ਵਹਿਸ਼ੀ ਬੰਦਾ-17 ਕਰੋੜ ਦੇ ਲਾਲਚ ‘ਚ 3 ਭਈਏ ਗੱਡੀ ਚਾੜ੍ਹੇ | Insurance Scam | Punjab Police | Arbide World |

แชร์
ฝัง
  • เผยแพร่เมื่อ 21 ธ.ค. 2024

ความคิดเห็น • 169

  • @ShubegSingh-d2b
    @ShubegSingh-d2b 2 วันที่ผ่านมา +28

    ਸ਼ਰਮਾਸ਼ਾਰ ਕਰਤੀ ਸਿਖੀ ਹਾਏ ਧੰਨ ਤੁਸੀਂ ਸਰਦਾਰ ਜੀ ਦਵਿੰਦਰਪਾਲ ਜੀ

  • @BalwinderSingh-mq6xq
    @BalwinderSingh-mq6xq 2 วันที่ผ่านมา +30

    ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ

    • @SamA10-xv5es
      @SamA10-xv5es 6 ชั่วโมงที่ผ่านมา

      😊😊

  • @ShubegSingh-d2b
    @ShubegSingh-d2b 2 วันที่ผ่านมา +21

    ਸਰਦਾਰ ਜੀ ਤੁਸੀਂ ਤਾਂ ਬਹੁਤ ਅਮੀਰ ਹੋ ਵਾਹਿਗੁਰੂ ਜੀ ਭਲਾ ਤਾ ਕਰਨਗੇ ਹੀ ਤੁਹਾਡਾ ਤੇ ਦਵਿੰਦਰਪਾਲ ਜੀ ਯੂ ਮਹਾਨ ਮਹਾਨ

  • @Sekhon33981
    @Sekhon33981 วันที่ผ่านมา +15

    🟢ਗੱਡੀ ਚਾੜੇ ਲਿਖਿਆ, ਗਲਤ ਗੱਲ ਆ, ਤੁਸੀਂ ਵੀ ਬਾਈ ਜੀ ਭਈਏ ਭਈਏ ਹੱਸ ਹੱਸ ਕ ਕਹਿਨੇ ਓ, ਚੰਗੇ ਸ਼ਬਦ ਨਈ,, ਇਨਸਾਨ ਮਰਿਆ । ਵੈਸੇ ਚੰਗਾ initiative ਸੀ ਸਟੋਰੀ ਦੱਸ ਕ ਲੋਕਾ ਨੂੰ aware ਕਰਨਾ ।

    • @dharamsinghji35
      @dharamsinghji35 วันที่ผ่านมา +2

      Bilkul sahi kiha bi ji

    • @mittiputtmajhail2960
      @mittiputtmajhail2960 วันที่ผ่านมา +2

      Bhayie nu bhyia na kahonge ta ki Panjabi kahinge? Jo kisse di common identity hy, us naal hi address karonge. Even otherwise Bhayia is not a bad word. It means brother and from UP Bihar. Injh hi Mahjbi means one who is pakka in Sikh religion but we have made it a negative for the poor Sikhs, or low caste. Apni soch badlo and accept a fact of society.

    • @Sekhon33981
      @Sekhon33981 วันที่ผ่านมา +3

      @@mittiputtmajhail2960 brother meh gaddi chade wali gal kar riha.. J koi jatt marda, pher kehna c ida k 2 jatt gaddi chadte?

    • @BengalTiger6791-b2l
      @BengalTiger6791-b2l วันที่ผ่านมา +2

      ਭਈਏ ਦਾ ਮਤਲਬ ਵੀ ਭਰਾ ਹੁੰਦਾ

    • @RajSingh-d8g
      @RajSingh-d8g วันที่ผ่านมา +1

      Right

  • @NarinderSingh-od9kr
    @NarinderSingh-od9kr 2 วันที่ผ่านมา +25

    ਮੁੱਕਦੀ ਗੱਲ ਹੈ ..... ਸੁਰਿੰਦਰ ਸਿੰਘ ਏਸਲਈ ਨਹੀਂ ਲੱਭਿਆ ਕਿਓਕਿ ਓਹਨੇ ਪੈਸੇ ਚੜਾ ਦਿੱਤੇ ਪੁਲ਼ਸ ਨੂੰ ਐਸੇ ਕਰਕੇ ਪੁਲ਼ਸ ਨੇ ਲੱਭਿਆ ਨਹੀਂ 😊 100 ਮੇ ਸੇ 90 ਬੇਈਮਾਨ ਫ਼ਿਰ ਭੀ ਮੇਰਾ ਭਾਰਤ ਮਹਾਨ

