ਤੁਸੀਂ ਗੁੰ ਡਾ ਗਰਦੀ ਕਰਦੇ ਓ ਸਾਡੇ ਨਾਲ, ਸਾਡਾ ਜ ਵਾਕ ਮਰ ਗਿਆ ਭਰ ਦਿਓਂਗੇ ਤੁਸੀਂ, ਦਿਓ ਲਿਖ ਕੇ ਸਾਨੂੰ

แชร์
ฝัง
  • เผยแพร่เมื่อ 5 พ.ย. 2024

ความคิดเห็น • 139

  • @TheKingHunter8711
    @TheKingHunter8711 2 หลายเดือนก่อน +21

    ਕਿਸਾਨ-ਮਜ਼ਦੂਰ ਜ਼ਿੰਦਾਬਾਦ
    ਪੁਲਿਸ ਪ੍ਰਸ਼ਾਸਨ, ਭੰਡ ਮੁਰਦਾਬਾਦ

  • @99620
    @99620 2 หลายเดือนก่อน +91

    ਪੁਲਿਸ ਵਾਲਿਆਂ ਤੇਰੀ ਆਤਮਾ ਮਰ ਚੁੱਕੀ ਹੈ ਼ ਰਿਸ਼ਵਤ ਘੱਟ ਖਾਇਆ ਕਰੋ ਼ ਲੋਕ ਸੇਵਕ ਬਣੋ ਨਾਕਿ ਤਾਨਾਸ਼ਾਹ ਹਾਕਮ

    • @KartarSingh-es8mo
      @KartarSingh-es8mo 2 หลายเดือนก่อน +5

      ਭਰਨੀ ਇਹਨਾਂ ਨੂੰ ਏਥੇ ਹੀ ਪੈਦੀਆਂ ਪਰ ਜਾਣਦੇ ਨੀ ਪੁਲਿਸ ਵਾਲਿਆਂ ਦੇ ਜਵਾਕ ਚੱਟਾ ਪੀਦੇ ਸੌ ਵਿੱਚੋਂ ਇੱਕ ਅੱਧਾ ਬੱਚਿਆਂ ਘਰ ਇਹਨਾਂ ਦੇ ਨੀ ਵਸਦੇ ਇਹਨਾਂ ਦੇ ਬੱਚਿਆਂ ਦੇ ਤਲਾਕ ਸਭ ਤੋਂ ਵੱਧ ਹੁੰਦੇ ਜਾ ਇਹਨਾਂ ਦੇ ਨੌਜਵਾਨ ਬੱਚੇ ਐਕਸੀਡੈਂਟ ਵਿੱਚ ਚਲ ਵਸਦੇ ਆ ਜੇਹੜੇ ਬੱਚਿਆਂ ਲਈ ਇਹ ਦਿਨ ਰਾਤ ਗਰੀਬਾਂ ਦਾ ਖੂਨ ਚੂਸਦੇ ਨੇ ਮੁੱਕਦੀ ਗੱਲ ਮਗਰੋਂ ਜਾ ਕੇ ਇਹਨਾਂ ਦੀ ਜਿੰਦਗੀ ਨਰਕ ਬਣ ਜਾਦੀ ਏ ਆ ਹੁਣ ਨਵਾ ਕੇਸ ਦੇਖ ਲਵੋ ਏ ਆਈ ਜੀ ਦਾ ਜਿਸ ਨੇ ਆਪਣੇ ਜਵਾਈ ਨੂੰ ਗੋਲੀ ਮਾਰੀ ਏ ਨਰਕ ਹੀ ਕੱਟਣਾ ਉਸ ਨੇ ਸਾਰੀ ਜਿੰਦਗੀ

