ਗੁਰਬਾਣੀ ਪ੍ਰਚਾਰ : ਅੱਖਾਂ ਖੁੱਲ ਜਾਣਗੀਆਂ ਇਹ ਗੱਲਾਂ ਸੁਣ ਕੇ | Dharam Singh Nihang Singh | Sach Khoj Academy

แชร์
ฝัง
  • เผยแพร่เมื่อ 2 ต.ค. 2024
  • Sach khoj Academy(ਸਚੁ ਖੋਜ ਅਕੈਡਮੀ) is a non profitable Sikh academical institution started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    The academy has also produced various articles on different concepts of Gurmat, that have been published by Shiromani Gurdwara Parbandhak Committee and other publications like Missionary Sedhan, Sikh Virsa etc. Dharam Singh's work has been translated to German Language in form of an article titled, Human Rights in Sikh Religion, which is published in book Human Rights in World Academy has also published two books on the exegesis of Japji Sahib and Sidh Gosti, the compositions of Guru Nanak.
    Website - sachkhojacadem...
    E-mail - sachkhojacademy@gmail.com

ความคิดเห็น • 210

  • @Jagseer_Singh_
    @Jagseer_Singh_ 7 หลายเดือนก่อน

    ਬਿਲਕੁਲ ਸਹੀ

  • @GurdialSingh-f5j
    @GurdialSingh-f5j ปีที่แล้ว +1

    Waheguru ji ka Khalsa waheguru ji ki Fateh

  • @sansardeepsingh1122
    @sansardeepsingh1122 3 ปีที่แล้ว +21

    ਅਸਲੀਅਤ ਹੈ ਇਹ। ਕੌੜੀ ਲਗਦੀ ਸਚਾਈ। ਜੇ ਸਿਰਫ ਤਾਂ ਸਿਰਫ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਣਾ ਉਹੀ ਕਰਨਾ ਜੋ ਗੁਰੂ ਗਰੰਥ ਸਾਹਿਬ ਜੀ ਕਹਿੰਦੇ ਹਨ ਜੀ।

  • @sansardeepsingh1122
    @sansardeepsingh1122 3 ปีที่แล้ว +13

    ਧੰਨਵਾਦ ਜੀ। ਅੱਖਾਂ ਅਤੇ ਦਿਮਾਗ ਦੋਨੋ ਹੀ ਸੁਚੇਤ ਕਰ ਦਿੱਤੇ ਜੀ।

  • @jagtarsingh4925
    @jagtarsingh4925 4 ปีที่แล้ว +42

    ਸਿੱਖੀ ਦੇ ਅਖੌਤੀ ਅਾਗੂਅਾਂ ਦਾ ਕੱਚਾ ਚਿੱਠਾ ਖੋਲ ਕੇ ਰੱਖ ਦਿੱਤਾ ।
    ਧੰਨਵਾਦ

  • @avtaarsingh6652
    @avtaarsingh6652 3 ปีที่แล้ว +4

    ਬਾਬਾ ਜੀ ਦੇ ਅਰਥ ਕਰਨੇ ਬਹੁਤ ਜ਼ਿਆਦਾ ਪ੍ਰਤੀਸ਼ਤ ਠੀਕ ਹਨ ਕਿਤੇ? ਕਿਥੇ? ਜਿਵੇਂ ਸੋਚੈ ਸੋਚਿ ਦੇ ਅਰਥ!

  • @gurvailsingh7713
    @gurvailsingh7713 3 ปีที่แล้ว +5

    ਬਾਬਾ ਜੀ ਜੋ ਕਹਿ ਰਹੇ ਨੇ ਬਾਣੀ ਵੀਚਾਰਕੇ ਪੜ੍ਹਣ ਵਾਲੇ ਹਰ ਇਨਸਾਨ ਨੂੰ ਸਮਝ ਆ ਜਾਂਦਾ ਹੈ । ਬਹੁਤ ਕੁੱਝ ਠੀਕ ਕਿਹਾ ਹੈ ਪਰ ਬਾਬਾ ਜੀ ਵੀ ਕੁੱਝ ਗਲਾਂ ਗੁਰਮਤਿ ਤੋ ਹਟ ਕੇ ਕਰਦੇ ਹਨ। ਮਸਲਾ ਸਾਰਾ ਅਮਲ ਕਰਣ ਦਾ ਹੈ ।ਬਾਬਾ ਜੀ ਨੂੰ ਬੱਲੇ ਬੱਲੇ ਤੇ ਵਧੀਆ ਕਹਿਣ ਵਾਿਲਆਂ ਵੀ ਬਾਬਾ ਜੀ ਦੀਆਂ ਕਹੀਆਂ ਗੱਲਾਂ ਤੇ ਅਮਲ ਨਹੀਂ ਕਰਣਾ।ਜੇਕਰ ਕੋਈ ਗੁਰੂ ਪਿਆਰਾ ਹੋਵੇ ਤਾਂ ਜਰੂਰ ਦੱਸਣਾ ਜੀ।

    • @Anonymous_uncle
      @Anonymous_uncle 2 ปีที่แล้ว +2

      kehdi gall gurmat to hattke kitti

  • @ANITARANI-je5gt
    @ANITARANI-je5gt 3 ปีที่แล้ว +8

    today people are running behind fake baba only. Good job.

