Ravneet Bittu Exclusive Interview| 'Amritpal ਦੇ ਆਸਪਾਸ ਸਿਰਫ਼ ਕਿਰਪਾਨਾਂ ਤੇ ਬੰਦੂਕਾਂ,ਸਿਆਣਾ ਬੰਦਾ ਕੋਈ ਨਹੀਂ'

แชร์
ฝัง
  • เผยแพร่เมื่อ 23 ม.ค. 2025

ความคิดเห็น • 361

  • @HarjitSingh-lu2hi
    @HarjitSingh-lu2hi ปีที่แล้ว +45

    ਮੁੰਨੀਆ ਦਾੜੀਆ ਵਾਲੇ ਖਾਲਸਾ ਪੰਥ ਦਾ ਮਜ਼ਾਕ ਨਾ ਉਡਾਣ ।।ਸਾਰੇ ਸਿਆਸੀ ਲੀਡਰ ਆਪਣੀਆਂ ਕੁਰਸੀਆਂ ਖਾਤਰ ਵਿਰੋਧੀ ਧਿਰਾਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ।।ਕਾਂਗਰਸ ।ਬਾਦਲ ਦਲ ।ਬੀਜੇਪੀ ਨੇਰਂਲ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਹੈ ।।ਸਿਆਸੀ ਲੀਡਰ ਖਾਲਸਾ ਪੰਥ ਨੂੰ ਢਾਹ ਲਾ ਰਹੇ ਹਨ ।।ਅੰਮ੍ਰਿਤਪਾਲ ਖਾਲਸਾ ਦੀ ਸ਼ੌਚ ਤੇ ਵਿਚਾਰ ਬਹੁਤ ਵਧੀਆ ਹੈ ।ਅੰਮ੍ਰਿਤਪਾਲ ਖਾਲਸਾ ਦਾ ਡਂਟ ਕੇ ਸਾਥ ਦਿਉ ਜੀ ।ਪੰਜਾਬ ਦੇ ਵਾਰਿਸ ਬਣੌ ।।ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।।

  • @onkarsahota1677
    @onkarsahota1677 ปีที่แล้ว +19

    ਭਿੰਡਰਾਂਵਾਲੇ ਨੂੰ ਸਾਰੇ ਸੰਸਾਰ ਵਿੱਚ ਇੱਜ਼ਤ ਮਿਲਦੀ, ਬਿਅੰਤੇ ਨੂੰ ਸਾਰੇ ਬੁੱਚੜ ਕਹਿੰਦੇ

  • @ramsinghkalsan8585
    @ramsinghkalsan8585 ปีที่แล้ว +10

    ਸਾਰੀ ਜਵਾਨੀ ਤੁਸੀ ਲੀਡਰਾਂ ਨੇ ਚਿੱਟੇ ਵਿੱਚ ਰੋਲ ਦਿਤੇ।

  • @janrailsingh3962
    @janrailsingh3962 ปีที่แล้ว +28

    50000ਲਾਸ਼ਾਂ ਤੇਰੇ ।ਦਾਦੇ ।ਨੇ।ਵਸ਼ਾਈਆ।ਸੀ।ਤੇਰੇ ਦਾਦੇ ।ਨੇ।ਗੋਲੀ ।ਦੇ।ਆਡਰ।ਦਿੱਤੇ ।ਸੀ।ਤਾ।ਹੀ।ਦਿਲਾਵਰ ਸਿੰਘ ਆਇਆ ਸੀ

    • @sidhudaman3943
      @sidhudaman3943 ปีที่แล้ว +1

      Ehde dade karke hi aj tu shanti naal je reha shittar khake akal aon wali kaum. Ban gyi a apni . Formal education tere v zero ah eh main tere comment read karme das sakda

    • @sidhudaman3943
      @sidhudaman3943 ปีที่แล้ว +3

      Hun kad gallan ehde shut tuhanu kuj hor aonda v nhi

  • @palwinderchahal7162
    @palwinderchahal7162 ปีที่แล้ว +5

    ਬਿਟੂ ਨੂੰ ਪੁਸਿਆ ਜਾਵੇ ਜੋ ਬਾਰ ਬਾਰ ਕਿਹਾ ਜਾਦਾ ਉਹਨਾ ਦਾ ਸਸਕਾਰ ਨਹੀ ਹੋਇਆ ਤੁਹਾਡੇ ਬਾਬੇ ਦੀ ਸਰਕਾਰ ਸੀ ਜਿਨਾ ਝੂਠੇ ਮਾਰੇ

