kasur eh aa ke sidra banda esnu pata nai ke writter v purana apnay geeta nu youtube te paa sakda te paisay kma sakda .kyuki song da aggriment time lai hunda hun ta bahut time ho gya
Geet likhne wale nu kuchh nahin milda asal geet Gon walea nu chahida hai jis bhi likhari De stage par geet gay jande ne kalakar nu chahida hai stage day program da chautha hissa lakhari nu De dena chahie aur jo companiyan lakhari De Geet record kardiya ne ona nu bhi chahieda hai geet to Jo profit hoi hai us paise da lekhak nu chautha hissa Dena chahie dhanyvad
Kalakar bhut kameene hunde eh apne kise v sathi de help ni krde..time ohna te v aa jana..jinne avde time de Stars sn. Aj rulde ferde aa..aj kinne aa koi aia vicharre kol
ਅੱਜ 27-8-24 ਨੂੰ ਸਵਰਗਵਾਸੀ ਹੋ ਗਏ ਪਰਵਾਨਾ ਜੀ
ਪਰਵਾਨੇ ਤੇਰੇ ਪੁਠੇ ਕਾਰੇ,ਮੈਂ ਬਿਲਕੁਲ ਨਾਂ ਕਹਿੰਦੀ,ਮੈਨੂੰ ਪਉਗਾ ਮਹਿਗਾਂ, ਮੈ ਡਰਦੀ ਨਾਂ ਬਹਿੰਦੀ, ਸਦਾ ਬਹਾਰ ਗੀਤ ❤
ਵਾਹ ਵਾਹ ਜੀ ਚਤਰ ਸਿੰਘ ਪਰਵਾਨਾ ਜੀ ਤੁਹਾਨੂੰ ਸੁਣਕੇ ਬਹੁਤ ਹੀ ਬਹੁਤ ਅਨੰਦ ਆ ਰਿਹਾ ਹੈ ਮੈਨੂੰ ਇਸਤਰਾਂ ਲੱਗ ਰਿਹੈ ਅੱਜ ਦੇ ਪੰਜਾਬੀ ਗਾਣੇ ਪੁਰਾਣੇ ਹਨ ਜੋ ਤੁਹਾਡੇ ਗਾਏ ਗਾਣੇ ਹਨ ਇਹ ਅੱਜ ਵੀ ਬਿਲਕੁਲ ਨਵੇਂ ਨਕੋਰ ਅਤੇ ਮਿਠਾਸ ਭਰਪੂਰ ਹਨ ਤੁਹਾਡੇ ਪੁਰਾਣੇ ਬੋਲ
