Ludhiana News l ਟਰੱਕ ਅੱਗੇ ਆਈ ਗੱਡੀ, ਮਹਿਲਾ ਡਰਾਈਵਰ ਨੇ ਰੋਡ 'ਤੇ ਕੀਤਾ ਹੰਗਾਮਾ | Truck Car Accident | N18V

แชร์
ฝัง
  • เผยแพร่เมื่อ 13 ก.ย. 2024
  • Ludhiana News l ਟਰੱਕ ਅੱਗੇ ਆਈ ਗੱਡੀ, ਮਹਿਲਾ ਡਰਾਈਵਰ ਨੇ ਰੋਡ 'ਤੇ ਕੀਤਾ ਹੰਗਾਮਾ | Truck Car Accident | N18V
    #ludhiananews #accidentnews #punjabnews #truckcaraccident #latestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ludhiana
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 279

  • @Sanghera-pe1wu
    @Sanghera-pe1wu 2 หลายเดือนก่อน +57

    ਕਦੇ ਚੱਪਲਾਂ ਪਾ ਕੇ ਵੀ ਡਰਾਇਵਰੀ ਹੁੰਦੀ ਹੈ

  • @Davindar500
    @Davindar500 2 หลายเดือนก่อน +94

    ਹੁਣ ਤੂੰ ਟਰੱਕ ਡਰਾਈਵਰਾ ਨੂੰ ਸਿਖਾਉਗੀ। ਹਦ ਹੋ ਗਈ। ਸਾਰੀ ਗ਼ਲਤੀ ਕਾਰ ਵਾਲੀ ਦੀ ਆ।

  • @BhinderSran-ky8ok
    @BhinderSran-ky8ok 2 หลายเดือนก่อน +62

    ਚਲਾਣੀਓ ਆਂਦੀ ਨਹੀਂ ਹੈ ਗੱਡੀ ਦੇ ਵਿੱਚ ਬੈਠ ਜਾਂਦੀਆਂ ਹਨ ਏਨਾ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਬਾਈ

  • @Daljitsingh-h7q
    @Daljitsingh-h7q หลายเดือนก่อน +24

    ਇਹਨਾਂ ਦੇ ਘਰ ਵਾਲਿਆਂ ਦੀ ਗਲਤੀ ਜਿਨ੍ਹਾਂ ਦਾ ਕੋਈ ਕੰਟਰੋਲ ਨਹੀਂ

  • @NirmalSingh-bz3si
    @NirmalSingh-bz3si 2 หลายเดือนก่อน +45

    ਐਡੇ ਵੱਡੇ ਟਰੱਕ ਨੂੰ ਕਿਵੇ ਸਾਭੇ ,,ਗਰੀਬ

  • @parvindersingh434
    @parvindersingh434 2 หลายเดือนก่อน +23

    ਬੀਬੀ ਜੀ ਨੂੰ ਪਤਾ ਹੀ ਨਹੀਂ ਏਅਰ ਬੈਗ ਨੂੰ ਗੇਅਰ ਬੌਕਸ ਦੱਸੀ ਜਾਂਦੀ
    ਰੱਬ ਬਚਾਵੇ ਇਨਾ ਤੋਂ

  • @BhinderSran-ky8ok
    @BhinderSran-ky8ok 2 หลายเดือนก่อน +23

    ਗਿਰੇ ਬੋਗਸ ਨਹੀਂ ਹੁੰਦਾ ਏਰ ਬੈਂਗ ਹੁੰਦਾ ਹੈ ਏਨੂੰ ਗੱਡੀ ਕਿਸੇ ਨੇ ਪੜ੍ਹਾਈ ਹੈ ਉਸ ਦੇ ਛਿੱਤਰ ਪੈਣੇ ਚਾਹੀਦੀ ਹਨ ਬਾਈ

  • @sukhwantsingh8937
    @sukhwantsingh8937 2 หลายเดือนก่อน +111

    ਜਨਾਨੀਆਂ ਤੋਂ ਸਕੂਟਰੀਆ ਤਾਂ ਚਲਦੀਆਂ ਨੀ ਇਨਾ ਨੂੰ ਗੱਡੀਆਂ ਦੇ ਦਿੱਤੀਆਂ ਹੁੱਣ ਤਾਂ ਰੱਬ ਹੀ ਰਾਖਾ ਗਲਤੀ ਜਨਾਨੀ ਦੀ ਹੈ ਚਸਮਦੀਦ ਮੌਕੇ ਤੇ ਦੱਸ ਰਹੇ ਨੇ ਜਨਾਨੀ ਤੇ ਪਰਚਾ ਕਰੋ ਜੀ ਟਰੱਕ ਵਾਲੇ ਨੂੰ ਜਾਣ ਦਿਓ ਆਪਣੇ ਰੁਟ ਤੇ

    • @topgaming3192
      @topgaming3192 หลายเดือนก่อน

      Jee tere Maa chalondi hovvee

    • @maan8010
      @maan8010 หลายเดือนก่อน +1

      ਛੇਤੀ ਛੇਤੀ ਇੰਡਿਕਾ ਸਿਖਾਂ 😮

    • @user-tz7oz7bq8l
      @user-tz7oz7bq8l หลายเดือนก่อน +1

      Keo bandea da kade exident nhi hoea galti kisi tu ve ho sakde

    • @jaanveersingh7819
      @jaanveersingh7819 หลายเดือนก่อน

      @@user-tz7oz7bq8lਪਰ ਔਰਤਾਂ ਜਿਆਦਾਤਰ ਗਲਤ ਹੀ ਚਲਾਉਂਦੀਆਂ, ਸਕੂਟਰੀ ਤੇ ਬੈਠ ਸੱਤਰ ਅੱਸੀ ਤੋਂ ਵੱਧ ਸਪੀਡ ਫੜ ਲੈਂਦੀਆਂ

  • @PreetSingh-rc6se
    @PreetSingh-rc6se หลายเดือนก่อน +7

    Lagda Ehne gaddi Sagar to sikhi aa.😂😂. .... Gear boks 😂😂😂

  • @Jagmeetgrewal
    @Jagmeetgrewal 2 หลายเดือนก่อน +28

    ਜਨਾਨੀ ਗਲਤ ਲੱਗਦੀ aaa

  • @gamdoorsingh6300
    @gamdoorsingh6300 2 หลายเดือนก่อน +29

    ਡੀਸੀ ਨੂੰ ਕਹੋ ਇਸ ਜ਼ਨਾਨੀ ਤੇ ਕਾਰਵਾਈ ਕਰੇ ਂਹੁਣ ਵੇਖਦੇ ਹੋਏ ਪੰਜਾਬ ਸਰਕਾਰ ਕੀ ਕਰਦੀ ਹੈ ਜਾ ਪੈਸਾ ਚਲਦਾ ਜਾ ਫ਼ੈਨ

  • @balrajdeepsingh615
    @balrajdeepsingh615 หลายเดือนก่อน +6

    ਹੁਣ ਸਾਰਾ ਖਰਚਾ ਸਾਗਰ ਭਰੂ

  • @user-fq2no1tn7m
    @user-fq2no1tn7m 2 หลายเดือนก่อน +28

    ਸਾਰੀ ਗੱਲ਼ਤੀ ਜਨਾਨੀ ਦੀ ਜੁੱਤੀ ਫੇਰੌ ਝੁਠ ਬੌਲਦੀ ਹੈ

  • @mann-kg4pg
    @mann-kg4pg 2 หลายเดือนก่อน +18

    ਭਾਈ ਇਹਨਾਂ ਨੂੰ ਘਰੇ ਸਾਂਭੋ,, ਕਿਓਂ ਹੋਰਨਾਂ ਨੂੰ ਵਖ਼ਤ ਪਾਉਂਦੇ ਹੋ। ਹੁਣ ਐਂ ਕਰ ਰਹੀ ਜਿਵੇਂ ਸਭ ਕੁਝ ਇਹ ਹੀ ਜਾਂਣਦੀ ਹੋਵੇ। ਟਰੱਕ ਵਾਲਾਂ ਬਿਲਕੁਲ ਸਹੀ ਆ।

