Prime Discussion (2564) || ਕੀ ਨਤੀਜਾ ਕੱਢੇਗਾ ਬਾਦਲ ਦਲ ਦਾ ਐਲਾਨ, ਬੁਰੀ ਹਾਲਾਤ ਕਿਉਂ ਹੈ ਦਿੱਲੀ ਦੇ ਹਵਾਈ ਅੱਡੇ ਦੀ

แชร์
ฝัง
  • เผยแพร่เมื่อ 27 มิ.ย. 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #sukhbirbadal #bibijagirkaur #delhi #delhiairport #airport #airportnews #delhinews
    Prime Discussion (2564) || ਕੀ ਨਤੀਜਾ ਕੱਢੇਗਾ ਬਾਦਲ ਦਲ ਦਾ ਐਲਾਨ, ਬੁਰੀ ਹਾਲਾਤ ਕਿਉਂ ਹੈ ਦਿੱਲੀ ਦੇ ਹਵਾਈ ਅੱਡੇ ਦੀ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 172

  • @GurjeetSingh-hk8nu
    @GurjeetSingh-hk8nu 2 วันที่ผ่านมา +25

    ਸੁਖਬੀਰ ਬਾਦਲ ਨੇ ਸਾਰੀ ਪਾਰਟੀ ਜੇਬ ਵਿੱਚ ਪਾ ਲਈ ਸਾਰੀ ਉਮਰ ਦਾ ਅਕਾਲੀ ਪਾਰਟੀ ਨਾਲ ਜੁੜਿਆ ਉਮੀਦਵਾਰ ਨੂੰ ਚੋਣ ਲੜਾ ਕੇ ਉਸ ਨਾਲ ਗ਼ਦਾਰੀ ਕੀਤੀ ਬਹੁਤ ਮਾੜੀ ਗੱਲ ਕੀਤੀ ਹੁਣ ਸੁਖਬੀਰ ਬਾਦਲ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾਂਗਾ

  • @user-lu8hz1kk3h
    @user-lu8hz1kk3h 2 วันที่ผ่านมา +10

    ਹੁਣ ਤਾਂ ਖੁਦ ਸੁਖਬੀਰ ਸਿੰਘ ਬਾਦਲ ਵੀ ਆਪਣੇ ਹੀ ਬਾਦਲ ਦਲ ਦਾ ਨੁਕਸਾਨ ਕਰਨ ਲਈ ਐਨੀ ਕਾਹਲੀ ਵਿੱਚ ਜਲੰਧਰ ਸੀਟ ਦੇ ਚੋਣ ਨਿਸ਼ਾਨ ਵਾਪਸ ਲੈਣ ਵਾਂਗ ਬਹੁਤ ਹੀ ਗਲਤ ਫੈਸਲੇ ਵੀ ਕਿਉੰ ਲੈਣ ਲੱਗ ਪਿਆ ਹੈ ਜੀ।ਧੰਨਵਾਦ

  • @RavinderKumar-bf8hv
    @RavinderKumar-bf8hv 2 วันที่ผ่านมา +10

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881, ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @risingriders9675
    @risingriders9675 2 วันที่ผ่านมา +5

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

    • @RestInPower-ot6gm
      @RestInPower-ot6gm วันที่ผ่านมา

      ਆਹ ਪਾਲਸ਼ ਆਲਾ ਸਿਰਾ ਈ ਲਾ ਤਾ ਲੋਹ ਪੁਰਸ਼ ਹਾਹਾਹਾ

  • @palasingh5151
    @palasingh5151 2 วันที่ผ่านมา +15

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @BalkarSingh-ko2qy
    @BalkarSingh-ko2qy วันที่ผ่านมา

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @satwindersingh6404
    @satwindersingh6404 วันที่ผ่านมา +2

    ਲਗਦਾ ਹੂਣ ਜਨਤਾ ਦੇ ਪੈਸੇ ਨਾਲ ਨਵਾਂ ਏਅਰ ਪੋਰਟ ਤਿਆਰ ਕਰਨ ਦੀ ਤਿਆਰੀ ਹੈ, ਤਾਹੀ ਤਾਂ ਅਡਾਨੀ ਦਾ ਕੰਮ ਚੱਲੂਗਾ ਅਤੇ ਜਨਤਾ ਦੇ ਪੈਸੇ ਦਾ ਸਹੀ ਇਸਤੇਮਾਲ ਹੋਵੇਗਾ। ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ।