  • @sardarnisweet6817
    @sardarnisweet6817 ปีที่แล้ว +1

    ਜਾ ਕੇ ਕਿਸੇ ਮੰਦਰ ਵਿੱਚ ਪੁਜਾਰੀ ਬਣ ਜਾਣਾ ਚਾਹੀਦਾ,ਇਸ ਨਿਹੰਗ ਬਾਬੇ ਨੂੰ।

  • @RavindraSingh-ku9xz
    @RavindraSingh-ku9xz 4 ปีที่แล้ว +35

    ਵਾਹ ਬਾਬਾ ਜੀ ਕਮਾਲ ਕਰਤੀ । ਸੱਚੀ ਮੇਰੀਆਂ ਅੱਖਾਂ ਖੁੱਲ੍ਹ ਗਈਆਂ 😳 ।
    ਜੋ ਭਾਈ ਜੀ ਇੰਟਰਵਿਊ ਲੈ ਰਹੇ ਨੇ ਉਨ੍ਹਾਂ ਨੂੰ ਬੇਨਤੀ ਹੈ ਕਿ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ।
    ਇੱਦਾਂ ਦੀਆਂ ਵੀਡੀਉ ਹੋਰ ਪਾਓ ਨਿਹੰਗ ਸਿੰਘ ਜੀ ਦੀਆਂ ।
    ਧੰਨਵਾਦ।

    • @raghvirsingh4
      @raghvirsingh4 4 ปีที่แล้ว +2

      Dharam Singh Nihang Singh Sach khoj Academy

    • @CricketworldUS
      @CricketworldUS 4 ปีที่แล้ว +4

      Watch their channel - Sach khoj academy

  • @sarbjotsinghsarkash7777
    @sarbjotsinghsarkash7777 4 ปีที่แล้ว +4

    ਬਿਲਕੁਲ ਸਹੀ

  • @harminderjitsingh1091
    @harminderjitsingh1091 3 ปีที่แล้ว +13

    No words to say babaji thanks very fruitful very clear in simple words

  • @robinosker3333
    @robinosker3333 ปีที่แล้ว +3

    Ek vidoe babe gurbabi dukh dene kithe likhiya mnu dso

  • @palklair6228
    @palklair6228 4 ปีที่แล้ว +15

    ਭਾਈ ਨਿਹੰਗ ਸਿੰਘ ਜੀ! **ਅਰਦਾਸ** ਕਰਨ ਦੀ ਲੋੜ ਪੈਂਦੀ ਹੈ। ਕਿਉਕਿ ਭਾਣਾ ਵੀ ਆਪਣੇ ਆਪ ਨਹੀ ਮੰਨਿਆ ਜਾਦਾ।
    ਸੋ ਭਾਣਾ ਮੰਨਣ ਲਈ ਵੀ **ਅਰਦਾਸ** ਕਰਨ ਦੀ ਲੋੜ ਹੈ ਜੀ।

    • @LovepreetSingh-gt7bz
      @LovepreetSingh-gt7bz 2 ปีที่แล้ว +1

      ਆਪਣੇ ਹੱਥੀ ਆਪਣਾ ਆਪਿ ਕਾਜ ਸਵਾਰੀਐ

    • @Anonymous_uncle
      @Anonymous_uncle 2 ปีที่แล้ว

      ardaas karo taa ki saanu sumatt bakhshe par heda man ditta va sochan shakti eni develop karti ede to zyada hor kii kirpa kar den
      e sochan shakti naal hi aapni algg soch nu mitauna va na

    • @LovepreetSingh-gt7bz
      @LovepreetSingh-gt7bz 2 ปีที่แล้ว

      @@Anonymous_uncle ਤੁਹੀ ਵੀ ਅਰਦਾਸ ਕਰੋ ਕਿ ਸਮੱਤ ਬਖ਼ਸ਼ੇ ਰੱਬ ਕਿ ਸੋਚਣਾ ਛੱਡੋ

    • @Anonymous_uncle
      @Anonymous_uncle 2 ปีที่แล้ว

      @@LovepreetSingh-gt7bz ji

  • @gurmeetkaur85
    @gurmeetkaur85 3 ปีที่แล้ว +7

    Kudart de niam anusar te guru granth sahib ji de hukam anusar hi chalna chahida ha.

  • @singh1574
    @singh1574 4 ปีที่แล้ว +16

    STILL NOT CHANGING S G P C shame shame shame Thank You Baba Ji

  • @harbhajanmalhi7269
    @harbhajanmalhi7269 3 ปีที่แล้ว +7

    ਹੁਕਮ ਭੀ ਤਿਨਾ ਮਨਾਏਸੀ ਜਾ ਕੌ ਨਦਰਿ ਕਰੇ ।
    ਤਿਨਾ ਮਿਲਿਆ ਗੁਰ ਆਏ ਜਾ ਕੌ ਲੀਖਿਆ
    ਅੰਮ੍ਰਿਤ ਹਰ ਕਾ ਨਮ ਦੇਵੇ ਦੀਖਿਆ।
    ਗੁਰ ਪੂਰੇ ਸਜਮ ਕਰ ਈਆ..............

  • @sikhtraveller8860
    @sikhtraveller8860 3 ปีที่แล้ว +8

    True baba I already stop consider golden temple religious 3years ago

  • @Akaalsingh1996
    @Akaalsingh1996 ปีที่แล้ว +2

    ਸੰਗਤ ਲੰਗਰ ਖਾਣ ਜਾਦੀ ਆ

  • @gurpritsingh9301
    @gurpritsingh9301 3 ปีที่แล้ว +23

    ਕਈ ਸਾਲਾਂ ਤੋਂ ਜੋ ਸੋਚ ਮੇਰੇ ਮਨ ਵਿੱਚ ਸੀ ਧਰਮ ਸਿੰਘ ਜੀ ਨੇ ਉਜਾਗਰ ਕਰ ਦਿੱਤੀ ll ਮੈਂ 2010 ਵਿੱਚ ਲਿਖਿਆ ਸੀ, "ਸਿੱਖਾਂ ਨੇ ਜਿੰਨੀ ਸਿੱਖੀ ਸਮਝਣੀ ਸੀ ਸਮਝ ਲਈ, ਇਹ ਹੋਰ ਨਹੀਂ ਸਮਝ ਸਕਦੇ ll" ਅੱਜ ਇਕ ਇਕ ਗੱਲ ਸੱਚ ਕਰ ਦਿੱਤੀ ll

