ਤਾਏ ਨੇ ਭਤੀਜੀ ਦੀ ਜ਼ਿੰਦਗੀ ਨ/ਰਕ ਬਣਾ ਦਿੱਤੀ

แชร์
ฝัง
  • เผยแพร่เมื่อ 18 มี.ค. 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।

ความคิดเห็น • 48

  • @sonnysingh859
    @sonnysingh859 3 หลายเดือนก่อน +6

    ਧੋਖਾ ਆਪਣੇ ਨਾਲ ਹੀ ਹੁੰਦਾ ਹੈ ਬਾਹਰ ਵਾਲੇ ਨਹੀ ਕਰਨ ਦਿੰਦੇ

  • @ajmersingh1983
    @ajmersingh1983 3 หลายเดือนก่อน +8

    ਵੀਰ ਜੀ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਕਥਨ ਹੈ ਜੇਹਾ ਬੀਜੈ ਸੋ ਲੁਣੇ ਕਾਰਮ ਹੰਧੜਾ ਖੇਤ ਵਹਿਗੁਰੂ ਜੀ ਵਹਿਗੁਰੂ ਜੀ ਇਸ ਭੈਣਦੇ ਸਬਰ ਸੰਤੋਖ ਨੂੰ ਪ੍ਰਮਾਤਮਾ ਨੇ ਫ਼ਲ ਲਾਇਆ ਹੈ ਧੰਨਵਾਦ ਸਹਿਤ

  • @rbrar3859
    @rbrar3859 3 หลายเดือนก่อน +4

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @sonnysingh859
    @sonnysingh859 3 หลายเดือนก่อน +4

    ਇਹ ਹੈ ਕਰਮਾ ਦਾ ਫਲ ਪਰਮਾਤਮਾ ਕਰੇ ਬਾਦਲ ਅਤੇ ਕੈਪਟਨ ਪਰਿਵਾਰ ਨੂੰ ਵੀ ਮਿਲੇ

  • @gurvinderinsan6675
    @gurvinderinsan6675 3 หลายเดือนก่อน +4

    ਵੀਰ ਜੀ ਪਰਮਾਤਮਾ ਨੇ ਇਨਸਾਫ਼ ਕੀਤਾ ਤੇ ਕਰਨਾ ਵੀ ਚਾਹੀਦਾ🙏 ਪਰ ਵੀਰੇ ਫਿਰ ਵੀ ਨਹੀਂ ਸਮਝਦੇ ਲੋਕ ਪਰ ਰੱਬ ਤਾਂ ਹੈ🙏 ਧੋਖਾ ਕਰਨ ਵਾਲੇ ਦਾ ਸਾਥ ਦੇਣ ਵਾਲੇ ਵੀ ਬਹੁਤ ਹੈ ਪਰ ਮੈਂ ਤਾਂ ਕਿਹਾ ਗੀ ਰਿ ਰੱਬਾ ਛੇਤੀ ਇਨਸਾਫ਼ ਕਰ ਧੋਖਾ ਕਰਨ ਵਾਲਿਆਂ ਨੂੰ ਛੇਤੀ ਸਜ਼ਾ ਸੁਣਾਦੇ ਆਪਣੇ ਬੱਚਿਆਂ ਖਾਤਰ ਭਰਾ ਭਰਾ ਨੂੰ ਖਾਂਦਾ ਤੇ ਹੋਰ ਤਾਂ ਹੋਰ ਬੇਈਮਾਨ ਦਾ ਸਾਥ ਰਿਸ਼ਤੇਦਾਰ ਵੀ ਦਿੰਦੇ ਆ ਅਕੇ ਇਹ ਤਾਂ ਸਾਡੇ ਕੋਲੇ ਆਪਣੇ ਹੱਟ ਜੂ ਜੇ ਅਸੀਂ ਕੁੱਝ ਰਹਿਆ ਤਾਂ👍💯

  • @user-ex5hg4qm1t
    @user-ex5hg4qm1t 3 หลายเดือนก่อน +2

    ਕਰ ਭਲਾ ,ਹੋਉ ਭਲਾ !

