ਜੰਡਵਾਲਾ ਦੀ ਕਹੀਆਂ ਦੀ ਅਸਲ ਦੁਕਾਨ ਕਿਹੜੀ ਆ ਦੇਖੋ ।। ਮਸ਼ਹੂਰ ਕਹੀਆਂ ਜੰਡਵਾਲਾ ਦੀਆਂ ।।Jandwala Di Kahiyan ||

แชร์
ฝัง
  • เผยแพร่เมื่อ 9 ม.ค. 2025

ความคิดเห็น • 139

  • @JarnailSingh-dv1hw
    @JarnailSingh-dv1hw 3 ปีที่แล้ว +5

    ਕਹੀਆਂ ਸਾਰੇ ਹੀ ਵਧੀਆ ਤਰੀਕੇ ਨਾਲ ਬਣਾਈ ਜਾਂਦੇ ਹੈਂ

  • @varindersohivarindersohi4342
    @varindersohivarindersohi4342 2 ปีที่แล้ว +1

    ਬਹੁਤ ਵਧੀਆ ਜੀ

  • @gurmanatsaroye
    @gurmanatsaroye 3 ปีที่แล้ว +5

    ਮੈਂ ਪਿਛਲੇ ਪੰਦਰਾਂ ਸਾਲ ਤੋਂ ਕਹੀਆਂ ਵਰਤ ਰਿਹਾ ਹਾਂ ਬਹੁਤ ਵਧੀਆ ਹਨ ਅਸੀਂ ਅੰਮ੍ਰਿਤਸਰ ਤੋਂ

  • @polasingh4765
    @polasingh4765 3 ปีที่แล้ว +5

    श्री।गगानगर।से।हमारा।गाम।दूदाखीचड।मे।सारी।इन।मीसतरी।ओ।की।कहीया।हमारे।बरतते।ह।बोतही।बर्दीया।कहीं।ह।धन्यबाद।इन।मीसतरीयोका👍👍👍💐🌷🌹🌹🌷💐

    • @RespectFarmerTv
      @RespectFarmerTv  3 ปีที่แล้ว

      हनजी धन्यवाद sir

  • @nagindersingh4388
    @nagindersingh4388 3 ปีที่แล้ว +8

    ਸਾਦਿਕ ਵਾਲਾ ਕੱਪੜੇ ਵੀ ਲਾ ਲੈਦਾ ਨੰਗੇ ਕਰਕੇ ਤੋਰਦਾ

  • @GurmeetSingh-ml9uw
    @GurmeetSingh-ml9uw 9 หลายเดือนก่อน +1

    Thanks Bhai ge good information

  • @amritpalsinghsaggu7554
    @amritpalsinghsaggu7554 2 ปีที่แล้ว +1

    Bhut vdya 💖👍

  • @brarharpreet2375
    @brarharpreet2375 2 ปีที่แล้ว +1

    Vadiya kam krde aa jandwale wale good sand hunde ena de

  • @JagjeetSingh-to6kx
    @JagjeetSingh-to6kx 3 ปีที่แล้ว +4

    ਬਾੲੀ ਜੀ ਰੇਟ ਬਹੁਤ ਜਿਅਾਦਾ

  • @reshutyagi6298
    @reshutyagi6298 3 ปีที่แล้ว +1

    Thanks bhai ji for nice information

  • @sukhdhillonpb4671
    @sukhdhillonpb4671 3 ปีที่แล้ว +4

    Vadia ji 👌

  • @sidhuvlogs6519
    @sidhuvlogs6519 3 ปีที่แล้ว +11

    Bai interview ch app ਘੱਟ ਤੇ ਜਿਸ ਦੀ ਇੰਟਰਵਿਊ ਲੇਨ ਗਿਆ ਹੋਵੈ ਓਸ ਨੂੰ ਜਿਆਦਾ ਬੋਲਣ ਦੀਆਂ ਕਰੋ...

