ਸਿੱਖਾਂ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ? Dharam Singh Nihang Singh | Sach Khoj Academy

แชร์
ฝัง
  • เผยแพร่เมื่อ 7 พ.ย. 2024

ความคิดเห็น • 85

  • @amrindersinghmander6458
    @amrindersinghmander6458 6 หลายเดือนก่อน +1

    ਇੰਟਰਨੈੱਟ ਦਾ ਧੰਨਵਾਦ
    ਜੇ ਇਹ ਨਾ ਹੁੰਦਾ ਤਾਂ ਸਟੇਜਾਂ ਤੋਂ ਜਾਦੂਗਰੀਆਂ ਸੁਣਦੇ ਰਹਿਣਾ ਸੀ

  • @gurjitsidhu2569
    @gurjitsidhu2569 2 ปีที่แล้ว +6

    ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ

  • @harbhajanmalhi7269
    @harbhajanmalhi7269 3 ปีที่แล้ว +6

    ...ਗੁਪਤੀ ਬਾਣੀ ਪਰਗਟ ਹੋਇ।
    You're right.

  • @avtaarsingh6652
    @avtaarsingh6652 3 ปีที่แล้ว +6

    ੫੯੮ਅੰਕ ਜਿਸ ਜਲ ਨਿਧਿ ਕਾਰਨ ਤੁਮ ਜਗ ਆਏ।।ਪੂਰਾ ਸ਼ਬਦ ਸਮਝਣ ਦੀ ਜ਼ਰੂਰਤ ਹੈ ਕਾਫੀ ਕ੍ਰਾਂਤੀਕਾਰੀ ਜੀਵਨ ਦਾ ਗਿਆਨ ਹੈ । ਧੰਨ ਗੁਰੂ ਨਾਨਕ ਸਾਹਿਬ ਦਾ ਸਬਦ

    • @MrSaikap
      @MrSaikap 2 ปีที่แล้ว +3

      Fir dhan guru nanak
      Samjia ki

    • @manjeetsingh5658
      @manjeetsingh5658 2 ปีที่แล้ว

      @@MrSaikap 😂👌

    • @kulwantsingh7606
      @kulwantsingh7606 ปีที่แล้ว +1

      ਸਾਰੇ ਭਗਤ ਹਨ ਪਹਿਲਾ ਇਹ ਪੜ ਫਿਰ ਪੰਗਤੀ ਸਮਝੋ ਵੀਰ ਗੁਰਮੱਤ ਵਿੱਚ ਵਿਅਕਤੀ ਗੁਰੂ ਨਹੀਂ ਹੁੰਦਾ

  • @ਜਥੇਦਾਰਜਸਪਾਲਸਿੰਘਜੱਸੜ

    ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gagandeepsinghsingh9254
    @gagandeepsinghsingh9254 ปีที่แล้ว +1

    ਸੱਤਬਚਨਜੀ

  • @simran1999ss
    @simran1999ss 4 ปีที่แล้ว +8

    ਭਾੲੀ ਸਾਹਿਬ ਜੀ ਜੇਹੜਾ ਪੰਜਾ ਪਿਅਾਰਿਅਾ ਤੋ ਵਾਹਿਗੁਰੂ ਤੇ ਮੂਲ ਮੰਤਰ ਦਿੱਤਾ ਜਾਦਾ ਹੈ ੳੁਹਦੇ ਵਾਰੇ ਦੱਸਣਾ ਜੀ ਜਰੂਰੀ ਬੇਨਤੀ ਹੈ

  • @kalgidhargatkaakhara-cheem6371
    @kalgidhargatkaakhara-cheem6371 4 ปีที่แล้ว +20

    Eh Hunda Sachha Gian...Fateh Baba Ji

  • @baldevbhullar3062
    @baldevbhullar3062 3 ปีที่แล้ว +7

    Excellent message. Thank you Baba Ji.