  • @ekambajak
    @ekambajak ปีที่แล้ว +5

    ਇਹਨਾਂ ਨੂੰ ਆਪਣੀ ਸੱਤਾ ਦੀ ਫ਼ਿਕਰ ਐ। ਗੁਰੂ ਦੀ ਗੱਲ ਹੀ ਹਥਿਆਰ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਹਥਿਆਰ ਬੰਦ ਲੋਕ ਤਾਂ ਗੁਰੂ ਹਰਿਗੋਬਿੰਦ ਸਾਹਿਬ ਨਾਲ ਵੀ ਸੀ, ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਸੀ। ਦੌਰ ਤਾਂ ਉਹਨਾਂ ਵੇਲੇ ਵੀ ਬੜਾਂ ਖੂਨ ਡੁੱਲਿਆ। ਹੁਣ ਉਹਨਾਂ ਨੂੰ ਵੀ ਕਹਿ ਦਿਓ ਕਿ ਉਹਨਾਂ ਨੂੰ ਮੁਗਲਾਂ ਨਾਲ ਸ਼ਾਂਤਮਈ ਰਹਿਣਾ ਚਾਹੀਦਾ ਸੀ।
    ਮੁਗਲਾਂ ਦੀ ਕੈਟਾਗਰੀ ਵਿਚ ਬੇਅੰਤ ਸਿੰਘ ਆਉਂਦਾ ਤੇ ਉਹਦੇ ਵਾਰਸ। ਬੋਤਾ ਸਿੰਘ ਗਰਜਾ ਸਿੰਘ ਦਾ ਇਤਿਹਾਸ ਪੜ। ਇਹ ਡਾਂਗਾਂ ਵਾਲੇ ਉਹਨਾਂ ਦੇ ਵਾਰਸ ਨੇ।

  • @karnailsinghbhandal7320
    @karnailsinghbhandal7320 ปีที่แล้ว +12

    ਪੰਜਾਬ ਨੂੰ ਅੱਗ ਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਪਰ ਇਸ ਦੀ ਪੜਤਾਲ ਕਰਨੀ ਚਾਹੀਦੀ ਹੈ ਕਿ ਕੋਈ ਗ਼ਲਤ ਕਦਮ ਨਾ ਚੁਕਿਆ ਜਾਵੇ ਤੇ ਕਿਸੇ ਨਾਲ ਨਜਾਇਜ਼ ਨਾਂ ਹੋਵੇ

  • @Amarjeetsinghdhiman-z7h
    @Amarjeetsinghdhiman-z7h 6 หลายเดือนก่อน +3

    ਜਰ ਨਹੀ ਹੁੰਦਾ ਬੀਜੇਪੀ ਤੇ ਆਮਆਦਮੀ ਨੂ ਡਰ ਹੈ ਸਾਡੀਆ ਪਾਰਟੀਆ ਖਤਮ ਹੋ ਜਾਣਗੀਆਂ ਤੇ ਪੰਜਾਬ ਚ ਸੱਚ ਤੋ ਡਰਦੇ ਨੇ

  • @HarpreetKaur-om5nh
    @HarpreetKaur-om5nh ปีที่แล้ว +3

    ਵੀਰੇ ਦੂਜੇ ਦਾ ਸਿਰ ਲੁਹਾਣਾਂ ਬੜਾ ਸੌਖਾ ਹੁੰਦਾ ਹੁਣ ਆਪਣਾਂ ਸਿਰ ਦੇਣ ਦਾ ਸਮਾਂ ਆਇਆ ਤਾਂ ਲੁਕਦਾ ਕਿਉਂ ਫਿਰਦਾ ਏ ।ਸੱਚਾ ਹੈ ਤਾਂ ਸਾਹਮਣੇਂ ਆਵੇ ।🙏🙏🙏🙏🙏

  • @sharrybutter3853
    @sharrybutter3853 ปีที่แล้ว +4

    ਮੂਰਖ ਸੱਚ ਨਾ ਜਾਣਈ ਮਨ ਮੁਖੀ ਜਨਮ ਗਵਾਈਆ ਵਿੱਚ ਦੁਨੀਆ ਕਾਹੇ ਆਈਆ

  • @ranjitdhillon759
    @ranjitdhillon759 ปีที่แล้ว +53

    ਜਿਹੜਾ ਤੇਰੇ ਦਾਦੇ ਨੇ ਜਵਾਨੀ ਦਾ ਖੂਨ ਵਹਾਇਆ ਉਹ ਨਹੀਂ ਦਿਸਦਾ ਏਹਨੂੰ

    • @SukhdevsinghDhillon-op5pw
      @SukhdevsinghDhillon-op5pw 6 หลายเดือนก่อน

      Kuta.tera.dada.kuta.tu.tuhda.cheta.nah.vekda.tear.ke.dada.marey.tusa.kine.janta.mari

  • @kewalsingh866
    @kewalsingh866 6 หลายเดือนก่อน +4

    ਛੋਟੇ ਬੁੱਚੜ ਉਹ ਸਾਰੇ ਸਰਕਾਰੀ ਸਾਧ ਹਨ🐕‍🦺🐕‍🦺

  • @JarnailSingh-iu7cu
    @JarnailSingh-iu7cu ปีที่แล้ว

    ਮੇਰੀ, ਸਿੱਖ ਕੌਮ ਨੂੰ ਬੇਨਤੀ ਹੈ ਜੀ ਕਾਂਗਰਸ ਪਾਰਟੀ ਨੂੰ ਵੋਟ ਨਾ ਪਾਇਓ ਇਸ ਪਾਰਟੀ ਨੇ ਸਿੱਖ ਕੌਮ ਤੇ ਬਹੁਤ ਜ਼ੁਲਮ ਕੀਤੇ ਹਨ