  • @Punjabi-f9b
    @Punjabi-f9b 18 ชั่วโมงที่ผ่านมา +5

    ਸ਼ਬਦਾਂ ਤੇ ਕੰਟਰੋਲ ਕਰੋ 🙏ਪ੍ਰਵਾਸੀ ਮਜਦੂਰ ਕਹਿਣਾ ਚਾਹੀਦਾ, ਨਿਰਦੋਸ਼ ਮਾਰੇ ਗਏ ਜੋ ਰੋਜ਼ੀ ਰੋਟੀ ਲਈ ਆਏ ਸੀ,

  • @GurmailSingh-qf7ni
    @GurmailSingh-qf7ni 4 ชั่วโมงที่ผ่านมา +1

    ਬਾਈ ਜੀ ਇਥੋਂ ਪਤਾ ਲੱਗਦਾ ਹੈ ਕਿ ਰੱਬ ਆਮ ਲੋਕਾਂ ਵਿੱਚ ਵਸਦਾ ਹੈ ਜਿਹੜੇ ਲੋਕ ਸਮਾਜ ਪ੍ਰਤੀ ਆਪਣੀ ਸ਼ਰਧਾ ਨਾਲ ਪਿਆਰ ਕਰਦੇ ਹਨ ਮੇਰੇ ਵੱਲੋਂ ਸਰਦਾਰ ਸਾਹਬ ਵਕੀਲ ਸਾਹਬ ਜੀ ਦਿਲੋਂ ਧੰਨਵਾਦ ਕਰਦਾ ਹਾਂ ਮੇਰੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @SukhwinderKaur-qf6bs
    @SukhwinderKaur-qf6bs วันที่ผ่านมา +5

    ਪੈਸਾ ਹੀ ਸਭ ਕੁੱਝ ਕਰਵਾਓਦਾਂ ਪਰ ਲੇਖਾ ਜੋਖਾ ਤੇ ਸਬ ਨੂੰ ਦੇਣਾ ਪੈਣਾ ਏ

    • @SukhwinderKaur-qf6bs
      @SukhwinderKaur-qf6bs วันที่ผ่านมา +1

      ਜੇਕਰ ਖੋਤੇ ਨੂੰ ਸ਼ੇਰ ਦੀ ਖੱਲ ਪਾਈ ਹੋਵੇ ਉਹ ਸ਼ੇਰ ਨਹੀਂ ਬਣ ਜਾਂਦਾ

  • @pushpindersingh6915
    @pushpindersingh6915 วันที่ผ่านมา +5

    Sarabjeet Verka vrge Sir da kive Dhanwaad kriye jo oh humanity lyi kr rhe ne..fake encounters de case roj ld de ne..Hats off to you Sir..Thanks davinderpal singh g to introduce him to public..

    • @dkmetcalf14598
      @dkmetcalf14598 วันที่ผ่านมา

      Salute s.Sarbjit singh ji.Tusi kamaal kr diti.God bless you.

  • @raghbirsingh7841
    @raghbirsingh7841 วันที่ผ่านมา +3

    Salute to you brave man. You are a true sikh and follow the message of Shri Guru Granth Sahib ji (Truth).

  • @satwantsingh1307
    @satwantsingh1307 วันที่ผ่านมา +2

    ਸ ਸਰਬਜੀਤ ਸਿਘ ਵੇਰਕਾ ਜੀ ਤੁਸੀ ਬਹੁਤ ਵਧੀਆ ਕੰਮ ਕੀਤਾ ਹੈ ਸਰ ਜੀ ਆਪਣਾ ਫੋਨ ਨੂੰ ਦੇ ਦਿਉ ਕਿਤੇ ਕੰਮ ਆ ਜਾਵੇ

  • @puransingh6400
    @puransingh6400 7 ชั่วโมงที่ผ่านมา +1

    ਇਹ ਕੇਸ ਦਾ ਮੁਲਜ਼ਮ ਅਜੇ ਤੱਕ ਨਹੀਂ ਅਰੈਸਟ ਹੋਏ,

  • @drasmaanhomoeopathychannel8771
    @drasmaanhomoeopathychannel8771 วันที่ผ่านมา +7

