ਅੱਜ ਦੇਖਿਆ ਕਨੇਡਾ ਦਾ ਅਸਲੀ ਸਵਰਗ British Columbia Canada | Punjabi Travel Couple | Ripan Khushi

แชร์
ฝัง
  • เผยแพร่เมื่อ 27 ม.ค. 2025

ความคิดเห็น • 394

  • @gurdialsingh3664
    @gurdialsingh3664 5 หลายเดือนก่อน +32

    ਵਾਹਿਗੁਰੂ ਜੀ ਸਭ ਦੀਆਂ ਮਨੌਕਾਮਨਾਂ ਪੂਰੀਆਂ ਕਰਨ 🎉🎉❤❤

  • @ChardaPunjab-p6e
    @ChardaPunjab-p6e 5 หลายเดือนก่อน +79

    First like ਮੇਰਾ ਨਹੀ ਸੀ 🤣। ਕਿੰਨੇ ਆਪਣੇ ਭੈਣਾਂ ਤੇ ਬਾਈ ਪਹਿਲਾਂ ਹੀ ਲਾਇਕ ਕਰ ਦਿੰਦੇ ਹਨ। ਪਰ ਸਾਰਿਆਂ ਤੋਂ ਪਹਿਲਾਂ ਮੈਂ ਦੇਖਣ ਲੱਗ ਗਿਆ ਸੀ। ਵਾਹਿਗੁਰੂ ਜੀ ਪੰਜਾਬੀਅਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਤੇ ਬਾਈ ਤੇ ਭਾਬੀ ਜੀ ਨੂੰ ਵੀ। 🙏

    • @h.s.gill.4341
      @h.s.gill.4341 5 หลายเดือนก่อน +15

      ਵੀਰ ਜੀ ਆਪਣੀ ਕਿਹੜਾ ਦੌੜ ਲੱਗੀ ਐ ਕਿ ਪਹਿਲਾਂ ਕੌਮੈਂਟ ਮੇਰਾ ਆਪਾ ਰਿਪਨ ਵੀਰ ਤੇ ਖੁਸ਼ੀ ਭਾਬੀ ਨੂੰ ਪਿਆਰ ਕਰਦੇ ਹਾਂ

    • @jaswantsinghcheema1021
      @jaswantsinghcheema1021 5 หลายเดือนก่อน

      Yfir kihrda tagma jit lia beta ​@@h.s.gill.4341

    • @JaswantBrar-uw9fn
      @JaswantBrar-uw9fn 4 หลายเดือนก่อน

      ​@@h.s.gill.4341😊😊😊😊😅 1:13 1:13 1:13 1:13 1:13

  • @bhinder_singh_.8093
    @bhinder_singh_.8093 5 หลายเดือนก่อน +19

    ਬਾਈ ਰਿਪਨ ਵਾਹਿਗੁਰੂ ਜੀ ਚਰਨਾਂ ਵਿੱਚ ਇਹੋ ਅਰਦਾਸ ਕਰਦੇ ਹਾਂ ਤੁਹਾਨੂੰ ਦੋਹਾਂ ਨੂੰ ਸਦਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰੱਖੇ

  • @DilbagSingh-xh8sd
    @DilbagSingh-xh8sd 5 หลายเดือนก่อน +14

    ਧੰਨਵਾਦ ਬਾਈ ਇੰਨੀਆਂ ਸੋਹਣੀਆਂ ਜਗ੍ਹਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਬਾਕੀ ਜੋ ਇੰਨੀ ਸੋਹਣੀ ਬਣਾਉਣ ਲਈ ਵੀ ਜਗਹਾ ਨੂੰ ਮਿਹਨਤ ਕੀਤੀ ਹੈ ਕਿਸੇ ਨੇ ਤੇ ਬਾਕੀ ਸਾਂਭ ਸੰਭਾਲ ਵੀ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਆਪ ਜੋ ਸਾਨੂੰ ਦਿਖਾ ਰਹੇ ਹੋ ਇਸ ਦਾ ਵੀ ਕੋਈ ਮੁੱਲ ਨਹੀਂ ਅਸੀਂ ਘਰ ਬੈਠੇ ਦਰਸ਼ਨ ਕਰ ਰਹੇ ਹਾਂ ਪਰਮਾਤਮਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਖੁਸ਼ੀਆਂ ਬਖਸ਼ੇ ਧੰਨਵਾਦ❤ ਧਾਲੀਵਾਲ ਭੈਣੀ ਜੱਸਾ ❤❤