  • @DeepSandhu_234
    @DeepSandhu_234 2 หลายเดือนก่อน +27

    ਸਾਗਰ ਵੇਖ ਲਾ ਹੁਣ ਆ ਕੇ । ਫ਼ੇਰ ਬੋਲੇਂਗਾ ਕੇ ਲੋਕ ਲੜਦੇ ਨੇਂ

  • @WaheguruWaheguru-b3c
    @WaheguruWaheguru-b3c 2 หลายเดือนก่อน +13

    ਵੈਲੜਾ ਔਰਤਾ ਚੰਜ ਚਲਾਉਣ ਨੀ ਸਕੂਟਰੀ ਚਲਾੳਣੀ ਆੳਦੀ ਨੀ ਔਰਤ ਗਲਤ ਹੈ ਟਰੱਕ ਵਾਲੇ ਨੂੰ ਕੰਮ ਤੇ ਜਾਣ ਦਿਓ ਉਹ ਵੀਰ ਕੰਮ ਵਾਲਾ ਇਹ ਔਰਤ ਵਾਲੜ ਹੈ ਅਵਾਰਾ ਹੀ ਫੈਰਦੀਅ ਨੇ

  • @ajmanderaulakh6376
    @ajmanderaulakh6376 2 หลายเดือนก่อน +31

    ਟਰੱਕ ਵਾਲੇ ਕੋਈ ਕਸੂਰ ਨਹੀਂ ਸਾਰੀ ਗਲਤੀ ਜਨਾਨੀ ਦੀ ਹੈ।ਇਹ ਜਨਾਨੀ ਨੂੰ ਟਰੱਕ ਵਾਲੇ ਤੇ ਇਲਜਾਮ ਲਾਉਣ ਦੀ ਵਜਾਏ ਉਸਦਾ ਸੁਕਰੀਆ ਕਰਨਾ ਚਾਹੀਦਾ ਹੈ ਕਿ ਓਹਨੂੰ ਤੇ ਨਾਲ ਦਿਆ ਨੂੰ ਬਚਾ ਲਿਆ ਨਹਿਤਾ ਇਹ ਆਪਣੇ ਆਪ ਓਹਦੇ ਥੱਲੇ ਵੜਨ ਲੱਗੀ ਸੀ।

  • @ParmSidhu-nq4iv
    @ParmSidhu-nq4iv หลายเดือนก่อน +5

    ਟਰੱਕ ਵਾਲੇ ਦੀ ਗਲਤੀ ਹੋਣੀ ਨਹੀਂ ਹ ਬੁੜੀਆਂ ਦੀ ਗਲਤੀ ਆ ਹਾਂ ਜਿਹੜਾ ਬੰਦਾ ਕੋਲੇ ਆਖੀ ਜਾਂਦਾ ਬੁੜੀਆਂ ਦੀ ਗਲਤੀ ਹੈ ਇਸ ਬੁੜੀ ਦੀ ਗਲਤੀ ਇਸ ਇਸ ਬੁੜੀ ਨੂੰ ਖਰਚਾ ਪਾਓ ਟਰੱਕ ਵਾਲੇ ਨੂੰ ਖਰਚਾ ਦਵਾਓ

  • @user-wd7qj2xm1y
    @user-wd7qj2xm1y หลายเดือนก่อน +8

    ਟਰੱਕ ਡਰਾਈਵਰ ਕਦੇ ਵੀ ਗਲਤੀ ਨਹੀਂ ਕਰਦੇ ਕਿਉਂਕਿ ਟਰੱਕ ਡਰਾਈਵਰ ਪੈਲਾਂ ਉਹ ੫ ੫ ਸਾਲਾਂ ਹੈਲਪਰੀ ਕਰਕੇ ਡਰਾਈਵਰੀ ਸਿੱਖਦੇ ਹਨ ਅਤੇ ਇਸ ਔਰਤ ਨੇ ਲਗਦਾ Motor training school to ਡਰਾਈਵਰੀ ਸਿੱਖਕੇ ਆਈ ਹੈ

  • @GurwinderSingh-ys5ic
    @GurwinderSingh-ys5ic 2 หลายเดือนก่อน +13

    ਗੇਅਰ ਬੋਕਸ ਤਾ ਹੁਣ ਤੇਰਾ ਘਰੇ ਜਾ ਕੇ ਖੁੱਲੋਗਾ ਇਹਨਾਂ ਨੂੰ ਤਾਂ ਸਾਇਕਲ ਚਲੲਉਣਾ ਨਹੀਂ ਆਉਂਦਾ ਲੋਕਾ ਦੇ ਚੱਡੇਆ ਚੋ ਮੂਹਰਲਾ ਟਾਈਰ ਵਾੜ ਦਿੰਦੀਆਂ ਇਹਨਾਂ ਨੂੰ ਗੱਡੀਆਂ ਫੜਾ ਛੱਡੀਆਂ

  • @user-zx3gz1yu4e
    @user-zx3gz1yu4e 2 หลายเดือนก่อน +18

    ਗੇਅਰ ਬਾਕਸ ਨੀ ਖੁਲਿਆ ਜਾ ਏਅਰ ਬੈਗ ਨਹੀਂ ਖੁੱਲਿਆ😢

    • @MS-vb6sy
      @MS-vb6sy 2 หลายเดือนก่อน +6

      Wah kya technical knowledge hai auntyji di😂

    • @MS-vb6sy
      @MS-vb6sy 2 หลายเดือนก่อน +7

      Sari galti gear box di hai😂

    • @user-rx1yk4zb3h
      @user-rx1yk4zb3h 2 หลายเดือนก่อน

      ਸਾਰੀ ਗਲਤੀ ਗੇਅਰ ਬਾਕਸ ਦੀ ਏ 😂😂😂😂😂😂😂​@@MS-vb6sy

    • @user-zx3gz1yu4e
      @user-zx3gz1yu4e 2 หลายเดือนก่อน

      @@MS-vb6sy 😂😂

  • @balrajdeepsingh615
    @balrajdeepsingh615 หลายเดือนก่อน +7

    ਸੁਕਰ ਆ ਤੇਰੇ ਜੀ ਬਚ ਗਏ ਨੇ ਦਫਾ ਕਰੋ ਗੰਡੀ ਨੂੰ ਸਗੋ ਟਰੱਕ ਡਰਾਈਵਰ ਦਾ ਧੰਨਵਾਦ ਕੀਤਾ ਜਾਵੇ

  • @heerasingh3992
    @heerasingh3992 2 หลายเดือนก่อน +8

    Truck.Driver.Zindabad

  • @user-nw3ef3my5e
    @user-nw3ef3my5e 2 หลายเดือนก่อน +17

    Gear box ਦੀ ਸਮਜ ਨੀ ਲੱਗੀ accident ਕਦੇ ਦੇਖਿਆ ਤਾਂ ਹੈ ਨੀ gear box ਖੁੱਲਦਾ। ਡਰਾਈਵਿੰਗ ਸਕੂਲ ਵਾਲ਼ੇ ਵੀਰਾ ਨੂੰ ਬੇਨਤੀ ਹੈ ਇਹਨਾਂ ਨੂੰ ਸਹੀ ਜਾਣਕਾਰੀ ਦਿਆ ਕਰੋ ਐਵੇਂ ਨਾ ਸਮਝੋ line ਮਾਰਨ ਦੇ ਚੱਕਰਾਂ ਚ ਗੱਪਾ ਮਾਰੀ ਜਾਇਆ ਕਰੋ।😂😂😂😂

