ਕੀ ਧਰਮ ਵਿੱਚ ਮਾਂਸ਼ਾਹਾਰ ਅਤੇ ਸ਼ਰਾਬ ਰੋੜਾ ਹਨ ? Sach Khoj Academey | Eating non - veg in Sikhism

แชร์
ฝัง
  • เผยแพร่เมื่อ 27 มี.ค. 2020
  • Are Sikhs Allowed to Eat Meat?
    Eating non - veg in Sikhism
    Can Amritdhari Sikhs eat food from same plate as non-Amritdharis?
    Sach khoj Academy(ਸਚੁ ਖੋਜ ਅਕੈਡਮੀ) is a non profitable Sikh academical institution started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    ➤ E-Mail: sachkhojacademy@gmail.com
    ➤ Sach Khoj Academy Links:
    sachkhojacademy.wordpress.com
    / sachkhojacademy
    www.sachkhojacademy.net
    www.sachkhojacademy.org
    / sachkhojacademy
    / sachkhojacademy
    / sachkhojacademy
    Android App: play.google.com/store/apps/de...
    Literature: sachkhojacademy.wordpress.com...

ความคิดเห็น • 742

  • @gurmailbhamra1296
    @gurmailbhamra1296 3 ปีที่แล้ว +94

    ਬਿਲਕੁਲ ਸਹੀ ਗੱਲ ਕਰਦੇ ਹਨ ਬਾਬਾ ਜੀ . ਪਛਮੀ ਦੇਸ਼ ਸਾਰੇ ਸਭ ਕੁਛ ਖਾਂਦੇ ਹਨ ਪਰ ਇਮਾਨਦਾਰੀ ਸਭ ਤੋਂ ਜਿਆਦਾ ਹੈ ਤਾਹਿਓਂ ਤਾਂ ਇੰਨੇ ਦੇਸ਼ਾਂ ਤੇ ਰਾਜ ਕਰ ਲਿਆ .ਭਾਰਤ ਵਿਚ ਧਰਮੀ ਲੋਕ ਅਨਗਿਨਤ ਹਨ ਪਰ ਬੇਮਾਨੀ ਸਾਰੇ ਦੇਸ਼ਾਂ ਤੋਂ ਜਿਆਦਾ ਹੈ . ਸਾਰੇ ਪਾਖੰਡੀ ਹਨ .

    • @surinderbal9585
      @surinderbal9585 3 ปีที่แล้ว +7

      Imaandar , ta hi Bharat de loka nal Vishwasghat kar sab lutt mar kar ke chal gaye , kaka pyaar bhav sirf sade Asia vich hi milda

    • @rupinderdhillon7030
      @rupinderdhillon7030 3 ปีที่แล้ว +1

      @@surinderbal9585 ਕਿਰਪਾ ਕਰਕੇ ਪੰਜਾਬੀ
      ਲਿਖਿਆ ਕਰੋ ਜੀ ।

    • @simarjitgarcha3873
      @simarjitgarcha3873 3 ปีที่แล้ว +3

      ਜਦੋਂ ਸਾਧਨ ਘੱਟ ਹੋਣ ਤੇ ੳੁਪਭੋਗਤਾ ਜਿਅਾਦਾ ਹੋਣ ਤਾਂ ਬੇਈਮਾਨੀ ਤੇ ਖੋਹ ਖਿੱਚ ਵਧ ਜਾਂਦੀ ਅਾ , ਪੱਛਮ ਕੋਲ ਸਾਧਨ ਵੱਧ ਤੇ ਭੋਗਣ ਵਾਲੇ ਘੱਟ ਨੇ

    • @gshamsharma9069
      @gshamsharma9069 2 ปีที่แล้ว +1

      Dear friend do not generalise the issue with reference to whole community or country...on one side you are saying Western countries are Honest then why felt the need to make other Countries their colonies and snatch the freedom of the citizens of these countries...Yes, in our country there are hypocrites in the name of Religion...

    • @deshpremi6295
      @deshpremi6295 2 ปีที่แล้ว

      पश्चिमी देश तो गुरुद्वारे को भी नहीं मानते।

  • @DetectiveSidhu007
    @DetectiveSidhu007 3 ปีที่แล้ว +18

    ਬਜ਼ੁਰਗੋ ਤੁਸੀਂ ਗੱਲਾਂ ਤਾਂ ਬਹੁਤ ਚੰਗੀਆਂ ਕਰ ਰਹੇ ਹੋ . ਪਰ ਜਿਹੜੀਆਂ ਗੱਲਾਂ ਤੁਸੀਂ ਮਾਸ ਅਤੇ ਸਬਜੀਅਾਂ ਦੀ ਕਰ ਰਹੇ ਹੋ ੳੁਸ ਵਿੱਚ ਸਿਰਫ ਚੇਤਨਾ ਦਾ ਫਰਕ ਹੈ . ਪਰਮਾਤਮਾ ਨੇ ਬਨਸਪਤੀ ਵਿੱਚ ਚੇਤਨਾਂ ਨਹੀਂ ਦਿੱਤੀ ਪਰ ਸਾਰੇ ਜੀਵਾਂ ਵਿੱਚ ਚੇਤਨਾਂ ਦਿੱਤੀ ਹੈ ਜੀ . ਜੀਵ ਜੰਤੂਆਂ ਨੂੰ ਬਨਸਪਤੀ ਨਾਲੋ ਜਾਦੇ ਸੋਜੀ ਦਿੱਤੀ ਪਰਮਾਤਮਾ ਨੇ , ੲਿਸੇ ਤਰਾਂ ੲਿਨਸਾਨਾ ਨੂੰ ਜਿਵ ਜੰਤੂਆ ਤੋ ਜਾਦੇ ਸੋਜੀ ਅਤੇ ਚੇਤਨਾਂ ਦਿੱਤੀ ਹੈ . ਜਿਹੜੀਆਂ ਗੱਲਾਂ ਬਾਬਾ ਜੀ ਤੁਸੀਂ ਕਰ ਰਹੇ ਹੋ, ੲਿਹ ਸਿਰਫ ਕਿਤਾਬੀ ਗਿਅਾਨ ਹੈ . ਸਰੀਸ਼ਟੀ ਦਾ ਭੇਦ ਜਾਣਨ ਲੲੀ ਪਰਮਾਤਮਾਂ ਦੇ ਦਿੱਤੇ ਹੋੲੇ ਬੀਜ਼ ਮੰਤਰ ਦੀ ਅਰਾਧਨਾ ਕਰਨੀ ਪੈਂਦੀ ਹੈ. ਜਦੋਂ ੲਿਨਸਾਨ ਦਾ ਦਸਵਾਂ ਦਬਾਰ ( ਦਿਬੀਅਾ ਦਰਿਸ਼ਟੀ ) ਖੁਲ ਜਾਂਦੀ ਹੈ ਫੇਰ ਅੰਦਰੁਨੀ ਭੈਧਾ ਦਾ ਥੋੜਾ ਥੋੜਾ ਪਤਾ ਲੱਗਣਾ ਸ਼ੁਰੂ ਹੁੰਦਾ ਹੈ . ਬਾਕੀ ਗੱਲਾਂ ਬੁਰੀਆਂ ਲਗੀਅਾਂ ਹੋਣ ਤਾਂ ਮਾਫ ਕਰਨਾ 🙏🙏🙏

    • @udhaysingh2015
      @udhaysingh2015 3 ปีที่แล้ว

      ਵਧੀਆ ਮਿਸਾਲ

    • @RanvirSingh-zu3qg
      @RanvirSingh-zu3qg 3 ปีที่แล้ว

      Eh gal sahi lagdi hai ji

    • @kulwindersingh6497
      @kulwindersingh6497 3 ปีที่แล้ว

      ਵੀਰੇ ਮੈਨੂੰ ਸਮਝ ਨੀ ਆਉਂਦੀ ਕੇ ਐਨੀ ਉਮਰ ਦਾ ਬੰਦਾ ਜੋ ਆਪਣੇ ਆਪ ਨੂੰ ਸੰਤ ਗਿਆਨੀ ਸਮਝ ਰਿਹਾ ਏ ਉਸ ਦੇ ਬੋਲ ਕੀ ਨੇ ਸ਼ਰਮ ਆਉਣੀ ਚਾਹੀਦੀ ਆ ਇਹ ਹੀ ਕਹਿ ਸਕਦਾ ਮੈ ਏਹੋ ਜੇਹੇ ਇਨਸਾਨ ਨੂੰ ਜੋ ਕਿਸੇ ਦੇ ਕਹਿਣ ਤੇ ਗਲਤ ਪ੍ਰਚਾਰ ਕਰ ਰਿਹਾ

    • @psjvirtualreality397
      @psjvirtualreality397 4 หลายเดือนก่อน

      Plants,trees, stone etc all have consciousness, it’s just a different level.
      Plants mate by being pollinated, there offspring are the seeds. So why would plants and trees not have consciousness.
      This is why gods creation is so amazing, but yet humans think they are the center of the universe.
      Out consciousness is limited to only five senses. But we can access more wort penance and meditation. There are beings amongst, above and below us that we can’t see. All with different vibrations. All with consciousness 🙏

