ਕੈਨੇਡਾ ਜਾਣ ਦੇ ਚੱ/ਕਰ ਵਿੱਚ ਘਰ/ਵਾਲੀ ਹੱਥੋਂ ਕੱਢ ਲਈ

แชร์
ฝัง
  • เผยแพร่เมื่อ 29 ก.ย. 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।

ความคิดเห็น • 108

  • @atmasingh5372
    @atmasingh5372 5 หลายเดือนก่อน +7

    ਇਹੋ ਜਿਹੀਆਂ ਭੇਡਾਂ ਬਹੁਤ ਨੇ ਤੈਨੂੰ ਭੇਡ ਦੀ ਪਰਖ ਹੋ ਗਈ ਹੁਣ ਚੰਗਾ ਜਿਹਾ ਘਰ ਲਭ ਕੇ ਵਿਆਹ ਕਰਵਾ ਲਏ।

  • @jagbirsinghgill3166
    @jagbirsinghgill3166 6 หลายเดือนก่อน +4

    Veer ji ajj kal na koi rishta dekhda na koi sharam haya te na koi kise nu kise da dar rah gea Sirf lalach te ayyashi maksad reh gea

  • @rbrar3859
    @rbrar3859 6 หลายเดือนก่อน +9

    ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ ਸੁਣਦੇ ਹਾਂ।
    ਧੰਨਵਾਦ ਜੀ।

  • @user-kk2ln3sc8d
    @user-kk2ln3sc8d 6 หลายเดือนก่อน

    They can just agnore its only between two brothers pandu brothers shared parbati between 5 brothers

  • @DaljitUppal-x4s
    @DaljitUppal-x4s 6 หลายเดือนก่อน +3

    Mere husband ne vee aada keeta

    • @asharani6758
      @asharani6758 6 หลายเดือนก่อน

      Ki matlb ki kita ki hoa tade nal

    • @jagdishsingh9965
      @jagdishsingh9965 6 หลายเดือนก่อน

      ਬਹੁਤ ਮਾੜੀ ਗੱਲ ਹੈ,

    • @harneksingh5826
      @harneksingh5826 6 หลายเดือนก่อน

      ​@@asharani6758es bibi de husband ne ede nal dhoka kita. Samjea kro tusi. Hor bibi rakh li honi aa

  • @jujhar25ify
    @jujhar25ify 6 หลายเดือนก่อน

    Viaah kr k ghar wali nu apne kol rakho. Ikk cheez hee palley pani, pessa ja ghar waali.

  • @darshansingh4293
    @darshansingh4293 6 หลายเดือนก่อน

    No need to die for her. She will suffer later on. She is not a good wife.

  • @narinderpal1854
    @narinderpal1854 6 หลายเดือนก่อน +18

    ਇਹੋ ਜਿਹੀ ਨੂੰ je ਹੋਰ ਕਿਸੇ ਕੋਲ ਭੇਜ ਦਿੰਦਾ,ਚਾਹੇ ਕੱਲੀ ਨੂੰ ਭੇਜ ਦਿੰਦਾ,,,, ਓਹਨੇ ਇਹੀ ਕਰਨਾ ਸੀ। ,,, ਤੂੰ ਬਚ ਗਿਆ, ਖਹਿੜ੍ਹਾ ਛੁੱਟਿਆ।,,,, ਓਹਨੇ ਰਹਿਣਾ ਉਥੇ ਵੀ ਨਹੀਂ।

  • @rbrar3859
    @rbrar3859 6 หลายเดือนก่อน +29

    ਸਿਆਣਿਆਂ ਨੇ ਸੱਚ ਆਖਿਆ ਹੈ, ਘਰ ਦਾ ਭੇਤੀ ਲੰਕਾ ਢਾਵੇ।

  • @kuljitkanda1276
    @kuljitkanda1276 6 หลายเดือนก่อน +17

    ਬਾਈ ਕਿਹੜੇ ਭਰਾ ਹੁਣ ਹੈਨੀ ਪਿਆਰ ਆਬਦਾ ਦੇਖਦੇ ਆ ਬਾਈ ਇਥੇ ਜਿਹੜੇ ਭਰਾ ਆਪ ਸੜਕਾ ਤੇ 40 ਸਾਲ ਕੰਮ ਕੀਤੀਆ ਜਿਹੜੇ ਬੇਲੇ ਫਿਰਦੇ ਸੀ ਉਹਨਾਂ ਦੇ ਵਿਆਹ ਤੱਕ ਕਰੇ ਜੱਦ ਆਪਦੇ ਜਵਾਕਾ ਨੂੰ ਜਰੂਰਤ ਸੀ ਅੱਗਲੇ ਅੱਡ ਹੋ ਗਏ