    • @gn.sahibsinghsaabar4288
      @gn.sahibsinghsaabar4288 ปีที่แล้ว

      ਅਧੂਰਾ ਤੇ ਆਪੇ ਸਿੱਖਿਆ ਹੋਇਆ ਗਿਆਨ ਹੈ ।
      ਪਿਆਰਿਓ ਬਚੋ ਏਹਦੇ ਤੋਂ ।

    • @kulwantsingh7606
      @kulwantsingh7606 ปีที่แล้ว

      @@gn.sahibsinghsaabar4288ਤੁਹਾਡਾ ਪੂਰਾ ਵੀ ਦੇਖ ਲਿਆ ਬੇੜਾ ਗ਼ਰਕ ਕਰਨ ਵਾਲਾ ਵਿਅਕਤੀ ਗੁਰੂ ਬਣਾ ਤਾਂ ਰਾਮ ਵਿਅਕਤੀ ਬਣਾ ਤਾਂ ਬੀਜ ਮੰਤਰ ਬਾਰੇ ਤੁਹਾਨੂੰ ਨਹੀਂ ਪਤਾ ਅੰਦਰੋਂ ਮਿਲਦਾ ਜਿਹੜਾ ਗਿਆਨ ਵਾਹਿਗੁਰੂ ਦੇ ਰੱਟੇ ਲਵਾ ਤੇ ਲੋਕਾਂ ਨੂੰ ਸੰਤ ਅੰਦਰ ਹੁੰਦਾ ਤੁਸੀਂ ਵਿਅਕਤੀ ਬਣਾ ਤਾਂ ਹੁਣ ਚੁੱਪ ਹੀ ਰਹੋ ਚੰਗੀ ਗੱਲ ਹੈ

    • @puttpunjabdesher5821
      @puttpunjabdesher5821 ปีที่แล้ว

      ​@@gn.sahibsinghsaabar4288
      Tuc aajo ehna kol ja sadd lao ehna nu live tv te debate kro gurbaani te sabit kar deo giaan adurra aa nhi eve chakh na maaro

    • @beantsinghbenipal4976
      @beantsinghbenipal4976 ปีที่แล้ว

      Suno jitheo geyan milda eh nai oh mada eh mada Pura Kon ehthe koi nai je pure hunde lod hi nai c ehthe auon di ehthe aaye aa ta pure hon na k ek Duje nu mada kehan

  • @shivanidrangal7165
    @shivanidrangal7165 3 ปีที่แล้ว +4

    Har banda such nahi bol sakda

  • @sohansinghkhalsa7909
    @sohansinghkhalsa7909 2 ปีที่แล้ว +3

    ਬਾਬਾ ਜੀ ਸ਼ਰੋਮਣੀ ਕਮੇਟੀ ਵਾਲੇ ਗਲਤ ਪਰਚਾਰ ਕਰਦੇ ਰਹੇ ਇਹ ਮੰਨ ਗ ਗਏ ਕਦੋ ਮੰਨੇ ਸੰਗਤ ਨੂੰ ਜਰੂਰ ਦਸੋ ਜੀ ਕੋਈ ਪੱਕਾ ਸਬੂਤ ਦਿਓ ਜੀ ਬੇਨਤੀ ਹੈ ਜੀ ੴ

  • @avtaarsingh6652
    @avtaarsingh6652 3 ปีที่แล้ว +8

    ਸੋਚੈ ਸੋਚਿ ਦਾ ਅਰਥ ਤੇ ਇਥੇ ਸੋਚ ਭਾਵ ਤੀਰਥ ਇਸ਼ਨਾਨ ਜਾ ਘਰੇ ਵਾਰ ਵਾਰ ਇਸ਼ਨਾਨ ਕਰੀ ਜਾਣ ਨਾਲ ਪਵਿੱਤਰ ਨਹੀਂ ਹੁੰਦਾ ਇਨਸਾਨ ਮੰਨ ਕਰਕੇ ਪਵਿਤਰਤਾ ਹੋਣੀ ਜਰੂਰੀ ਹੈ ਕੀ ਖਿਆਲ ਠੀਕ ਨਹੀਂ?

    • @sukhvindersingh1632
      @sukhvindersingh1632 3 ปีที่แล้ว +1

      ਦੁਰੁਸਤ ਫ਼ਰਮਾਇਆ

    • @manjeetsingh5658
      @manjeetsingh5658 ปีที่แล้ว

      Hahahah kallola e ne . Jana khnna vidwan bn janda . Sochea keha sucham ni keha . Soch mn di soch bare keha gurbani ne

  • @palklair6228
    @palklair6228 4 ปีที่แล้ว +16

    ਭਾਈ ਧਰਮ ਸਿੰਘ ਜੀ! ਇਕ ਅਵਸਥਾ ਅਜਿਹੀ ਵੀ ਹੈ ਕਿ ਠਾਕੁਰੁ & ਦਾਸ ਵਿਚ ਕੋਈ **ਭੇਦ"ਫਰਕ** ਨਹੀ ਰਹਿੰਦਾ।
    👉🏿ਪ੍ਰਣਵੈ ਨਾਮਾ, ਭਏ ਨਿਹਕਾਮਾ, ਕੋ ਠਾਕੁਰੁ ਕੋ ਦਾਸਾ ਰੇ।।*

    • @deshpremi6295
      @deshpremi6295 3 ปีที่แล้ว +1

      Right.

    • @manjeetsingh5658
      @manjeetsingh5658 ปีที่แล้ว

      Kedi awasta oh v ds de . Ik panti likh k vidwand bn jande a . One sara kush dsya hoea sach khoj te sunla

  • @charanjitkaur3557
    @charanjitkaur3557 4 ปีที่แล้ว +15

    ਗੁਰੂ ਇਕ ਸ਼ਕਤੀ ਹੈ ਜਿਹੜੀ ਮਹਿਸੂਸ ਕਰ ਸਕਦੇ ਹਾਂ ਜੀ ਸਰਬਸ਼ਕਤੀਮਾਨ ਵਾਹਿਗੁਰੂ ☝️ਸ਼ਰਬੱਤ ਦਾ ਭਲਾ ਕਰਨਾ ਜੀ ਸ਼ਬਦ ਗੁਰੂ ਜੀ ਤੂੰਹੀ ਤੂੰਹੀ ਏਕ ਤੂੰਹੀ ਤੂੰਹੀ ਏਕ ਤੂੰਹੀ ਤੂੰਹੀ ਹੈ ਜੀ