    • @RespectFarmerTv
      @RespectFarmerTv  3 ปีที่แล้ว +1

      Ok ji next tym dhyn rkhage hauli hauli wll ao

    • @ArshdeepSingh-fo7kt
      @ArshdeepSingh-fo7kt ปีที่แล้ว

      ਵੀਰ ਕਹੀ ਪਿੰਡ ਆਉਣਾ ਪਾਓ ਕੇ ਪਿੰਡ ਵੀ ਬੇਜ ਸਕਦੇ ਊ

  • @SukhdevSingh-br2hv
    @SukhdevSingh-br2hv 2 ปีที่แล้ว +1

    Nice aaaa 👍👍👍👍

  • @gurjeetsinghbhaika7071
    @gurjeetsinghbhaika7071 3 ปีที่แล้ว +1

    Nice working I am also use their kehi for long time

  • @jasvirkaur7608
    @jasvirkaur7608 3 ปีที่แล้ว +3

    God bless you

  • @JaswinderSingh-nd9pk
    @JaswinderSingh-nd9pk 8 หลายเดือนก่อน

    Khanna kanjari walyean diyan kahiaan baht masher ne

  • @Satwinder379
    @Satwinder379 3 ปีที่แล้ว +2

    Good information brother

  • @simranbumbrah7213
    @simranbumbrah7213 3 ปีที่แล้ว +3

    Bhutt vdia 😍😍

  • @yogendrakumarverma735
    @yogendrakumarverma735 2 ปีที่แล้ว +1

    👌👌👌👌👌👌

  • @robindhillon8641
    @robindhillon8641 3 ปีที่แล้ว +3

    Good work👍

  • @GurmeetSingh-qc7pb
    @GurmeetSingh-qc7pb 3 ปีที่แล้ว +1

    Good Bai ji

  • @sukhjindersingh1370
    @sukhjindersingh1370 3 ปีที่แล้ว +3

    Bout vadia veer

  • @makhansingh1642
    @makhansingh1642 3 ปีที่แล้ว +1

    Very good wark

  • @sukhrajsinghsukhi1745
    @sukhrajsinghsukhi1745 2 ปีที่แล้ว +2

    ਰੇਟ ਬਹੁਤ ਜਿਆਦੇ ਆਖੀ ਜਾਦਾ ਕਸੀਆ 250 ਕਹੀ 350 ਸਹੀ ਆ

  • @sukhmandeep5960
    @sukhmandeep5960 3 ปีที่แล้ว +3

    👌👌👍🏻

  • @harrymaan-vs7fo
    @harrymaan-vs7fo ปีที่แล้ว

    Srrrrrrr veer ji

  • @ਦੇਸੀਜੱਟ-ਰ3ਟ
    @ਦੇਸੀਜੱਟ-ਰ3ਟ 3 ปีที่แล้ว +1

    Very good

  • @RajuSingh-sx4vw
    @RajuSingh-sx4vw 3 ปีที่แล้ว +2

    ਕਿਹੜੀ ਸਾਈਡ ਹੈ ਜੰਡਵਾਲਾ ਪਿੰਡ ਬਾਈ ਜੀ ਪੂਰਾ ਅਡਰੈਸ ਦਸੌ

    • @RespectFarmerTv
      @RespectFarmerTv  3 ปีที่แล้ว +1

      Bai ji ਨੇੜੇ ਮੁੱਦਕੀ ਬਠਿੰਡਾ ਤੋਂ ਅਮ੍ਰਿਤਸਰ ਸਾਹਿਬ ਰੋਡ ਤੇ ਬਾਕੀ ਵੀਡਿੳ ਦੇ ਲਾਸਟ ਚ ਨੰਬਰ ਦਿੱਤਾ ਕਾਲ ਕਰਲਵੋ ਕਾਰਡ ਦਿੱਤਾ ਦੁਕਾਨ ਦਾ

