ਘਰਵਾਲੀ ਗਈ ਸੀ ਪੇਕੇ ਉੱਥੋਂ ਭੱ/ਜ ਗਈ ਆਪਣੇ ਆ/ਸ਼ਕ ਨਾਲ

แชร์
ฝัง
  • เผยแพร่เมื่อ 7 มี.ค. 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ।

ความคิดเห็น • 44

  • @sonnysingh859
    @sonnysingh859 หลายเดือนก่อน

    Good ਸਵਾਦ ਪਹਿਲਾਂ ਜ਼ਿੰਦਗੀ ਨੂੰ ਕੋਣ ਪੁੱਛਦਾ ਹੈ ਪੰਜਾਬ ਵਿੱਚ

  • @sukhmanjotsingh7427
    @sukhmanjotsingh7427 3 หลายเดือนก่อน +4

    ਜਿਹੜੀ ਜਨਾਨੀ ਨੂੰ ਆਦਤ ਪੈ ਜਾਵੇ ਉਹ ਨਹੀਂ ਹਟਦੀ ਵੀਰ ਚਵਲ ਜਨਾਨੀ ਆ।

  • @surinderkaur9310
    @surinderkaur9310 3 หลายเดือนก่อน +6

    ਕੁੜੀਆਂ ਨੂੰ ਇਦਾਂ ਕਰਦੀਆਂ ਨੂੰ ਸ਼ਰਮ ਨਹੀਂ ਆਉਂਦੀ

  • @surinderkaur9310
    @surinderkaur9310 3 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦੀ ਇਜ਼ਤ ਬਣੇਂ ਕੇ ਰੱਖਣਾ

  • @MajorsinghKalyan
    @MajorsinghKalyan 3 หลายเดือนก่อน +2

    Bai ji ਬਿਲਕੁਲ sem ਕਹਾਣੀ ਸਾਡੇ ਪਿੰਡ ਭਦੌੜ ਵਿੱਚ ਵੀ ਹੀ ਹੈ ਫ਼ਰਕ ਸਿਰਫ਼ ਇਹ ਹੈ ਇਹਦੇ ਬੱਚੇ ਦੋ ਨੇ ਮੁੰਡਾ ਕੁੜੀ ❤❤❤❤❤❤❤❤❤❤❤❤❤❤ ਮੇਜਰ ਭਦੌੜ।

  • @SwaranSinghsoni
    @SwaranSinghsoni 3 หลายเดือนก่อน +2

    ਬਾਈ ਤੇਰੀਆ ਗੱਲਾਂ ਬਿਲਕੁਲ ਸੱਚੀਆਂ ਗੱਲਾਂ ਇਹੋ ਜੇਹੀਆਂ ਜਨੀਆ ਤੋਂ ਕੁਤੀਆ ਹੀ ਚੰਗੀਆਂ ਛੇ ਮਹੀਨਿਆਂ ਦਾ ਸਵਰ ਕੱਰ ਲੈਂਦੀਆਂ ਇਨਾਂ ਤੋਂ ਤਾ ਵਾਹਿਗੁਰੂ ਬਜਾਵੇ

