Veer Ji mein pehli war thodi video Dekhi ripan Khushi krke but thodi vlogging v boht chngi aa keep it up bai wmk ese tra khichi rkho km subscribe krta Ki channel ese tra bnao chngia videoa te dekhea krange apa v ❤️❤️
Hlo veere surrey de vich j koi girl de lyi kum hga plz veere dsio mere sis v Surrey ne gye march de but kum hje tk mileya nhi hega veere jrur dsio j koi kudi lyi kum hoyea
Vlog ta bhut vdiaa of ripan khushi. Kinna dhakka chlda pea ethey. Ik duje to muhre dunia . apne punjabhi pagl har ik nu celebrity bna dinde. Ghar bhaave ena ne apne mapeya nu pushea v na hove ethey ta dekho kida jnnta diggan nu firdi jida koi baba asmaan te utreya hunda.
ਇਹ ਵੀਡੀਉ ਬਣਾਉਂਦੇ ਦੋਨੋਂ ਜਿਹੜੇ ਥਾਂ ਦੇਸ਼ ਦੀ ਉਥੋਂ ਦੀ ਜਾਣਕਾਰੀ ਦਿੰਦੇ ਇਹ ਸਹੀ ਦੱਸਦੇ ਬਹੁਤ ਸਾਲਾਂ ਤੋਂ ਵੀਡੀਓ ਵੇਖਦਾ❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਵਧੀਆ ਲੱਗਿਆ ਪਿਆਰ ਤੇ ਸਤਕਾਰ ਦੇਖ ਕੇ
Very nice meet and greet with Ripan khushi eh vlog dekh buhat vadia lagga bless you all 😇😇❤❤of you 🙌🙌And tuhadi pag da rang hai C-Green
ਵੀਰੇ ਵਧੀਆ ਲੱਗਿਆ ਤੁਹਾਡੀ ਪੱਗ ਪਿਸਤਾ ਕਲਰ ਤੇਅਗੂਰੀ ਵੀ ਬਹੁਤ ਸੋਹਣਾ ਰੰਗ 👍👌
ਭਰਾ ਵਿਪੰਨ ਖੁਸ਼ੀ ਵੀਡੀਓ ਬਣਾਉਂਦੇ ਬੁਲੋਗ ਬਹੁਤ ਸਾਲਾ ਦਾ ਮੈਂ ਵੇਖਦਾ। ਹਰਵਿੰਦਰ ਜੰਡੀ ਜਗਰਾਉਂ ਸਾਈਡ❤
ਬਾਈ ਬਹੁਤ ਵਧੀਆ ਲੱਗਾ ਰਿਪਨ ਖੁਸੀ ਨੂੰ ਮਿਲ ਕੇ ਆਏ ਤੁਸੀ ਬਹੁਤ ਵਧੀਆ ਵਲੌਗ ਬਣਾਉਂਦੇ ਹਨ ਰਿਪਨ ਖੁਸੀ ਅਸੀਂ ਵੀ ਸਾਰਾ ਪਰਿਵਾਰ ਦੇਖਦੇ ਹਾਂ ਵਲੌਗ।।
Welcome
G
ਸਹੀ ਗੱਲ ਇਨਾ punjabi couple ਦੀ ਬਹੁਤ ਦੇਣ ਆ ਪੰਜਾਬ ਨੂੰ ਤੇ sikh coumanity ,
ਬਹੁਤ ਵਧੀਆ ਵੀਡੀਓ ਬੋਲਣ ਬਹੁਤ ਢੰਗ
ਬਹੁਤ ਵਧੀਆ ਵਲੋਗ ਹੈ ਪੰਜਾਬੀਆਂ ਦਾ ਪਿਆਰ ਸਤਿਕਾਰ ਦੇਖ ਬਹੁਤ ਵਧੀਆ ਲੱਗਿਆ 👌
Sat Shri akal kinda bai ji beautiful vlog waheguru ji chardi Kala vich rakhan ❤️❤️👍👍
kinde paji sat Sri akaal ji❤ Very nice vlog ji.. waheguru ji tuhanu hamesha chardi kla ch rakhe ji.. take care always❤
Kinde ਵੀਰ ਮੈਨੂੰ ਤਾਂ ਇਦਾਂ ਲੱਗਦਾ ਤੂੰ ਮੈਨੂੰ ਹੀ ਮਿਲਾ ਲਿਆ ਰਿਪਨ ਅਤੇ ਖੁਸ਼ੀ ਨਾਲ ਬਹੁਤ ਵਧੀਆ ਲੱਗਿਆ ਤੁਹਾਡਾ ਵਲੋਗ ਵੀ ਬਹੁਤ ਸੋਹਣਾ ਬਣਿਆ
Hahaha ..koi gall ni veer ❤️😂
@@Kindasurreywala hnji really veer bhut ghaint lgya thanku😊😊
ਸਭ ਤੋਂ ਪਹਿਲਾਂ ਤਾਂ ਕਿੰਦੇ ਵੀਰ ਤੇਰਾ ਬਹੁਤ ਬਹੁਤ ਧੰਨਵਾਦ🙏🙏🙏🙏
