Untold Story of Rocky Fazilka | Sandeep Sidhu | Bikram Randhawa | Saffran Te EP-55

แชร์
ฝัง
  • เผยแพร่เมื่อ 31 ม.ค. 2025

ความคิดเห็น • 68

  • @gurdevsingh9300
    @gurdevsingh9300 10 วันที่ผ่านมา +1

    ਜਿਹੜੇ ਨਾਲ ਰਹੇ ਆ ਉਹ ਕਈ ਗੱਲਾਂ ਲੁਕਾ ਜਾਂਦੇ ਆ

  • @RaviKaka-q6i
    @RaviKaka-q6i หลายเดือนก่อน +10

    ਹੁਣ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ ਇਹਨਾ ਦਿਆ ਤਾਂ ਜੋ ਅਸੀਂ ਇਹਨਾਂ ਨੂੰ ਜਾਦ ਰੱਖ ਸਕੀਏ ਹੋਰ ਕੋਈ ਵਿਸੇ ਗੱਲ ਕਰਲੋ

  • @jaspreetsidhuJassi
    @jaspreetsidhuJassi 10 วันที่ผ่านมา

    I love you Rocky bai ❤️ 💖 😘

  • @AS-pu7gj
    @AS-pu7gj หลายเดือนก่อน +8

    ਕਿਉ ਮਾੜੇ ਅਨਸਰਾਂ ਦੀਆਂ ਵੀਡੀਓ ਪਾਉਂਦੇ , ਕਿ ਸਿਖੂ ਸਾਡਾ ਯੂਥ ਇਹਦੇ ਤੋਂ ।

    • @sarbbrar4173
      @sarbbrar4173 หลายเดือนก่อน

      ਹਾਲਤਾਂ ਬੰਦੇ ਨੂੰ ਮਜਬੂਰ ਕਰ ਦਿੰਦੀਆਂ 80, 90 ਕਿਲਿਆਂ ਦੇ ਮਾਲਕ ਸੀ

    • @Ranbir-ej7jl
      @Ranbir-ej7jl 5 วันที่ผ่านมา +3

      ਚੰਗੇ ਅਨਸਰ ਕੇਹੜੇ ਹੈ 😂

    • @gurdevsingh9300
      @gurdevsingh9300 4 ชั่วโมงที่ผ่านมา

      @@Ranbir-ej7jl ਅਨਸਰ ਮਾੜੇ ਹੀ ਹੁੰਦੇ ਹਨ ਚੰਗੇ ਇਨਸਾਨ ਹੁੰਦੇ ਹਨ

    • @Ranbir-ej7jl
      @Ranbir-ej7jl 4 ชั่วโมงที่ผ่านมา +1

      @gurdevsingh9300 ਇੰਨਸਾਨ ਤਾਂ ਚੰਗੇ ਮਾੜੇ ਹਰ ਤਰ੍ਹਾਂ ਦੇ ਹੀ ਹੁੰਦੇ ਨੇ😂
      ਮਾੜੇ ਸਗੋਂ ਵੱਧ ਨੇ 😂

