ਪੈ ਗਿਆ ਭਾਰ ਜਥੇਦਾਰ ਅਕਾਲ ਤਖ਼ਤ ਗਿ.ਰਘਬੀਰ ਸਿੰਘ 'ਤੇ ! ਅਸਮੰਜਸ 2 ਦਸੰਬਰ ਦੇ ਹੁਕਮਨਾਮੇ 'ਤੇ…Punjab Television

แชร์
ฝัง
  • เผยแพร่เมื่อ 21 ธ.ค. 2024

ความคิดเห็น • 213

  • @deepbrar.
    @deepbrar. 5 ชั่วโมงที่ผ่านมา +41

    ਸਰਸਾ ਨਦੀ ਵੀ ਕਹਿਰ ਕਮਾ ਗਈ ਸੀ
    ਉਸ ਦਿਨ ਚੜ੍ਹ ਕੇ ਆ ਗਈ ਸੀ ਠੰਡ ਪੈਦੀ ਤੇ ਭੁੱਖਮ ਭਾਣੇ ਸੀ
    ਮਾਂ ਗੁਜਰੀ ਨਾਲ ਲਾਲ ਨਿਆਣੇ ਸੀ ਵੱਖੋ ਵੱਖ ਹੋ ਗਏ ਰਾਤ ਹਨੇਰੀ ਸੀ
    *ਸਰਬੰਸਦਾਨੀਆ ਇਹ ਅਭੁੱਲ ਕੁਰਬਾਨੀ ਤੇਰੀ ਸੀ*

    • @ikodapasara8143
      @ikodapasara8143 2 ชั่วโมงที่ผ่านมา +1

      ਨਾਲੇ ਕਹਿੰਦੇ ਸਾਹਿਬਜ਼ਾਦੇ ਧੁੰਮੇ ਨੇ ਸ਼ਹੀਦ ਕਰਵਾਏ , ਝੂਠ ਆ ਇਹ ?

  • @bathmanjitsingh7810
    @bathmanjitsingh7810 5 ชั่วโมงที่ผ่านมา +36

    ਰੰਧਾਵਾ ਜੀ ਜਿੰਨਾ ਚਿਰ ਸੁਖਬੀਰ ਬਾਦਲ. ਅਕਾਲੀ ਦਲ ਵਿੱਚ ਹੈ ਉਨਾਂ ਚਿਰ ਅਕਾਲੀ ਦਲ ਦੁਬਾਰਾ ਹੋਂਦ ਵਿੱਚ ਨਹੀਂ ਆ ਸਕਦਾ

  • @baljitsingh6957
    @baljitsingh6957 5 ชั่วโมงที่ผ่านมา +21

    ਅੱਜ ਸੁਖਬੀਰ ਬਾਦਲ ਵੱਲੋਂ ਮਾਲਵਿੰਦਰ ਮਾਲੀ ਨੂੰ ਵੀ ਉਹਨਾਂ ਵੱਲੋਂ ਲਗਾਏ ਗਏ ਦੋਸ਼ਾਂ ਵਿਰੁੱਧ ਨੋਟਿਸ ਭੇਜਿਆ ਗਿਆ ਹੈ,ਇਹ ਨੋਟਿਸ ਵੀ ਸੁਖਬੀਰ ਦੀਆਂ ਜੜ੍ਹਾਂ ਹੋਰ ਕਮਜ਼ੋਰ ਕਰੇਗਾ ਕਿਉਕਿ ਮਾਲੀ ਨੇ ਵੀ ਇਹਨਾਂ ਦੀਆਂ ਕਰਤੂਤਾਂ ਦੇ ਸਬੂਤ ਜਨਤਕ ਕਰਨ ਦਾ ਐਲਾਨ ਕਰ ਦਿੱਤਾ ਹੈ।

  • @RajinderSingh-bp4br
    @RajinderSingh-bp4br 5 ชั่วโมงที่ผ่านมา +23

    ਬਾਦਲ ਦਲ ਨੂੰ ਸ਼ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਹੋਣ ਜਾਂ ਨਾ ਹੋਣ ਬਾਰੇ ਸੋਚਣਾ ਨਹੀਂ ਚਾਹੀਦਾ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਆ ਚੁੱਕਾ ਕਿ ਇਹ ਲੀਡਰਸ਼ਿਪ ਵਿਸ਼ਵਾਸ ਗੁਆ ਚੁੱਕੀ ਹੈ ਅਤੇ ਅਗਵਾਈ ਕਰਨ ਦਾ ਨੈਤਿਕ ਹੱਕ ਹੀ ਨਹੀਂ ਹੁਣ ਫ਼ਿਕਰ ਤਾਂ ਨਵੀਂ ਲੀਡਰਸ਼ਿਪ ਨੂੰ ਫ਼ਿਕਰ ਕਰਨਾ ਹੋਵੇਗਾ ਜਿਹੜੀ ਤੁਹਾਡੇ ਥਾਂ ਕੰਮ ਸੰਭਾਲੇਗੀ 🙏

    • @jassbir1363
      @jassbir1363 3 ชั่วโมงที่ผ่านมา

      ਜਦੋ ਠੇਕੇਦਾਰ ਗੁਰੀਦਰ ਭਾਪੇਂ ਵਾਲਾ ਅਕਾਲੀ ਸਰਕਾਰ ਵੇਲੇ 1100 ਕਰੋੜ ਦਾ ਘਪਲਾ ਹੋਇਆਂ ਸੀ , ਕਿ ਕਾਨੂੰਨ ਉਸ ਦੀ ਇਜਾਜਤ ਦਿੰਦਾ ਸੀ ?

    • @Nanakpanthi
      @Nanakpanthi ชั่วโมงที่ผ่านมา

      Agwai kar sakdi hai ki nahi eh accused Akali Dal da masla ho sakda hai , par honorable Supreme Court (Akal Takht) nu es gal to koi sarokar nahi hona chahida. Accused Akal Takht nu koi Salah nahi de sakda, na deni chahidi hai. Akal Takht Sahib di sarvochta da accused Sukhbir Badal nu dhian rakhna chahida hai.

  • @bahadursingh2006
    @bahadursingh2006 5 ชั่วโมงที่ผ่านมา +18

    ਰੰਧਾਵਾ ਸਾਹਬ ਜੀ ਇਹ ਬਾਦਲ ਲਾਣਾ ਹਮੇਸ਼ਾ ਤੋਂ ਹੀ ਅਕਾਲ ਤਖਤ ਸਾਹਿਬ ਜੀ ਤੋ ਭਗੌੜਾ ਰਿਹਾ ਹੈ ਤੇ ਅੱਜ ਵੀ ਜੋ ਫੈਸਲੇ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਹੋਏ ਹਨ ਬਾਦਲ ਦਲ ਉਹਨਾ ਫੈਸਲਿਆਂ ਤੋਂ ਮੁਨਕਰ ਹੋ ਚੁੱਕਾ ਹੈ ਤੇ ਹੁਣ ਇਹ ਅਕਾਲੀ ਦਲ ਤੇ ਧੱਕੇ ਨਾਲ ਕਾਬਜ ਹੋਣ ਲਈ ਨਵੇਂ ਨਵੇਂ ਢੰਗ ਤਰੀਕੇ ਵਰਤ ਕੇ ਜੱਥੇਦਾਰ ਸਿੰਘ ਸਹਿਬਾਨਾਂ ਦਾ ਤੇ ਪੰਥ ਨਾਲ ਧੋਖਾ ਕਰ ਰਹੇ ਹਨ ਤੇ ਇਨ੍ਹਾਂ ਦੀਆਂ ਚਲਾਕੀਆ ਪੰਜਾਬ ਦੇ ਲੋਕਾਂ ਨੇ ਚੱਲਣ ਨਹੀ ਇਹ ਸਾਰੇ ਲੀਡਰ ਫਸੀਲ ਤੋਂ ਨਿਕਾਰੇ ਗਏ ਹਨ ਤੇ ਇਨ੍ਹਾਂ ਦੀਆਂ ਕੋਝੀਆਂ ਚਾਲਾ ਨਹੀ ਚੱਲਣੀਆਂ ਦਲਜੀਤ ਚੀਮਾ ਬਹੁਤ ਚਲਾਕੀਆ ਕਰ ਰਿਹਾ ਹੈ ਤੇ ਇਹਨਾ ਨੂੰ ਪੂਰਾ ਵਰਲਡ ਨੀਝ ਲਾ ਕੇ ਦੇਖ ਰਿਹਾ ਹੈ ਲੋਕਾਂ ਨੇ ਤਾ ਇਹਨਾ ਨੂੰ ਹਮੇਸ਼ਾ ਲਈ ਘਰ ਬਠਾ ਦਿੱਤਾ ਹੈ ਤੇ ਇਹ ਧੱਕੇ ਆਗੂ ਬਣਨ ਦੀ ਕੋਸ਼ਿਸ਼ ਰਹੇ ਹਨ ਇਹ ਸਿੱਖ ਨਹੀ ਹਨ ਇਹ ਤਾਂ ਮਸੰਦ ਹਨ