    ਇੰਨੇ ਕਮਾਲ ਦਾ ਕੇਸ ਜੀ,ਹੱਦ ਹੀ ਹੋ ਗਈ ਇਹ ਤਾਂ,

  • @ShubegSingh-d2b
    @ShubegSingh-d2b 2 วันที่ผ่านมา +8

    ਵਾਹਿਗੁਰੂ ਜੀ ਸਿਖ ਸਰਦਾਰ ਐਨੇ ਭੁਖੇ ਭੁਖੜ ਹੋਗੇ ਵਾਹਿਗੁਰੂ ਜੀ ਭਲਾ ਕਰਨ

  • @jasveersingh9413
    @jasveersingh9413 วันที่ผ่านมา +2

    ਬਹੁਤ ਹੀ ਭਿਆਨਕ ਸਟੋਰੀ ਜੀ ਲੋਕਾਂ ਨੂੰ ਜਾਗੁਰਕ ਕਰਨ ਲੲਈ

  • @babbusinghsandhu8912
    @babbusinghsandhu8912 วันที่ผ่านมา +2

    ਦਵਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਜੇ ,, ਸਰਬਜੀਤ ਸਿੰਘ ਨੂੰ ਸਲੂਟ

    • @jasveersingh3791
      @jasveersingh3791 วันที่ผ่านมา

      Devinder sir verka sahab da no do pl.

  • @harbanspannu1765
    @harbanspannu1765 วันที่ผ่านมา +6

    ਘੱਟੋ-ਘੱਟ ਅਦਾਲਤ ਵਿੱਚ ਆਉਣ ਤੋਂ ਪਹਿਲਾਂ ਗਾਤਰੇ ਤਾਂ ਲਾਹ ਆਉਂਦੇ । ਜੇ ਅਜਿਹੇ ਕੰਮ ਕਰਨੇ ਸੀ ਅੰਮ੍ਰਿਤ ਛੱਕਣ ਦੀ ਕੀ ਲੋੜ ਸੀ ।

    • @1sukhman
      @1sukhman วันที่ผ่านมา

      ਗਾਤਰਾ ਤੇ ਜਨੇਊ ਇੱਕ ਹੀ ਚੀਜ਼ ਆ.

    • @Punjabi-f9b
      @Punjabi-f9b 18 ชั่วโมงที่ผ่านมา

      ​@@1sukhmanਜੋ ਮਰਜ਼ੀ ਹੋਵੇ per ਗਾਤਰਾ ਪਾਕੇ ਨਿਰਦੋਸ਼ ਲੋਕਾਂ ਨੂੰ ਮਾਰਨਾ ਬਹੁਤ ਵੱਡਾ ਪਾਪ ਆ 👎👎

  • @SukhwinderSinghSukhwinde-tj6ij
    @SukhwinderSinghSukhwinde-tj6ij 5 ชั่วโมงที่ผ่านมา +1

    ਸਾਡੇ ਅੰਮ੍ਰਿਤਸਰ ਵਿੱਚ ਵੀ ਇਸ ਤਰ੍ਹਾਂ ਦਾ ਕੇਸ ਹੋਇਆ। ਜੇਕਰ ਦਵਿੰਦਰ ਪਾਲ ਸਿੰਘ ਵੇਰਕਾ ਜੀ ਦਾ ਨੰਬਰ ਕਿਸੇ ਕੋਲ ਹੋਵੇ ਤਾਂ ਪਲੀਜ਼ ਮੈਨੂੰ ਸੈਂਡ ਜਰੂਰ ਕਰਨਾ। 🙏🙏

  • @PremSingh-t3h
    @PremSingh-t3h 3 ชั่วโมงที่ผ่านมา

    ਸਰ ਜੀ ਇਸ ਪਰਵਾਰ ਨੂੰ ਫਾਸੀ ਦੇ ਫੰਦੇ ਤੱਕ ਲੈ ਕੇ ਜਾਓ ਗੇ। ਕਿ ਇਦਾ ਹੀ ਗੱਲਾਂ ਬਣ ਕੇ ਰਹਿ ਜਾਵੇਗੀ।

  • @parmindersingh2888
    @parmindersingh2888 วันที่ผ่านมา +2

    Very informative. As per Gurbani, papan bajh na kuthi hovay moayan naal na jaye.