  • @inderghumaan5496
    @inderghumaan5496 3 ปีที่แล้ว +29

    ਅੱਜ ਹਰ ਕਿਸੇ ਦਾ ਇਹੀ ਸਵਾਲ ਆ ਕਿ ਮਾਸ ਖਾਣਾ ਚਾਹੀਦਾ ਜਾਂ ਨਹੀਂ ਇਸ ਦਾ ਸਹੀ ਜਵਾਬ ਤਾਂ ਪ੍ਰਮਾਤਮਾ ਹੀ ਦੇ ਸਕਦਾ ਹੁਣ ਸਵਾਲ ਖੜ੍ਹਾ ਹੁੰਦਾ ਪ੍ਰਮਾਤਮਾ ਨਾਲ ਗੱਲ ਕੌਣ ਕਰੇ ਸੋ ਸਭ ਤੋਂ ਪਹਿਲਾਂ ਇਮਾਨਦਾਰੀ ਨਾਲ ਉਹ ਸੰਤ ਜਨ ਲੱਭੋ ਜਿਹੜੇ ਪ੍ਰਮਾਤਮਾ ਨਾਲ ਇੱਕ ਮਿੱਕ ਹੋਏ ਨੇ ਹੁਣ ਉਹਨਾਂ ਦੀ ਬਾਣੀ ਵਿਚਾਰੋ ਮੈਨੂੰ ਨੀਂ ਲੱਗਦਾ ਕਿ ਕਿਸੇ ਵੀ ਅਸਲ ਸੰਤ ਨੇ ਮਾਸ ਤੇ ਸ਼ਰਾਬ ਦੀ ਖੁੱਲ ਦਿੱਤੀ ਹੋਵੇ ਕਈ ਬੰਦੇ ਕਹਿੰਦੇ ਨੇ ਕਿ ਦੁੱਧ ਤੇ ਦਹੀਂ ਵੀ ਲੀਕੁਟ ਮਾਸ ਆ ਚਲੋ ਮੰਨ ਲੈਂਦੇ ਆ ਮਾਸ ਆ ਪਰ ਜਿਹੜਾ ਅਪਣਾ ਨਿਰਮਾਤਾ ਜਿਹਨੇ ਬੰਦਾ ਬਣਾਇਆ ਉਹਨੇ ਨਾਲ ਹਦਾਇਤਾਂ ਵੀ ਦਿਤੀਆਂ ਨੇ ਕਿ ਕਿਹੜੀ ਚੀਜ਼ ਬੰਦੇ ਲਈ ਸਹੀ ਆ ਕਿਹੜੀ ਗਲਤ ਜਿਵੇਂ ਕਾਰ ਨਿਰਮਾਤਾ ਨੇ ਜੇਕਰ ਡੀਜ਼ਲ ਕਾਰ ਬਣਾਈ ਆ ਤਾਂ ਨਾਲ ਹਦਾਇਤ ਕੀਤੀ ਕਿ ਇਸ ਚ ਪੈਟਰੋਲ ਜਾਂ ਮਿੱਟੀ ਦਾ ਤੇਲ ਨਹੀਂ ਪੈ ਸਕਦਾ ਸੰਤਾਂ ਨੇ ਜੇਕਰ ਮਾਸ ਜਾਂ ਸ਼ਰਾਬ ਦਾ ਸੇਵਨ ਕਰਨ ਤੇ ਕੋਈ ਕਮੈਂਟ ਨਹੀਂ ਕੀਤਾ ਤਾਂ ਇਸ ਦਾ ਮਤਲਬ ਇਹ ਨਹੀਂ ਆਪਾਂ ਨੂੰ ਛੂਟ ਮਿਲ ਗਈ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਬੰਦਾ ਰੱਬ ਨੂੰ ਮਿਲਣਾ ਚਾਹੁੰਦਾ ਉਹਦੇ ਰਾਹ ਵਿੱਚ ਇਹ ਚੀਜ਼ਾਂ ਰੋੜਾ ਨੇ ਅੱਜ ਤੱਕ ਜੇਕਰ ਕਿਸੇ ਗਲਤ ਕੰਮ ਕਰਨ ਵਾਲੇ ਬੰਦੇ ਨੂੰ ਰੱਬ ਮਿਲਿਆ ਤਾਂ ਵੀ ਉਦੋਂ ਹੀ ਮਿਲਿਆ ਜਦੋਂ ਉਸਨੇ ਗਲਤ ਕੰਮ ਛੱਡੇ ਨੇ ਹੁਣ ਆਪਣਾ ਹਰਾਮੀਪਣਾ ਇਹ ਆ ਕਿ ਖਾਈਏ ਵੀ ਸਭ ਕੁਝ ਰੱਬ ਵੀ ਮਿਲ ਜਾਵੇ ਗਲਤ ਦਲੀਲਾਂ ਸੁਣ ਕੇ ਮਨ ਵੀ ਸਮਝਾ ਲਈਏ ਪਾਪ ਵੀ ਲੱਗੇ ਕਈ ਬੰਦੇ ਕਹਿੰਦੇ ਨੇ ਕਿ ਜੇ ਮਾਸ ਨਾ ਖਾਈਏ ਤਾਂ ਹੋਰ ਜੀਵ ਜੰਤੂ ਵਧ ਜਾਣਗੇ ਇਹ ਕੰਮ ਚੀਜ਼ ਰੱਬ ਦੀ ਨੌਲਜ਼ ਵਿੱਚ ਵੀ ਆ ਜਿਹਨੇ ਬੰਦਾ ਬਣਾਇਆ ਬੰਦਾ ਉਹਨੂੰ ਹੀ ਫੇਲ੍ਹ ਕਰਨ ਤੇ ਲੱਗਿਆ ਹੋਇਆ

    • @CharanjitSingh-rl5wm
      @CharanjitSingh-rl5wm 3 ปีที่แล้ว +1

      Maas Maas kr murakh jgda krde ne
      giyan diyan di gal koi ni krda
      Maharaj ji ne giyan diyan na jodan di kosis kiti. A sag te Maas te aje v ldi jande ne

    • @amazingVlogs240
      @amazingVlogs240 3 ปีที่แล้ว

      Bha ji sehi gll ..

    • @sandhujagvinderjitsingh412
      @sandhujagvinderjitsingh412 3 หลายเดือนก่อน

      Es Budde da Dimag khrab ho giya hai.
      Eh Guru naal judan da kihra tareeka ds riha hai ???

  • @npsbrar560
    @npsbrar560 3 ปีที่แล้ว +15

    ਰਾਜ ਤਾਂ ਬਾਬਰ ਕਰਦਾ ਸੀ ਅਤੇ ਸ਼ਰਾਬ ਪੀਂਦਾ ਸੀ ਪਰ ਬਾਬਾ ਨਾਨਕ ਨਹੀਂ। ਇਹ ਆਪਣੀ ਮਰਜ਼ੀ ਹੈ ਕਿ ਆਪਾਂ ਨੂੰ ਕਿਹੜਾ ਠੀਕ ਲੱਗੇ।

  • @nickkhan5073
    @nickkhan5073 3 ปีที่แล้ว +5

    Good baba ji.very nice. Thanks

  • @jagtarmaan2653
    @jagtarmaan2653 2 ปีที่แล้ว +7

    ਵਾਹਿਗੁਰੂ ਜੀ🙏

  • @gurjitsidhu2569
    @gurjitsidhu2569 ปีที่แล้ว +6

    ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ

  • @tehalsinghbhullar654
    @tehalsinghbhullar654 3 ปีที่แล้ว +13

    ਭਾਗ ਮਾਛਲੀ ਸੁਰਾ ਪਾਨ ਜੋ ਜੋ ਪਰਾਨੀ ਖਾਹਿ
    ......
    ਸਮਝਾਉਣ ਦੀ ਕੋਸ਼ਿਸ਼ ਕਰਨੀ ਜੀ

    • @sandhumitar
      @sandhumitar 3 ปีที่แล้ว +1

      Daso g es bare

    • @harjeetsinghkhalsa7106
      @harjeetsinghkhalsa7106 3 ปีที่แล้ว +5

      Eh Bilkul Sach hai par eh Bapu v sahi nahi bol riha sarab da sachai nal kee sanbandh.

    • @mohabbatpalsingh3727
      @mohabbatpalsingh3727 3 ปีที่แล้ว +1

      ਵੀਰ ਫਿਰ ਤਾਂ ਤੁਸੀਂ ਜੋ ਫਸਲਾਂ ਤੇ ਸਪਰੇਅ ਕਰਕੇ ਲੱਖਾਂ ਜੀਵ ਮਾਰਦੇ ਹੋ ਉਹ ਸਹੀ ਹੈ

    • @mohabbatpalsingh3727
      @mohabbatpalsingh3727 3 ปีที่แล้ว

      Tehal bhular jwab de

    • @mohabbatpalsingh3727
      @mohabbatpalsingh3727 3 ปีที่แล้ว +1

      Ih pandit nu kiha hia ki j shrab mashali kha k j kar tera vart nem nirfal ho jada fir ta sharab mashali tirath varat to badi ho gia basse sukh varat nahi rakhde

  • @JagdevSingh-mv3rr
    @JagdevSingh-mv3rr ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @bakhshishsingh3582
    @bakhshishsingh3582 ปีที่แล้ว +5

    ਜੀਅ ਬਧਹੁ ਸੁ ਧਰਮ ਕਰਿ ਥਾਪਹੁ,ਅਧਰਮ ਕਹੂ ਕਿਤੁ ਭਾਈ।ਆਪਨ ਕਉ ਮੁਨਿਵਰ ਕਰਿ ਥਪਹੁ ਕਾ ਕੋ ਕਹੂੰ ਕਸਾਈ।।

  • @jotsudhar8842
    @jotsudhar8842 2 ปีที่แล้ว +2

    Very good Baba G sun k swad aia G

  • @tehalsinghbhullar654
    @tehalsinghbhullar654 3 ปีที่แล้ว +4

    please clarify why we should eat meat. what is the purpose?
    je rat lage kapre jama hoi pleet.
    so rat piveh mansa tin kion nirmal reet.
    jit pite mat door hoi barl pave vich aai. apna praya na pachhanee khasme dhake khae.
    .....
    jit khadhe tan peedae man me challeh vikar......etc.
    pleasr clarify.

