Kartar Singh Ramla & Kuldeep Kaur - Dhai Minute Da Kamm Full Album (VINYL RIP)
ฝัง
- เผยแพร่เมื่อ 4 ต.ค. 2024
- Artist: Kartar Singh Ramla & Kuldeep Kaur
Album: Dhai Minute Da Kamm
Music: Charanjit Ahuja
Year: 1984
Label: Star Music International
Tracklist
Dhai Minute Da Kamm
Lyrics: Mirza Sangowalia
-Sooi De Nakhre Thani Kadh Ta
Lyrics: Karam Singh Bhatt
-Anne Bare Ki Salah
Lyrics: Karam Singh Bhatti
-Bokar Mari Kion
Lyrics: Ram Singh Dhillon
-Phul Pataka Jiha
Lyrics: Karam Singh Bhatti
-Char Dinan Da Kaka
Lyrics: Rattan Ambemajri
-Tanki Ho Gai Khali Nin
Lyrics: Mirza Sangowalia
-Kion Makhne Tainoon Pyar Nahin Ayonda
Lyrics: Dr. Surjit Singh Golia
-Ghut Ke Laa Sali Noon Sine
Lyrics: Karam Singh Bhatti
-Rabb Nahin Chete Ayonda
Lyrics: Balbir Lehra - เพลง
ਅੱਜ ਵਾਲੇ ਲੰਡੂ ਕਲਾਕਾਰਾਂ ਨਾਲੋ 1000 ਗੁਣਾਂ ਚੰਗੇ ਸੀ ਇਹ ਕਲਾਕਾਰ
ਕਰਤਾਰ ਸਿੰਘ ਰਮਲਾ ਜੀ ਦੇ ਗੀਤ ਸੁਣ ਕੇ ਇਸ ਤਰਾਂ ਮਹਿਸੂਸ ਹੁੰਦਾ ਹੈ ਜਿਵੇ ਅੱਜ ਵੀ ਰਮਲਾ ਜੀ ਆਪਣੇ ਵਿੱਚ ਬੇਠੈ ਹੋਣ ਜੀ , ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਪੰਜਾਬ ।
U
60 ,65 ਸਾਲ ਦਾ ਬੁਢੇ ਨੂੰ ਬਚਪਨ ਯਾਦ ਆ ਜਾਦਾ ਇਹ ਗਾਣੇ ਸੁਣ ਕੀ।
ਗ੍ਰੇਟ ਸੋਂਗਸ 22ਕਰਤਾਰ ਰਮਲਾ ਬਚਪਨ ਜਵਾਨੀ ਦੇ ਗੀਤ ਬੁਹਤ ਉੱਚੀ ਆਵਜ ਡੈੱਕ। ਸੁਣਦਾ ਸੀ ਅੱਜ ਕੱਲ ਤਾਂ ਸਮਜ ਨਹੀਂ ਆਉਂਦੀ
Ajj v sun k yaad kr rhe aa g.kmal di jori
ਬਹੁਤ ਹੀ ਵਧੀਆ ਕਮਾਲ ਦੀ ਗਾਇਕੀ
ਪੁਰਾਣੀ ਪੰਜਾਬੀ ਦੋਗਾਣਾ ਗਾਇਕੀ ਨੂੰ ਪਿਆਰ ਕਰਨ ਵਾਲੇ ਸਾਰੇ ਦਿਲਦਾਰ ਬੰਦੇ ਮੇਰੇ ਭਰਾਵਾਂ ਵਰਗੇ ਨੇ ਜੀ 🙏🙏🙏💐💐💐
ਸਿਰਾ ਬੰਦਾ
ਬਹੁਤ ਵਧੀਅਾ ਅੈਲ ਪੀ ਪੇਸ਼ ਕੀਤਾ ਸਿੱਧੂ ਸਾਹਿਬ ਬਣੇ ਰਹੋ ਜੀ
ਸੰਗੋਵਾਲੀਆ ਮਿਰਜ਼ਾ ਵੀ ਅਤ ਹੀ ਸੀ
Sahi gaal kri bai tusi
ਮੈਂ ਜਦੋਂ ਲਿਆਂਦਾ ਮੁਕਲਾਵਾ ਤੇਰਾ ਸੀ
ਇਹੀਓ ਹਾਲ ਮੇਰਾ ਸੀ
