ਜੇਲ੍ਹਾਂ ਵਾਲਿਆਂ ਨੇ ਹੀ ਕਬੱਡੀ ਖਿਡਾਰੀਆਂ ਦਾ ਰੇਟ ਵਧਾਇਆ। Podcast With lakhi Lehra Kabbadi Commentator

แชร์
ฝัง
  • เผยแพร่เมื่อ 26 ต.ค. 2024

ความคิดเห็น • 68

  • @Lovepreet_jattana97
    @Lovepreet_jattana97 2 หลายเดือนก่อน +9

    ਬਹੁਤ ਘੈਟ ਬੰਦਾ ਲੱਖੀ ਬਾਕੀ ਬੰਦਾ ਬਹੁਤ ਸਿਰਾ ਮੋਹ ਪਿਆਰ ਵੀ ਬਹੁਤ ਹੈ ਬੰਦੇ ਨਾਲ! ਜਿਉਦਾ ਵਸਦਾ ਰਹਿ ਲੱਖੀ

  • @SukhwinderSingh-wq5ip
    @SukhwinderSingh-wq5ip 2 หลายเดือนก่อน +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurpreetSingh-pp4ln
    @GurpreetSingh-pp4ln 2 หลายเดือนก่อน +1

    Bhut end podcast a god bless you ਲੱਖੀ ਬਾਈ

  • @harrymla1020
    @harrymla1020 2 หลายเดือนก่อน +6

    ਲੱਖੀ ਬਾਈ ਕ੍ਰਿਕਟ ਚ ਬੀ ਫੁੱਲ ਚਿੱਬ ਕੱਢ ਦਾ ਇਨਸਾਨ ਬੀ ਬਹੁਤ ਘੈਂਟ a❤

  • @sandeepbrar532
    @sandeepbrar532 2 หลายเดือนก่อน

    Bahut vadia Banda lakhi Bai chak saido ke tournament Tera apna aa bai thank you baba chardi kalan ch rakhe

  • @amandandiwal3241
    @amandandiwal3241 2 หลายเดือนก่อน +2

    Yr lakhi warga insaan nhi kabbadi ch bhut sohna bolda akl te gyaan bhut aa veere kol

  • @SurjeetSingh-vq2nl
    @SurjeetSingh-vq2nl 2 หลายเดือนก่อน +2

    ਬਹੁਤ ਵਧੀਆ ਇਨਸਾਨ ਲੱਖੀ ਵੀਰ

  • @HARPREETSINGH-kx3yv
    @HARPREETSINGH-kx3yv 2 หลายเดือนก่อน

    Y lakhi apna vadda bhra bhut vdia Ensan aa apne nal hrek vaar khdya❤y rabb nu bhut agge le k jave ❤️🙏🏻

  • @sukhdeepsinghladdisingh8038
    @sukhdeepsinghladdisingh8038 2 หลายเดือนก่อน

    ਬਹੁਤ ਵਧੀਆ ਇਨਸਾਨ ਆ ਲੱਖੀ ਸਾਡੇ ਨਾਲ ਕ੍ਰਿਕਟ ਵੀ ਖੇਡਦਾ ਰਿਹਾ❤❤

  • @GurjitSingh-ke6vi
    @GurjitSingh-ke6vi หลายเดือนก่อน

    Very nice lakhi y

  • @AshishKumar-g8d8p
    @AshishKumar-g8d8p 2 หลายเดือนก่อน

    Siraa banda lakhi veer...

  • @lakhwinderlakha9428
    @lakhwinderlakha9428 2 หลายเดือนก่อน

    ਲੱਖੀ ਮੇਰੇ ਪਿੰਡ ਦਾ ਨੋਜਵਾਨ ਆ ਮੇਰਾ ਕਲਾਸ ਫੈਲੋ ਆ ਜਿਵੇ ਸਕੂਲ ਛੁੱਟਿਆ ਬਾਈ ਦੇ ਪਿਤਾ ਕਮੈਟਰ ਸੀ ਇਹਨੂੰ ਵੀ ਕਬੱਡੀ ਤੇ ਕਮੈਂਟਰੀ ਦਾ ਬੜਾ ਸੋਕ ਸੀ ਬਹੁਤ ਮੇਹਨਤ ਆ ਭਰਾ ਦੀ ਬਾਬਾ ਚੜਦੀ ਕਲਾ ਬਖਸ਼ੇ ❤