    • @palklair6228
      @palklair6228 4 ปีที่แล้ว +5

      ਏਕੋ ਏਕੁ ਕਹੈ ਸਭ ਕੋਈ, ਹਉਮੈ ਗਰਬ ਵਿਆਪੈ।।
      ਗੁਰੂ ਨੂਂ ਦੋਨੋ ਖੁਲ੍ਹੀਆ ਅੱਖਾ ਨਾਲ ਦੇਖ ਸਕਦੇ ਹਿਂ।

  • @bhupinder1508
    @bhupinder1508 3 ปีที่แล้ว +5

    Ssa baba ji kina such bologe. Tahi gurbani dsdi h loga ne ਰਾਮ khilnoa jana dunia sb janndi h pr ahend visvas loka te havi hoya h ਰੱਬ ਮੇਹਰ ਕਰੇ ਸਭ ਤੇ 🙏🌹

  • @baljinderbuttar7838
    @baljinderbuttar7838 4 ปีที่แล้ว +13

    Gur bar aaakkkkklllllll

  • @surjitkundan7670
    @surjitkundan7670 3 ปีที่แล้ว +4

    Sangat nu kuchh pata nahi. Sangat lai lag aa

  • @vikramjitsingh792
    @vikramjitsingh792 4 ปีที่แล้ว +12

    A great sikh nihang dharam singh ! If you want to see sikh of guru gobind singh ji ! Today only one true sikh is nihang dharam singh

  • @sumandeepkaur428
    @sumandeepkaur428 4 ปีที่แล้ว +16

    🙏🙏🙏 sachiya gal sun ka loki hale v nhi sudar da ta lakh di lahnat loka ta

  • @reshamlali2546
    @reshamlali2546 3 ปีที่แล้ว +7

    Wehaguru Ji ka Khalsa wehaguru Ji Ki fate

  • @sikhnation6594
    @sikhnation6594 3 ปีที่แล้ว +6

    Haje bapu ji di videos viral ni ho raia . Jdo aam loka tak pahunch gaii videos ga jali babea dia cheeka niklu

    • @ranjodhsingh2391
      @ranjodhsingh2391 2 ปีที่แล้ว

      Tinu ki lgda lok mn len ge....na pra..harmzadgi to kithe htde

  • @bakhshishsingh4983
    @bakhshishsingh4983 2 ปีที่แล้ว +2

    Baba ji Maha Raja Ranjit Singh ne bahot vadhia Raj keeta si Sare Dharma da satkar karde San koi uch neech nahi har ikk nu ikk akh nal dekhde San Musalmana nu maszidan te Hinduan nu Mandir bana ke ditte San Singh Naluva v ohna varga jannail si jis ton pathan v thar thar kambde San naluve da achran v bahot ucha si Bano nam di pathan aorat da v man badal ditta si tusin ohna te kiyon virodh karde ho dasso

  • @SandeepSingh-qc8xs
    @SandeepSingh-qc8xs ปีที่แล้ว +3

    soche soch na hovayi de arth glt kite baba g ne

    • @riprecords1372
      @riprecords1372 ปีที่แล้ว

      Bilkul

    • @sunny_jawanda1
      @sunny_jawanda1 ปีที่แล้ว

      Babe ne challenge kita hoya ja k galat sabit kro live ho k fr mnnage

  • @sarangalhardeep6367
    @sarangalhardeep6367 3 ปีที่แล้ว +6

    Bhut vadhia ji gal tuhadi baba ji.

  • @kamaljitchahal6553
    @kamaljitchahal6553 3 ปีที่แล้ว +5

    Bapu how you can say that Congress is better than Akali Dal and BJP because BJP is doing the same what Congress done in Past. If the agenda of BJP and Congress is the same how congress is good.

  • @niranjansingh6278
    @niranjansingh6278 4 ปีที่แล้ว +9

    The meanings of soch in Japji sahib has been told as body bathing but you have told its meanings as you have
    Told as thinking or thought. How it is so?

    • @Techi-Tuber
      @Techi-Tuber 3 ปีที่แล้ว +1

      @Jasaman kaursingh hahaha who ever talks different from what are you believing till today is a agent of rss only you are gursikh. Extreme level of hypocrisy bhen ji or bhai ji whatever you are

    • @Anonymous_uncle
      @Anonymous_uncle 2 ปีที่แล้ว

      nahi bhai sahib that meaning does not goes long
      this shouch word cannot be used any more as shouchai shouch na hovayi je shochi lakh vaar
      according to grammar this line does not make any sense