    • @BallkarSingh
      @BallkarSingh 2 หลายเดือนก่อน +7

      apny giar box di gall krdiya car di nhi 😂

    • @jasugill4752
      @jasugill4752 2 หลายเดือนก่อน +3

      ​@@BallkarSingh ouhda gair box. Khulla hi. Lagda

    • @GagandeepKaur-i8m
      @GagandeepKaur-i8m หลายเดือนก่อน +2

      Air bag di gal kardi honi

    • @enginemehakma
      @enginemehakma หลายเดือนก่อน +2

      🤣🤣🤣

  • @WaheguruWaheguru-b3c
    @WaheguruWaheguru-b3c 2 หลายเดือนก่อน +10

    ਸੁਕਰ ਕਰ ਤੁੰ ਬਾਚ ਗਈ ਟਰੱਕ ਵਾਲੇ ਨੇ ਬਚਾ ਲਈ ਇਸ ਔਰਤ ਨੂੰ ਸਰਮ ਨਹੀ ਆਉਦੀ ਇੱਕ ਤਾ ਤੇਰੀ ਜਾਨ ਬਚਾਈ ਅਗਸਤੀ ਔਰਤ

  • @prabhjobhullar
    @prabhjobhullar 2 หลายเดือนก่อน +8

    ਹੈਵੀ ਡ੍ਰਾਈਵਰ 😂ਹੁਣ ਭਾਰਤ ਚ soudi ਵਾਲਾ ਰੁਲ ਆ ਜਾਣਾ ਚਾਹੀਦਾ ਬਹੁਤ ਲੋੜ ਹੈ ਹੁਣ soudi ਵਾਲੇ ਰੁਲ ਦੀ ਕਿਉਂ ਨੀ ਅਗਲਿਆਂ ਨੇ 50 ਸਾਲ ਤਕ ਜਨਾਨੀਆਂ ਦੀ ਡ੍ਰਾਈਵਰੀ ਤੇ ਰੋਕ ਲਾਯੀ ਸੀ ਕੋਇ ਰਿਸਨ ਸੀ ਤਾ ਹੀ

  • @BaldevSingh-ow8yg
    @BaldevSingh-ow8yg หลายเดือนก่อน +3

    ਹਰ ਕੋਈ ਟਰੱਕ ਡਰਾਈਵਰ ਦੀ ਗਲ਼ਤੀ ਕੱਢ ਦਿੰਦਾ ਹੈ ਜੀ ਗ਼ਲਤ ਗੱਲ ਹੈ ਜੀ

  • @JoginderSingh-wc3is
    @JoginderSingh-wc3is หลายเดือนก่อน +3

    ਇਹ ਸਾਰੀ ਸਰਕਾਰ ਦੀ ਗਲਤੀ ਹੈ, ਹਰੇਕ ਸੜਕ ਤੇ ਕੈਮਰਾ ਹੋਣਾ ਜਰੂਰੀ ਹੈ,,

  • @BhuraSingh-mt2et
    @BhuraSingh-mt2et 2 หลายเดือนก่อน +17

    Medam di galti

  • @user-hz2ft7de7m
    @user-hz2ft7de7m 2 หลายเดือนก่อน +4

    Gear box nahi khuleya wah ni jananiye

  • @user-fv8un1rs2g
    @user-fv8un1rs2g หลายเดือนก่อน +3

    ਗਲਤੀ ਇਹ ਫ਼ੁੱਦਡ਼ ਜਨਾਨੀਆਂ ਆਪ ਕਰਦਿਆਂ ਤੇ ਕਸੂਰ ਟਰੱਕ ਵਾਲੇ ਦਾ ਕੱਢਣ ਲੱਗ ਪਈਆਂ , , ਇਨਾਂ ਨੂੰ ਗੱਡੀ ਦੇ ਦਿੰਦੇ ਚਲਾਣ ਲਈ ਪਤਾ ਕੁੱਝ ਹੁੰਦਾ ਨਹੀਂ ਡਰਾਈਵਰੀ ਵਾਰੇ,,,,,,,,,,,,ਟਰੱਕ ਵਾਲਾ ਛਿੱਤਰ ਖਾਕੇ ਗੱਡੀ ਸਿੱਖਿਆ ਹੋਇਆ ਤੇ 😊ਇਹ ਫ਼ੁੱਦੀ ਦੇਕੇ ਸਿਖੀ ਹੋਈ

  • @BhupinderKaur-c2h
    @BhupinderKaur-c2h หลายเดือนก่อน +3

    ਵੱਡੇ ਭਾਈ ਜੀ ਜਨਾਨੀਆਂ ਗੱਡੀਆਂ ਚਲਾਉਣ ਲੱਗ ਗਈਆਂ ਨੇ ਫਿਰ ਤੇ ਭੈਣਦੇ ਜੀਨਾਨ ਆਪ ਹੀ ਟਰੱਕ ਦੇ ਥੱਲੇ ਮਰਨਾ ਇਹਨਾਂ ਨੂੰ ਇਨਾ ਸ਼ੁਕਰ ਕਰ ਛੋਟੇ ਟਰੱਕ ਤੇ ਤੇ ਬੜੀ ਵੱਡੇ ਟਰੱਕ ਥੱਲੇ ਨਹੀਂ ਬੜੀ ਏ ਜੇ ਵੱਡੇ ਥੱਲੇ ਵੜ ਜਾਂਦੀ ਤੇ ਕੋਈ ਵੀ ਨਹੀਂ ਬਚਣਾ ਇਦਾ

  • @ParmSidhu-nq4iv
    @ParmSidhu-nq4iv หลายเดือนก่อน +2

    ਇਹ ਬੁੜੀ ਤੋਂ ਪੈਸੇ ਲੈ ਕੇ ਟਰੱਕ ਵਾਲਿਆਂ ਨੂੰ ਦਬਾਏ ਜਾਣ ਕਿੰਨਾ ਨੁਕਸਾਨ ਕੀਤਾ ਹੋਗਾ ਟਰੱਕ ਦਾ ਟਰੱਕ ਟਰੱਕ 'ਚ ਨਹੀਂ ਜਾਣਾ ਇਹਦੇ ਇਹ ਬੁੜੀ ਤੇ ਪਰਚਾ ਕਰਾਉਣ ਟਰੱਕ ਡਰਾਈਵਰ ਰਲ ਕੇ

  • @atmasingh5372
    @atmasingh5372 2 หลายเดือนก่อน +3

    ਬੁਰੀਆ ਨੂੰ ਸੜਕ ਤੇ ਤੁਰਨਾ ਵੀ ਨਹੀ ਆਉਦਾ ਗਲਤ ਬੋਲ ਰਹੀ ਹੈ ਗੇਰ ਬਕਸ ਵੀ ਨਹੀ ਖੁੱਲਾ ਸੇਕ੍ਸੀ ਡੇਟ ਕਰ ਲਿਆ। ਟਰੱਕ ਡਰਾਈਵਰ ਦੀ ਕੋਈ ਵੀ ਗਲਤੀ ਨਹੀਂ ਹੈ।

    • @atmasingh5372
      @atmasingh5372 2 หลายเดือนก่อน +2

      ਟਰੱਕ ਡਰਾਈਵਰ ਦੀ ਕੋਈ ਵੀ ਗਲਤੀ ਨਹੀਂ ਹੈ।

  • @khushibaath3903
    @khushibaath3903 2 หลายเดือนก่อน +4

    Lady is wrong
    Jaan bach gai shukr kre

  • @deepsharma3909
    @deepsharma3909 2 หลายเดือนก่อน +12

    Lady driver Ghar me hi rahe to acha he.....