  • @daljitsingh7980
    @daljitsingh7980 2 วันที่ผ่านมา +10

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 2 วันที่ผ่านมา +1

      😍🙏 ਜੀ ਸੰਧੂ ਵੀਰੇ

  • @SukhchainSingh-db3bm
    @SukhchainSingh-db3bm 2 วันที่ผ่านมา +3

    ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ

  • @deepbrar.
    @deepbrar. 2 วันที่ผ่านมา +16

    ਦੂਜਿਆਂ ਦੇ ਘਰ ਜਾ ਕੇ ਪੰਚਾਇਤ ਉਹੀ ਕਰਦੇ ਨੇ
    *ਜਿਨ੍ਹਾਂ ਨੂੰ ਆਪਣੇ ਘਰ ਚ ਕੋਈ ਇੱਜ਼ਤ ਨਹੀਂ ਮਿਲਦੀ*

    • @daljitsingh7980
      @daljitsingh7980 2 วันที่ผ่านมา +3

      ਦੀਪ ਬਰਾੜ 👌👌👍

    • @deepbrar.
      @deepbrar. 2 วันที่ผ่านมา +1

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @deepbrar.
    @deepbrar. 2 วันที่ผ่านมา +14

    ਸਭ ਸੁੱਖ ਤੇਰੇ ਦਰ ਤੇ ਸਾਈਆਂ, ਮੈਨੂੰ ਜਿਉਣ ਦਾ ਤੂੰ ਬਲ ਬਖਸ਼ੀ !!
    *ਮੈਂ ਡੋਲ ਜਾਂਦਾ ਹਾਂ ਹਰ ਮੁਸ਼ਕਿਲ ਦੇ ਵਿੱਚ, ਪਰ ਤੂੰ ਮੁਸ਼ਕਿਲ ਦਾ ਹੱਲ ਬਖਸ਼ੀ*

    • @daljitsingh7980
      @daljitsingh7980 2 วันที่ผ่านมา +2

      ਦੀਪ ਬਰਾੜ 👌👌👍

    • @deepbrar.
      @deepbrar. 2 วันที่ผ่านมา

      ​@@daljitsingh7980ਸ਼ੁਕਰੀਆ 😍😍 ਸੰਧੂ ਵੀਰੇ

    • @daljitsingh3631
      @daljitsingh3631 2 วันที่ผ่านมา +2

      🙏🙏🙏

    • @amargora5129
      @amargora5129 2 วันที่ผ่านมา +1

      🙏🙏🙏

  • @VarinderSingh-he7wo
    @VarinderSingh-he7wo 2 วันที่ผ่านมา +2

    ਨਵਜੀਤ ਜੀ ਤੇ ਜਤਿੰਦਰ ਪੰਨੂੰ ਜੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਅਕਾਲੀ ਦਲ ਨੇ ਆਪਣਾ ਜਲੂਸ ਕੱਢ ਲਿਆ ਹੈ।

  • @jalourSingh-bz4dj
    @jalourSingh-bz4dj 2 วันที่ผ่านมา +1

    ਬਟਨ ਸਾਹਿਬ ਨਵਜੀਤ ਜੀ ਸਤਿ ਸ੍ਰੀ ਅਕਾਲ ਤੁਹਾਡੇ ਤੁਹਾਡੇ ਸਾਰੇ ਹੀ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦੇ ਹਨ ਤੇ ਰੋਜਾਨਾ ਅਸੀਂ ਸੁਣਦੇ ਹਾਂ ਆਹ ਜਿਹੜਾ ਟੋਪਿਕ ਲੈ ਪੈਨਸ਼ਨਾਂ ਦਾ ਜਿਨਾਂ ਨੇ ਬੰਨੀਆਂ ਨੇ ਜਿਹੜੇ ਨੇ ਦਿੱਤੀਆਂਨ ਉਹਨਾਂ ਨੂੰ ਬਰੋਬਰ ਦਾ ਕਸੂਰਵਾਰ ਸਮਝਾ ਕੇ ਉਹਨਾਂ ਨੂੰ ਵੀ ਜਰਵਾਨਾ ਬਹੁਤ ਲਾਰਸ ਤੇ ਪਾਉਣਾ ਚਾਹੀਦਾ ਹੈ ਤਾਂ ਹੀ ਪੰਜਾਬ ਸੁਧਰੇਗਾ ਨਹੀਂ ਤਾਂ ਬਹੁਤ ਘਾਹ ਵਾਲੇ ਮਾੜੇ ਹੋ ਰਹੇ ਹਨ ਜੀ ਤੁਹਾਡਾ ਸਟੈਪ ਬਹੁਤ ਵਧੀਆ ਹੋਰ ਉਭਾਰੋ ਪਲੀਜ ਹੋਰ ਉਭਾਰੋ