  • @namelesssingh
    @namelesssingh 4 ปีที่แล้ว +24

    ਬਹੁਤ ਵਧੀਆ ਗੋਸ਼ਟੀ ਬਾਬਾ ਜੀ

  • @singh1574
    @singh1574 4 ปีที่แล้ว +13

    BILKUL SACH PURE FACTS GREAT DHARAM SINGH NIHANG SINGH JI DARING TRUTH SPEAKER Thank You

  • @rekhabhardwaj6518
    @rekhabhardwaj6518 3 ปีที่แล้ว +5

    Great Thoughts Baba Ji

  • @harminderkaur5806
    @harminderkaur5806 4 ปีที่แล้ว +17

    Nice, great knowledge

  • @sonysingh5826
    @sonysingh5826 2 ปีที่แล้ว +3

    Baba ji siane bot je tusi par sabto aukha juban respact vich chlauni

  • @balwantrai9355
    @balwantrai9355 3 หลายเดือนก่อน

    ਇਹ ਮੂਲਖ ਨੂ ਜਫਾ ਪੈ ਚੂਕਿਆ ਹੈ ਸਾਸਦ ਤੇ ਮਹਾ ਗਦਾਰਾ ਦਾ ਕਬਜਾ ਅਰਬਿਪਤੀ/ਖਰਬਾ ਪਤੀ ਪੈਸਾ ਅਨੇਵਾਹ ਲੂਟਾਇਆ ਜਾ ਰਿਹਾ ਹੈ//ਹੂਣ ਰੈਲਵੈ ਹਵਾਈ ਅਡੇ ਸਮੁਦਰ ਅਗੇ ਲੈਣ ਵਾਲੋ ਖੜੋ ਹਨ //ਜਪਾਨ ਦੀ ਤਰਾਹ ਸਾਸਦ ਮੈਬਰ ਏਜਟ/ਗਦਾਰਾ ਕਾਲੀਆ ਬਿਲੀਆ ਏਸ ਬਿਜੂਆ ਦਾ ਸੌਦਾ ਤਹਿ ਹੌ ਚੁਕਾ /ਸਾਰੀ ਦੀ ਸਾਰੀ /ਪਾਰਟੀ ਏਸ ਗੇਮ ਨੂ ਹਵਾ ਦੇ ਰਹੀ ਹੈ ਅਰਬਾ ਪਤੀਆ ਦਿਆ ਚਾਲਾ ਹੌਰ ਸਕਲਾ ਮੌਮਨ /ਨਾਗਾ ਮਾਰੇ ਛਾਗਾ ਬੈੜੀ ਡੌਬਣ ਨੂ ਨਰੀਦਰ ਹਥੌ ਅਡਾਨੀ ਏਜਟ ਗਦਾਰ

  • @NirmalSingh-jm2su
    @NirmalSingh-jm2su 3 ปีที่แล้ว +6

    Waheguru ji ka khalsa waheguru ji ki Fateh waheguru ji

  • @rcballuvlog2494
    @rcballuvlog2494 3 ปีที่แล้ว +4

    Good

  • @palklair6228
    @palklair6228 4 ปีที่แล้ว +5

    ਕਮਾਲ ਹੈ !! ਬਾਦਲਾ ਤੋ ਜਿਆਦਾ ਗਿਰਿਐ ਢਢਰੀਆ ?

  • @JagdevSingh-mv3rr
    @JagdevSingh-mv3rr ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @GurmeetSingh-nm8ge
    @GurmeetSingh-nm8ge ปีที่แล้ว

    ਇਤਿਹਾਸ ਬੋਲਦਾ ਹੈ ਕਿ ਅਕਾਲ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਰਜਣਾ ਹੈ ਅਤੇ ਇਕ ਤੂੰ ਹੀ ਸਿੱਖ ਹੈ?

  • @sptbk5singh66
    @sptbk5singh66 3 ปีที่แล้ว +12

    Well done. There is still a light in Sikhism in Punjab. These views are sincerely appreciated.

  • @gurjitsidhu2569
    @gurjitsidhu2569 ปีที่แล้ว +4

    ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ

  • @brargames5735
    @brargames5735 3 ปีที่แล้ว +6

    Waheguru ji

  • @AjaySingh-mm2yw
    @AjaySingh-mm2yw 4 ปีที่แล้ว +11

    Bahut wadiya baba ji. Background is very nice . We can listen clearly thank you.

  • @harmanjitsingh584
    @harmanjitsingh584 3 ปีที่แล้ว +4

    Beed kteeb iftra bhai mann ka fikar na jai

  • @gurjitdhami2020
    @gurjitdhami2020 4 ปีที่แล้ว +11

    Duniya nu esh parchar nu sunna te manna e paina nai ta duniya katam hon Tu koi nai bacha sakds

  • @brargames5735
    @brargames5735 3 ปีที่แล้ว +6

    Ok ji waheguru ji

  • @palklair6228
    @palklair6228 4 ปีที่แล้ว +11

    ਭਾਈ ਨਿਹੰਗ ਧਰਮਸਿੰਘ ਜੀ! ਗੁੱਸਾ ਨਾ ਕਰਿਓ ਜੀ! ਕਿਉਕਿ ਤੁਸੀ ਅਰਦਾਸ ਕਰਨ ਨੂੰ ਮਾੜਾ ਕਹਿ ਰਹੇ ਹੋ।
    ਪਰ ਦੁਨੀਆਵੀ ਕੋਰਟ ਵਿਚ, ਇਕ ਬਲਾਤਕਾਰੀਆ, ਕਾਤਲ **((ਅਪਰਾਧੀ))** ਵੀ **ਅਪੀਲ** ਕਰ ਸਕਦੈ।
    ਹਾਂ! ਅੱਗੇ ਜੱਜ ਦੀ ਮਰਜੀ ਹੈ, ਅਪੀਲ ਸੁਣੇ ਜਾ ਨਾ ਸੁਣੇ।
    ਇਸੇ ਤਰਾ **ਹਮ*ਅਪਰਾਧੀ** ਸਦ ਭੂਲਤੇ, ਤੁਮ ਬਖਸਣਹਾਰੇ।।)) ਮੁਤਾਬਕ **((ਅਰਦਾਸ))** ਕਰ ਸਕਦੇ ਹਾਂ।
    👉🏿👍🏿ਤੂੰ ਇਕੋ ਦਾਤਾ ਸਭਸ ਦਾ, ਹਰਿ ਪਹਿ **ਅਰਦਾਸਿ** ।। ਜਿਸੁ ਦੀ ਤੁਧੁ ਭਾਵੈ, ਤਿਸੁ ਦੀ ਤੂੰ ਮੰਨਿ ਲੈਹਿ, ਸੋ ਜਨੁ ਸਾਬਾਸਿ।। ਸਭੁ ਤੇਰਾ ਚੋਜੁ ਵਰਤਦਾ, ਦੁਖੁ ਸੁਖੁ ਤੁਧੁ ਪਾਸਿ।। **(ਮ:੩-549)*

    • @anonymoususer4283
      @anonymoususer4283 3 ปีที่แล้ว

      Dharam singh bilkul sahi keh rahe a . . . Ardas oh kro jo gurbani karan nu kehndi a . Os akal purakh de nam di ardas . Je tusi gaddiya di ardas kr rhe ho santan di ardas kr rhe ho fer tusi lobhi hoe . Pr gurbani lobh to door ren lai kendi a .