  • @janrailsingh3962
    @janrailsingh3962 ปีที่แล้ว +11

    ਸਿੱਖ ਕੌਮ ਨੂੰ ਬੇਨਤੀ ।ਬਿੱਟੂ ਨੂੰ ਬੋਟਾਂ ਬੰਦ ।ਕਰੋ।।ਸਿੱਖ ਕੌਮ ਬਿੱਟੂ ਨੂੰ ਬੋਟਾਂ ਦਾ।ਬਾਈਕਾਟ ।ਕਰੋ

  • @GuriBrar-gd9dn
    @GuriBrar-gd9dn 6 หลายเดือนก่อน +1

    ਬੁੱਚੜ ਬੰਆਤੇ ਦੇ ਪੋਤਾ ਬੁੱਚੜਾਂ ਵਾਲੀਆਂ ਗੱਲਾਂ ਕਰਦਾ ਜੇ ਤੂੰ ਦੇਸ਼ ਵਾਸਤੇ ਚੰਗ਼ਾ ਸੋਚ ਤਾਂ ਤੂੰ ਜਿੱਤਿਆ ਨੀ ਅਮ੍ਰਿਤਪਾਲ ਸਿੰਘ ਚਾਰ ਲੱਖ ਵੋਟਾਂ ਨਾਲ਼ ਜਿੱਤਿਆ ਚਾਰ ਲੱਖ ਲੋਕ ਪਾਗ਼ਲ ਸੀ ਤੂੰ ਸਿਆਣਾਂ

  • @jattmoosewala83
    @jattmoosewala83 ปีที่แล้ว +10

    ਸਰਦਾਰ ਬੇਅੰਤ ਸਿੰਘ ਜਿੰਦਾਬਾਦ ਜਿਹਨਾਂ ਨੇ ਅੱਤਵਾਦ ਖਤਮ ਕੀਤਾ

  • @NirmalSingh-cu2dm
    @NirmalSingh-cu2dm ปีที่แล้ว +5

    ਜਦੋ ਆਪਾ ਨੀ ਗੇਰੂ ਸਾਹਿਬ ਦੀ ਗਲ ਕਰਨੀ ਕਿਸੇ ਨੂੰ ਤਾ ਕਰ ਲੈਣ ਦੋ

  • @sukhdevsingh-k5l
    @sukhdevsingh-k5l 5 หลายเดือนก่อน

    ਅਮਰਤਪਾਲ ਸਿੰਘ ਕੈਬਨਿਟ ਜਿੱਤ ਵੀ ਗਿਆ ਤਾਂ ਫਿਰ ਉਹ ਬਿਨਾ ਕਿਸੇ ਕ੍ਰਾਈਮ ਤੋਂ ਜੇਲ੍ਹ ਵਿੱਚ ਸਰਕਾਰ ਦਾ ਗਿਡਨੈਬ ਕਰਕੇ ਕਿਉਂ ਰੱਖਿਆ ਹੋਇਆ ਬਿਟਿ

    ਜਵਾਬ ਦਿੳ......

  • @livGamerz_2.0
    @livGamerz_2.0 ปีที่แล้ว +8

    ਸ਼ਰਮ ਕਰੋ ਇਹਨਾਂ ਕਸਾਈਆਂ ਕਰਕੇ ਸਾਡੇ ਅੱਜ ਤੱਕ ਆਪਣੇ ਘਰਾਂ ਨੂੰ ਨਹੀਂ ਪਰਤੇ

  • @jaspslkumar9583
    @jaspslkumar9583 6 หลายเดือนก่อน +1

    Ravneet singh bittu jindabad.

  • @sabi-mansa
    @sabi-mansa ปีที่แล้ว +9

    Bittu nu Bücher dade da hal dekh ehnu v hun nid ni aundi,,. Bahla drea firda

  • @AjitSingh-ep1yc
    @AjitSingh-ep1yc ปีที่แล้ว +2

    ਐ ਰਵਨੀਤ ਵਿਟੂ ਤੇਰੇ ਦਾਦੇ ਮਾਝੇ
    ਵਿਚ ਇਕਲੇ ਵਿਚ 25000 ਨੌਜਵਾਨ ਮਾਰੇ ਸੀ ਫਿਰ ਤੇਰੇ ਦਾਦੇ
    ਚੀਥੜੇ ਉਡਾਏ ਸੀ ਤੂੰ ਜਦੋ ਸਤੋ ਤੋ ਬਾਹਰ ਆ ਗਿਆ ਫੇਰ ਪੱਤਾ ਲਗੂ

  • @PritpalSingh-jd9te
    @PritpalSingh-jd9te ปีที่แล้ว +4

    Sahi gll kahi bittu nai salute aa bittu veer nu 👍

  • @DarshansinghDarshan-q9r
    @DarshansinghDarshan-q9r 6 หลายเดือนก่อน

    ਬੁੱਚੜ ਬੇਅੰਤਾ25000 ਨੌਜਵਾਨਾਦਾ ਕਾਤਲ ਪੌਤਾ ਬੁੱਚੜ ਪਰਿਵਾਰਦਾ ਨਾਸ ਬਹੁਤ ਬੁਰੀ ਕੇ ਪੀ ਐਸ਼ ਕੁੱਤਾ ਦਾ ਭੌਗ ਨਹੀ ਪਿਆ ਭੈਗ ਸੋਡੇ ਪਰਿਵਾਰ ਦਾ ਭੌਗ ਤੁਹਾਡੇ ਨਾਲ ਕੇ ਪੀ ਐਸ਼ ਵਾਲੀ ਹੌਊ