  • @JagtarSingh-h2x
    @JagtarSingh-h2x 5 หลายเดือนก่อน +8

    ਬਾਈ ਜੀ ਜੀਉਂਦੇ ਰਹੋ ਇਹ ਚੀਜ਼ਾਂ ਦਿਖਾਈਆਂ ਸਾਨੂੰ ਕਿਸੇ ਨੇ ਨਹੀਂ ਸੀ ਦਿਖਾਉਣ ਆ ਧੰਨ ਵਾਦ ਤੁਹਾਡੇ

  • @kashmirkaur6827
    @kashmirkaur6827 5 หลายเดือนก่อน +9

    ਰਿਪਨ ਖੁਸ਼ੀ ਪੁੱਤਰ ਜੀ ਅੱਜ ਤਾਂ ਬਹੁਤ ਵਧੀਆ ਥਾਵਾਂ ਦੇਖਾਈਆ ਮਨ ਬਹੁਤ ਖੁਸ਼ ਹੁੰਦਾ ਇਹੋ ਜਿਹੀ ਆ ਥਾਵਾਂ ਦੇਖ ਕੇ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਲੰਬੀ ਉਮਰ ਕਰੇ ❤❤❤❤❤👌👌🙏🙏🙏

    • @lktravelsuk
      @lktravelsuk 5 หลายเดือนก่อน +1

      where was God before 200 years

  • @nachhattarkaur3115
    @nachhattarkaur3115 5 หลายเดือนก่อน +7

    .ਬਹੁਤ ਸੁੰਦਰ ਥਾਂ ਵਾਂ ਦਿਖਾਉਣ ਲਈ ਰਿਪਨ- ਖੁਸ਼ੀ ਬਹੁਤ ਬਹੁਤ ਧੰਨਵਾਦ। ਇਹਨਾ ਗਲਾਂ ਕਰਕੇ ਹੀ ਹਾਏ ਕੈਨੇਡਾ ਬੂ ਕੈਨੇਡਾ ਹੋਈ ਪਈ ਹੈ। ਨੱਛਤਰ ਕੌਰ ਹੇਮਕੁੰਡਨਗਰ ਬਰਨਾਲਾ।

  • @SukhwinderSingh-wq5ip
    @SukhwinderSingh-wq5ip 4 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤

  • @lsone5166
    @lsone5166 5 หลายเดือนก่อน +5

    Rippan te Khushi dona nu piyar ❤
    Khushi nu starting vich dekhke vadhiya lagga . Khushi tuhadi lucky star hai odnu ignore na karya karo . Osnu v bolan da brabar samaa dewo oh siyani hai . Of course you are the boss . Good luck .
    Edmonton kado auna ?

  • @phulkaristudiomk1908
    @phulkaristudiomk1908 5 หลายเดือนก่อน +1

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ

  • @epicplays2015ramsinghdehla
    @epicplays2015ramsinghdehla 5 หลายเดือนก่อน +3

    ਰਿਪਨ ਖੁਸ਼ੀ ਜੋੜੀ ਸਦਾ ਸਲਾਮਤ ਰਹੇ ਵਲੋਂ ਦੇਹਲਾ ਸ਼ੀਹਾਂ 😂😅❤

  • @harbhajansingh8872
    @harbhajansingh8872 5 หลายเดือนก่อน +3

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @bharatsidhu1879
    @bharatsidhu1879 4 หลายเดือนก่อน

    ਬਹੁਤ ਹੀ ਸੁੰਦਰ ਲੱਗਿਆ ਕਨੇਡਾ ਦਾ ਸਵਰਗ ਦੇਖਕੇ ਮਜ਼ਾ ਆ ਗਿਆ । ਤੁਹਾਡਾ ਬਹੁਤ - ਬਹੁਤ ਧੰਨਵਾਦ ਜੀ ।

  • @giannagra9781
    @giannagra9781 5 หลายเดือนก่อน +6

    Canada is one of the most beautiful Country in the World especially British Columbia