  • @luckysidhu1952
    @luckysidhu1952 3 หลายเดือนก่อน +4

    SADI VE IK RISHTEDARI WICH VE AAHI KHUSH KITA CE PAR EHO JEHE LOK KADE SUKH NAHI PUNDE

  • @sorabhrajpurohit3004
    @sorabhrajpurohit3004 3 หลายเดือนก่อน +3

    Very touchy Story.

  • @amarjitbrar6938
    @amarjitbrar6938 3 หลายเดือนก่อน +3

    ਸਾਡੇ ਨਾਲ ਵੀ ਏਦਾਂ ਹੋਈ ਹੈ ਪਰ ਚਾਚਿਆਂ ਨੇ ਕੀਤਾ ਹੈ।

  • @BaljeetKaur-cq6cp
    @BaljeetKaur-cq6cp 3 หลายเดือนก่อน +1

    Raje Tushi jo story sunao bhuhat achhi LAGI. . waheguru ush sister nu bhuhat bhuhat Khushi dy........

  • @Sukhdev-ln1vy
    @Sukhdev-ln1vy 3 หลายเดือนก่อน +6

    ਜਗਬੀਤੀ ਹੁੰਦੀ ਹੈਂ | ਹੱਡਬੀਤੀ ਤਾਂ ਆਪਣੇ ਆਪ ਨਾਲ ਬੀਤੀ ਹੁੰਦੀ ਹੈਂ |

  • @hardialsingh1
    @hardialsingh1 3 หลายเดือนก่อน +1

    Taye ne e shaid marvae hone aa zmeen vaste !

  • @kulwindersingh8909
    @kulwindersingh8909 3 หลายเดือนก่อน +5

    ਬਹੁਤ ਮਾੜਾ ਹੋਇਆਂ ਭੈਣ ਨਾਲ ਜੀਂਦੇ ਨਾਲ ਬੀਤਦੀ ਆ ਉਹਨੂੰ ਪਤਾ ਹੁੰਦਾ ਪਤਾ ਨੀ ਕਿੱਨੀ ਦੁਖੀ। ਹੋਵੇ ਗੀ ਵਿਚਾਰੀ

  • @user-ys5tr3se6m
    @user-ys5tr3se6m 3 หลายเดือนก่อน +1

    ❤ ਵਧੀਆ ਸਟੋਰੀ ❤❤

  • @dalwinderkaur5275
    @dalwinderkaur5275 3 หลายเดือนก่อน +1

    Waheguru de ghar der hai andher nahi hai.

  • @avtarrani1932
    @avtarrani1932 3 หลายเดือนก่อน

    Good msg

  • @gurnamsinghsamra3506
    @gurnamsinghsamra3506 3 หลายเดือนก่อน

    Waheguru ji

  • @asttydydydgfxfxyfufug3798
    @asttydydydgfxfxyfufug3798 3 หลายเดือนก่อน +1

    ਵਾਹਿਗੁਰੂ ਜੀ

  • @sukhwantgillgill6674
    @sukhwantgillgill6674 3 หลายเดือนก่อน +1

    Thanks bro 💖💖💖💖 waheguru ji 🙏🙏 sister thanks ❤❤❤❤

  • @kulwantsingh6606
    @kulwantsingh6606 3 หลายเดือนก่อน

    ਲੋੜੇਂ ਦਾਖਲ ਬਿਜੌਰੀਆਂ
    ਕਿੱਕਰ ਬੀਜੈ ਜੱਟ
    ਹੰਢੈ ਉੱਨ ਕਤਾਏਂਗਾ
    ਪੈਂਧਾ ਲੋੜੈ ਪੱਟ
    ------ਬਾਬਾ ਫਰੀਦ ਜੀ।