  • @Karmjitkaur-gk1xq
    @Karmjitkaur-gk1xq 2 วันที่ผ่านมา +4

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ prime asia ਟੀਮ ਨੂੰ ਜੀ 🙏🏼♥️🙏🏼♥️🙏🏼
    like no 11 ji ❤❤❤❤🌷🌷

  • @deepbrar.
    @deepbrar. 2 วันที่ผ่านมา +17

    ਇਨਸਾਨ ਦੀ ਸੋਚ ਹੀ ਉਸਨੂੰ ਵੱਡਾ ਬਣਾਉਂਦੀ ਹੈ, ਜੇਕਰ ਅਸੀਂ ਗੁਲਾਬ ਦੀ ਤਰ੍ਹਾਂ ਖਿੜਨਾ ਚਾਹੁੰਦੇ ਹਾਂ ਤਾਂ
    *ਕੰਡਿਆਂ ਨਾਲ ਤਾਲਮੇਲ ਦੀ ਕਲਾ ਸਿੱਖਣੀ ਹੀ ਪਵੇਗੀ*

    • @daljitsingh7980
      @daljitsingh7980 2 วันที่ผ่านมา +2

      ਦੀਪ ਬਰਾੜ 🙏❤️👌👌👍

    • @deepbrar.
      @deepbrar. 2 วันที่ผ่านมา +1

      ​@@daljitsingh7980😍🙏 ਜੀ ਸੰਧੂ ਵੀਰੇ

    • @gurtejsinghsidhu9161
      @gurtejsinghsidhu9161 2 วันที่ผ่านมา +1

    • @daljitsingh3631
      @daljitsingh3631 2 วันที่ผ่านมา +1

      👍👍👍

    • @skoon327
      @skoon327 วันที่ผ่านมา

      Bhut sohna likhea Sade loka nu smj nhi aundi ki agar ajj asi galat da saath devage te agge Sade bachea nu he bhugtna pena

  • @KuldeepSingh-fe6dr
    @KuldeepSingh-fe6dr 2 วันที่ผ่านมา +1

    ਜਤਿੰਦਰ ਸਿੰਘ ਪੰਨੂ ਜੀ ਸਤਿ ਸ੍ਰੀ ਆਕਾਲ ਜੀ, ਨਵਨੀਤ ਸਿੰਘ ਜੀ ਪ੍ਰੋਗਰਾਮ ਤੁਹਾਡੇ ਬਹੁਤ ਵਧੀਆ

  • @boharsingh7725
    @boharsingh7725 2 วันที่ผ่านมา +4

    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ
    🙏🙏🙏🙏🙏

  • @charnsingh4399
    @charnsingh4399 2 วันที่ผ่านมา +35

    " ਵਿਨਾਸ਼ ਕਾਲੇ , ਵਿਪਰੀਤ ਬੁੱਧੀ " ਆਗੇ ਆਗੇ ਦੇਖੀਏ, ਬਣਦਾ ਕੀ ਬਾਦਲਾਂ ਦਾ।

    • @jasbirsingh4931
      @jasbirsingh4931 2 วันที่ผ่านมา +1

      GOOD and jabardast program hai

  • @subhcharanjitsinghnehal9495
    @subhcharanjitsinghnehal9495 2 วันที่ผ่านมา +1