  • @Gurpreet-uq6pd
    @Gurpreet-uq6pd 2 หลายเดือนก่อน

    Lukhy sach bolda and hera banda bro love u

  • @daljeetsarao5429
    @daljeetsarao5429 2 หลายเดือนก่อน +3

    ਲੱਖੀ ਲਹਿਰਾ ਵਧੀਆ ਕਮੈਟਰ ਹੈ।

  • @parwindersharma2638
    @parwindersharma2638 2 หลายเดือนก่อน

    Shi gal aa y talwandi sabo bittu ne bhuat vidheya jaffe laye

  • @manpreetsran5370
    @manpreetsran5370 2 หลายเดือนก่อน +2

    ਇਹ ਦੇ ਪਿੱਛੇ ਤਾਂ ਸੰਗਰੂਰ ਤੇ ਪਟਿਆਲੇ ਦਾ ਕੋਚ ਕੁੱਟਣੇ ਸੀ ਮੰਡੀ ਗੁਰੂ ਹਰਸਹਾਏ ਲੱਖੀ ਮੈਸੇਜ ਦੇਖ ਕੇ ਹੱਸੂ ਗਾ 😊😊😊😊😊

  • @manpreetsinghsidhu6320
    @manpreetsinghsidhu6320 2 หลายเดือนก่อน

    Bahut badiya h praa apna

  • @Davindergill1313
    @Davindergill1313 2 หลายเดือนก่อน +1

    ਜਿਉਂਦਾ ਰਹਿ ਲੱਖੀ

  • @rajatmattu308
    @rajatmattu308 2 หลายเดือนก่อน

    Y lakhi lehra bhtt vdhia insan aaaa

  • @ਸੱਤਾਦਿਆਲਪੁਰਾ
    @ਸੱਤਾਦਿਆਲਪੁਰਾ 2 หลายเดือนก่อน

    ਬਹੂਤ ਦਿਲਚਸਪ ਇੰਟਰਵਿਊ ਸਵਾਦ ਆ ਗਿਆ

  • @BhupinderSingh-s5d3p
    @BhupinderSingh-s5d3p 2 หลายเดือนก่อน

    Bout vadia veer ji

  • @AmarveerSingh-ut3xy
    @AmarveerSingh-ut3xy 2 หลายเดือนก่อน +1

    ਗੁਡ ਜਾਨ ਗੱਲਬਾਤ ਸਿਰਾ ਲਾ ਮੇਰੇ ਬਾਈ ਨੇ

  • @Sandhu_Uk47
    @Sandhu_Uk47 2 หลายเดือนก่อน

    Very nice Bai ji lakhi bai ji ❤❤❤❤❤❤

  • @jaspreetsingh-ov2zg
    @jaspreetsingh-ov2zg 2 หลายเดือนก่อน

    Bhut vadia insaan aa ji

  • @parasmoom4632
    @parasmoom4632 2 หลายเดือนก่อน

    ਲੱਖੀ ਭਰਾ ਆਪਣਾ ਜੋ ਉਸਨੇ ਅੱਜ ਬੋਲਤਾ ਇਹ ਸੱਚ ਬੋਲਣ ਦੀ ਹਿੰਮਤ ਹਰੇਕ ਚ ਨਹੀ ਹੁੰਦੀ 👍👍

  • @charnisidhu3113
    @charnisidhu3113 2 หลายเดือนก่อน +1

    ਸਿਰਾ ਲੱਖੀ ਵੀਰ

  • @AmritpalSingh-gy5zs
    @AmritpalSingh-gy5zs 2 หลายเดือนก่อน

    ਘੈਟ ਇਨਸਾਨ ਆ ਲੱਖੀ ਲਹਿਰਾ 🎉❤❤

  • @sevaksingh9469
    @sevaksingh9469 2 หลายเดือนก่อน

    ਬਹੁਤ ਵਧੀਆ ਬੰਦਾ ਲੱਖੀ

  • @KuldeepSingh-qz3ur
    @KuldeepSingh-qz3ur 2 หลายเดือนก่อน

    ਫੇਰ ਉਹੀ ਗੱਲ ਇਹ ਛਿੱਟੇ ਨੀ ਮਾਰਦਾ ਯਰ

  • @karanveersingh9449
    @karanveersingh9449 2 หลายเดือนก่อน

    Good bro

  • @kirpaldhaliwal4069
    @kirpaldhaliwal4069 2 หลายเดือนก่อน +1

    Nyc veer

  • @satbirdhanoa2760
    @satbirdhanoa2760 2 หลายเดือนก่อน

    Yaar jass bai ajj introduction adan diti jidan muh vich badam pai hon

  • @ArshBrArFk
    @ArshBrArFk 2 หลายเดือนก่อน +1

    🎉🎉🎉

  • @amritcheemabassian6947
    @amritcheemabassian6947 2 หลายเดือนก่อน

    Gud Job Bro ❤

  • @surindersingh2754
    @surindersingh2754 2 หลายเดือนก่อน

    Lakhi Lehra ❤❤

  • @gurdasmottu5981
    @gurdasmottu5981 2 หลายเดือนก่อน

    ਇੱਕ ਮੋਟਰਸਾਈਕਲ ਤਾਂ ਮੇਰਾ ਖਿਆਲ ਆ ਸਾਡੇ ਪਿੰਡ ਦੀ ਕਮੇਟੀ ਨੇ ਦੇਣਾ ਸੀ, ਓਹ ਮੁਕਰ ਗਏ , 13 , 14 ਚ ਬੋਲਿਆ ਸੀ...