  • @NarinderSingh-um2xc
    @NarinderSingh-um2xc 6 หลายเดือนก่อน +37

    ਜੋ ਜੰਮਣ ਵਾਲਿਆ ਦੀ ਨਹੀ ਬਣੀ ਉਹ ਹੋਰ ਕਿਸੇਦੀ ਕਿਵੇਂ ਬਣੂ

  • @sukhwinderhaher5878
    @sukhwinderhaher5878 6 หลายเดือนก่อน +21

    ਬੇਟਾ ਜ਼ਿੰਦਗੀ ਦੁਵਾਰਾ ਨਹੀਂ ਮਿਲਣੀ ਕੋਈ ਗ਼ਲਤ ਕਦਮ ਨਾ ਚੁੱਕੀ

  • @jagdishdhiman3162
    @jagdishdhiman3162 6 หลายเดือนก่อน +17

    ਸਭ ਕੁਝ ਸਚੋ ਸੱਚ ਹੈ, ਕਲਜੁਗ ਨਹੀਂ ਕਲਜੁਗ ਦਾ ਬਾਪ ਹੈ, ਬਚ ਸਕਦੇ ਹੋ ਤਾਂ ਬਚ ਜਾਓ,

  • @amarjitbrar6938
    @amarjitbrar6938 6 หลายเดือนก่อน +28

    ਬਥੇਰੇ ਖੱਚ ਹੈ ਭਰਾਵਾਂ ਇੱਥੇ ਤਾਂ ਸੌਹੁਰੇ ਰੱਖ ਲੈਂਦੇ ਹਨ। ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਵੇ ਵਿਚਾਰਾ। ਇਹੋ ਜਿਹੀਆਂ ਭੇਡਾਂ ਖ਼ਾਤਰ ਮਰਨਾ ਨਹੀਂ ਹੈ।

  • @HS_PUNJABI
    @HS_PUNJABI 2 หลายเดือนก่อน +1

    Hi
    ਵੀਰ ਪਿੰਡ ਨਹੀਂ ਦੱਸਣਾ ਚਾਹੀਦਾ, ਪਰ ਏਰੀਆ ਜਾ ਜ਼ਿਲਾ ਜਰੂਰ ਦਸਿਆ ਕਰ, ਕੈਨੇਡਾ 🇨🇦 ਦਾ ਏਰੀਆ ਵੀ, ਤਾਂ ਜੋ ਓਹ ਸਮਜ ਸਕਣ ਸਾਡੀ ਗੱਲ ਹੁੰਦੀ ਆ, ਥੋੜ੍ਹੀ ਬਹੁਤ ਸ਼ਰਮ ਆਵੇ ਲੋਕਾਂ ਨੂੰ…….

  • @ManpreetSingh-tt3pb
    @ManpreetSingh-tt3pb 6 หลายเดือนก่อน +3

    ਵਾਈ ਭਰਾ ਨੇ ਭਰਾ ਦੀ ਜ਼ਿੰਦਗੀ ਰੋਲਤੀ ਤੇਰੀਆਂ ਕਹਾਣੀਆਂ ਸੱਚੀਆਂ ਹੁੰਦੀਆਂ ਹਨ ਬਾਕੀ ਅੱਗ ਤੇ ਫੂਸ ਦਾ ਕੋਈ ਮੇਲ ਨਹੀ ਜਹਿੜੀ ਬਿਨਾਂ ਪੁੱਛੇ ਕਿਸੇ ਦੇ ਘਰ ਜਾ ਸਕਦੀ ਹੈ ਉਸ ਤੋਂ ਕੀ ਉਮੀਦ ਹੈ

