ਖੰਘ ਦਾ ਲੱਭਿਆ ਪੱਕਾ ਇਲਾਜ, ਇਸ ਡਾਕਟਰ ਦੇ ਵਿਦੇਸ਼ਾਂ ਤੱਕ ਚਰਚੇ, ਅੰਦਰੂਨੀ ਸ਼ਕਤੀ ਵੀ ਹੋਊ ਮਜ਼ਬੂਤ
ฝัง
- เผยแพร่เมื่อ 3 ก.พ. 2023
- ਖੰਘ ਦਾ ਲੱਭਿਆ ਪੱਕਾ ਇਲਾਜ, ਇਸ ਡਾਕਟਰ ਦੇ ਵਿਦੇਸ਼ਾਂ ਤੱਕ ਚਰਚੇ, ਅੰਦਰੂਨੀ ਸ਼ਕਤੀ ਵੀ ਹੋਊ ਮਜ਼ਬੂਤ | D5 Channel Punjabi
#VardhanAyurvedic #SubashGoyal #D5ChannelPunjabi
Buy Ayurvedic Medicine Online - www.vaidban.com
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on TH-cam -
bit.ly/3reufW8
Like us on -
/ d5channelpunjabi
VERY VERY NICE JI SATNAM WAHEGURU JI
ਗੋਬੀ ਸਰੋ ਨਾਲੋ ਦੇਸੀ ਸਰੋ ਦਾ ਤੇਲ ਜਿਆਦਾ ਚੰਗਾ ਏ ਜੀ।
ਵੈਦ ਸਾਹਿਬ ਨੂੰ ਅਜੇ ਦੇਸੀ ਚੀਜਾ ਦੇ ਗੁਣਾ ਨੂੰ ਸਮਝਣ ਦੀ ਲੋੜ ਹੈ।
Hello Dr. Subhash could you please make video on how to get rid of inflammation in your body and also when the white cells in your body are too high what to do. Thank you for all you do your videos are very helpful. Good bless you take care.
ਡਾਕਟਰ ਸਾਹਿਬ ਪੰਚਮ ਗੋਂਦ ਲੇਡੀਸ ਵੀ ਲੈ ਸਕਦੀ ਹੈ
Thank you
Very useful
Good information
Beautiful video from Canada
Very. Good.
ਡਾ਼ ਸਾਹਿਬ ਥਾਇਰਾਇਡ ਵਾਲੇ ਨੂੰ ਅਸ਼ਵਗੰਧਾ ਠੀਕ ਰਹੂ। ਮੇਰਾ ਇਸ ਨਾਲ ਥਾਇਰਾਇਡ ਵੱਧ ਜਾਂਦਾ ਕੋਈ ਹੱਲ ਦੱਸ ਦੇਵੋ ਡਾਕਟਰ ਸਾਹਿਬ।
ਅਲਸੀ ਸੋ ਗ੍ਰਾਮ ਲੈਕੇ ਤਵੇ ਤੇ ਮਾੜੀ ਜਿਹੀ ਗਰਮ ਕਰਕੇ ਪੀਸ ਕੇ ਅੱਧਾ ਅੱਧਾ ਚਮਚਾ ਖਾਣਾ ਸਵੇਰੇ ਚਾਹ ਤੋ ਪਹਿਲਾਂ ਅੱਧਾ ਘੰਟੇ ਬਾਅਦ ਚਾਹ ਪੀਲੋ
ਸਤਿ ਸ੍ਰੀ ਅਕਾਲ ਜੀ 🙏🙏
भाई साहब नमस्कार सबसे पहले आप केजरीवाल जी का इलाज करें क्योंकि उनको बहुत सालों से खांसी है वह ठीक नहीं हो रही अगर उनकी खांसी ठीक हो गई तो हम सब इलाज करेंगे आपसे धन्यवाद
ਖੰਗ ਬਾਰੇ ਤੇ ਕੋਈ ਜਿਕਰ ਹੀ ਨਹੀ ਕੀਤਾ।
🙏🙏👌👌🌷🌹❤
ਬਹੁਤ ਸੇਨਾ ਪਰੌਗਰਾਮਜੀ
ਗੱਲਬਾਤ ਸੀਮਤ ਰੱਖੀ ਜਾਵੇ
Thanks. Sir. Ji
ਸਾਡੇ ਪਿਉ ਦਾਦੇ ਗੁੜ ਵਾਲੀ ਲੀਟਰ 2 ਚਾਹ ਪੀਦੇ ਸੀਘੋੜਿਆ ਵਰਗੇ ਸੀ ਇਹ ਕਹਿਦੇ ਗੁੜ ਮਾੜਾ ਕੱਲੇ ਕਵਿਟਲ ਬਜਨ ਚੁਕ ਲੈਦੇ ਸੀ ਇਹ ਤਾ ਦਵਾਈ ਵੇਚਨ ਦੀ ਗਲ ਹੋਈ ਆ
👌👌👌👌👌
ਬਾਈ ਖੰਗ vires ਨਾਲ ਹੁੰਦੀ ਆ ਏਨਾ ਨੇ vires ਦਾ ਇਲਾਜ ਦਸ ਦਿੱਤਾ ਜੜ ਤੋ ਦਸ ਤਾਂ ਜਿਥੋਂ ਖੰਗ ਹੁੰਦੀ ਆ
ਖੰਘ ਵਾਲੇ ਕੁਝ ਦੱਸਿਆ ਡਾਕਟਰ ਸਾਬ ਜੀ
Doctor I'm from Bathinda my name is Narinder kaur whats madicine for kidney infection