  • @arshpreetbrar5849
    @arshpreetbrar5849 3 ปีที่แล้ว +4

    Bai super hit khea aa gurdev singh g de malve de jatt jande aa

  • @mehakbrar455
    @mehakbrar455 3 ปีที่แล้ว +2

    👍 👍

  • @jagseersingh9465
    @jagseersingh9465 3 ปีที่แล้ว +2

    Nice aa brother

  • @dveer368
    @dveer368 3 ปีที่แล้ว +1

    Nice bro

  • @farmingnews9974
    @farmingnews9974 3 ปีที่แล้ว +2

    Bai g bansal tan baaniye hunde ne eh bansal pind ja ehna di cast

  • @partaappannu4186
    @partaappannu4186 2 ปีที่แล้ว +1

    Veer ji asi up ca va te kida magvaiye plz daso

  • @herokhan8774
    @herokhan8774 3 ปีที่แล้ว +4

    Ik slah sadi 100 rupeya gat kardo pehla nalo bhut kam vdega

  • @rupindersmagh6477
    @rupindersmagh6477 3 ปีที่แล้ว +1

    Sira kahia

  • @sandeepsinghwander7727
    @sandeepsinghwander7727 3 ปีที่แล้ว

    Good job bansal bai

  • @gurvindermaan5385
    @gurvindermaan5385 2 ปีที่แล้ว +1

    ਵੀਰ ਜੀ ਜੰਡਵਾਲੇ ਦੀਆਂ ਕਹੀਆਂ ਬਹੁਤ ਸ਼ੁੱਧ ਚਲਦੀਆਂ,ਬੰਦੇ ਨੂੰ ਥਕਾਵਟ ਜਲਦੀ ਮਹਿਸੂਸ ਨਹੀਂ ਹੁੰਦੀ,ਬਹੁਤ ਵਧੀਆ ਕੁਆਲਿਟੀ ਆ।

  • @lakhasandhu04231
    @lakhasandhu04231 3 ปีที่แล้ว +1

    ਸਾਦਿਕ ਇਕ ਸੁਰਜੀਤ ਸਿੰਘ ਠੱਗ ਵੀ ਹੈਗਾ ,ਜਿਹੜਾ ਪਿੰਡਾਂ ਵਿੱਚ ਤੁਰ ਫਿਰ ਕੇ ਕਹੀਆਂ ਵੇਚਦਾ ।

    • @RespectFarmerTv
      @RespectFarmerTv  3 ปีที่แล้ว

      ਇਹਨਾਂ ਦੀ ਤਾਂ ਦੁਕਾਨ ਆ ਬਾਈ

    • @bansaladakaka5546
      @bansaladakaka5546 2 ปีที่แล้ว

      Bai ohh thug nhi.. Os name le k hor kito lea k sell krda na.. Badam os da name krda na

  • @gurpreetmaan8757
    @gurpreetmaan8757 3 ปีที่แล้ว +3

    Jandwala kitha j h veer

    • @RespectFarmerTv
      @RespectFarmerTv  3 ปีที่แล้ว

      Veer ji Fridkot ton mudki de vichale je a

  • @gamdoorbrar149
    @gamdoorbrar149 3 ปีที่แล้ว +2

    Khra best

  • @karansingh-in5yd
    @karansingh-in5yd 2 ปีที่แล้ว +1

    Surjeet Singh Bansal mashoor aa bai Amazon te

  • @satnamrandhawa1199
    @satnamrandhawa1199 3 ปีที่แล้ว +1

    22ji Good

  • @chahalsingh4892
    @chahalsingh4892 3 ปีที่แล้ว +8

    ਪੈਸੇ ਵੀ ਠੋਕ ਕੇ ਲੈਂਦੇ ਹੋਣਗੇ।

  • @baljindersingh2241
    @baljindersingh2241 3 ปีที่แล้ว +1

    Bai kithe ku pai janda jàndwala bai kahi Nawanshahr paunch ju

    • @RespectFarmerTv
      @RespectFarmerTv  3 ปีที่แล้ว

      Veer video de last. Ch adress dekho pora smajaya .. eh mukdi nede a .. bathinda ton Shri Amritsar Sahb road te