  • @pardeeppassi8385
    @pardeeppassi8385 6 หลายเดือนก่อน +7

    ਜਰ ਤੇ ਜਮੀਨ ੳੁਸੇ ਦੀ ਹੁੰਦੀ ਹੈ िਜਸਦੇ ਕਬਜੇ ਹੇਠ ਹੁੰਦੀ ਹੈ .ਸ਼ੁਕਰ ਕਰ ਹਾਲੇ ਭਰਾ ਕੋਲ਼ ਰिਹੰਦੀ ਹੈ ਜੇ िਕਸੇ ਹੋਰ ਕੋਲ ਚਲੀ ਜਾਦੀ ਤਾਂ ਫੇਰ ਤੂੰ ਕੀ ਕਰ ਲੈਦਾ .ਵॅਧ ਤੋ ਵॅਧ ਇਕ ਵੀੜੀਓ ਪਾ ਕੇ ਰੋ िਪॅਟ ਲੈਦਾ

  • @kulwindersingh8909
    @kulwindersingh8909 6 หลายเดือนก่อน +10

    ਬਾਈ ਤੂ ਆਪ ਸਿਆਣਾ ਜਿਹੜਾ ਆਪਣੇ ਲਈ ਆਪਣੇ ਘਰ ਦਿਆਂ ਨੀ ਡਰਿਆ ਆਪਾ ਬਿਗਾਨੇ ਆ ਅਾਪਣੇ ਤੋਂ ਉਹ ਕਿਵੇਂ ਡਰੂ ਏ ਸੋਚ ਣਾ ਚਾਹੀਦਾ ਆਪਾ ਨੂੰ ਪਰ ਜੌਂ ਹੋਇਆਂ ਬਾਈ ਨਾਲ ਮਾੜਾ ਹੋਇਆਂ

  • @kesaraujla512
    @kesaraujla512 6 หลายเดือนก่อน +16

    ਭਰਾਵਾ ਮਨ ਤੇ ਕੰਟਰੋਲ ਕਰ ਲੈ ਔਰਤ ਪੈਰ ਦੀ ਜੁੱਤੀ ਹੁੰਦੀ ਐ ਔਰਤ ਤਲਕਣ ਸਮੇਂ ਕੁਝ ਨਹੀਂ ਸੋਚਦੀ

    • @user-kk2ln3sc8d
      @user-kk2ln3sc8d 6 หลายเดือนก่อน

      Here pare the juti is sare the juti

    • @livingwithswati7699
      @livingwithswati7699 6 หลายเดือนก่อน +3

      Kine gandi soch aa tenu vi kise aurat ne hi janam dita aurata care inni Madi soch na rkho

  • @kesaraujla512
    @kesaraujla512 6 หลายเดือนก่อน +6

    ਤੇਰੀ ਫੀਏਟ ਤੇ ਜੇਠ ਨਜ਼ਾਰੇ ਲੈਂਦਾ

    • @1sukhman
      @1sukhman 6 หลายเดือนก่อน

      ਚਮਕੀਲਾ ਸੁਣ ਲੈਦਾ ਤਾ ਜਮਝ ਜਾਣਾ ਸੀ

  • @DaljitSingh-fk3uo
    @DaljitSingh-fk3uo 6 หลายเดือนก่อน +4

    ❤verry good story ਇਹ ਕਮ ਬਹੂਤ ਹਦੇ ਆ ਦੋਨਾ ਦੀ ਨਹੀਂ ਤਿੰਨ ਨਾ ਦੀ ਗਲਤੀ ਹੈ ਇਸ਼ਕ ਅਨਾ ਹੈ

  • @GurvailsinghAulakh
    @GurvailsinghAulakh หลายเดือนก่อน

    ਉਹ ਭਰਾ ਮੇਰਾ ਹੀ ਪਿਉ ਅੱਜ ਤੋ 1996 ਦੀ ਗੱਲ ਏ ਮੇਰੀ ਚਾਚੀ ਦੀ ਰੇਲ ਬਣਾਉਣਾ ਸੀ ਚਾਚੀ ਜੋ ਕਹਿੰਦੀ ਸੀ ਡੈਡੀ ਉਹ ਕੁਝ ਕਰਦਾ ਸੀ ਤੂੰ ਕੀ ਸੋਚੀ ਫਿਰ ਦਾ ਮੇਰਾ ਚਾਚਾ ਫੋਜੀ ਸੀ ਅੱਜ ਕੱਲ ਦੀ ਕਿਹੜੀ ਗੱਲ ਏ ਭੈਣ ਭਰਾ ਹੀ ਸਬਾਦ ਬਣਾਈ ਫਿਰਦੇ