  • @ਸਿੱਧੂ1331
    @ਸਿੱਧੂ1331 5 หลายเดือนก่อน +5

    ਬਹੁਤ ਹੀ ਵਧੀਆ ਜੀ,, ਪਰ ਬੇਨਤੀ ਹੈ ਜੀ,, ਇੱਕਲੇ ਘੁੰਮਦੇ ਫਿਰਦੇ ਹੀ ਨਾ ਰਹੋ,, ਬੱਚਾ ਵੀ ਪਲੈਨ ਕਰੋ ਜੀ,, ਇਹ ਵੀ ਇਕ ਉਮਰ ਹੀ ਹੁੰਦੀ ਹੈ ਜੀ,, ਮੇਰੀ ਗੱਲ ਦਾ ਗੁੱਸਾ ਨਾਂ ਕਰਿਓ ਜੀ,, ਇਹ ਗੱਲ ਮੈ ਦਿਲੋਂ ਕਹਿ ਰਿਹਾ ਹਾਂ ਜੀ ❤❤❤❤❤❤❤ ਅਤੇ ਮਾੜੇ ਕਮੇਂਟ ਕਰਨ ਵਾਲ਼ੇ ਆਪਣੇ ਦਿਲ ਤੇ ਹੱਥ ਰੱਖ ਕੇ ਫਿਰ ਦਸਿਓ

  • @ParmjitBhatti-e3q
    @ParmjitBhatti-e3q 5 หลายเดือนก่อน +2

    ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ ❤🎉

  • @dilshadjaan2497
    @dilshadjaan2497 5 หลายเดือนก่อน +14

    لاکھوں کروڑوں درود آقا اے عالمین جناب سیدنا محمد مصطفیٰ صلی اللّٰہ علیہ وآلہ وسلّم پر و آل محمد پر ❤❤❤❤

    • @chamkaur_sher_gill
      @chamkaur_sher_gill 5 หลายเดือนก่อน +2

      Sat Sri akll veer ji good 👍👍👍👍 luck

    • @inderjeetsekhon2017
      @inderjeetsekhon2017 5 หลายเดือนก่อน +3

      ❤️🙏🏻🙏🏻🙏🏻🙏🏻🙏🏻

    • @dilshadjaan2497
      @dilshadjaan2497 5 หลายเดือนก่อน +3

      @@inderjeetsekhon2017 ♥️♥️♥️

  • @GurdeepKaur-rr5pc
    @GurdeepKaur-rr5pc 5 หลายเดือนก่อน

    ਬਹੁਤ ਵਧੀਆ ਲੱਗਿਆ ਪੁੱਤਰ ਜੀ ਸਰੀ ਤੇ ਬੇਨਕੋਬਰ ਦਿਖਾਇਆ ਵਾਹਿਗੁਰੂ ਤੂਹਾਨੂੰ ਚੜਦੀ ਕਲਾ ਵਿੱਚ ਰੱਖੇ ਮੇਰੇ ਬੱਚੇ ਵੀ ਸਰੀ ਵਿੱਚ ਹਨ🎉🎉🎉🎉🎉

  • @JagtarSingh-h2x
    @JagtarSingh-h2x 5 หลายเดือนก่อน +14

    ਅਸੀਂ ਕਿਥੇ ਦੇਖ ਸਕਦੇ ਸੀ ਨਾ ਅਸੀਂ ਜਾ ਸੱਕਦੇ ਹਾਂ ਇਹ ਚੀਜ਼ਾਂ ਅਮੀਰ ਬੰਦੇ ਦੇਖ ਸਕਦੇ ਨੇ ਧੰਨ ਵਾਦ

    • @princejaswal2867
      @princejaswal2867 5 หลายเดือนก่อน

      paji time da kuch ni pta hunda ida ni kahi da hunda hamesha aas rakhi di hundi aa malak te kde na kde time jarur milda insan nu iko jeha time insan de marne tak kde ni rehnda bhut kuch bdlda hunda es lyi jdo paisa aawe mehnat kam naal udo bas apni life injoy kro a na socho nyane aa lyi shad deiye unha nu wi deyo par apna wi injoy kro bache kaabil hon ge khud kma sakde ne ji sakde ne es lyi bas injoy kro jdo moka mille

    • @sunpreetdeol7749
      @sunpreetdeol7749 5 หลายเดือนก่อน

      😂

    • @sunpreetdeol7749
      @sunpreetdeol7749 5 หลายเดือนก่อน

      😂

  • @giannagra9781
    @giannagra9781 5 หลายเดือนก่อน +4

    Totem pole represents Native People Culture

  • @manjitsinghkandholavpobadh3753
    @manjitsinghkandholavpobadh3753 5 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @GurlalSingh-ms4ci
    @GurlalSingh-ms4ci 5 หลายเดือนก่อน +1