  • @ramansandhu8231
    @ramansandhu8231 3 ปีที่แล้ว +4

    👍👍

  • @Bambukat_wale724
    @Bambukat_wale724 3 ปีที่แล้ว +5

    Jinhu pishlu oh hi apne aap nu asli dasda . Rate bahut launde aa. Steel vali kahi 900 mande aa. Pehla 500 di hundi a.a te mormalda 700 mangi jande aa. Thug aa sire de

    • @JobFarming
      @JobFarming ปีที่แล้ว +1

      ਭਰਾ ਮੈਂ ਰੋਪੜ ਤੋਂ ਆ ਏਥੇ ਸਟੀਲ ਆਲੀ ਕਹੀ 350-550 ਦੀ ਮਿਲੀ ਜਾਂਦੀ ਐ ਬਿਨਾ ਬੀਂਡੇ/ਦਸਤੇ ਤੋਂ।ਮੇਰੇ ਕੋਲ 3 ਸਾਲ ਤੋ ਆ ਜਮਾ ਜਰ ਨੀ ਲੱਗੀ,ਵਧੀਆ ਚਲਦੀ ਆ

  • @kuldeepsingh3305
    @kuldeepsingh3305 3 ปีที่แล้ว +2

    ਜੱੰਡਵਾਲਾ ਹੈ ਕਿਥੇ?

  • @JarnailSingh-dv1hw
    @JarnailSingh-dv1hw 3 ปีที่แล้ว +3

    ਕੀਮਤ ਵੀ ਦੱਸੋ ਜੀ

    • @RespectFarmerTv
      @RespectFarmerTv  3 ปีที่แล้ว +1

      Video dekho pori bai ji dseya rate

  • @JagjeetSingh-to6kx
    @JagjeetSingh-to6kx 3 ปีที่แล้ว +1

    ਬਾੲੀ ਜੀ ਕਹੀਅਾ ਦਾ ਰੇਟ ਬਹੁਤ ਜਿਅਾਦੇ ਅਾ

  • @reshamsidhu1825
    @reshamsidhu1825 2 ปีที่แล้ว +1

    Kusha. Cancel

  • @ramankaur9927
    @ramankaur9927 3 ปีที่แล้ว +2

    👍👍👍

  • @raghuveerhayer3531
    @raghuveerhayer3531 2 ปีที่แล้ว +2

    B̺a̺i̺ j̺i̺ S̺u̺r̺j̺i̺t̺ S̺i̺n̺g̺h̺ B̺a̺n̺s̺a̺l̺ S̺a̺d̺i̺q̺ d̺e̺ v̺i̺d̺e̺o̺s̺ B̺a̺n̺y̺o̺ B̺a̺i̺ j̺i̺

  • @AdityaPoonia_Bishnoi
    @AdityaPoonia_Bishnoi 8 หลายเดือนก่อน +1

    ਬਾਈ ਆਪ ਘਟ ਬੋਲਿਆ ਕਰ। ਅਗਲੇ ਦੀ ਸੁਣ ਲੈਣ ਦਿਆ ਕਰ।
    ਪੈਸੇ ਲਈ ਵਿਡੀਯੋ ਬਣਾ ਰਹੇ ਹੋ ਪਤਾ ਲਗੀ ਜਾਦਾ