  • @SukhwinderKaur-lj3hg
    @SukhwinderKaur-lj3hg ปีที่แล้ว +1

    Very good

    • @jagdevsingh2626
      @jagdevsingh2626 ปีที่แล้ว

      Punjab nalmatreima wala saluk kisny suru kita punjab da pani kisny khoya ch a ndi garh kisny khohea
      Punjabi suba bnaungrftaria keu demnia paia
      Sikha nu jraim pesa kisny keha
      Congress ny mbetu to Congress da gulamh h
      Dehli nu hamdard bnky dekhauna h jekr kl nu bjp vich javy
      Tacm bny

  • @rajaghazan4264
    @rajaghazan4264 ปีที่แล้ว +1

    Great man amrat pal zindabad

  • @gurbhejsingh5703
    @gurbhejsingh5703 ปีที่แล้ว +1

    ਚਰਚਾ ਚ ਇਸ ਕਰਕੇ ਐ ਇਹਦਾ ਦਾਦਾ ਪੰਜਾਬ ਦਾ ਬੁੱਚੜ ਰਿਹੈ ਸਿੱਖ ਕੌਮ ਦਾ ਖ਼ੂਨ ਪੀਤੈ

  • @truenewspunjab2557
    @truenewspunjab2557 6 หลายเดือนก่อน +2

    ਅਸੀਂ ਮੀਡੀਆ ਵਾਲਿਆਂ ਨੂੰ ਬੇਨਤੀ ਕਰਦੇ ਕੇ ਪੁਰਾਣੀਆਂ ਵੀਡੀਓ ਨਾ ਦਿਖਾਈਆ ਜਾਣ । ਪੰਜਾਬ ਵੱਸਦੇ ਰਹਿਣ ਦਿਓ ਲਾਂਬੂ ਨਾ ਲਗਾਓ

  • @LotayConstructions
    @LotayConstructions ปีที่แล้ว +10

    ਸ਼ਾਇਦ ਸਿੱਖੀ ਮੱਤ ਘੱਟ ਹੈ... ਜੋ ਬੰਦਾ '84 ਚ ਸਿੱਖ ਦੰਗੇ ਕਹਿ ਕੇ ਸਿੱਖੀ ਨਾਲ ਦਗਾ ਕਰ ਸਕਦਾ ਹੈ,,, ਓਸ ਨੂੰ ਸਿੱਖੀ ਬਾਰੇ ਕਿੰਨੀ ਕੁ ਸਮਝ ਹੋਵੇਗੀ...

    • @satnamsingh722
      @satnamsingh722 ปีที่แล้ว +1

      Chaddo vr ji ehna boli jna wa

  • @HarjinderSingh-hk1iv
    @HarjinderSingh-hk1iv 6 หลายเดือนก่อน

  • @BalvirSingh21475
    @BalvirSingh21475 ปีที่แล้ว +1

    ਬਿੱਟੂ ਆਪਣੀ ਲੱਸੀ ਕਰਾਉਂਦਾ ਸਮਝ ਜੇ

  • @ramsinghkalsan8585
    @ramsinghkalsan8585 ปีที่แล้ว +1

    ਜਿਸ ਤਰਾਂ AP S ਦੇ ਮਗਰੋਂ ਪਿ ਆ ਹੈ । ਚਿੱਟੇ ਮਗਰੋਂ ਕਿਉ ਨਹੀ ਪੈਦਾ ?

  • @PritpalSingh-jd9te
    @PritpalSingh-jd9te ปีที่แล้ว +7

    Salute aa bittu nu 👍

    • @KENTIGER1000
      @KENTIGER1000 ปีที่แล้ว

      Khaira is a FLIP FLOP and Clever speaker, Zero Credibility left to be Stateman. SIKH Genocid party CONGRESS clown now
      Rahul Gandhi Ji
      I am writing this letter after your completion of the Bharat Jodo Yatra. You have failed to convince Punjabis and Sikhs in particular to prove that the CONGRESS party vision has changed to really decentralized and give power back to states. The biggest disappointment is that you have the same Butchers, Goons, and extremely corrupt gangster leadership in PUNJAB and culprits in central party leaders who have committed the Genocide against SIKHS.
      I can rest assured you unless we Punjabis & SIKHS in particular are not provided Justice and compensation for our Natural resource loot you can forget that your Party can win a single seat in Punjab again
      We need a detailed White paper to address PUNJAB's Economic, Religious, and Political Issues with detailed solutions from your party
      For now, we PUNJABI's & Sikhs are convinced CONGRESS is still the same Nazi Butcher party to destroy PUNJAB
      RAJA WARING is Butcher, Gangster & Anti Sikh, so are your goons PARTAP BAJWA< SUKJINDER RANDHAWA terrorist’s gangs
      Ravneet Bittu remains the same Butcher as his Grand Father
      and your Favorite GUNDA Manjinder BITTA still barking against SIKHS
      Wahe Guru Ji Ka khalsa
      Wahe Guru Ji Ki Fateh
      Kulwant Singh Sandhu
      California, USA