ਗੀਤ ਬਹੁਤ ਵਧੀਆ ਲਿਖੇ ਨੇ ਤੇ ਚੋਟੀ ਦੇ ਗਾਇਕਾਂ ਨੇ ਗਾ ਕੇ ਓਹ ਗੀਤ ਅਮਰ ਕਰ ਦਿੱਤੇ ਪਰ ਆਪ ਪਰਵਾਨਾ ਜੀ ਨਹੀਂ ਸੰਭਲੇ ਸਰਾਬ ਨੇ ਗਾਲਤਾ ਪਰਵਾਨਾ ਤੇ ਇੱਕ ਇਸਦਾ ਪੱਗ ਬੰਨ੍ਹਣ ਦਾ ਸਟਾਈਲ ਬਹੁਤ ਅਜੀਬ ਜਿਹਾ ਹੇੈ ਜੋ ਆਮ ਤੌਰ ਤੇ ਜੱਚਦਾ ਨੀ ਕਿਸੇ ਨੂੰ ਵੀ ਤੇ ਇਸਨੂੰ ਪਤਾ ਨੀ ਕਿਸ ਨੇ ਹੱਲਾਸੇਰੀ ਦੇਤੀ ਅੈਂ ਪੱਗ ਬੰਨ੍ਹਣ ਦੀ ਬਾਕੀ ਸਰਾਬ ਤੇ ਸੋਹਰਤ ਚੰਗਿਆਂ ਚੰਗਿਆਂ ਦੀ ਮੱਤ ਮਾਰ ਦਿੰਦੀ ਹੈ ਤੇ ਓਹ ਫੇਰ ਅਪਣਾ ਸਭ ਕੁਸ ਬਰਬਾਦ ਕਰ ਲੈਂਦੇ ਨੇ ਮਿਰਜੇ ਸੰਗੋਵਾਲੀਏ ਤੇ ਬੰਤ ਰਾਮਪੁਰੇ ਵਾਲੇ ਵਰਗੇ ਅਪਣੀ ਚੜ੍ਹਤ ਵੇਲੇ ਸੰਭਲਣਾ ਚਾਹੀਦੇੈ ਹਰੇਕ ਨੂੰ ਅਪਣੇ ਪੈਰ ਨੀ ਛੱਡਣੇ ਚਾਹੀਦੇ
ਸਾਰੇ ਗੌਣ ਵਾਲੇ ਪਰਵਾਨਾ ਜੀ ਦੀ ਮੱਦਦ ਕਰਨ
ਬਹੁਤ ਪੈਸਾ ਹੈ ਕਲਾਕਾਰਾਂ ਕੋਲ
ਭਗਵੰਤ ਮਾਨ ਖੁਦ ਕਲਾਕਾਰ ਹੈ
ਪੰਜਾਬ ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਹੈ
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਮੈਡਮ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ
ਚਤਰ ਸਿੰਘ ਮਜ੍ਹਬੀ❤❤❤
Simar ji thanks you
ਬਹੁਤ ਵਧੀਆ ਪੇਸ਼ਕਾਰੀ tv anchor ਦੀ ਬਹੁਤ ਚੜ੍ਹਤ hovegi ਐਂਕਰ ਦੀ
Waheguru g ❤️ 💖 ♥️
ਇਹਨਾਂ ਲੋਕਾਂ ਦੀ ਆਪਣੀ ਗ਼ਲਤੀ ਹੀ ਇਹਨਾਂ ਨੂੰ ਰੋਲ ਰਹੀ ਏ।ਉਸ ਵੇਲੇ ਇਹ ਲੋਕ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ ਤੇ ਪੈਸੇ ਦੀ ਕਦਰ ਨਹੀਂ ਸੀ ਕਰਦੇ।
Very Nice interviews 👏
Very nice sister ji thanks
VERY NICE SISTER
ਪਰਵਾਨੇ ਤੇਰੇ ਪੁੱਠੇ ਕਾਰੇ, ਕਲਾਕਾਰ ਤੇ ਲੇਖਕ ਬਹੁਤ ਵਧੀਆ ਪਰ ਦਾਰੂ ਵਰਗੇ ਪੁੱਠੇ ਕਾਰਿਆਂ ਨੇ ਰੋਲ ਦਿੱਤਾ।
Very nice
ਐਂਕਰ ਮੂੰਹ ਕਿਵੇਂ ਕਰਦੀ ਐ ।
,,,ਪਰ ਇਹਦੀ ਞਿਚਾਰੇ ਦੀ ਪੈਨਸ਼ਨ ਈ ਲਵਾ ਦਿਉ ਕੋਈ ।
Tusi ta medam ji ਗਾਉਂਦੇ v vadia aa bhut vadia interview kita tusi ik dil de change insaan nal
888î
Mdm.tusi.v.song.kro.
Nice.awaz...salute.
Kro.hall.es.veer.da.