    • @RespectFarmerTv
      @RespectFarmerTv  8 หลายเดือนก่อน

      ਮੈ ਆਪ ਕਹੀਆਂ ਲੈ ਕੇ ਆਇਆ ਸੀ ਇਸ ਵੀਡਿਉ ਤੋ ਪਹਿਲਾ ਵੀ ਤੇ ਬਾਅਦ ਚ ਵੀ ਮੈਨੂੰ ਇੱਕ ਕਹੀ ਵਿੱਚੋ 10 ਰੁ: ਦਾ ਡਿਸਕਾਉਂਟ ਨੀ ਮਿਲਿਆ ਕੀ ਗੱਲ ਕਰਦਾ ਬਾਈ ਤੂੰ ।। ਬਸ ਇਹ ਬਣਾਈ ਸਿਰਫ ਚੈਨਲ ਸਟਾਰਟੀ ਵੇਲੇ ਸੀ ਬੋਲਣ ਦਾ ਨਹੀ ਚੱਜ ਹੋਣਾ ਬਾਈ ਮੈਂਨੂੰ ਕੋਈ ਗੱਲ ਨੀ ਹੁਣ ਧਿਆਨ ਰੱਖਂਗੇ

  • @chamkaursingh7611
    @chamkaursingh7611 3 ปีที่แล้ว +1

    Bai last te fon no. Nhi bolia kirpa karke fon no. Jrur add karvao ji

    • @RespectFarmerTv
      @RespectFarmerTv  3 ปีที่แล้ว

      Sir card ditta c waise vdo ch baki number starting ch v shop te likhya dikhda 9417537299

  • @chahalsingh4892
    @chahalsingh4892 3 ปีที่แล้ว +4

    ਗੁਰਦੇਵ ਸਿੰਘ ਬਾਂਸਲ ਕਿਵੇਂ ਬਣਿਆ ?

    • @RespectFarmerTv
      @RespectFarmerTv  3 ปีที่แล้ว

      ਪਤਾ ਨੀ ਬਾਈ ਯਾਰ

    • @karamjeeetkaram483
      @karamjeeetkaram483 3 ปีที่แล้ว +1

      Bansal ta baee baniae hunde ne

    • @bansaladakaka5546
      @bansaladakaka5546 3 ปีที่แล้ว +1

      @@karamjeeetkaram483 ਬਾਈ ਬਾਣੀਆਂ ਦੇ ਬਾਸਲ਼ (ਲ) ਦੇ ਪੈਰ ਚ (਼) ਲੱਗਦੀ ਆ। ਮਿਸਤਰੀਆਂ ਦੇ (ਬਾਂ) ਦੇ ਉੱਪਰ ਬਿੰਦੀ ਲੱਗਦੀ ਆ। ਲੁਧਿਆਣਾ ਕੋਲ ਆ ਪਿੰਡ ਬਾਂਸਲ ਗੋਤ ਦਾ

    • @chahalsingh4892
      @chahalsingh4892 3 ปีที่แล้ว

      @@RespectFarmerTv ਤੁਸੀਂ ਰਿਪੋਰਟਰ ਕਿਵੇਂ ਬਣ ਗਏ ਜੇਕਰ ਤੁਹਾਨੂੰ ਪਤਾ ਨਹੀਂ ?ਇਹੋ ਜਿਹੀਆਂ ਘੁੰਡੀਆਂ ਹੀ ਰਿਪੋਰਟਰ ਨੇ ਫੜਨੀਆਂ ਹੁੰਦੀਆਂ ਨੇ।

    • @RespectFarmerTv
      @RespectFarmerTv  3 ปีที่แล้ว

      @@chahalsingh4892 ਬਾਈ ਆਪਾਂ ਕਦੋ ਦਾਵਾ ਕੀਤਾ ਰਿਪੋਰਟਰ ਦਾ ਆਪਣਾ ਸਾਧਾਰਣ ਜੱਟ ਸੌਦਾ ਨਾਰਮਲ ਚੈਂਨਲ ਆ ਜਿੰਨੀ ਕੁ ਮੱਤ ਆ ਵਰਤ ਲਈ ਦੀ ਆ ਬਾਕੀ ਬਾਈ ਲੋਕ ਕੰਮੈਂਟਾ ਚ ਕਮੀਆ ਦੱਸ ਦਿੰਦੇ ਆ ਤੇ ਹੌਲੀ ਹੌਲੀ ਵੱਲ ਸਿੱਖ ਲਾਗੇ