  • @GurmeetSingh-np9pw
    @GurmeetSingh-np9pw 27 วันที่ผ่านมา +1

    ਵਾਹਿਗੁਰ

  • @ShingaraSingh-i9d
    @ShingaraSingh-i9d หลายเดือนก่อน +2

    I love you 💗💗💗 Rocky bai

  • @ranbirbajwa6croreyahoo578
    @ranbirbajwa6croreyahoo578 24 วันที่ผ่านมา

    my friend's rocky, shallu brar and dimpy bai from 93_98

  • @Farmer0084
    @Farmer0084 หลายเดือนก่อน +1

    Harpreet sekhon te bindu anurag yara de yaar naal khadan wale bande aa wmk🙏

    • @Jazz-PB-22ਆਲਾ
      @Jazz-PB-22ਆਲਾ 6 วันที่ผ่านมา

      ਸਾਰਿਆ ਨੂੰ ਪਤਾ ਕੌਣ ਕਿ ਸੀ ਤੇ ਕੌਣ ਕਿ ਸਭ ਬਾਈ ਦੇ ਨਾ ਦਾ ਫਾਇਦਾ ਲੈਂਦੇ ਸੀ ਬਾਈ ਨੂੰ ਜਿੰਨੇ ਮਾਰਿਆ ਜੈ ਦਮ ਸੀ ਤਾਂ ਬੋਲੇ ਨਹੀ ਜਿੰਨਾ ਦਾ ਨਾ ਬੋਲ ਰਿਹਾ ਸਭ ਜਾਣਦਾ ਇਹਨਾਂ ਦੇ ਬਾਰੇ ਮੈਂ ਬਾਈ ਨੇ ਕਿ ਕਿੱਤਾ ਇਹਨਾਂ ਲਈ ਤੇ ਇਹਨਾਂ ਨੇ ਕਿ ਕਿੱਤਾ ਬਾਈ ਲਿਆਈ ਗੌਂਡਰ ਨਾਲ ਤਾਂ ਗੱਲ ਕਰਦੇ ਸੀ ਸਹਿਗਲ ਦੇ ਫੋਨ ਤੋਹ ਸਭ ਪਤਾ ਨਾ ਕਮੈਂਟਸ ਕਰਿਆ ਕਰੋ ਬਿਨਾਂ ਗੱਲ ਦੇ ਪਤਾ ਕਿੱਤੇ

  • @jaswinderpalsingh4856
    @jaswinderpalsingh4856 หลายเดือนก่อน +6

    ਬਾਈ ਸੰਦੀਪ ਸਿਆ । ਪਵਨਾ ਸ਼ਰਮਾ ਫਾਜ਼ਿਲਕਾ ਦਾ ਜੰਮਪਲ ਸੀ ਨਾ ਕਿ ਅਬੋਹਰ ਦਾ। ਪਵਨੇ ਦਾ ਕਿਸੇ ਵੀ ਲੜਾਈ ਵਿੱਚ ਕੋਈ ਰੋਲ ਨਹੀਂ ਸੀ ਸਿਫ਼ਫ ਉਸ ਦੀ ਦੁਕਾਨ ਅੱਗੇ ਝਗੜਾ ਹੋਇਆ ਸੀ

    • @UncutSandeepsidhu
      @UncutSandeepsidhu หลายเดือนก่อน

      Pawan jand wala veer

    • @jaswinderpalsingh4856
      @jaswinderpalsingh4856 หลายเดือนก่อน

      @@UncutSandeepsidhu ਸੰਦੀਪ ਬਾਈ ਜੀ ਤੁਸੀ ਕਿਹਾ ਕਿ (ਜਿਗਰੀ ਯਾਰ ਪਵਨਾ ਅਬੋਹਰ ਦਾ ਜਿਸ ਤੋ ਗੱਲ ਸ਼ੁਰੂ ਹੋਈ ਦੋਰਾਹੇ ਨਹਿਰ ਵਿੱਚ ਡਿੱਗੀ ਕਾਰ ਤੇ ਭੋਗ ਤੇ ਗੱਲ ਖਤਮ ਹੋਗੀ ) ਮੇ ਉਸ ਪਵਨ ਦੀ ਗੱਲ ਕਰਦਾ ਜਿਸ ਦਾ ਘਰ ਅੱਜ ਵੀ ਭਗਵਾਨ ਵਾਲਮੀਕਿ ਮੰਦਿਰ ਦੇ ਨਾਲ ਵਾਲੀ ਦਬਕੜਾ ਗਲੀ ਦੇ ਨੁੱਕਰ ਤੇ ਪਿਆ ਹੈ ਇਸ ਦਾ ਮੋਨਾਲੀਜ਼ਾ ਨਾਮ ਤੇ ਰੇਡੀ ਮੇਡ ਕਪੜੇ ਦਾ ਕੰਮ ਸੀ ਹਾਂ ਬਾਈ ਦੀ ਬਦੌਲਤ ਚੰਡੀਗੜ੍ਹ ਵਾਸੀ ਅਤੇ ਚੰਗੇ ਸ਼ਾਹੂਕਾਰਾ ਵਿੱਚ ਸ਼ਾਮਲ ਹਨ