  • @pritpalsingh8317
    @pritpalsingh8317 4 ชั่วโมงที่ผ่านมา +14

    ਰੰਧਾਵਾ ਸਾਹਬ ਕਮ ਸੇ ਕਮ ਬਾਦਲਾਂ ਦੇ ਅਕਾਲੀ ਦਲ਼ ਵਾਲੇ ਕਦੇ ਸਿੱਖ ਨਹੀਂ ਬਣੇ ਤੇ ਨਾ ਇਹ ਲੋਕ ਅੱਗੇ ਤੋਂ ਸਿੱਖੀ ਦੀਆਂ ਰਹੁਰੀਤਾਂ ਨੂੰ ਮੰਨਦਿਆਂ ਹੋਇਆਂ ਸਿੱਖ ਹੋ ਸਕਣਗੇ! ਇਹ ਬਾਦਲਾਂ ਦਾ ਅਕਾਲੀ ਨਾ ਅਕਾਲ ਤਖ਼ਤ ਨੂੰ ਮੰਨਣ ਦੇ ਨੇੜੇ ਵੀ ਨਹੀਂ, ਤੇ ਜਥੇਦਾਰਾਂ ਜਿੰਨਾਂ ਨੂੰ ਇਹਨਾਂ ਨੇ ਸਿੰਘ ਸਾਹਬ ਬਣਾਇਆ ਹੈ ਉਹਨਾਂ ਨੂੰ, ਤੇ ਉਹਨਾਂ ਦੇ ਹੁਕਮਾਂ ਨੂੰ ਮੰਨਣ ਦਾ ਸੁਆਲ ਹੀ ਨਹੀਂ! ਲੋਕਾਂ ਦਾ ਫਰਜ਼ ਬਣਦਾ ਹੈ ਇਹਨਾਂ ਤੋਂ ਉਨਾਂ ਸਮਾਂ ਦੂਰੀ ਬਣਾ ਕੇ ਰੱਖਣ ਤੇ ਮੂੰਹ ਨਾ ਲਾਉਣ! ਇਹਨਾਂ ਦਾ ਇਲਾਜ ਇਸ ਤੋਂ ਇਲਾਵਾ ਹੋਰ ਕੋਈ ਨਹੀਂ! 🙏

  • @baljitsingh6957
    @baljitsingh6957 5 ชั่วโมงที่ผ่านมา +36

    ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਸਮੁੱਚੇ ਪਰਿਵਾਰ ਅਤੇ ਸਾਰੇ ਹੀ ਸ਼ਹੀਦਾਂ ਨੂੰ ਕੋਟਿਨ ਕੋਟ ਪ੍ਰਣਾਮ ਹੈ ਜੀ।

  • @NarinderSingh-ti4sq
    @NarinderSingh-ti4sq 5 ชั่วโมงที่ผ่านมา +22

    ਹਰਪ੍ਰੀਤ ਸਿੰਘ ਜੀ ਤੇ ਕੇਸ ਇੱਕ ਬਹਾਨਾ ਹੈ। ਇਹ ਅਸਤੀਫਾ ਦੇਣਾ ਹੀ ਨਹੀਂ ਚਾਹੰਦੇ ਅਤੇ ਨਾਂ ਹੀ ਇਹਨਾਂ ਅਸਤੀਫਾ ਦੇਣਾ। ਹੁਣ ਸਬ ਕੁਝ ਜਥੇਦਾਰ ਅਕਾਲ ਸਾਹਿਬ ਦੇ ਹੱਥ ਹੈ।

    • @balwindercheema5147
      @balwindercheema5147 3 ชั่วโมงที่ผ่านมา

      ਜੀ ਨਹੀਂ ਸਭ ਕੁਝ ਪੰਥ ਦੇ ਹੱਥ ਵਿਚ ਹੈ

    • @NarinderSingh-ti4sq
      @NarinderSingh-ti4sq 3 ชั่วโมงที่ผ่านมา +1

      @balwindercheema5147 ਠੀਕ ਗੱਲ ਹੈ ਵੀਰ ਜੀ ਕਿ ਸਬੱ ਕੁਝ ਪੰਥ ਦੇ ਹੱਥ ਵਿੱਚ ਹੈ । ਪਰ ਇਹ ਸਥਿਤੀ ਸਬ ਤੋਂ ਬਾਦ ਦੀ ਹੈ। ਪਰ ਪਹਿਲਾਂ ਫੈਸਲਾ ਜਥੇਦਾਰ ਅਕਾਲ ਤੱਖਤ ਸਾਹਿਬ ਨੇ ਕਰਨਾ ਹੈ।

  • @daljitsingh-xb6bg
    @daljitsingh-xb6bg 5 ชั่วโมงที่ผ่านมา +13

    ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ।।
    ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ।।
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ।।
    ਧੰਨ ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜੀ।।
    ਧੰਨ ਧੰਨ ਮਾਤਾ ਗੁੱਜਰ ਕੌਰ ਸਾਹਿਬ ਜੀ।।
    ਧੰਨ ਧੰਨ ਸਮੂੰਹ ਸ਼ਹੀਦ ਸਿੰਘ ਸਿੰਘਣੀਆਂ।।
    ਆਪ ਸਭਨਾਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।।
    🙏🙏🙏🙏🙏

  • @SukhmanSingh-sv6sm
    @SukhmanSingh-sv6sm 2 ชั่วโมงที่ผ่านมา +4

    ਪੰਜਾਬ ਵਰਗੇ ਸੂਬੇ ਲਈ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਅਹਿਮੀਅਤ ਹੈ

    • @inderpalsingh9480
      @inderpalsingh9480 ชั่วโมงที่ผ่านมา

      Akali Dal sadi maa party hai par Badal Akali Dal hun manzoor ni

  • @SukhmanSingh-sv6sm
    @SukhmanSingh-sv6sm 2 ชั่วโมงที่ผ่านมา +3

    "ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ

  • @deepbrar.
    @deepbrar. 5 ชั่วโมงที่ผ่านมา +11

    ਸੱਚ ਨੂੰ ਤਮੀਜ਼ ਹੀ ਨਹੀਂ ਗੱਲ ਕਰਨ ਦੀ
    *ਤੇ ਝੂਠ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ*

  • @baljitsingh6957
    @baljitsingh6957 5 ชั่วโมงที่ผ่านมา +9

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @HarpreetGolldy
    @HarpreetGolldy 5 ชั่วโมงที่ผ่านมา +11

    ਮਹਾਨ ਗੁਰੂ ਦੇ ਤਖਤ ਨੂੰ ਅੰਦਰੋਂ ਆਪਣੀ ਜਾਇਦਾਦ ਸਮਝਦੇ ਹਨ

  • @KulwantSingh-gh7dt
    @KulwantSingh-gh7dt 5 ชั่วโมงที่ผ่านมา +11

    ਅੱਜ ਅੱਠ ਪੋਹ ਹੈ। ਅੱਠ ਪੋਹ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪਿਆਰਿਆਂ ਦਾ ਹੁਕਮ ਸਿਰ ਮੱਥੇ ਮੰਨ ਕੇ ਚਮਕੌਰ ਦੀ ਗੜ੍ਹੀ ਛੱਡ ਦਿੱਤੀ ਸੀ।
    ਪਰ ਅੱਜ ਸਿੱਖ ਕੌਮ ਦੀ ਨੁਮਾਇੰਦਾ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੋ ਦਸੰਬਰ ਨੂੰ ਪੰਜ ਪਿਆਰਿਆਂ ਦੇ ਹੁਕਮ ਨੂੰ ਇੰਨਬਿੰਨ ਕਿਨਾਂ ਕੁ ਮੰਨ ਰਹੀ ਹੈ,ਸਭ ਦੇ ਸਾਹਮਣੇ ਹੈ।