  • @prabhjotkaur629
    @prabhjotkaur629 6 หลายเดือนก่อน +13

    ਭਰਾ ਭਰਾ ਦੇ ਕੁਝ ਜਿਆਦਾ ਹਮਦਰਦ ਹੋ ਜਾਂਦੇ ਨੇ ਕੀ ਕਰਨਾ ਹੁਣ ਵੀਰ ਮੇਰਿਆ ਦਰ ਵੱਟ ਜਮਾਨਾ ਖੱਟ ਸਮਾਂ ਬੜਾ ਭਿਆਨਕ ਜਾ ਰਿਹਾ ਨਾ ਵੀਰੇ ਕੋਈ ਗਲਤ ਕੰਮ ਨਹੀਂ ਕਰਨਾ ਜੀਵਨ ਬਾਰ ਬਾਰ ਨਹੀਂ ਮਿਲਦਾ ਤੂੰ ਵੀਰੇ ਰੱਬ ਦੇ ਘਰ ਤੇ ਦੁਨੀਆਂ ਤੋਂ ਸੱਚਾ ਏ ਉ ਗੰਦੀ ਸੋਚ ਵਾਲੇ ਦੋਨੋਂ ਪਾਸਿਉ ਝੂਠੇ ਹਨ ਪੇਸੈ ਤੇ ਇਸ਼ਕ ਮੁਸ਼ਕ ਪਿਛੇ ਬਹੁਤ ਕੁਝ ਹੋ ਰਿਹਾ ਹੈ ਮੇਰੇ ਵੀਰ ਨਸਾ਼ ਨ ਕਰਿਆ ਕਰ ਮਾਤਾ ਪਿਤਾ ਜੀ ਦੀ ਸੇਵਾ ਤੇ ਗੁਰਬਾਣੀ ਤੇ ਗੁਰਸਿਖਾਂ ਦੀ ਸੰਗਤ ਕਰਿਆ ਕਰ ਇੱਕ ਦਿਨ ਪਰਮਾਤਮਾ ਜਰੂਰ ਸੁਣੇਗਾ

    • @DALJEETSINGH-n4l
      @DALJEETSINGH-n4l 6 หลายเดือนก่อน +1

      Waheguru ji iss veer nu Aapne charna nal Jodi ke rakhn ji

    • @RajinderBal-g3n
      @RajinderBal-g3n 6 หลายเดือนก่อน

      ਨਾ ਕੋਈ ਨਾਲ leke ਆਈਆ ਨਾ ਹੀ ਕਿਸੇ ਨੇ ਨਾਲੇ ਜਾਣਾ, ਬੱਸ ਰੱਬ ਜਾਣਦਾ, ਕਿਸੇ ਝੂਠ ਦੇ (ਪਿਆਰ) ਬੱਸ ਪੈ ਕੇ ਹੀਰਾ ਮਾਨਸ ਖਾਤਮ ਕਰਨਾ ਗ਼ਲਤ ਹੈ. ਏਹ ਰੱਬ ਦੀ ਅਮਾਨਤ ਹੈ ਪੁੱਤ. ਚੰਗਾ ਪਾਗਲ ਤੋਂ ਖੈੜਾ ਛੁੱਟ ਗਿਆ. ❤

  • @harmohitsinghkang8809
    @harmohitsinghkang8809 4 หลายเดือนก่อน

    ਖੂਨ ਚਿਟਾ ਹੋ ਗਿਆ, ਗਂਲਾ ਗਂਲਾ ਚ ਦਂਸ ਦਿਦਾ ਐਨਾ ਦੁਖ ਨਾ ਹੁੰਦਾ ਬਹਨਾ ਬਣਾ ਕੇ ਦਂਸ ਦਿਦਾ ਬਈ ਖੂਹ ਚ ਡਿਗਣ ਨੂੰ ਫਿਰਦੀ ਆ ਮੂਹ ਕਾਲਾ ਕਰਾਊ ਪਟਾ ਪਾਲਾ ਭਰਾ ਨੂੰ ਛਂਡ ਬਾਪੂ ਨੂੰ ਕਹਿੰਦਾ ਕਦੇ ਜੁਵਾਵ ਨਾ ਦਿੰਦਾ ਸਿਆਣੇ ਦੀ ਸੋਚ ਸਿਆਣੀ ਲੰਬੀ ਹੁਦੀਆ

  • @dilbagkhan8203
    @dilbagkhan8203 6 หลายเดือนก่อน +4

    Y g Punjab wala hor lub lu par Canada khurhi lubni bahut okha y jihna ne janm de palia ona di ni banhi