    • @parwinderkaur8997
      @parwinderkaur8997 2 หลายเดือนก่อน

      ਙਙਙਙਙਙ​@@KartarSingh-es8mo

    • @gurmukhsingh8424
      @gurmukhsingh8424 2 หลายเดือนก่อน

      😅​@@KartarSingh-es8mo

  • @HarpreetSingh-ij1ij
    @HarpreetSingh-ij1ij 2 หลายเดือนก่อน +35

    ਮੁੱਖ ਮੰਤਰੀ ਸ਼ਰਾਬ ਚੋਰਾਂ ਨੂੰ ਮਿਲਨ ਦਿੱਲੀ ਗਿਆ

  • @KuldeepSingh-b7d
    @KuldeepSingh-b7d 2 หลายเดือนก่อน +24

    ਬਾਈ ਇਹ ਗੱਲ ਸੱਚੀ ਹੈ ਕਿ ਮਿੱਟੀ ਭਰ ਕੇ ਟਿੱਪਰਾਂ ਨੇ ਜਾਣਾ ਤਾਂ ਸੜਕ ਉਤੇ ਦੀ ਹੈ ਪਰ ਜਿਥੇ ਮੇਨ ਸੜਕ ਹੈ ਠੇਕੇਦਾਰ ਉਸ ਪਾਸੇ ਵੱਲੋਂ ਦੀ ਆਪਣੇ ਟਿਪਰ ਲੈਕੇ ਜਾਵੇ ਭਾਵੇਂ ਦੋ ਕਿਲੋਮੀਟਰ ਜਾਂ ਪੰਜ ਕਿਲੋਮੀਟਰ ਉਪਰ ਦੀ ਜਾਣਾ ਪਵੇ ਦੂਸਰੀ ਗੱਲ ਇਹ ਕਿ ਜਿਥੇ ਸੜਕ ਨਹੀਂ ਉਥੇ ਤਾਂ ਵੀਰੋ ਠੇਕੇਦਾਰ ਵੀ ਸੱਚਾ ਹੈ ਹਾਂ ਜਿਹੜੀਆਂ ਗੱਲਾਂ ਸੜਕ ਤੇ ਪਾਣੀ ਵਾਲੀਆਂ ਪੁਲੀਆ ਟੁਟਣ ਦੀ ਹੈ ਉਹ ਠੇਕੇਦਾਰ ਨੂੰ ਬਣਾਕੇ ਦੇਣਾ ਪਵੇਗਾ ਭਾਵੇਂ ਪੁਲੀਆ ਹੋਣ ਜਾਂ ਲਿਕ ਸੜਕ ਇਸ ਗੱਲ ਤੋ ਕਿਸਾਨ ਵੀ ਸੱਚੇ ਨੇ ਦੂਸਰੀ ਗੱਲ ਇਹ ਹੈ ਕਿ ਟਿਪਰਾ ਉਪਰ ਤਰਪਾਲ ਪਾਓਣ ਦਾ ਕਨੂਨੀ ਆਡਰ ਹੈ ਔਰ ਜਿਹੜੀ ਲਿਕ ਸੜਕਾਂ ਤੋ ਟਿਪਰ ਜਾ ਰਹੇ ਨੇ ਉਸ ਤੇ ਪਾਣੀ ਛਿਕੜਿਆ ਜਾਵੇ ਕਨੂਨ ਮਤਾਬਕ ਼਼਼਼਼਼਼਼਼਼਼਼਼਼ਮੁਲਾਜਮ ਵੀਰਾਂ ਨੂੰ ਬੇਨਤੀ ਹੈ ਕਿ ਇਹ ਪੰਜਾਬ ਹੈਂ ਜੇਕਰ ਼਼਼਼ਯੂ ਪੀ ਼਼਼ਬਿਹਾਰ ਼਼ਬਗਾਲ ਜਾਂ ਉੜੀਸਾ ਵਰਗੀ ਜਗਾ ਹੁੰਦੀ ਉਹਨਾਂ ਨੇ ਠੇਕੇਦਾਰ ਨੂੰ ਜੁਤੀ ਵੀ ਫੇਰਨੀ ਸੀ ਤੇ ਟਿਪਰਾ ਦੇ ਕੱਚ ਲਾਈਟਾ ਵੀ ਤੋੜ ਫੋੜ ਦੇਣੀਆ ਸੀ ਜੇਕਰ ਕੋਈ ਬੱਚਾ ਬੰਦਾ ਥੱਲੇ ਆ ਗਿਆ ਫਿਰ ਵਿਚੇ ਡਰਾਈਵਰ ਤੇ ਵਿਚ ਗੱਡੀ ਨੂੰ ਅੱਗ ਲਾ ਦੇਣੀ ਸੀ ਫੈਸਲਾ ਹੋਣ ਨੂੰ ਇਨਾ ਟਾਈਮ ਨਹੀਂ ਸੀ ਲੱਗਣਾ

  • @JagdeepSidhu-iv3ne
    @JagdeepSidhu-iv3ne 2 หลายเดือนก่อน +78

    ਸਾਡੇ ਪਿੰਡ ਨੇੜੇ ਵੱਡਾ ਰੋਡ ਬਣਦਾ ਉਹਨਾਂ ਦੇ ਟਿੱਪਰਾਂ ਨੇ ਪਿੰਡ ਦੀਆਂ ਸਾਰੀਆਂ ਸਿੰਗਲ ਸੜਕਾਂ ਤੋੜ ਦਿੱਤੀਆਂ

    • @panjpaninews7422
      @panjpaninews7422 2 หลายเดือนก่อน +1

      ਕਿਹੜੇ ਪਿੰਡ ਬਾਈ ਜੀ,ਜਿਲਾ ਕਿਹੜਾ

    • @nand3219
      @nand3219 2 หลายเดือนก่อน +1

      ਵੱਡੇ ਰੋਡ ਸਾਡੇ ਪੰਜਾਬ ਦਾ ਨੁਕਸਾਨ ਕਰਨਗੇ ਨਾ ਬਣਨ ਦਿੱਤੇ ਜਾਣ ਵਾਹੀਯੋਗ ਜ਼ਮੀਨਾਂ ਨੂੰ ਬਚਾਇਆ ਜਾਵੇ