    • @AvtarSingh-ui7pv
      @AvtarSingh-ui7pv 5 ชั่วโมงที่ผ่านมา +2

      Bahi sab ji ina ne ta 5 piare sahbano di padavi hi khatam kr diti ha ji ina dusta ne ji bahi sab Jio ina bicho koi nhi bache da je jine bi dalle ne ina nu ek din guru sahib Jia di mar peni hi peni ha ji je jitne marji bag lan ji ina nu guru sahib Jia ne ek din jarur hisab hoga ji

  • @amritpalkaur8004
    @amritpalkaur8004 2 ชั่วโมงที่ผ่านมา +2

    ਕੋਈ ਵੀ ਵਿਅਕਤੀ ਸਾਡੀਆਂ ਧਾਰਮਿਕ ਸੰਸਥਾਵਾਂ ਤੋਂ ਵੱਡਾ ਨਹੀਂ ਹੋ ਸਕਦਾ। SGPC ਨੇ ਇਹ ਫੈਸਲਾ ਕਰਕੇ ਇਹ ਗੱਲ ਸਾਫ਼ ਕਰ ਦਿੱਤੀ ਹੈ।

  • @sardulmann8674
    @sardulmann8674 2 ชั่วโมงที่ผ่านมา +2

    ਜਥੇਦਾਰ ਰਘਵੀਰ ਸਿੰਘ ਜੀ ਨੂੰ ਬਾਦਲ ਟੋਲੇ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ਵਿਚ।

  • @suminderjeetsingh6767
    @suminderjeetsingh6767 5 ชั่วโมงที่ผ่านมา +10

    Respected ਰੰਧਾਵਾ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਰੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @HarjinderSingh-x3m
    @HarjinderSingh-x3m 4 ชั่วโมงที่ผ่านมา +7

    ਸ਼ਹੀਦਾਂ ਸਿੰਘਾ ਨੂੰ ਪ੍ਰਣਾਮ ਕੋਟਿ ਕੋਟ

  • @jassbir1363
    @jassbir1363 5 ชั่วโมงที่ผ่านมา +34

    ਵਾਹ ਜੀ ਵਾਹ ਸਾਡੀ ਲੀਡਰਸਿਪ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਹੌਕਾ ਦਿੰਦੀ ਹੈ , ਹੁਕਮ ਮੰਨਣ ਲਈ ਪਹਿਲਾ 3 ਦਿਨ ਅਮਲ ਨਹੀ ਕੀਤਾ , ਹੁਣ 20 ਦਿਨ ਲੰਘ ਗਏ , ਹੁਣ ਵੀ ਅਮਲ ਨਹੀ ਸਿੰਘ ਸਾਹਿਬਾਨ ਵਲੋ ਦਿੱਤੇ ਹੁਕਮਾਂ ਉੱਤੇ ।

    • @MohinderSingh-q9o
      @MohinderSingh-q9o 5 ชั่วโมงที่ผ่านมา +3

      Bilkul ih ਲੀਡਰ ਸੰਗਤ ਨੂੰ ਪਾਗ਼ਲ ਸਮਝਦੇ ਹਨ

    • @sunnyrai8576
      @sunnyrai8576 3 ชั่วโมงที่ผ่านมา +4

      ਅਕਾਲੀ ਲੀਡਰਸਿਪ ਹੁਣ ਸੋ ਪਿਆਜ ਖਾ ਰਹੀ ਹੈ ਫੇਰ ਸੋ ਰਪਏ ਦੇਵੋ ਗੀ, ਅਖੀਰ ਨੋਕਾਂ ਕੋਲੋਂ ਅਣਗਿਣਤ ਛਿਤਰ ਖਾ ਕੇ ਘਰ ਨੰ ਜਾਏਗੀ.

    • @satwantkaur7296
      @satwantkaur7296 3 ชั่วโมงที่ผ่านมา +1

      Akali takhat sahib da humam manan da suneja dendi hai par aap hukam manan ton inkari hai.

  • @manjitsinghmatharu
    @manjitsinghmatharu 5 ชั่วโมงที่ผ่านมา +10

    🙏🙏
    ਸਮਾਂ ਹੀ ਸਭ ਫੈਸਲੇ ਨਾਲੋ ਨਾਲ ਕਰ ਦੇਵੇਗਾ!

  • @HarpreetGolldy
    @HarpreetGolldy 5 ชั่วโมงที่ผ่านมา +6

    ਜਿੱਥੋਂ ਤੱਕ, ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੈ, ਲੋਕ ਇੰਨਾ ਸਾਰਿਆਂ ਤੋਂ ਅਸਲ ਵਿੱਚ ਨਫਰਤ ਕਰਦੇ ਹਨ ਕਿ ਸਾਰੇ ਅਕਾਲੀ ਆਗੂ ਸਿਰਫ ਤਾਂ ਸਿਹਫ ਆਪਣੀਆਂ ਕੁਰਸੀਆਂ ਅਤੇ ਮਾਇਆ ਦੇ ਭੁੱਖੇ ਹਨ

  • @bahadursingh2006
    @bahadursingh2006 4 ชั่วโมงที่ผ่านมา +2

    ਬਿਲਕੁਲ ਸਹੀ ਗੱਲ ਹੈ ਬਾਈ ਜੀ ਪੰਜਾਬ ਕਦੇ ਵੀ ਕਿਸੇ ਦੀ ਹੈਕੜੀ ਨਹੀ ਝੱਲਦਾ ਹੁਣ ਤਾ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਜੀ ਤੋ ਵੀ ਨਕਾਰ ਦਿੱਤਾ ਹੈ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਬਣਾ ਕੇ ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋ ਚੱਲਣਾ ਪੈਣਾ ਹੈ ਤਾਂ ਹੀ ਸਾਡੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਫਸਲਾਂ ਤੇ ਨਸਲਾਂ ਨੂੰ ਬਚਾਉਣ ਦੀ ਲੜਾਈ ਲੜਨੀ ਪੈਣੀ ਹੈ ਧੰਨਵਾਦ

  • @BalbirSinghchangiara
    @BalbirSinghchangiara 4 ชั่วโมงที่ผ่านมา +2

    ਰੰਧਾਵਾ ਸਾਹਿਬ ਤੇ ਸ ਜਗਤਾਰ ਸਿੰਘ ਜੀ ਇਹ ਹਫਤਾ ਸ਼ਹੀਦੀ ਦਿਨਾਂ ਦਾ ਹੈ ਮੈਂ ਦੋ ਦਿਨ ਚਮਕੌਰ ਸਾਹਿਬ ਰਿਹਾ ਸਾਰੀ ਰਾਤ ਦਿੰਨ ਸੰਗਤਾਂ ਆਉਂਦੀਆਂ ਰਹੀਆਂ ਤੇ ਮਨ ਵਿੱਚ ਵਿਰਾਗ ਦੀ ਅਵਸਥਾ ਸੀ ਇੱਕ ਗੱਲ ਦੇਖ ਰਿਹਾ ਸੀ ਪੰਦਰਾਂ ਕਿਲੋ ਮੀਟਰ ਦਾ ਰਸਤਾ ਮੋਰੰਡਾ ਤੋ ਚਮਕੌਰ ਸਾਹਿਬ ਪੈਦਲ ਚੱਲਕੇ ਪਰਵਾਰ ਨਾਲ ਗੁਰਦੁਆਰਾ ਕਤਲਗੜ੍ਹ ਸਾਹਿਬ ਤਾੜੀ ਸਾਹਿਬ ਪਹੁੰਚ ਰਿਹਾ ਹੈ
    ਤੇ ਇਹ ਪੰਥ ਦੇ ਦਰਦਾਂ ਕੀ ਕਰ ਰਿਹੇ
    ਮਾਛੀਵਾੜਾ ਸਾਹਿਬ ਪਹੁੰਚਣਾ ਮੰਦਭਾਗੀ ਘਟਨਾ ਕਿਸ ਲਈ ਟਾਈਮ ਮੰਗਦੇ
    ਸਾਰੇ ਪੰਜਾਬ ਵਿਚੋ ਗਿਆਰਾਂ ਸੀਟਾਂ ਜਿੱਤੀਆਂ ਕਾਰਪੋਰੇਸ਼ਨ ਤੇ ਨਗਰ ਪਾਲਿਕਾ ਚੋਣਾਂ ਵਿੱਚ ਪਹਿਲਾਂ ਜੋ ਹੋਇਆ ਉਹ ਸਾਹਮਣੇ ਹੈ
    ਕਰਨ ਅਸਤੀਫਾ ਪ੍ਰਵਾਨ ਕਰਾਏ ਸਤ ਮੈਂਬਰੀ ਕਮੇਟੀ ਭਰਤੀ ਡੈਲੀਗੇਸ਼ਨ ਚੋਣ ਕਰਾਵੇ