    • @jagtarsingh1772
      @jagtarsingh1772 ปีที่แล้ว +1

      Bhain mang de usnu salut nal nhi sarna

  • @charanjitsingh375
    @charanjitsingh375 6 หลายเดือนก่อน

    ਪੰਜਾਬ ਦੇ ਲੋਕਾਂ ਨੇ ਵੋਟਾਂ ਰਾਹੀਂ ਦੱਸ ਦਿੱਤਾ ਕਿ ਕੌਣ ਕੀ ਹੈ।
    ਚੀਥੜੇ ਆਪੇ ਉਡਵਾ ਲਏ ?

  • @JatinderSingh-nt5bw
    @JatinderSingh-nt5bw ปีที่แล้ว +3

    Bittu is righttt

  • @rajkumarnarula5424
    @rajkumarnarula5424 ปีที่แล้ว +2

    Bittu g you are very nice

  • @kashmirsingh9741
    @kashmirsingh9741 5 หลายเดือนก่อน

    ਪੰਜਾਬ ਦੇ ਦੂਸਮਣ ਏਨਾ ਨੂ ਕੋਈ ਚਜ ਦੀ ਗੱਲ ਨਹੀਂ ਕੀਤੀ

  • @gursharansinghmaan
    @gursharansinghmaan ปีที่แล้ว +4

    Bhaii Amritpal zindabaad💪💪💪💪

  • @manidersingh3086
    @manidersingh3086 ปีที่แล้ว +7

    You. Are. Right. Sir

  • @JaswantSingh-xw2hp
    @JaswantSingh-xw2hp ปีที่แล้ว +4

    BITTU JI NU RAB HIMMAT DE. FROM U. K.

  • @GagandeepKaur-yw6gm
    @GagandeepKaur-yw6gm ปีที่แล้ว +3

    Wa bittu ji wa

  • @kulwinderjassalkala4947
    @kulwinderjassalkala4947 6 หลายเดือนก่อน

    ਹੁਣ ਤਾਂ ਬਿੱਟੂ ਐਮ ਪੀ ਬੀ ਜੇ ਪੀ ਦਾ ਤੁਹਾਡੇ ਚੈਨਲ ਉੱਤੇ ਕਾਂਗਰਸ ਲਖਿਆ ਇਹ ਕਿਉਂ

  • @SinghDeol-et4bw
    @SinghDeol-et4bw ปีที่แล้ว

    ❤❤

  • @gorasandhu1186
    @gorasandhu1186 6 หลายเดือนก่อน

    ਜਿਵੇ ਬਾਪੂ ਬਲਕੌਰ ਸਿੰਘ ਕਹਿਦਾ ਇਹ ਲੀਡਰ ਜੁੱਤੀ ਵਿੱਚ ਪਾਣੀ ਪੀਦੇ ਬਿੱਟੂ ਨੇ ਸੱਤ ਤੋੰ ਸਤਾਰਾ ਤੱਕ ਬਾਦਲਾਂ ਦੀ ਜੁੱਤੀ ਵਿੱਚ ਪਾਣੀ ਪੀਦਾ ਰਿਹਾ ਫਿਰ ਕੈਪਟਨ ਦੀ ਜੁੱਤੀ ਪਾਣੀ ਪੀਤਾ ਪੰਜ ਹੁਣ ਮੋਦੀ ਦੀ ਜੁੱਤੀ ਵਿੱਚ ਪਾਣੀ ਪੀਦਾ ਬੱਸ ਇਕੱਲਾ ਇਹ ਬਾਹਲਾ ਸਿਆਣਾ ਬਣਦਾ

  • @surjitsingh5786
    @surjitsingh5786 6 หลายเดือนก่อน

    ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਮਾਰਿਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਵਿਆਦੇਬੀ ਦਾ ਇਨਸਾਫ ਨਹੀਂ ਮਿਲਿਆ ਐਸੇ ਕਰਕੇ ਅੰਮ੍ਰਿਤਪਾਲ ਸਿੰਘ ਹਕੂਮਤਾਂ ਨੂੰ ਕਿਹ ਰਿਹਾ ਹੈ

  • @jarnailsinghjarnailsingh8626
    @jarnailsinghjarnailsingh8626 6 หลายเดือนก่อน

    Very nice

  • @sukhdevsingh-k5l
    @sukhdevsingh-k5l 5 หลายเดือนก่อน

    ਹੈਰਾਨੀ ਹੈ ਕਿ ਇਕ ਪੰਜਾਬ ਦਾ ਨਕਾਰਿਆ ਹੋਇਆ ਤੇ ਹਾਰਿਆ ਹੋਇਆ ਬੰਦਾ ਸੈਂਟਰ ਨੇ ਕਿਵੇਂ ਲੈ ਲਿਆ। ਛਾਜ ਤਾਂ ਬੋਲੇ ਛਾਣਨੀ ਕੀ.....