    ਅਗਰ ਪੈਨਸ਼ਨ ਕੱਟੀਆਂ ਤਾਂ ਉਹਨਾਂ ਵੋਟਾਂ ਨੀ ਪਾਉਣੀਆਂ। ਜਿਨ੍ਹਾਂ ਨੇ ਵਾਪਸ ਕੀਤੀ ਉਹ ਵੀ ਵਿਰੋਧੀ। ਚੰਗੇ ਬੰਦੇ ਨਹੀ ਲੈਂਦੇ ਪਰ ਜਿਹੜੇ ਲੈਂਦੇ ਹਨ ਉਹ ਵੋਟਾਂ ਵੀ ਨੇਂ ਇਸ ਲਈ ਪਹਿਲਾਂ ਆਲੀਆਂ ਸਰਕਾਰਾਂ ਨੇ ਕੱਟੀਆਂ ਨਹੀਂ

  • @JaswinderSingh-id4mt
    @JaswinderSingh-id4mt 2 วันที่ผ่านมา +5

    ਸ਼੍ਰੋਮਣੀ ਅਕਾਲੀ ਦਲ ਇੱਕ ਲਿੱਬੜੀ ਮੱਝ ਹੈ।

  • @kuldeepsingh-xh6jv
    @kuldeepsingh-xh6jv 2 วันที่ผ่านมา +1

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @SidhuSahibSidhuSahib
    @SidhuSahibSidhuSahib 2 วันที่ผ่านมา +6

    Sukhbir bjp agent surjit kour zindabad ❤

  • @gumitgill6406
    @gumitgill6406 2 วันที่ผ่านมา

    Sat sri aakal pannu sahib and navjit

  • @deepbrar.
    @deepbrar. 2 วันที่ผ่านมา +12

    ਬੋਲਣ ਤੋਂ ਪਹਿਲਾਂ ਸ਼ਬਦ ਨੂੰ ਪਰਖ ਲਵੋ ਜਨਾਬ
    .*ਦੁਨੀਆਂ ਦਾ ਤਕਾਜ਼ਾ ਤਕਲੀਫਦੇਅ ਹੁੰਦਾ ਹੈ*

    • @daljitsingh7980
      @daljitsingh7980 2 วันที่ผ่านมา +2

      ਦੀਪ ਬਰਾੜ 👌👌👍

    • @deepbrar.
      @deepbrar. 2 วันที่ผ่านมา +1

      ​@@daljitsingh7980ਸੰਧੂ ਵੀਰੇ 😍😍

  • @BhupinderSingh-yg8cg
    @BhupinderSingh-yg8cg 2 วันที่ผ่านมา +41

    ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

    • @user-km4rs8wf1j
      @user-km4rs8wf1j 2 วันที่ผ่านมา +8

      Pannu sahib ji sat sarri akal

    • @ShinderSingh-gn4dl
      @ShinderSingh-gn4dl 2 วันที่ผ่านมา +1

      😮😢😮😮

    • @bachansinghJohal
      @bachansinghJohal วันที่ผ่านมา

      ❤❤❤ ਵੀ ਵੀ ਨੂੰ​@@user-km4rs8wf1j

  • @SidhuSahibSidhuSahib
    @SidhuSahibSidhuSahib 2 วันที่ผ่านมา +6

    Bibi suriender kour jitegi

  • @ravinderkaur2640
    @ravinderkaur2640 2 วันที่ผ่านมา +1

    Sat Shri akal Pannu Saab ji nd Navjit ji Waheguru ji chardi Kala vich Rakhan 🙏

  • @MalkitSinghPoonam
    @MalkitSinghPoonam 2 วันที่ผ่านมา +2

    Pannu ji SSAkal ji. Sukhbir ne ketia pachly galti to koi b sabak nahi sikhia Sab nalo vadi galti badal de c ke Dhindsa nal lok saba chona ch mukrana duja Karoon nu dismiss krana Teja hun Bibi Surjit kaur nu ticket de mukrana. Lagda ta eh ke Sukhbir nu ja ta samaj nahi ja akalidal nu doban lye us de slakar madde ne.

