ਛੋਟੇ ਖੇਤੀ ਸੰਦ ਤੇ ਕਹੀਆਂ ਦੀ ਪੂਰੇ ਭਾਰਤ ਦੀ ਮਸ਼ਹੂਰ ਦੁਕਾਨ।

แชร์
ฝัง

ความคิดเห็น • 3

  • @balkourdhillon5402
    @balkourdhillon5402 ปีที่แล้ว +2

    ਪੁਰਾਣੇ ਖਾਨਦਾਨੀ ਲੋਹਾਰ ਆ ਬਾਈ ਜੀ ਖੇਤੀ ਬਾੜੀ ਦੇ ਸੰਦਾ ਦੇ ਅਜ ਤੋਂ40-50 ਸਾਲ ਪਹਿਲਾਂ ਬਹੁਤ ਹੀ ਵਧੀਆ ਮਿਤਰਤਾ ਤੇ ਨਜਦੀਕੀ ਸਬੰਧ ਸੀ ਕਿਸਾਨ ਤੇ ਲੁਹਾਰ ਮਿਸਤਰੀਆਂ ਦੇ ਸ਼ੇਫੀ ਤੇ ਕੰਮ ਵੀ ਹੁੰਦੇ ਸਨ ਪਿੰਡਾਂ ਵਿੱਚ। ਪੰਜਾਬੀ ਦਾ ਸਿਰਮੋਰ ਕਵੀ ਬਾਬੂ ਰਜਵਲੀ ਜੀ ਲਿਖਦੇ ਆ ਜੱਟ ਕਿਸੇ ਦੀ ਕਾਨ ਨਹੀਂ ਮੰਨਦਾ ਪਰ ਲੋਹਾਰ ਦੇ ਤਪਦੇ ਅਹਿਰਨ ਕੋਲ ਲੁਹਾਰ ਦੇ ਕੋਲ ਜਾ ਕੇ ਬੜਾ ਮੀਸਣਾ ਬਣ ਕੇ ਬੈਠ ਜਾਂਦਾ ਤੇ ਆਪਣੀ ਵਾਰੀ ਦੀ ਉਡੀਕ ਕਰਦਾ। ਧੰਨਵਾਦ ਜੀ। ਪਤਾ ਦਸਣ ਲੲਈ।

  • @sunilkarwasra8110
    @sunilkarwasra8110 ปีที่แล้ว +1

    ❤❤❤

  • @buttasingh6774
    @buttasingh6774 ปีที่แล้ว