  • @singh1574
    @singh1574 4 ปีที่แล้ว +7

    HUKM dey BHAY wala DASTAARSIRA nirbhey ho janda hai SACH. Thank You

  • @parmindergill5139
    @parmindergill5139 3 ปีที่แล้ว +7

    🙏🏼🙏🏼🙏🏼🙏🏼16 ਆਨੇ ਬਾਬਾ ਜੀਓ 🙏🏼🙏🏼🙏🏼🙏🏼

  • @AmarjeetSingh-wo6tb
    @AmarjeetSingh-wo6tb 4 ปีที่แล้ว +13

    Thanks for sharing 🙏 ❤❤❤

  • @gurjitsidhu2569
    @gurjitsidhu2569 2 ปีที่แล้ว +2

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @Aman_31x_
    @Aman_31x_ 3 ปีที่แล้ว +2

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

    • @MrSaikap
      @MrSaikap 2 ปีที่แล้ว

      Fir sun veer
      Granth guru nahi hai

  • @gurjitsidhu2569
    @gurjitsidhu2569 2 ปีที่แล้ว +3

    ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ

  • @amritpalsinghwaloo7114
    @amritpalsinghwaloo7114 3 ปีที่แล้ว +3

    ਵਾਹਿਗੁਰੂ ਜੀ

  • @harminderkaur5806
    @harminderkaur5806 4 ปีที่แล้ว +7

    Excellent vyakhya

  • @sinderpal603
    @sinderpal603 ปีที่แล้ว

    Thanks to sach Khoj academy ever present forever Sachkhoj!

  • @gurjitsidhu2569
    @gurjitsidhu2569 2 ปีที่แล้ว +2

    ਧੰਨ ਬਾਬਾ ਧਰਮ ਸਿੰਘ ਜੀ

  • @singh1574
    @singh1574 4 ปีที่แล้ว +9

    SATT SANTOKHEE SIKH nirbhay ho janda hai FACT. Thank You Baba Ji

  • @pargatsingh2897
    @pargatsingh2897 4 ปีที่แล้ว +16

    Salute ਫੌਜੋ 🙏🙏

  • @jasbirsingh9789
    @jasbirsingh9789 3 ปีที่แล้ว +4

    ਗਯਾਨ ਗੁਰੂ ਆਤਮ ਉਪਦੇਸ਼ਹੁ ਅੰਗ ਬਿਬੂਤੁ ਲਗਾਉ।। (ਸਬਦ ਹਜ਼ਰੇ) ੧੦ਪਾਤਸਾਹੀ ਖਾਲਸਾ ਜੀ ਗੁਰਬਾਣੀ ਗਿਆਨੁ ਗੁਰੂ ਹੈ ਕਹਿਣ ਨਾਲ ਕੁਝ ਨਹੀਂ ਹੋਣਾ ਮਨੁ ਮੰਨਨ ਕਰੇ ਫਿਰ ਅਗਵਾਈ ਕਰੇਗਾ। ਦਰਸਨ ਪਰਸਿਆ ਗੁਰੂ ਕਿ ਜਨਮ ਮਰਨ ਦੁਖ ਜਾਇ ।।🌹🙏🌹

  • @thakursingh9422
    @thakursingh9422 ปีที่แล้ว

    ਬਹੁਤ ਵਧੀਆ ਜੀ ਬਾਬਾ ਜੀ

  • @HarbhajanSingh-u4x
    @HarbhajanSingh-u4x 2 หลายเดือนก่อน

    Parnaam baba ji 🙏 ❤❤❤❤

  • @MINAYAT
    @MINAYAT 4 ปีที่แล้ว +4

    Bohot Vadhia Baba Ji

  • @Nishan1968singh
    @Nishan1968singh 2 ปีที่แล้ว +2

    ਵਾਹਿਗੁਰੂ

  • @BaljeetKaur-yj6qn
    @BaljeetKaur-yj6qn 3 ปีที่แล้ว +8

    ਸਿਖ ਨੂੰ ਪਹਿਚਾਣ ਹੋਣੀ ਚਾਹਿਦੀ ਹੈ ਕਿ ਕੌਣ ਉਸ ਨੂੰ ਸ਼ਕਿਆਂ ਵਿਚ ਪਾਕੇ ਲਫਜੀ਼ ਝਗੜਿਆਂ ਵਿਚ ਉਲਝਾ ਕੇ ਮਾਰਗ ਤੋਂ ਥਿੜਕਾ ਰਿਹਾ ਹੈ।

    • @jotusingh8685
      @jotusingh8685 3 ปีที่แล้ว +1

      Eh baba vi bhanbalbhoose hi pa riha hai.