  • @gurditsingh1792
    @gurditsingh1792 วันที่ผ่านมา +3

    ਸਾਰੇ ਹੀ ਸ਼ਕਤੀ ਕਪੂਰ 😂😂

  • @reshamsingh3438
    @reshamsingh3438 8 ชั่วโมงที่ผ่านมา

    ਦਵਿੰਦਰ ਪਾਲ ਜੀ ਬਹੁਤ ਵਧੀਆ ਪ੍ਰੋਗਰਾਮ।
    ਧੰਨ ਵੇਰਕਾ ਸਾਹਿਬ।

  • @ਸਿੱਧੂਬਰਾੜ-ਟ4ਡ
    @ਸਿੱਧੂਬਰਾੜ-ਟ4ਡ 22 ชั่วโมงที่ผ่านมา +1

    ਬਹੁਤ ਸ਼ਰਮਨਾਕ ਤੇ ਦਰਦਨਾਕ ਘਟਨਾ ! 😢

  • @tarsemwalia9599
    @tarsemwalia9599 วันที่ผ่านมา +2

    ਕਾਨੂੰਨ ਕੀੜੇ ਮਕੌੜੇ ਵਾਸਤੇ ਹੁੰਦਾ ਹੈ
    ਹਾਥੀ ਵਾਸਤੇ ਨਹੀਂ ਹਾਥੀ ਤਾਂ ਕਾਨੂੰਨ ਦੇ ਜਾਲੇ ਨੂੰ ਪੈਰਾਂ ਥੱਲੇ ਮਸਲ ਦਿੰਦਾ ਹੈ

  • @gurdeepsinghgill9025
    @gurdeepsinghgill9025 วันที่ผ่านมา +1

    ਵਧੀਆ ਕੰਮ ਕੀਤਾ ਸਰਬਜੀਤ ਸਿੰਘ ਜੀ ਨੇ।

  • @surindersinghuppal2892
    @surindersinghuppal2892 วันที่ผ่านมา +10

    ਕੀ ਪੁਲਸ ਦੀ ਇਸ ਲਹਪਰਵਹੀ ਉੱਤੇ ਕੋਈ ਕਾਰਵਾਈ ਹੋਈ ਹੋ ਸਕਦਾ ਪੁਲਸ ਨੇ ਪੈਸੇ ਲਏ ਹੋਣ

    • @mittiputtmajhail2960
      @mittiputtmajhail2960 วันที่ผ่านมา +2

      Ho sakda ni, Must laye honge nahi ta aj tak oh bande absconders na hunde. If police decide and wish, they can find any person. There are 100 ways.

    • @surindersinghuppal2892
      @surindersinghuppal2892 วันที่ผ่านมา

      @mittiputtmajhail2960 yes

  • @sardardoha8000
    @sardardoha8000 วันที่ผ่านมา +1

    Thanks for information
    Gst time hearing criminal story
    Wah Gurvinder Singh ji,
    You are explan very well
    Our police' and Amritdari sikh shame

  • @manjit134
    @manjit134 2 วันที่ผ่านมา +11

    ਘੜਮ ਚੌਧਰੀਆਂ ਦੇ ਕੰਮ

    • @mann-kg4pg
      @mann-kg4pg 2 วันที่ผ่านมา +3

      ਸਹੀ ਗੱਲ ਇਹ ਵੀ ਘੜੰਮ ਚੌਧਰੀ ਲੱਗਦਾ,,,

  • @sukhiramgarh178
    @sukhiramgarh178 วันที่ผ่านมา +1

    ਬਹੁਤ ਵਧੀਆ ਜਾਣਕਾਰੀ

  • @SonyMaan-s1e
    @SonyMaan-s1e วันที่ผ่านมา +3

    BOHAT vadiya jankari ji ❤❤

  • @RamandeepKaur-ys8gj
    @RamandeepKaur-ys8gj วันที่ผ่านมา +2

    You are very intelligent journalist you are a very great person Davinder pal ji... your style..&.. your way of talking are very nice...the way you say..&.. listen is excellent 👌👍 l have seen for the first time in my life a journalist who presenrs everything in a very clear manner.. always god bless you... best wishes..

    • @arbide_world
      @arbide_world  วันที่ผ่านมา

      Thank you very much for kind words 🙏🙏

  • @ManoharSingh-mn4xi
    @ManoharSingh-mn4xi วันที่ผ่านมา +2

    Vvnice interview ihis good for people
    .thanks verymuch.

  • @AshokKumar-g4o7z
    @AshokKumar-g4o7z วันที่ผ่านมา +3

    Veri good speech

  • @ShubegSingh-d2b
    @ShubegSingh-d2b 2 วันที่ผ่านมา +3

    ਧੰਨਵਾਦ ਜੀ

  • @Wrench6266-v3t
    @Wrench6266-v3t วันที่ผ่านมา +1

    Very good veer ji , Sarbjit Singh ji is a great lawyer🎉

  • @gurminderdhillon9711
    @gurminderdhillon9711 วันที่ผ่านมา +1

    ਵੇਰਕਾ ਜੀ ਦੇ ਘਰ ਕਾਰ ਨਹੀਂ ਜਾਂਦੀ ਸ਼ਾਇਦ। ਘਰ status ਦੇ ਹਿਸਾਬ ਨਾਲ ਛੋਟਾ ਪਰ ਪਿਆਰਾ ਬਹੁਤ ਲਗਦਾ ਹੈ

