14 ਫੁੱਟ ਚੌੜੀ ਨਹਿਰ ਪੱਕੇ ਕਰਨ ਬਹਾਨੇ ਕਰ ਰਹੇ ਸੀ 8 ਫੁੱਟ ਦੀ, ਮੌਕੇ ਤੇ ਪਹੁੰਚ ਗਏ ਕਿਸਾਨ, ਪੈ ਗਿਆ ਪੇਚਾ ਰੋਕ

แชร์
ฝัง
  • เผยแพร่เมื่อ 6 ม.ค. 2025

ความคิดเห็น • 59

  • @PanthjitSingh-jk6np
    @PanthjitSingh-jk6np วันที่ผ่านมา +23

    ਨਹਿਰਾਂ ਕੱਚੀਅਾਂ ਹੀ ਠੀਕ ਅਾਂ।।

  • @kulveersingh-k5h
    @kulveersingh-k5h วันที่ผ่านมา +25

    ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ
    ਸਾਡੇ ਵੀ ਨਹਿਰ ਛੋਟੀ ਕਰ ਦਿੱਤੀ ਸਾਡੇ ਮੋਹਗਾ ਵੀ 9 ਇੰਚੀ ਸੀ ਹੁਣ 5 ਇੰਚੀ ਕਰ ਦਿੱਤਾ

    • @ManjeetSingh-qv6ej
      @ManjeetSingh-qv6ej วันที่ผ่านมา +1

      ਏਹ ਤਾਂ ਬਾਦਲ ਕੇਪਟਨ ਤੋ ਵੀ ਜਿਆਦਾ ਖਤਰਨਾਕ ਹੈ 😮😮ਏਹ ਤਾਂ ਰਹਿੰਦੀ ਖੂੰਹਦੀ ਪੰਜਾਬੀਅਤ ਖਤਮ ਕਰੇਗਾ

  • @rajeshbhatthal8309
    @rajeshbhatthal8309 14 ชั่วโมงที่ผ่านมา +2

    Jai kisan ❤❤❤

  • @paramjitsingh6295
    @paramjitsingh6295 วันที่ผ่านมา +4

    ਗੁੱਡ ਸਰ ਜੀ 🙏🙏

  • @TejSandhu-l5g
    @TejSandhu-l5g วันที่ผ่านมา +8

    Kisan ekta jindabad

  • @AmandeepSingh-bu4wn
    @AmandeepSingh-bu4wn วันที่ผ่านมา +5

    ਫੇਲ ਸਰਕਾਰ ਏ

  • @grewalgaming9946
    @grewalgaming9946 19 ชั่วโมงที่ผ่านมา +3

    ਬੰਦ ਕਰਾਉ ਪਾਣੀ ਤਾ ਚੜਦਾ ਨਹੀ

  • @BuntyAtwal-d5l
    @BuntyAtwal-d5l วันที่ผ่านมา +5

    Waheguru ji chardikala ch rakhe Kisan vira nu ❤❤

  • @RamShyam-bp3ru
    @RamShyam-bp3ru วันที่ผ่านมา +3

    Waheguru waheguru waheguru ji kisan ekta zindabad mazdoor ekta zindabad

  • @BuntyAtwal-d5l
    @BuntyAtwal-d5l วันที่ผ่านมา +4

    Jai jawan jai kisan ❤❤❤❤❤

  • @Parmjit1234-h5d
    @Parmjit1234-h5d วันที่ผ่านมา +5

    ਝੋਨਾ ਭਜਾਓ ਪੰਜਾਬ ਬਚਾਓ

    • @HarjinderSingh-kt8sm
      @HarjinderSingh-kt8sm 18 ชั่วโมงที่ผ่านมา +1

      Gandi sarkar bhajao punjab bachao

  • @harmanxbrar9842
    @harmanxbrar9842 10 ชั่วโมงที่ผ่านมา

    ਇਹ ਸਰਕਾਰਾਂ ਦੀ ਚਾਲ ਹੈ ਲੋਕੋ ਇਕੱਠੇ ਹੋ ਜਾਵੋ

  • @RamShyam-bp3ru
    @RamShyam-bp3ru วันที่ผ่านมา +2

    Very good waheguru waheguru waheguru ji please help punjab please save punjab good luck puter ji God bless you and all 🎉🎉🎉🎉🎉