  • @Sukhchainsran
    @Sukhchainsran 2 หลายเดือนก่อน

    Lakhi lehra❤

  • @SarbjitvirkSarbjitvirk8860
    @SarbjitvirkSarbjitvirk8860 2 หลายเดือนก่อน

    ❤❤

  • @vijaybansal9963
    @vijaybansal9963 2 หลายเดือนก่อน

    ਲੱਖੀ ਲਹਿਰਾਂ ਘੈਂਟ ਬੰਦਾ

  • @GurtejSingh-j1f
    @GurtejSingh-j1f 2 หลายเดือนก่อน

    Lakhi y sira

  • @bharpursinghtagger7059
    @bharpursinghtagger7059 2 หลายเดือนก่อน

    ਲੱਖੀ ਲਹਿਰਾ ਜਿੰਦਾਬਾਦ

  • @baltejsingh474
    @baltejsingh474 2 หลายเดือนก่อน

    Good

  • @veerrattol5749
    @veerrattol5749 2 หลายเดือนก่อน

    👌👌👌

  • @brarvloags
    @brarvloags 2 หลายเดือนก่อน

    Hurt tuch galla na y ❤😢

  • @ArshpreetDhindsa-bt2bx
    @ArshpreetDhindsa-bt2bx 2 หลายเดือนก่อน

    Rupinder Jalal y da v podcasts kro y

  • @Harmanchauke351
    @Harmanchauke351 2 หลายเดือนก่อน

    ਲੱਖੀ ਬਾਈ

  • @dimpalgill-2022
    @dimpalgill-2022 2 หลายเดือนก่อน

    Bout vadia insan bai sada ssk bai🫡🫶

  • @KulwinderSingh-ku2hy
    @KulwinderSingh-ku2hy 2 หลายเดือนก่อน +3

    ਲੱਖੀ ਦਾ ਚੰਗਾ ਇਨਸਾਨ ਨਾਲ ਵਾਲਾ ਸਿਰੇ ਦਾ ਦੱਲਾ ਬੰਦਾ

    • @Deepak.arora48
      @Deepak.arora48 2 หลายเดือนก่อน +1

      Double standard Kulwinder 😮😮😮

  • @Gill-mp9vt
    @Gill-mp9vt 2 หลายเดือนก่อน

    ਆਪਣੇ ਦਿਮਾਗ ਵਿੱਚ ਉਹੀ ਗੱਲ ਹੋਵੇ ਜੋ ਤੁਸੀਂ ਸਪੀਕਰ ਵਿੱਚ ਜਾਂ ਲਾਈਵ ਵੀ ਬੋਲ ਦੇਵੋ,ਸੱਚ ਬੋਲਣਾ ਹਰੇਕ ਕਾਹਰੀ ਸਾਹਰੀ ਦੇ ਬੋਲਣ ਦੇ ਵੱਸ ਨਹੀਂ,, ਮੈਂ ਕੁਝ ਨਹੀਂ ਲਿਖਦਾ ਬਾਈ ਨੇ ਕਸਰ ਕੱਢ ਦਿੱਤੀ ਹੈ,, ਮੈਂ ਅਕਸਰ ਗਰੁੱਪ ਵਿੱਚ ਕਬੱਡੀ ਬਾਰੇ ਗੱਲ ਕਰਦਾ ਹਾਂ ਕਿ ਕੀ ਕੁਝ ਹੁੰਦਾ ਹੈ, ਬਾਈ ਨੂੰ ਵੀ ਪਤਾ ਹੈ

  • @likhatpunjabi7149
    @likhatpunjabi7149 2 หลายเดือนก่อน +1