  • @ashmeetbrar8169
    @ashmeetbrar8169 วันที่ผ่านมา +3

    ਆਪ ਜੀ ਦੀ ਕਰੀਮਲ ਸਟੋਰੀਆ। ਰੋਜ਼ ਸੁਟਦਾ ਹਾਂ ਧੰਨਵਾਦ ਜੀ

  • @rkverma8175
    @rkverma8175 วันที่ผ่านมา +5

    ਵਡਮੁੱਲੀ ਜਾਣਕਾਰੀ

  • @sukhikharoud9224
    @sukhikharoud9224 วันที่ผ่านมา +3

    Insaniat khatm ho gyi aa ji, kidda vadda zulm kitta e nirdosh lokan nu maar ta ehna papian ne

  • @randhirsingh9341
    @randhirsingh9341 2 วันที่ผ่านมา +3

    Good luck.sir. dewinder ji

  • @ShubegSingh-d2b
    @ShubegSingh-d2b 2 วันที่ผ่านมา +4

    ਦਵਿੰਦਰਪਾਲ ਜੀ ਸਰਦਾਰ ਜੀ ਦਾ ਨਾਮ ਦੁਬਾਰਾ ਦਸਿਆ ਜਰਾ ਪਹਿਲਾ ਪੁਲਿਸ ਅਫਸਰ ਸ ਸ ਵਿਰਕ ਡੀ ਜੀ ਪੀ ਦੱਸਿਆ

    • @singhdhillon9057
      @singhdhillon9057 2 วันที่ผ่านมา +2

      ਸਰਬਜੀਤ ਸਿੰਘ ਵੇਰਕਾ ਦੱਸਿਆ ਨਾ ਕੇ ਵਿਰਕ ਦੁਬਾਰਾ ਸੁਣੋ ਗੋਰ ਨਾਲ 🙏

    • @mittiputtmajhail2960
      @mittiputtmajhail2960 วันที่ผ่านมา

      S. Sarabjit Singh Verka Advocate Amritsar.

  • @hardeepsinghsaini4416
    @hardeepsinghsaini4416 2 วันที่ผ่านมา +1

    Wait kar rhe c tuhadi video da.. thanks ji

  • @BittuChambal-vl4hr
    @BittuChambal-vl4hr วันที่ผ่านมา +1

    Good job sir ji 👍👍👍👍

  • @Sonni47
    @Sonni47 2 วันที่ผ่านมา +1

    one of the best story
    sardar saab shahbaassh hai tuhanu
    surinder singh de australia wale mundea na nam b dsna chahida c loka nu pta lgda kehde spooot ne ohh

  • @ProGaming-yq7fe
    @ProGaming-yq7fe วันที่ผ่านมา +1

    Good. Davindarpal. Bir. Ji

  • @SarabjitSingh-e5l
    @SarabjitSingh-e5l วันที่ผ่านมา +1

    Sir tusi great ho ❤❤❤❤

    • @SarabjitSingh-e5l
      @SarabjitSingh-e5l วันที่ผ่านมา +2

      Sardar paji varge officer bahot ghat milde a salute a sir ❤❤❤❤

  • @bhupinderkalra5188
    @bhupinderkalra5188 วันที่ผ่านมา +1

    Very strange insurance fraud never heard before.

  • @ProGaming-yq7fe
    @ProGaming-yq7fe วันที่ผ่านมา +1

    Good. Sir. Ji

  • @AshokKumar-g4o7z
    @AshokKumar-g4o7z วันที่ผ่านมา +2

    Veri good veri good

  • @RajvinderSingh-kv5lc
    @RajvinderSingh-kv5lc วันที่ผ่านมา

    Excellent sir !!

  • @nareshtata-i9y
    @nareshtata-i9y วันที่ผ่านมา

    Well done sardar ji
    Salute u

  • @GurmailsinghDhillon-q1w
    @GurmailsinghDhillon-q1w วันที่ผ่านมา +1

    ਇਸੇ ਤਰਾਂ ਦਾ ਇੱਕ ਕੇਸ ਵਾਰੇ ਮੈ ਯਾਣਕਾਰੀ ਦੇ ਸਕਦਾ ਹਾਂ ਜੇਕਰ ਇਨਚੈਟੀਕੇਸ ਕਰਣਾ ਹੈ ਤਾਂ ਦੋ ਪਰਵਾਸੀ ਮਜਦੂਰ ਇਵੇਂ ਮਾਰੇ ਗਏ ਪਰ ਕੋਈ ਐਕਸਨ ਨਹੀ ਹੋਇਆ

    • @mittiputtmajhail2960
      @mittiputtmajhail2960 วันที่ผ่านมา

      What is inchaticase? Samjh ni ayi k ki kehna chahunde ho?