  • @Parmjit1234-h5d
    @Parmjit1234-h5d วันที่ผ่านมา +4

    ਝੋਨੇ ਨੇ ਬੜੇ ਗਰਕ ਕਰਤਾ

    • @HarjinderSingh-kt8sm
      @HarjinderSingh-kt8sm 18 ชั่วโมงที่ผ่านมา

      Jhone ne nhi sarkara ne beda gark kar dita

    • @042ranjodhssandhu
      @042ranjodhssandhu 10 ชั่วโมงที่ผ่านมา

      ​@@HarjinderSingh-kt8smtahnu koi sarkar nahi sai lgni

  • @RamShyam-bp3ru
    @RamShyam-bp3ru วันที่ผ่านมา +1

    Waheguru waheguru waheguru ji please save punjab becareful good luck take care please help kisan please help punjab please save punjab

  • @HiGg-o4z
    @HiGg-o4z 4 ชั่วโมงที่ผ่านมา

    ਵੀਰ ਨਹਿਰਾਂ ਪੱਕੀਆਂ ਨਾ ਹੋਣ ਦੇਵੋ ਸਾਡੇ ਏਰੀਆ ਵਿੱਚ ਨਹਿਰ ਪੱਕੀ ਹੋਣ ਕਰਕੇ 3ਸੱਲਾ ਵਿੱਚ ਬੋਰ40ਫੁੱਟ ਡੁੱਅਗੈ ਹੋਗੇ ਨਹਿਰਾਂ ਕੰਢੇ ਦਰੱਖਤ ਵੀ ਸੁੱਕ ਗਏ

  • @deepvolley9590
    @deepvolley9590 15 ชั่วโมงที่ผ่านมา +1

    5 ਸਾਲ ਬੁੱਚੜ ਰਾਜ

  • @RamShyam-bp3ru
    @RamShyam-bp3ru วันที่ผ่านมา +1

    Waheguru waheguru waheguru ji jug jug jeeo please stop please save punjab good luck

  • @nathasingh1254
    @nathasingh1254 วันที่ผ่านมา +1

    ਜਿਹੜੇ ਕਹਿੰਦੇ ਕਿਸਾਨ ਅੰਦੋਲਨ ਐਵੇ ਹੀ ਕਰਦੇ ਨੇ ਉਹਨਾ ਨੂੰ ਦਿਖਾਓ ਬਠਿੰਡੇ ਵਾਲਿਓ ਖੜੇ ਹੋ ਜਾ😢 ਮਰ ਜਾਓਗੇ ਕਚਰਾ ਨਹਿਰੂ ਹੀ ਠੀਕ ਨੇ ।ਇਕਠੇ ਹੋ ਜਾਓ

  • @Jagjitsingh-x6q
    @Jagjitsingh-x6q วันที่ผ่านมา +3

    Sara Pani Rajasthan te Haryana nu bhejana .Sare punjab ch ehi kuj hai . Pani tan pehle hi poora nhi ho riha c .Sab drama hai sarkar da

  • @sukhdeepsinghvirdi.2654
    @sukhdeepsinghvirdi.2654 วันที่ผ่านมา

    👍👍 .

  • @BittuCheema-t9x
    @BittuCheema-t9x วันที่ผ่านมา

    Maan Saab Punjab de hak ch stand lai ji.j dubara jitna ji.