EH-KAM-AISE-DAILY-KARDE-HA-THANKS
Dr sahib tonsils bare daso g mere husband no tonsils di problem hai ohna di age 50years hai g
Very good video Dr Goel Saab g
Heading ! ਤੁਸੀਂ ਉਪਰ ਖੰਗ ਦਾ ਲਿਖਿਆ ਹੈ ? ਪਰ ਖੰਗ ਵਾਰੇ ਕੋਈ ਗੱਲ ਵੀ ਨਹੀਂ ਕੀਤੀ Goyal ਸਾਹਿਬ ਜੀ ?? Vita Powdar ਦੀ ਸੀਸੀ ਕਿਨ੍ਹੇ ਦੀ ਆ ਜੀ ? ਭੇਜਨ ਦੀ ਖੇਚਲ ਕਰੋਗੇ Sir ???
Gooddoktersahib
🎉🎉🎉🎉🎉🎉
Do sahib koi kanshi ke bare btao
Bai m Belgium tu massage keta thx
ਕੀਦਿਸੱਆਖੰਘਬਾਰੇ
DHAN..DHAN..GURU..RAM..DAS..G..KIRPA..KARAN...DOCTOR..Shab
dr ji klonji ka kasa saban karna
In old age no defined sugar was existing people were drinking gur wali cha people. were very healthy.
ਰੇਟ ਕੀ ਗੁੜ ਦਾ, ਕਾਲੀ ਹਲਦੀ ਦਾ ਕੀ ਹੈ
ਬਹੁਤ ਵਧੀਆ ਜਾਣਕਾਰੀ ਧੰਨਵਾਦ
Duai da ta kush dasya nai apni duai di mashhori kari janda
Hoon nahi han ji veer ji
Dr shiab 8 years da bacha ha bistar par vadroom karta ha us ka lea koi madisin ha to batea
Sir apna address dsdao
Saro da tal
Gurh
Shilajit
Ashawgandha
Giloy
Kali haldi
Pancham goond
Veeta power powder
Na . Number na pata kiven milu duva
ਬਜ਼ੁਰਗ ਸਾਡੇ ਬਹੁਤ ਹੀ ਸਿਆਣੇ ਅਤੇ ਪਰਮੇਸ਼ੁਰ ਦੇ ਭੈ ਵਿਚ ਰਹਿਣ ਵਾਲੇ ਸਨ।। ਪੜੇ ਲਿਖੇ ਹੀ ਤਾਂ ਅਸੀਂ ਅੱਜ ਜ਼ਹਿਰ ਖਾਂਦੇ ਹਾਂ।।।।
dr sahab jo heading aa de barey tusi video che kujj bi ni deseaa
Khang kithe gyi
Dokter shaib g ssakal tuci khance bare daso g thx
ਪੱਤਰਕਾਰ ਦੇ ਜੁੱਤੀਆ ਪੈਣੀਆ ਚਾਹੀਦੀਆ ਕੋਈ ਕੰਮ ਦੀ ਗੱਲ ਕਰਆ ਕਰੋ ਖਾਂਸੀ ਬਾਰੇ ਕੁਛ ਨੀ ਦਸਿਆ ਕਰੋ
😊ਸ਼
Not tell any medicine for cough
Dr sahib Jo tusi dikha rahe ho dikha ta hy nhai tuhade kemre vala ena nikma bitha rakhia hy Jo jo khol ke dikha rahe ho ape hi dekhi jande ho
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ 🙏
Tusi aapna gur baher bhaj sakda ho plz
Khansi dea baare ta tusi kuj dsya nhi
Dr sihb keng bare ghl kro ave time karab na kro
khang da ilaj daso
Price kina hai je
Dasna te khang da si par dssi hor ejarye ne,garam chija ne
Shilajit ret dso
Khang da ilaaj ????