  • @pkd1305
    @pkd1305 ปีที่แล้ว +3

    ਹਾਰੇ ਹੋਏ ਹੈ

  • @sangatsingh4850
    @sangatsingh4850 4 หลายเดือนก่อน

    Bhai Amrit pal Singh zindabad

  • @gurbhejsingh5703
    @gurbhejsingh5703 6 หลายเดือนก่อน

    ਤੁਹਾਨੂੰ ਵੀ ਸਕਿਉਰਟੀਆ ਦੀ ਕੀ ਲੋੜ ਐ ਖ਼ਜ਼ਾਨੇ ਤੇ ਵਾਧੂ ਦਾ ਭਾਰ ਬਣੇ ਓ

  • @dhadijathatarsemsinghkhetl6721
    @dhadijathatarsemsinghkhetl6721 6 หลายเดือนก่อน

    ਤੈਨੂੰ ਕਤੀੜ, ਲੋਕਾਂ ਨੇ ਹਰਾਇਆ ਅੰਮ੍ਰਿਤ ਪਾਲ ਸਿੰਘ ਨੂੰ ਲੋਕਾਂ ਨੇ ਜਿਤਾਇਆ ਜੇ ਤੂੰ ਏਨਾ ਚੰਗਾ ਸੀ ਤਾਂ ਜਿਤਿਆ ਨਾ।

  • @surjitsingh5786
    @surjitsingh5786 6 หลายเดือนก่อน

    ਤੇਰੇ ਦਾਦੇ ਨੇ ਨੌਜਵਾਨਾਂ ਦਾ ਮੁਕਾਬਲਾ ਕਰਕੇ ਮਾਰਿਆ ਗਿਆ ਐਸੇ ਕਰਕੇ ਅੰਮ੍ਰਿਤਪਾਲ ਸਿੰਘ ਸਹੀ ਕਿਹ ਰਿਹਾ ਸੀ

  • @Gkaur284
    @Gkaur284 ปีที่แล้ว +13

    ਦਿਲਾਵਰ ਸਿੰਘ ਜਿਦਾਬਾਦ

  • @ninegemrecords
    @ninegemrecords ปีที่แล้ว +8

    amrit chakon vele v amrit khande naal tyaar kita jndaaa for your kind information

    • @jarnailsinghjarnail119
      @jarnailsinghjarnail119 ปีที่แล้ว

      Aqqq

    • @supindersingh6169
      @supindersingh6169 ปีที่แล้ว

      Qq2àqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

    • @harinderpalsinghsarao9608
      @harinderpalsinghsarao9608 ปีที่แล้ว

      Bilkul o amrit v hathyaar nal tyar honda a, ess buchhar di olaad nu ena v pta ni, a keda sikh hoya

  • @ArunVerma-wt7cx
    @ArunVerma-wt7cx 6 หลายเดือนก่อน

    Ravneet bitu samajdaar biyan denda badia mp

  • @helloaviation97
    @helloaviation97 6 หลายเดือนก่อน

    Amritpal jindabad❤️❤️🐶🐶🐶❤️🐶🙏🙏🙏🙏🙏🙏🙏🙏🙏🙏

  • @ranjltsingh2605
    @ranjltsingh2605 6 หลายเดือนก่อน +1

    ਪੰਜਾਬ ਦੇ ਲੋਕਾਂ ਨੇ ਇਸ ਨੂੰ ਹਰਾ। ਕੀ ਭੇਜਿਆ ਦਿਲੀ ਦੇ ਦੱਲੇ

  • @GurbachanSingh-n7j
    @GurbachanSingh-n7j 6 หลายเดือนก่อน

    ਹਾਪੋ ਧਾਪੀ ਸਭ ਨੂੰ ਆਪਣੀ ਪ ਇਹ ਹੋਈ ਹੈ ਰੱਬ ਦਾ ਨਾਂ ਭੁਲ ਗਏ

  • @NirmalSingh-ey7qc
    @NirmalSingh-ey7qc ปีที่แล้ว +1

    ਅੱਗ ਲਾਉਣੀ ਬੰਦ ਕਰੋ

  • @nrivirknbd5008
    @nrivirknbd5008 ปีที่แล้ว +6

    Bianta Buchar....

  • @SardarSaab-e7w
    @SardarSaab-e7w ปีที่แล้ว

    Thanksgiving day

  • @rajpalkaur4311
    @rajpalkaur4311 6 หลายเดือนก่อน

    Gadar

  • @rajaghazan4264
    @rajaghazan4264 ปีที่แล้ว +2

    Amrat pal zindabad 💞

  • @ramsinghkalsan8585
    @ramsinghkalsan8585 ปีที่แล้ว

    ਬਿੱਟੂ ਜੀ ਤੇਰੇ ਵਰਗੇ ਗੱਲਾਂ ਕਰਦੇ ਨੇ । ਨਸ਼ਿਆਂ ਵਿੱਚ ਜੁਆਨੀ ਮਰੀ ਜਾਂਦੇ ਹੋ
    ।। ਕੋਈ ਲੀਡਰ voldha ।