    • @manjeetsingh5658
      @manjeetsingh5658 2 ปีที่แล้ว

      @@jotusingh8685 bhambalbhuse ch tusi pae e hoe o sare nikle kd o . Jeda baba pe reha . Gurbani kamon da wisha eh ik bar sun k smj aun lggi bs fir ta tere arge sare e brahmgyani hunde

  • @Rajsingh-zy3mo
    @Rajsingh-zy3mo 4 ปีที่แล้ว +11

    Excellent Baba ji

    • @gurbanishorts5706
      @gurbanishorts5706 4 ปีที่แล้ว +4

      ਅਤਿ ਸੁੰਦਰ ਵਿਆਖਿਆ

  • @baldevbhullar3062
    @baldevbhullar3062 6 หลายเดือนก่อน

    Great message 🙏🏼

  • @jagtarsingh4925
    @jagtarsingh4925 4 ปีที่แล้ว +19

    ਪੱਗ ਅਤੇ ਦਸਤਾਰ ਦਾ ਫਰਕ ਬਾਖੂਬੀ ਸਮਝਾੲਿਅਾ ਤੁਸੀਂ ।

  • @moneysingh4518
    @moneysingh4518 4 ปีที่แล้ว +6

    waheguru ji

  • @pavittergill265
    @pavittergill265 3 ปีที่แล้ว +5

    Excellent💯👍👏

  • @nirmaljitsingh4325
    @nirmaljitsingh4325 4 ปีที่แล้ว +5

    Waheguru ji waheguru ji waheguru ji waheguru ji

  • @KamaljeetSingh-c5p
    @KamaljeetSingh-c5p ปีที่แล้ว

    Wahaguru ji 🙏

  • @shubhneetkaur1389
    @shubhneetkaur1389 4 ปีที่แล้ว +10

    Very nice baba ji

  • @RajdeepSingh-te7so
    @RajdeepSingh-te7so 3 ปีที่แล้ว +5

    🙏🏼🙏🏼🙏🏼🙏🏼🙏🏼🙏🏼🙏🏼🙏🏼

  • @baldevbhullar3062
    @baldevbhullar3062 2 ปีที่แล้ว +1

    Excellent message

  • @customtrails9413
    @customtrails9413 3 ปีที่แล้ว +4

    Greatttt

  • @ranjitsinghsmile
    @ranjitsinghsmile 4 ปีที่แล้ว +10

    🙏🏽🙏🏽🙏🏽🙏🏽

  • @kulwant5338
    @kulwant5338 7 หลายเดือนก่อน

    Waheguru ji

  • @thegovindmusic9548
    @thegovindmusic9548 ปีที่แล้ว +1

    Still confused...please elaborate more on the subject...how should sikh live?