Sahi
ਕਰਤਾਰ ਰਮਲਾ ਜੀ ਸਦਾ ਬਹਾਰ ਗਾੲਿਕ ਹੈ ਮੈਂ ਤਾਂ ਅੱਜ ਵੀ ਦਫਤਰ ਵਿਚ ਸੁਣਦਾ ਹਾਂ
BAPLA.BALDEV.HOLLAND👌👌👌👌♥️♥️♥️📯📯📢🎺🎺🎺👌👌MERE.SPEEKAR.NE.IHNA.BAHU.AKHARE.LAG.VA.EAA👌👌👌1988.TON.2000.VICH
ਬਹੁਤ ਸੁਣਿਆ ਰਮਲਾ ਅੱਜ ਵੀ ਸੁਣ ਦੇ ਆ ਬਹੁਤ ਵਧੀਆ ਸੌਗ ਆ ਬਾਈ ਦੇ
ਬਹੁਤ ਵਧੀਆ ਗਾਇਕ ❤
Very good 👍
ਦਿਲ ਖੁਸ਼ ਕਰਤਾ ❤️
ਬਹੁਤ ਵਧੀਆ ਗਾਇਕੀ ਰਮਲਾ ਸਾਹਿਥ ਦੀ।
ਚਿੱਬ ਕੱਢ ਮੇਹਕਮਾਂ ਏਥੇ ਆਕੇ ਅਖੀਰ ਹੋ ਜਾਂਦੀ ਏ
ਸੁਪਰ ਹਿੱਟ ਜੋੜੀ ਦੇ ਸੁਪਰ ਹਿੱਟ ਗਾਣੇ
Bilkul
ਕਰਤਾਰ ਰਮਲਾ ਨਹੀ ਕਿਸੇ ਬਣ ਜਾਣਾ ਰੱਬ ਬਾਈ ਦੀ ਉਮਰ ਲੱਮੀ ਕਰੇ
Gurlabh Sra 22 ਜੀ ਰਮਲੇ ਦੀ ਉਮਰ ਤਾੰ ਰੱਬ ਨੇ ਮੁਕਾ ਹੀ ਦਿੱਤੀ।
Ramley nu mukke nu 5 mahheene ho gye hone aan .
😭😭😭😭😭😭🙏🙏🙏🙏
Very nice 👌👌👌👌👌👌 kartar ramla and kuldeep kanti🙏🙏🙏🙏😍😍😍😍😍😍
ਬਹੁਤ ਹੀ ਖੂਬਸੂਰਤ ਸਾਰੇ ਹੀ ਦੋਗਾਣੇ ਜੀ ਇਹ ਕੈਸਿਟ ਮੇਰੇ ਕੋਲ ਵੀ ਪਈ ਐ ਵੀਰ ਜੀ , ਆਹੂਜਾ ਸਾਬ ਨੇ ਵੀ ਕਮਾਲ ਹੀ ਕਰੀ ਪਈ ਐ ਜੀ
Full song nice g
Sss
Ramle varge gall aj tak kisi ton nhi Bani
Na hi ban sakdi hai bai
Ramla ramla hi c❤❤
My favorite singer ramla saab 👌🥰🥰🥰
ਰਮਲਾ ਜੀ ਤਾਂ ਹੁਣ ਸਾਹਾਂ ਦੇ ਨਾਲ ਹੀ ਜਾਣਗੇ 💐💐💐🙏🙏🙏🙏
Siraa ustaad jii
Y g asal sabichar.. Bachpan yaad aa janda. Dil Khush ho gaya
73.sal.vich.v.22.Ramla.Kamal.karda.c
ਰਮਲਾ ਬਹੁਤ ਵਧੀਆ
ਸੀਤਲ ਸਿੰਘ ਸੀਤਲ ਤੇ ਸੀਮਾਂ ਜੀ ਦਾ ਐਲ ਪੀ ਰਿਕਾਰਡ ਵਰਾਇਟੀ ਪਰੋਗਰਾਮ ਵਿਦ ਜੋਕਸ ਜੋ 1985 ਵਿੱਚ ਆਇਆ ਸੀ ਬਹੁਤ ਛੇਤੀ ਅਪਲੋਡ ਕਰੋ ਜੀ
Waah g waah g...Neeiyo Reesa"n JANAB KARTAR RAMLA JI...
P.O. 8ihuj8juhjjhjii 7
Super dutes Ramla Saab🙏🏽
siraa bai ji
ਧੰਨਵਾਦ ਬਾੲੀ ਜੀ
V v gd ramla ji waheguru us ko amar rakhay
Kia baat ustad kartar ramla ji
2021 me kon kon sun raha hai je song
ਮੈ ਤਾਂ 2024ਵਿੱਚ ਵੀ ਸੁਣ ਰਿਹਾ ਬਾਈ, ਸੰਗਰੂਰ ਤੋਂ
Very. Very. Good..