  • @gurusingh4257
    @gurusingh4257 ปีที่แล้ว

    Bai parsal ni karde ke

  • @rammathayisar160
    @rammathayisar160 3 ปีที่แล้ว +2

    Veer tusi apna mobile phone send kr skde o

  • @mangatsinghkularan2031
    @mangatsinghkularan2031 3 ปีที่แล้ว +4

    ਵੀਡੀਓ ਤਾਂ ਵਧੀਆ ਲੱਗੀ ਪਰ ਤੁਸੀਂ ਨਾਂ ਕੱਲੀ ਕੱਲੀ ਕਹੀਂ ਦਿਖਾਈ ਅਤੇ ਨਾ ਹੀ ਹੋਰ ਸੱਦ ਦਿਖਾਏ ਅਤੇ ਨਾ ਨੰਬਰ ਦਿੱਤਾ ਸਪੰਰਕ ਕਰਨ ਲਈ ਜੇਕਰ ਸਾਡੇ ਵਰਗੇ ਨੂੰ ਕਹੀਂ ਲੈਣ ਆਉਣਾ ਹੋਵੇ ਪਟਿਆਲਾ ਤੋਂ ਵੀਰ ਸਪੰਰਕ ਕਰਨ ਲਈ ਨੰਬਰ ਦੇਉਂ ਬਾਈ ਜੀ

    • @RespectFarmerTv
      @RespectFarmerTv  3 ปีที่แล้ว

      ਹਾਜੀ ਵੀਰ ਮਾਫੀ ਚਾਹੁੰਣੇ ਆ ਬਾਕੀ ਨੰਬਰ ਵੀਡਿਉ ਦੇ ਲਾਸਟ ਵਿਚ ਦਿੱਤਾ ਦੁਕਾਨ ਦਾ ਕਾਰਡ ਪਾਇਆ

    • @RespectFarmerTv
      @RespectFarmerTv  3 ปีที่แล้ว +1

      9417537299

  • @Rajsingh-xk3qt
    @Rajsingh-xk3qt 3 ปีที่แล้ว +1

    Near city kon si a

  • @arshpreetbrar5849
    @arshpreetbrar5849 3 ปีที่แล้ว +1

    Me ve apne grandfather nal lan gya c 2002 vich

  • @arshpreetbrar5849
    @arshpreetbrar5849 3 ปีที่แล้ว +1

    Jand vale da kha jana khna ni chala sakda

  • @happysidhu5381
    @happysidhu5381 3 ปีที่แล้ว +2

    Kotbhai de khe world famous ji

    • @JasbirSingh-mw1vr
      @JasbirSingh-mw1vr 3 ปีที่แล้ว +1

      Lot bhai te Jand wala di quality same hai.

    • @happysidhu5381
      @happysidhu5381 3 ปีที่แล้ว

      @@JasbirSingh-mw1vr fr tuci mistry honey he kotbhai dey ji

    • @JasbirSingh-mw1vr
      @JasbirSingh-mw1vr 3 ปีที่แล้ว +1

      @@happysidhu5381 jiਲਾਜਮੀ ਨਹੀਂ ਹੈ ਕਿ ਤੁਹਾਡੇ ਘਰ ਦੀ ਦਾਲ ਸਬਜੀ ਨੂੰ ਹਲਵਾਈ ਹੀ ਚੈੱਕ ਕਰ ਸਕਦਾ। ਕੋਟ ਭਾਈ ਅਤੇ ਜੰਡਵਾਲਾ ਦੋਵੇਂ ਜਗਾ ਦੀ ਕਹੀ ਮੈਂ ਵਰਤੀ।ਤਾਂ ਹੀ ਕਿਹਾ ਸੀ।

