ਕਿਸਾਨੀ ਦਾ ਮੁੱਢ ਕਹੀ ਬਾਰੇ ਦਿਲਚਸਪ ਜਾਣਕਾਰੀ । Artisan making spades ( kahi ) from last 8 generations

แชร์
ฝัง
  • เผยแพร่เมื่อ 22 ก.พ. 2021
  • ਹੁਣ ਵਾਹੀ ਲਈ ਭਾਵੇਂ ਵੱਡੀਆਂ ਮਸ਼ੀਨਰੀਆਂ ਆ ਗਈਆ ਪਰ ਕਹੀਆਂ ਦਾ ਥਾਂ ਕੋਈ ਨਾ ਲੈ ਸਕਿਆ
    ਤੇ ਅੱਜ ਆਪਣੀ ਖੇਤੀ ਟੀਮ ਤੁਹਾਨੂੰ ਅਜਿਹੇ ਕਾਰੀਗਰਾਂ ਨੂੰ ਮਿਲਾਉਣ ਜਾ ਰਹੀ ਹੈ ਜਿਸਦੀਆਂ 8 ਪੀੜੀਆਂ ਕਹੀਆਂ ਬਣਾ ਰਹੀਆਂ ਹਨ ਤੇ ਇਲਾਕੇ ਵਿੱਚ ਇਹ ਸਾਧਾਰਨ ਜਿਹੇ ਕਾਰੀਗਰ ਦੇ ਪੂਰੇ ਚਰਚੇ ਹਨ।
    ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/2meysXf​
    ਆਈਫੋਨ: appsto.re/in/jWH9ib.i​
    ਆਪਣੀ ਖੇਤੀ ਫੇਸਬੁੱਕ ਪੇਜ: / apnikhetii​
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
    / apnikheti​
    ਆਰਗੈਨਿਕ ਖੇਤੀ ਵਿੱਚ ਕਾਮਯਾਬ ਅਤੇ ਸੁਲਝੇ ਕਿਸਾਨ ਦਾ ਫਾਰਮ। Farm of a successful farmer in organic farming
    • ਆਰਗੈਨਿਕ ਖੇਤੀ ਵਿੱਚ ਕਾਮਯ...
    ਸੂਣ ਤੋ ਬਾਅਦ ਇਹ ਖੁਰਾਕ ਵਧਾਏਗੀ ਪਸ਼ੂ ਦਾ ਦੁੱਧ I After delivery, this diet will increase the animal milk
    • ਸੂਣ ਤੋ ਬਾਅਦ ਇਹ ਖੁਰਾਕ ਵ...
    #apnikheti
  • บันเทิง

ความคิดเห็น • 33

  • @BootaSingh-fc3pm
    @BootaSingh-fc3pm 3 ปีที่แล้ว +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ💖🙏

  • @user-iz9ht5je1b
    @user-iz9ht5je1b 3 ปีที่แล้ว +3

    ਬਹੁਤ ਵਧੀਆ ਜਾਣਕਾਰੀ ਜੀ।

  • @sukhrajsukhisukhi5053
    @sukhrajsukhisukhi5053 3 ปีที่แล้ว +1

    ਬਹੁਤ ਵੱਦਿਆ ਵੀਡੀਓ

  • @sunnydhadiala7711
    @sunnydhadiala7711 3 ปีที่แล้ว +1

    Good job 👍

  • @satindersandhu2437
    @satindersandhu2437 3 ปีที่แล้ว +2

    Nice video

  • @gursewakpunia6883
    @gursewakpunia6883 2 ปีที่แล้ว +1

    Very good g

  • @ReportOK
    @ReportOK ปีที่แล้ว

    Good work

  • @gillfarming
    @gillfarming 3 ปีที่แล้ว

    Good

  • @gursewakpuniasaab2304
    @gursewakpuniasaab2304 ปีที่แล้ว

    ਨਾਨਕ ਪਿੰਡ ਕੋਟਭਾਈ ਜੀ

  • @mangatsinghkularan2031
    @mangatsinghkularan2031 3 ปีที่แล้ว +6

    ਬਾਈ ਜੀ ਕੋਈ ਥਾਂ ਟਿਕਾਣਾ ਤਾਂ ਦੱਸੋ ਕੋਈ ਸਪੰਰਕ ਕਰਨ ਲਈ ਨੰਬਰ ਦੇਉਂ ਜੀ
    ਕਿਸ ਸ਼ਹਿਰ ਵਿਚ ਕਿਸ ਪਿੰਡ ਵਿੱਚ ਬਣਾਉਂਦੇ ਨੇ ਇਹ ਕਹੀ