    ਬਹੁਤ ਵਧੀਆ ਜੀ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਬਖਸ਼ੇ ਤਹਾਨੂੰ

  • @Baljeetsran-e9w
    @Baljeetsran-e9w 5 หลายเดือนก่อน +7

    ਪਰ ਭਾਈ ਤੂੰ ਵੀ ਸਹੀ ਨਹੀਂ ਦਿਖੁਓਦਾ ਪਰ ਸਤਿ ਸ੍ਰੀ ਆਕਾਲ ਜੀ

  • @KamalJeetSingh-kq4ic
    @KamalJeetSingh-kq4ic 5 หลายเดือนก่อน +12

    ਜਰਮਨ ਤੇ ਨਾਰਵੇ ਕਦੋਂ ਜਾਣਾ ਏ ਜੀ 💐🎉

  • @SatnamSingh-fe3tg
    @SatnamSingh-fe3tg 5 หลายเดือนก่อน +3

    Dhan Guru Nanak Dev g Chadikala Rakhna 🙏

  • @lakhvindersingh4955
    @lakhvindersingh4955 5 หลายเดือนก่อน +4

    चहल साहब आपका बहुत बहुत धन्यवाद जो कि आप बहुत सारे लोगों घर में बैठे हुए ही मनोरंजन करवाते हो जी वाहेगुरु जी आपको बहुत सारी हिम्मत बक्शे जी 🙏

  • @naibsingh3021
    @naibsingh3021 5 หลายเดือนก่อน +10

    ਰਿੰਪਨ ਕਨੇਡਾ ਦੇ ਕਲੋਜ਼ ਅਤੇ ਯੂਨੀਵਰਸਿਟੀਆਂ ਵੀ ਕਾਵਰ ਕਰੋ ਜ਼ਿੰਮੇ ਆਕਸਫੋਰਡ ਗਿਆ ਸੀ ਯੂਨੀਵਰਸਿਟੀ ਕਾਵਰ ਕਰਨੀ ਛੱਡ ਆਏ ਬੀ ਸੀ ਦੇ ਕਲੋਜ਼ ਅਤੇ ਬਰੈਂਪਟਨ ਦੇ ਕਾਲਜ ਤੇ ਯੂਨੀਵਰਸਿਟੀਆਂ ਹੋ ਸਕੇ ਤਾਂ ਕਾਵਰ ਕਰੋ

  • @devrajachal1137
    @devrajachal1137 5 หลายเดือนก่อน

    ਬਹੁਤ ਵਧੀਆ ਜੀ ਵਾਹਿਗੁਰੂ ਜੀਚੜ੍ਹਦੀ ਕਲਾ ਵਿੱਚ ਰੱਖੇ

  • @HarpreetSingh-ux1ex
    @HarpreetSingh-ux1ex 5 หลายเดือนก่อน +1

    ਬਹੁਤ ਖੂਬਸੂਰਤ ਹੈ ਵੈਨਕੋਵਰ ਸਸਪੈਂਸ਼ਨ ਬਰਿੱਜ ਮੇਘਾਲਿਆ ਵਿੱਚ ਵੀ ਬਹੁਤ ਹਨ ਪਰ ਛੋਟੇ ਛੋਟੇ ਉਸੇ ਤਰ੍ਹਾਂ ਜਿਵੇਂ ਨਿਪਾਲ ਵਿੱਚ ਸਤਿ ਸ੍ਰੀ ਆਕਾਲ ਜੀ 🙏

  • @hsgill4083
    @hsgill4083 5 หลายเดือนก่อน

    ਬਹੁਤ ਹੀ ਖੂਬਸੂਰਤ ਕਨੈਡਾ ਦਾ ਸ਼ਹਿਰ ਬਹੁਤ ਵਧੀਆ ਬ੍ਰਿਜ ਪਾਰਕਾਂ ਦਿਖਾਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @mandeepsingh-dl8qi
    @mandeepsingh-dl8qi 4 หลายเดือนก่อน

    Waheguru ji hamesha chardikala wich rakhen ji😊

    • @mandeepsingh-dl8qi
      @mandeepsingh-dl8qi 4 หลายเดือนก่อน

      Now it is 22 degree in Vancouver

    • @mandeepsingh-dl8qi
      @mandeepsingh-dl8qi 4 หลายเดือนก่อน

      I want to visit Vancouver as my real sister at Pitt Meadows and my Nanka family in Vancouver