  • @ISRAR.AHMAD1419
    @ISRAR.AHMAD1419 3 ปีที่แล้ว +3

    یار بابے کو بھی بات کرنے دوں

  • @GurpreetSingh-sh4uw
    @GurpreetSingh-sh4uw 3 ปีที่แล้ว +1

    Dhuri di khi vi best a

    • @RespectFarmerTv
      @RespectFarmerTv  3 ปีที่แล้ว

      Ascha veer ji

    • @gurwinderaulakh6746
      @gurwinderaulakh6746 3 ปีที่แล้ว

      Shi gll aa y keda pind thoda

    • @RespectFarmerTv
      @RespectFarmerTv  3 ปีที่แล้ว +1

      Sade ta tralliya jror sunya pr khiyan ni sunya kde dhuri diya baki hon gyia jror ayn ni kihnde mshoor ni mtlb sade pinda ch jandala te khara mshoor a

    • @gurwinderaulakh6746
      @gurwinderaulakh6746 3 ปีที่แล้ว +1

      @@RespectFarmerTv okk bro traliya da ta ghar aa dhuri adhi dhuri traliya bnaundi aa 😂😂

    • @RespectFarmerTv
      @RespectFarmerTv  3 ปีที่แล้ว

      @@gurwinderaulakh6746 hnji bai 😀

  • @LovelyGILL-kg8no
    @LovelyGILL-kg8no 3 ปีที่แล้ว +2

    Bai tera pind kehraa yrr?

    • @RespectFarmerTv
      @RespectFarmerTv  3 ปีที่แล้ว

      Kotli Veer

    • @LovelyGILL-kg8no
      @LovelyGILL-kg8no 3 ปีที่แล้ว

      @@RespectFarmerTv eh kithe k aw bai?

    • @RespectFarmerTv
      @RespectFarmerTv  3 ปีที่แล้ว

      Muktsar lage bai tuc kithu ? Km c koi

    • @LovelyGILL-kg8no
      @LovelyGILL-kg8no 3 ปีที่แล้ว +1

      @@RespectFarmerTv Nahi vr kmm ta ni c koi prr jandaalaa saanu nerre paenda main ta pushya c assi mudki to aw bai

    • @RespectFarmerTv
      @RespectFarmerTv  3 ปีที่แล้ว

      @@LovelyGILL-kg8no ok veer ji

  • @dilbagsinghsarwara205
    @dilbagsinghsarwara205 3 ปีที่แล้ว +1

    Sade pind da name v jandwala, rajasthan

  • @lekhrambhargav2704
    @lekhrambhargav2704 3 ปีที่แล้ว

    ki rat hai vere

  • @qwedsghuyt752
    @qwedsghuyt752 3 ปีที่แล้ว

    Apne moble no dasna.

  • @gursewakpunia6883
    @gursewakpunia6883 3 ปีที่แล้ว

    ਨੰਬਰ ਦੇ ਦਕਾਨ

  • @jassdhaliwal9174
    @jassdhaliwal9174 3 ปีที่แล้ว +1

    Bahrle mulkh nu 🤣🤣🤣

    • @HarpreetSingh-dv3jd
      @HarpreetSingh-dv3jd 3 ปีที่แล้ว

      Sachi gal aa 22 .lok bahr v lai k jande aa shonk naal .

  • @karampreetsingh8386
    @karampreetsingh8386 3 ปีที่แล้ว +2

    Ph no ਦਿਓ ਦੀ

  • @swaransingh9822
    @swaransingh9822 3 ปีที่แล้ว +1

    Sadk wala ta thag he bakwas kahia banoda me le k aaia c

  • @deephardeephar2266
    @deephardeephar2266 3 ปีที่แล้ว +6

    Good work 👍