    👌👍👍

  • @khushigurusar6183
    @khushigurusar6183 2 หลายเดือนก่อน

    ❤❤❤❤❤❤

  • @gursewaksingh5352
    @gursewaksingh5352 2 หลายเดือนก่อน

    ਛਿੱਟੇ ਬਹੁਤ ਕਮੈਟਰ ਮਾਰਦੇ ਬਾਈ ਇਹ ਸੱਚੀ ਗੱਲ ਆ

  • @kulbirgill8461
    @kulbirgill8461 2 หลายเดือนก่อน

    Veere edit na krke poori video paaeya kro ..

  • @SurjeetSingh-vq2nl
    @SurjeetSingh-vq2nl 2 หลายเดือนก่อน

    ਇੱਕ ਮੋਟਰਸਾਈਕਲ ਲੱਖੀ ਸਪੇਨ ਮਹਿਰਾਜ ਵਾਲੇ ਮੁਕਰੇ ਗਿਆ

  • @manpreetsran5370
    @manpreetsran5370 2 หลายเดือนก่อน

    ਲੱਖੀ ਬਾਈ ਬਠਿੰਡੇ ਦੀ ਟੀਮ ਦਾ ਕੋਚ ਬਣ ਕੇ ਆਇਆ ਸੀ

  • @VeervinderKaur-oe4ms
    @VeervinderKaur-oe4ms 2 หลายเดือนก่อน

    ਮੇਰਾ ਵੀਰ

  • @manpreetsinghdhaliwal1755
    @manpreetsinghdhaliwal1755 2 หลายเดือนก่อน

    Bro Basant Bajakhana wala da v interview kro

  • @kuljitkanda1276
    @kuljitkanda1276 2 หลายเดือนก่อน +1

    ਬਾਈ ਜੱਸ ਸੱਚਾ ਤਾਂ ਭੂਖਾ ਮਰਦਾ ਆ ਅਮਾਨਦਾਰੀ ਪੱਲੇ ਰੌਹ ਜਾਦੀਆ

  • @SukhpalSingh-f1j
    @SukhpalSingh-f1j 2 หลายเดือนก่อน

    V good putar g

  • @SukhwindarSingh-st7tf
    @SukhwindarSingh-st7tf 2 หลายเดือนก่อน

    Bittu Duggal y top player c lakhi da chaheta

  • @Harmanchauke351
    @Harmanchauke351 2 หลายเดือนก่อน

    Bhut videa lakhi y

  • @5911hans
    @5911hans 2 หลายเดือนก่อน

    Bai fulle ale assi quter hare 1000 rupee dite ohh v 100 gllna sun k

  • @manpreetsran5370
    @manpreetsran5370 2 หลายเดือนก่อน

    Ev v yara da yaar aa

  • @Khatamkhan-n8h
    @Khatamkhan-n8h 2 หลายเดือนก่อน

    😂

  • @MakhanPilchhian
    @MakhanPilchhian 2 หลายเดือนก่อน

    Made time ch khadn wala banda