Veer Ji mein pehli war thodi video Dekhi ripan Khushi krke but thodi vlogging v boht chngi aa keep it up bai wmk ese tra khichi rkho km subscribe krta Ki channel ese tra bnao chngia videoa te dekhea krange apa v ❤️❤️
Thank you welcone
ਬੱਲੇ ਬੱਲੇ ਹੋ ਗਈ ਰਿਪਨ ਤੇ ਖ਼ੁਸ਼ੀ ਦੀ ਨਾਲੇ ਭੈਣ ਕਨੇਡਾ ਵਾਲੀ ❤❤❤❤❤❤❤
ਬਹੁ❤ਤ ਬਹੁ❤ਤ ਸਤਿ❤ਕਾਰ❤ ਚੜ❤ਦੀ ❤ਕੱਲ❤ ਵਾਹਿਗੁਰੂ ਜੀ ❤❤ਮੇਹਰ ❤❤ਰੱਖਣ❤❤
ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ❤
Bahut badia vlog bnande ho tussi Punjabi couple
The people who couldn’t go there to meet Ripen and kushi ,they could see by your video.
Thank you so much
It's my pleasure
Nice 👍 YOUR efforts and Coverage All about,,,Ripan ,&, Khushi ..!!🤳🤗😘
Thank u g
Brother, may God bless you always, you are working very hard👍👍👍👍👍
ਤੁਸੀਂ ਅਸਲੀ ਹੀਰੋ ਹੀਰੋਇਨ ਬਣ ਗਏ ਰਿਪਨ ਖੁਸ਼ੀ
Good bai g❤ਮਾਛੀਵਾੜਾ ਸਾਹਿਬ ਤੋ ਬਾਈ ਜੀ ਪਿੰਡ ਲੱਖੋਵਾਲ ਕਲਾਂ
ਵਾਹਿਗੁਰੂ ਹਮੇਸ਼ਾ ਤੁਹਾਨੂੰ ਦੋਵਾਂ ਨੂੰ ਖੁਸ਼ ਰੱਖੇ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ
Thank u veer
Kindeਵੀਰ ਬਹੁਤ ਸੋਹਣਾ ਲੱਗਿਆ ਬਲੋਗ ਦੇਖ ਕੇ ਸੱਚੀ ਬਹੁਤ ਖੁਸ਼ੀ ਹੋਈ ਤੁਹਾਡਾ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜਿਉਂਦਾ ਵੱਸਦਾ ਰਹਿ 👍👍👍👍
Thank you bai manjinder
@@Kindasurreywala wlcm kinde veer
ਗੈਂਟ ਵਲੋਗ ਬਾਈ ਜੀ ❤
Bahut waddiya bhra ❤ nice video
ਐਵੇਂ ਲੋਕਾਂ ਨੋ ਭੇਡ ਚਾਲ ਪਾਈ ਆ .. ਞੀਡੀੳ ਚ ਆਉਣ ਲਈ ... 😅🤪
Hahahha
Hlo veere surrey de vich j koi girl de lyi kum hga plz veere dsio mere sis v Surrey ne gye march de but kum hje tk mileya nhi hega veere jrur dsio j koi kudi lyi kum hoyea
Lov u jatta❤ from tarntaran ruriwala pind
❤❤❤❤❤੨੨ਜੀ ਬਹੁਤ ਵਧੀਆ ਬਲੋਕ ਜੀ ਬਹੁਤ ਵਧੀਆ ਲਗਿਆ ❤❤❤❤❤😂😂😂😂😂
Thank u veeer
ਕਿੰਨਾ ਚੰਗਾ ਹੁੰਦਾ ਜੇ " ਪਿੱਛਲਾ ਬੋਰਡ "ਪੰਜਾਬੀ ਟਰੈਵਲ ਕੰਪਲ " ਪੰਜਾਬੀ ਵਿੱਚ ਲਿਖਿਆ ਹੁੰਦਾ
ਵਾਹਿਗੁਰੂ ਜੀ ਕਿਰਪਾ ਕਰਕੇ ਕਾਮਯਾਬੀ ਬਖਸ਼ੇ ਜੀ
Bhut vadia vir nice video❤❤
Thx 🙏🏼 bhji
Vlog ta bhut vdiaa of ripan khushi. Kinna dhakka chlda pea ethey. Ik duje to muhre dunia . apne punjabhi pagl har ik nu celebrity bna dinde. Ghar bhaave ena ne apne mapeya nu pushea v na hove ethey ta dekho kida jnnta diggan nu firdi jida koi baba asmaan te utreya hunda.