  • @GurjantsinghChahal-zq3il
    @GurjantsinghChahal-zq3il 21 ชั่วโมงที่ผ่านมา

    ਕੋਈ, ਕੰਮ, ਨਾ, ਕਰਨ, ਦਿਉ, ਅੱਗੇ, ਕਿਹੜਾ, ਪਿੰਡ, ਨੇ,,?

  • @gurmukhsingh9717
    @gurmukhsingh9717 วันที่ผ่านมา +2

    ਭਗਵੰਤ ਮਾਨ ਮੁੱਖ ਮੰਤਰੀ ਨੇ ਪੰਜਾਬ ਦੇ ਪਿੰਡਾਂ ਦੀਆਂ ਨਹਿਰਾਂ ਪਹਿਲਾਂ ਨਾਲੋਂ ਨਿੱਕੀਆਂ ਕਰ ਕੇ ਪੰਜਾਬ ਦਾਂ ਪਾਣੀ ਰਾਜਸਥਾਨ ਨੂੰ ਪਾਣੀ ਦੇਣਾ ਹੁਣ ਤਾਂ ਪਿੰਡਾਂ ਨੂੰ ਸੁਵੇ ਜਾਂਦੇ ਪੱਕੇ ਕਰਕੇ ਨਿੱਕੇ ਕਰਕੇ ਫਿਰ ਪਾਣੀ ਪਿੰਡਾਂ ਨੂੰ ਪੁਰਾ ਨਹੀਂ ਹੋਣਾ ਨਹਿਰਾਂ ਤੇ ਸੁਵੇ ਦੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਦੇ ਪਾਣੀ ਲੈਵਲ 40+50 ਫੁੱਟ ਤੇ ਸੀ ਜਿੰਨਾ ਪਿੰਡਾਂ ਦੀਆਂ ਨਹਿਰਾਂ ਸੁਵੇ ਪੱਕੇ ਕੀਤੇ ਉਨ੍ਹਾਂ ਪਿੰਡਾਂ ਦਾਂ ਜ਼ਮੀਨ ਦੇ ਪਾਣੀ ਦਾਂ ਲੈਵਲ 80+90 ਫੁੱਟ ਤੇ ਚਲੇ ਗਿਆ ਸਾਡੇ ਪਿੰਡ ਦੇ ਗਾਲੋ ਸੁਵਾ ਜਾਂਦਾ ਸੀ ਕੱਚਾ ਸੀ ਉਸ ਵੇਲੇ ਜ਼ਮੀਨ ਦੇ ਪਾਣੀ ਦਾਂ ਲੈਵਲ 15+20ਫੁੱਟ ਤੇ ਜਦੋਂ 1996 ਵਿੱਚ ਸੁਵਾ ਪੱਕਾ ਕਰ ਦਿੱਤਾ ਹੁਣ ਜ਼ਮੀਨ ਦੇ ਪਾਣੀ ਦਾਂ ਲੈਵਲ 80 90 ਫੁੱਟ ਚਲੇ ਗਿਆ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕਠੇ ਹੋਣਾ ਚਾਹੀਦਾ ਨਹਿਰਾਂ ਤੇ ਸੁਵੇ ਨੂੰ ਪੱਕੇ ਨਹੀਂ ਕਰਨ ਦੇਣੇ ਚਾਹੀਦੇ

    • @kulveersingh-k5h
      @kulveersingh-k5h 21 ชั่วโมงที่ผ่านมา

      @@gurmukhsingh9717 💯 % right

  • @sukhpreetkumar2294
    @sukhpreetkumar2294 20 ชั่วโมงที่ผ่านมา

    1000 crore de corruption ho rahi hai

  • @suki70
    @suki70 22 ชั่วโมงที่ผ่านมา +1

    S ,B

  • @BittuCheema-t9x
    @BittuCheema-t9x วันที่ผ่านมา +1

    Jo jit janda dili da dlla bn janda .ik ho jo punjabio .no matter hindu muslim Sikh