  • @PreetDhaliwal-xh6dm
    @PreetDhaliwal-xh6dm 5 หลายเดือนก่อน +1

    Salute to Kama gata maru ship beautiful place thanks B C💕🇨🇦🌴🌷🎸🙏

  • @sushilgarggarg1478
    @sushilgarggarg1478 5 หลายเดือนก่อน +1

    THANKS FOR SEE BRITISH COLUMBIA IN CANADA 🇨🇦 👍 👏 🙏 🙌 👌 🇨🇦 👍 👏

  • @chamkaur_sher_gill
    @chamkaur_sher_gill 5 หลายเดือนก่อน +3

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉❤❤❤❤❤❤❤❤❤❤❤❤❤❤❤❤❤🎉🎉🎉🎉🎉

  • @manjeetkaurwaraich1059
    @manjeetkaurwaraich1059 5 หลายเดือนก่อน +1

    ਮ🎉ਮ🎉🎉 ਬਹੁਤ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ। ਰਿਪਨ ਤੇ ਖੁਸ਼ੀ ਨਾਲ ਦੇ ਵੀਰ ਜੀ ਦਾ🎉🎉🎉🎉🎉

  • @Ranjitkaur-bj6px
    @Ranjitkaur-bj6px 5 หลายเดือนก่อน +1

    Rippan Khusi ji Hong Kong ਆਉ ਜੀ🙏🏻

  • @DamanBagri
    @DamanBagri 4 หลายเดือนก่อน

    ਸੋਹਣਾ ਕਨੇਡਾ , BC & Alberta ਦੋਨੋਂ ਸਟੇਟਾ ਚ ਜੰਨਤ ਆ ਪੂਰੀ
    ਕੁਦਰਤ ਦੇ ਨਜ਼ਾਰੇ

  • @ParamjitKaur-lk8ix
    @ParamjitKaur-lk8ix 5 หลายเดือนก่อน

    Missing Kuldeep in Canada’s vlogs ❤

  • @mangalsingh8905
    @mangalsingh8905 5 หลายเดือนก่อน +1

    Kye baat he Puttar Ripan khusi
    Very Beautiful Bright park
    Jyende vasde Raho

  • @sarbjitsara7615
    @sarbjitsara7615 5 หลายเดือนก่อน +1

    We live in BC we watch all your BC videos it's looking so beautiful beautiful trees lacks and much more so peaceful to watch thanks so much for all the hard work and dedication.
    God bless you always ❤❤❤

  • @sushilgarggarg1478
    @sushilgarggarg1478 5 หลายเดือนก่อน +3

    Iam always first looking daily vlog 8P.M.on you tube and 7A.M on face book 📖

  • @abnashbhullar3715
    @abnashbhullar3715 5 หลายเดือนก่อน

    Dear Khushi and Ripan you are enjoying Canadiaan places we also enjoying so thanks Canada is v beautiful ❤️❤️

  • @MukeshKumar-ou5ey
    @MukeshKumar-ou5ey 5 หลายเดือนก่อน +7

    India is the best country in the world

  • @Kaurman315
    @Kaurman315 4 หลายเดือนก่อน

    Vancouver bhot sohni place a … exactly last year same days ase ghuman gae c for week bhot vadia vibe h …. Hun tak de best place h canada ch ehe👍💗 1 trip hor jarur krna chaune a … dil nahi bharda etho

  • @manjindersinghbhullar8221
    @manjindersinghbhullar8221 5 หลายเดือนก่อน +2

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻👍🏻👍🏻🙏🏻

  • @kuldipnandchahal8994
    @kuldipnandchahal8994 5 หลายเดือนก่อน +3

    ਜੰਗਲ ਚ ਮੰਗਲ ਕਹੋ ਰਿੱਪਨ ਜੀ ਸੱਤਰ ਪਛਤਰ ਡਾਲਰਾਂ ਚ ਸਿਰਫ ਘੁੰਮਣਾ ਏ ਈ ਸਾਡੇ ਪੰਜਾਬ ਚ ਤਾਂ ਫ੍ਰੀ ਚ ਘੁੰਮੀ ਜਾਉ ਜਿੱਥੇ ਮਰਜ਼ੀ