    • @GurdevSingh-vd5ie
      @GurdevSingh-vd5ie 2 หลายเดือนก่อน +1

      ਲੋਕਾਂ ਦੀ ਆਦਤਾਂ।। ਜਦੋਂ ਮੁਸੀਬਤ ਇਕੱਲੇ ਇਕ ਤੇ ਪੈਂਦੀ ਹੈ।।ਉਦੋ ਸਾਰੇ ਆਸੇ ਪਾਸੇ ਵਾਲੇ ਸਵਾਦ ਲੈਂਦੇ ਹੈ 😢ਅਖੇ ਚੰਗਾ ਹੋਇਆ ਇਹ ਦੇ ਨਾਲ 😢ਪਰ ਇੱਕ ਦਿਨ ਔ ਵੀ ਆਉਂਦਾ ਜਦੋਂ ਆਪਣੇ ਤੇ ਬਣ ਔਉਦੀ ਹੈ ਫੇਰ ਚੀਕ ਚੰਗਿਆੜਾ।।ਕੀ ਕੋਈ ਮੰਤਰੀ ਸੰਤਰੀ ਪਬਲਿਕ ਨੂੰ ਇਹ ਨਹੀਂ ਸੀ ਚਾਹੀਦਾ ਜੇ ਰੋੜ ਬਣੋਣੇ ਨੇ ਯਾਂ ਜਿੱਥੇ ਖਾਧ ਪਦਾਰਥ ਨੂੰ ਪਹੁੰਚਾਉਣਾ ਵਾ।।ਉਸ ਲਈ ਪਹਿਲਾਂ ਪੂਰੀ ਚੰਗੇ ਤਰ੍ਹਾਂ ਸੋਚ ਵਿਚਾਰ ਕਰਦੇ।।ਆ ਜਿਵੇਂ ਮੈਟਰੋ ਦਿੱਲੀ ਚ ਚੱਲਦੀ ਹੈ ਜਾਪਾਨ ਨੇ ਬਣਾਈ ਹੈ।। ਔਵੇ ਹੀ ਇਹ ਕਰਦੇ।। ਘੱਟੋ ਘੱਟ ਤਿੰਨ ਸੋ ਫੁੱਟ ਉਚੇ ਪਿਲਰਾਂ ਤੇ ਸੜਕਾਂ ਬਣੋਦੇ।।🎉ਖੇਤੀ ਜ਼ਮੀਨ ਹੇਠਾਂ ਬਚ ਜਾਣੀ ਸੀ।। ਲਖਾਂ ਕਿਲੇ ਜ਼ਮੀਨ ਉਪਜਾਊ।। ਜਿੱਥੇ ਹਰ ਸਾਲ ਛੇ ਮਾਹੀ ਤਿੰਨ ਮਹੀਨੇ ਮਹੀਨੇ ਫਸਲਾਂ ਪੈਦਾ ਹੋਣੀਆ ਹੈ ਸੀ।।ਸਬ ਖਤਮ ਕਰਤਾ।।😢ਲਾਉ ਅੰਨਦਾਜ਼ਾ ਕਿੰਨੇ ਕਿਲੇ ਜ਼ਮੀਨ ਹੈ ਸਾਰੀ।। ਕਿੰਨੀ ਫਸਲਾਂ ਸਾਲ ਚ ਔਰ ਦਸ ਸਾਲਾਂ ਚ ਪੈਦਾ ਹੋਣੀਆ ਸੀ।। ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ ਕਦੇ ਨਾ ਪੂਰਾ ਹੋਣ ਵਾਲਾ ਘਾਟਾ।।।😢ਮੁਰਖੋ ਜਿਸ ਧਰਤੀ ਤੇ ਜੀਵਨ ਜੀਊਣ ਦਾ ਆਧਾਰ ਰੱਬ ਵਲੋਂ ਬਣਿਆ ਸੀ ਤੁਸੀਂ ਲੋਕਾਂ ਨੇ ਪੂਰ ਤਾ।। ਏਨਾਂ ਨੇਤਾਵਾਂ ਨੂੰ ਪੈ ਜਾਣ ਕੀੜੇ 😢ਸਤਿਆ ਨਾਛ ਕਰ ਤਾ।।। ਜਿੱਥੇ ਧਰਤੀ ਬੰਜਰ ਹੈ ਔਥੇ ਮਰੋ ਸੜਕਾਂ ਬਣਾਉ ਹਾਈ ਵੇ ਕਡੋ ਕਿਨੇ ਰੋਕਿਆ ਥੋਨੂੰ 😢

    • @inderjit748
      @inderjit748 2 หลายเดือนก่อน +1

      ​@@GurdevSingh-vd5ie14600 ACRE SARE PANJAB WICH LAKHA ACRE TAA SARA RAKBA HAI APNA TE PILRA TE 5 / 7 KM ROAD BANN JANDI HAI VEER HIGHY WAY NAHI BNN SAKDE

  • @jagseersinghwahsgurukjibra9890
    @jagseersinghwahsgurukjibra9890 2 หลายเดือนก่อน +19

    ਵਾਹਿਗੁਰੂ ਜੀ ਕੀ ਬਣੂ ਪੰਜਾਬ ਦਾ ਵਾਹਿਗੁਰੂ ਜੀ ਮੇਹਰ ਕਰਨੀ ਸੰਗਤਾ ਤੇ ਜੀ

  • @GurjeetSingh-ep9le
    @GurjeetSingh-ep9le 2 หลายเดือนก่อน +37

    ਜਿਹੜੇ ਪੁਲਿਸ ਅਫਸਰ ਨੇ ਗੱਡੀ ਅੱਗੇ ਲਾਕੇ ਟਿਪਰ ਲੰਘਾਏ ਹਨ ਉਸ ਅਫਸਰ ਦੀ ਛਿੱਤਰ ਪਰੇਡ ਕੀਤੀ ਜਾਵੇ ਚੰਗੀ ਤਰ੍ਹਾਂ ਦੂਜੀ ਵਾਰ ਕੋਈ ਅਫਸਰ ਮੂੰਹ ਨਹੀ ਕਰੂੰਗਾ ਇਸ ਪਿੰਡ ਵੱਲ

  • @TheKingHunter8711
    @TheKingHunter8711 2 หลายเดือนก่อน +8

    ਰੇਤੇ ਦੇ ਟਿੱਪਰ ਪਿੰਡਾਂ ਵਿੱਚ ਦੀ ਲੰਘਾਉਣ ਦੀ ਬਜਾਏ ਮੇਂਨ ਰੋਡ ਉੱਪਰ ਦੀ ਲੰਘਾਉਣ ਸਿਰਫ 2-ਕਿਲੋਮੀਟਰ ਦਾ ਫਰਕ ਹੈ