  • @jaswantsinghkhadoorsahib4722
    @jaswantsinghkhadoorsahib4722 ปีที่แล้ว +1

    Baba g ena gian ap gpas ap g sare acedmia vich sikcha da dan bkhso

  • @rameshvarchauhatha656
    @rameshvarchauhatha656 4 ปีที่แล้ว +4

    Waheguru ji 🙏

  • @mdsinghofficial
    @mdsinghofficial 4 ปีที่แล้ว +10

    👌❤❤

  • @sarabjeethundal5590
    @sarabjeethundal5590 ปีที่แล้ว

    Waheguru

  • @palwindersingh5388
    @palwindersingh5388 4 ปีที่แล้ว +8

    🙏🙏🙏

  • @harmanjitsingh584
    @harmanjitsingh584 4 ปีที่แล้ว +10

    ❤️❤️❤️

  • @Amansinghhhhh
    @Amansinghhhhh 8 หลายเดือนก่อน +1

    👌🏻

  • @guniroserose802
    @guniroserose802 4 ปีที่แล้ว +9

    👍

  • @paramjeet5446
    @paramjeet5446 4 ปีที่แล้ว +5

    greatttt

  • @harbhajanmalhi7269
    @harbhajanmalhi7269 3 ปีที่แล้ว +4

    ਗੁਰਮੁਖ਼ ਮੂਲ ਪਛਾਣ ਰਹੇ ।

  • @amandeepsingh8249
    @amandeepsingh8249 4 ปีที่แล้ว +6

    🥰🥰🥰

  • @bharatlal5226
    @bharatlal5226 4 ปีที่แล้ว +14

    ਗੂੜ ਗਿਆਨ

  • @harpalbinepal2245
    @harpalbinepal2245 3 ปีที่แล้ว +3

    agr gurbani nu paria hi nhi ta smjn di gl ta boht door ha. guru di mt ki kehndi ha, pta hi nhi. guru da follower kiva ho ga ?