ਆਪਣਾ ਕਿੰਦਾ ਬਾਈ ਦਾ ਵੀ ਕੋਣਟੇਨਟ ਗੈਂਟ ਗੱਲ ਬਾਤ ਬਾਈ ਜੀ ❤
Thank u veeer
🙏🙏🎉
Ripan & Khushi So Good❤
👍💖
Waheguruji 🙏🏻🙏🏻🙏🏻🌹🌹🌹
ਪੰਜਾਬੀ ਟੈ੍ਵਲ ਕੱਪਲ ਦੀ ਪੰਜਾਬੀਆਂ ਨੂੰ ਅਤੇ ਸਿੱਖ ਕੌਮ ਨੂੰ ਵੱਡੀ ਦੇਣ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ ਪੰਜਾਬ ਭਾਰਤ
ਪਿਸਤਾ।ਕਲਰ।ਦੀ।ਪੱਗ।ਹੈ।ਬੇਟਾ।ਜੀ
𝐺𝑜𝑜𝑑22𝑗𝑖❤❤❤❤
Pag da anguri rang aa bai
Soni pag hai colour jeda marji hove paji
Nice veera vidio
Hlo veerji asi vi surrey ch a koi kam dsdo
Hanji jaroor
ਪਿਸਤਾ ਰੰਗ ਆ ਵੀਰ ਜੀ
Thank u veeer
@@Kindasurreywala ਭੈਣ ਆ ਵੀਰ ਜੀ ਪਹਿਲੀ ਵਾਰ ਵੀਡੀਓ ਦੇਖੀ ਆ
Good ❤❤❤❤❤
So Good ♥️
ਬਾਈ ਤੇਰਾ ਚੈਨਲ ਵੀ ਅਸੀਂ ਸਬਸਕ੍ਰਾਈਬ ਬਰਾ ਕਰ ਲਿਆ ਵਾ ਰਿਪਨ ਖੁਸ਼ੀ ਕਰਕੇ
Thank u dhillon saaab
Contact kasa hoga aap sa bahi ❤❤❤❤
ਪੱਗ ਦਾ ਰੰਗ ਅੰਗੂਰੀ ਹੈ ਵੀਰੇ
Thank u veer
❤❤
❤🎉
Ssa Kinda bai ji
Good. By
Green grape color
Thank u
Brother, your turban colour is just like Cardamoom means ilaichi rang. Fly high.
Thanks for the info
Good g ❤❤
Thanks 🔥
Vadiya tu bai
Bhai ji pista colour Raja
Thanku beer
ਕੋਫੀ ਹੈ ਜਾਂ ਪੰਜਾਬੀਆ ਦੀ ਚਾਹ ਪਕੌੜੇ
crazy people
Very nice🎉🎉❤❤
Thanks 🤗
SSA kinde bai
❤❤❤khalistan zindabad babbar hardeep Singh nijjar zindabad bhai beant Singh satwant Singh zindabad ❤❤
Aine vehle lok... Aukha duniya da 🤦🏻
Pistapàg
ਅੰਗੂਰੀ
Thank u
Blog ta vadia jehraa new word sikhya any how os nu ghat use kero. Same thing repeating again and again
Kehda word bhene
ƘîИ∂Ǝ ᏰЯø✞ℍƎЯ, î ℓøϑƎ Уøυ ϑƎЯУ ℳυℂℍ ƒЯøℳ ✞ℍƎ ∂Ǝρ✞ℍƧ øƒ ℳУ ℍƎДЯ✞❤❤❤❤❤❤❤❤❤❤❤❤❤❤❤❤❤❤❤❤❤❤❤
Welcome veeer
@@Kindasurreywala ❤❤❤
❤❤
❤❤❤❤