    • @GovindKumar-mu2pn
      @GovindKumar-mu2pn ปีที่แล้ว +1

      कबूलशाह खूबन जिला फाजिल्का

  • @khankhanouri3022
    @khankhanouri3022 3 ปีที่แล้ว +1

    ਖਨੌਰੀ ਤਹਿਸੀਲ ਸੰਗਰੂਰ ਦੀ ਕਹੀ ਬੋਹਤ ਮਸਹੂਰ ਆ ਬਾਈ

  • @g.s.m5458
    @g.s.m5458 ปีที่แล้ว

    ਮਹਿਮਾ ਭਗਵਾਨੇ ਗੁਰਸੇਵਕ ਸਿੰਘ ਮਿਸਤਰੀ ਦੀ ਕਹੀ ਵੀ ਬਹੁਤ ਮਸ਼ਹੂਰ ਹੈ

  • @jagmeetsingh5861
    @jagmeetsingh5861 2 ปีที่แล้ว +1

    ਭਾੲੀ ਕੋਟ ਨੇ ਬਣਦੀਆਂ ਕਹੀਆਂ

  • @preetbatti8931
    @preetbatti8931 3 ปีที่แล้ว +11

    ਨਾਂ ਕੋਈ ਪਿੰਡ ਦੱਸਿਆ ਨਾ ਕੋਈ ਪਤਾ ਟਿਕਾਣਾ ਏਹ ਵੀਡਿਓ ਬਣਾਉਣ ਲਈ ਅਕਲ ਕਿਸ ਨੇ ਦਿੱਤੀ ਤੁਹਾਨੂੰ

    • @solargyanxyz.433
      @solargyanxyz.433 3 ปีที่แล้ว

      pind kotbhai giddarbaha mandi de nal jila muktsar sahib a

    • @ApniKheti
      @ApniKheti  3 ปีที่แล้ว

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

    • @karamjitsingh6875
      @karamjitsingh6875 3 ปีที่แล้ว +1

      Vdo bnana sikh reha

    • @preetbatti8931
      @preetbatti8931 3 ปีที่แล้ว

      @@karamjitsingh6875 ਸਹੀ ਕਿਹਾ ਵੀਰ ਜੀ

  • @ashpakshaikh543
    @ashpakshaikh543 ปีที่แล้ว

    Muzi chiye ye

  • @rajkathuria3668
    @rajkathuria3668 3 ปีที่แล้ว +1

    Online purchase di koi suvidha hove tan dasso jarur ji.

    • @ApniKheti
      @ApniKheti  3 ปีที่แล้ว +1

      Isdi online service nhi ha ehh shri muktsar vich kotbhai pind hai utho pta kr skde ho

    • @ApniKheti
      @ApniKheti  3 ปีที่แล้ว

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @laddikalkat
    @laddikalkat 3 ปีที่แล้ว +1

    Please Address daso g jruur 🙏🙏thanks

    • @ApniKheti
      @ApniKheti  3 ปีที่แล้ว +1

      Ehh shri muktsar vich kotbhai pind hai utho pta kr skde ho

    • @laddikalkat
      @laddikalkat 3 ปีที่แล้ว

      Thanks g👍👍🙏

  • @subhashghotia3501
    @subhashghotia3501 2 ปีที่แล้ว +3

    Inn da phone number haa kaya ya Inka ki dealer hi supply karta hoo

    • @ApniKheti
      @ApniKheti  2 ปีที่แล้ว

      pind kotbhai giddarbaha mandi de nal jila muktsar sahib a

  • @surindermann7
    @surindermann7 3 ปีที่แล้ว +4

    Fuduu channel aaa dsya ta haini kithe aa lol