  • @sukhpreetkumar2294
    @sukhpreetkumar2294 20 ชั่วโมงที่ผ่านมา

    Naher Mahekm ne J.E Thekedar corruption kar rehe ne

  • @jograjsidhu5400
    @jograjsidhu5400 วันที่ผ่านมา

    Kisano pani shad ke ghari son jai karo pani de level de jawab deh bhi sai aap hi ha

  • @Wronglyiptc8
    @Wronglyiptc8 19 ชั่วโมงที่ผ่านมา

    Gulam kaoma naal inj he hundha hai 🙏🏻

  • @BittuCheema-t9x
    @BittuCheema-t9x วันที่ผ่านมา +1

    Kchii nehar hi chahidi ha ji.

  • @jassimann7158
    @jassimann7158 วันที่ผ่านมา +3

    ਜੇਹੜਿਆ ਨੇ ਕੱਸੀਆ ਢਾਹ ਕੇ ਆਪਣੇ ਵਾਹਣ ਵਿੱਚ ਰਲਾ ਲਈ ਉਹਨਾਂ ਤੇ ਕ਼ਾਨੂਨੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ

  • @Gupreet_Singh
    @Gupreet_Singh 22 ชั่วโมงที่ผ่านมา

    Punjab goverment smarty taking right of farmers no msp now less water for farming good job goverment very intelligent stupid decision

  • @bhusankaur7312
    @bhusankaur7312 12 ชั่วโมงที่ผ่านมา

    Aam Aadmi jharu mar rahe ne😂😂😂😂

  • @bhusankaur7312
    @bhusankaur7312 11 ชั่วโมงที่ผ่านมา

    Chani kahda c jharu kade khara nahi karna chahiye 😂😂😂😂pai gea seyapa

  • @BittuCheema-t9x
    @BittuCheema-t9x วันที่ผ่านมา

    Good job .jutti fero .Punjab da Pani duje states nu de rhe ji.jtana bnnaa paoo ji

  • @daljeetkaur9444
    @daljeetkaur9444 วันที่ผ่านมา +1

    Punjab irrigation da secretary Krishan Kumar bahut ghatiya banda ha oh center government de ishaare te kamm karda Bhagwant Mann de palle kuchh nahi Punjab nu barbaad kar reha eh bhand cm

  • @BittuCheema-t9x
    @BittuCheema-t9x วันที่ผ่านมา

    Koi v nher pkki na krn deo ji.jharhu party de MLA nu pinda ch wrhn na deo ji.

  • @krmjt
    @krmjt 14 ชั่วโมงที่ผ่านมา

    Bhagwant maan te aap party da boycott karo

  • @varinderdhillon5315
    @varinderdhillon5315 วันที่ผ่านมา +2

    App sarkar gandi sarkar

  • @BittuCheema-t9x
    @BittuCheema-t9x วันที่ผ่านมา

    Sare sectry delhi ton la te .bhgwannt Maan di nhi chldi .berha garhk krta Punjab da ji.

  • @AjitSingh-el4gf
    @AjitSingh-el4gf วันที่ผ่านมา

    A
    Channel Anti AAP

  • @BittuCheema-t9x
    @BittuCheema-t9x วันที่ผ่านมา

    Koi nher pkki na krn deo ji.sare ik ho jo hindu muslim Sikh ch navande jao ji.

  • @BittuCheema-t9x
    @BittuCheema-t9x วันที่ผ่านมา

    Dubara vote nhi la skdi jharhu party ji.nher kchhi chahidi ha ji.

  • @punjabrockersnabha7059
    @punjabrockersnabha7059 22 ชั่วโมงที่ผ่านมา

    Sua ga nehar thodi hai

  • @BittuCheema-t9x
    @BittuCheema-t9x วันที่ผ่านมา +3

    Koi nher pkki na krn deo ji.sare ik ho jo hindu muslim Sikh ch navande jao ji.