  • @SATPALSingh-re2sv
    @SATPALSingh-re2sv 2 หลายเดือนก่อน +19

    ਠੇਕੇਦਾਰ ਤੋ ਪੇਸੈ ਲੈ ਹੋਣਗੇ।

  • @kulwindersinghninda375
    @kulwindersinghninda375 2 หลายเดือนก่อน +13

    😢ਜਹਿੜਾ ਪਿੰਡ ਦਾ ਰਾਹ ਬਣਦਾ ਉਹ ਪੰਚਾਇਤੀ ਗਰਾਂਟ ਨਾਲ ਬਣਦਾ ਭਾਈ ਆਪਾਂ ਤੋੜਾ ਨ੍ਹੀਂ ਸਕਦੇ

  • @GopiGill-uv8eu
    @GopiGill-uv8eu 2 หลายเดือนก่อน +26

    ਪੁਲਿਸ ਵਾਲੇ ਨੇ ਭੱਈਆ ਨੂੰ ਜਵਾਕ ਵਿਹੂਣੇ ਨੇਂ ਗੰਦ ਪਾਇਆ ਦੱਗੜ ਦੱਲੇ

  • @kamaljitsingh1582
    @kamaljitsingh1582 2 หลายเดือนก่อน +8

    ਥੋੜੀ ਜਹੀ ਸੜਕ ਡੁੰਘੀ ਪੁੱਟ ਦਿਓ ਗੱਡੀਆਂ ਆਪੇ ਬੰਦ ਹੋ ਜਾਣਗੀਆਂ

  • @bhupinderjitsingh6987
    @bhupinderjitsingh6987 2 หลายเดือนก่อน +31

    ਵਾਹਿਗੁਰੂ ਭਲੀ ਕਰੇ

  • @BalwinderSingh-xq3bi
    @BalwinderSingh-xq3bi 2 หลายเดือนก่อน +15

    ਟਿੱਪਰਾਂ ਵਲਿਆਂ ਨੇ ਸੜਕਾਂ ਤਬਾਹ ਕਰ ਦਿਤੀਆਂ ਹਨ

  • @HarpreetSingh-yp8zq
    @HarpreetSingh-yp8zq 2 หลายเดือนก่อน +5

    ਸਾਰੇ ਦੇਸ਼ ਦੇ ਲੋਕ ਹੁਣ ਅੱਕ ਚੁਕੇ ਸਰਕਾਰ ਤੇ ਇਹਨੇ ਦੇ ਕੁਤਿਆਂ ਤੋਂ
    ਜਿਸ ਦਿਨ ਲੋਕ ਸੜਕਾਂ ਤੇ ਆ ਗਏ ਯਾਦ ਰਖਿਓ ਬੰਗਲਾਦੇਸ਼ ਵਾਲੀ ਤਾਂ ਭਜਕੇ ਆ ਗਈ ਸਾਡੇ ਆਲਿਆਂ ਨੇ ਭੱਜਣ ਨੀ ਦੇਣੇ ਕਿਸੇ ਪਾਸੇ।

  • @jarmailsidhu9486
    @jarmailsidhu9486 2 หลายเดือนก่อน +15

    ਕਾਨੂਨ ਅਨੁਸਾਰ ਇਹ ਲੰਘਾ ਨਹੀ ਸਕਦਾ

  • @SukhpreetKaur-pn1be
    @SukhpreetKaur-pn1be 2 หลายเดือนก่อน +4

    ਜਿੱਥੇ ਸਰਕਾਰ ਦੀ ਕਾਰਗੁਜ਼ਾਰੀ ਮਾੜੀ ਹੋਵੇ ਉੱਥੇ ਧਰਨੇ ਹੀ ਚੱਲਦੇ ਹੁੰਦੇ ਨੇ ਇਸ ਕਰਕੇ ਪੰਜਾਬ ਦੇ ਵਿੱਚ ਸਰਕਾਰ ਮਾੜੀ ਹੋਣ ਕਰਕੇ ਪੰਜਾਬ ਦੇ ਵਿੱਚ ਧਰਨੇ ਤੇ ਧਰਨਾ ਧਰਨੇ ਤੇ ਧਰਨਾ ਕਦੇ ਰੋੜਾਂ ਦੇ ਉੱਤੇ ਕਿਸੇ ਦੇ ਜਵਾਕ ਨੂੰ ਗੱਡੀ ਕੁਚਲ ਕੇ ਚਲੀ ਗਈ ਧਰਨਾ ਕਦੇ ਮਾਸਟਰਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਵੱਡੇ ਵੱਡੇ ਕੋਰਸ ਕਰਕੇ ਤਾਂ ਵੀ ਧਰਨਾ ਬਿਜਲੀ ਮਹਿਕਮੇ ਵਾਲਿਆਂ ਦੀ ਤਨਖਾਹ ਨਾ ਵਧੀ ਜਾਂ ਕੋਈ ਵਾਧਾ ਘਾਟਾ ਹੋ ਜਾਵੇ ਤਾਂ ਵੀ ਧਰਨਾ ਬੈਂਕਾਂ ਦੇ ਵਿੱਚ ਜਾ ਕੇ ਦੇਖ ਲਓ ਇੱਕ ਸਾਲ ਬਾਅਦ ਬੈਂਕਾਂ ਦੇ ਵਿੱਚ ਧਰਨਾ ਚਾਰ ਚਾਰ ਦਿਨ ਬੈਂਕਾਂ ਬੰਦ ਉਸ ਵਿੱਚ ਵੀ ਧਰਨਾ ਲੋਕ ਪਤਾ ਨਹੀਂ ਤਾਂ ਪੈਸੇ ਲੈ ਕੇ ਵੋਟਾਂ ਪਵਾ ਦਿੰਦੇ ਨੇ ਪਤਾ ਨਹੀਂ ਲੋਕ ਵੋਟਾਂ ਮੌਕੇ ਸ਼ਰਾਬ ਲੈ ਕੇ ਜਾਂ ਸ਼ਰਾਬ ਦੇ ਲਾਲਚ ਵਿੱਚ ਵੋਟਾਂ ਪਾਉਂਦੇ ਨੇ ਵੋਟਾਂ ਮੌਕੇ ਸਾਰੇ ਭੁੱਲ ਜਾਂਦੇ ਨੇ ਕਿ ਪੰਜਾਬ ਦੇ ਮੁੱਦੇ ਕੀ ਨੇ ਪੰਜਾਬ ਦਾ ਹੱਲ ਕੌਣ ਕਰੂ ਵੋਟਾਂ ਪਾ ਦੋ ਵੋਟਾਂ ਪਾ ਦੋ ਕਦੇ ਮਾਨ ਚਤਾ ਦੋ ਕਦੇ ਕਾਂਗਰਸ ਚ ਜਿਤਾ ਦੋ ਕਦੇ ਕੱਲੀ ਚਤਾ ਦੋ ਹਰ ਵਾਰ ਧਰਨੇ ਤੇ ਧਰਨਾ ਬਦਲਾ ਚਾਹਿਆ ਆਮ ਆਦਮੀ ਪਾਰਟੀ ਆਈ ਫਿਰ ਵੀ ਧਰਨੇ ਤੇ ਧਰਨਾ ਇਹ ਬਦਲਾਅ ਪੰਜਾਬ ਦਾ ਪਹਿਲਾਂ ਨਾਲੋਂ ਨਿਕੰਮਾ ਹਾਲ ਪੰਜਾਬ ਦਾ ਚੌਥੀ ਵਾਰ ਫੇਰ ਬਦਲਾ ਚਾਹੂ ਦੁਨੀਆ ਪੰਜਾਬ ਦੀ