    • @m.javedakram2572
      @m.javedakram2572 3 ปีที่แล้ว

      bhullar sahab ki hall jy.
      ma muslim rajput hon
      hum meat khaty hen
      almost three day in week.
      puri dunia ma every day more than 10 million in muslim countrues. every day. this practice is continued since begning of human life.
      despite of all this animal never shorted in muslim countries nor will be short in future.
      if we dont eat meat how it was possible to control breading of animal.

  • @sashichadhchadha4656
    @sashichadhchadha4656 3 ปีที่แล้ว +5

    🕊SATNAAM WAHE GURUJI 🕊

  • @InderjitSingh-fd6nm
    @InderjitSingh-fd6nm ปีที่แล้ว

    You are great high Laval talk

  • @Karansingh-tr9iu
    @Karansingh-tr9iu 3 ปีที่แล้ว +4

    Baba g isai mat means crishchanity bare video banao eh lokan nu ilaj de nam te jor rahe ne

    • @tehalsinghbhullar654
      @tehalsinghbhullar654 3 ปีที่แล้ว +1

      ਲਾਲਚ ਦੇ ਕੇ
      ਉਸ ਤਰ੍ਹਾਂ ਕੋਈ ਕ੍ਰਿਸਚਨ ਬਣਨ ਨੂੰ ਤਿਆਰ ਨਹੀਂ ਹੈ .
      ਗੁਰਮਤਿ ਵਿਚ ਪ੍ਰੇਮ ਹੈ ਲਾਲਚ ਦੇ ਕੇ ਗੁਰਮਤਿ ਵਿੱਚ ਨਹੀਂ ਲਿਆਂਦਾ ਜਾਂਦਾ
      ਜੇ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ ..
      ਇੱਥੇ ਤਾਂ ਬਿਲਕੁਲ ਤਿਆਗ ਹੈ ਪ੍ਰੇਮ ਹੈ ਆਪਣੀ ਮੱਤ ਪਾਸੇ ਕਰਕੇ ਰੱਖ ਦੇਣੀ ਹੈ ਤੇ ਗੁਰੂ ਮੱਤ ਅਨੁਸਾਰ ਚਲਣਾ ਹੈ.
      ਇਸ ਨੂੰ ਕਹਿੰਦਿਆਂ ਗੁਰਮੁਖ ਗਾਡੀ ਰਾਹ

  • @sikhtraveller8860
    @sikhtraveller8860 2 ปีที่แล้ว +2

    May I get contact this gentleman

  • @ManpreetSingh-rd7tk
    @ManpreetSingh-rd7tk 2 ปีที่แล้ว +1

    Baba ji matlv m ajjto sharab pin lgja ji m dharam krke dur reda c sharab to. Kirpa krke dso ji 🙏🙏 kliar ki pi skda ja nai

  • @sandeepsinghbawa9982
    @sandeepsinghbawa9982 3 ปีที่แล้ว +7

    ਵਾਹਿਗੁਰੂ ਸੁਮੱਤ ਬਕਸੇ

    • @tehalsinghbhullar654
      @tehalsinghbhullar654 3 ปีที่แล้ว +1

      ਜੋ ਬਾਬਾ ਜੀ ਕਹਿ ਰਹੇ ਨੇ ਉਹ ਗਲਤ ਹੈ ਜਾਂ ਠੀਕ ਹੈ ? ਤੁਸੀਂ ਕੀ ਕਹਿਣਾ ਚਾਹੁੰਦੇ ਹੋ ?
      ਵਾਹਿਗੁਰੂ ਸੁਮੱਤ ਬਖਸ਼ੇ ਦਾ ਅਰਥ ਸਮਝਾਓ ਜੀ .
      ਕਿਸੇ ਦੇ ਵਿਚਾਰ ਸੁਣ ਕੇ ਆਪਾਂ ਨੂੰ ਆਪਣੇ ਵਿਚਾਰ ਵੀ ਰੱਖਣੇ ਚਾਹੀਦੇ ਹਨ ਕਿ ਨਹੀਂ .

  • @g.sbajwa3655
    @g.sbajwa3655 3 ปีที่แล้ว +4

    ਜਿਤ ਰਤੱ ਲਗੇ ਕਪੜੇ ਜਾਮਾ ਹੋਏ ਪਲੀਤ ਜਿਤ ਰੱਤ ਪੀਵੇ ਨਾਨਕਾ ਤਿੰਨ ਕਿਆ ਨਿਰਮਲ ਚੀਤ

  • @villagefarm1234
    @villagefarm1234 3 ปีที่แล้ว +6

    Baba waheguru japao

  • @gurnammaan9944
    @gurnammaan9944 3 ปีที่แล้ว +3

    Waheguru ji🙏

  • @singhsurjit6233
    @singhsurjit6233 3 ปีที่แล้ว +1

    Waheguru ji m karan ji

  • @gurdipsingh8609
    @gurdipsingh8609 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @CharanjitSingh-rl5wm
      @CharanjitSingh-rl5wm 3 ปีที่แล้ว

      Do insan jgda krde satguru ji kol gaye
      satguru ji bole murkho koi giyan diyan v jande o pr o kuj ni sunde o. Apne jgde vich mst ne

  • @BalbirSingh-zi4gj
    @BalbirSingh-zi4gj 13 วันที่ผ่านมา

    ਦੱਲਿਆਂ ਜੱਜ ਵਕੀਲ ਤੇ ਹੋਰ ਜਿਨੇ ਮਹਿਕਮੇ ਸਾਰੇ ਰਿਸ਼ਵਤਖੋਰ ਨੇ ਸੱਚ ਦੱਸ ਕਿਹੜੇ ਮਹਿਕਮੇ ਚ ਇਹ ਦੱਲਾ ਕਹਿੰਦੇ ਜੀਆ ਕਾ ਆਹਾਰੁ ਜੀਅ ਦੱਲਿਆਂ ਸਾਰਾ ਸ਼ਬਦ ਪੜ੍ਹ ਕੇ ਦੱਸ ਇਹ ਸਾਰਾ ਸ਼ਬਦ ਪਾਣੀ ਵਾਲੇ ਜੀਵਾ ਦੇ ਪਰਥਾਏ ਇਹ ਦੱਲਾ ਮੱਤ ਹੀਨ ਬਾਣੀ ਦਾ ਫੁਰਮਾਨ ਹੈ ਸਤਿਰ ਕਾ ਮਤਿਹੀਣ। ਇਹ ਦੱਲੇ ਨੂੰ ਪੁੱਛਿਆ ਜਾਵੇ ਕਿਹੜੇ ਗੁਰੂ ਸਾਹਿਬ ਜੀ ਨੇਂ ਸ਼ਰਾਬ ਪੀਤੀ

  • @RajinderSingh-rr9th
    @RajinderSingh-rr9th ปีที่แล้ว

    jado pacchmi desan wich koi bel ( sabji da buta bijeya janda hai ta os de jawan hon toe pehlan hi kudrati lakkran di wad us kol bna diti jaandi hai te oh us te bele char jandi hai oh keo je us wich jaan nhi tan keo? jinay daanay ann kay jian vajh na koye

  • @baldevsingh3568
    @baldevsingh3568 3 ปีที่แล้ว +1

    Mukh swal eh hai ki guru Sahib mass te shrab Da sewan karde San ki mass shrab de sewan to Bina Insan jevat. Nahi reh sakda

  • @mohinderkaler5913
    @mohinderkaler5913 3 ปีที่แล้ว +3

    Very. Clearly

  • @bhavyajamwal6306
    @bhavyajamwal6306 3 ปีที่แล้ว +8

    Shri Guru Granth Sahib Ji ang 1377
    कबीर भांग माछुली सुरा पानि जो जो प्रानी खांहि ॥ तीरथ बरत नेम कीए ते सभै रसातलि जांहि ॥२३३॥
    हे कबीर! अगर लोग ‘भगतन सेती गोसटे’ कर के तीर्थ-यात्रा व्रत नेम आदि भी करते हैं और वह शराबी लोग भांग-मछली भी खाते हैं (भाव, सत्संग में भी जाते हैं और शराब-कबाब भी खाते-पीते हैं, विकार भी करते हैं) उनके वह तीर्थ-व्रत आदि वाले सारे कर्म बिल्कुल व्यर्थ जाते हैं।233।

    • @devilediits509
      @devilediits509 2 ปีที่แล้ว

      सिख ना तो तीरथ पर जाते हैं नाहि बरत रखते हैं नाहि नेम रखते हैं फिर रसातलि किया गया?