  • @mjthind2071
    @mjthind2071 4 ปีที่แล้ว +4

    ਗੁਰ ਬਿਨ ਘੋਰ ਅੰਧਾਰ ਇਹਦੇ ਅਰਥ ਦੱਸਿੳ ਬਾਬਾ ਜੀ ਇਹਦੇ ਵਿਚ ਗੁਰ ਕੀ ਹੈ

    • @taranveersingh96
      @taranveersingh96 3 ปีที่แล้ว +6

      What is Gur ? ਅਸਲ ਵਿੱਚ ਗੁਰ ਕੀ ਹੈ ?
      ਗੁਰਬਾਣੀ ਨੂੰ ਸਮਝਣ ਲਈ ਪਹਿਲਾਂ ਗੁਰ ਨੂੰ ਸਮਝਣਾ ਬਹੁਤ ਜਰੂਰੀ ਹੈ | ਬਾਣੀ ਦਾ ਅਰਥ ਬੋਲੀ ਹੁੰਦਾ ਹੈ, ਤੇ ਗੁਰਬਾਣੀ ਗੁਰ ਦੀ ਹੀ ਬੋਲੀ ਹੁੰਦੀ ਹੈ |
      ਗੁਰ ਦਾ ਮਤਲਬ ਹੁੰਦਾ ਹੈ ਢੰਗ, ਤਰੀਕਾ ਜਾਂ ਵਿਧੀ |
      ਸੰਸਾਰ ਵਿਚ ਕੋਈ ਵੀ ਕੰਮ ਕਰਨਾ ਹੋਵੇ ਉਸਦਾ ਗੁਰ ਜਾਨਣਾ ਬਹੁਤ ਜਰੂਰੀ ਹੈ | ਜੇਕਰ ਕਿਸੇ ਕੰਮ ਨੂੰ ਕਰਨ ਦਾ ਗੁਰ ਪਤਾ ਲੱਗ ਗਿਆ ਤਾਂ ਕੰਮ ਆਸਾਨੀ ਨਾਲ ਹੋ ਜਾਂਦਾ ਹੈ |
      ਇਸੇ ਤਰਾਂ ਹੀ ਗੁਰਬਾਣੀ ਨੂੰ ਸਮਝਣ ਦਾ ਵੀ ਗੁਰ ਹੁੰਦਾ ਹੈ | ਉਹ ਹੈ ਸੱਚ ਸੰਤੋਖ ਦੀ ਵਿਚਾਰ | ਵਿਚਾਰਨਾ ਜਾਂ ਰਿੜਕਣਾ ਹੀ ਗੁਰਬਾਣੀ ਦਾ ਗੁਰ ਹੈ |
      ਮੁਧਵਣੀ (ਮਧਾਣੀ) ਦੀ ਵਾਰ ਜੋ "ਆਦਿ ਗ੍ਰੰਥ" ਦੇ ਬਿਲਕੁਲ ਅਖੀਰ ਵਿਚ ਲਿਖੀ ਗਈ ਹੈ ਵਿਚ ਪੰਚਮ ਪਾਤਸ਼ਾਹ ਨੇ ਇਹੀ ਦੱਸਿਆ ਹੈ ਕਿ ਜੇਕਰ ਸਾਰੇ ਗ੍ਰੰਥ ਨੂੰ ਇਕ ਥਾਲ ਮੰਨ ਲਿਆ ਜਾਵੇ ਤਾਂ ਇਸ ਥਾਲ ਵਿਚ ਸਿਰਕ ਇੱਕੋ ਹੀ ਵਸਤੂ ਪਾਈ ਗਈ ਹੈ, ਉਹ ਹੈ ਸਤਿ ਸੰਤੋਖ ਦੀ ਵਿਚਾਰ |
      ਇਹ ਵਿਚਾਰ ਕਰਨ ਲਈ ਬੰਦੇ ਦਾ ਸੱਚਾ ਤੇ ਸੰਤੋਖੀ ਹੋਣਾ ਬਹੁਤ ਜਰੂਰੀ ਹੈ, ਕਿਉਕਿ ਆਤਮਿਕ ਚਿੰਤਨ ਭਾਵ ਵਿਚਾਰਨਾ ਵਿਵੇਕ ਬੁਧਿ ਤੋਂ ਬਿਨਾ ਨਹੀਂ ਹੋ ਸਕਦਾ ਤੇ ਵਿਵੇਕ ਬੁਧਿ ਸੰਤੋਖੀ ਕੋਲ ਹੀ ਹੁੰਦੀ ਹੈ | ਜਾਂ ਇਹ ਪਰਮੇਸ਼ਰ ਦੀ ਨਦਰਿ ਨਾਲ ਮਿਲਦੀ ਹੈ |
      ਵਿਵੇਕ ਬੁਧਿ ਨੇ ਹੀ ਸਾਰ ਗਿਆਨ ਭਾਵ ਤੱਤ ਗਿਆਨ ਕੱਢਣਾ ਹੈ ਸੰਸਾਰੀ ਘਟਨਾਵਾਂ ਨੂੰ ਵਿਚਾਰਕੇ ਜਾਂ ਫਿਰ ਗੁਰਬਾਣੀ ਨੂੰ ਵਿਚਾਰ ਕੇ |
      ਇਹ ਵਿਚਾਰਨਾ ਹੀ ਰਿੜਕਣਾ ਹੁੰਦਾ ਹੈ ਤੇ ਰਿੜਕਣ ਤੋਂ ਬਾਅਦ ਜੋ ਪ੍ਰਾਪਤ ਹੁੰਦਾ ਹੈ ਉਹ ਤੱਤ ਗਿਆਨ ਹੁੰਦਾ ਹੈ, ਉਸਨੂੰ ਮੱਖਣ ਵੀ ਕਿਹਾ ਹੈ ਗੁਰਬਾਣੀ ਵਿਚ |