  • @GurnekSingh-l6c
    @GurnekSingh-l6c 2 หลายเดือนก่อน +2

    Right aa ji 💚👍👌👌 Form Advocate GS Khaira.☝️☝️☝️☝️✍️✍️💯💚👏

  • @JaspalSingh-sx1pp
    @JaspalSingh-sx1pp 2 หลายเดือนก่อน

    ਲੋਕ ਆਵਦੇ ਸਟੈਂਡ ਪਰ ਸਹੀ ਹਨ ਏਥੇ ਇਹ ਪੁਲਿਸ ਮੁਲਾਜ਼ਮ ਵੀ ਗ਼ਲਤ ਹੈ ਟਿੱਪਰਾਂ ਵਾਲੇ ਠੇਕੇਦਾਰ ਗ਼ਲਤ ਹਨ ।

  • @arnsthans8850
    @arnsthans8850 2 หลายเดือนก่อน +2

    ਇਹਨਾਂ ਪੁਲਿਸ ਪ੍ਰਸ਼ਾਸਨ ਵਾਲੇਆਂ ਨੂੰ ਕਿਸੇ ਵੀ ਬੰਦੇਆ ਦੇ ਨਾਲ ਹਮਦਰਦੀ ਨਹੀਂ ਹੈ ਜਦੋਂ ਇਹਨਾਂ ਦਾਂ ਕੋਈ ਮਰਦਾ ਹੈ ਉਸ ਨੂੰ ਕਹਿੰਦੇ ਹਨ ਅਸੀਂ ਬਹੁਤ ਹੀ ਦੁਖੀ ਹਾ ਇਹ ਪ੍ਰਸ਼ਾਸਨ ਕਿਸੇ ਨੂੰ ਵੀ ਇਨਸਾਨ ਨਹੀਂ ਸਮਝਦੇ ਇਹਨਾਂ ਵਿੱਚ ਇਨਸਾਨੀਅਤ ਦੀ ਗੱਲ ਹੈ ਹੀ ਨਹੀਂ

  • @gurmukhsingh9717
    @gurmukhsingh9717 2 หลายเดือนก่อน +6

    ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਥੇ ਚਲੇ ਗਏ ਰੇਤਾ ਵਾਲੇ ਟਰੱਕ ਪਿੰਡਾਂ ਵਿੱਚੋਂ ਫਿਰ ਟਰੱਕ ਡਰਾਈਵਰ ਤੇਜ ਜਾਂਦੇ ਪਿੰਡਾਂ ਲਾਂਗੇ ਜਿਸ ਨਾਲ ਬੱਚੇ ਟਰੱਕ ਥੱਲੇ ਆ ਜ਼ਾਂਦੇ ਪਿੰਡਾਂ ਦੇ ਲਿੰਕ ਰੋਡ ਕਿਉਂ ਨਹੀਂ ਪੁਲਿਸ ਵਾਲੇ ਟਰੱਕ ਰੋਕ ਦੇ ਪਿੰਡਾਂ ਦੀਆਂ ਸੜਕਾਂ ਤੋੜ ਦਿੱਤੀਆ ਜਾ ਰੇਤਾ ਦੇ ਠੇਕੇਦਾਰ ਕਿਹੜੇ ਮੰਤਰੀ ਨਾਲ ਰਲ ਕੇ ਕੰਮ ਕਰਦੇ ਨੇ ਕਿਸੇ ਮੰਤਰੀ ਹੱਥ ਹੇਗਾ ਜਦੋਂ ਦਰਿਆ ਵਿੱਚ ਪਾਣੀ ਆ ਜਾਂਦਾ ਉਸ ਵੇਲੇ ਰੇਤਾ ਬੰਦ ਕਰ ਦਿੱਤੀ ਜਾਂਦੀ ਪਰ ਹੁਣ ਤਾਂ ਫਿਰ ਰੇਤਾ ਕੱਢੀ ਜਾਂਦੇ ਹੁਣ ਤਾਂ ਪਹਾੜਾਂ ਵਿੱਚੋਂ ਰੇਤਾ ਬੱਜਰੀ ਕੱਢਣ ਲੱਗ ਪਏ ਪਹਾੜ ਹਰੇ ਭਰੇ ਜੰਗਲ ਨੂੰ ਖਤਮ ਕਰੀ ਜਾਂਦੇ ਭਗਵੰਤ ਮਾਨ ਮੁੱਖ ਮੰਤਰੀ ਜੀ ਕਿਉਂ ਨਹੀਂ ਰੋਕ ਦੇ ਭਗਵੰਤ ਮਾਨ ਮੁੱਖ ਮੰਤਰੀ ਤੁਸੀਂ ਕਹਿੰਦੇ ਸੀ ਕਾਂਗਰਸ ਪਾਰਟੀ ਦੇ ਮੰਤਰੀ ਰੇਤਾ ਬੱਜਰੀ ਕੱਢ ਦੇ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕਿਹੜੇ ਮੰਤਰੀ ਰਲ ਕੇ ਰੇਤਾ ਬੱਜਰੀ ਕੱਢ ਰਹੇ