  • @lakhbirsingh5475
    @lakhbirsingh5475 วันที่ผ่านมา +1

    ਇਹ ਪਤਾ ਕਰੋ ਏਨਾਂ ਨੇ ਜਰੂਰ ਬਾਦਲ ਦਾ ਅਮ੍ਰਿਤ ਪੀਤਾ ਹੋਣਾ ?

  • @HariSingh-eb4os
    @HariSingh-eb4os 2 วันที่ผ่านมา +4

    Lalchi insan to jitna ho sake, bach ke raho. Yeh kise de mit nahi hunde .

  • @ਸਿੱਧੂਬਰਾੜ-ਟ4ਡ
    @ਸਿੱਧੂਬਰਾੜ-ਟ4ਡ 22 ชั่วโมงที่ผ่านมา

    ਕਮਾਲ ਐ ਜੀ !

  • @SurinderMohan-i6e
    @SurinderMohan-i6e วันที่ผ่านมา +1

    Dear Davinder Pal,well done. See you soon.

    • @arbide_world
      @arbide_world  วันที่ผ่านมา +1

      Thanks, looking forward to seeing you too! 🙏

  • @baldevsinghgillbudhsinghwa9352
    @baldevsinghgillbudhsinghwa9352 วันที่ผ่านมา +3

    ਭਈਏ ਨੂੰ ਭਈਏ ਹੀ ਕਹਾਂਗੇ ਹੋਰ ਸਰਦਾਰ ਜੀ ਕਹਾਂਗੇ।

    • @Punjabi-f9b
      @Punjabi-f9b 18 ชั่วโมงที่ผ่านมา +1

      ਥੋਡੇ ਕਾਮੈਂਟ ਹਮੇਸ਼ਾ ਕ੍ਰਿਮਿਨਲ ਦੇ ਹੱਕ ਵਿੱਚ ਹੁੰਦੇ ਆ 👎👎

  • @shivanisharma5562
    @shivanisharma5562 2 วันที่ผ่านมา +6

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,😢 ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,

    • @singhdhillon9057
      @singhdhillon9057 2 วันที่ผ่านมา +2

      ਤੁਸੀਂ ਕੋਈ ਜਵਾਬ ਤੇ ਦਿੰਦੇ ਨੀ ਕੰਮੈਂਟ ਦਾ ਫਿਰ ਅਸੀਂ ਇਸ ਵਿੱਚ ਕੀ ਕਰ ਸਕਦੇ ਹਾਂ 🙏

    • @shivanisharma5562
      @shivanisharma5562 วันที่ผ่านมา +2

      ਸਮਜ ਨਹੀਂ ਸਕੀ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਬੀਜੇਪੀ ਦੇ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਤੋਂ ਆਮ ਆਦਮੀ ਪਾਰਟੀ ਥਰ ਥਰ ਕੰਬਦੀ ਹੈ,

    • @shivanisharma5562
      @shivanisharma5562 วันที่ผ่านมา +2

      ਕਦੇ ਗਲਤੀ ਨਾਲ ਪਲਾਂਟ ਨਹੀ ਲੈਣਾ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਨੇ ਗੂਲ ਮੋਹਰ ਦੇ ਨਾਂਮ ਥੱਲੇ ਬਹੂਤ ਕਲੋਨੀਆਂ ਕੰਟੀਆ ਹੋਈਆਂ ਹਨ,

    • @Navjotsinghgill876
      @Navjotsinghgill876 วันที่ผ่านมา +1

      ਥੋਨੂੰ ਬਾਈ ਅ ਕਮੇਂਟ ਕਰਦੇ ਨੂੰ ਬਹੁਤ ਟਾਈਮ ਹੋ ਗਿਆ, ਹਰ ਪੰਜਾਬੀ video ਵਿੱਚ ਤੂੰ ਅ ਹੀ, ਕਮੇਂਟ ਕਰਦਾ