      ਇਹੀ ਗੁਰ ਪ੍ਰਸਾਦਿ ਹੁੰਦਾ ਹੈ ਭਾਵ ਗੁਰਬਾਣੀ ਦੇ ਗੁਰ ਤੋਂ ਪ੍ਰਾਪਤ ਹੋਇਆ ਪ੍ਰਸਾਦਿ |
      ਹੁਣ ਹੋਰ ਵੀ ਸੰਸਾਰਿਕ ਕੰਮ ਸਿੱਖਣ ਲਈ ਉਸਦਾ ਗੁਰ ਸਿੱਖਣਾ ਜਰੂਰੀ ਹੁੰਦਾ ਹੈ, ਜਿਵੇਂ ਡਰਾਇਵਰੀ ਸਿੱਖਣ ਲਈ ਡਰਾਇਵਰੀ ਦਾ ਗੁਰ, ਚੋਰੀ ਸਿੱਖਣ ਲਈ ਚੋਰੀ ਦਾ ਗੁਰ ਤੇ ਪੜ੍ਹਾਉਣ ਲਈ ਪੜ੍ਹਾਉਣ ਦਾ ਗੁਰ | ਇਸ ਤਰਾਂ ਸੰਸਾਰ ਵਿਚ ਹੋਰ ਵੀ ਗੁਰ ਹਨ | ਪਰ ਗੁਰਬਾਣੀ ਇਸ ਸੰਸਾਰ ਨੂੰ ਸੁਪਨਾ ਮੰਨਦੀ ਹੈ ਤੇ ਇਸਦੇ ਕੰਮਾਂ ਨੂੰ ਝੂਠੇ ਤਾਂ ਫਿਰ ਬਾਕੀ ਸਾਰੇ ਗੁਰ ਝੂਠੇ ਹੋਏ ਤੇ ਮਨੁੱਖ ਦਾ ਇੱਕੋ ਅਸਲ ਕੰਮ ਹੈ ਆਪਣੇ ਮੂਲ ਨੂੰ ਪਛਾਣਨਾ ਤੇ ਉਹ ਜਿਸ ਵਿਧੀ ਨਾਲ ਹੁੰਦਾ ਹੈ ਉਹ ਹੈ ਗੁਰਬਾਣੀ ਦਾ ਗੁਰ, ਇਹੀ ਸੱਚਾ ਗੁਰ ਹੈ |
      ਇਸ ਲਈ ਇਸਨੂੰ ਗੁਰਬਾਣੀ ਵਿਚ ਸਤਿਗੁਰ ਵੀ ਕਿਹਾ ਗਿਆ ਹੈ ਭਾਵ ਸੱਚਾ ਗੁਰ |
      ਇਸ ਸੱਚੇ ਗੁਰ ਨੂੰ ਵਰਤ ਕੇ ਜੋ ਫ਼ੱਲ ਪ੍ਰਾਪਤ ਹੁੰਦਾ ਹੈ ਉਸ ਸਾਰ ਗਿਆਨ ਨੂੰ ਗੁਰ ਪ੍ਰਸਾਦਿ ਕਿਹਾ ਗਿਆ ਹੈ ਅਤੇ ਕੁਝ ਥਾਂਵਾਂ ਤੇ ਗੁਰ ਨੂੰ ਔਂਕੜ ਨਾਲ (ਗੁਰੁ) ਵੀ ਲਿਖਿਆ ਗਿਆ ਹੈ, ਇਸਦਾ ਅਰਥ ਵੀ ਗੁਰ ਤੋਂ ਪ੍ਰਾਪਤ ਹੋਇਆ ਤੱਤ ਗਿਆਨ ਹੀ ਹੁੰਦਾ ਹੈ |
      ਅੱਜ ਕੱਲ ਕੋਈ ਵੀ ਧਾਰਮਿਕ ਪ੍ਰਚਾਰਕ ਇਸ ਗੱਲ ਨੂੰ ਨਹੀਂ ਦੱਸ ਰਿਹਾ | ਇਸੇ ਕਰਕੇ ਹੀ ਗੁਰਬਾਣੀ ਦੀ ਕਿਸੇ ਨੂੰ ਸਹੀ ਸਮਝ ਨਹੀਂ ਆ ਰਹੀ | ਸ਼ਾਇਦ ਪ੍ਰਚਾਰਕਾਂ ਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਗੁਰ ਕੀ ਹੁੰਦਾ ਹੈ ਤੇ ਗੁਰਬਾਣੀ ਦਾ ਗੁਰ ਕੀ ਹੈ ?
      ਲਿਖਣ ਵਾਲੇ ਨੇ ਜੋ ਵੀ ਸਿਖਿਆ ਗੁਰਬਾਣੀ ਤੋਂ ਹੀ ਸਿਖਿਆ ਤੇ ਉਸਦਾ ਫਰਜ ਹੈ ਹੁਣ ਉਹ ਹੋਰਾਂ ਨੂੰ ਵੀ ਇਸ ਬਾਰੇ ਦੱਸੇ | ਇਸੇ ਲਈ ਇਹ ਕੋਸ਼ਿਸ਼ ਕੀਤੀ ਗਈ ਹੈ | ਉਮੀਦ ਹੈ ਗੁਰ ਨੂੰ ਤੇ ਗੁਰਬਾਣੀ ਦੇ ਗੁਰ ਨੂੰ ਪੜ੍ਹਨ ਵਾਲੇ ਸਮਝ ਗਏ ਹੋਣਗੇ | ਹੁਣ ਅੱਗੇ ਤੁਹਾਡਾ ਕੰਮ ਕਿ ਗੁਰਬਾਣੀ ਨੂੰ ਇਕੱਲਾ ਪੜ੍ਹੋ ਨਾ ਵਿਚਾਰੋ ਵੀ | ਅੱਗੇ ਸਾਰਾ ਕੁਝ ਆਪ ਹੀ ਪਤਾ ਲੱਗ ਜਾਂਦਾ |