  • @balwindercheema5147
    @balwindercheema5147 3 ชั่วโมงที่ผ่านมา +2

    ਇਹ ਲੀਡਰ ਆਪਣੇ ਆਪ ਨੂੰ ਤਖ਼ਤ ਤੋ ਵਡਾ ਸਮਝਦਿਆਂ ਹੁਨ ਓਹਨਾ ਨੁ ਪੰਥ ਹੀ ਦੱਸੇਗਾ

  • @shivdevsingh4287
    @shivdevsingh4287 5 ชั่วโมงที่ผ่านมา +3

    ਵਾਹ ਜੀ ਵਾਹ, ਰੰਧਾਵਾ ਸਾਹਿਬ ਜੀ ਅਤੇ ਜਗਤਾਰ ਸਿੰਘ ਜੀ ਅੱਜ ਤੁਸੀਂ ਪੰਜਾਬ ਦੇ ਲੋਕਾਂ ਦੀ ਤਾਰੀਫ਼ ਕਰਕੇ ਆਪਣੀ ਜ਼ਮੀਰ ਤੋਂ ਕੰਮ ਲੈਣ ਲਈ ਹੋਰ ਹੌਸਲਾ ਵਧਾਇਆ ਹੈ।
    ਬਹੁਤ ਬਹੁਤ ਧੰਨਵਾਦ ਜੀ।

  • @HarpreetGolldy
    @HarpreetGolldy 5 ชั่วโมงที่ผ่านมา +4

    ਆਪਣੇ ਆਪ ਨੂੰ ਪਿੱਛੇ ਰੱਖ ਕੇ ਸਹੀ ਮੁੱਦੇ ਉਭਾਰਨਾ ਸ਼ਲਾਘਾਯੋਗ ਹੈ

  • @Jassjaskaransingh-j2y
    @Jassjaskaransingh-j2y 2 ชั่วโมงที่ผ่านมา +1

    ਕਹਿਣਾ ਸੌਖਾ ਫਲਾਨਾ ਆਗੂ ਬਣਿਆ ਫਿਰਦਾ ਪਰ ਅਗਵਾਈ ਕਰਨੀ ਪਗਾਉਣੀ ਸਿਦਕ ਨਿਭਾਉਣਾ ਸਿਦਕ ਦਿਖਾਉਣਾ ਗੁਰੂ ਪ੍ਰਤੀ ਸ਼ਰਧਾ ਵਿਸ਼ਵਾਸ ਦੀ ਕਮਾਈ ਕਰਨ ਦੀਆਂ ਖੇਡਾਂ ਵੱਡੀਆਂ ਨੇ।

  • @HarpreetGolldy
    @HarpreetGolldy 5 ชั่วโมงที่ผ่านมา +5

    ਅਸਲ ਵਿੱਚ ਇਹ ਸਾਰੇ ਸਿੱਖ ਹੈ ਹੀ ਨਹੀਂ।

  • @HarpreetGolldy
    @HarpreetGolldy 5 ชั่วโมงที่ผ่านมา +4

    ਇਧਰ ਆਮ ਲੋਕਾਂ ਦੇ ਅੱਖਾਂ ਨਮ ਹਨ ਪਰ ਕਈ ਕਿਸਾਨ ਆਗੂ ਇਹ ਚਾਹੁੰਦੇ ਨਹੀਂ ਕਿ ਡੱਲੇਵਾਲ ਵੱਲੋਂ ਮਰਨ ਵਰਤ ਰੱਖ ਕੇ ਕੋਈ ਮਸਲੇ ਹੱਲ ਕਰਵਾ ਨਾਂ ਦੇਣ

  • @kamaljitsingh8901
    @kamaljitsingh8901 5 ชั่วโมงที่ผ่านมา +3

    ਸਿੰਘ ਸਾਹਿਬ ਨੂੰ sgpc/ਸਿੱਖ ਕੌਮ ਵਿਚੋਂ ਇੱਕ ਚੁਣਨਾ ਪੈਣਾ

  • @puransingh-jb1rs
    @puransingh-jb1rs 3 ชั่วโมงที่ผ่านมา +1

    65 ਬੰਦੇ ਇਕੱਠੇ ਹੋਏ ਹਨ

  • @deepbrar.
    @deepbrar. 5 ชั่วโมงที่ผ่านมา +7

    ਵਾਹਿਗੁਰੂ ਮੇਹਰ ਕਰੇ ਪਰਮਾਤਮਾ ਸਰੀਰ ਨੂੰ ਤੰਦਰੁਸਤ ਰਖੇ ਪਰਮਾਤਮਾ ਅੰਗ ਸੰਗ ਸਹਾਈ ਹੋਣ
    *ਮੋਰਚਾ ਚੜਦੀਕਲਾ ਵਿਚ ਰਹੇ ਤੇ ਕਿਸਾਨਾਂ ਦੀ ਜਿੱਤ ਹੋਵੇ*
    . 🌾🌾🌾 ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @HarpreetGolldy
    @HarpreetGolldy 5 ชั่วโมงที่ผ่านมา +3

    ਜੇਕਰ ਕੋਈ ਸਮੈਕੀਆ ਵੀ ਕੋਈ ਡੇਰਾ ਬਣਾ ਲਏ ਤਾਂ ਇਹ ਤਾਂ ਉਸ ਦੇ ਪੈਰਾਂ ਵਿਚ ਬੈਠਣ,ਵੋਟਾਂ ਲਈ

  • @paramjitdhamrait5185
    @paramjitdhamrait5185 41 นาทีที่ผ่านมา +1

    All you are very intelligent,But the problem is still in Akali dal Badal, Cheema,and Mr Bhunder. Put these people out, Akali Dal stand automatically.

  • @satindersingh9369
    @satindersingh9369 4 ชั่วโมงที่ผ่านมา +1

    ਰੰਧਾਵਾ ਸਰ ਬਾਦਲ ਦਲੀਏ ਦੂਜਿਆਂ ਦੀ ਕੁਰਬਾਨੀ ਤੇ ਮੌਜਾਂ ਤਾਂ ਕਰ ਸਕਦੇ ਪਰ ਆਪ ਕੁਰਬਾਨੀ ਦੀ ਗੱਲ ਤੋਂ ਤੋਬਾ ਤੋਬਾ ਸਰ ਬਾਦਲ ਪਰਿਵਾਰ ਦੀ ਇੱਕ ਵੀ ਤਿਆਗ ਵਾਲੀ ਗੱਲ ਦੱਸੋ

  • @g.boparai8835
    @g.boparai8835 5 ชั่วโมงที่ผ่านมา +7

    ਸੁਖਬੀਰ ਜੂੰਡਲੀ ਨੂੰ ਰੱਤੀ ਭਰ ਵੀ ਅੰਦਾਜਾ ਨੀ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਅਜਿਹਾ ਫੈਸਲਾ ਦੇਣਗੇ ਜਿਸ ਨਾਲ ਸੁਖਬੀਰ ਦੀ ਪ੍ਰਧਾਨਗੀ ਚਲੀ ਜਾਵੇਗੀ ਸਾਰਾ ਪੰਥ ਹੁਣ ਜਥੇਦਾਰ ਸਾਹਿਬ ਨਾਲ ਖੜਾ ਉਹ ਹੁਣ ਵਰਕਿੰਗ ਕਮੇਟੀ ਨੂੰ ਹੁਕਮ ਨਾ ਮੰਨਣ ਦੇ ਦੋਸ਼ ਚ ਛੇਕ ਸਕਦੇ ਆ