  • @raghbirsinghdhindsa3164
    @raghbirsinghdhindsa3164 3 ปีที่แล้ว +2

    Khalsa ji jman sach keh gye

  • @sahdboy2946
    @sahdboy2946 ปีที่แล้ว +2

    Sahi keha baba ji tusi...waheguru ji

  • @shahdevsingh7951
    @shahdevsingh7951 3 ปีที่แล้ว +23

    ਗੁਰਬਾਣੀ ਵਿਚ ਲਿਖਿਆ ਹੈ ਕਿ ਜੇ ਜੀਆਂ ਨੂੰ ਮਾਰ ਕਿ ਧਰਮੀ ਅਖਵਾਉਂਦੇ ਹੋ ਫ਼ਿਰ ਕਸਾਈ ਕਾਉਣ ਹੋਇਆ।

    • @tehalsinghbhullar654
      @tehalsinghbhullar654 3 ปีที่แล้ว +3

      ਬਾਬਾ ਜੀ ਨੂੰ ਪੁੱਛੋ ਸਦਨਾ ਕਸਾਈ ਜਿਹੜਾ ਸੀ ਉਸ ਨੇ ਕਸਾਈ ਬੁੜ੍ਹਾ ਕਿਉਂ ਛੱਡ ਦਿੱਤਾ ਸੀ .
      ਤੇ ਉਹ ਫਿਰ ਭਗਤਾਂ ਵਿਚ ਕਿਵੇਂ ਗਿਣਿਆ ਗਿਆ ਤੇ ਉਹਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ .

    • @rupinderchattha1986
      @rupinderchattha1986 3 ปีที่แล้ว

      Sadhna hatiaara nhi c pakistan vich kasai ik bradri hai sadhna shikariaan da lianda maas agge vechiaa karda c aap nhi marda c eh us da rujgaar c apna giyaan wasih karo ji

    • @shahdevsingh7951
      @shahdevsingh7951 3 ปีที่แล้ว +3

      @@rupinderchattha1986 ਗੁਰਬਾਣੀ ਪੜ੍ਹਨ ਨਾਲ਼ ਕਸਾਈ ਦੇ ਹੱਥੋਂ ਛੁਰੀ ਡਿੱਗ ਪੈਂਦੀ ਹੈ।
      ਇਹ ਗੁਰਬਾਣੀ ਦਾ ਫੁਰਮਾਨ ਹੈ ਜੀ ਵਾਹਿਗੁਰੂ ਜੀ

    • @bakhshishsingh7242
      @bakhshishsingh7242 3 ปีที่แล้ว +3

      ਬਲਦੇਵ ਜੀ ਅਧੂਰੇ ਗਿਆਨ ਕਰਕੇ ਸਿੱਖ ਪੰਥ ਖੇਰੂ-ਖੇਰੂ ਹੋ ਰਿਹਾ ਹੈ।

    • @deshpremi6295
      @deshpremi6295 2 ปีที่แล้ว +2

      You are right.

  • @ramandeepsingh7378
    @ramandeepsingh7378 4 ปีที่แล้ว +15

    💖

  • @KuldeepSingh-wv7yt
    @KuldeepSingh-wv7yt 3 ปีที่แล้ว +3

    Nice

  • @AshokKumar-rd1zg
    @AshokKumar-rd1zg 6 หลายเดือนก่อน +1

    Agar mas khana jayaz hai tan langar vich kyon nahin vartya janda babaji

  • @namelesssingh
    @namelesssingh 4 ปีที่แล้ว +15

    ❤️🙏💕👌👍

  • @ramavtar72
    @ramavtar72 3 ปีที่แล้ว +24

    ਬਾਬਾ ਜੀ ਸੱਚੀ ਗੱਲ ਕਰਦੇ ਹਨ ਸਾਡੇ ਨਾਲੋ ਗੋਰੇ ਇਮਾਨਦਾਰ ਹਨ

    • @gshamsharma9069
      @gshamsharma9069 2 ปีที่แล้ว

      Honesty....Ha Ha Ha...That is why these British made other countries their slaves...

    • @deshpremi6295
      @deshpremi6295 2 ปีที่แล้ว

      बाबा जी खुद शराबी है इसको तो गोरे अच्छे ही लगेंगे।

    • @msangha3319
      @msangha3319 10 หลายเดือนก่อน

      ਕਿਵੇਂ?

  • @Harjeetsingh-jn6px
    @Harjeetsingh-jn6px 3 ปีที่แล้ว +3

    Babaji bi petay hay?

  • @sandhumitar
    @sandhumitar 3 ปีที่แล้ว +5

    Baba g da number dio...ki baba g da suas suas simran a..baba g brhamgian vich sma gae g dasna g

    • @tehalsinghbhullar654
      @tehalsinghbhullar654 3 ปีที่แล้ว +2

      ਹੂੰ !!! ਬਿਲਕੁਲ .

    • @sandhumitar
      @sandhumitar 3 ปีที่แล้ว +2

      @@tehalsinghbhullar654 tusi kitho ho g up

    • @rupinderchattha1986
      @rupinderchattha1986 3 ปีที่แล้ว

      Ki tuc brahmgiyani nu pehchan loge suaas suaas simern da kimatlab hunde plz tusi hi samjha dio

    • @sandhumitar
      @sandhumitar 3 ปีที่แล้ว

      @@rupinderchattha1986 jroor kio nhi gurbani vich sab dasia he....je suas suas simran da tuhanoo nhi pta ta tusi samaj nhi sakde

    • @rupinderchattha1986
      @rupinderchattha1986 3 ปีที่แล้ว

      @@sandhumitar tuc khud koyi practical keeta hai ya nahi bhull j

  • @parveenkaur885
    @parveenkaur885 2 ปีที่แล้ว +1

    Kahte hain meat hamare digestion k hisab se nhi h , kya yeh bhi sahi h?

  • @nareshkant1607
    @nareshkant1607 3 ปีที่แล้ว +11

    ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਸੂਲ ਸੁਰਾਹੀ , ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ।- ਗੁਰੂ ਗੋਬਿੰਦ ਸਿੰਘ ਜੀ

  • @Gurmailsingh-nt4jx
    @Gurmailsingh-nt4jx ปีที่แล้ว +3

    ਬਾਬਾ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਮੀਟ ਤੇ ਸ਼ਰਾਬ ਮਹਿੰਗੇ ਬਹੁਤ ਹਨ ਬੱਚਿਆਂ ਦਾ ਸੰਤਾਪ ਲੱਗੂ

  • @singhishvinder9171
    @singhishvinder9171 2 ปีที่แล้ว +4

    Maans , saag , doodh , jal , mitti , sab "IK" han. SAB "IK " hey.
    "O" da "AKAAR" han
    "IK"
    OANGKAAR 🙏

  • @manpreetsingh4425
    @manpreetsingh4425 3 ปีที่แล้ว +10

    Main sehmat ni..fer sachhay houn di ki kasauti ae..jehra shraab peenda oh sachha..nahi sahi ni...addiction maarhi ae..shraab day nuksaan kinnay ae..

    • @tehalsinghbhullar654
      @tehalsinghbhullar654 3 ปีที่แล้ว +1

      ਮੈਂ ਵੀ ਸਹਿਮਤ ਨਹੀਂ ਤਾਂਹੀਓ ਤਾਂ ਫਿਰ ਸੱਚ ਹੋਣ ਦੀ ਕੀ ਕਸੌਟੀ ਹੈ ?
      ਪਾਰਬ੍ਰਹਮ ਜਾਂ ਆਤਮ ਦਰਸਨ ਜਾਂ ਜੀਵਆਤਮਾ ਦਾ ਪਰਮਾਤਮਾ ਨਾਲ ਮੇਲ ਦੀ ਪ੍ਰਾਪਤੀ ਵਾਸਤੇ ਸਰਾਬ ਤੇ ਮਾਸ ਵਿਸੇ ਵਿਕਾਰ ਹਾਉਮੈ ਦੀ ਕੋਏੀ ਥਾਂ ਨਹੀਂ - ਗੁਰੂ ਗਰੰਥ ਸਾਹਿਬ ਜੀ .
      ਫ਼ਰਾਂਸੀਸੀ ਸ਼ਰਾਬੀ ਨਾ ਹੁੰਦੇ ਅੱਜ ਜਰਮਨ ਦਾ ਨਾਮ ਨਿਸਾਨ ਵੀ ਨਾ ਹੁੰਦਾ.
      ਕਿਆ ਗੁਰੂ ਨਾਨਕ ਦੇਵ ਜੀ ਨੇ ਸੁਮੇਰ ਪਰਬਤ ਤੇ ਸਿਧਾਂ ਦੇ ਕਹਿਣ ਤੇ ਸਰਾਬ ਪੀਤੀ ਸੀ?
      ਗੁਰੂ ਗਰੰਥ ਸਾਹਿਬ ਜੀ ਦੀ ਸਾਰੀ ਵੀਚਾਰਧਾਰਾ ਦਸਣੀ ਨਹੀਂ ਕਿਸੇ ਨੇ .
      ਧੰਨਵਾਦ .