  • @U-ser-0701
    @U-ser-0701 5 หลายเดือนก่อน

    ❤😅 First time jan da vakhra hi Anand haa 👍

  • @paramjitsinghsingh251
    @paramjitsinghsingh251 5 หลายเดือนก่อน +1

    ਬਹੁਤ ਵਧੀਆ ਜੀ ❤️❤️ ਰੱਬ ਰਾਖਾ

  • @sarjitsinghgill3649
    @sarjitsinghgill3649 5 หลายเดือนก่อน +2

    ਧੰਨਵਾਦ ਪਿੰਡ ਬੁੱਕਣ ਵਾਲਾ ਮੋਗਾ

  • @sukhramsingh4020
    @sukhramsingh4020 5 หลายเดือนก่อน

    ਰਿਪਨਖੁਸੀ,ਵਾਹਿਗੁਰੂ,ਤੁਹਾਨੂਖੁਸਰਖੇ

  • @chamkaur_sher_gill
    @chamkaur_sher_gill 5 หลายเดือนก่อน +10

    ਸ਼ਹੀਦ ਕਰਤਾਰ ਸਿੰਘ ਸਰਾਭਾ ਜ਼ਿੰਦਾਬਾਦ ਗ਼ਦਰੀ ਬਾਬੇ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤

  • @MajorSingh-po6xd
    @MajorSingh-po6xd 5 หลายเดือนก่อน +1

    ਨਵੀਆਂ ਨਵੀਆਂ ਥਾਵਾਂ ਦਿਖਾਣ ਵਾਸਤੇ ਧੰਨਵਾਦ ਜੀ

  • @BintRai-o5p
    @BintRai-o5p 5 หลายเดือนก่อน

    Very Nice Bai je 🙏 I'm Bint Rai JODHPUR PAKHAR

  • @sarpanchhori8521
    @sarpanchhori8521 5 หลายเดือนก่อน

    Meri bhen te paji vi ithe hi rehnde aa ji bhut ghaint aa vc

  • @sushilgarggarg1478
    @sushilgarggarg1478 5 หลายเดือนก่อน +2

    Punjab vich va rain 🌧 ♥️ pa rahi ha

  • @giannagra9781
    @giannagra9781 5 หลายเดือนก่อน +2

    Native people of Canada ,also known as Native Indians OR Indiginious People

  • @AliNawaz-bk8hv
    @AliNawaz-bk8hv 5 หลายเดือนก่อน +2

    Canada series mn khushi ka bolna bout kam hogay hy ❤

  • @avtarveryniceg7746
    @avtarveryniceg7746 5 หลายเดือนก่อน

    ਬਾਈ ਜੀ ਸੰਦੀਪ ਤੇ ਕੁਲਦੀਪ ਭੈਣ ਤੋਂ ਬਿਨਾਂ ਬਲੋਗ ਅਧੂਰਾ ਜਿਆ ਲਗਦੈ

  • @amarbajwa6534
    @amarbajwa6534 5 หลายเดือนก่อน +5

    They are Canada's 1st Nation or Indigenous people, not any other Anglicized name. Thanks.

  • @baljindersingh7802
    @baljindersingh7802 5 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @DilChahal-dj2in
    @DilChahal-dj2in 5 หลายเดือนก่อน +2

    ਰਿਪਨ ਵੀਰੇ ਤੁਸੀਂ ਮਨਵੀਰ ਨੂੰ ਵੀ ਮਿਲ ਕੇ ਆਉਣਾ ਗੁਰਮੀਤ ਭੈਣ ਦੀ ਬੇਟੀ ਨੂੰ ਉਹ ਤੁਹਾਡੇ ਰਿਸ਼ਤੇ ਦਾਰ ਨੇ

  • @shikhamohal7455
    @shikhamohal7455 4 หลายเดือนก่อน

    ripen veere tuhade vlog bhot vdiya ne schi es vlog ch tusi dsya ki mera birthday h sep te frst week ch te mera bhi frst week ch hope so bro same day na hove kite mere valo best wishes ne tuhanu te plz rply kryo menu bhot khushi hovegi

  • @JagtarSingh-ed9qp
    @JagtarSingh-ed9qp 5 หลายเดือนก่อน

    Waheguru ji mehar Karen app ji nu salute ji

  • @suchasingh2663
    @suchasingh2663 5 หลายเดือนก่อน

    Extraordinary blog Ripan g and Khushi ji

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 5 หลายเดือนก่อน +1

    ਬਹੁਤ ਬਹੁਤ ਖੂਬਸੂਰਤ ਵਲੌਗ। ਚੜ੍ਹਦੀ ਕਲਾ ਰਹੇ

  • @lktravelsuk
    @lktravelsuk 5 หลายเดือนก่อน +1

    I hope you had a splendid time at grouse mountains and had time to see chairlifts. the park and bridge is photogenic and picturesque.