  • @HarjinderSingh-x3m
    @HarjinderSingh-x3m 4 ชั่วโมงที่ผ่านมา +1

    ਸਾਰੀ ਅਕਾਲੀ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਇਸ ਭਾਈ ਨੂੰ ਮਿਲੋ ਇਹ ਸਭ ਜਾਣਦਾ ਕੇ ਕਿਵੇ ਭਰਤੀ ਹੋਣੀ ਕਿਵੇ ਕਰਨੀ

  • @SukhmanSingh-sv6sm
    @SukhmanSingh-sv6sm 2 ชั่วโมงที่ผ่านมา +3

    ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਲਿਆ ਸਕਦਾ।

  • @narinderpalsingh5349
    @narinderpalsingh5349 5 ชั่วโมงที่ผ่านมา +1

    ਧੰਨ ਗੁਰੂ ਗੋਬਿੰਦ ਸਿੰਘ ਜੀ

  • @GurbachanSingh-xk8em
    @GurbachanSingh-xk8em 4 ชั่วโมงที่ผ่านมา +1

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੁਰਾਣੇ ਮਸਲੇ ਵਿੱਚ ਉਲਝਾ ਕੇ ਬਾਹਰ ਕਰ ਦਿੱਤਾ ਗਿਆ ਹੈ ਅਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕੱਲਾ ਕਰ ਲਿਆ ਹੈ ਅਤੇ ਜਿਸ ਨੂੰ ਮੀਟਿੰਗ ਕਿਹਾ ਜਾ ਰਿਹਾ ਹੈ ਅਸਲ ਵਿੱਚ ਇਹ ਦਬਾਅ ਪਾਉਣ ਦਾ ਇੱਕ ਤਰੀਕਾ ਹੀ ਹੈ ਤਾਂ ਕਿ ਹੁਕਮਨਾਮੇ ਦੀ ਪਾਲਣਾ ਨੂੰ ਟਾਲਿਆ ਨਹੀਂ ਬਲਕਿ ਹੁਕਮਨਾਮੇ ਨੂੰ ਬਦਲਿਆ ਜਾ ਸਕੇ ਜਥੇਦਾਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਕਾਰ ਨੂੰ ਬਰਕਰਾਰ ਰੱਖਣ ਲਈ ਸਿੱਖ ਸਿਧਾਂਤਾਂ ਤੇ ਡਟੇ ਰਹਿਣਾ ਚਾਹੀਦਾ ਹੈ ਅਤੇ ਹੁਕਮਨਾਮੇ ਦੀ ਸਖ਼ਤੀ ਨਾਲ ਪਾਲਣਾ ਕਰਾਉਣੀ ਚਾਹੀਦੀ ਹੈ

  • @BalwinderKaur-qu9ls
    @BalwinderKaur-qu9ls 3 ชั่วโมงที่ผ่านมา +1

    Bai ji suniya ikk another channel to kei Amit Shah Dhami tei sukhei dee pith tei khan giya ikk Gupt samjhoutei tehat

  • @HarpreetGolldy
    @HarpreetGolldy 5 ชั่วโมงที่ผ่านมา +2

    ਸਰਦਾਰ ਸਾਹਿਬ, ਇੰਨਾਂ ਚੋਂ ਕੋਈ 1 ਵੀ ਨਹੀਂ ਜੋ ਸਿੱਖੀ ਲਈ ਕੋਈ ਕੁਰਬਾਨੀ ਦੇਣ ਲਈ ਤਿਆਰ ਹੈ

  • @HarpreetGolldy
    @HarpreetGolldy 5 ชั่วโมงที่ผ่านมา +5

    ਰੰਧਾਵਾ ਸਾਹਿਬ, ਸੱਚ ਤੇ ਪਹਿਰਾ ਦੇਣ ਲਈ ਮੈਨੂੰ ਚੰਗਾ ਲੱਗਦਾ ਹੈ

  • @HarpreetGolldy
    @HarpreetGolldy 5 ชั่วโมงที่ผ่านมา +2

    ਮੈ ਦਿੱਲੀ ਸਿੰਘੂ ਬਾਰਡਰ ਤੋਂ ਵੀ ਆਪ ਨਾਲ ਰਾਫਤੇ ਚ ਸੀ :ਹਰਪ੍ਰੀਤ ਸਿੰਘ ਕਾਹਲੋਂ ਪਰਤਾਪਗੜ ਜਿਲਾ ਸ੍ਰਪਸਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਡੱਲੇਵਾਲ ਗੁਰਦਾਸਪੁਰ

  • @shivdevsingh4287
    @shivdevsingh4287 5 ชั่วโมงที่ผ่านมา +1

    ਜੱਥੇਦਾਰ ਸਾਹਿਬ ਜੀ ਉਪਰ ਮਿਹਰ ਵਾਲੀ ਗੱਲ ਜਗਤਾਰ ਸਿੰਘ ਜੀ ਦੀ ਬਹੁਤ ਬਹੁਤ ਠੀਕ ਹੈ ਜੀ।

  • @BaldevSingh-zx6lu
    @BaldevSingh-zx6lu 2 ชั่วโมงที่ผ่านมา +1

    Jathedar ji may shunt out Badal dal leaders from Akali dal and these must be banned to contest election.

  • @paramjitdhamrait5185
    @paramjitdhamrait5185 53 นาทีที่ผ่านมา +1

    Waheguru ji bless you both.

  • @dilraajmavi3379
    @dilraajmavi3379 4 ชั่วโมงที่ผ่านมา

    Well done Punjab Television

  • @HarpreetGolldy
    @HarpreetGolldy 5 ชั่วโมงที่ผ่านมา +2

    ਅਸਲ ਵਿੱਚ ਉਨ੍ਹਾਂ ਦੇ ਨੇੜਲੇ ਸਾਥੀ ਮਾਯੂਸ ਹਨ ਕਿ ਪ੍ਰਮਾਤਮਾ ਕਰੇ ਕਿ ਉਹ ਫਤਿਹ ਹਾਸਿਲ ਕਰਨ ਪਰ ਡਾ ਸਵੈਮਾਣ ਬਹੁਤ ਹੀ ਸੰਜੀਦਾ ਹਨ ਕਿ ਇਸ ਸਥਿਤੀ ਚ ਜੇ ਮੰਨ ਲਵੋ ਕਿ ਅੱਜ ਮਰਨ ਵਰਤ ਖਤਮ ਵੀ ਹੋ ਜਾਂਦਾ ਹੈ ਤਾਂ ਵੀ ਬਹੁਤ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ

  • @sukhmindersingh4340
    @sukhmindersingh4340 5 ชั่วโมงที่ผ่านมา +2

    ਝੂਠੇ ਦੋਸ਼ ਲਾਗਵਾਉਣ ਵਾਲਿਆਂ ਨੂੰ ਵਾਹਿਗੁਰੂ ਜੀ ਗੁਰਮਤਿ ਅਨੁਸਾਰ ਸਜ਼ਾ ਦੇਣ

  • @ranjitbaidwan2122
    @ranjitbaidwan2122 4 ชั่วโมงที่ผ่านมา

    ਸਮਾਂ ਬਹੁਤ ਸਮਰਥ ਹੁੰਦਾ ਹੈ।

  • @bahadursingh2006
    @bahadursingh2006 4 ชั่วโมงที่ผ่านมา +1

    ਬਿਲਕੁਲ ਸਹੀ ਗੱਲ ਹੈ ਬਾਈ ਜੀ ਬੌਕਰ ਪਾਰਟੀ ਦੇ ਕਿਸੇ ਵੀ M. L. A ਕੋਲ ਕੋਈ ਪਾਵਰ ਨਹੀ ਇਕ ਪਿੰਡ ਵਿਚ ਜੇ ਕੋਈ ਲੜਾਈ ਹੋ ਜਾਦੀ ਹੈ ਤਾ ਇਹਨਾ ਨੂੰ ਗੱਲ ਕੋਈ ਠਾਣੇਦਾਰ ਨਹੀ ਸੁਣਦਾ ਕਿਉਂਕਿ ਦਿੱਲੀ ਦੇ ਲਾਲੇ ਦੇ ਇਹਨਾ ਲੋਥਾ ਨੂੰ ਕੋਈ ਪਾਵਰ ਨਹੀ ਦਿੱਤੀ ਤੇ ਪੰਜਾਬ ਲੋਕ ਇਹਨਾਂ ਨੂੰ ਹੁਣ ਵੋਟਾਂ ਕਿਉ ਪੌਣਗੇ 2027 ਇਹਨਾ ਨੂੰ ਕਿਸੇ ਨੇ ਪਿੰਡਾਂ ਨਹੀ ਵੜਨ ਦੇਣਾ

  • @drkuldipsingh1400
    @drkuldipsingh1400 5 ชั่วโมงที่ผ่านมา +1

    True, Badals akali dal has lost
    The confidence of SIKH KOM .