    • @Techi-Tuber
      @Techi-Tuber 3 ปีที่แล้ว

      ਕਰੋ ਅਰਦਾਸ ਕੌਣ ਰੋਕ ਰਿਸਾ ਪਰ ਕਰੋ ਉਹ ਜੋ ਗੁਰਬਾਣੀ ਚ ਲਿਖੀ ਹੈ ਗੁਰਬਾਣੀ ਚ ਤਾਂ ਲਿਖਿਆ
      ਨਾਨਕ ਕੀ ਅਰਦਾਸਿ ਸੁਣੀਜੈ ॥
      ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥
      ਪਰ ਜਨਤਾ ਨਾਮ‌ ਛਡ ਕੇ ਹੋਰ ਸਭ ਕੁਝ ਮੰਗਦੀ ਆ।

    • @maninanar8841
      @maninanar8841 3 ปีที่แล้ว

      You have rightly pointed the importance of prayer . This person is another another imposter of true sikhism and he is trying to create another way of Sikhism just like Nirankari and Radhasawami.

    • @Techi-Tuber
      @Techi-Tuber 3 ปีที่แล้ว

      @@maninanar8841 Without having complete knowledge of what one is saying and commenting is not a good thing.

    • @sarbjitsingh2920
      @sarbjitsingh2920 3 ปีที่แล้ว

      ਸੋਚੈ ਸੋਚ ਨ ਹੋਵਈ ,, ਦੇ ਅਰਥਾਂ ਬਾਰੇ ਕਲੀਅਰ ਕਰਿਓ ਜੀ ,ਸੋਚ ਤੋਂ ਭਾਵ ਸੁਚਮਤਾ ਹੈ ਕਿ ਸੋਚਣਾ ਹੈ ।ਧੰਨਵਾਦ ਜੀ

  • @RaviSingh-ye9qd
    @RaviSingh-ye9qd 9 หลายเดือนก่อน +1

    Murkh

  • @deshpremi6295
    @deshpremi6295 3 ปีที่แล้ว +6

    गुरवाणी तो कहती है कि-
    राजु न चाहऊ मुकति न चाहऊ मन प्रीति चरण कमलारे।
    इससे तो स्पष्ट है कि अकाली और कॉंग्रेसी दोनों ही सिख नहीं हैं। जो लोग अरदास बोलते हैं कि राज करेगा खालसा वो सिख नहीं है ।

    • @harpreetsinghbatra8579
      @harpreetsinghbatra8579 3 ปีที่แล้ว +3

      Chahat or zarurat dono me antar hota ha. Sikho ko Raaj k moh se door rehne k lie kha gya naki Raaj krne k lie. Khalsa Raaj samay ki zarurat ha, naki moh ya chahat. Santo ko khane ka moh nhi hota ki swaad chahiye par khana to sab khate h or balki sant to zor dete h ki shudh khana khao, Santo ko moh nhi h shudh khane ka balki zarurat h. Politics ko side rakhke gurbani samjhoge to samajh aegi vrna hazaro saalo se to pakhand chal hi rha ha, chalate raho.

    • @supreme7770
      @supreme7770 3 ปีที่แล้ว +2

      😂😂stupid sikh kashtriye dharam ha na ki vaishnavi..lobh moh hnkaar maya ke upar uth k raaj krna ha ...kisi lalach k liye nahi.. blki srbat k bhale lyi ..raj bina na dharam chle ha dharam bina sb dle mle ha isi liye ye hukum ha raaj krne ke liye bola ha sikhs ko pr aise nhi jaise Maharaja krte the blki as a sant/siphi next time do some research😂😂.

    • @manmeetkaur5330
      @manmeetkaur5330 3 ปีที่แล้ว

      Baba g explain raj karega khalsa what is the meaning of that

    • @Anonymous_uncle
      @Anonymous_uncle 2 ปีที่แล้ว

      @@manmeetkaur5330 bhaine he has already explained it

  • @devenderkumar2659
    @devenderkumar2659 3 ปีที่แล้ว +2

    Guru ki mat se mat mila apne vichara da tyag kar

  • @dsinghkhalsa4637
    @dsinghkhalsa4637 3 ปีที่แล้ว +5

    Baba ji confusion bht sariyan ho rahiyan thorda vistaar ch kalli kalli gal tusi clear kro

  • @ramandeepsingh7378
    @ramandeepsingh7378 4 ปีที่แล้ว +10

    bapu g nl kisey di himmat hai tey krey a k vichaar 💡

    • @gurmeetdeol3576
      @gurmeetdeol3576 4 ปีที่แล้ว

      Ryt ji

    • @vijaykumar64646
      @vijaykumar64646 4 ปีที่แล้ว +1

      ਚੂੰ ਨੀ ਕਰਨੀ ਬਾਪੂ ਅੱਗੇ ਕਿਸੇ ਨੇ । ਬੜਾ ਔਖਾ ਬਾਪੂ ਦੀ ਗੱਲ ਸਮਝਣਾ । ਬੜਾ ਔਹਰਾ ਬਾਪੂ । ਭੰਬੂ ਤਾਰੇ ਦਿਖਾ ਦਿੰਦਾ

    • @anonymoususer4283
      @anonymoususer4283 3 ปีที่แล้ว

      Sukhpreet singh udhoke

    • @Techi-Tuber
      @Techi-Tuber 3 ปีที่แล้ว

      @@anonymoususer4283 ਬਾਬੇ ਨੇ ਤਾਂ ਖੁਲਾ ਸਦਾ ਦਿੱਤਾ ਹੈ ਜਾਂਦਾ ਕਿਉਂ ਨਹੀਂ ਸੁਖਪ੍ਰੀਤ ਸਿੰਘ??