    • @sandhumitar
      @sandhumitar 3 ปีที่แล้ว +1

      @@tehalsinghbhullar654 nhi piti c

  • @dharmindersingh9058
    @dharmindersingh9058 3 ปีที่แล้ว +5

    Wow amajing baba ji thanks 🙏🙏🙏🙏🙏

  • @garyrandhawa
    @garyrandhawa 3 ปีที่แล้ว +6

    Loki da agge bahana bhalde nee peen da baba g, alcohol is bad for health, even sharab de botal te likhya hunda maari ae.

    • @tehalsinghbhullar654
      @tehalsinghbhullar654 3 ปีที่แล้ว

      ਸਿਖ ਕੀ ਤੇ ਸ਼ਰਾਬ ਮਾਸ ਕੀ.
      ਪੰਥ ਨੂ ਦਲਦਲ ਵਿਚ ਸੁੱਟ ਦੇਣ ਗੇ ਏਿਸ ਤਰਾਂ ਦੇ ਪ੍ਰਚਾਰਕ.
      ਜਾਣ ਬੁਝ ਕੇ ਐਸਾ ਪ੍ਰਚਾਰ ਕੀਤਾ ਜਾ ਰਿਹਾ. ਕੋਈ ਸਾਜਿਸ਼ ਅਧੀਨ ਹੈ ਏ ਲੋਕ .

    • @garyrandhawa
      @garyrandhawa 3 ปีที่แล้ว

      @@tehalsinghbhullar654 hanji sahi, jehda apna gee karda pee lave, par dharm nu te naa badnam karn. Sharab peen wala banda meditation kive kar laoga? Naale sach koi nahi bahr aunda, bande de senses te asar kardi aa, fudu gallan karde lok peeke.

    • @rajveerSingh-fb1gy
      @rajveerSingh-fb1gy 3 ปีที่แล้ว

      @@garyrandhawa sharaab te thiknnhi bilkul v,,par eh meditation kitthon aaya vich,,

  • @RajinderSingh-rr9th
    @RajinderSingh-rr9th ปีที่แล้ว

    baba ji tuci 100% sahi ho guru sahib ne kde nhi keha ki pehnana hai ki khana hai.

  • @batunistruggler7598
    @batunistruggler7598 4 ปีที่แล้ว +14

    Thanks 🙏🏻 for the great 👍🏻 information

  • @natureandme0067
    @natureandme0067 3 ปีที่แล้ว +2

    Where are you reside ??? I want to meet you for dialogue.

  • @parveenkaur885
    @parveenkaur885 2 ปีที่แล้ว +2

    Sharab sach ko bahar nikalti h to kya sharab bhi peeni chahiye?

  • @xlogistics263
    @xlogistics263 4 ปีที่แล้ว +13

    Giani Maskeen ji meat vare iho kende c koi manahi nai baaki guru sahib ne saanu char bajar krait dasia k kutha maas ni khana kesa di beadbi ni karni praiaa sang ni karna te tobacco ni vartna

    • @ssingh597
      @ssingh597 3 ปีที่แล้ว +1

      Bilkul sahi....

    • @ssingh597
      @ssingh597 3 ปีที่แล้ว +2

      Kutha shabd krke hi bahana mil gya ki halaal kita hoya maas khaa skde aa

    • @ssingh597
      @ssingh597 3 ปีที่แล้ว +2

      Halaal kita hove ya kutha hove ...maas ta ohi aa!

    • @xlogistics263
      @xlogistics263 3 ปีที่แล้ว +3

      S SINGH Bhai Saab kutha halal meat nu hi kehnde ah nahi kha sakde

    • @ranjodhsingh2391
      @ranjodhsingh2391 3 ปีที่แล้ว +1

      @@ssingh597 kuthe nu halal kehnde ne......singh jhatka chakde ne

  • @Bhangujatt3191
    @Bhangujatt3191 ปีที่แล้ว +1

    Baba ji ne tarak nal dasia ha

  • @gagandeepsinghsingh9254
    @gagandeepsinghsingh9254 9 หลายเดือนก่อน +1

    ਸੱਤਬਚਨਜੀ

  • @singh1574
    @singh1574 4 ปีที่แล้ว +20

    ANNEE. SHARDHA. NU. BHAVNA. KAHEE. JANDEY. Thank You Baba Ji

  • @Ram13791
    @Ram13791 3 ปีที่แล้ว +8

    Only one question Ki baba ji aap non veg ne, or vegetarian ❓❓

    • @tehalsinghbhullar654
      @tehalsinghbhullar654 3 ปีที่แล้ว

      ਹਾਂ ਜੀ.
      ਪੁਛੋ!!

    • @sandhumitar
      @sandhumitar 3 ปีที่แล้ว +2

      Pushia he o na ne ki baba g meet kha lende han

    • @tehalsinghbhullar654
      @tehalsinghbhullar654 3 ปีที่แล้ว

      @@sandhumitar ਇਹ ਤਾਂ ਹਿੰਸਾ ਹੈ .

    • @tehalsinghbhullar654
      @tehalsinghbhullar654 3 ปีที่แล้ว

      ਮਾਸ ਖਾਣ ਵਾਲੇ ਗੁਰਬਾਣੀ ਦੇ ਅਰਥ ਅਪਣੇ ਮੁਤਾਬਕ ਕਰਦੇ ਆ ਤੇ
      ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਈ ਦੋ ਵਿਆਹ ਤੇ ਕੋਈ ਤਿੰਨ ਵਿਆਹ ਦਸਦੇ ਆ.
      ਜਿਵੇਂ ਇਹ ਗੁਰੂ ਸਾਹਿਬ ਦੇ ਵਿਚੋਲੇ ਸੀਗੇ.

    • @akali_666
      @akali_666 2 ปีที่แล้ว

      Sare nihang mass khande aa me wi khanda

  • @scientificbeekeepersofjammu
    @scientificbeekeepersofjammu 3 ปีที่แล้ว +10

    ਅਮਲੀਆਂ ਨੂੰ ਮਸਾਂ ਸਵਾਦ ਆਇਆ ਥੋਡੀ ਗੱਲਾਂ ਦਾ।
    ਬਾਬਾ ਆਜ ਮਹੰਗਾ ਵਾਲਾ ਨਸ਼ਾ ਕਰਕੇ ਆਇਆ ਹੈ ਲਗਦਾ ਸ਼ਿਮਲੇ ਦੀ ਬਾਂਗ ਦਾ ਰਗਡਾ ਲਾਇਆਂ ਸਵੇਰੇ ਸਵੇਰੇ।

  • @shamlalgarg9329
    @shamlalgarg9329 3 ปีที่แล้ว +3

    Sabhi dharm ka izzat , aadar , man karna chahiye

    • @Vickydb
      @Vickydb 3 ปีที่แล้ว

      Kuch baba over intelligent hai. Like him..

  • @satnamsingh5269
    @satnamsingh5269 ปีที่แล้ว

    Waheguru ji

  • @sikhtraveller8860
    @sikhtraveller8860 2 ปีที่แล้ว +2

    I luv this baba

  • @kamaljit5825
    @kamaljit5825 3 ปีที่แล้ว +14

    ਬਾਬਾ ਜੀ ਦੀਆਂ ਗੱਲਾਂ ਤਰਕ ਭਰਪੂਰ ਹਨ 🙏🙏

  • @hsbains4809
    @hsbains4809 3 ปีที่แล้ว +10

    Very clear and spontaneous 👌

  • @gurjitsidhu2569
    @gurjitsidhu2569 ปีที่แล้ว +14

    ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ

    • @kripalsingh5187
      @kripalsingh5187 ปีที่แล้ว +2

      Pahucho theke te.

    • @ranjitsinghsmile
      @ranjitsinghsmile ปีที่แล้ว

      @@kripalsingh5187 ji Bapuji nu thoda hor sunno…

    • @kripalsingh5187
      @kripalsingh5187 ปีที่แล้ว

      @@ranjitsinghsmile veer ji.
      Galan kafi had taq best ya.
      Par jyada gyan wi kadi kadi khatarnaak hunda ya.

    • @vardaantv542
      @vardaantv542 11 หลายเดือนก่อน +1

      MAHA GHATIYA BNDA HAI EH
      GURBANI FURMAN HAI
      BHAANG MACHLI SURA PAAN JO JO PRANI KHAYE
      VRAT DAAN PUNN JETE KIYE SABHAY RASATAL JAYE
      EHDA KI MRTB KADOOGE? NIRA KUFAR TOL RIHA EH BNDA, GURBANI DI KSAUTI TE KHRA NHI UTRDA EH JO VI KEHNDA

    • @vardaantv542
      @vardaantv542 11 หลายเดือนก่อน

      ​@@kripalsingh5187GURBANI DE UTL GAL VI TUHANI SAHI LGDI VEERE
      GURBANI FURMAN HAI
      BHAANG MACHLI SURA PAAN JO JO PRANI KHAYE
      VRAT DAAN PUNN JETE KIYE SABHAY RASATAL JAYE
      EHDE ARTH DEKHO, KI DHARM SINGH EHI GAL KEHNDA HAI YA EHNA DE ULT KEHNDA

  • @js-mv6pm
    @js-mv6pm 3 ปีที่แล้ว +1

    Gainda maar hom jag keeye devtya ki baane.Koun maas koun saag kahave kis me paap samane .