  • @lallisingh1041
    @lallisingh1041 หลายเดือนก่อน +2

    ਚਲੋ ਇਹ ਵੀ ਪਤਾ ਲੱਗ ਗਿਆ ਵੀ ਗੱਡੀ ਲੱਗਣ ਨਾਲ ਗੇਅਰ ਬੋਕਸ ਵੀ ਖੁਲ ਜਾਦਾ ਇਸ ਨੂੰ ਨਾਲੇ ਗੈਅਰ ਬੋਕਸ ਦਾ ਪਤਾ ਨੀ ਹੋਣਾ ਵੀ ਗੈਅਰ ਹੈ ਕਿਥੇ😅😅😅😅

  • @KulwinderSingh-hw6tx
    @KulwinderSingh-hw6tx หลายเดือนก่อน +3

    ਗਲਤੀ।ਜਨਾਨੀ।ਦੀ।ਹੈ

  • @roshanpreetsingh1162
    @roshanpreetsingh1162 2 หลายเดือนก่อน +3

    Truck Driver De Koi Galati Nai Purri Galti Car Wale De Ha Bakki Kanoon Ganda Ha Sach Nu Fansi Ha

  • @user-ud7wp6fp4j
    @user-ud7wp6fp4j หลายเดือนก่อน +2

    ਸਾਗਰ ਦੀ ਵੋਟੀ ਨੂੰ ਜਾਚ ਨਹੀ ਗੱਡੀ ਦੀ

  • @lallisingh1041
    @lallisingh1041 หลายเดือนก่อน +2

    ਜਦੋਂ ਇਦਾ ਦੀ ਜਨਾਨੀਆਂ ਨੇ ਗੱਡੀਆਂ ਲੈ ਕੇ ਉਨ੍ਹਾਂ ਹੋਵੇਗਾ ਤਾਂ ਰੋਡ ਖਾਲੀ ਹੋਣੇ ਚਾਹੀਦੇ ਹਨ ਸਾਰੀ ਗਲਤੀ ਸਰਕਾਰ ਦੀ ਹੇ ਮੈਡਮ ਦੀ ਨੀ ਖੁਸ਼ ਮੈਡਮ ਜੀ😅😅

  • @user-lm6pl5lk8k
    @user-lm6pl5lk8k 2 หลายเดือนก่อน +6

    Sagar the. Vohti. Ledhi. Indica. Challa.

  • @aashmsidhu7217
    @aashmsidhu7217 หลายเดือนก่อน +2

    ਸਾਰੀ ਗਲਤੀ ਵੀਰ ਸਾਡੀ ਜਨਾਨੀਆ ਦੀ ਹੀ ਹੁਦੀ ਐ ਡਰੈਵਰੀ ਸਿਰਫ ਬੰਦਿਆ ਵਾਸਤੇ ਹੀ ਬਣੀ ਹੈ

  • @manjeet-zn1rs
    @manjeet-zn1rs 2 หลายเดือนก่อน +3

    ਗਲਤੀ ਟਰੱਕ ਵਾਲੀ ਹੈ ਕਿਉਂਕਿ ਉਹਨੇ ਉਹਦੀ ਜਾਨ ਬਚਾ ਤੀ ਨਾ😂

    • @Harjeetkaur-
      @Harjeetkaur- หลายเดือนก่อน

      😂😂😂😂😂😂😂

  • @param2756
    @param2756 2 หลายเดือนก่อน +2

    ਪੈਸੇ ਦੇਕੇ ਲਾਇਸੈਂਸ ਬਣਾ ਲੈਂਦੀਆਂ ਆ, ਚਲਾਉਣੀ ਸਕੂਟਰੀ ਨਹੀਂ ਆਉਂਦੀ ਹੁੰਦੀ ਤੇ ਬਹਿ ਗੱਡੀ ਚ ਜਾਂਦੀਆਂ। ਜਨਾਨੀਆਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੀ ਗਲਤ ਗੱਡੀ ਚਲਾ ਕੇ ਠੋਕ ਕੇ ਤੇ ਇਲਜ਼ਾਮ ਹੋਰਾਂ ਤੇ ਲਾਉਂਦੀਆਂ ਆ।

  • @user-rx1yk4zb3h
    @user-rx1yk4zb3h 2 หลายเดือนก่อน +2

    ਗੇਅਰ ਬਾਕਸ ਦੀ ਗਲਤੀ ਸਾਰੀ ਇਹਨੂੰ ਇਹ ਵੀ ਪਤਾ ਗੇਅਰ ਬਾਕਸ ਕਿੱਥੇ ਹੁੰਦਾ

  • @ParmSidhu-nq4iv
    @ParmSidhu-nq4iv หลายเดือนก่อน +2

    ਟਰੱਕ ਵਾਲੇ ਤੇ ਕੀ ਗਲਤੀ ਹ ਹ ਗੱਡੀ ਦੇ ਧੱਕੇ ਨਾ ਉਹਨੇ ਕਾਰ ਵਿੱਚ ਮਾਰੀ ਗਲਤ ਟਰੱਕ ਵਾਲੇ ਦੀ ਟਰੱਕ ਵਾਲੇ ਨੂੰ ਪੈਸੇ ਦਵਾਓ ਘਰ ਵਾਲੀ ਤੋਂ ਬੜੀ ਤੋਂ

  • @ArshDeep-em4zt
    @ArshDeep-em4zt หลายเดือนก่อน +1

    ਟਰੱਕ ਡਰਾਈਵਰ ਗਲਤ ਨਹੀਂ ਹੋ ਸਕਦਾ ਜਨਾਨੀ ਦੀ ਗਲਤੀ ਹੈ

  • @SukhwinderSingh-ut4nc
    @SukhwinderSingh-ut4nc หลายเดือนก่อน +2

    ਬੇਵਕੂਫ ਬਣਾ ਰਹੀ ਏ ਉਵਰ ਟੇਕ ਕਰਦੀਆਂ ਅੱਗੇ ਕਰ ਦਿੱਤੀ ਤੇਰੀ ਡਰਾਈਵਰ ਸਾਈਡ ਵੱਜੀ ਹੈ ਔਰਤ ਗੱਡੀ ਗ਼ਲਤ ਚਲਾ ਰਹੀ ਹੈ

  • @harpreetharpreetsingh6483
    @harpreetharpreetsingh6483 2 หลายเดือนก่อน +3

    ਮੈ ਰੋਜ ਪਿੰਡ ਚੋ ਸਹਿਰ ਕੰਮ ਕਰਨ ਆਓਦਾ ,ਰੋਜ ਦੇਖੀ ਦਾ ਜੋ ਔਰਤ ਗੱਡੀ ਚਲਾ ਰਹੀਆ ਨੇ ਕੁਝ ਕ ਨੂ ਛੱਡ ਇੰਨਾ ਦੀ ਮੱਤ ਬੱਸ ਰੱਬ ਜਾਣਦਾ ਬਾਈ ਇੰਨਾ ਨੇ ਮੁੜਨਾ ਖੱਬੇ ਪਾਸੇ ਹੁੰਦਾ ਤੇ ਇੰਡੀਗੇਟਰ ਸੱਜੇ ਪਾਸੇ ਹੁੰਦਾ, ,ਜੇ ਤੁਸੀ ਸਰਕਾਰ ਨੂ ਕਹ ਕੇ ਲਾਇਸੰਸ ਚੈਕ ਕਰਵਾ ਓ ਗੇ ਤਾ 90 ਪਰਸੈਂਟ ਕੈਸਲਂ ਹੋ ਜਾਣ ਗੇ ਮੈ ਗਰੰਟੀ ਦਿੰਨਾ ,ਜਦੋ ਮਰਜੀ ਬਹਿਸ ਕਰਵਾ ਲੋ