    • @AmanKamboz-h6r
      @AmanKamboz-h6r หลายเดือนก่อน

      Abhor da hi c bhra pawan

    • @Jazz-PB-22ਆਲਾ
      @Jazz-PB-22ਆਲਾ 6 วันที่ผ่านมา

      ਬਿਲਕੁਲ ਸਹੀ ਕਿਹਾ ਆ ਬੰਦਾ ਸਭ ਲੋਕਾਂ ਤੋਂ ਸੁਣ ਕੇ ਬੋਲ ਰਿਹਾ

    • @Jazz-PB-22ਆਲਾ
      @Jazz-PB-22ਆਲਾ 6 วันที่ผ่านมา

      ​@@AmanKamboz-h6rਫ਼ਾਜ਼ਿਲਕਾ ਰਾਮ ਮੰਦਿਰ ਰੋਡ ਤੇ ਘਰ ਆ ਓਹਨਾ ਦਾ ਅੱਜ ਵੀ ਤੇ ਓਹਨਾ ਦਾ ਕੋਈ ਰੌਲਾ ਨਹੀ ਸੀ ਓਹਨਾ ਨੇ ਬਾਈ ਨੂੰ ਬੱਸ ਰੱਖਿਆ ਸੀ ਪੁਲਸ ਤੋਹ ਬਚਾ ਕੇ ਤਾ ਬਾਈ ਓਹਨਾ ਦੀ ਕਰਦਾ ਸੀ ਤੇ ਤਾਹਿ ਅੱਜ ਓਹ ਚੰਡੀਗੜ੍ਹ ਚ ਸੇਠ ਵਜਦੇ

  • @rajbrar487
    @rajbrar487 หลายเดือนก่อน +2

    ਬਿਨਾ ਗੱਲੋਂ ਨਾ mike ਖੋਲ ਕੇ ਬਹਿ ਜਿਆ ਕਰੀ।ਕਿੱਸੇ ਵਿ ਲੱਡੂ ਅੱਗੇ

  • @Landasandhuharike
    @Landasandhuharike หลายเดือนก่อน +5

    Sho da naam laki vikhla veer dsdu tainu 😂 17.00

    • @Landasandhuharike
      @Landasandhuharike หลายเดือนก่อน

      @@UncutSandeepsidhufrr

    • @Jazz-PB-22ਆਲਾ
      @Jazz-PB-22ਆਲਾ 6 วันที่ผ่านมา

      ਇਹ ਚੂਤੀਆ ਏ ਇਸ ਨੂੰ ਕੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਲੋਕਾਂ ਕੋਲ ਸੁਣ ਕੇ ਦੱਸ ਰਿਹਾ ਆਪ ਦੇ ਵਿਊ ਬਣਾਉਣ ਦੇ ਚੱਕਰ ਚ ਜਿਸ ਦਿਨ ਪੁਲਿਸ ਨੇ ਇਸ ਨੂੰ ਚੁੱਕਿਆ ਦੋ ਪਟੇ ਨੀ ਝੱਲਣੇ ਇਸ ਨੇ ਸਭ ਸੱਚ ਦਸਦੁ