Sugar di madicen chahida hia
Sugar laye DIP diet lo ji .Dr biswaroop Roy de video deko ji . Green leaves apni diet vich shamal Karo .
Sugar aa thonu
USDA bhut vdia ilaj normal aaju
Jo thumb nil hai usde bare ta jankari diti nahi
So sad
Khang bare koi dasya nahi
Sir khangh da ta kus dasia hi nhi
ਕੋਈ ਖੰਘ ਦੀ ਤਾ ਗੱਲ ਨਹੀਂ ਕਰੀ
Pp
Khung vasty Kuoj v nahi dasia
ਚਵਲ ਹੀ ਮਾਰੀ ਆ,ਟਾਈਟਲ ਕੀ ਹੈ
K̲h̲a̲n̲g̲h̲ d̲a̲ k̲i̲ k̲i̲t̲a̲
❤️💕❤️💕💕❤️❤️💕💕💕💕💕💕💕💕💕💕💕💕💕💕🙏🙏🙏🙏🙏🙏🙏🙏
Cough di medicine bare ta jankari diti nahi
Dr advice is totally buckwas ha g
khang da elaj te tusi dasea nhi
Khang de vi duso
Khang bare ta khsh disease hi nhi
ਇਹ ਮਜਾਕ ਨਈ ਅਾ ਤਰੀਕਾ ਇਕ ਵਾਰ ਅਜਮਾ ਕਿ ਦੇਖੋ
ਖੰਘ da ilag tan dasia nai
Tuci
B. H 😅
Tusi appnia davai dusi jande ja khang da kuj dussia nahi
Sach dia galan karke thagian marlo sarif loga nu thaglo hor thuhade kol kush hai nahi
Awe hi pgl bna taa
ਇਲਾਜ ਤੇ ਤੁਸੀਂ ਕੁਝ ਨਹੀਂ ਦੱਸਿਆ ਬੱਸ ਅੱਪਣੀਆ ਦੁਵਈਆ ਦੀ ਹੀ ਮਸ਼ਹੂਰੀ ਕੀਤੀਆਂ ਹੈ
A
👌👌👌🙏🙏
ਠੱਗ ਆ ਸਿਰੇ ਦਾ
@@veenakathpalia4408 1
A ii by by by by by hu ft se bhi ii ki by CR b
Only advertise of madicine
ਬਸ ਇਹ ਬੰਦੇ ਨੇ ਅਪਣੀ ਤੇ ਅਪਣੇ 150 ਬੰਦਿਆ ਦੀ ਰੋਟੀ ਪਾਣੀ ਦੀ ਹੀ ਗੱਲ ਕੀਤੀ ਇਲਾਜ ਬਸ ਦੱਸਿਆ ਨਹੀਂ ਬਸ ਅਪਣੀਆ ਦਵਾਈਆ ਦੀ ਮਸ਼ਹੂਰੀ ਕੀਤੀ ਸਭ ਸਾਲੇ ਪੈਸੇ ਦੇ ਯਾਰ ਆ
ਠੱਗ
Teri pag kithe a te Singh kithe a