  • @SukhwinderSingh-bo2xo
    @SukhwinderSingh-bo2xo 4 ชั่วโมงที่ผ่านมา

    Bhut vadea program hai tuhada 🙏🙏

  • @GpsgGPSGrewal
    @GpsgGPSGrewal 4 ชั่วโมงที่ผ่านมา +1

    Sukhbir(SUKHU) Badal has to be KICKED out to save 'historic akali dal" as well as the prestige of Akal Takhat. Enough is enough. However, if sarkari sadhus( jathedars) show any weakness & surrender before PATIT Badal, then SARBAT KHALSA should step in & remove sarkari sadhus besides PATIT BADAL

  • @GurmeetSingh-vb8zy
    @GurmeetSingh-vb8zy 4 ชั่วโมงที่ผ่านมา

    ਬਿਲਕੁਲ Shi ha Sirg

  • @giansinghkulwant9999
    @giansinghkulwant9999 5 ชั่วโมงที่ผ่านมา +1

    ਇਹ ਤਾਂ ਸਿਰਫ ਮੀਟਿੰਗ ਕਿਹੜੀ ਗੱਲ ਤੇ ਸੀ ਕੋਈ ਬਹੁਤੀ ਮਗਜਮਾਰੀ ਕਰਨ ਦੀ ਲੋੜ ਨਹੀਂ ਹੈ ਬਸ ਇਹ ਸਮਝਣ ਦੀ ਲੋੜ ਹੈ ਕਿ ਕੀ ਸਾਰੇ ਜਥੇਦਾਰ ਆਪਣੇ ਸਿਧਾਂਤ ਤੇ ਖੜੇ ਹਨ ਜਾਂ ਅੱਜ ਵੀ ਅਕਾਲੀ ਦਲ ਬਾਦਲ ਦੇ ਮੁਲਾਜ਼ਮ ਹਨ

  • @Jassjaskaransingh-j2y
    @Jassjaskaransingh-j2y 2 ชั่วโมงที่ผ่านมา +2

    ਅਕਾਲੀ ਦਲ ਪਾਰਟੀ ਨੇ ਹਮੇਸ਼ਾ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਦਾ ਕੰਮ ਕੀਤਾ ਹੈ

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 5 ชั่วโมงที่ผ่านมา

    ਪਲ ਅਤੇ ਯੁਗ ਦੋਵਾ ਵਿੱਚ ਕੋਈ ਫਰਕ ਨਹੀ
    ਜਿਸ ਕਰਮਾ ਵਾਲੇ ਪਲ ਨੂੰ ਇਸ ਗੱਲ ਦੀ ਸਮਝ ਲੱਗੀ ਉਹ ਯੁੱਗ ਹੋ ਗਿਆ
    ਜਿਸ ਅਭਾਗੇ ਯੁੱਗ ਨੂੰ ਇਸ ਗੱਲ ਦਾ ਪਤਾ ਨਾ ਲੱਗਿਆ ਉਹ ਪਲ ਵਾਂਗੂ ਨਸ਼ਟ ਹੋ ਗਿਆ
    ਸਾਹਿਬਜ਼ਾਦੇ ਉਹ ਪਲ ਹਨ ਜੋ ਯੁੱਗ ਹੋ ਗਏ
    ਅਸੀ ਸਾਰੇ ਉਹ ਅਭਾਗੇ ਯੁੱਗ ਹਾ ਸਤਰ ਅੱਸੀ ਸਾਲ ਦੇ ਹੋ ਕਿ ਪਲ ਵਾਗ ਤੁਰ ਜਾਵੇਗੇ
    ਸਾਡੀ ਜਿੰਦਗੀ ਪਲਾ ਦੀ ਹੈ
    ਸਾਹਿਬਜਾਦਿਆ ਦੀ ਜਿੰਦਗੀ ਯੁੱਗ ਤੱਕ ਰਹੇਗੀ

  • @santokhsingh8090
    @santokhsingh8090 4 ชั่วโมงที่ผ่านมา +1

    ਸਚੁ ਮੁਚ ਪੰਜਾਬ ਟੇਲੀਵਿਜਨ ਪੰਥਕ ਤਰਜਮਾਨੀ ਕਰਦਾ ਹੈ
    ਇਕ ਬੇਨਤੀ ਹੋਰ
    ਰੰਧਾਵਾ ਜੀ ਆਪ ਥੋੜਾ ਸਿੱਖੀ ਸਰੂਪ ਕਾਇਮ ਕਰੋ ਜੀ
    ਕਿਰਪਾ ਕਰਕੇ ਇਹ ਗੱਲ ਜ਼ਰੂਰ ਨੋਟ ਕਰੋ

  • @Ranjeetdaliwal-kz2nc
    @Ranjeetdaliwal-kz2nc 2 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਰੰਧਾਵਾ ਜੀ ਤੇ ਜਗਤਾਰ ਸਿੰਘ ਸਿੱਧੂ ਜੀ।

  • @jagjitsingh5212
    @jagjitsingh5212 4 ชั่วโมงที่ผ่านมา

    Good news and views thanks Randhawa saab and Jagtar saab ❤🙏🏻🙏🏻

  • @ranjitbaidwan2122
    @ranjitbaidwan2122 4 ชั่วโมงที่ผ่านมา

    ਸ੍ਰੀ ਆਕਾਲ ਤਖਤ ਕਿਹਾ ਜਾਵੇ ਜੀ।

  • @Balwindersingh-oj2eb
    @Balwindersingh-oj2eb ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ

  • @SatnamSingh-gj7mb
    @SatnamSingh-gj7mb 4 ชั่วโมงที่ผ่านมา

    ❤❤❤❤❤❤❤❤❤

  • @BalwinderKaur-qu9ls
    @BalwinderKaur-qu9ls 3 ชั่วโมงที่ผ่านมา +1

    Majithia family n’ badals n their puppets Bunty shunty rosy Grewal Cheema n’co should shunt out otherwise they will buried the party

  • @sarabpalboparai2431
    @sarabpalboparai2431 3 ชั่วโมงที่ผ่านมา +1

    Whole panth ìs backing akal takhat jathadar his decision against sukhbir Badal, Whole Sikh sangat behind jathadar,

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 4 ชั่วโมงที่ผ่านมา

    👍👌

  • @pargatsingh-nf8zm
    @pargatsingh-nf8zm ชั่วโมงที่ผ่านมา

    ਰੰਧਾਵਾ ਜੀ ਸਿੰਘ ਸਾਹਿਬ ਜੇਕਰ ਇਹ ਨਹੀ ਮੰਨਦੇ ਤਾ ਜੋ ਹੁਕਮ ਅਬਦੁੱਲੀ ਕਰ ਰਹੇ ਹਨ ਇੰਨਾ ਨੂੰ ਪੰਥ ਵਿੱਚੋ ਬਾਹਰ ਕਰਨ ਤੇ ਕਮੇਟੀ ਨੂੰ ਕੁੰਮ ਕਰਨ ਦਾ ਹੁੱਕਮ ਦੇਣ ਸਾਰਾ ਪੰਥ ਸਿੰਘ ਸਾਹਿਬ ਦੇ ਨਾਲ ਹੈ ਲੋਕਾ ਨੇ ਇੰਨਾ ਦਾ ਭੋਗ ਪਾ ਦਿੱਤਾ ਹੈ