  • @DarshanSingh-zd4pw
    @DarshanSingh-zd4pw ปีที่แล้ว +5

    Sidhu moosa bara kio ne bolda grand father ta yadh a sidho ne🤪

  • @RajpalSingh-f3c
    @RajpalSingh-f3c 6 หลายเดือนก่อน

    ਜਨਾਨੀ।ਹਰ।ਰੋਜ।ਨਵਾ।ਖਸਮ।ਕਰੇ।ਉਸ।ਨੂ।ਕੀ।ਕਹਿਦੇ।

  • @DavinderSingh-r2u
    @DavinderSingh-r2u 6 หลายเดือนก่อน

    Haira hoia bittu

  • @jatindertiwana-ez4gu
    @jatindertiwana-ez4gu ปีที่แล้ว +4

    Bhai Amreetpal Singh Ji Khalsa Zindabaad

    • @diljeetsinghkhaira1539
      @diljeetsinghkhaira1539 ปีที่แล้ว

      ਜਦ ਜੁਲਮ ਹੁੰਦਾ ਕੋਈ िਫਰ ਆਊਦਾ

  • @manjitkaursidhu504
    @manjitkaursidhu504 6 หลายเดือนก่อน

    ਭਕਾਈ ਕਰੀ ਜਾਦਾ

  • @baldevsinghbaldev3201
    @baldevsinghbaldev3201 ปีที่แล้ว +3

    Har gal lajwaab

  • @sukhdevsingh-k5l
    @sukhdevsingh-k5l 5 หลายเดือนก่อน

    ਆਪ ਦੇ ਦਾਦੇ ਬਾਰੇ ਬਚਪਨ ਤੋਂ ਵਾਇੳਡਾਟਾ ਦਸੋ ਉਹ ਕੀ ਕਰਦੇ ਸਨ।

  • @jagdevbrar6100
    @jagdevbrar6100 ปีที่แล้ว

    ਤੇਰੇ ਦਾਦੇ ਨੇ ਕਿੰਨੇ ਨਿੱਹਕੇ ਮੁੰਡੇ ਮਾਰੇ ਉਸ ਦਾ ਜਵਾਬ ਦੇਹ ਫਿਰ ਹੋਰ ਕੋਈ ਗੱਲ ਕਰਨਾ ਤੇਰਾ ਵੀ ਹੰਕਾਰ ਬਹੁਤ ਵਧਿਆ ਹੋਇਆ ਹੈ

  • @kaptaanff8543
    @kaptaanff8543 ปีที่แล้ว

    😊😊😊😊

  • @DalveersinghVirk
    @DalveersinghVirk 5 หลายเดือนก่อน

    Ok see

  • @DavinderSingh-r2u
    @DavinderSingh-r2u 6 หลายเดือนก่อน

    Amrit pal MP jindabad

  • @navjotgill-sm8nn
    @navjotgill-sm8nn ปีที่แล้ว +3

    Bittu sea banda ban ja Banda

  • @jagdevsingha5650
    @jagdevsingha5650 ปีที่แล้ว

    QUESTIONS EU and Family Welfare for obtaining your feedback on the so quickly wry h

  • @mahinderpalsingh9091
    @mahinderpalsingh9091 6 หลายเดือนก่อน

    ਮੀਡੀਆ ਵਾਲਿਓ ਓਸ ਬੱਚੇ ਨੂੰ 2 ਲੱਖ ਵੋਟ ਨਾਲ਼ ਜਿਤਿਆ

  • @ManinderButtar-i4s
    @ManinderButtar-i4s 6 หลายเดือนก่อน

    B j.p . Ne😂 Ehnu hare nu manteri bnake hi,,,,, Punjab virudh vartia Jana....?

  • @nikhilmehta3945
    @nikhilmehta3945 ปีที่แล้ว +3

    Bittu is a nice person

  • @ChazSingh-f2b
    @ChazSingh-f2b 6 หลายเดือนก่อน

    Bitu... you lost in the elections even by moving to bjp...Amritpal won on a very high Level by the demands of punjab people whilst behind bars as for weapons go study sikh history weapons are classified as peer

  • @sukhwantsingh5612
    @sukhwantsingh5612 5 หลายเดือนก่อน

    ਬੁੱਚੜ ਬੁੱਚੜ

  • @SonuButtar-p8h
    @SonuButtar-p8h 6 หลายเดือนก่อน

    ❤and 😢

  • @harnoorpreets
    @harnoorpreets ปีที่แล้ว

    Very nice bittu ji ....

  • @aishleen715
    @aishleen715 6 หลายเดือนก่อน

    Bittu 22jindabad

  • @BaldevSingh-ln1nq
    @BaldevSingh-ln1nq 4 หลายเดือนก่อน

    ਗਦਾਰ ਬਿੱਟੂ

  • @Sukhdevsingh-vu5xv
    @Sukhdevsingh-vu5xv ปีที่แล้ว

    ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਇਹ ਬੰਦੇ ਨੂੰ ਮਿਡੀਆ ਤੇ ਨਾਂ ਸੱਦਿਆਂ ਕਰੋ