  • @pinkydeol3246
    @pinkydeol3246 2 หลายเดือนก่อน

    Thanks veere v nice true stories

  • @kuldeepsinghdhaliwal4469
    @kuldeepsinghdhaliwal4469 3 หลายเดือนก่อน +9

    ਵੀਰ ਤੇਰੇ ਗੱਲਾਂ ਬਾਤਾ ਬਹੁਤ ਹੀ ਵਧੀਆ ਲਗਦੀਆਂ ਨੇ

  • @hakamsingh6861
    @hakamsingh6861 3 หลายเดือนก่อน +10

    ਮਾਣਕ ਦਾ ਗਾਣਾ ੳ ਰਨ ਮਰਜੇ ਜੋ ਕੰਤ ਹੁੰਦੇ ਯਾਰ ਹੰਡਾਵੇ

  • @surinderkaur9310
    @surinderkaur9310 3 หลายเดือนก่อน +2

    ਇਦਾਂ ਦੀ ਜ਼ਨਾਨੀ ਨਹੀਂ ਰੱਖਣੀ ਚਾਹੀਦੀ ਹੈ

  • @JohndeepSidhu-nf7xq
    @JohndeepSidhu-nf7xq 3 หลายเดือนก่อน +2

    ਇਹੋ ਜਿਹੀਆ ਦੇ ਘਰ ਵਾਲੇ ਪਹਿਲਾ ਤਾ ਇਹ ਕਹਿੰਦੇ ਆ ਵੀ ਮੇਰੀਤੀਵੀ ਸੋਨੇ ਦੀ ਆ ਜੇ ਕੋਈ ਦਸਦਾ

  • @imbatth
    @imbatth 3 หลายเดือนก่อน +12

    ਬਾਈ ਇਸ ਤਰਾਂ ਦੀ ਸਟੋਰੀ ਪਾਇਆ ਕਰ ..ਪੁਲੀ ਤੇ ਪਟਾਂ.. ਵਾਲੀ ਸਟੋਰੀ 😅

  • @surinderkaur9310
    @surinderkaur9310 3 หลายเดือนก่อน +2

    ਵੀਰ ਜੀ ਬਚ ਗਿਆ ਇਹੌ ਜਹੀ ਜ਼ਨਾਨੀ ਤੌਂ

  • @user-fs6nd2ef2z
    @user-fs6nd2ef2z 3 หลายเดือนก่อน

    ਬਿਲਕੁੱਲ ਸਹੀ ਗੱਲ ਹੈ ਜੀ

  • @swarnsingh8963
    @swarnsingh8963 3 หลายเดือนก่อน +12

    ਬਾਈ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਲਗਦੀਆਂ ਨੇ ਸਾਡੇ ਪਿੰਡ ਵਿੱਚ ਵੀ ਕਈ ਹੈਗੀਆਂ ਨੇ ਪੂਲੀ ਤੇ ਪਟਾ ਝੜਾਉਣ ਵਾਲੀਆਂ ਜਿਹੜੀ ਜਨਾਨੀ ਨੂੰ ਬਗਾਨੇ ਬੰਦੇ ਤੋਂ ਪੂਲੀ ਤੇ ਪਟਾ ਝੜਾਊਣ ਦਾ ਸਵਾਦ ਪੈ ਜਾਵੇ ਉਹ ਕਦੀ ਵੀ ਸੁਧਰਿਆ ਨਹੀਂ ਕਰਦੀ ਉਸ ਦਾ ਤਾਂ ਇਕੋ ਹੀ ਹੱਲ ਹੈ ਬਾਕੀ ਤੁਸੀਂ ਆਪ ਹੀ ਸਮਝ ਲੈਣਾ।

  • @surinderkaur9310
    @surinderkaur9310 3 หลายเดือนก่อน +2

    ਬਹੁਤ ਮਾੜਾਂ ਹਾਲ ਹੈ ਕੁੜੀਆਂ ਦਾ 😢😢😢😢😢😢

    • @GurpreetSingh-ui7vq
      @GurpreetSingh-ui7vq 3 หลายเดือนก่อน

      ਹਲਾਤ ਬਹੁਤ ਜ਼ਿਆਦਾ ਮਾੜੇ ਹਨ ਕੁੜੀਆਂ ਦਾ ਜਲੂਸ ਨਿਕਲਿਆ ਪਿਆ ਹੈ ਕੱਲ ਦੀ ਗੱਲ ਹੈ ਅਸੀਂ ਬਿਜਲੀ ਦੀਆਂ ਫੈਟਿੰਗਾ ਕਰਦੇ ਹਾਂ ਅਸੀਂ ਇੱਕ ਬਿਊਟੀ ਪਾਰਲਰ ਤੇ ਬਿਜਲੀ ਫੈਟਿੰਗ ਕਰਦੇ ਸੀ ਦੁਪਹਿਰ ਬਾਅਦ ਇੱਕ ਕੁੜੀ ਆਈ ਪੰਦਰਾਂ ਮਿੰਟ ਉਹ ਬਾਹਰ ਖੜੀ ਰਹੀ ਪਰ ਖੜੀ ਵੀ ਫੂਨ ਤੇ ਚੈਟ ਕਰਦੀ ਰਹੀ ਜਿਥੇ ਵਿਆਹੀ ਸੀ ਉਹਦੇ ਨਾਲ ਰੋਲਾਂ ਚੱਲਦਾ ਹੁਣ ਹੋਰਾ ਨਾਲ ਗੱਲਾਂ ਮਾਰੀ ਜਾਂਦੀ ਅਜੇ ਕਹੇਂ ਭਾਈਆਂ ਨੂੰ ਬਾਹਰ ਕੱਢੋ ਮੈਂ ਛੇਲੀਆ ਮਨੋਣੀਆ ਹਨ ਪਾਰਲਰ ਵਾਲ਼ੀ ਕਹੇਂ ਮਸਾਂ ਮਸਾਂ ਕੰਮ ਕਰਨ ਵਾਲੇ ਆਏਂ ਕਹਿੰਦੀ ਤੂੰ ਕੰਮ ਫੇਰ ਕਰਵਾ ਲਈ ਕੋਈ ਹਾਲ ਨਹੀਂ ਕੁੜੀਆਂ ਦੇ

  • @hakamsingh6861
    @hakamsingh6861 3 หลายเดือนก่อน +6

    ਫਿਰ ਤਾਂਘੁਸੇ ਘੰਟਾ ਸੀ ਜਿਸ ਨੇ ਇਕਂਲੇ ਨੇ ਅਲੱਗ ਘਰ ਕਿਰਾਏ ਤੇ ਲਿਆ।

  • @darshanbhandal2520
    @darshanbhandal2520 3 หลายเดือนก่อน

    Tuhada kahani sunaun da dhang boli bahut vadhia.