  • @SatnamSingh-vl6yu
    @SatnamSingh-vl6yu 6 หลายเดือนก่อน +11

    ਹਮੇਸ਼ਾ ਮਾਪਿਆਂ ਦੀ ਇੱਜ਼ਤ ਮਹਿਫ਼ੂਜ਼ ਰੱਖਣਾ ਵਾਲੀ ਹੀ ਦੂਜਿਆਂ ਦੀ ਇਜ਼ਤ ਵੇਖਦੇ

  • @dalbarasingh7639
    @dalbarasingh7639 2 หลายเดือนก่อน

    ਭਰਾ ਨੇ ਬਹੁਤ ਗਲਤ ਕੀਤਾ ਐ ਤੂੰ ਆਪਣਾ ਕਿੱਤੇ ਹੋਰ ਦੇਖਲੇ ਤੂੰ ਜਿਦਗੀ ਆਪਣੀਖਰਾਬ ਨਾ ਕਰੀ,

  • @DhanwiderGill
    @DhanwiderGill 14 วันที่ผ่านมา

    ਕਿਉਂ ਮੰਨਦੇ ਆ ਆਏ ਯੱਕਾ ਜੋੜ ਦੇ ਆ ਜਦੋਂ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਆ

  • @SukhdevSingh-nv7pm
    @SukhdevSingh-nv7pm 6 หลายเดือนก่อน +2

    22 g Tu apni Jindal da enjoy kr marriage krva la usdi hik te diva jga naße vich Jindgi kharab na kr jiwan anmol hai

  • @devinderdhaliwal9435
    @devinderdhaliwal9435 6 หลายเดือนก่อน +1

    ਮੈਨੂੰ ਤੁਹਾਡੀਆਂ ਕਹਾਣੀਆਂ ਬਿਲਕੁਲ ਪਸੰਦ ਨਹੀਂ ਨਾ ਕਿਸੇ ਪਿੰਡ ਦਾ ਨਾਮ ਨਾ ਕਿਸੇ ਕੁੜੀ ਦਾ ਨਾਮ ਨਾ ਕਿਸੇ ਮੁੰਡੇ ਦਾ ਕੋਈ ਥੌਹ ਪਤਾ ਮਨ ਘੜਤ ਕਹਾਣੀਆਂ ਸੁਣਾਈ ਜਾਣ ਦਾ ਕੀ ਫ਼ਾਇਦਾ 🫤🫤

  • @DaljitSingh-fk3uo
    @DaljitSingh-fk3uo หลายเดือนก่อน

    ਜਾਪਾਨੀ ਤੋ ਰਬ ਬਖਸ਼ ਇਹੋ ਜਿਹੀ ਜਨਾਨੀ ਨਾਲੋਂ ਸ਼ੜਾ ਚਗਾ

  • @sukhwantgillgill6674
    @sukhwantgillgill6674 6 หลายเดือนก่อน +7

    Very good 22g thanks bro 💖💖💖

  • @faqirsingh9572
    @faqirsingh9572 6 หลายเดือนก่อน +3

    Teri fiat te Jeth nazare lenda

  • @TARUBALETIAUK
    @TARUBALETIAUK 2 หลายเดือนก่อน +1

    Good. Advice

  • @TARUBALETIAUK
    @TARUBALETIAUK 2 หลายเดือนก่อน +1

    Jobless

  • @rajdeep8519
    @rajdeep8519 6 หลายเดือนก่อน +1

    Veer Ji galat kadam nahi chakna Teri kismat bech eahe hai hosla rakho sab theek ho jayega g

  • @bantkaur8539
    @bantkaur8539 หลายเดือนก่อน

    ਕਲਯੁਗ ਕਲਯੁਗ ਦਾ ਜ਼ੋਰ ਆ

  • @JaspalVirk-kk4uo
    @JaspalVirk-kk4uo 6 หลายเดือนก่อน +2

    ਸਾਡੇ ਕੋਲ ਪਹਿਲਾ ਹੀ ਕੁਝ ਨਹੀ ਬਚਿਆ,
    ਜੋ ਕਸਰ ਬਾਕੀ ਆ ਉਹ ਵੀ ਕਡ ਦਿੳ ਤਗੜੇ ਹੋਵੋ

  • @bantkaur8539
    @bantkaur8539 หลายเดือนก่อน

    ਘਰ ਦਾ ਭੇਤੀ ਲੰਕਾ ਢਾਵੇ

  • @deepa6862
    @deepa6862 6 หลายเดือนก่อน +2

    Fake story he want to spend 25 lakh to come to Canada ?