  • @Turbanator54
    @Turbanator54 2 ปีที่แล้ว +1

    Baba ji your right

  • @palklair6228
    @palklair6228 3 ปีที่แล้ว +9

    ਜੀਅ ਬਧਹੁ ਸੁ ਧਰਮ ਕਰਿ ਥਾਪਹੁ, ਅਧਰਮ ਕਹਹੁ ਕਤ ਭਾਈ।। ਆਪਸ ਕਉ ਮੁਨੀਵਰ ਕਰਿ ਥਾਪਹੁ, ਕਾ ਕਉ ਕਹਹੁ ਕਸਾਈ।। ?????????????

    • @palklair6228
      @palklair6228 3 ปีที่แล้ว +2

      @HUMmmm ਜੀ! ਪਰ ਆਪਣੀ ਮਾਂ ਤੇ ਭੈਣ ਦਾ ਸਰੀਰ ਵੀ ""ਮਾਸ"" ਦਾ ਹੈ, ਤੇ ਆਪਣੀ ਪਤਨੀ (ਘਰ ਵਾਲੀ) ਦਾ ਸਰੀਰ ਵੀ ""ਮਾਸ"" ਦਾ ਹੀ ਹੈ।
      ਪਰ ਜੋ ਸਬੰਧ ਪਤਨੀ ਨਾਲ ਹੁੰਦੈ, ਉਹ ਮਾਂ ਭੈਣ ਨਾਲ ਨਹੀ ਹੁੰਦਾ।
      ਸੋ ਭਾਈ ਸਾ: ਦੋਨਾ ਚ ਅੰਤਰ ਹੈ ਜੀ!

    • @bakhshishsingh3582
      @bakhshishsingh3582 ปีที่แล้ว

      ​@@palklair6228 ਬਕਵਾਸ।

  • @deshpremi6295
    @deshpremi6295 2 ปีที่แล้ว +11

    गुरुवाणी में शराब पीने की मनाही है। तीसरे पातशाह गुरु अमरदास जी फरमाते हैं :--
    माणसु भरिआ आणिआ माणसु भरिआ आइ।।
    जितु पीतै मति दूरि होइ बरलु पवै विच आइ।।
    आपणा पराइआ न पछाणई खसमहु धके खाइ।।
    जितु पीतै खसमु विसरै दरगह मिलै सजाइ।।
    झूठा मदु मूलि न पीचई जे का पाल वसाइ।।

  • @scientificbeekeepersofjammu
    @scientificbeekeepersofjammu 3 ปีที่แล้ว +16

    ਵਾਹ ਬਾਬਾ ਵਾਹ।
    ਜਿਆ ਕਾ ਆਹਾਰ ਜੀ ਕਹਕੇ ਇੰਸਾਣ ਦ੍ਵਾਰਾ ਜਿਵ ਹਤਿਆ ਜ਼ਾਇਜ਼ ਠਹਰਾ ਦਿਤੀ, ਤਾਂ ਫੇਰ ਏਹ ਦਸੋ ਕਿ ਜਿਵ ਤਾਂ ਆਪਣੀ ਹੀ ਮਾਂ ਨਾਲ ਸੰਬੰਧ ਰੱਖਦੇ ਹਨ, ਕਿ ਇੰਸਾਨਾਂ ਨੂੰ ਵਿ ਏਹ ਕੁਦਰਤ ਦਾ ਨਿਯਮ ਮੰਨ ਨਾ ਚਾਹਿਦਾ ਹੈ?

    • @tehalsinghbhullar654
      @tehalsinghbhullar654 3 ปีที่แล้ว +6

      ਇਹ ਬਾਬਾ ਕਿਸੇ ਸਾਜਿਸ਼ ਅਧੀਨ ਸਬ ਕੁੱਝ ਬੋਲ ਰਿਹਾ. ਇਸਨੂੰ ਬਾਕੀ ਗੁਰਬਾਣੀ ਦਾ ਵੀ ਪਤਾ ਹੈ ਜਿਸ ਵਿੱਚ ਗੁਰੂ ਸਾਹਿਬ ਨੇ ਦੱਸਿਆ ਹੈ ਕਿ
      ਸੱਚੁ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਓ .
      ਸਚੂ - ਪਰਮੇਸੁਰ , ਸਰਾ-ਸ਼ਰਾਬ, ਗੁੜ ਬਾਹਰਾ-ਗੁੜ੍ ਤੋਂ ਬਗੈਰ . ਤੁਕ ਦਾ ਭਾਵ ਏਿਸ ਤਰਾਂ ਹੈ:-
      ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆਂ ਤੋਂ ਬੇਪਰਵਾਹ ਰੱਖਦਾ ਹੈ ਜਿਸ ਵਿਚ ਨਾ ਗੁੜ੍ ਦੀ ਤੇ ਨਾ ਕਿਸੇ ਹੋਰ ਚੀਜ਼ ਦੀ ਜਰੂਰਤ ਹੁੰਦੀ ਹੈ .
      ਅਗਲੀ ਤੁਕ ਵਿੱਚ ਮਹਾਰਾਜ ਸਮਝਾਉਂਦੇ ਹਨ ਕਿ
      ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚ ਆਏ .
      ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ.
      ਬਾਬਾ ਹੋਰ ਖਾਣਾ ਖੁਸੀ ਖੁਆਰ.
      ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ .
      ਬਾਬਾ ਹੋਰ ਪਹਿਨਣ ਖੁਸ਼ੀ ਖੁਆਰ.
      ਜਿੱਤ ਪੈਂਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ.
      ਇਸ ਬਾਬਾ ਜੀ ਨੂੰ
      ਜੀਆਂ ਕਾ ਅਹਾਰ ਜੀਅ..... ਤੋਂ ਬਿਨਾਂ ਹੋਰ ਕੁਝ ਨਹੀਂ ਪਤਾ ਹੈ.
      ਕਿਹੜੇ ਜੀਆਂ ਕਾ ਅਹਾਰ ਜੀਅ ਹਨ ਇਹ ਨਹੀਂ ਦਸ ਸਕਦਾ?
      ਸਾਰਾ ਪ੍ਰਚਾਰ ਗਲਤ ਕਰਦਾ ਹੈ.
      ਲੋਕਾਂ ਨੂੰ ਕੁਰਾਹੇ ਪਾਉਣ ਦੀ ਕੋਝੀ ਚਾਲ ਚਲੀ ਜਾ ਰਹੀ ਹੈ .

    • @chamkaurdhaliwal588
      @chamkaurdhaliwal588 3 ปีที่แล้ว +1

      @@tehalsinghbhullar654 ਜੀ ਸਿਖ ਇਕਠੇ ਹੋ ਕੇ ਇਹਦੇ ਨਥ ਪਾਓ ਵਰਨਾ ਦੇ ਹੋਜੂਗੀ ।

    • @tejinderpalsingh5354
      @tejinderpalsingh5354 3 ปีที่แล้ว

      Gyan Dhyan lyi “Hosh jaruri hai”
      Jehda Maas Shraab peeke v hosh naal gyan dhyan kaim rakh skda oh koi gunah nahin
      99% Loki ta bina peete hi hosh ch Ni hunde , gall kise naal kar rahe hunde ne dimag kite hor hunda
      Hosh Gwani paap hai naa ki shraab maas

    • @mariabrar6290
      @mariabrar6290 2 ปีที่แล้ว

      @@tehalsinghbhullar654 Jab lag meh kuch karta garab joon meh firta. Guru Ji gal karde ne 2 mat ala lookan nal, eh Haumai vich, ek Gurmukh naal

    • @SukhdevSingh-xw9im
      @SukhdevSingh-xw9im 2 ปีที่แล้ว

      @@tehalsinghbhullar654 ਤੁਹਾਡੇ ਕਹਿਣ ਤੋਂ ਭਾਵ ਇਹ ਸ਼ਬਦ ਗੁਰਬਾਣੀ ਦੇ ਨਹੀਂ ?????

  • @GurdeepSingh-hw2zk
    @GurdeepSingh-hw2zk ปีที่แล้ว

    Waheguru

  • @kartik3540
    @kartik3540 ปีที่แล้ว +1

    Sharab je sch kdaundi hundi ta sarkaara mod mod te theke naa kholdi.. shrab bnde nu kmjor bnaundi aa te bgaavta kuchaldia

  • @ssd8566
    @ssd8566 3 ปีที่แล้ว +17

    ਬਾਬਾ ਜੀ ਦਾਲ ਫੁਲਕੇ ਦਾ ਮਸਲਾ ਹੈ ਸਾਰਾ!

    • @tehalsinghbhullar654
      @tehalsinghbhullar654 3 ปีที่แล้ว +6

      ਸਮਝ ਨਹੀਂ ਆਈ ਜੀ.
      ਕੀ ਬਾਬਾ ਜੀ ਨੂੰ ਦਾਲ ਫੁਲਕੇ ਦੀ ਪ੍ਰਾਬਲਮ ਹੈ .
      ਕੀ ਦਾਲ ਫੁਲਕੇ ਲਈ ਪ੍ਰਚਾਰ ਗਲਤ ਕਰਨਾ ਚਾਹੀਦਾ ਹੈ ਤੇ ਨਸ਼ੇ ਦਾ ਵੀ.
      ਕੀ ਉਹ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਨਹੀ ਧੱਕ ਰਹੇ .

    • @ranjodhsingh2391
      @ranjodhsingh2391 3 ปีที่แล้ว

      @@tehalsinghbhullar654 nhi dhak rhe.....