  • @BKK1521
    @BKK1521 2 วันที่ผ่านมา +2

    Very horrifying crime

  • @OnkarSingh-zw2lv
    @OnkarSingh-zw2lv 9 ชั่วโมงที่ผ่านมา

    Bahut hi badhiya lga

  • @satwantsingh1307
    @satwantsingh1307 วันที่ผ่านมา

    ਬੁਰੇ ਕਾਮ ਕਾ ਬੁਰਾ ਨਤੀਜਾ 😢😢😢😢😢😢😢😢😢

  • @ਲੰਡਰਕੁੱਤੇ
    @ਲੰਡਰਕੁੱਤੇ วันที่ผ่านมา +1

    Great

  • @harvindersidhu530
    @harvindersidhu530 วันที่ผ่านมา

    such a great information

  • @dilrajsohal3676
    @dilrajsohal3676 12 ชั่วโมงที่ผ่านมา

    ਸੇਮ ਕੇਸ ਜਿਲਾ ਗੁਰਦਾਸਪੁਰ ਵਿਚ ਵੀ ਹੋਇਆ ਸੀ

  • @CharanjitSingh-by1rn
    @CharanjitSingh-by1rn 8 ชั่วโมงที่ผ่านมา

    Sir very very very good 👍👍

  • @amriksaini946
    @amriksaini946 วันที่ผ่านมา +1

    Quite interesting.👍

    • @arbide_world
      @arbide_world  วันที่ผ่านมา

      Glad you found it interesting! 👍

  • @rexmangat7325
    @rexmangat7325 วันที่ผ่านมา +1

    ਜੈਸੀ ਕੋਕੋ ਵੈਸੇ ਬੱਚੇ।

  • @Khalsa-kf3wt
    @Khalsa-kf3wt วันที่ผ่านมา +2

    ਸਾਰਾ ਟੱਬਰ ਇਸੇ ਕੰਮ ਤੇ ਹੀ ਲੱਗਾ ਹੋਇਆ ਸੀ

  • @neerajgargchd
    @neerajgargchd วันที่ผ่านมา +1

    SIR ESS CASE MEIN INSURANCE COMPANIES BHI CONSPIRACY ME HOGENE

  • @GurmailsinghDhillon-q1w
    @GurmailsinghDhillon-q1w วันที่ผ่านมา +1

    ਪ੍ਰੀਤੀ ਸਾਹਨੀ ਕਮਾਲ ਦੀ ਜੱਜ ਸੀ ਜਲੰਧਰ ਤਾਇਨਾਤ ਰਹੀ ਹੱੇ ਤੇ ਉਸਦਾ ਪਤੀ ਵੀ ਮਿ ਸਾਹਨੀ ਜੱਜ ਸੀ

  • @HarjeetSingh-l4v
    @HarjeetSingh-l4v 9 ชั่วโมงที่ผ่านมา

    Very good job

  • @gurmailsinghcoach8099
    @gurmailsinghcoach8099 วันที่ผ่านมา

    Very good police offeser jena ne guthe suljae es tra ta koe v khuj v karega very good duty offeser

  • @dr.baljindernasrali
    @dr.baljindernasrali วันที่ผ่านมา

    ਹੱਦ ਹੈ

  • @ShubegSingh-d2b
    @ShubegSingh-d2b 2 วันที่ผ่านมา +1

    ਥੈਲੇ ਯੂ

  • @CommonMedicalNeeds
    @CommonMedicalNeeds 2 วันที่ผ่านมา +1

    Insurance people selling policy may also be involved in this scam

  • @sadhsingh2036
    @sadhsingh2036 วันที่ผ่านมา

    ਜਨਾਬ ਟਰੱਕ ਦੀ ਇੰਨੋਸੋਰੈਸ ਵਿਚ ਡਰਾਈਵਰ ,ਕਡੰਕਟਰ ਤੇਕੲਈ ਵਾਰ ਸੈਕਿੰਡ ਡਰਾਈਵਰ ਦੀ ਤੇ ਲੇਵਰ ਦੀ ਇੱਕ ਬੰਦੇ ਦੀ ਜਿਸ ਕੰਮ ਲੲਈ ਟਰੱਕ ਚਲਦੇ ਹਨ ,ਇਨਸੋਰੈਸ ਹੋ ਜਾਦੀ ,ਪਰ ਕਾਰ ਵਿਚ ਨਹੀ ਸੁਣਿਆ

  • @parmeshkumar1405
    @parmeshkumar1405 วันที่ผ่านมา

    Truth is truth,

  • @satnamsingh8525
    @satnamsingh8525 วันที่ผ่านมา +1

    Waheguru

  • @beantsingh8325
    @beantsingh8325 วันที่ผ่านมา

    ਦੇਖੇ ਪਹਿਲਾ ਹੀ ਕਰੇੜਾ ਪਤੀ ਸੀ ਪਰ ਪੈਸੇ ਦੀ ਆਸਾ ਵਧਦੀ ਗਈ ਲਗਦੀ???