  • @baggasarpanchnakki-fk9ku
    @baggasarpanchnakki-fk9ku 2 หลายเดือนก่อน +3

    ਵਾਹਿਗੁਰੂ ਜੀ

  • @anmolgill8584
    @anmolgill8584 2 หลายเดือนก่อน +1

    ਛਿੱਤਰ ਪਰੇਡ ਹੋਣੀਂ ਚਾਹੀਦੀ ਪੰਜਾਬ ਪੁਲਿਸ ਦੀ

  • @SukhwinderSingh-jb2oy
    @SukhwinderSingh-jb2oy 2 หลายเดือนก่อน

    Good 👍

  • @pawandeepsingh4039
    @pawandeepsingh4039 2 หลายเดือนก่อน +2

    Bhout vadhya technology da jinda baad

  • @JattFactor
    @JattFactor 2 หลายเดือนก่อน +2

    Table talk ਕਰੋ ਇਰਾਨ ਆਲੇ ਵੀ ਇਜਰਾਇਲ ਨਾਲ table talk ਕਰਨ, ਸਾਰੇ ਮਸਲੇ ਹੱਲ।

  • @gunnusingh8877
    @gunnusingh8877 2 หลายเดือนก่อน

    ਵੀਰ ਜੀ ਬੱਚੇ ਸਾਰੇ ਆਪਣੇ ਹੀ ਹੁੰਦੇ ਆ ਜੀ

  • @rajvindersingh620
    @rajvindersingh620 2 หลายเดือนก่อน

    Good job ❤

  • @JattFactor
    @JattFactor 2 หลายเดือนก่อน +1

    ਹੁਣ ਨਿਊਜ਼ ਵਾਲੇ caption ਵਿੱਚ ਫਿਲਮੀ dialogue ਲਿਖਣ ਲੱਗੇ। DC ਦੇ ਦਫਤਰ ਚੱਲੇ ਜਾਓ ਨਾਲੇ ਨਾਲ 20 kg ਬਾਸਮਤੀ ਚੌਲ ਦੇ ਆਏਓ ਬਿਹਾਰੀ ਬਾਬੂਆਂ ਨੂੰ

  • @sukhwinderkaur8919
    @sukhwinderkaur8919 2 หลายเดือนก่อน +4

    Waheguru ji

  • @majorsinghbrar7129
    @majorsinghbrar7129 2 หลายเดือนก่อน

    Pardhan ji tuhadi gal shi hai thekedar nu phila tuhade nal gal karni chahide c jdo souda thi ho janda fir koi gal nhi c fir jine marji tipper langhi jan shart ta hissa den de hai hissa deo te tipper langhao

  • @NarinderSharma-o9q
    @NarinderSharma-o9q 2 หลายเดือนก่อน

    Shi va pind

  • @kesarsingh7440
    @kesarsingh7440 2 หลายเดือนก่อน

    ਇਸ ਬੂਝੜ ਥਾਣੇਦਾਰ ਨੂੰਸੈਣੀ ਉਮਰਾ ਮੰਗਲ ਸਰਨੇ ਵਰਗਿਆਂ ਦਾਲ ਕੀ ਹੈ ਸਮਝਾਂ ਦਿਸੇ

  • @LakhwinderSingh-yv6cu
    @LakhwinderSingh-yv6cu 2 หลายเดือนก่อน +1

    Nap,ka,rak,veer,ji

  • @08624
    @08624 2 หลายเดือนก่อน

    ਬਾਈ ਜੀ ਠਾਣੇਦਾਰ ਨੇ ਪੈਸੇ ਲਏ ਹੋਣੇ ਆ ਤਾਂ ਹੀ ਉਹਨਾਂ ਦੀ ਬੋਲੀ ਬੋਲਦਾ ਇਹਨਾਂ ਦੀ ਆਦਤ ਪੱਕੀ ਆ ਪੈਸੇ ਲੈਣ ਦੀ

  • @SinghPal-w5e
    @SinghPal-w5e 2 หลายเดือนก่อน

    Sir i want request for all villagers please immediately write a application to road minister of Punjab with all situations. On village road never been allowed heavy duty trucks and Punjab Government took big losses for preparing the new road and damaged the village road by heavy duty trucks

  • @GurcharnSingh-k2l
    @GurcharnSingh-k2l 2 หลายเดือนก่อน +2

    ਮੋਦੀ ਤਾਂ ਲੋਕਾਂ ਦੇ ਘਰ ਵੀ ਢਾਹ ਦਿੰਦਾ ਸੜਕਾ ਬਣਾਉਣ ਲਈ। ਕੀ ਪੰਜਾਬ ਪੁਲਿਸ ਵੀ ਮੋਦੀ ਦੀ ਤਰਜ਼ ਤੇ ਚੱਲੇਗੀ।

    • @akash2879
      @akash2879 2 หลายเดือนก่อน

      ਪੰਜਾਬ ਪੁਲਿਸ ਪੈਸੇ ਤੇ ਚੱਲਦੀ ਠੇਕੇ ਦਾਰ ਤੋਂ ਪੈਸੇ ਲੈਕੇ , ਗੁੰਡਾ ਗਰਦੀ ਕਰਦੇ

    • @GurcharnSingh-k2l
      @GurcharnSingh-k2l 2 หลายเดือนก่อน

      @RepalSingh-sb3vg ਭਾਈ ਸਾਹਿਬ ਜੀ ਭਾਈ ਸਾਹਿਬ ਮੋਦੀ ਨੇ ਕਿਨੇ ਘਰਾ ਤੋ ਬੇਘਰ ਕੀਤੇ ਲੋਕ ਜੇਕਰ ਨਹੀ ਪਤਾ ਤਾਂ ਲੀਸਟ ਭੇਜ ਦਿੰਦੇ ਹਾਂ

  • @JasPinder-gx3xs
    @JasPinder-gx3xs 2 หลายเดือนก่อน

    ROAD TE BUNOOGA THHEKEDARNE KUME TE KURNA HAI KISE OUNGEL TE CHURRHKE BOLI JADE HUN POLICE DE KUME VICH VIGHEN PAON DA PURCHA DURJ KURKE EHNA NOO JEL CHO SOUTO RSDHALIWALL ❤