  • @kulwantsinghchahal412
    @kulwantsinghchahal412 หลายเดือนก่อน +1

    Jaipal Bhullar amar rahe ji

  • @AmanKamboz-h6r
    @AmanKamboz-h6r หลายเดือนก่อน +1

    22 da sabh to khaasam khas band ta Anurag kamboj c yrr bai

  • @5aabinonstop
    @5aabinonstop หลายเดือนก่อน

    🎉🎉❤❤

  • @VeerpalKaur-ci6xt
    @VeerpalKaur-ci6xt หลายเดือนก่อน +1

    Dimpy good

  • @Rohit.nadha03
    @Rohit.nadha03 หลายเดือนก่อน

  • @gopalsingla2821
    @gopalsingla2821 หลายเดือนก่อน +2

    Veer pawan sharma fazilka da se

  • @GURPREETSINGH-rv4ut
    @GURPREETSINGH-rv4ut 20 วันที่ผ่านมา

    Bai Rocky bare kuss v pta ny ehnu eh suniya sunayia glla kri janda

  • @sunnypawar2499
    @sunnypawar2499 หลายเดือนก่อน

    Jaipal bhullar on top and most elite gang

  • @kulwantsinghchahal412
    @kulwantsinghchahal412 หลายเดือนก่อน +1

    Rocky Ney apne yaar hi marwaye ji chahe Dimpy veer howe yaa Sherakhuban ji or ehh police daa mukhbir bhi see ji

    • @Jazz-PB-22ਆਲਾ
      @Jazz-PB-22ਆਲਾ 6 วันที่ผ่านมา

      Tenu jyada pta aapne yar marvate bina sbut gla sun nhi boli da veer aa jo bol ria chutia aa sire da jand wala pind aa isda Fazilka de nal eh jehre bai de nal si ohna toh puch ke galla das reha.

  • @YaadvarisSingh
    @YaadvarisSingh หลายเดือนก่อน +8

    ਪਹਿਲੀ ਲੜਾਈ ਪਵਨ ਸ਼ਰਮਾ ਤੋਂ ਸ਼ੁਰੂ ਨਹੀਂ ਹੋਈ ਸੀ ਨਾਲੇ,ਓਸ ਤੋਂ ਪਹਿਲਾ ਅਬੋਹਰ ਫੇਰ ਐਮ ਆਰ ਕਾਲੇਜ,ਫੇਰ dav ਅਬੋਹਰ। ਰਮਨੇ ਪਵਨੇ ਦੀ ਦੁਕਾਨ ਤੇ ਹੋਈ ਲੜਾਈ ਤੋਂ ਪਹਿਲਾ 4ਪਰਚੇ ਦਰਜ਼ ਹੋ ਚੁੱਕੇ ਸਨ ਰੋਕੀ ਤੇ।ਤੂੰ ਓਦੋਂ 2ਸਾਲਾਂ ਦਾ ਹੋਂਵੇਗਾ।ਸੌਂਹ ਖਾ ਕੇ ਦੱਸ ਰੋਕੀ ਫਾਜ਼ਿਲਕਾ ਤੇਰੇ ਤੇ ਕਿੰਨਾ ਵਿਸ਼ਵਾਸ ਕਰਦਾ ਸੀ।ਕੋਈ ਇੱਕ ਵੀ ਕੰਮ ਦੱਸ ਜਿਹੜਾ ਰੋਕੀ ਦੇ ਨਾਲ ਤੂੰ ਕੀਤਾ ਹੋਵੇ?ਸਿਵਾਏ ਪੁਸ਼ਕਰ ਜਿੱਥੇ ਰੋਕੀ ਤੁਹਾਨੂੰ ਬੰਦੂਕਾਂ ਚੱਕਣ ਲਈ ਲਿਜਾਂਦਾ ਸੀ।ਓਥੇ ਤੂੰ ਫੜਿਆ ਗਿਆ।ਹੁਣ ਤਰੀਕਾਂ ਤੇ ਕਿ ਨਿੱਭਦਾ ਤੇ ਕਿੰਵੇ ਜਾਣਾ।ਉਹ ਵੀ ਦੱਸ ਦੇ

    • @UncutSandeepsidhu
      @UncutSandeepsidhu หลายเดือนก่อน +1

      Mnu na ds kisdi ladai hoi c oh bande election vich bai de nal c naam lena jruri nhi c kise da me kdo keha v odo nal rhi gal trust di harpreet bai nu push lvi

    • @ਅੰਨਪੜ੍ਹ_ਬਾਬਾ
      @ਅੰਨਪੜ੍ਹ_ਬਾਬਾ หลายเดือนก่อน

      ਵੀਰ ਕੌਣ ਹੋ ਤੁਸੀ।ਕਿਸਦੀ ਲੜਾਈ ਕਿਸਦੇ ਨਾਲ ਹੋਈ ਕਿਉ ਹੋਈ,ਚੱਲ ਫੇਰ ਤੂੰ ਦੱਸ,ਨਹੀਂ ਤਾਂ ਮੈਂ ਦਸਦਾ,ਐਵੇਂ ਕਿਸੇ ਦੀ 🆔 ਜਾ ਵੀਡੀਓ ਤੇ ਗੰਦ ਨਹੀਂ ਪਾਈ ਦਾ ਹੁੰਦਾ