  • @KULWANTSINGH-kc2lu
    @KULWANTSINGH-kc2lu 6 หลายเดือนก่อน

    Veere Love Marriage to bacho. Doosari gal , bahar kali kudi nu
    na bhejo chahe uthe kina v close rishtedar hove.

  • @bholapindi4818
    @bholapindi4818 6 หลายเดือนก่อน +6

    GOOD.22.G..GOOD. SOCH.A..SIRA.LA. TA.22G

  • @gurjeetsinghsingh-wb8dm
    @gurjeetsinghsingh-wb8dm 6 หลายเดือนก่อน +2

    Munde naal v changa hoea kise de peo da dil dukhaea c fir sja ta milni hi c

  • @baljinderkaur21
    @baljinderkaur21 6 หลายเดือนก่อน +1

    😮😮😮😮💔💔💔

  • @harbanskaur8359
    @harbanskaur8359 6 หลายเดือนก่อน

    Menu ta tu bi kameena lagda aa gaddi kahna aa

  • @malkitsingh4209
    @malkitsingh4209 หลายเดือนก่อน

    Bai us nu phula ke apna ghar wasa le

  • @MrSingh-hq5zd
    @MrSingh-hq5zd 6 หลายเดือนก่อน +1

    Koi deen iman nahi hunh bai nari da

  • @asharani6758
    @asharani6758 6 หลายเดือนก่อน +5

    Kudi di galti ghat bhra di jada aa kudia ta kise nal v galt ho skdia pr bhra te yakin krke une bejea hor kite bej skda. Hun case kre kudi te nale bhra te. Kini shrm di gall aa bhra dushman bn gea. Maa peo v ni kr ske kuj

    • @harneksingh5826
      @harneksingh5826 6 หลายเดือนก่อน +1

      Kudi di galti kio ghat aa. Changi hundi te ghar aa jndi. Je kuri da del kita te bhra da v krna c del s.... Nu. Banda kina k time single room ch bardaasht kre

  • @surinderjitsingh1603
    @surinderjitsingh1603 6 หลายเดือนก่อน

    Preet ji tuhadi video dekhi. Dekh k mehsus vi hoeya k bhra naal bhra ne galat kita.
    Pr main ik gal kahan ga ki tusi os munde nu samjhao ki tu os kudi layi apni jindgi kyu kharab kr reha hai. Jo ho gya so ho gya. Oh dono ta moja kr rhe ne te tu nashe naal apni jindgi kharab kr reha h. Tu Gum vichon nikal k kujh kr k dikha. Tu apne parent layi te apne layi kujh kr. K duniya dekhe. Te oh teri tarki nu dekh k ron. Te tu khushiyan mna.
    Eh sms us larke tak pahuchao pl.

  • @meetokaur6000
    @meetokaur6000 6 หลายเดือนก่อน

    ਬਹੁਤ ਹੀ ਮਾੜਾ ਭਰਾ ਜਿੱਸ ਨੇ ਭਰਜਾਈ ਨਾਲ਼ੇ ਇਹ ਕੰਮ ਕੀਤਾ ਕੁੜੀ ਬਹੁਤ ਗਲਤ ਜਿੱਸ ਨੇ ਦੋਨਾਂ ਭਰਾਵਾਂ ਨੂੰ ਤੋੜ ਦਿਤਾ ਅਜ ਲੱਕ ਕੁੜੀਆਂ ਤੇ ਮੁੰਡੇ ਹੱਦ ਪਾਰ ਕਰ ਦੇਦੇ ਕੁੱਛ ਕਹਿ ਵਾਲੀ ਗੱਲ ਨਹੀਂ uk

  • @darshankaur4307
    @darshankaur4307 10 วันที่ผ่านมา

    Good Advice

  • @rajwantkaur3508
    @rajwantkaur3508 6 หลายเดือนก่อน

    Jo aap de maa baap di nhi oh khasm dee ki lagdi

  • @jeet027
    @jeet027 6 หลายเดือนก่อน

    je Zanani Ek wer Fisal jawey tey sari Umere Tilkdi hi rehnde ya

  • @Rajni-r2t
    @Rajni-r2t 6 หลายเดือนก่อน

    Cheat karan valia hamesha cheat he hude ne

  • @Krishan1713
    @Krishan1713 6 หลายเดือนก่อน

    ver je ho Gai c parde vich rhinde koi fark nhi c kiyo ki parde vich bhda kuje chalda mai eh nhi bolda os ne chga kita par os munde vare vi suchdi kiyo ki jina marzi koi scha bani jave parde vich bhoot kuj a loka da