  • @SurindersinghMander
    @SurindersinghMander วันที่ผ่านมา +1

    ਪੰਨੂ ਸਾਹਿਬ ਜੀ ਪੰਡੋਹ ਡੈਮ ਤੌ ਪਾਣੀ ਛੱਡਿਆ ਗਿਆ ਸੀ ਜਿਸ ਵਿਚ ਸਟੂਡੈਂਟਸ ਰੁੜ ਗਏ ਸੀ ਮੈ ੳਸ ਦਿਨ ਮਨਾਲੀ ਸੀ।

  • @AmandeepSingh-ue2fv
    @AmandeepSingh-ue2fv วันที่ผ่านมา

    ਜੀਉਂਦਾ ਸਰਕਾਰੀ ਪੈਨਸ਼ਨਰ ਖੁੱਦ ਜਾ ਕੇ ਫਿਜੀਕਲ verification ਦੇ ਕੇ kyc ਜਮਾ ਕਰਵਾਉਂਦਾ ਹੈ ਫਿਰ ਜਾ🎉 ਕੇ ਪੈਨਸ਼ਨ ਮਿਲਦੀ ਹੈ

  • @BoharDhillon-hw3uc
    @BoharDhillon-hw3uc 2 วันที่ผ่านมา +2

    Very Very good jop Sar ji
    🙏🙏🙏🙏🙏

  • @babamotor7084
    @babamotor7084 2 วันที่ผ่านมา +1

    Sat.shri.akal.ji bapu g

  • @ajaibsinghpanesarCanada
    @ajaibsinghpanesarCanada 2 วันที่ผ่านมา

    S S A 🙏🙏 Navjit ji and Pannu Sahib ji

  • @HariSingh-sx3vq
    @HariSingh-sx3vq 2 วันที่ผ่านมา +2

    🙏🙏

  • @rampalbansal7143
    @rampalbansal7143 12 ชั่วโมงที่ผ่านมา

    ਪੰਨੂ ਸਾਹਿਬਜਦੋਂ ਲੀਡਰ ਕਮਿਸਨ ਖਾਣਗੇ ਤਾਂ ਹਵਾਈ ਅੱਡੇ ਦਾ ਮਾੜਾ ਹਾਲ ਹੋਣਾ ਹੀ ਸੀ।

  • @RajeshRampal-e8t
    @RajeshRampal-e8t วันที่ผ่านมา

    Pannu sahab tusi bahot Danishmand ho main aap ji da fan han sanu aap ji te Maan hai namshkar sir ji

  • @suchasingh2663
    @suchasingh2663 วันที่ผ่านมา

    Sat Shri Akal Pannu Saab g and Navneet g

  • @sharmatenthouse1848
    @sharmatenthouse1848 วันที่ผ่านมา

    Jatinder Pannu g sat shri akal

  • @BittuChambal-vl4hr
    @BittuChambal-vl4hr 2 วันที่ผ่านมา +1

    Good job sir ji 👍👍👍👍

  • @gurmailsingh994
    @gurmailsingh994 2 วันที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @rajinderpaul5397
    @rajinderpaul5397 2 วันที่ผ่านมา

    SatSriAkal

  • @ProfessorSKVirk
    @ProfessorSKVirk 2 วันที่ผ่านมา

    Very Ryt G 👍🏻✍️✍️

  • @KashmirSingh-zf1bv
    @KashmirSingh-zf1bv วันที่ผ่านมา

    ਪੰਨੂ ਜੀ
    ਕਣਕ ਸਕੀਮ ਦੀ ਵੀ ਜਾਂਚ ਹੋਣੀ ਚਾਹੀਦੀ ਏ

  • @GurdeepSingh-hd3qs
    @GurdeepSingh-hd3qs 2 วันที่ผ่านมา +1

    Sat shri akal ji 🙏🙏 kolkata

  • @NirmalSingh-om6vy
    @NirmalSingh-om6vy 2 วันที่ผ่านมา

    Sat s akal ji from London

  • @shashikantjoshi9315
    @shashikantjoshi9315 วันที่ผ่านมา

    ਸਤਿ ਸ੍ਰੀ ਅਕਾਲ ਜੀ

  • @jasvirsingh3098
    @jasvirsingh3098 2 วันที่ผ่านมา

    Satsiriakal ji

  • @PremSingh-cp8px
    @PremSingh-cp8px วันที่ผ่านมา

    Good. PANNU.Sahib

  • @KsNumberdar
    @KsNumberdar 2 วันที่ผ่านมา

    ਪੰਨੂ ਸਾਹਿਬ ਸਾਡੇ ਜੀਰੇ ਵਿੱਚ 40 ਸਾਲ ਦੇ ਮਿਲਸਾਂ ਲਵਾਈ ਬੈਠੇ ਆ ਜੀ ਸਾਰੀ ਅਫਸਰਾਂ ਦੀ ਮਿਲੀ ਭੁਗਤ ਜੀ 3000 ਲੈਂਦੇ ਫਿਰੋਜਪੁਰ ਦੇ ਅਫਸਰ ਤੇ ਬਿਲਨ