Cd
Nice song ji old is gold
I love old song
bhut sona bol de ustad ramla ji
Good song
ਕਰਤਾਰ ਰਮਲਾ ਸਿਰਾ
Very good salam bai nu
Very nice ji
Good 👍👍
All time best singer ji
Nice ji so sad wahe guru ji
Veer ji mai gadi chlauna. jado raat nu nind aaundi aa .te mai
Kartar ramla jii song la lena .
Pata hi nahi chalda kado raat nikal gai..keya baat h sire de song aa sawad aa janda
Veer jii dil cho cho bol reya ❤❤❤❤❤❤❤❤❤❤❤
🙏
ਦੇ ਵ ਵੱਡੇ ਤੋਂ।। ਸਲਾਮ।ਰਮਲਾ। ਜੀ 4..4..2020......….…
Rmla siraaa
Very Nice
Old is gold
❤, Hmv, ਦਾ ਦਾਦਾ ❤
Very good ❤
ਪੰਜਾਬੀ ਗਾਇਕੀ ਕਿੰਨੀ ਕਰਾਰੀ ਹੈ।
Very Beautiful ji
ਅਸੀਂ ਤਾਂ ਪਾਸੇ ਘਸਾ ਦਿੱਤੇ ਜੀ ਕੈਸਟਾਂ ਦੇ ਅੱਜ ਵੀ ਸੁਣਦੇ ਹਾਂ ਇਸ ਜੋੜੀ ਨੂੰ।
🤣🤣🤣🤣🤣🤣🤣🤣🤣👌👌👌📯📯📢📢holland
💖💖💖💖😂😂😂😂😂
ਵਾਹ ਜੀ ਵਾਹ 👌👌👌👌
❤P
Good ramla ji
Bai sirra end
Bahut sara charanjit ahuja music bahut badhiya Ashok Josan Sirsa
👌👌
Very good
Very nice, Old is Gold.
VERY GOOD
❤❤❤❤❤very nice ramla ji❤❤❤❤❤
very nice
Nyc song
Super hot 🔥♨song🎶🎤🎤 super hit jodhi✈🍎👃✈🍎👃✈🍎👃
ਨਿਤ ਸਾਗ ਨੂੰ ਜਾਂਦੀ ਚੇਤੇ ਕਰਦੀ ਜਾ
ਲਗਦਾ ਖੁੱਲੇ ਦਿਲ ਵਾਲੇ ਜੇ
ਪੰਜਾਬ ਤੋਂ ਤੁਸੀਂ ਹੇਗੇ ਜੀ
So sweet song
Oiio9
👌👌👌👌
Ultimate songs collection
100% ok
Wah ranla ji
Miss you 😢rmla ji
nice songs ji 🙏🙏🙏
So nice song
Ramle ton bina nun Ji nahi lagda
Mera mnpsand. Klalar
Good song by ramla
Love songs
Very good thanks sidhu sahib
Nice
Nahi jamna hor ramla
ਸਹੀ ਕਿ਼ਹਾ ਜੀ
Va ji va kaya bat ha ❤
Ramya. Sab. Zinda bad. ❤❤❤❤❤❤❤👍👍👍👍👍🙏🙏🙏
Kartar ramla some songs touch heart. Old is gold.
Ramla ji kise ni ban jana
So good. & squer your thanks
ਇਸੇ ਕੰਪਨੀ ਵਿੱਚ ਕੁਲਦੀਪ ਮਾਣਕ ਦਾ ਤਵਾ ਮੁੰਦਰੀ ਵਗਾਹ ਕੇ ਮਾਰੀ
ਆਇਆ ਸੀ
ਹਾ ਜੀ ਵੀਰ ਜੀ ੲਿਹ ਮੇਰੈ ਕੋਲ ਹੈ ਪਰ ਵਧੀਅਾ ਨਹੀ ਚਲਦਾ
Sira
👍
Sirra
27,2,2024,🌷👌🚜
Good
Thanks
Nasha chade bai sunke
Thank you
VEER JI Sat Siri Akal Ji
Kuldeep Manak de Duet Songs with Seema vinyl Sr. No.ECSD 3059 LP Record full upload kar devo ji bahut meharbani hovegi ji. Thank you
Ok
Àngrej Singh ASI Barri
😢
Rmle vrga shear ni lgda kise to
🫡🫡
😆
ਸ਼ਰਮ ਨਹੀਂ ਆਉਂਦੀ ਇਹੋ ਜਿਹੇ ਗੀਤ ਗਾਉਣ ਦੀ
ਲੱਕ 28 ਕੁੜੀ ਦਾ ਗੀਤ ਕਿਵੇ ਆ?
ਬਹੁਤ ਹੀ ਵਧੀਆ ਕਮਾਲ ਦੀ ਗਾਇਕੀ
Good 👍