  • @ranjitkaur6445
    @ranjitkaur6445 5 หลายเดือนก่อน +2

    Hoshiarpur Punjab ch v bahut Greenri aaa

  • @jagsirTungwali041
    @jagsirTungwali041 5 หลายเดือนก่อน +2

    ਬਹੁਤ ਬਹੁਤ ਧੰਨਵਾਦ ਬੇਟਾ ਰਿਪਨ ਖੁਸ਼ੀ

  • @daljeetjhutty6521
    @daljeetjhutty6521 5 หลายเดือนก่อน

    ਖੁਸ਼ੀ ਤੇਰੀ ਮਿਹਨਤ ਅਸੀਂ ਇੰਡੀਆ ਜਿਸ ਵਕਤ ਗੰਗਾ ਜਿਥੌਂ ਨਿਕਲਦੀ।ਹੈ ਵਾਲੇ ਬਲੋਗ ਵਿੱਚ ਦੇਖੀ ਸੀ

  • @ChardaPunjab-p6e
    @ChardaPunjab-p6e 5 หลายเดือนก่อน +2

    ਜੇ ਰਿਪਨ ਬਾਈ ਜੀ ਤੁਸੀ ਰਿਸ਼ਤੇਦਾਰਾ ਦਾ ਇੱਕ ਬੰਦਾ ਲੈਕੇ ਘੁੰਮਦੇ। ਮੈਨੂੰ ਲੱਗਦਾ ਵੱਧ ਘੁੰਮਦੇ। ਹੁਣ ਅੱਗਲੀ ਵਾਰ ਸਹੀ।

  • @KiranKalsi-eg9qn
    @KiranKalsi-eg9qn 5 หลายเดือนก่อน

    It’s very unique place
    I love this place
    In starting little bit scary
    But beautiful place ❤

  • @GurpreetSingh-os4gn
    @GurpreetSingh-os4gn 4 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @pammibub2021
    @pammibub2021 5 หลายเดือนก่อน

    Muskoka ad Tobermory ,flower pot islands are ghaint 🎉

  • @satvirkandola9689
    @satvirkandola9689 5 หลายเดือนก่อน

    When you go to Banff, Moraine Lake and Banff gondola ride , you shouldn't miss. Real haven ❤

  • @ParamjitSingh-i1h
    @ParamjitSingh-i1h 5 หลายเดือนก่อน +1

    ਖੁਸ਼ੀ ਨੂੰ ਕਿਹਾ ਆਪਣਾ ਫੋਨ ਸੰਭਾਲ ਕੇ ਰੱਖੀ ਖੁਸ਼ੀ ਫੋਨ ਆਪਣਾ ਸੰਭਾਲ ਕੇ ਰੱਖੀ ਡਰਦੀ ਬਹੁਤ ਵਧੀਆ ਬਹੁਤ ਵਧੀਆ ਆਪਣਾ ਖਿਆਲ ਰੱਖਿਓ ਇੰਜੋਏ ਕਰੋ

  • @sushilgarggarg1478
    @sushilgarggarg1478 5 หลายเดือนก่อน +1

    Enjoy a tour of Canada 🇨🇦 ✨️ 💙 💕

  • @subasingh983
    @subasingh983 5 หลายเดือนก่อน

    Waheguru Canada te bahut mehar karda hai

  • @sushilgarggarg1478
    @sushilgarggarg1478 5 หลายเดือนก่อน +1

    Satnam wahaguru ji 🙏 ❤❤

  • @U-ser-0701
    @U-ser-0701 5 หลายเดือนก่อน

    Soooo beautiful place seen in 2019 ❤

  • @KuldeepSingh-xe5mr
    @KuldeepSingh-xe5mr 5 หลายเดือนก่อน

    ਬਹੁਤ ਵਧੀਆ👍💯👍💯👍💯

  • @tejpalpannu2293
    @tejpalpannu2293 5 หลายเดือนก่อน

    Waheguru ji 🙏🙏🙏🇮🇳💯🇮🇳🙏🙏🙏

  • @renusarwan9966
    @renusarwan9966 5 หลายเดือนก่อน +3

    Eh leaf ne sara panjab ptt ta 😅😅😅😅😅

  • @lktravelsuk
    @lktravelsuk 5 หลายเดือนก่อน +2

    the largest river in bc is river Fraserburgh discovered by Simon frasher a Scotsman.