  • @jattmainnai
    @jattmainnai วันที่ผ่านมา +1

    Upgraha te aayee ni guest mentioned ne credits ch

  • @harjeetcheema6384
    @harjeetcheema6384 30 นาทีที่ผ่านมา

    ਬਹੁਤ ਮਾੜਾ ਕੰਮ ਕਰਿਆ ।

  • @daljitsingh1410
    @daljitsingh1410 วันที่ผ่านมา

    Thanks ❤

  • @SukhjinderSingh-ws5dw
    @SukhjinderSingh-ws5dw วันที่ผ่านมา

    Bahut vadiya galbat keeti so nice

  • @KamalKishore-f8z
    @KamalKishore-f8z 2 วันที่ผ่านมา +1

    Greed has no limit

  • @pardeepsofat1979
    @pardeepsofat1979 2 วันที่ผ่านมา +2

    Sir mainu v help di jarut aa mainu v sarbjeet sir nal gal kara do mai 23 month to bed ta meri legs ruk gayi see mainu theek hona nu 30 mounth lagan ga 90,% pura theek hon nu 3 year mainu spine ch tb ho gayi see mainu eh pata mai kado theek hona docter na dara ka operation kar ta mainu help di lod aa sir di

    • @pardeepsofat1979
      @pardeepsofat1979 2 วันที่ผ่านมา +1

      Sir looka na theek hona docter nu blam kar dai aa mai thonu das reha ki mainu theek hona nu 30 mounth lagan ga mai theek ho ka v doctor nu blam kar reha trust me sir mai doctor ni par mai juth nahi bol reha

  • @jagmeetsingh9973
    @jagmeetsingh9973 วันที่ผ่านมา

    Waheguru ji

  • @puransingh6400
    @puransingh6400 7 ชั่วโมงที่ผ่านมา

    ਇੰਸ਼ੋਰੈਂਸ ਚਾਰ ਕੰਪਨੀਆਂ ਕੋਲੋ ਹੋਏ ਸੀ

  • @ManjeetSingh-mr1oj
    @ManjeetSingh-mr1oj วันที่ผ่านมา +3

    Jaat Com

    • @GurnamMehra-uy8nk
      @GurnamMehra-uy8nk วันที่ผ่านมา

      Pclice chor kou kicash hal ni hoya

  • @paramvirsingh3966
    @paramvirsingh3966 2 วันที่ผ่านมา +1

  • @GurmailsinghDhillon-q1w
    @GurmailsinghDhillon-q1w วันที่ผ่านมา

    ਹੋ ਸਕੇ ਤਾਂ
    ਸਿੰਘ ਸਾਹਬ ਦਾ ਫੋਨ ਦੇਣਾ

  • @JaspalSingh-kz8lp
    @JaspalSingh-kz8lp วันที่ผ่านมา

    Good sir

  • @gurjantbrar201
    @gurjantbrar201 วันที่ผ่านมา

    ਸਾਰੇ ਕੰਮ ਤੇ ਪਾਣੀ ਪਾਤਾ ਪੈਸੇ ਬੀਮੇ ਵਾਲੀਆ ਤੋ ਲੈਣੈ ਸੀ ਤੂੱਸੀ ਐਵੇ ਰੱਗ ਚੋ ਭੰਗ ਪਾਤਾ ਕਰ ਲੈਣ ਦਿੰਦੇ ਐਸ

  • @jasdeepsingh1561
    @jasdeepsingh1561 วันที่ผ่านมา

    Bakamal Sir

  • @s.stoor.2964
    @s.stoor.2964 2 วันที่ผ่านมา +1

    Good evening

  • @mittiputtmajhail2960
    @mittiputtmajhail2960 วันที่ผ่านมา

    Corrupt society, corrupt police. IG and others also must have their own share. Shsme fir Amrit sirf loka nu wikhon lai payia si. Ih aj de Sajan Thag si. The police must seize their properties and arrest or extradite Surinder Singh and his sons from Australia. The police failed to do their duty as the murdered men were poor. J kitte ih USA ja kise hor advance country ch hunda ta ohna sare hi labh k jail bhej dene si. Pehlia insurance companies ne ki apne case chukke.?

  • @atinderpaldhugga2496
    @atinderpaldhugga2496 วันที่ผ่านมา +1

    Not streaming in Canada

  • @TARUBALETIAUK
    @TARUBALETIAUK วันที่ผ่านมา +1

    Good night

  • @heerasingh3992
    @heerasingh3992 วันที่ผ่านมา

    Waheguru.Je

  • @ManjeetSingh-mr1oj
    @ManjeetSingh-mr1oj 2 วันที่ผ่านมา +1

    Waghguru Waghguru Ji

  • @DreamMarinerRK
    @DreamMarinerRK 2 วันที่ผ่านมา +1

    Ji