  • @surinderkumar8628
    @surinderkumar8628 3 ชั่วโมงที่ผ่านมา

    Good discussion on electio

  • @Parmjitsingh-t3w4k
    @Parmjitsingh-t3w4k 5 ชั่วโมงที่ผ่านมา +1

    ਕੈਪਟਨ ਕੰਵਲਜੀਤ ਸਿੰਘ ਦਾ ਕਤਲ ਕਿਸ ਨੇ ਕਰਵਾਇਆ ਜਾਂਚ ਵਾਸਤੇ ਹਾਈ ਕੇਵਲ ਕਮੇਟੀ ਬਣਨੀ ਚਾਹੀਦੀ

  • @lunlul
    @lunlul 2 ชั่วโมงที่ผ่านมา

    ਗਿਆਨੀ ਹਰਪਰੀਤ ਦੇ ਇਸ ਕੇਸ ਦੀ ਜਾਂਚਸ੍ਰੋਮਣੀ
    ਕਮੇਟੀ ਦੀ ਫਲਾਈਂਗ ਕਰ ਚੁੱਕੀ ਹੈ 2017 ਚ ! ਉਸ ਬਾਰੇ ਵੀ ਜੰਤਾਂ ਨੂੰ ਦੱਸਿਆ ਜਾਵੇ

  • @ajaibsinghpanesarCanada
    @ajaibsinghpanesarCanada 3 ชั่วโมงที่ผ่านมา

    S S A 🙏🙏 Randhawa Sahib ji and S.Jagtar Singh ji

  • @achharsinghgill466
    @achharsinghgill466 4 ชั่วโมงที่ผ่านมา

    Singh Sahab Giani Harpreet Singh Sahab ji must be supported by Sikh Jagat being a real Giani and an intellectual Jathedar. Those persons who have already been rejected by the Panth must face further grudge of Sikh Sangat as they are still harming Sikh Panth and deceiving the Sikh community. Thanks the both great journalists and analysis. Waheguru ji 🙏🙏

  • @HARJITSINGHBasota
    @HARJITSINGHBasota 5 ชั่วโมงที่ผ่านมา

    ਜੱਥੇਦਾਰ ਹਰਪ੍ਰੀਤ ਸਿੰਘ ਤੇ ਐ ਸੀ ਜੀ ਪੀ ਸੀ ਦੁਆਰਾ ਕੀਤਾ ਹੁਕਮ ਰੱਦ ਕਰਨ,ਤੇ ਹੁਕਮ ਅਦੂਲੀ ਤੇ ਐਕਸ਼ਨ ਲੈਣ।

  • @ajaibsinghpanesarCanada
    @ajaibsinghpanesarCanada 3 ชั่วโมงที่ผ่านมา

    S S A 🙏🙏🙏🙏🙏🙏🙏🙏🙏 to all members present in program

  • @KULWANTSINGH-cy7sk
    @KULWANTSINGH-cy7sk 38 นาทีที่ผ่านมา

    ਸਮਾਂ ਵਧਾਇਆ ਗਿਆ ਮਨ ਲੋ ਕੋਈ ਗੱਲ ਨਹੀਂ ਪਰ ਤਨਖਾਹ ਅਨੁਸਾਰ ਅਕਾਲੀ ਦਲ ਮੁੜ ਰੀਵਾਾਈਵ ਹੋਵੇ ਲਾਗੂ ਹੋਣ ਤੋਂ ਬਗੈਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਗਰਿਮਾ ਬਹਾਲ ਹੋ ਹੀ ਨਹੀਂ ਸਕਦੀ।

  • @KaramjitSingh-ql6ts
    @KaramjitSingh-ql6ts 5 ชั่วโมงที่ผ่านมา

    ਰੰਧਾਵਾ ਸਾਹਿਬ ਸਤਿ ਸਰੀ ਅਕਾਲ ਜੀ ❤️❤️❤️❤️

  • @HarjinderSingh-x3m
    @HarjinderSingh-x3m 4 ชั่วโมงที่ผ่านมา +1

    ਭਾਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪੰਥਕ ਪਾਰਟੀ ਪੰਜਾਬੀਅਤ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਦੇ ਆਗੂ ਤੇ ਵਰਕਰ ਹੀ ਹਨ ਨਾ ਕੇ ਇਸ ਨੂੰ ਸਮਰਪਿਤ ਝਾੜੂ ਬੀ ਜੇ ਪੀ, ਆਰ ਐਸ ਐਸ ਆਗੂ ਜਾ ਕਾਗਰਸ਼ ਜਾ ਚਿੱਟੇ ਪੰਥਕ ਦਿੱਲੀ ਪਾਰਟੀਆਂ ਹਨ ਖਹਿੜਾ ਪੰਥ ਦੀਆਂ ਗੱਲਾ ਕਰਦੇ ਹਨ ਮੰਡ ਦੀਆ ਜੋ ਆਪੇ ਜੱਥੇਦਾਰ ਬਣੀ ਫਿਰਦੇ ਜਿਸ ਨੇ ਮੋਰਚਾ ਵੇਚ ਦਿੱਤਾ, ਦਾਦੂਵਾਲ ਬੀ ਜੇ ਪੀ ਹੈ,

    • @hcfgjfgygby8306
      @hcfgjfgygby8306 4 ชั่วโมงที่ผ่านมา

      ਆਪਣਾ ਤਾ ਨੋ ਮਾਸ ਦਾ ਰਿਸ਼ਤਾ ਹੁਣ ਲੁਕਵੇ ਰੂਪ ਵਿੱਚ ਆਪਾ ਕਿਸੇ ਕੀ ਕਹਿੰਦੇ ਆ

  • @ArmanDeep-l9b
    @ArmanDeep-l9b 2 ชั่วโมงที่ผ่านมา

    ਬਾਦਲ ਸਾਬ ਨੇ ਨਿਮਾਣੇ ਬਣ ਪੰਥ ਦੀ ਹਮੇਸ਼ਾ ਸੇਵਾ ਕੀਤੀ ਹੈ

  • @balrajsandhu6161
    @balrajsandhu6161 4 ชั่วโมงที่ผ่านมา

    🌷💟🌷🙏🌷🌷

  • @yadwindermaur7039
    @yadwindermaur7039 3 ชั่วโมงที่ผ่านมา

    ਸੁਖਬੀਰ ਦੇ ਅਸਤੀਫੇ ਨੂੰ ਜੋ ਟੈਕਨੀਕਲ ਪ੍ਰੋਬਲਮ ਦੱਸ ਕੇ ਨਕਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸਲ ਚ ਉਹ ਸਿਰਫ ਬਹਾਨਾ ਹੈ ਜਦਕਿ ਸਿੰਘ ਸਾਹਿਬ ਦੇ ਹੁਕਮ ਤੋਂ ਪਹਿਲਾਂ ਸੁਖਬੀਰ ਬਾਦਲ ਅਸਤੀਫਾ ਦੇ ਚੁੱਕਾ ਹੈ, ਸਿੰਘ ਸਾਹਿਬ ਨੇ ਤਾਂ ਦਿੱਤੇ ਹੋਏ ਅਸਤੀਫੇ ਨੂੰ ਪ੍ਰਵਾਨ ਕਰਨ ਦਾ ਹੁਕਮ ਸੁਣਾਇਆ ਹੈ

  • @AmarjitsinghNatt-r1w
    @AmarjitsinghNatt-r1w 4 ชั่วโมงที่ผ่านมา

    Absolutely Rt

  • @sarabpalboparai2431
    @sarabpalboparai2431 3 ชั่วโมงที่ผ่านมา

    Now present is people's of Sikh community against Badal Akali Dal.

