    • @user-rd8em5se2l
      @user-rd8em5se2l 6 หลายเดือนก่อน

      ਕੌਣ ਕਹਿੰਦਾ ਜੱਟਾਾਂ ਨੂੰ ਲਲਕਾਰਿਆ, ਫੁਕਰੀਆ ਨਾ ਮਾਰ

    • @dhanwantmoga
      @dhanwantmoga 5 หลายเดือนก่อน

      @@sultansingh9719 Tusi gullam he usde ho jis nu Baap mande ho( MODI NU) mandir wich tusi ajj vi ja nahi sakde RSS da koi vi top person Dalit mahi ban sakda India da President dalit hon karke mandir nahi ja sakda…Barahman Dalta de muhe te moot de han…sirf Kawad lyaon nu Dalit …koi vadh Tv anchor koi University da dean Dalit nahi ban sakda even ke Laxman yadav varge Prof. Vi bahar kar dete jande han Ritu singh vargi ajj tak agitation kar rahi hai….yaar kush sharm kar Modi ne tuhadi reservation band kar deti and tusi osnu Baap man ke ajj vi vote de rahe ho….yadha Modi hai to mumkan hon da

  • @sumitrana4647
    @sumitrana4647 6 หลายเดือนก่อน +1

    Bhaut Jada vadiya Bhai a seera ajj de jawaka nu ni pata hona k Seera Kon a bhaut Badiya Bittu veere edha di interview karea karo 🌹🌹🌹🌹❤️❤️🇳🇿🇳🇿🇳🇿

  • @aadeshbrar
    @aadeshbrar 6 หลายเดือนก่อน +3

    Harjit bai related players diyaan hor v interviews kreyo g,
    Teams match chad jaan wali gal bai ne jwa sach khi

  • @lovisingh403
    @lovisingh403 6 หลายเดือนก่อน +3

    ਸੀਰਾ ਗੁਰੂ ਨਾਨਕ ਕਾਲਜ ਮੋਗੇ ਖੇਡ ਦਾ ਦੇਖਿਆ ਹਰਜੀਤ bajekhane ਨਾਲ, ਇਕ ਧਰਮਾਂ ਇੰਦਗੜ ਵਾਲਾ ਹੁੰਦਾ ਸੀ

  • @muhammadjamshaidkarachi
    @muhammadjamshaidkarachi 6 หลายเดือนก่อน +1

    Us time log Dil s payar kartay the without any demands

  • @sajidmanj9192
    @sajidmanj9192 6 หลายเดือนก่อน +1

    Mash ahlla good sher player

  • @HardeepSingh-rg3ol
    @HardeepSingh-rg3ol 6 หลายเดือนก่อน +1

    ਬਹੁਤ ਵਧੀਆ ਜੀ

  • @dilbagbrar8205
    @dilbagbrar8205 6 หลายเดือนก่อน

    Good G. Thanks 22g.Harjit Brar great See.

  • @Navdeep97000
    @Navdeep97000 6 หลายเดือนก่อน +2

    ਬਹੁਤ ਸਹੋਣੀ ਇੰਟਰਵਿਊ ਬਿੱਟੂ ਵੀਰ ❤️

  • @amrikgill5597
    @amrikgill5597 6 หลายเดือนก่อน +2

    Ghaint banda bai 🙏🙏🙏

  • @baljindersinghbrar5138
    @baljindersinghbrar5138 6 หลายเดือนก่อน +1

    Sirra bnda yr sirra. Gagu gill do movie vich ave ga 22

  • @sukhsingh9908
    @sukhsingh9908 6 หลายเดือนก่อน +2

    ਬਹੁਤ ਵਧੀਆ ਸੀਰੇ ਬਾਈ

  • @Gurpreethayer782
    @Gurpreethayer782 6 หลายเดือนก่อน +5

    ਬਾਈ ਨੂੰ ਅਸੀਂ ਗੁਰੂ ਨਾਨਕ ਕਾਲਜ ਮੋਗੇ ਖੇਡਦਾ ਵੇਖਿਆ।

  • @sidhusaab6632
    @sidhusaab6632 6 หลายเดือนก่อน +4

    ਸੀਰਾ ਬੁਘੀਪੁਰਾ ਸੀਰਾ ਬੰਦਾ

  • @sikandersingh650
    @sikandersingh650 6 หลายเดือนก่อน +2

    Ajitwal college ch 22 nal national style kabbadi khedan da moka mila sirra AA seera