  • @surinderkaur9310
    @surinderkaur9310 3 หลายเดือนก่อน +2

    ਛਿੱਤਰ ਪਰੇਡ ਕਰਨੀਂ ਚਾਹੀਦੀ ਦੀ ਹੈ ਇਹੌ ਜਿਹੀਆਂ ਕੁੜੀਆਂ ਦੇ

  • @JagtarSingh-hv7tt
    @JagtarSingh-hv7tt 3 หลายเดือนก่อน +2

    💯👌👌

  • @user-ub4yg3fc8e
    @user-ub4yg3fc8e 3 หลายเดือนก่อน +1

    Puli te Ptta 😂😂😂

  • @ranjitkaur5934
    @ranjitkaur5934 3 หลายเดือนก่อน +1

    Nice

  • @SohanLal-je6ng
    @SohanLal-je6ng 3 หลายเดือนก่อน +2

    Oh ran marje jehri jionde Kant yaar hadave

  • @KuldeepSingh-jk2sk
    @KuldeepSingh-jk2sk 3 หลายเดือนก่อน

    Right ji 👍👍👍👌👌🥰🥰

  • @gursharanbhathal3642
    @gursharanbhathal3642 3 หลายเดือนก่อน

    Right ji

  • @nippybindra5020
    @nippybindra5020 3 หลายเดือนก่อน

    ਬਾਈ ਕਿੱਥੋਂ ਲੈਕੇ ਆਂਦਾ ਗੱਲਾਂ ਤੂੰ ,,,,,

  • @sandeepsandhu2245
    @sandeepsandhu2245 20 วันที่ผ่านมา

    Had e aa🤦‍♀️ loka wali hun rakhi ਵੀ na j aggi ta🙏

  • @hargunkhattra6862
    @hargunkhattra6862 3 หลายเดือนก่อน +4

    apa chara chug ka aju

  • @KamalSingh-jg6hv
    @KamalSingh-jg6hv 3 หลายเดือนก่อน

    Single man is good than that condition....

  • @rajmixchannel4843
    @rajmixchannel4843 3 หลายเดือนก่อน

    🙏🏻

  • @sarojrani1048
    @sarojrani1048 2 หลายเดือนก่อน

    Marriage is done before Dhan Sri Guru Granth Sahib ji, such people are also doing beadbi of Holy Guru Granth Sahib ji.

  • @user-bf6vr5gz1u
    @user-bf6vr5gz1u 3 หลายเดือนก่อน +1

    Very good brother please everyday lai ke aya kar eho jihiya storiya thanks

  • @harvendersidhu4617
    @harvendersidhu4617 3 หลายเดือนก่อน +2

    Had.biti.o.hundhi.h.jedi.aap.dhe.hada.nal.biti..howe.a.jag.bitiea.h

  • @gurkiratkaur9684
    @gurkiratkaur9684 3 หลายเดือนก่อน +2

    Ki bna v a krda

  • @user-ef1wk6ck6q
    @user-ef1wk6ck6q 3 หลายเดือนก่อน +2

    Veer ae meri vee ehai kahani hai husband hor jannani las k bar Canada chalae gae

    • @DeeepmaanMaan
      @DeeepmaanMaan 3 หลายเดือนก่อน

      Omg waheguru ji meher krn tuhade sare privaar utte 🙏🙏

  • @rajeshkumar-rl1ou
    @rajeshkumar-rl1ou 3 หลายเดือนก่อน

    Veer aapni dhee nu dekh shukar kar malak da eda di chabal nal ni le gi Teri kismat changi aa ki Teri dhee tere kol aa

  • @ranarani8043
    @ranarani8043 3 หลายเดือนก่อน +1

    Veer ji phone no deo ona da

  • @SatpalSingh-zh6df
    @SatpalSingh-zh6df 3 หลายเดือนก่อน

    Bai mera rista kara deo

  • @randheergrewal2120
    @randheergrewal2120 3 หลายเดือนก่อน

    22 g koi phon number thuhada mai v apni koi khani dasni a

  • @dishikabansal3227
    @dishikabansal3227 3 หลายเดือนก่อน +1

    Preet g apna phone number bhejo please Sadi v aho kahani hai g