    • @mjthind2071
      @mjthind2071 3 ปีที่แล้ว +1

      @@taranveersingh96 ਧੰਨਵਾਦ it’s basically formula , like in mathematics we say GUR , ਪਰ ਗੁਰ , ਗੁਰਿ ,ਗੁਰੁ ਚ ਕੀ ਫਰਕ ਹੈ ?

    • @kulwantsingh7606
      @kulwantsingh7606 ปีที่แล้ว +1

      ਗੁਰੂ 👉(ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸਮਝ ਸੋਝੀ ਹੈ ਜੋ ਸਬ ਨੂੰ ਅੰਦਰੋਂ ਮਿਲਦੀ ਹੈ ਜਿਵੇਂ ਜਾਨਵਰਾਂ ਨੂੰ ਖਾਣ ਪੀਣ ਦੀ ਬਚਣ ਦੀ ਖਤਰੇ ਤੋਂ ਗਾ ਮੱਝ ਦਾ ਬੱਚਾ ਆਪਣੇ ਆਪ ਦੁੱਧ ਲੱਬ ਲੈੰਦਾ ਜਨਮ ਦੇ ਸਾਰ ਹੀ ਇਹ ਗਿਆਨ ਗੁਰੂ ਦਿੰਦਾ ਨਾ ਕੇ ਕੋਈ ਵਿਅਕਤੀ 👉(ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਸਦਾ ਨਿਰੰਤਰ ਹੈ ਜਿਸ ਦਾ ਅੰਤ ਨਹੀਂ ਜੰਮਦਾ ਮਰਦਾ ਨਹੀਂ ਗੁਰੂ ਹੈ ਕੋਈ ਵਿਅਕਤੀ ਨਹੀਂ

  • @jagtarsingh4925
    @jagtarsingh4925 4 ปีที่แล้ว +12

    ਬਾ ਕਮਾਲ ਵਿਚਾਰ

  • @insaninsan3708
    @insaninsan3708 3 ปีที่แล้ว +3

    Hor ki chahida.

  • @Gurwinder_Singh171
    @Gurwinder_Singh171 4 ปีที่แล้ว +6

    Dhan dhan pita dhan dhan kol dhan dhan so janni jin GURU jneya maye || (ang310)
    Pr baba ji keh rhe ne Guru janam nhi lainda?? Samaj ni lggi,

    • @tuhituhitu
      @tuhituhitu 4 ปีที่แล้ว

      Dhan Dhan pita Dhan Dhan kol Dhan Dhan so janni (vishraam) Jin Guru jneya maye. JIN GURU JNEYA MAYE Satgur neh Guru nu Andro Jneya leya (paremeshar nu pargat kar leya). Maye( Mann). Os Satgur/ Gurdev de pita mata Dhan hun ( Dhan Dhan da v spelling different hai is shabad vich). Next line Dhan Dhan Guru ( vishraam) Jin naam aradhya Aap tharya... Panna 310 de shabad vich Satgur ate GURU onda hai. Jethe Satgur shabad hai o Gurdev/ teacher/ dehdhari da parteek hai. Satgur ate Guru shabad da Antar hai as Baba Ji explained. Baki meri mat thori hai Ji, that’s what I think. Baki Baba Ji explain kar den, that would be best. Good question pa Ji 🙏🏼 I think vishraam is important.