  • @parveenbinnyklair3563
    @parveenbinnyklair3563 6 หลายเดือนก่อน

    Bittu bhaji how can you find the good person,am love your all interview am parveen klair from new Zealand

  • @prabhjitsinghbal
    @prabhjitsinghbal 6 หลายเดือนก่อน +7

    27:51 ਬਾਈ ਕਹਿੰਦਾ ਹਜੇ ਤਾਂ ਮੈਂ ਨਾਹਤਾ ਨਹੀਂ, ਸੋਹਣਾ ਬਹੁਤ ਹਾਂ ਮੈਂ 😂
    ਸ਼ੇਰ ਮੂੰਹ ਨਹੀਂ ਧੋਦੇ, ਓਦਾਂ ਸੋਹਣੇ ਦਿਸਦੇ

  • @sangatpuradhappi3112
    @sangatpuradhappi3112 6 หลายเดือนก่อน

    Good man sheera Bai ji

  • @jindersran6230
    @jindersran6230 6 หลายเดือนก่อน

    Bai seera bhut khushdil banda

  • @SantokhSingh-ji4kw
    @SantokhSingh-ji4kw 6 หลายเดือนก่อน +3

    Punjab da heràa

  • @harwanssinghdandiwal3301
    @harwanssinghdandiwal3301 6 หลายเดือนก่อน

    Bittu veer bahut dhanyawad

  • @dilsansinghgharugharu7729
    @dilsansinghgharugharu7729 6 หลายเดือนก่อน +3

    ਬਿੱਟੂ ਵੀਰ ਕਰਮੇ ਚਕਰ ਦੀ ਮੁਲਾਕਾਤ ਜਰੂਰ ਕਰਾਓ

  • @Jatinderdhaliwal611
    @Jatinderdhaliwal611 6 หลายเดือนก่อน +1

    V nice interview

  • @lakhbirsingh6534
    @lakhbirsingh6534 6 หลายเดือนก่อน +2

    Very nice interview ❤

  • @jaspalsingh8028
    @jaspalsingh8028 6 หลายเดือนก่อน +2

    Very Nice Ji

  • @haneefkhan3964
    @haneefkhan3964 6 หลายเดือนก่อน

    Sira 22 bahut hi Harman khidari he

  • @tirathbadesha6710
    @tirathbadesha6710 6 หลายเดือนก่อน +1

    Y ne scah bolea good

  • @user-yu8dr6of2t
    @user-yu8dr6of2t 6 หลายเดือนก่อน +2

    Nice aa y

  • @bholladhaliwal8305
    @bholladhaliwal8305 3 หลายเดือนก่อน

    Bittu bro Komal kussa di interview karo please
    Ohhh vi harjeet brar de
    Samay da player a
    Par gumnam a

  • @harpreetSingh-og6dd
    @harpreetSingh-og6dd 6 หลายเดือนก่อน +1

    ਵਧੀਆ ਸਵਾਲ ਖੁਰਾਕ ਬਾਰੇ ਪੁੱਛਿਆ...

  • @Gurlalsinghkang
    @Gurlalsinghkang 6 หลายเดือนก่อน

    ਵਧੀਆ ਮੁਲਾਕਾਤ ਹੋਈ ਹੈ

  • @kulwinderbrar2537
    @kulwinderbrar2537 6 หลายเดือนก่อน +1

    Sahi keha bai team mudan wali gall ta

  • @SatnamSingh-jo7ci
    @SatnamSingh-jo7ci 6 หลายเดือนก่อน

    Bai ji Bohat Ghaint insaan aà interview hor Lambi chyidi ❤

  • @GurverSingh-zo1io
    @GurverSingh-zo1io 6 หลายเดือนก่อน +1

    👍👍👍👍

  • @mintudhillondhillon1820
    @mintudhillondhillon1820 6 หลายเดือนก่อน +2

    Bahut match vekhe abi d,Desi khurak Bina zim Protein

  • @parveenbinnyklair3563
    @parveenbinnyklair3563 6 หลายเดือนก่อน

    Very nice interview bhaji

  • @SharanjitGill-pi1rb
    @SharanjitGill-pi1rb 6 หลายเดือนก่อน

    Very nice g god bless you bro

  • @rajindersandhugoldysandhu7834
    @rajindersandhugoldysandhu7834 6 หลายเดือนก่อน