    • @ramavtar72
      @ramavtar72 3 ปีที่แล้ว +1

      ਧਰਮ ਰਾਜ ਨੇ ਪੁੱਛਣਾ ਕੀ ਖਾਧਾ ਪੀਤਾ ਸੀ

  • @kashmirsingh8572
    @kashmirsingh8572 2 ปีที่แล้ว +4

    ਗੁਰਬਾਣੀ ਭਵ ਸਾਗਰ ਪਾਰ ਕਰਨ ਲਈ ਪੜੀ ਵਿਚਾਰੀ ਜਾਣੀ ਚਾਹੀਦੀ ਹੈ ਖਾਣ ਪੀਣ ਦੀਆ ਗੱਲ ਕਰਨ ਦਾ ਕੀ ਫਾਇਦਾ

  • @bakercakedecoratorofficial944
    @bakercakedecoratorofficial944 3 ปีที่แล้ว +1

    Forn country ch sab khande aa te ona keda dhrm labeya.gal aha overall ki jina time jo cheez twadi kamjori aa oho cheez glt jo twadi kamjori nahi o sahi. Hun sab apo ap e andhar Dekhlo ki orat sharab nasha mass twadi jarurat aa ya twadi adat. Baki shrab pe k j koi apde bacheya nu apdi wife nu kut kade te ena warga kol khad k kahe ki a ta sach bhr nikleya aa te kise da kasoor bekasoor na dekheya jaye.ki as jayaz hoyega?kamjor bnde nu desi gee v de daiye ta ovi loss motion krn ladu.bss ahi gal shrab te mass te aa. Kis waqat kis cheez di te kiss nu jarurat aa smj j kita krm dhrm A. Baki rab twada pla kre.

  • @ballugill3035
    @ballugill3035 6 หลายเดือนก่อน

    Good

  • @deshpremi6295
    @deshpremi6295 2 ปีที่แล้ว +7

    पवित्र गुरुवाणी में मांस खाने के लिए सख्त मना किया है :---
    कबीर जीअ जो मारै जोरु करि कहते हैं जु हलालु।।
    दफ्तरु दई जब काढि है होइगा कौन हवालु।।। (कबीर जी - 1375 )
    कबीर भांग माछुली सुरापानि जो जो प्रानी खांहि।।
    तीरथ बरत नेम किए ते सभै रसातलि जाहिं।। ( कबीर जी-1377)
    जीव वध हो सु धरम कर थापहि।।
    अधरम कहि कत भाई।।। (कबीर जी )
    आगे गुरुनानक देव जी भी फरमाते हैं :--
    जे रतु लगै कपड़ै जामा होइ पलीतु।।
    जो रतु पीवहि मिणसा तिन किउ निरमल चीतु।। ( महला 1-140)
    पीए प्याले और खाए कबाब।।
    देखो रे लोगो जो होते खराब।।। (नसीह तनामा)
    पोस्त भांग अफीम मदु नशा उतरि जाए प्रभात।।
    नाम खुमारी नानका चढ़ी रहे दिन रात।।
    गुरुवाणी के लेखक भाई गुरुदास जी मांस खाने वालों को चेतावनी देते हुए लिखते हैं :--
    शींह पजूती बकरी मरदी होई खिड़ खिड़ हस्सी।।
    शींह पुछे विसमाद होए इत अउसर कित रहसर हस्सी।।
    अक धतूरा खाधियां कुहि कुहि खल्ल उखल्ल विणस्सी।।
    मास खाण गल वढ के हाल तिनाड़ा कउण होवसी।।
    6 वें पातशाह श्री गुरुहरगोबिंद साहिब जी भी रहतनामे में लिखते हैं कि :---
    मांस-मच्छी दे नेड़े नहीं जावणा।

    • @jagroopsingh-kw5hc
      @jagroopsingh-kw5hc ปีที่แล้ว

      Bilkul sahi, jeev atma sab mai hai par Kabir sahib ny banaspati khane ko bola hai.. Kio ky is mai sirf pani tat pardhan hai is ki koie dard mehsoos nai hota..

    • @jasvindersingh9218
      @jasvindersingh9218 ปีที่แล้ว

      Maas na Khan dhe Karan hi shikh dhi eh halat ho gayi Hai guru gobindh roj shikar kardhe C guru garanth Sahib vich ang 15 te guru Nanak Ji ne Maas Khan toh mna Nahi kita

  • @gurpreet0633
    @gurpreet0633 ปีที่แล้ว

    Sachi kahay baba

  • @jerry-js3sg
    @jerry-js3sg 3 ปีที่แล้ว +4

    Waahh.... Next level gyan

  • @g.sbajwa3655
    @g.sbajwa3655 3 ปีที่แล้ว +2

    ਜੀਅ ਦਿਆ ਪਰਵਾਨ reject baba views according to gurbani

  • @SimranjeetSinghAngad
    @SimranjeetSinghAngad 3 ปีที่แล้ว +1

    Kabir bhaang machuli sura paan jo jo praani kheh hain teerath barat nem kiye teh sabhe rasatal jehein.... fer kabir saab ne ta SURA PEEN TO MNA KITA FER TUSI KIWE DEVTEA DE PEEN DI GAL KRDE O

  • @baldevsingh3568
    @baldevsingh3568 3 ปีที่แล้ว +9

    Radha swamian di kitab hansa heera moti chugna padho sab swala de jawab gurbani vicho mil jange

  • @SurinderSingh-xs4hc
    @SurinderSingh-xs4hc 3 ปีที่แล้ว +3

    ੲਿਤ ਮਧ ਪੀਤੇ ਨਾਨਕਾ ਵਹੁਤ ਖਟੀਅਾ ਵਿਕਾਰ ਦੇ ਅਰਥ ਕੀ ਹੋੲੇ ਫਿਰ

  • @manmeetsingh4471
    @manmeetsingh4471 4 ปีที่แล้ว +7

    I might took it wrong please correct me if I am wrong “Is baba ji suggesting Consuming alcohol is Gurmat ” ??

    • @gurdeepsingh6052
      @gurdeepsingh6052 4 ปีที่แล้ว +3

      Yes bro, their is nothing wrong in consumption of alcohol as per gurmat.

    • @singh1574
      @singh1574 4 ปีที่แล้ว +1

      as per. gurmatt. NOTHING. WRONG. this is. the FACT. Thank You

    • @AmanSingh0699
      @AmanSingh0699 4 ปีที่แล้ว +7

      jisne peene hai oh peeve, jisne nahi peeni oh na peeve. Koi problem nahi. Problem othe hai, jithe aam log sharaab na peena dharam naal jod dinde han. Pher doosreya saamne chode hunde han eh keh ke ki oh doosreya naalon vadiya han kyonki oh sharaab nahi peende. Gall saari practical hai. Akaal.

    • @Gurwinder_Singh171
      @Gurwinder_Singh171 4 ปีที่แล้ว +9

      Gurbani ch alcohol nu reject kita gya hai,,,

    • @manmeetsingh4471
      @manmeetsingh4471 4 ปีที่แล้ว +2

      Nanak Singh satt

  • @harsimranbhullar9546
    @harsimranbhullar9546 3 ปีที่แล้ว +11

    Som ras is soma which is prepared from psilocybin cubensis magic mushrooms ,amanita muscaria, Syrian rue and pagnum harmala, all these ingredients contain tryptamines like NNdmt or 5 meo dmt bufotenin. These are psychedelics and are meant to have expanded conciousness psychedelic experiences and they are used for religious ceremonies. Alcohol is not soma or som ras. Waheguru Ji ka Khalsa waheguru ji ki fateh

  • @Shamshersingh-kk1rx
    @Shamshersingh-kk1rx 3 ปีที่แล้ว +2

    Ah ta ha baba ji

  • @AjayKumar-uu8dj
    @AjayKumar-uu8dj ปีที่แล้ว +2

    Sat Sri Akaal ji
    Jehde maas khande ne ohna nu maas khan karke papi nhi keha ja sakda je koi maas nhi khanda te usnu dharmi nhi keha jaa sakda
    Dharmi oh jo hukam de andar hove
    Rahi gal sharaab di Guru bani che
    Likhya he
    Jit pite mat door hoe varal pave vich aaye apna paraya na pachhaniye khasmo takke khaye
    Guru Bani kise vi trh de nashe di sakht manahi kardi he
    Nasha sirf parmatma de naam da hi hove te te eh nasha esa he ikk var jo chaddh jave te kade na utare
    Avval aallah noor upaya qudarat ke
    Sab bande ek noor te sab jag upjeya kaun bhale kaun mande

  • @charanjitgill4610
    @charanjitgill4610 3 ปีที่แล้ว +18

    Very true baba ji you are very intelligent 👍

  • @pb46wala31
    @pb46wala31 3 ปีที่แล้ว +2

    Good baba ji main akash

  • @tejinderpalsingh5354
    @tejinderpalsingh5354 3 ปีที่แล้ว +4

    Gyan Dhyan lyi “Hosh jaruri hai”
    Jehda Maas Shraab peeke v hosh naal gyan dhyan kaim rakh skda oh koi gunah nahin
    99% Loki ta bina peete hi hosh ch Ni hunde , gall kise naal kar rahe hunde ne dimag kite hor hunda
    Hosh Gwani paap hai naa ki shraab maas

    • @xxjattxx
      @xxjattxx 2 ปีที่แล้ว +1

      Bilkul

    • @xxjattxx
      @xxjattxx 2 ปีที่แล้ว

      Bhang Pee k Fudu Bande fuddu Kamm Krde aa, Saadu Sant Bhang Pee K Rabb Naal Judhde aa te Yodhe Bhang Pee K Josh Ch Aunde aa ....