  • @bantkaur8539
    @bantkaur8539 หลายเดือนก่อน

    So sad

  • @satiskumar4422
    @satiskumar4422 3 หลายเดือนก่อน

    So sad

  • @avneetjagera5769
    @avneetjagera5769 4 หลายเดือนก่อน

    😢😢😢😢

  • @rajindersingh8700
    @rajindersingh8700 6 หลายเดือนก่อน

    Now a days brothers are the enemy no 1,be brave forget both restarts your life ,Relations are frauds

  • @jasikamarry6459
    @jasikamarry6459 6 หลายเดือนก่อน

    Hello sir mara name Jasika marry ha sir Mara nill we ada he dhokha Hoya ha sir ma we hun only doc tha bas pa gay ha bhot be marya na ghir lay ha thanks sir

  • @jagtarmann9939
    @jagtarmann9939 6 หลายเดือนก่อน +1

    ਬਾਈ ਜੀ ਤੇਰੇ ਨਾਲ ਬਹੁਤ ਗ਼ਲਤ ਕੀਤਾ ਤੇਰੇ ਭਾਈ ਨੇ ਪਰ ਇੱਕ ਗੱਲ ਯਾਦ ਰੱਖ ਲਈ ਅੰਤ ਬਹੁਤ ਮਾੜਾ ਹੋਉ ਦੋਨਾਂ ਦਾ ਪਰਮਾਤਮਾ ਦੇਖ ਦੇ ਵੀਰੇ ਤੈਨੂੰ ਹੋਰ ਮਿਲ ਜਾਉ ਹੋਂਸਲਾ ਰੱਖ ਪਰਮਾਤਮਾ ਕਿਰਪਾ ਕਰੂਗਾ ਤੇਰੇ ਤੇ

  • @Rajni-r2t
    @Rajni-r2t 6 หลายเดือนก่อน

    Bhara ji jindgi kedi ve rukdi nahi achi gharule ladki nal vivah kar lo te apni jingi no safal banano

  • @SurenderSingh-ob8rh
    @SurenderSingh-ob8rh 6 หลายเดือนก่อน

    ਇਹੋ ਜੇ ਸਬੰਧ ਇਹੋ ਨੇ ਹੁੰਦੇ ਆ ਨਾਲੇ ਜਨਾਨੀ ਦਾ ਕਿ ਇਤਵਾਰ

  • @darshansingh6143
    @darshansingh6143 6 หลายเดือนก่อน

    ਘਰ ਕੰਧ ਘਰ ਵਿਚ ਹੀ ਸੁੱਟੀ ਆ ਬਾਹਰ ਡਿੱਗਣ ਨਹੀ ਦਿੱਤੀ

  • @kularsaab9132
    @kularsaab9132 6 หลายเดือนก่อน

    Tu fikar na kar tu soch je ohne rakh li hai ta teri joth a tu fir v jit gia bhra nu bedakhl kar do

  • @darshansingh6143
    @darshansingh6143 6 หลายเดือนก่อน

    ਵੀਰ ਕਲਯੁਗ ਆ,ਇਸ ਕਰਕੇ ਕਿਸੇ ਤੇ ਵੀ ਯਕੀਨ ਨਹੀਂ ਰਿਹਾ, ਆਪਣੇ ਆਪ ਤੇ ਵੀ ਨਹੀਂ

  • @user-kk2ln3sc8d
    @user-kk2ln3sc8d 6 หลายเดือนก่อน

    Its family matter why you bringing it on u tube keep it in the family nothing us going to charge

  • @surinderkumar5592
    @surinderkumar5592 6 หลายเดือนก่อน

    Jawan Umar vich kuri osdi a jihde hethan paie a jeth Chad k ohda sahura hunda ice nal v ohne set ho hi Jana c