    • @Gurwinder_Singh171
      @Gurwinder_Singh171 4 ปีที่แล้ว +2

      @@tuhituhitu mein baba ji nu sonda haan,, Guru Word Rab lyi aaya hai,,
      (Aad ant aike awtara soi Guru samjeho hmara) ,,,
      Satgur ate Guru dowe wakho wakho ne,, eh v pata hai g,,
      Pr Gurbani ch likheya :-
      Satgur mera sada sada na aawe na jaye || oh abenasi purkh hai aab mein rheya smaye || (Tusi keh rhe ho satgur deh dhari hunda hai,, pr kive??
      Gurbani anusaar te Satgur janam nhi nhi lainda, te oh kive dheh dhari ho gya??
      Reply krke dseyo veer ji,,,

    • @tuhituhitu
      @tuhituhitu 4 ปีที่แล้ว +1

      Nanak Singh PaJi, tuhde question bhaut sohne hun, meri ehni budhi nahi. Guru te Satgur te arth vak hun. Eh Shabd Satgur MERA sada sada, tusi sara shabad paro, Eh shabad Satgur Di ustat vich hai, Es shabd vich ‘ meh Gurbani, athdar hai’ vi lekya hai. So Eh GURU/ gyan da shabd nahi, Satgur Upasna da hai. Je eh Upsana da vesha chal raha hai, Es da matlab, ‘Braham gyani aap Paremeshar’ hai. Satgur sada sada hai, abnasi purkh hai sab meh RAHA sameh. Guru vich aped hai. Pa Ji, menu jada nahi ohnda, Baba Ji nu bhaut gyan hai, tusi ohna nu puch lo. Lekin tuhadi jigyasa jangi hai. Braham gyan Di khoj sokhi nahi hai, meh nu KUCH soji Gurbani to ilava Upanishad, vedant vicho v aye hai. Baki PaJi meh koi guni gyani nahi🙏🏼

    • @Gurwinder_Singh171
      @Gurwinder_Singh171 4 ปีที่แล้ว +2

      @@tuhituhitu Tusi dseya, wadiya lgga,, Rab tuhade te mehr kre ji 🙏🙏

    • @tuhituhitu
      @tuhituhitu 4 ปีที่แล้ว +1

      Nanak Singh thank you, tuhde te v Ji, koi Virle hunde hun satsangi jan 🙏🏼🙏🏼

  • @gurmeetsingh4360
    @gurmeetsingh4360 3 ปีที่แล้ว +2

    More people u listen more u get into confusion! Do we have to ask a man how is a sukhi? Gurbani told us everything but we still going to people for answers.

  • @stonecracker322
    @stonecracker322 3 ปีที่แล้ว +3

    Nihang is a HEERA. But should keep his mouth shut on Kamsutra and Sun Light Book. He can get direction from both books for himself

  • @harpalbinepal2245
    @harpalbinepal2245 3 ปีที่แล้ว +3

    apna aap nu guru granth sahib da follower kehn vala kina sikha na guru granth sahib nu ik baar b paria ha ? sirf ik baar.

  • @CharanGrewal-Mundy
    @CharanGrewal-Mundy 5 หลายเดือนก่อน

    Waheguruji 🙏🙏

  • @sumandeepkaur428
    @sumandeepkaur428 4 ปีที่แล้ว +8

    🙏🙏🙏🙏🙏

  • @baldevbhullar3062
    @baldevbhullar3062 2 ปีที่แล้ว +1

    🙏

  • @baldevbhullar3062
    @baldevbhullar3062 ปีที่แล้ว +1

    🙏

  • @reetrekha3326
    @reetrekha3326 9 หลายเดือนก่อน

    🙏🙏🙏🙏