  • @paramjeet5446
    @paramjeet5446 4 ปีที่แล้ว +8

    greattttt

  • @Satt_Naam
    @Satt_Naam ปีที่แล้ว

    Bhai saaab samjan da visha hai main taa ik gal samjda koi v cheez jo jrurt to jiyada lao sab galat hai chahe ( sharaab, maas, anaj ,fal fruit, jaan gyan)

  • @MangalDhillon
    @MangalDhillon 3 ปีที่แล้ว +2

    Baba ji vang bahut lok Gurbani diyan tukan da arth aapo aapni akal te subidha mutabik kaddh lainde han, Bani vichon ohna tukan da vi zikar karna chahida hai jo sharab mans di manahin kar diyan han, Jeha Ann teha mann, sharab pap di janani hai, Ziyadatar apradh sharab de nashe vich hunde han, sharab uttejna vadhaundi hai, pher sharab peen wala shant hoke sumiran kiven karuga, Gurbani vich kayi tukan han jo sharab maans nishedh kardiyan han, sade Kinne Guru Sharab Maans da sevan karde San??? Sher vaaste maans ate insan vaaste sabzi, dudh aahar hai, mansahari te shakahari jivan de dand isda saaf sanket han, mansahari jeebh nal pani pinde han ate shakahari muh nal, vigyan anusar vi mansahari te shakahari jeev da internal system bakhra hai, vaise jivan ton bina tan is dharti te kujh vi nahin hai, har kan vich Hari virajman hai par har ikk da aapna aapna dayra te seema hai, Je koi Guru Nanak Dev Ji, Guru Gobind Singh Ji de level te pahunch sakda hai tan oh har cheez ton uppar uth janda hai, Baba ji nu Gurbani de aavde mutabik matlab kaddh ke lokan nu humrah nahin karna chahida.pher tan jiven horna ne likhiya hai, Amrit shakan da koi matlab hi nahin reh janda..... Keho jiha daur aa giya hai.....Rabb sanu sumatt bakhshe...Baba ji de tez dimag te gian nu sahi disha deve.

    • @johny946
      @johny946 3 ปีที่แล้ว

      Agar alochol n meat khana jaiz hai ta fer GURU GRANTH SAHIB JI NU NA MANO . KYUNKI GGSJ ch saab mnai hai meat n alochol di .. read below verses of sant kabir from GGSJ
      ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥
      Kabeer Bhang Mashhulee Sura Pan Jo Jo Pranee Khanhi ||
      Kabeer, those mortals who consume marijuana, fish and wine
      ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੭ ਪੰ. ੧
      Salok Bhagat Kabir
      ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
      Theerathh Barath Naem Keeeae Thae Sabhai Rasathal Janhi ||233||
      - no matter what pilgrimages, fasts and rituals they follow, they will all go to hell. ||233||
      ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ||
      ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ||੪||੧੨||੧੧੪||
      “The false-minded people who drink the alcohol are like the husbands of prostitutes (i.e. shameless and without self-dignity or respect) and their thinking is stupid. But those who are imbued with the sublime essence of the Lord, O Nanak, are intoxicated with the Truth.”
      (Ang 399)

  • @SatnamSingh-gn4ke
    @SatnamSingh-gn4ke 5 หลายเดือนก่อน

    ਸਹੀ ਕਿਹਾ ਬਾਬਾ ਜੀ

  • @baldevsingh3568
    @baldevsingh3568 ปีที่แล้ว +1

    Mukh swal eh hai ki Sikh guru sahib mass te shrab da sewan karde San jeev te insan vich farak hai ohna vich insan wala Vivek nahi

  • @rupinderchattha1986
    @rupinderchattha1986 3 ปีที่แล้ว

    Baba sharab di wakalt nhi kar riha eh clip kise parsang da short note hai

  • @karamjitsingh4754
    @karamjitsingh4754 ปีที่แล้ว

    Khana mann bhhaunda kha laina chahida.vcharan vich na pwo ji

  • @varinderjitsingh9272
    @varinderjitsingh9272 3 ปีที่แล้ว +1

    yr menu lgda ggs ch mixing hoi a.
    Asankh galvad hatya kmaye
    Asankh papi pap kr jaye wali pankti kde guru nanak dev ji nhi likh skde. guru granth sahib ji nu dubara vicharn di lod hai. SGPC te RSS walea ne jroor dhokha kita a. milavat hoi a gurbani ch.

  • @ranjitbrar2449
    @ranjitbrar2449 3 ปีที่แล้ว +28

    ਬਾਬਾ ਜੀ ਜੇ ਮਾਸ ਤੇ ਸ਼ਰਾਬ ਦੀ ਮਨਾਹੀ ਨਹੀਂ ਤਾਂ ਫੇਰ ਅਮਰਤ ਸ਼ਕਣ ਕੋਈ ਲੋੜ ਨਹੀਂ ਮਾਫ ਕਰਨਾ ਅਸੀਂ ਗੁਰੂ ਨਾਨਕ ਦੇਵ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਾਂ ਜਿੱਤ ਖਾਧੇ ਮਤ ਪੁੜੀਇ ਮਨ ਮੇ ਚਲੇ ਵਿਕਾਰ

    • @automobiletechonline9662
      @automobiletechonline9662 3 ปีที่แล้ว +3

      Veerji amrit shkn da mtlb sirf amrit nu peena nhi hunda..ohda mtlb hai gurbani anusar chlna ..kudrat vich rehna..

    • @automobiletechonline9662
      @automobiletechonline9662 3 ปีที่แล้ว +1

      Nal veer g amrit ta khud guru gobind sahib ne shkya c ..phla amrit sir badle milda c ..tan usdi kadar karde c ..ajj free vich milda h amrit es lyi apni najar vich koi value nhi lgdi aapa nu

    • @gurmatshabad2765
      @gurmatshabad2765 3 ปีที่แล้ว +5

      ਵੀਰ ਜੀ ਕੱਲਯੁਗ ਹਾਵੀ ਹੈ ਬਾਬੇ ਤੇ ਬਾਣੀ ਦੇ ਗਲਤ ਅਰਥ ਕਰਕੇ ਲੋਕਾਂ ਨੂੰ ਕੁਰਾਹੇ-ਪਾ ਪਾ ਿਰਹਾ

    • @mannuthind912
      @mannuthind912 3 ปีที่แล้ว

      @@automobiletechonline9662 mtlb ki amrit shk ke maas kha skde &shrab vi pee skde aa ya maas shrab piina glt nhi clear kro

    • @kanguernoorani4091
      @kanguernoorani4091 3 ปีที่แล้ว +1

      I enjoy doing nitname after a little booz .It helps a lot in concentration and devotion. But yes excess of every thing is bad . Within limit it is OK. The westerners never talk bad about alcohol. They take a little of it as part of their meals . Sirf India me Sharab badnaam hay . Jat nu katora mil geya ta pani pee pee ke mar gya Wali gal hay .

  • @ramavtar72
    @ramavtar72 3 ปีที่แล้ว +4

    ਸਾਰੀ ਦੁਨੀਆਂ ਹੀ ਮੀਟ ਖਾਂਦੇ ਹਨ ਯੂਰੋਪ ਅਰਬ ਅਫਰੀਕਾ ਏਸ਼ੀਆ

  • @ManpreetSingh-rd7tk
    @ManpreetSingh-rd7tk 2 ปีที่แล้ว +2

    Durmt mad jo pivde bikhli pat kamli . Ram rasain jo rate nanak sach amli . 🙏 es pakti da ki veakhea ji fir babaji kirpa krke sapast kro ji . Es pakti vich sharab pinto rokea gea lgda ji

    • @kuljit2306
      @kuljit2306 ปีที่แล้ว

      Durmat madh matlab durmat wali madh hai, durmat oho jo gurmat to dur le jaave, je koi durmat de raste chala gaya, durmat wali madh pi gya, ta kamlea mangu peya rahu ga. Is gal ch sansari madh nahi

    • @jarnailsingh1541
      @jarnailsingh1541 ปีที่แล้ว

      "ਬਿਲਕੁਲ ਸਹੀ ਕਿਹਾ ਆਪ ਜੀ ਨੇ"

    • @naviii949
      @naviii949 5 หลายเดือนก่อน

      ​​@@kuljit2306shraab vi ta budhi nu bhrasht hi kardi hai.
      Jitt peetai khasm vissrai, dargah milai sajai ll

    • @naviii949
      @naviii949 5 หลายเดือนก่อน

      ​@@kuljit2306mad shraab nu kehnde han.

  • @pradeepkarn7724
    @pradeepkarn7724 7 หลายเดือนก่อน +1

    Babaji hinduon ka gyan bahut hai

  • @karamjeetsingh9490
    @karamjeetsingh9490 4 ปีที่แล้ว +11

    🙏♥️

  • @roopdhillon1857
    @roopdhillon1857 ปีที่แล้ว

    Baba ji peen wale te pela hi bahana labdene keo ona nu hwaa dai jande o