    Very nyc interview

  • @baljindersidhu-be2zx
    @baljindersidhu-be2zx 6 หลายเดือนก่อน

    Veey.good.khadri

  • @karmjitsinghaulakh4970
    @karmjitsinghaulakh4970 6 หลายเดือนก่อน

    Buhat vadya lageya vrr❤

  • @harjivansingh8515
    @harjivansingh8515 6 หลายเดือนก่อน +1

  • @ParamjitSingh13517
    @ParamjitSingh13517 6 หลายเดือนก่อน

    Good 👍

  • @gurleenkaurbal9723
    @gurleenkaurbal9723 6 หลายเดือนก่อน

    Shera 22 bahoot badia ensan aa

  • @bootasingh6706
    @bootasingh6706 หลายเดือนก่อน

    Bai g sukhraj bai di interview kroo

  • @narindersandhu9460
    @narindersandhu9460 6 หลายเดือนก่อน

    Very nice interview. Keep it up 👍👍

  • @amandhindsa9289
    @amandhindsa9289 6 หลายเดือนก่อน +3

    Harjeet ta Kabbadi the legend c …………

    • @sultansingh9719
      @sultansingh9719 6 หลายเดือนก่อน

      मेरा घंटा था 😂😂

    • @sultansingh9719
      @sultansingh9719 6 หลายเดือนก่อน

      सुना है मोगा में बहुत कच्ची पाडी है 😂😂

  • @mikasingh4993
    @mikasingh4993 6 หลายเดือนก่อน

    Very nice paji

  • @Singh-ny7re
    @Singh-ny7re 6 หลายเดือนก่อน

    Swad aa gya y interview da, bhut chhoti laggi interview

  • @bhindersingh_sidhu
    @bhindersingh_sidhu 6 หลายเดือนก่อน

    good

  • @aadeshbrar
    @aadeshbrar 6 หลายเดือนก่อน +2

    Bittu bai player da pura naam jaroor dasseya kro, intro ch

  • @mintudhillondhillon1820
    @mintudhillondhillon1820 6 หลายเดือนก่อน +2

    Sirrra kabaddi khedi bi ne

  • @JassDreamer
    @JassDreamer 6 หลายเดือนก่อน

    ❤️💯❤️👍👍

  • @Ranjitsingh-bm9fw
    @Ranjitsingh-bm9fw 6 หลายเดือนก่อน

    👌👍

  • @beantsran8191
    @beantsran8191 6 หลายเดือนก่อน

    ❤❤❤❤❤❤

  • @user-sc2qo4qb2l
    @user-sc2qo4qb2l 6 หลายเดือนก่อน +2

    ਬਾਈ ਮੈਂ 2 ਵਾਰ ਜਿਲਾ ਖੇਡਿਆ ਜੀ 5ਵੀ ਤੇ 8ਵੀ ਚ ਕਬੱਡੀ ਸੁਰੂ ਹੋਣੀ ਬਹੁਤ ਜਰੂਰੀ ਸਕੂਲਾ ਵਿਚ

    • @samlovesofi2260
      @samlovesofi2260 6 หลายเดือนก่อน

      Sachi gall aa y nai ta khatm ho jani aa

  • @thevideos9577
    @thevideos9577 6 หลายเดือนก่อน

    11:44

  • @harmeetshakoor5112
    @harmeetshakoor5112 6 หลายเดือนก่อน +1

    Kya bat ❤❤ glbat hor lanbi chehdi c bai

  • @mintudhillondhillon1820
    @mintudhillondhillon1820 6 หลายเดือนก่อน +1

    Sirrra yadan ,

  • @jagtarkasumbri8861
    @jagtarkasumbri8861 6 หลายเดือนก่อน

    Ajj kal de player nu awja . Mari jande cominter garond vich ne unde

  • @Gurlalsinghkang
    @Gurlalsinghkang 6 หลายเดือนก่อน