  • @rebelsempire7593
    @rebelsempire7593 4 ปีที่แล้ว +21

    Head for truth

  • @manjitsingh9239
    @manjitsingh9239 4 ปีที่แล้ว +5

    Akaaalllll

  • @gurmeetkaurghatoura6998
    @gurmeetkaurghatoura6998 4 ปีที่แล้ว +4

    Please babiha Amrit Vela boliya Di Katha pao ji

  • @naginafort5371
    @naginafort5371 3 ปีที่แล้ว +14

    ਬਾਬਾ ਜੀ ਤੁਸੀਂ ਬਹੁਤ ਵਧੀਆ ਵਿਚਾਰ ਕਰ ਰਹੇ ਹੋ

  • @akashdeepaulakh2253
    @akashdeepaulakh2253 2 ปีที่แล้ว +3

    Chardikala Bappu ji bhut mahan shakshiat ne bhai sahib satkaryog🙏🙏🙏

  • @er.kirpalkaushal6850
    @er.kirpalkaushal6850 4 ปีที่แล้ว +11

    Excellent explaination

  • @GursewakSingh-xu3pq
    @GursewakSingh-xu3pq 2 ปีที่แล้ว +2

    Assi ta dhadrian walea da khaida ni shuddna

  • @jatindersingh1809
    @jatindersingh1809 ปีที่แล้ว +1

    ਭਾਈ ਜੀ ਕਹਾ ਸੱਚ ਹੈ ਜਾ ਨਹੀਂ ਵਾਹਿਗੁਰੂ ਜੀ

  • @Akaal1
    @Akaal1 4 ปีที่แล้ว +10

    Bhut vadiya baba ji. 🙏

  • @surjitkumar4733
    @surjitkumar4733 2 ปีที่แล้ว +3

    Perfect

  • @ranjits6388
    @ranjits6388 3 ปีที่แล้ว +4

    Baba ji boht vadia

  • @ranjitbrar2449
    @ranjitbrar2449 3 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਗਿਆਨ ਗੁਰੂ ਹੈ ਗੁਰੂ ਗਿਆਨ ਹੈ ਗਿਆਨ ਦੀ ਕੋਈ ਸੀਮਾ ਨਹੀਂ ਗਿਆਨ ਦਾ ਵੀ ਆਦਿ ਔਰ ਅਤ ਨਹੀਂ ਜੋਸੀ ਮਤ ਦੇਹਿ ਤੈਸਾ ਪਰਗਾਸ

  • @jasbirsingh9789
    @jasbirsingh9789 3 ปีที่แล้ว +4

    ਖਾਲਸਾ ਜੀ ਤਪੋ ਰਾਜ ਰਾਜੋ ਨਰਕ ਗੁਰਬਾਣੀ ਦਾ ਸਬਦ ਨਹੀ ਜੇ ਗੁਰਬਾਣੀ ਹੈ ਤਾ ਅੰਗ ਦਸਣਾ ਜੀ ।ਅਰਦਾਸ ਦੀ ਗੁਰਬਾਣੀ ਵਿਚ ਬਹੁਤ ਮਹੱਤਤਾ ਹੈ ।ਗੁਰੂ ਤੋ ਜਾ ਰਬ ਤੋ ਅਸੀ ਸਭ ਕੁਝ ਮੰਗ ਸਕਦੈ ਹਾ ।ਬਾਣੀ ਇਕੱਲੈ ਸਿਖਾ ਦੀ ਮਲਕੀਅਤ ਨਹੀ ।ਸਾਰੇ ਸੰਸਾਰ ਦੇ ਲੋਕਾ ਦੀ ਰਹਿਨੁਮਾਈ ਕਰਦੀ ਹੈ ।ਇਹ ਠੀਕ ਹੈ ਕਿ ਗੁਰਮਤਿ ਤੋ ਕੋਰਿਆ ਦਾ ਗੁਰਧਾਮਾ ਤੇ ਕਬਜਾ ਹੈ ।ਜਿਨਾ ਬਾਣੀ ਰਚੀ ਉਹਨਾ ਪਾਖੰਡ ਦਾ ਵਿਰੋਧ ਕੀਤਾ ਅਜ ਫਿਰ੍ਹ ਪਾਖੰਡੀਆ ਦਾ ਬੋਲਬਾਲਾ ਹੈ ।

    • @deshpremi6295
      @deshpremi6295 3 ปีที่แล้ว

      बिन तुध होर जि मंगणा सिर दुखां कै दुख।
      देइ नाम संतोखाआ उतरै मन की भुख।

  • @kstyres5812
    @kstyres5812 4 ปีที่แล้ว +5

    ਪਾਪ ਦੀ ਪਰਿਭਾਸ਼ਾ ਬੋਹਤਾ ਵਧੀਆ ਦਿਤੀ। ਹੈ ਜੀ

  • @GurjeetSingh-bi3pp
    @GurjeetSingh-bi3pp 3 ปีที่แล้ว +4

    ਵਿਚਾਰ ਚਰਚਾ ਤੁਹਾਡੀ ਕਮਾਲ ਹੈ

  • @GursewakSingh-xu3pq
    @GursewakSingh-xu3pq 2 ปีที่แล้ว +2

    Har gal ch ohna nu le aaune aa thonu ik rupee ni tiko eh yaad rakheo akha khol leo

  • @palwindersingh5388
    @palwindersingh5388 4 ปีที่แล้ว +8

    🙏🙏🙏

  • @paramjeet5446
    @paramjeet5446 4 ปีที่แล้ว +8

    greatttt

  • @gurjitsidhu2569
    @gurjitsidhu2569 ปีที่แล้ว +2

    ਧੰਨ ਬਾਬਾ ਧਰਮ ਸਿੰਘ ਜੀ

  • @sukhdavsingh7581
    @sukhdavsingh7581 ปีที่แล้ว +2

    Very nice baba j

  • @ramandeepsingh7378
    @ramandeepsingh7378 4 ปีที่แล้ว +8

    baba fateh singh g k fateh singh pargat honge hun

    • @manjitsingh9239
      @manjitsingh9239 4 ปีที่แล้ว

      Akaaalll

    • @harmanjeet5515
      @harmanjeet5515 2 ปีที่แล้ว

      Na kade nhi hukam mano bhana mano fateh singh shaheed ho gyi si oh shaheed hukan anusar hoye si bhana wich Shaheed hoye si

    • @ramandeepsingh7378
      @ramandeepsingh7378 2 ปีที่แล้ว

      @@harmanjeet5515 ????