  • @ManishKumar-q5s4b
    @ManishKumar-q5s4b 2 หลายเดือนก่อน +2

    ਜਨਾਨੀਆ ਨੂੰ ਲਾਇਸੈਸ 4 ਸਾਲ ਦੀ ਕੜੀ ਟ੍ਰੇਨਿੰਗ ਤੋ ਬਾਦ ਹੀ ਦਿੱਤੇ ਜਾਣੇ ਚਾਹਿਦੇ ਹਨ ਡ੍ਰਾਈਵਰ ਅਪਣੀ ਸਾਇਡ ਹੈ ਅਤੇ ਉਸ ਦਾ ਕੋਈ ਕਸੂਰ ਨਹੀ ਹੈ ਜਨਾਨੀ ਦਾ ਹੀ ਕਸੂਰ ਹੈ ਇਸ ਦੀ ਕਵਾੜ ਗੱਡੀ ਨੂੰ ਟੋਕਨ ਪਵਾਉ ਤੇ ਏਥੌ ਭੇਜੋ

  • @JagjiwanSingh-qk3jw
    @JagjiwanSingh-qk3jw 2 หลายเดือนก่อน +14

    😂 ਜਨਾਨੀ ਚਿਟਾ ਪੀਤਾ ਹੋਇਆ ਆ,ਤਾਂ ਜਾਂਦਾ ਬੋਲਦੀ ਆ,ਗਸਤੀ 😂

    • @narindermasoun1339
      @narindermasoun1339 2 หลายเดือนก่อน +1

      ਤੂੰ ਚਿੱਟਾ ਦੇਕੇ ਆਇਆ ਸੀ,, ਕੀ ਫਾਇਦਾ ਇਹੋ ਜਿਹੀ ਫਾਲਤੂ ਗੱਲਾਂ ਦਾ

  • @RanjitSingh-jx4hg
    @RanjitSingh-jx4hg 2 หลายเดือนก่อน +6

    ਗੱਡੀ ਓਦੀ ਨਿ ਤੋਰ ਪੈਂਦਿਆ ਮੂ hak ਕੇ

  • @ManpreetKaur-do8up
    @ManpreetKaur-do8up 2 หลายเดือนก่อน +9

    Ladies Di galti hai

  • @JagmohanSingh-ng7ze
    @JagmohanSingh-ng7ze 2 หลายเดือนก่อน +2

    ਸਾਗਰ ਦੀ ਵਹੁਟੀ ਦਾ ਕੋਈ ਕਸੂਰ ਨਹੀਂ

  • @harpalsandhu9242
    @harpalsandhu9242 หลายเดือนก่อน +1

    ਐਮਜੇਟਲੀ ਆ ਮੈਨੂੰ ਕੋਈ ਮਜਬੂਰੀ ਮੈਨੂੰ ਸ਼ੇਤੀ ਵੇ ਡਰਾਈਵਰੀ ਸਿਖਾ

  • @PargatSingh-iu2du
    @PargatSingh-iu2du 2 หลายเดือนก่อน +3

    Galti hamasa vadi gadi de nae hundi

  • @jaanveersingh7819
    @jaanveersingh7819 หลายเดือนก่อน +1

    ਜਿਆਦਾ ਜਨਾਨੀਆਂ ਬਹੁਤ ਗਲਤ ਗੱਡੀ ਚਲਾਉਂਦੀਆਂ

  • @GurjitSingh-ig8ot
    @GurjitSingh-ig8ot 2 หลายเดือนก่อน +8

    Bebi sukra kar bach ghi

    • @Elixirbeats
      @Elixirbeats 2 หลายเดือนก่อน +1

      😂😂

  • @sonythint4086
    @sonythint4086 หลายเดือนก่อน

    ਜਨਾਨੀਆਂ ਨੂੰ ਗੱਡੀ ਪਤਾ ਨੀ ਕਿਹੜਾ ਫੜਾ ਦਿੰਦਾ ਹੈ ਏਅਰ ਬੈਕਾਂ ਨੂੰ ਗੇਰ ਹੀ ਦੱਸੀ ਜਾਂਦੀਆਂ ਹਨ ਇਹਨਾਂ ਨੂੰ ਕੀ ਪਤਾ ਹੈ ਗੱਡੀ ਦੇ ਕਿਵੇਂ ਚਲਦੀ ਹਨ ਕੀ ਅਜੇ ਕਾਨੂੰਨ ਹਨ ਗੱਡੀ ਦੇ ਇਹ ਟਰੱਕ ਵਾਲੇ ਵੀਰ ਦਾ ਕੋਈ ਕਸੂਰ ਨਹੀਂ ਇਹਨੂੰ ਪੁਲਿਸ ਮਹਿਕਮਾ ਚੱਕ ਕੇ ਅੰਦਰ ਸਿੱਟੇ ਮੈਡਮ ਨੂੰ ਇਥੇ ਕੇਸ ਕਾਰਵਾਈ ਸਾਰੀ ਕੀਤੀ ਜਾਵੇ ਤੇ ਟਰੱਕ ਵਾਲੇ ਦਾ ਧੰਨਵਾਦ ਕਰਨਾ ਚਾਹੀਦਾ ਸੀ ਇਹਨੂੰ ਟਰੱਕ ਥੱਲੇ ਤਾਂ ਆਪ ਵੜਨ ਲੱਗੀ ਸੀ ਗੱਡੀ ਲੈ ਕੇ ਕਸੂਰ ਟਰੱਕ ਵਾਲੇ ਵੀਰ ਦਾ ਕੋਈ ਨਹੀਂ ਹੈ ਚੰਗੀ ਗੱਲ ਹੋਈ ਟਰੱਕ ਵਾਲੇ ਵੀਰ ਨੇ ਥਾਂ ਹੀ ਬਰੇਕ ਲਾ ਲਈ ਨਹੀਂ ਇਹ ਕੁਚਲਾ ਕਿਸੇ ਸਿੱਟ ਦੇਣੀ ਸੀ

  • @prabhjotkaur629
    @prabhjotkaur629 หลายเดือนก่อน +1

    ਵਾਹਿਗੁਰੂ ਕਿਰਪਾ ਕੀਤੀ ਜੀਅ ਬੱਚ ਗਏ ਪਰ ਬੀਬਾ ਜੀ ਕੱਟ ਮਾਰਿਆ

  • @BaljinderSingh-hn7oc
    @BaljinderSingh-hn7oc หลายเดือนก่อน +1

    ਹੁਣ ਇਹ ਸਿਖਾਉਂਗੀ ਟਰੱਕ ਡ੍ਰਾਇਵਰਾਂ ਨੂੰ ਗੱਡੀਆਂ ਚਲਾਉਣੀਆਂ .ਇਹ ਟਰੇਨਿੰਗ ਸਕੂਲ ਚ 1000ਰੁਪਏ ਦੇਕੇ ਸਟੇਰਿੰਗ ਫੜਨਾ ਸਿਖਦੀਆਂ ਨੇ ਤੇ ਆ ਜਾਂਦੀਆਂ ਰੋੜਾਂ ਤੇ