    • @ਅੰਨਪੜ੍ਹ_ਬਾਬਾ
      @ਅੰਨਪੜ੍ਹ_ਬਾਬਾ หลายเดือนก่อน

      ਬਾਕੀ ਤੇਰੇ ਸਰਟੀਫਿਕੇਟ ਨਾਲ ਕਿ ਹੋ ਜਾਣਾ।ਮੇਰੇ ਨਾਲ ਕਰੋ ਗੱਲ ਜੇਕਰ ਕੁਝ ਪੁੱਛਣਾ ਜਾ ਦੱਸਣਾ।ਮੈ ਜੀਤਾ ਬਾਬਾ ਹੀ ਗੱਲ ਕਰਦਾ

    • @ਅੰਨਪੜ੍ਹ_ਬਾਬਾ
      @ਅੰਨਪੜ੍ਹ_ਬਾਬਾ หลายเดือนก่อน

      ਐਵੇਂ ਕਿਉ ਆਪਸ ਚ ਜਿੱਦ ਰਹੇ ਹੋ ਹੋਵੇਂਗਾ ਵੀਰ ਤੂੰ ਬਿਲਕੁਲ ਨੇੜੇ ਦਾ ਹੀ।ਪਰ ਇਸ ਤਰਾਂ ਗਲਤ ਲਿਖਣਾ ਚੰਗੀ ਗੱਲ ਨਹੀਂ

    • @ਅੰਨਪੜ੍ਹ_ਬਾਬਾ
      @ਅੰਨਪੜ੍ਹ_ਬਾਬਾ หลายเดือนก่อน

      ਚਲੋ ਜੋ ਵੀ ਹੈ,ਐਵੇਂ ਕਿ ਲੋੜ ਆ ਵੀਰ,ਸੰਦੀਪ ਨਾਲ ਜੋ ਹੋਇਆ,ਜਿੰਨਾ ਰਿਹਾ ਓਨਾ ਹੀ ਦੱਸ ਰਿਹਾ,ਵੱਧ ਜਾ ਘੱਟ ਤਾ ਬੋਲ ਹੀ ਨਹੀਂ ਰਿਹਾ।ਇਹ ਆਪ ਕਹਿੰਦਾ ਪਿਛਲੀ ਵੀਡੀਓ ਚ ਕਿ ਰੋਕੀ ਵੀਰ ਮੇਰੇ ਤੋ ਉਮਰ ਚ ਵੱਡਾ ਸੀ।ਚਲੋ ਹੋ ਵੀ ਹੈ। ਬੇਨਤੀ ਹੈ ਕਿ ਆਪਸ ਚ ਇੱਕ ਦੂਜੇ ਦਾ ਮਜਾਕ ਨਾ ਉਡਾਓ।ਬਾਕੀ ਵੀਰ ਤੇਰੀ ਮਰਜ਼ੀ

  • @Landasandhuharike
    @Landasandhuharike หลายเดือนก่อน +1

    27.00 tu vi mehnat kariya kar fukriya punjab police di sir toh tu fukriya mari jana

  • @fazilkamerasafar
    @fazilkamerasafar หลายเดือนก่อน +1

    Bhai koi gang Star nai c bhai Robin hood c

  • @YaadvarisSingh
    @YaadvarisSingh หลายเดือนก่อน +4

    ਤੇਰੇ ਨਾਲੋ ਵੱਧ ਯਕੀਨ ਹਰਪ੍ਰੀਤ,ਅਨੁਰਾਗ, ਗੁਰਵਿੰਦਰ(ਫਰੂ+ਆਵਾ) ਤੇ ਹੋਰਾਂ ਨਾਲ ਸੀ।ਬਿੱਟੂ ਮੰਗਲੇ ਵਰਗੀਆਂ ਕੋਲ ਟਿਉਸ਼ਨ ਕਰ ਪਹਿਲਾਂ ਜਿਹੜੇ ਨਾਲ ਰਹੇ