  • @devendersingh4953
    @devendersingh4953 ปีที่แล้ว +2

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @damangalotra2634
    @damangalotra2634 ปีที่แล้ว +2

    Supreme 🙏

  • @wiseamong1697
    @wiseamong1697 4 ปีที่แล้ว +7

    ਅਪਣੀ ਵਡਿਆਈ ਆਪ ਕਰਨ ਚ ਕਿ ਮਾਣੀ ਗਲ ਹੈ - ਪਤਾ ਨਹੀਂ 😆

  • @rajdeepkalsi5739
    @rajdeepkalsi5739 4 ปีที่แล้ว +6

    Mai me me me te me......matlab tusi gyaani te duniya agyaani...tuhadi FRUSTRATION bohut saaf dikhdi hai....duniya ta eho jehi rahi te eho jehi rehni....Baba Nanak, Gautam buddha de lakh samjhan te vi duniya naa transform hoe......tusi kyon kalpana ker rahe ho.........Chadh me mera ker bandgi.....Dargah di tayaari karo Baba ji 🙏

    • @palwindersingh5388
      @palwindersingh5388 4 ปีที่แล้ว +1

      Stupid

    • @taranveersingh96
      @taranveersingh96 3 ปีที่แล้ว

      Rajdeep kalsi tanu gurmat da pta koi ni . eve jablian na maar . thode vargya kol hun jawab ni hega ta hi tadfde ne. J aap kush kar ni sakde ta jehre kar rahe ne ona nu mada kio kehna . agle nu gyan aa ta bolda .

  • @Jattbine
    @Jattbine 2 ปีที่แล้ว +1

    Bhai dharam singh dalal g (1666-1708) one of the panj pyare or the five beloved the forerunners of khalsa. he was born in jaat family. He was the son of Chaudhary sant Ram dalal ji and mai sabho of the village saifpur of hastinapur meerut distic

  • @gurjitsidhu2569
    @gurjitsidhu2569 ปีที่แล้ว +2

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @NavdeepSingh-vp3vi
    @NavdeepSingh-vp3vi ปีที่แล้ว

    te baba g pawe 10 sal ne pawe 40 sall ne pawe 100 ne maharaja ranjit singh g ne rajj te sach ch hi kita te vadia raj kita duniya mandi te mugla ne pawe 300 sall raj kita kita te julm a
    kirpana v do ditiya miri te piti dia kyo ki sirf sant bnn k v kmm ni chlda kaljug ch sikh nu bagla ni mahraj ne bazz bnaya te na hi bagla bhagat bnn nu keha

  • @rajpalrajpal4254
    @rajpalrajpal4254 ปีที่แล้ว

    PavitartA binA dharm..nahi.

  • @pooja.sharma-
    @pooja.sharma- 2 ปีที่แล้ว +2

    He has perfect knowledge about all religion.

  • @darshansinghmohali3365
    @darshansinghmohali3365 3 ปีที่แล้ว +9

    Sikhs, especially Sikh youth need to adhere Babaji's true teachings...
    Darshan Singh Mohali

  • @JoeJoe-cn2yl
    @JoeJoe-cn2yl 4 ปีที่แล้ว +6

    🙏🤲❤🙏🙏

  • @RajdeepSingh-te7so
    @RajdeepSingh-te7so 3 ปีที่แล้ว +3

    🙏🏼🙏🏼🙏🏼🙏🏼🙏🏼🙏🏼🙏🏼

  • @sukhmindersungh7211
    @sukhmindersungh7211 4 ปีที่แล้ว +5

    Ah baba changian gallan de nal kuj asa parchar karda jis nal Sikh hor kamjor hon

    • @palwindersingh5388
      @palwindersingh5388 4 ปีที่แล้ว

      Stupid

    • @sikhnation6594
      @sikhnation6594 3 ปีที่แล้ว

      ਸੱਚ ਕੌੜਾ ਲਗਦਾ ਹੁੰਦਾ।

    • @Techi-Tuber
      @Techi-Tuber 3 ปีที่แล้ว +1

      ਸਿਧਾ ਬੋਲੋ ਕਿ ਸਚ ਸੁਣਿਆ ਨਹੀਂ ਜਾਂਦਾ

  • @pherumania
    @pherumania 2 ปีที่แล้ว +2

    Whaheguru app nu sehat traz rakhe lambi umer Te Sikh baksh ke nivaje etnaa sahi nirnaa karnaa ehe bhavnaa toon bagair nahi hoo sakda .

  • @arsh9113
    @arsh9113 ปีที่แล้ว +2

    guys dont forget to share this with people so they are aware about real Sikhism

  • @tarsemsingh1957
    @tarsemsingh1957 ปีที่แล้ว

    want baba,s no want to talk to him

  • @Balkarsingh-ut9hl
    @Balkarsingh-ut9hl 4 ปีที่แล้ว +4

    Very very nice baba KO🙏🙏🙏

  • @sukhmindersungh7211
    @sukhmindersungh7211 4 ปีที่แล้ว +6

    Baba agge panth vich ladaea paun Vale bare hoe aa kirpa karke panth nu lara Na

    • @vijaykumar64646
      @vijaykumar64646 4 ปีที่แล้ว +1

      ਤੇਰੇ ਸਮਝ ਆਉਣ ਵਾਲੀਆਂ ਗੱਲਾਂ ਨਹੀ ਇਹ ।
      ਇਹ ਚੰਡੀ ਐ ਚੰਡੀ । ਇਸ ਬਜੁਰਗ ਦੀ ਗੱਲ ਨੂੰ ਸਮਝਣ ਲਈ ਵੀ ਘਾਲਣਾ ਦੀ ਲੋੜ ਆ , ਬੁੱਧੀ ਚਾਹੀਦੀ ਆ ।

    • @anthroposhamlt4765
      @anthroposhamlt4765 4 ปีที่แล้ว

      Sukhminder keda panth?
      Te gll sun panth ch kde ladai nii hundi.
      Golka khan waleya diya hundiya ladaiya.
      Pyi khane gll

    • @robinosker3333
      @robinosker3333 ปีที่แล้ว

      Abe bkwas kre jnda wah

    • @robinosker3333
      @robinosker3333 ปีที่แล้ว

      Pyco wah Elaine kron eda

    • @robinosker3333
      @robinosker3333 ปีที่แล้ว

      @@vijaykumar64646 tnubyda baba kete sgo hoyu nhibtah ap confuse wah eh baba...keha gurbani dukh dinde wah ##