  • @balwindersandhu4029
    @balwindersandhu4029 5 หลายเดือนก่อน

    ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦਾ ❤❤❤❤❤❤❤

  • @hermindersingh7008
    @hermindersingh7008 6 หลายเดือนก่อน +1

    Kalyug nanga nachda

  • @rajindersingh8700
    @rajindersingh8700 6 หลายเดือนก่อน

    Old saying ghorhi te janani usdi jo ossde upper chariah

  • @gurdeepsingh-xs9hm
    @gurdeepsingh-xs9hm 6 หลายเดือนก่อน +2

    👍👍👍👍👍👍👍👍👍👍👍👍

  • @lallym350
    @lallym350 6 หลายเดือนก่อน +1

    Story Telling Time😂😂😂

  • @minturoomigill2997
    @minturoomigill2997 6 หลายเดือนก่อน +1

    Haye raba veer c tera oey ki tu gand pea ta yr hor koi tenu kudi nhi mili aap bra da ghar pat ta had aa yr rab dekh da oper bhut bura haal hona thoda dekh da jyo tusi Cancer hona thonu

  • @gogiji267
    @gogiji267 6 หลายเดือนก่อน +6

    ਜੇਠ ਨਜ਼ਾਰੇ ਲੇਂ ਗਿਆ 😂😂😂😂

  • @lakhbirsingh3822
    @lakhbirsingh3822 6 หลายเดือนก่อน

    Ewe man kart sotoria bnunda rends Pura 3:27 bakers 😭😭

  • @harjinderdr6855
    @harjinderdr6855 6 หลายเดือนก่อน +4

    Bai kaljog a gya

  • @ShardpalSingh-r5q
    @ShardpalSingh-r5q 6 หลายเดือนก่อน

    ਪੈਸਾ ਪੱਲੇ, ਰੰਨ ਥੱਲੇ

  • @saab_gurdaspuria
    @saab_gurdaspuria 3 หลายเดือนก่อน

    22 ਗੁੱਸਾ ਨਾ ਕਰੀਂ ਤੇਰੀ ਹਰ ਕਹਾਣੀ Instagram ਤੋ ਹੀ ਕਿਉ ਸ਼ੁਰੂ ਹੁੰਦੀ

  • @Rajni-r2t
    @Rajni-r2t 6 หลายเดือนก่อน

    Neshe wich kujh nahi peha

  • @KiranpalKaur-k3k
    @KiranpalKaur-k3k 5 หลายเดือนก่อน

    Waheguru ji🙏

  • @JaswinderBrar-h4r
    @JaswinderBrar-h4r 6 หลายเดือนก่อน

    Bhai namber send kro g

  • @karamjeetkaurguddi4284
    @karamjeetkaurguddi4284 6 หลายเดือนก่อน +1

    😂😂😂😂

  • @lakhbirkhatra445
    @lakhbirkhatra445 6 หลายเดือนก่อน

    Sorry bro

  • @lakhbirsingh3822
    @lakhbirsingh3822 6 หลายเดือนก่อน

    Bake as

  • @sandeep4817
    @sandeep4817 6 หลายเดือนก่อน

    Shame on both of them 12:45

  • @JaswinderBrar-h4r
    @JaswinderBrar-h4r 6 หลายเดือนก่อน

    Hio g

  • @jaspreet8547
    @jaspreet8547 6 หลายเดือนก่อน +2

    Kitho di khabr hai mainu ta jhuthi lagdi hai

    • @Arshgaming9975
      @Arshgaming9975 6 หลายเดือนก่อน +1

      ਇਹ ਟਾਇਮ ਟਪਾਊ ਗੱਲਾਂ ਸੱਚ ਨੀ ਹੁੰਦੀਆਂ

  • @jasmelsingh8819
    @jasmelsingh8819 6 หลายเดือนก่อน +1

    ਹੁਣ ਤੈਨੂੰ ਦੁੱਖ ਲੱਗਿਆ ਜਦੋਂ ਜੇਠ ਨੇਂ ਲੱਸੀ ਦੀ ਘੁੱਟ ਮੰਗਲੀ

  • @asharani6758
    @asharani6758 6 หลายเดือนก่อน +3

    Instagram ta toda time pehla chalea te munda 10 th ch c ta kudi 18 sal di ilets krke chale gai ta age buht ghat huni viah di age 21 hundi munde di. Eda kida ho skdi aa bhara eda kida kr skda a

  • @dishikabansal3227
    @dishikabansal3227 6 หลายเดือนก่อน

    Preet g apna phone number bhejo please Sadi v aho kahani hai g