  • @HariSinghHariSingh-d9j
    @HariSinghHariSingh-d9j 2 หลายเดือนก่อน

    ਠੇਕੇਦਾਰਾ ਦੀ ਦਲਾਲੀ ਖਾਦੀ ਏ ਪੂਲਿਸ

  • @Jatt-PB02
    @Jatt-PB02 2 หลายเดือนก่อน

    ਐਸ ਸ਼ਰਾਬੀ ਬੁੱਚੜ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਪੂਰਾ

  • @Khushwakhat
    @Khushwakhat 2 หลายเดือนก่อน +1

    Good public

  • @kashmirsingh9741
    @kashmirsingh9741 2 หลายเดือนก่อน

    ਪੁਲਿਸ ਵਾਲੇ ਗ਼ਲਤ ਹੈ

  • @gagandeepsidhu6633
    @gagandeepsidhu6633 2 หลายเดือนก่อน +1

  • @gurcharansingh7192
    @gurcharansingh7192 2 หลายเดือนก่อน

    ਗੁਹਂ ਖਾਣੀਂ ਪੰਜਾਬ ਪੁਲਿਸ

  • @satindersingh2706
    @satindersingh2706 2 หลายเดือนก่อน

    Sare desha ch rule aa residential area ch koi truck ni chlde apne eh 2km v jhda rasta painda howe ta v ni highway nu jnde

  • @dr.sukhvirsingh5770
    @dr.sukhvirsingh5770 2 หลายเดือนก่อน

    Dabe rakho vero

  • @lifeofanoldmanbyrambakshi4615
    @lifeofanoldmanbyrambakshi4615 2 หลายเดือนก่อน

    This is police.. for aam insano ke liye dharhta Sher for these people bheegi Billi

  • @dharamsinghji35
    @dharamsinghji35 2 หลายเดือนก่อน

    Harkoi leader banda firda

  • @MeharSingh-ro5cr
    @MeharSingh-ro5cr 2 หลายเดือนก่อน +1

    ਇਹੋ ਜਿਹਾ ਦੋਗਲਾ ਪੁਲਸ ਵਾਲਾ ਉਪਰ ਪਾਗ੍ ਤੇ ਹੇਠਾਂ ਕੁਚ ਦਾੜ੍ਹੀ

  • @harwinderkaur9040
    @harwinderkaur9040 2 หลายเดือนก่อน +1

    JHARU walle Tiber langode han 11 12 footi road te

  • @inderjit748
    @inderjit748 2 หลายเดือนก่อน

    AH LOKA NE PANJAB NU FAIL KAR RAHE NE JITHE DEKHO OTHE ROAD JAM KAR DOO 65 TAA EHNA DIA JATHE.BANDIA NE

  • @drrajeshsahni2701
    @drrajeshsahni2701 2 หลายเดือนก่อน

    Bahut bera gark aa Punjab da, police naal rali aaa , na koi number hunda trilly tractor t , itta retta dohnde , accident karde phir ehna nu identify karna mushkil hai

  • @jaswantsinghsingh6163
    @jaswantsinghsingh6163 2 หลายเดือนก่อน

    ਤੂ ਮਾਮਾ ਕਿੳ ਆਇਆ ਇਥੇ ਜੇ ਠੇਕਦਾਰ ਤੇ ਪਿੰਡਵਾਲੇ ਜਾਣਨ

  • @Laddipadda89
    @Laddipadda89 2 หลายเดือนก่อน +3

    Dhaka ta police krdi aa

  • @darasinghpolice5014
    @darasinghpolice5014 2 หลายเดือนก่อน

    Paila jimidar sark te chona lon lag pai han sarka shotia shotia kitian pind walyan

  • @vishusingh.3258
    @vishusingh.3258 2 หลายเดือนก่อน

    Punjab da bura hal ho gya hai

  • @reshamsingh348
    @reshamsingh348 2 หลายเดือนก่อน

    Punjabi vero apni eko hi kheesat ha vi asi thek aa baki sare galt aa

  • @HardeepSingh-j5g7s
    @HardeepSingh-j5g7s 2 หลายเดือนก่อน +1

    Bannan na deo pul

  • @RanjitGill-wq9du
    @RanjitGill-wq9du 2 หลายเดือนก่อน

    🎉 Jodha re baba rakh ke liye dab ke

  • @VijaySharma-jh8or
    @VijaySharma-jh8or 2 หลายเดือนก่อน +1

    Jehda roula paounda ehna nu puchho ke kal nu dharne karke road jam karke kise da vi dhee put mar sakda hai ji

  • @varunpalchopra1083
    @varunpalchopra1083 2 หลายเดือนก่อน +2

    ਗੁੰਡਾ ਗਰਦੀ ਕਿਸਾਨਾਂ ਦੇ ਨਾਂ ਤੇ
    ਆਉਣ ਜਾਣ ਵਾਲੇਆਂ ਨੂੰ ਤੰਗ ਕਰਦੇ ਹਨ ਪੁਲਿਸ ਦਾ ਡਰ ਜ਼ਰੂਰੀ ਹੈ