  • @jathedarharnathsinghjalalp7604
    @jathedarharnathsinghjalalp7604 4 ชั่วโมงที่ผ่านมา

    ਤੀਜੇ ਨੰਬਰ ਤੇ ਅਜ਼ਾਦ ਉਮੀਦਵਾਰ ਆਏ ਹਨ।

  • @dalipsingh1507
    @dalipsingh1507 5 ชั่วโมงที่ผ่านมา +1

    Sukha amli akali da blog paa ka he rahaga

  • @HarpreetGolldy
    @HarpreetGolldy 5 ชั่วโมงที่ผ่านมา +1

    ਕਿਹੜਾ ਅਕਾਲੀ ਆਗੂ ਭਾਵੇਂ ਜਿਹੜੇ ਮਰਜ਼ੀ ਧੜੇ ਦਾ ਹੋਵੇ, ਅਸਲੀਅਤ ਇਹ ਹੈ ਕਿ ਜੋ ਸਿੱਖ ਕੌਮ ਨੂੰ ਪਿਆਰ ਕਰਦੇ ਹਨ, ਉਹ ਇੰਨਾਂ ਦੀਆਂ ਖਬਰਾਂ ਸੁਨਣੀਆਂ ਵੀ ਨਹੀਂ ਚਾਹੁੰਦੇ

    • @rajeshmoudgil9440
      @rajeshmoudgil9440 5 ชั่วโมงที่ผ่านมา

      MSP ਇੱਕ ਵਿੱਤੀ ਮਸਲਾ ਹੈ, ਇਹ ਸਿੱਖੀ ਦਾ ਮਸਲਾ ਨਹੀਂ ਹੈ। ਪੰਜਾਬ ਵਿੱਚ ਅਜੇ ਵੀ ਹਿੰਦੂ ਅਤੇ ਮੁਸਲਿਮ ਕਿਸਾਨ ਬਹੁਤ ਸਾਰੇ ਹਨ। ਅਸੀਂ ਪਿਛਲੇ ਮੋਰਚੇ ਦੌਰਾਨ ਸਾਰੀਆਂ ਕਿਸਾਨ ਯੂਨੀਅਨਾਂ ਦੀ ਹਮਾਇਤ ਕੀਤੀ ਸੀ ਪਰ ਤੁਸੀਂ ਲੋਕਾਂ ਨੇ ਸਾਡਾ ਜੀਵਨ ਅਰਾਜਕ ਬਣਾ ਦਿੱਤਾ ਹੈ. ਤੁਸੀਂ ਲੋਕਾਂ ਨੇ ਆਪਣੇ ਮਨਸੂਬਿਆਂ 'ਤੇ ਰੇਲਾਂ ਅਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ। ਪਰ ਮੈਨੂੰ ਦੱਸੋ ਕਿ ਪੰਜਾਬ ਵਰਗੇ ਛੋਟੇ ਸੂਬੇ ਵਿੱਚ 100 ਕਿਸਾਨ ਯੂਨੀਅਨਾਂ ਕਿਉਂ ਹਨ? ਅਸੀਂ ਸਮਝਦੇ ਹਾਂ ਕਿ ਕਿਸਾਨ ਯੂਨੀਅਨਾਂ ਨੂੰ ਚਲਾਉਣਾ ਕਿਸਾਨ ਨੇਤਾਵਾਂ ਅਤੇ ਉਨ੍ਹਾਂ ਦੇ ਚਹੇਤਿਆਂ ਦਾ ਕਾਰੋਬਾਰ ਬਣ ਗਿਆ ਹੈ। ਮੈਂ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਕੁਝ ਨਾ ਕਰਨ ਲਈ ਸਾਰੀਆਂ ਕਿਸਾਨ ਯੂਨੀਅਨਾਂ ਤੋਂ ਪੂਰੀ ਤਰ੍ਹਾਂ ਨਿਰਾਸ਼ ਹਾਂ। ਕਿਸਾਨ ਆਗੂ ਪਿਛਲੀ ਵਾਰ ਮੋਰਚਾ ਜਿੱਤ ਗਏ ਹਨ ਪਰ ਗਰੀਬ ਕਿਸਾਨ ਹਾਰ ਗਏ ਹਨ.

  • @baldevsinghgill6557
    @baldevsinghgill6557 ชั่วโมงที่ผ่านมา

    ਵਿਸ਼ਵ ਤੇ ਸਾਡੀ ਕੌਮ ਦੇ ਲਾਸਾਨੀ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ!!!

  • @Takdir-Singh_Gill
    @Takdir-Singh_Gill 5 ชั่วโมงที่ผ่านมา

    Nice discussion.

  • @HarpreetGolldy
    @HarpreetGolldy 5 ชั่วโมงที่ผ่านมา +1

    ਬਹੁਤ ਆਗੂ ਅੰਦਰੋਂ ਚਾਹੁੰਦੇ ਹਨ ਕਿ ਡੱਲੇਵਾਲ,ਦੀ ਸ਼ਹਾਦਤ ਦਾ ਅਸੀਂ ਲਾਹਾ ਲਈਏ

  • @satindersingh9369
    @satindersingh9369 4 ชั่วโมงที่ผ่านมา

    ਰੰਧਾਵਾ ਸਰ ਬਾਦਲ ਦਲੀਆਂ ਨੂੰ ਪੰਥ ਦੀ ਸਪੋਟ ਚਾਹੀਦੀ ਹੈ ਈ ਡੀ ,ਸੀ ਬੀ ਆਈ ਜਾਂਚ ਤੋਂ ਬਚਣ ਲਈ ਇਕ ਸਹਾਰਾ ਚਾਹੀਦਾ ਹੈ ਤਾਂ ਇਹ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਹਨ

  • @RAITVCHANNEL
    @RAITVCHANNEL 4 ชั่วโมงที่ผ่านมา

    ਰੰਧਾਵਾ ਸਾਹਿਬ ਦੂਸਰੇ ਪੱਤਰਕਾਰ ਸਿਆਣੇ ਹਨ ਚੰਗੇ ਵਿਚਾਰ ਨੇ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੱਲਾ ਅਕਾਲ ਤਖ਼ਤ ਕਹਿ ਰਹੇ ਹਨ ਵਾਰ ਵਾਰ ਜਦੋਂ ਕੇ ਰੰਧਾਵਾ ਜੀ ਤੁਸੀਂ ਖੁਦ ਵੀ ਅਕਾਲ ਤਖ਼ਤ ਸਾਹਿਬ ਕਹਿ ਰਹੇ ਹੋ

  • @KULWANTSINGH-cy7sk
    @KULWANTSINGH-cy7sk 44 นาทีที่ผ่านมา

    ਕੀ ਸ਼੍ਰੋਮਣੀ ਕਮੇਟੀ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਉਪਰ ਹੈ ਜਾਂ ਬਰਾਬਰ ਹਨ ?

  • @chhinderpalsingh3381
    @chhinderpalsingh3381 2 ชั่วโมงที่ผ่านมา

    ਅਕਾਲ ਤਖ਼ਤ ਸਾਹਿਬ ਦੇ ਹੁਕਮ ਸਿਰ ਮੱਥੇ ਮੰਨਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਨਗਰ ਨਿਗਮ ਪੰਜ, ਕੋਸਲਰ 11 ।ਜੇਕਰ ਅਜੇ ਵੀ ਸ਼ੀਸ਼ਾ ਨਹੀ ਦਿਖਾਈ ਨਹੀਂ ਦਿੰਦਾ ਤਾਂ ਆਹੁਦੇ ਦਾਰੀਆ ਰੱਖਣ ਦਾ ਕੋਈ ਫਾਇਦਾ ਨਹੀਂ।

  • @AmrinderSingh-s7x
    @AmrinderSingh-s7x 4 ชั่วโมงที่ผ่านมา

    ਜੇਕਰ ਪਾਰਟੀ ਨੂੰ election ਕਮਿਸ਼ਨ ਤੋਂ problem ਆਵੇ ਵੀ ਤਾਂ ਕੀ? ਪਾਰਟੀ ਤਾਂ ਨਵੇ ਸਿਰੇ ਤੋਂ ਬਣੇ

  • @kuldeeplal3901
    @kuldeeplal3901 3 ชั่วโมงที่ผ่านมา

    Back date ch vi accept kar sakdey.

  • @inderjitsingh6122
    @inderjitsingh6122 3 ชั่วโมงที่ผ่านมา

    ਕੀ ਕੋਈ ਕਾਨੂੰਨੀ ਕਰਵਾਈ ਕਰਵਾ ਕੇ ਇਹਨਾਂ ਸਭ ਦੋਸ਼ੀਆ ਨੂੰ ਜੇਲ ਵਿੱਚ ਨਹੀਂ ਸੁਟਿਆ ਜਾ ਸਕਦਾ ਕਿਸੇ ਤਰ੍ਹਾਂ ਵੀ ਇਹਨਾਂ ਜੋਕਾਂ ਨੂੰ ਪੰਥ ਤੇ ਕੌਮ ਦੇ ਗਲੋਂ ਲਾਇਆ ਜਾਵੇ

  • @dalipsingh1507
    @dalipsingh1507 5 ชั่วโมงที่ผ่านมา

    Sat shri akal v nice vieows

  • @NikhaSingh-v2c
    @NikhaSingh-v2c 5 ชั่วโมงที่ผ่านมา

    ਪੰਥ ਸ਼ਰਬਤ ਖਾਲਸਾ ਸੱਦੇ