  • @lakhwindersandhu-xb6nn
    @lakhwindersandhu-xb6nn หลายเดือนก่อน +1

    ਗੱੱਡੀ ਨੂੰ ਬੀਬਾ ਕੱਟ ਮਾਰੀ ਆ ਟਰੱਕ ਡਰਾਈਵਰ ਦੀ ਕੀ ਗਲਤੀ ਆ

  • @harcharansingh1737
    @harcharansingh1737 หลายเดือนก่อน +1

    ਨੀਕਰਾਂ ਵਾਲੀ ਦੀ ਡਰਾਇਵਰੀ ਖੁਦ ਗਲਤ ਹੈ

  • @ekamgillkefir
    @ekamgillkefir หลายเดือนก่อน

    ਬਿਲਕੁਲ ਹੀ ਇਸ ਜਨਾਨੀ ਦੀ ਗੱਲਤੀ ਇਹਨਾਂ ਕਾਰ ਵਾਲਿਆਂ ਤੇ ਮੋਟਰਸਾਈਕਲ ਸਵਾਰ ਇਸੇ ਤਰ੍ਹਾਂ ਹੀ ਕਰਦੇ ਹਨ ਫੇਰ ਵੱਡੀ ਗੱਡੀ ਵਾਲਿਆ ਦੀ ਗੱਲਤੀ ਕੱਢੀਂ ਜਾਦੀ ਇਸ ਜਨਾਨੀ ਨੂੰ ਪੁੱਛਿਆ ਜਾਵੇ ਕਿ ਜਿਹੜਾ ਟੱਰਕ ਡਰਾਈਵਰ ਹਰ ਇਕ ਸਟੇਟ ਤੋ ਦੂਜੀਆਂ ਸੇਟਟਾ ਵਿਚ ਚੱਲੇ ਜਾਂਦੇ ਉਹ ਡਾਰਈਵਰੀ ਗੱਲਤ ਕਰਦੇ ਹਨ ਜੋ ਆਦਮੀ ਜਾਂ ਜਨਾਨੀ ਘਰ ਤੋ ਸਿਰਫ 10ਕਿਲੋ,,ਮੀਟਰ ਦਾ ਸਫਰ ਕਰਦੇ ਹਨ ਉਹ ਸਹੀ ਪਰ ਜੋ ਡਰਾਈਵਰ ਦਿਨ ਵਿਚ ਘੱਟ ਤੋਂ ਘੱਟ 300ਕਿਲੋਮੀਟਰਦਾ,ਸਫਰ ਤੈਅ ਕ,ਦਾ ਉਸ ਇਹ ਕਾਰਾ ਵਾਲੀਆਂ ਜ਼ਨਾਨੀਆਂ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਦਿਮਾਗ ਤਾ ਇਹਨਾਂ ਜ਼ਨਾਨੀਆਂ ਦਾ ਖ਼ਰਾਬ ਕਹਿੰਦੀਆਂ ਦੂਜਿਆ ਨੂੰ

  • @NirmalSingh-hn7lc
    @NirmalSingh-hn7lc หลายเดือนก่อน +1

    ਹੁਣ 7ਸਾਲ ਦੀ ਸਜ਼ਾ ਅਤੇ 10 ਲੱਖ ਜੁਰਮਨਾ ਹੋਉ

  • @deepbrar2087
    @deepbrar2087 หลายเดือนก่อน +2

    ਜਾਮ ਤਾਂ ਹੋਣੀ ਸੀ ਟੈਡੀ ਕਰਕੈ ਤਾ ਮੁਹਰੈ ਲਾਤੀ

  • @ManjitSingh-py5hq
    @ManjitSingh-py5hq หลายเดือนก่อน +2

    ਗੱਡੀ ਦਾ ਕੈਮਬਰਾ ਚੈਕ ਕੋ

  • @NirmalSingh-hn7lc
    @NirmalSingh-hn7lc หลายเดือนก่อน +2

    ਕਾਰ ਦੀ ਗਲਤੀ ਆ

  • @preetgrewal1718
    @preetgrewal1718 หลายเดือนก่อน +1

    ਬੀਬਾ ਜੀ ਦੇਖਣ ਵਾਲੇ ਕਹਿੰਦੇ ਆ ਗਲਤੀ ਤੁਹਾਡੀ ਏ ।ਸਾਨੂੰ ਵੀ ਦਿੱਖ ਰਿਹਾ ਗਲਤੀ ਆਪ ਕੀ ਏ।ਏਰਅ ਬੈਗ ਨੂੰ ਤੁਸੀਂ ਗੇਅਰ ਬੌਕਸ ਆਖੀ ਜਾਂਦੇ ਓ🤲🤲🤲🤲🤲🤲🤲🤲ਪਤਾ ਤੁਹਾਨੂੰ ਰੂਲ ਕਦੋਂ ਪਤਾ ਲੱਗਣੇ ਡਰਾਈਵਿੰਗ ਕੇ😂😂😂😂

  • @sharryjerry6581
    @sharryjerry6581 หลายเดือนก่อน +2

    Gear box ni khulya mtlb🤣🤣

  • @sonuboparai-if8kk
    @sonuboparai-if8kk หลายเดือนก่อน +1

    अगर कार डराईवर साईड से लगी है तो कार वाले की गलती है जह हमारा तजरबा है 37साल का

  • @jagdeepsidhu1313
    @jagdeepsidhu1313 หลายเดือนก่อน +1

    ਬੀਬਾ ਜੀ ਗੇਅਰ ਬੌਕਸ ਨਹੀਂ ਹੁੰਦਾ ਏਅਰ ਬੈਗ ਹੁੰਦਾ ਚੱਲ ਪਈ ਗੱਡੀ ਲੈ ਕੇ ਪਤਾ ਹੈਨੀ ਕੁੱਝ

  • @varinderkaur7650
    @varinderkaur7650 หลายเดือนก่อน +2

    Overtake ena krde jive agey pta nhi ki krna hunda....kini var may dekhyea...

  • @user-xs3dc8cs6z
    @user-xs3dc8cs6z หลายเดือนก่อน +1

    ਵੀਰ ਜੀ ਇਹ ਡਰਾਈਵਰ ਗੱਡੀ ਵੱਡੇ ਟਰੱਕ ਵਾਲੇ ਤਾਂ ਕੋਈ ਕਸੂਰ ਨਹੀਂ ਇਹ ਜਿਹੜੀਆਂ ਬੀਬੀਆਂ ਬਿਨਾਂ ਸਮਝ ਲਓ

  • @sonythint4086
    @sonythint4086 หลายเดือนก่อน

    ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਵੀ ਜਨਾਨੀਆਂ ਨੂੰ ਜਾਂ ਕੁੜੀਆਂ ਨੂੰ ਗੱਡੀ ਨਾ ਦਿੱਤੀ ਜਾਵੇ ਚਲਾਉਣ ਲਈ ਇਹ ਜਿਹਦਾ ਦੇਖਿਆ ਉਹਦੇ ਵਿੱਚ ਹੀ ਮਾਰ ਦਿੰਦੀਆਂ ਹਨ ਫਿਰ ਕਸੂਰ ਕੱਢਦੀਆਂ ਹਨ ਟਰੱਕ ਵਾਲੇ ਦਾ ਗੱਡੀ ਤਾਂ ਆਪ ਨੂੰ ਨਹੀਂ ਚਲਾਉਣੀ ਆਉਂਦੀ ਏਅਰ ਬੈਕਾਂ ਨੂੰ ਗੇਰ ਹੀ ਦੱਸੀ ਜਾਂਦੀਆਂ ਹਨ ਇਹ ਵਾਰਾ ਹਨ ਪਤਾ ਨਹੀਂ ਕਿੱਧਰ ਨੂੰ ਤੁਰੀਆਂ ਰਹਿੰਦੀਆਂ ਹਨ ਟਰੱਕ ਵਾਲਾ ਵੀਰ ਤਾਂ ਕੰਮ ਵਾਲਾ ਹੈ ਜਾਣਦੇ ਹੋ ਉਹਨੂੰ ਵੀਰ ਨੂੰ ਉਹਨੂੰ ਖਰਚਾ ਦਵਾਓ ਇਹਦੇ ਕੋਲੋਂ ਟਰੱਕ ਵਾਲੇ ਨੂੰ ਵੀਰ ਨੂੰ

  • @dalbagsingh3370
    @dalbagsingh3370 หลายเดือนก่อน

    ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਐ ਕਿ ਇਨ੍ਹਾਂ ਬਿਨਾਂ ਟੱਟਿਆ ਡਰਿਵਰ ਨੇ ਇਨ੍ਹਾਂ ਤੇ ਗੱਡੀਆਂ ਚਲਾਉਣ ਲਈ ਪਵੰਦੀ ਲਗਾਈ ਜਾਵੇ