Add...ty.phone.no.do
❤
ਕੁੜੀ ਬਹੁਤ ਸੋਹਣੀ ਅੈ ਹਾਏ!💕
Ĺ
Ja mar pare dikha ti akal 😡
Very very nice sisters g aap good g Sara nu be happy Dana good Dede g
ਪਰਵਾਨਾ ਜੀ ਹੁਣਵੀ ਕਮਾਲ ਕਰਦੇ ਹਨ ਸ਼ੁਕਰੀਆ
Appreciate
Salute
Great interview
Rip legend 😢😢
Simran ji aap bahut Khubsurat Ho
HMV,,ਦਾ,,ਫੂਫੜ,,ਪਰਵਾਨਾ,,22
🎉🎉🎉❤❤
Jida dil insan a
Hi simar is this show stil shami jhaj show tv i am wathing you
jਜਦੋ ਮਹਿਫਲਾਂ ਵਿਚ ਸ਼ਰਾਬ ਕਬਾਬ ਚਲਦਾ ਸੀ ,,ਫੇਰ ਪੈਸੇ ਕਿਥੇ ਠਹਿਰਨਾ ,,ਇਸਦਾ ਆਪਣਾ ਕੀਤਾ ਅਗੇ ਆਇਆ ,ਜਦੋ ਬਾਬਾ ਜੰਪ ਮਾਰਨੇ ਸੀ ਉਸ ਸਮੇ ਜੰਪ ਮਾਰੇ
ਨਾ
Nice.👍🏼
Nice
Waheguru mehar ker 🙏
🙏 🙏 👍 👍
👍🏻🙏🏻
May he live long
👍🏻
Forever the legend
Like singer sikander batala village masanyan district Gurdaspur
🎉🎉🎉🎉🎉🎉🎉❤❤❤❤❤❤
Him Parwana je hegae as ❤
😮
Madam da ubasi lain da andaaz mann moh gya
O my God
Waqt de gal h g kisi nu dosh ni
Je Koi veer madad karna chahunga hai ta aap ja ke parwana ji nu mil ke ohna de ghar di roti pani di sewa kre
😅 sali kini sohni kudi or / female tiwi aa boomb 😍❤️🤣😁😉😃😀😅
ਸਿਮਰਨ 33 ਸਾਲ ਪੁਰਾਣਾ ਗੀਤ ਆ
Sab rabb de rang ne
Jinan waqt gwaiya pichhon reh jhoorde
Yamla Jatt
ਪਰ ਜਵਾਨੀ ਵੇਲੇ ਤਾਂ ਐਨਾ ਚਤਰ ਸੀ ਕੇ ਲੱਚਰ ਵੀ ਲਿਖ ਗਿਆ ਤੇ ਜੇ ਹੁਣ ਦੋ ਵੇਲਿਆਂ ਦੀ ਰੋਟੀ ਤੋਂ ਮੁਥਾਜ ਹੋ ਗਿਆ ਤਾਂ ਇਸ ਦੇ ਵਿਚ ਕਿਸੇ ਦਾ ਕਸੂਰ ਨਹੀਂ।
kasur eh aa ke sidra banda esnu pata nai ke writter v purana apnay geeta nu youtube te paa sakda te paisay kma sakda .kyuki song da aggriment time lai hunda hun ta bahut time ho gya
Rip legend 🙏🎤
Chatar Singh parvana Ji di ajj 3:45 pm te death hogi 🙏
Help the master show his account
Geet likhne wale nu kuchh nahin milda asal geet Gon walea nu chahida hai jis bhi likhari De stage par geet gay jande ne kalakar nu chahida hai stage day program da chautha hissa lakhari nu De dena chahie aur jo companiyan lakhari De Geet record kardiya ne ona nu bhi chahieda hai geet to Jo profit hoi hai us paise da lekhak nu chautha hissa Dena chahie dhanyvad
Kalakar bhut kameene hunde eh apne kise v sathi de help ni krde..time ohna te v aa jana..jinne avde time de Stars sn. Aj rulde ferde aa..aj kinne aa koi aia vicharre kol
Time Time Di Gal
Anchor a ke ras malai 😉
😅
Nice ancar
Waheguru g ❤️ 💖 ♥️
ਬਹੁਤ ਵਧੀਆ ਲੇਖਕ ਅਤੇ ਗਾਇਕ
Asi Asnu daru peen lai kanda ha ji na peeba baki pensan lagbodo a ta bndi ha ji
Chitter v fare es de m
Bade bulle lutte aa javani vich ni
Navi marriage to nah kar ti patander ne
Bt eh aja v character less a
Ras malai nu dekh k badka marn lag janda baba
Teri ki bund mar gea 😂😂🤣😂😂
Very nice
😅
Very nice