  • @JaskaranSingh-fl1ku
    @JaskaranSingh-fl1ku 3 หลายเดือนก่อน +1

    Waheguru

  • @KuldeepSingh-rr5jk
    @KuldeepSingh-rr5jk 2 หลายเดือนก่อน

    Sir a yy

  • @baljinderkaur21
    @baljinderkaur21 3 หลายเดือนก่อน

    😮😮😮💔💔🙍🙏🙏

  • @user-oy7gw9yb6s
    @user-oy7gw9yb6s 3 หลายเดือนก่อน

    ਪਰਮਾਤਮਾ ਕਰੇ। ਤਾਅਏ ਖ਼ਾਨਾ ਖ਼ਰਾਬ ਹੋਜੇ

  • @jasjitsharma874
    @jasjitsharma874 3 หลายเดือนก่อน +1

    Very Dard Bhari Story

  • @user-to1th4ze8x
    @user-to1th4ze8x 3 หลายเดือนก่อน +1

    But nice video bro ❤❤❤❤

  • @kulwindersingh8909
    @kulwindersingh8909 3 หลายเดือนก่อน +2

    ਕੁੜੀ ਪੜੀ ਲਿਖੀ ਸੀ ਧਿੱਜਣਾ ਨੀ ਚਾਹੀਦਾ ਸੀ

  • @kamaljitkaur9209
    @kamaljitkaur9209 3 หลายเดือนก่อน +2

    Eda diya kire painde a jdo nanke haige c tna fe taye di mukhtyari eni k hk v kho liya .eda de mrde bhut tra akhir

  • @asharani6758
    @asharani6758 3 หลายเดือนก่อน +2

    Kini umar hogi huni taye di te oh kudi v aged huni kafi jisne apna munda v viah lea taya age tk jeida aa. Pdi likhi kudi c ta fr viah dekh k krdi eda bina dekhe kon krda nanke v ta hege c.

  • @drippyyt338
    @drippyyt338 3 หลายเดือนก่อน +1

    Waheguru g

    • @user-sj7uz4vs3d
      @user-sj7uz4vs3d 17 วันที่ผ่านมา

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @harwinderkaur2528
    @harwinderkaur2528 3 หลายเดือนก่อน +2

    Jindgi de kise morh te ake Banda krnya bharya ithe hi bhr lends nark surg ithe hi ha

  • @balveersing7534
    @balveersing7534 3 หลายเดือนก่อน +1

    Bhut aaukha

  • @user-bq5hq2rw6x
    @user-bq5hq2rw6x 3 หลายเดือนก่อน +1

    Thanuy

  • @ParamjeetKaur-qw1ne
    @ParamjeetKaur-qw1ne 3 หลายเดือนก่อน +3

    dono accident v taye ne karwae hone 100Percent .Keo k taye da dimag bahut ganda c

  • @daljeetsingh3629
    @daljeetsingh3629 3 หลายเดือนก่อน

    Waheguru g mehar krio sab te

  • @manjitkaur6091
    @manjitkaur6091 3 หลายเดือนก่อน +1

    Jiesi karni veisw Bharni

  • @RSC698
    @RSC698 3 หลายเดือนก่อน +2

    Sade nl v adan hoes

  • @user-bo7de1ou1n
    @user-bo7de1ou1n 3 หลายเดือนก่อน +1

    ਤੇਰਾ,ਬੇਠ,ਜਾਵੈ,ਬੇੜਾ,ਏਸੈ,ਤਾੲਦਾ,

  • @sukhdevkaur7845
    @sukhdevkaur7845 3 หลายเดือนก่อน +1

    ਬਾਈ ਮੈਨੂੰ ਤਾਂ ਇਉਂ ਲਗਦੈ ਕਿ ਜੋ ਐਕਸੀਡੈਂਟ ਹੋਏ ਇਹ ਵੀ ਤਾਏ ਨੇ ਹੀ ਕਰਾਏ ਹੋਣਾ

  • @baljitbhatti6405
    @baljitbhatti6405 3 หลายเดือนก่อน +1

    Same thing little over story

  • @jaspaldhillon4495
    @jaspaldhillon4495 3 หลายเดือนก่อน +1

    es.nu.had.biti or.jag.biti.vich.fark.da.v.ni.pta

  • @harjeetsingh5520
    @harjeetsingh5520 19 วันที่ผ่านมา

    Gor nal suno manghart khani bakvas karda

  • @harmanghumansbi6790
    @harmanghumansbi6790 19 วันที่ผ่านมา

    Paji apna mob number ta dso

  • @ZindagiSafar79
    @ZindagiSafar79 2 วันที่ผ่านมา

    Beta apna number send karana mane be apana dukh dasana

  • @charanjeetsandhu1669
    @charanjeetsandhu1669 3 หลายเดือนก่อน +1

    ਵਾਹਿਗੁਰੂ ਜੀ

  • @rajinderkour1094
    @rajinderkour1094 3 หลายเดือนก่อน

    Waheguruji