  • @pammibub2021
    @pammibub2021 5 หลายเดือนก่อน +1

    Banff Ch glass bridge te zarur jayio

  • @HardeepSingh-tr5qb
    @HardeepSingh-tr5qb 5 หลายเดือนก่อน

    Ripan b.c. qulabia stet dea sohnia thava vikhan lai tuhada dhanwad ji.❤deepa bathinda to.❤❤

  • @agamjotsinghpannu5918
    @agamjotsinghpannu5918 5 หลายเดือนก่อน

    Bahut khoob ji dhanvaad tuhada es vadia jaankaari vaste

  • @satnamsinghpurba9584
    @satnamsinghpurba9584 5 หลายเดือนก่อน

    Bhut vadia jankari god bless both of you take care 🌺

  • @himmatgill2090
    @himmatgill2090 5 หลายเดือนก่อน

    bhut vadia lga bai ripan khusi sat shiri akal ji tusi chardicala ch rho bai

  • @NavneetKaur-lc8ju
    @NavneetKaur-lc8ju 5 หลายเดือนก่อน

    Richmond v avo bhut sohna 😊

  • @sushilgarggarg1478
    @sushilgarggarg1478 5 หลายเดือนก่อน

    Very beautiful scene ❤️ in British Columbia 👌 in Canada ❤❤❤❤

  • @kamaljitrangi5202
    @kamaljitrangi5202 5 หลายเดือนก่อน

    If you travel by car about 100 miles out side of Surrey toward Merritt extra you can see real beauty of trees and wild deers extra crossing freeway. These highways were developed about 40 years ago.

  • @parmindersingh-sh5bo
    @parmindersingh-sh5bo 5 หลายเดือนก่อน

    ਰਿਪਨ ਵੀਰ ਆਪਣੇ ਪੰਜਾਬ ਵਿੱਚ ਵੀ ਹੈ ਕਿਸੇ ਨਾ ਪੱਤਾ ਹੋਵੇ ਉਹ ਇਸ ਤੋ ਵੀ ਖਤਰਨਾਕ ਹੈ ਨੰਗਲ ਵਿੱਚ ਉਸ ਨੂੰ ਕਹਿਦੇ ਨੇ ਹੋਡਲਾ ਵਾਰੀਜ

    • @parmindersingh-sh5bo
      @parmindersingh-sh5bo 5 หลายเดือนก่อน

      C99V+6GW Handola Suspension Bridge, Old Suspention Bridge, Himachal Pradesh 177031

    • @parmindersingh-sh5bo
      @parmindersingh-sh5bo 5 หลายเดือนก่อน

      ਪੈਦਾ ਆਪਣੇ ਪੰਜਾਬ ਵਿੱਚ ਹੀ ਹੈ

  • @mandeepgill9799
    @mandeepgill9799 5 หลายเดือนก่อน +2

    Pipeline da jyada rolla native loka ne paya c and they are very close to nature, they don’t wanna destroy it.

  • @Gaganjalaliya8080
    @Gaganjalaliya8080 5 หลายเดือนก่อน +1

    Waheguru ji 🙏 kirpa kare

  • @ParmjeetKaur-f7m
    @ParmjeetKaur-f7m 5 หลายเดือนก่อน +1

    God bless you both Wadia

  • @JaswantSingh-ur2um
    @JaswantSingh-ur2um 5 หลายเดือนก่อน +1

    Thank you Bai ji Canada bahut Shona hai

  • @darasran556
    @darasran556 5 หลายเดือนก่อน

    ਸਤਿ।ਸ਼੍ਰੀ। ਅਕਾਲ। ਰਿਪਨ। ਤੇ।ਖੁਸ਼ੀ।🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤

  • @DalbirBajwa-o3p
    @DalbirBajwa-o3p 5 หลายเดือนก่อน +1

    Rippan ji …sat sri akal ji quebeec city ,Peggy’s cove ,Hopewell rocks,pei v dikhao g

  • @harkiratbolina5688
    @harkiratbolina5688 5 หลายเดือนก่อน +1

    ਖੁਸ਼ੀ ਨੂੰ Cartier made in Italy ਦੇ sunglasses ਲੈਕੇ ਦਿਓ 1000 ਡਾਲਰ ਦੇ ਹਨ।

  • @MandeepSingh-tk1xp
    @MandeepSingh-tk1xp 5 หลายเดือนก่อน

    You both are blessed soul, your passion is very near the nature. No caste difference, no language problem, no colour matter, only HUMINITY , Vao .