    ਸਾਡੇ ਮਲੋਟ ਨੇੜੇ ਪਿੰਡ ਝੋਰੜ ਹਰਜੀਤ ਬਰਾੜ ਦੇ ਬਹੁਤ ਮੈਚ ਦੇਖੇ ਹਨ ਟੂਰਨਾਮੈਂਟ ਤੇ

  • @HarnaazSahota-zf6yr
    @HarnaazSahota-zf6yr 6 หลายเดือนก่อน

    Ik hor interview karo bai di

  • @ranjitnagra9511
    @ranjitnagra9511 6 หลายเดือนก่อน

    Sunny malton wrgi awaj

  • @user-wf6no7ji6x
    @user-wf6no7ji6x 6 หลายเดือนก่อน

    Bittu bye rakba da betra top rader de interview kar mullapur kol a rakba pind greab player de nal interview karo

    • @pindersangha51
      @pindersangha51 6 หลายเดือนก่อน

      Bai bitra sira Rader si jaffi nu dhaun te khada kar dinda ci

  • @baljindersinghbrar5138
    @baljindersinghbrar5138 6 หลายเดือนก่อน

    Sachi gal a22 ena ekath kde ni dekha. Jina Harjit de sanskar te c

  • @goldysandhu4630
    @goldysandhu4630 6 หลายเดือนก่อน

    Sade vi ik munda hunda si oh pent de thalo ik hor pjama pounda si ke latta mottia lagan jama sahi te sira gal dassi bayi ne 😜

  • @lakhasekha3013
    @lakhasekha3013 3 หลายเดือนก่อน

    ਸੇਖਾ ਕਲਾਂ ਮੋਗਾ

  • @imkazra3284
    @imkazra3284 6 หลายเดือนก่อน

    saan jat moge da

  • @thevideos9577
    @thevideos9577 6 หลายเดือนก่อน

    22.56

  • @user-nd7kg5co7m
    @user-nd7kg5co7m 6 หลายเดือนก่อน +1

    22 eh te jass gahgda nu main nai di dukaan te moge dkeheya 10 mint main v rukeya dove fukkre lagge jass kudiya nu ishaare kr reha c mainu saal yaad ni butt eh 15 daal purni gl aa mainu us time ton eh sove fuddu laggde aa

  • @KuldipSingh-zd3ye
    @KuldipSingh-zd3ye 6 หลายเดือนก่อน +1

    ਇਹ ਸਾਰੇ ਬਹੁਤ ਵਧੀਆ ਇਨਸਾਨ ਸੀ ਗੁਰੂ ਨਾਨਕ ਕਾਲਜ ਮੋਗੇ ਗਰੇਵਾਲ ਕੋਚ ਸਾਹਿਬ ਦੀ ਰਹਿਨੁਮਾਈ ਵਿੱਚ ਖੇਡੇ ਬਾਕੀ ਲੋਕਾਂ ਨੇ ਬਹੁਤ ਝੂਠ ਫੈਲਾਏ ਹਰਜੀਤ ਤੇ ਸੀਰੇ ਵਰਗਿਆਂ ਬਾਰੇ

  • @bharane-wala-sandhu
    @bharane-wala-sandhu 6 หลายเดือนก่อน

    ਬਾਈ ਨੇ ਬੱਬੂ ਭੜਾਣੇ ਵਾਲੇ ਦਾ ਨਾਮ ਨੀ ਲਿਆ।

  • @dalvirsingh3020
    @dalvirsingh3020 6 หลายเดือนก่อน +2

    Bapu ta Bapu a by g

    • @pek1240
      @pek1240 6 หลายเดือนก่อน +1

      na yar na jadon tusi lok ave kehne o mai bahut tadfda mai dekhia vi ni yar bahut chotta si jad bappu bahar chalia gia si fer nov 84 ch vapis aa reha si delhi kha gayi bappu sirf sardar hon karke jadon lokan toh sunda vi bappu ne ave kitta ove kitta vadia vi lagda te apne layi mada vi bahut lagda sachi bappu kise DC toh ghat ni hunda nikke hunde bachhian ne kehna mai bappu nu daso ja bappu nu lai ke ayon odon mainu pata vi dil te ki beet di si sachi ave lagda si koi thanedar hona jihda rob dinda ajj vi dil bhar janda jad koi gal karda te nov da harek mahena bahut aukha hunda