    • @sarbjitkang6561
      @sarbjitkang6561 2 หลายเดือนก่อน +5

      ਤੇਰੇ ਜਵਾਕ ਜੇ ਟਿੱਪਰਾਂ ਦੀ ਲਪੇਟ ਆ ਜਾਵੇ ਫਿਰ ਕੀ ਕਰੇਗਾ ਕਿਸਾਨਾਂ ਨੇ ਤਾਂ ਭਲੀ ਹੀ ਕਰਨਾ

  • @amritbajwa1276
    @amritbajwa1276 2 หลายเดือนก่อน +1

    Bilkul sahi keha Veer ji ne

  • @gurdeep2759
    @gurdeep2759 2 หลายเดือนก่อน

    Punjab da Vikas na hon deo

  • @mohanjitsingh7840
    @mohanjitsingh7840 2 หลายเดือนก่อน +1

    ਪੰਜਾਬ ਧਰਨਿਆਂ ਦਾ ਸੂਬਾ ਹੈ

  • @AmandeepSingh-vp9el
    @AmandeepSingh-vp9el 2 หลายเดือนก่อน

    Jai kisaan jai jwan

  • @MeharSingh-ro5cr
    @MeharSingh-ro5cr 2 หลายเดือนก่อน +1

    ਇਹ ਪੁਲਸ ਵਾਲਾ ਬੜਾ ਔਖਾ ਲਗਦਾ ਇਹ

  • @Ambarsaia434
    @Ambarsaia434 2 หลายเดือนก่อน

    Shame on police,,riswat khaur police

  • @satnamuppal3973
    @satnamuppal3973 2 หลายเดือนก่อน

    CRUPET SYSTEM KHAKI BARDI

  • @SukhpalSingh-bo3rs
    @SukhpalSingh-bo3rs 2 หลายเดือนก่อน

    Aho driver ne ta akha da paresan krya ohna nu kahda dikhda posdiya

  • @PrinceKumar-cf7ek
    @PrinceKumar-cf7ek 2 หลายเดือนก่อน +1

    🙏🏻💐💐💐💐🙏🏻

  • @GillDilbag-e6p
    @GillDilbag-e6p 2 หลายเดือนก่อน

    Thekedar ne police khareed layi loko

  • @LakhwinderSingh-jm9gw
    @LakhwinderSingh-jm9gw 2 หลายเดือนก่อน

    Police galat da saath de rahi aa

  • @nirmalsinghsingh9437
    @nirmalsinghsingh9437 2 หลายเดือนก่อน +1

    A log behle ne,ihnu nu pyar nal gal samj nahi ani,ihnu nu chittra di loud hai

  • @MehardeepSingh-k5g
    @MehardeepSingh-k5g 2 หลายเดือนก่อน

    Police da bura hal a. Police nu shame shame

  • @MehardeepSingh-k5g
    @MehardeepSingh-k5g 2 หลายเดือนก่อน

    SARKAR PUBLIC LI HUNDI A KA THAKADARA LI

  • @harpreetsingh-ls6nm
    @harpreetsingh-ls6nm 2 หลายเดือนก่อน

    Tipper nu

  • @DeepbaljinderSingh
    @DeepbaljinderSingh 2 หลายเดือนก่อน

    Police da myaar ena girgya loi ena di skal dekh har koi mhu ferr leyna

  • @americanpunjabi5623
    @americanpunjabi5623 2 หลายเดือนก่อน +1

    Tipper over load road Torde han

  • @BaljinderKaur-767
    @BaljinderKaur-767 2 หลายเดือนก่อน

    ਬੁੱਚੜ ਕਿਸੇ ਥਾ ਦੇ

  • @MkdelhiMk
    @MkdelhiMk 2 หลายเดือนก่อน +1

    Juty fero police de

  • @KhushdeepBajwa-j7t
    @KhushdeepBajwa-j7t 2 หลายเดือนก่อน +3

    ਰੋਡ ਸਾਰੇ ਬੰਦ ਕਰ ਦਿਓ ਡੀਸੀ ਦਫਤਰ ਨਾ ਜਾਇਓ ਲੋਕਾਂ ਨੂੰ ਪਰੇਸ਼ਾਨ ਕਰੋ ਕਿਉਂਕਿ ਲੋਕ ਪਰੇਸ਼ਾਨ ਹੋਣਗੇ ਤਾਂ ਹੀ ਤੁਹਾਡੇ ਮਨ ਨੂੰ ਖੁਸ਼ੀ ਮਿਲੇਗੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਇਹ ਕਿਸਾਨ ਜਥੇਬੰਦੀਆਂ ਨੇ ਕਿਸੇ ਨੂੰ ਕੰਮ ਨਹੀਂ ਕਰਨ ਦੇਣਾ ਧਰਨਿਆਂ ਵੱਲ ਤੋਰ ਦਿੱਤਾ ਹੈ

    • @JaswantBrar-uw9fn
      @JaswantBrar-uw9fn 2 หลายเดือนก่อน +4

      Lokan lai hi lad. Rahe han tuhanu meter da Pata hai ki hai

    • @varindersinghbajwa4723
      @varindersinghbajwa4723 2 หลายเดือนก่อน +1

      O begairta pinda wale truck nai ja sakde,oh tutt jande aa

    • @JaswantBrar-uw9fn
      @JaswantBrar-uw9fn 2 หลายเดือนก่อน

      @@varindersinghbajwa4723 galat di gall ta na hi Kar nale truck company de han

    • @JaswantBrar-uw9fn
      @JaswantBrar-uw9fn 2 หลายเดือนก่อน

      @@varindersinghbajwa4723 gairat di ta gall na hi kare ta changa nale truck company de han tenu ki takleef hoi

    • @KuldeepSingh-b7d
      @KuldeepSingh-b7d 2 หลายเดือนก่อน

      ਫਿਕਰ ਨਾ ਤੇਰੇ ਵਰਗੇ ਦਗੜ ਦੱਲੇ ਪੁਲਿਸ ਵਿਚ ਵੀ ਬਹੁਤ ਨੇ ਭੈਣ ਚੋਦਾ ਉਹਨਾਂ ਨੇ ਕਸਰ ਪੂਰੀ ਕਰ ਦੇਣੀ ਹੈ ਤੈਨੂੰ ਭੈਣ ਯੋਣ ਦੀ ਕੋਈ ਲੋੜ ਬੇਟੀ ਕੋ ਲੋੜਾ ਧਕੇਲੂ ਚੂਤ ਕੇ ਢੱਕਣ 😊😊😊😊😊😊😊😊😊😊😊😊😊😊

  • @harjinderbhangu5018
    @harjinderbhangu5018 2 หลายเดือนก่อน

    Eh sab mile hoe n

  • @gurdeep2759
    @gurdeep2759 2 หลายเดือนก่อน +1

    Road aa playground ne bhainchodo

  • @SunriseofInstitute
    @SunriseofInstitute 2 หลายเดือนก่อน +3

    Bhagwant Mann De agge koe ni arh skda

  • @KaramjeetSingh-zi3vl
    @KaramjeetSingh-zi3vl 2 หลายเดือนก่อน

    ਇਹਨਾਂ ਨੂੰ ਚੱਕ ਕੇ ਅੰਦਰ ਦਿਉ

  • @harpreetsingh-ls6nm
    @harpreetsingh-ls6nm 2 หลายเดือนก่อน

    Tu apne bappu nu kio la ke aaya ha

  • @bs-db3ys
    @bs-db3ys 2 หลายเดือนก่อน +3

    Salle vehlerh 😂😂

  • @jagseermaan6867
    @jagseermaan6867 2 หลายเดือนก่อน +2

    Waheguru ji