    • @Sukhdevsingh-vu5xv
      @Sukhdevsingh-vu5xv ปีที่แล้ว

      ਬੇਫ਼ਿਕਰ ਰਹਿ ਬਿੱਟੂ ਜੀ ਡੰਡੇ ਨਾਲ ਵੋਟਾਂ ਲਵਾਂਗੇ ਇਹਨਾਂ ਲੋਕਾਂ ਤੋਂ ਇਹ ਜੁੱਤੀਆਂ ਦੇ ਯਾਰ ਆ ਚੱਪੜਿਆ ਨਾਲ

    • @Sukhdevsingh-vu5xv
      @Sukhdevsingh-vu5xv ปีที่แล้ว

      ਸਰਕਾਰ ਬਣਾਵਾਂਗੇ ਕਾਇਮ ਰਹੀ

  • @soilder4216
    @soilder4216 ปีที่แล้ว

    Ja yr kam kr tu apna ਬੜਾ ਆਇਆ ਸੂਰਮਾ।।ਤੂ ਸ਼ਹੀਦੀ ਦੇ ਪਹਿਲਾ ।।ਪੁੱਤ ਤਾਂ ਮਾਵਾ ਹੀ ਜਮਦੀਆ ਨੇ ਬਾਪ ਥੋੜੀ ਜਮ ਸਕਦਾ

  • @harjitsinghmahal8699
    @harjitsinghmahal8699 ปีที่แล้ว +2

    ਭਾਈ ਦਿਲਾਵਰ ਸਿੰਘ ਜਿੰਦਾਬਾਦ

  • @AngrejSingh-de8hn
    @AngrejSingh-de8hn 6 หลายเดือนก่อน

    Bitu ji agar Amrit pal singh galat si ta fir us nu 4000000lakh vote kivenmile

  • @parmjitsingh6289
    @parmjitsingh6289 ปีที่แล้ว

    Ravneet singh bitu ji sara
    Punjab tuhade nall a
    Vaheguru tuhanu takat deve

  • @harpalsaini8160
    @harpalsaini8160 7 หลายเดือนก่อน

    Bittu, uhde aala dwale ta kirpana dandeyann wale khdey nazar aunde ne par tainu Z plus security mili hoyi hai, tainu Tere Aaka puri hifazat de rahe ne, Automatic ate most advanced weapons da umbrella de rahe ne, tu kursi di bhukh kar k Dilli diyan sadkan te bhajeyan ain, fer vi ajehiyan gallan kar reha hai. J tu ektaakhandta baare aina hi sacha-sucha Hai fer kyon haar geya. Tu palti ni maari tu galti maari(kiti)

  • @truthnfair2416
    @truthnfair2416 ปีที่แล้ว +2

    Ennu dkhona band kro buchad nu nyi ta tade v firniya news waleyo TRP de chakkar ch eve lalli shalli nu paaa na dwo

  • @darapunjab
    @darapunjab 6 หลายเดือนก่อน

    ਤੇਰਾ ਵੀ ਲੱਗਦਾ ਏਹ hi hall na hove ਗੁਰੂ ਕਿਰਪਾ ਕਰਾਣ ਦਲਾਂ to ਹੈ

  • @satwindersingh4727
    @satwindersingh4727 ปีที่แล้ว

    ਬਿੱਟੂ ਸਿੱਖ‌ ਕੌਮ ਬਾਰੇ ਕੁਝ ਬੋਲੇ ਰਹੇ ਹੈ ਬਿੱਟੂ ਤੇਰੇ ਦਾਦਾ ਸਿੱਖ ਕੌਮ ਦਾ ਵੈਰੀ ਬਣਿਆ ਫਿਰਦਾ ਹਾਂ ਬਿੱਟੂ ਜੇ ਦਾਮ ਹੈ ਤਾਂ ਹਿੰਦੂ ਰਾਸ਼ਟਰ ਬਾਰੇ ਬੋਲ ਕੇ ਵੇਖ ਤਾਂ ਤੇਰੇ ਪਤਾ ਲੱਗਾ ਹਿੰਦੂ ਰਾਸ਼ਟਰ ਬਣ ਗਿਆ ਹੈ ਹਿੰਦੂ ਰਾਸ਼ਟਰ ਦਾ ਸੰਵਿਧਾਨ ਲਿਖਿਆ ਜਾ ਰਹੇ

  • @Gsinghmahal
    @Gsinghmahal ปีที่แล้ว +1

    ਬੁੱਚੜ ਆਫ ਪੰਜਾਬ ਦਾ ਵਾਰਿਸ ਬਿੱਟੂ

  • @kamaljotsinghsaini6591
    @kamaljotsinghsaini6591 ปีที่แล้ว +2

    Nashe naal vi marde aa lok punjab de

  • @BaljinderSingh-cs5xx
    @BaljinderSingh-cs5xx ปีที่แล้ว +1

    Patrakaar Sahab aap donon taraf ke perf ki baat karo aap to ek Ki baat hi suni ja rahe Amritapal ke kuchh acche vichar bhi hai

  • @palbassi2769
    @palbassi2769 6 หลายเดือนก่อน

    Sab ji Mp sab Ture sis ji pl handel sir

  • @drsewaksinghahuja4621
    @drsewaksinghahuja4621 ปีที่แล้ว

    What is his role when this happened because Congress party was in power and how many times he raised this issue in parliament till date.