  • @nirmaljeetsingh6937
    @nirmaljeetsingh6937 6 หลายเดือนก่อน +1

    ਹਰਜੀਤ ਚਹਿਲ ਨਾਲ ਬਹੁਤ ਅੜਦੀ ਸੀ ਸੀਰੇ ਦੀ

  • @RanjeetSingh-rj9zt
    @RanjeetSingh-rj9zt 6 หลายเดือนก่อน

    Y g hun v oh ghare ja k aa y

  • @mintudhillondhillon1820
    @mintudhillondhillon1820 6 หลายเดือนก่อน +1

    Lagatar kabdiya ih player pa Gaye,thakde ni c ,hun Wale ta apdi ni paundde,anthak raider

    • @komalpreetsidhu4508
      @komalpreetsidhu4508 6 หลายเดือนก่อน

      ਬਿੱਟੂ ਜੀ ਬਹੁਤ ਵਧੀਆ ਸੋਚ ਨੂੰ ਸਲਾਮ ਕਰਦਾ ਹਾਂ ਕਿ ਪਿੰਡ ਨੰਗਲ ਜ਼ਿਲ੍ਹਾ ਮੋਗਾ ਬਾਘਾਪੁਰਾਣਾ ਦੇ ਹੈ ਵੀਰ ਜੀ ਆਪ ਬਿਰਧ ਬਾਪੂ ਜੀ ਹੈ ਇਕ ਪੁਤੱਰ ਹੈ ਪਰ ਅੱਖਾਂ ਚ ਨਹੀਂ ਦਿਸਦਾ ਜ਼ਰੂਰ ਮਦਦ ਕਰਨ ਤੇ ਮੁਲਾਕਾਤ ਕਰੋ

  • @HarwinderSingh-pv1jw
    @HarwinderSingh-pv1jw 6 หลายเดือนก่อน

    Tusi rane wanj te layi aa gal sajna,, ohne harjit nu chak k stage val nu kar dita c.. ik pori team nyi c khedi ohnu dekh k,, nyi yakeen ta mangi surkpuria te fiddu di interview sun lavo

    • @hardeepsinghbehniwal3033
      @hardeepsinghbehniwal3033 6 หลายเดือนก่อน

      Veere Nhi hoyea c eh

    • @user-kSSingh
      @user-kSSingh 6 หลายเดือนก่อน +1

      Sahi gal jee

    • @h.s.gill.4341
      @h.s.gill.4341 6 หลายเดือนก่อน +2

      ​@@hardeepsinghbehniwal3033 ਬਿਜਲੀ ਬੋਰਡ ਦੀ ਟੀਮ ਸੀ ਉਹ ਜੇਹੜੀ ਰਾਣੇ ਵੰਝ ਨੂੰ ਦੇਖ ਕੇ ਵਾਪਸ ਚਲੀ ਗਈ ਸੀ ਏ ਸੱਚ ਐ

  • @user-sc2qo4qb2l
    @user-sc2qo4qb2l 6 หลายเดือนก่อน

    ਮੇਰੀ ਉਮਰ 40 ਸਾਲ

  • @ajsingh348
    @ajsingh348 6 หลายเดือนก่อน +2

    ਇਹ ਵੀਰ ਬਾਜ਼ੀ ਜੰਡ ਨੂੰ ਲਾ ਕੇ ਕਿ ਰਿਹਾ ਉਸ ਨੂੰ ਸਿੱਧਾ ਕਿ ਲੈਅ ਓਨੇ ਕਹਿਣਾ ਆ ਜਾ ਫੇਰ ਦੇਖ ਲੈਨੇ ਆ।।।

  • @manpreetsingh-to6re
    @manpreetsingh-to6re 6 หลายเดือนก่อน

    Bai teri intro e ehni fudddu c k sari video dekhi e nai gayi any way karo enjoy eh hai kaun ….: waise

    • @user-ff8bh7kx1z
      @user-ff8bh7kx1z 6 หลายเดือนก่อน

      Put tu Odon apne pro de tattea ch huna Jason eh kabardı da star si