  • @ranjeetsekhon3459
    @ranjeetsekhon3459 หลายเดือนก่อน +2

    ਪੇਲਾ ਚਲਾਣੀ ਸਿਖੋ ਫੇਰ ਸਟੇਰਗ ਤੇ ਬੇਠੋ ਫੇਰ ਕਸੂਰ ਟਰੰਕ ਵਾਲੇ ਦਾ

  • @GurmeetSinghWriter
    @GurmeetSinghWriter 2 หลายเดือนก่อน +1

    Ki bnu duniya da sacha patshah waheguru jane

  • @Tarsem-gi8ng
    @Tarsem-gi8ng หลายเดือนก่อน +2

    ਇਸ ਕੁੜੀ ਦੀ ਗੱਲ਼ਤੀ ਆ

  • @ranranjitsingh5637
    @ranranjitsingh5637 หลายเดือนก่อน

    ਬਾਈ ਅੱਧੀਆਂ ਜ਼ਨਾਨੀਆਂ ਨੂੰ ਗੱਡੀ ਨਹੀ ਚਲਾਉਣੀ ਆਉਂਦੀ ਮੁੜਕੇ ਪੰਗਾ ਡਰਾਈਵਰ ਦੀ ਜਾਨ ਨੂੰ ਸਰਕਾਰ ਨੂੰ ਸਮੇ ਸਮੇ ਤੇ ਇੰਨਾ ਔਰਤਾਂ ਚੱਕ ਕਰਨਾ ਚਾਹੀਦਾ ਤਾਂ ਕੇ ਲੋਕਾਂ ਦੀ ਜਾਨ ਬਚਾਈ ਜਾਵੇ ਜਿਥੇ ਦੇਖੋ ਜ਼ਨਾਨੀਆਂ ਦਾ ਪੰਗਾ

  • @jattlife8607
    @jattlife8607 หลายเดือนก่อน +2

    Vadia hoya ja ehdi gadi khtam ho gyi hon ehde ghr walya nu chahida aa ki hon car na la ka dena ehnu

  • @rashpalsinghkhakh4635
    @rashpalsinghkhakh4635 หลายเดือนก่อน +1

    ਭੈਣ ਜੀ ਤੁਹਾਡੀ ਜਾਨ ਬਚਾ ਤੀ ਆ ਹੁਣ ਨੂੰ ਤੁਹਾਡਾ ਪੋਸਟ ਮਾਸਟਰ ਰੋਂਦਿਆ ਹੋਣਾ ਸੀ ਇਹ ਡਰਾਈਵਰ ਨੂੰ ਸਗੋਂ ਸਤਿਕਾਰ ਕਰੋ ਤੇ ਡਰਾਈਵਰ ਦੇ ਦੋ ਚਾਰ ਲੱਖ ਦੋ ਉਹਨੇ ਤੁਹਾਨੂੰ ਸਾਰਿਆਂ ਨੂੰ ਬਚਾ ਦਿੱਤਾ ਤੋ ਡਰਾਈਵਰ ਦੀ ਤਸਵੀਰ ਲਾਓ ਆਪਣੇ ਘਰ ਐਵੇਂ ਇਹ ਜਿਹੜੀਆਂ ਨੇ ਤੈਨੂੰ ਜੋ ਚਲਾਉਣੀ ਨਹੀਂ ਆਉਂਦੀ ਤੇ ਤੂੰ ਕਰਨ ਕਈ ਰੋਡ ਤੇ ਭਲਾ ਮੈਂ ਇੱਕ ਡਰਾਈਵਰ ਆ 50 ਸਾਲ ਤੋਂ ਡਰਾਈਵਰ ਕਰ ਰਿਹਾ ਤੇ ਤੁਹਾਡੇ ਵਰਗੀਆਂ ਜਨਾਨੀਆਂ ਨਾਲ ਬਹੁਤ ਵਾਹ ਪੈਂਦਾ ਤੁਹਾਨੂੰ ਚਲਾਉਣੀ ਨਹੀਂ ਆਉਂਦੀ ਤੇ ਪਹਿਲੀ ਗਲਤ ਸਾਡਾ ਪ੍ਰਸ਼ਾਸਨ ਨਹੀਂ ਸਹੀ ਵੀ ਜਨਾਨੀਆਂ ਨੂੰ ਕੋਈ ਚਿੰਤਾ ਨਹੀਂ ਪੁਲਿਸ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਗੱਡੀ ਸਿੱਖ ਦੀਆਂ ਵ ਦੋ ਦਿਨ ਉੱਥੇ ਡਰਾਈਵਰੀ ਕਾਰ ਸਿੱਖਣ ਵਾਲਿਆਂ ਕੋ ਤੇ ਮੁੜ ਕੇ ਉਥੇ ਚਲ ਜਾਂਦੀਆਂ ਸਕੂਲ ਦੇ ਵਿੱਚ ਗੱਡੀ ਸਿੱਖ ਲੈਂਦੀ ਦਾ ਗੱਡੀ ਆਉਂਦੀ ਆ ਤੈਨੂੰ ਜੁਰਮਾਨਾ ਮੈਂ ਪੁਲਿਸ ਵਾਲਿਆਂ ਨੂੰ ਬੇਨਤੀ ਕਰਦਾ ਵੀ ਇਥੇ ਜਨਾਨੀ ਦੇ ਉੱਤੇ ਕਾਰਵਾਈ ਕਰਕੇ ਇਹਨੂੰ ਜਨਾਨੀ ਵਾਲੀਆ ਦੀ ਜੇਲ ਦੇ ਵਿੱਚ ਭੇਜੋ ਇਹਨੂੰ

  • @deepdeep9903
    @deepdeep9903 หลายเดือนก่อน +1

    ਜਿੰਨੀ ਜੁਬਾਨ ਚਲਾ ਰਹੀ ਹ ਨਾ ਉਨੀ ਕਿ ਉਸਤਾਦ ਕੋ ਨਾ ਟਰੇਨਿੰਗ ਲੈ ਤੈਨੂੰ ਬੋਲਣਾ ਆਉਂਦਾ ਡਰਾਈਵਿੰਗ ਕਰਨੀ ਨਹੀਂ ਹੁੰਦੀ ਮੈਡਮ ਜਾਂ ਇਨਸੋਰਸ ਲੈ ਗੱਡੀ ਆਪਣੀ ਦੀ ਡਰਾਈਵਰਾਂ ਨੂੰ ਤੰਗ ਨਾ ਕਰੋ ਤੇ ਗੱਡੀ ਇਸੇ ਚਲਾਉਣਾ ਸਿੱਖੋ ਭਜਾਉਣੀ ਆਉਂਦੀ ਤੁਹਾਨੂੰ ਕੰਟਰੋਲ ਕਰਨੀ ਨਹੀਂ ਹੁੰਦੀਆਂ ਦਮ ਹੋਣਾ ਚਾਹੀਦਾ ਭਜਾਉਣ ਵਿੱਚ ਠੀਕ ਹ ਬਰੇਕ ਮਰਨ ਦੀ ਬੁੱਧੀ ਨੂੰ ਅਕਲ ਹੋਣੀ ਚਾਹੀਦੀ ਹ ਤੁਸੀਂ ਸੈਂਡਲ ਪਾ ਕੇ ਗੱਡੀਆਂ ਚਲਾਉਂਦੇ ਸੈਂਟਰ ਨਾਲ ਨਾ ਗੱਡੀਆਂ ਚੱਲਦੀਆਂ ਜਾਂ ਚੱਪਲਾਂ ਨਾਲ ਚੱਲਦੀਆ ਡੇਢ ਡੇਢ ਇੰਚ ਦੀ ਹਿੱਲਾ ਪਾ ਕੇ ਗੱਡੀ ਚਲਾਉਂਦੀਆਂ ਜੋ ਇਹਦੇ ਨਾਲ ਥੋੜਾ ਚਲਦੀਆਂ ਨੇ ਹਮੇਸ਼ਾ ਬੂਟ ਪਾ ਕੇ ਚਲਾਇਆ ਕਰਗੱਡੀ ਕੰਟਰੋਲ ਰਹਿੰਦੀ ਹ ਹ

  • @HarjindaraKumar
    @HarjindaraKumar หลายเดือนก่อน +1

    Very good

  • @user-jz1mb9vs4q
    @user-jz1mb9vs4q 2 หลายเดือนก่อน +1

    Truck wala bilkul theek a apni Side Te hai

  • @charanjitsingh3622
    @charanjitsingh3622 2 หลายเดือนก่อน

    Good Bhai ji.Truth bolda.