    • @Landasandhuharike
      @Landasandhuharike หลายเดือนก่อน +1

      tu evi fukriya na mar jihna di naam likhi a rocky nu election vahli meli se harpreet chal cousin sega gurvinder da naam tu likhi jana fukriya uss nu push lavi bi rocky ne pushkar toh ondi gurwinder nu dhaba te roti di bill cho paisia di kundi lon karki rocky ne us nu kuttya se ya nhi

    • @Landasandhuharike
      @Landasandhuharike หลายเดือนก่อน +1

      galla tu trust diya kari jana

    • @Landasandhuharike
      @Landasandhuharike หลายเดือนก่อน +1

      Pata anurag da vi 😂 Person assistant toh jada kush ni se har leader kol hunda evi char photoya jada khichva liya te teri variya nu lagda bhi santo ghas ehi honi sanu pata ki system chal riha fukri londu

  • @kingqueen-wc1hy
    @kingqueen-wc1hy หลายเดือนก่อน

    rocky nu mroun ch rocky de bande nede deya da hath c harpreet de jindu da arniwale da rocky koi aya gy cheej thoda c rocky de nanke ch sukhne ablu jheda gidderbaha halke ch te ohde mame kol 100 killa jameen a jheda chNdigarh sector 36 ch rehnda te ohda mama viyaha c bhagsar. jheda badal da. main salahakaar c gagandeep brar ips. rocky nu mrwaya ik rahsya banke rehgya b jaipal te teerth ne maarea. oh ta aap darde kde. rajsthn kade haryane frde rahe a rocky election ladn di tyari ch te jitt pakki c te rocky kol fazilka abohar area a jana c hmesha layi jive mukhtar ansari kol. mau te ghazipur a rocky da murder ik seyasi murder c oh margea ohda koi chela chapta anurag hrpreet jindu koi nahi
    bolea sabh ne paise bnaye dabh k saarea. da. os time
    oh head c. bathinde ch lkhe te kulbir da barnale sangrur ch kale mann da ohdro ferozpur fazilka abohar muktsar ohde under c saara malwa da top da don oh ohde marn toh baad jhede shera gang facebook te banai bethe a kde poori research krlea rocky da belly. sihag chautale wale te jihne jaipal da encounter kita oh. ohna diya parties ch nhi aunda c 2017 2018 diya. sanjay sihag te encounter krn wale. chaudhary diya pics dekhleo rocky de kitho takk link c

  • @RanjitKaur-h5r
    @RanjitKaur-h5r หลายเดือนก่อน +2

    Fukra aaa Sandeep. Bhai te kaint bnda si

    • @shambhubawa6018
      @shambhubawa6018 หลายเดือนก่อน

      ╭═════════💜═╮
      🇮 🇱‌🇴‌🇻‌🇪 🇾‌🇴‌🇺
      ╰═💜═════════╯
      bugge😘😘😘

    • @shambhubawa6018
      @shambhubawa6018 หลายเดือนก่อน

      cute😘baby😘😘😘

    • @GagandeepSingh-hf7td
      @GagandeepSingh-hf7td หลายเดือนก่อน

      Je fukra c ta avde dam te hai ta hi bai rocky nal rakhda c delhi asi dekh de c bai nal sandeep v hunda c

  • @VeerpalKaur-ci6xt
    @VeerpalKaur-ci6xt หลายเดือนก่อน +1

    ਹੰਕਾਰ ਬੰਦੇ ਨੂੰ ਮਾਰ ਦਿੰਦਾ ਆ ਹੋਰ ਨਹੀਂ ਕੁੱਛ ਨਹੀਂ ਪਤਾ

  • @fazilkamerasafar
    @fazilkamerasafar หลายเดือนก่อน

    O bharava bhai nu na badnam na karo view lan lai