  • @jagdeepsidhu1313
    @jagdeepsidhu1313 หลายเดือนก่อน +1

    ਬੀਬਾ ਤੇਰੀ ਗਲਤੀ ਆ ਸ਼ੁਕਰ ਕਰ ਤੂੰ ਬਚ ਗਈ

  • @GurwinderSingh-ys5ic
    @GurwinderSingh-ys5ic 2 หลายเดือนก่อน +1

    ਇਸ ਜਨਾਨੀ ਦੀ ਗੱਡੀ ਖ਼ਤਮ ਹੋ ਗਈ ਹੁਣ ਟਰੱਕ ਡਰਾਈਵਰ ਨੂੰ ਚਾਹੀਦਾ ਕੇ ਇਸ ਜਨਾਨੀ ਨੂੰ ਨਵੀਂ ਅਨੋਵਾ ਕਰਿਸਟਾ ਲੈ ਕੇ ਦੇਵੇ 😄😄 ਘਰੋ ਹੁਣ ਆਪਣੇ ਖ਼ਸਮ ਦੀਆ ਜੁੱਤੀਆਂ ਤੋਂ ਵੀ ਡਰਦੀ ਆ

    • @gurtejsidhu3005
      @gurtejsidhu3005 2 หลายเดือนก่อน

      Pate da ਕੋਈ dar ne oper the a

  • @user-yz9do7dw9k
    @user-yz9do7dw9k หลายเดือนก่อน +1

    ਸੱਚ ਬੋਲਣ ਨਾਲ ਝੂਠ ਖ਼ਤਮ ਹੋ ਜਾਂਦਾ ❤ ਸੱਚ ਜਿੰਦ ਵਾਦ। ਝੂਠ,,,💉💉💉💉

  • @dharmindersingh3463
    @dharmindersingh3463 หลายเดือนก่อน +1

    ਹਾਏ ਤੇਰਾ ਗੇਅਰ ਬਾਕਸ

  • @sadhsingh2036
    @sadhsingh2036 หลายเดือนก่อน

    ਗਲਤੀ ਤੇਰੀ ਏ ਮੈਡਮ ਸੁਕਰ ਕਰੋ ਤੇਰੀ ਜਾਨ ਬੱਚ ਗੲਈ ,ਸਲਾਮ ਏ ਟਰੱਕ ਡਰਾਇਵਰ ਨੁੰ

  • @KamaljitSingh-ir4it
    @KamaljitSingh-ir4it 2 หลายเดือนก่อน

    ਸਲੇਦਾਰਵਰਡੇ❤

  • @officialbhaisohansingh
    @officialbhaisohansingh 2 หลายเดือนก่อน +2

    ਬਦਮਾਸ਼ ਜ਼ਨਾਨੀਆਂ ਤੋਂ ਬਚੋ

  • @sonythint4086
    @sonythint4086 หลายเดือนก่อน

    ਗੱਡੀ ਤਾਂ ਇਹਨਾਂ ਨੂੰ ਆਉਂਦੀ ਨਹੀਂ ਚਲਾਉਣੀ ਇਹਨਾਂ ਨੂੰ ਵਿੱਚ ਬਿਠਾ ਦਿੰਦੇ ਆ ਸਟੇਅਰਿੰਗ ਫੜਾ ਦਿੰਦੇ ਆ ਵੀ ਚੱਲੀ ਚਲੋ ਜਿੱਧਰ ਨੂੰ ਜਾਂਦੀਆਂ ਆ ਸਕੂਟਰੀ ਤਾਂ ਇਹਨਾਂ ਤੋਂ ਚਲਦੀਆਂ ਨਹੀਂ ਹੈਗੀ ਆ ਗੱਡੀ ਚ ਕਿਥੋਂ ਚਲਾ ਲੈਂਦੀ ਆ ਗੇਰ ਪਤਾ ਨਹੀਂ ਇਹਨਾਂ ਨੂੰ ਪਾਉਣ ਦਾ ਰੋਡ ਤੇ ਬਹਿ ਜਾਂਦੀਆਂ ਟਰੱਕ ਵਾਲੇ ਦਾ ਬੀੜ ਦਾ ਕੋਈ ਕਸੂਰ ਨਹੀਂ ਉਹ ਆਪਦੀ ਸੈਡ ਫੁਟਬਾਲ ਦੇ ਨਾਲ ਖੜਾ ਹੈ ਇਹਨੇ ਜਾਣ ਕੇ ਗੱਡੀ ਕੱਟ ਮਾਰਨ ਲਈ ਇਧਰ ਆ ਗਈ ਇਹਨੂੰ ਤੇ ਪਰਚਾ ਹੋਣਾ ਚਾਹੀਦਾ ਮੈਡਮ ਤੇ ਟਰੱਕ ਵਾਲੇ ਵੀਰ ਨੂੰ ਜਾਣ ਦਿਓ ਉਹਦਾ ਕੋਈ ਨਹੀਂ ਕਸੂਰ ਇਹ ਗੱਡੀ ਖੁਦ ਮੈਡਮ ਹੀ ਜੁੰਮੇਵਾਰ ਹੈ ਇਹ ਖੁਦ ਯਾਦਾ ਹਰਜਾਨਾ ਭਰੇਗੀ

  • @satpalkaurchhabra1150
    @satpalkaurchhabra1150 หลายเดือนก่อน +1

    Track ne kyo mari brake gadi nu chhok deni si.

  • @ManpreetSingh-dc8rk
    @ManpreetSingh-dc8rk หลายเดือนก่อน +1

    Eh tan vich lagi disdi aa jnani tan kai bar for to hi ilzaam lga dindia

  • @PritamSingh-gw1iq
    @PritamSingh-gw1iq หลายเดือนก่อน +1

    ਪਤਰ ਕਾਰ ਮਹੋਦੇ ਇਸ ਬੀਬੀ ਦਾ ਡਰਾਈਵਰੀ ਲਸਿੰਸ ਦੇਖੋ

  • @SandeepSingh-ou4mq
    @SandeepSingh-ou4mq หลายเดือนก่อน +2

    Indian vich eh ban honi chidi ladi

  • @GuriSidhu-pd2ie
    @GuriSidhu-pd2ie หลายเดือนก่อน

    Aਸਕੂਟਰੀ ਚਲਾਉਣ ਲੱਗੀਆ ਡਰ ਜਾਦੀਆ ਨੇ ਕਾਰ ਪਤਾ ਨੀ ਕਿਹੜਾ ਦੇ ਦਿੰਦਾ
    ਇਹਨੂੰ ਲਾਇੰਸ ਪੂਛ ਲਾਉ ਜੇ ਇਹਦਾ ਕੋਲ ਹੋਵੇ ਜਵਾਨ ਬਹੁੱਤ ਲੱਗੀ ਵੀ ਆ