  • @tajindersohal890
    @tajindersohal890 วันที่ผ่านมา

    Good job

  • @ramandeepsingh4310
    @ramandeepsingh4310 2 วันที่ผ่านมา +1

    Good

  • @racpalsinghsamra778
    @racpalsinghsamra778 2 วันที่ผ่านมา

    Sat shri akaal ji

  • @lakhasingh3859
    @lakhasingh3859 วันที่ผ่านมา

    Pannu ji ate prime Asia Di sari team' nu sat Sri akal Ji

  • @surinderpabla6343
    @surinderpabla6343 2 วันที่ผ่านมา

    Very good dhanbad ji 🙏

  • @simranjeetsingh7482
    @simranjeetsingh7482 2 วันที่ผ่านมา

    Very good navjeet g news punjab

  • @simranjeetsingh7482
    @simranjeetsingh7482 2 วันที่ผ่านมา

    Very Very good news jatinder pannu g

  • @gurtejsinghsidhu9161
    @gurtejsinghsidhu9161 2 วันที่ผ่านมา +4

    ਪ੍ਰਧਾਨਗੀ ਛੱਡੋ ਬਾਦਲ ਸਾਹਿਬ ਮੁਰਦਾਬਾਦ pb11ale

  • @nishangill4379
    @nishangill4379 2 วันที่ผ่านมา +1

    ਤੁਹਾਡੇ ਵਰਗੇ ਦੋਗਲਿਆਂ ਲੋਕਾਂ ਤੇ ਲਾਹਨਤ ਵਾ

  • @SwarnjeetSingh-cu3bn
    @SwarnjeetSingh-cu3bn วันที่ผ่านมา

    Pannu ji navjeet ji sat Shri akal ji ❤❤❤❤❤

  • @bhagwandass1070
    @bhagwandass1070 2 วันที่ผ่านมา

    Wah bhai vishawguru jee,wah modi jee

  • @baljinderdhillon9409
    @baljinderdhillon9409 2 วันที่ผ่านมา

    Nic ji❤❤❤

  • @PremPal-rg7jx
    @PremPal-rg7jx 2 วันที่ผ่านมา

    Panuu ji and navjeet ji sat shri akal ji

  • @simranjeetsingh7482
    @simranjeetsingh7482 2 วันที่ผ่านมา

    Thanks navjeet g

  • @simranjeetsingh7482
    @simranjeetsingh7482 2 วันที่ผ่านมา

    Thanks prime discussion g

  • @nachhattarsingh4890
    @nachhattarsingh4890 2 วันที่ผ่านมา

    Sat shri akal ji pannu shaib and navjeet ji good work good news

  • @harjitsinghgrewal1129
    @harjitsinghgrewal1129 วันที่ผ่านมา

    ਸਮਝੋ ਬਾਹਰ ਆ ਸੱਚਾ ਕੋਣ ? ਅਖਬਾਰ ਲਿਖਦੇ ਤੇ ਇੰਨਾਂ ਦੇ ਦੂਜੇ ਪ੍ਰੋਗਰਾਮ ਵਾਲੇ ਵੀ ਕਹਿੰਦੇ ਕਿ pickup ਤੇ drop ਵਾਲੀ ਜਗਾ ਤੇ ਹਾਦਸਾ ਹੋਇਆਂ ਪਰ ਇਹ ਕਹਿੰਦੇ ਪਰਕਿੰਗ ਚ ਹੋਇਆਂ

  • @AmandeepSingh-ue2fv
    @AmandeepSingh-ue2fv วันที่ผ่านมา

    ਸਰਕਾਰੀ ਮੁਲਾਜਮਾਂ ਦਾ ਲਿਵਿੰਗ certificate ਲਿਆ ਜਾਂਦਾ ਹਰੇਕ ਦਿਸੰਬਰ ਮਹੀਨੇ ਫਿਰ ਦੂਸਰੇ ਪੈਨਸ਼ਨ ਵਾਸਤੇ ਲਿਵਿੰਗ certicate ਨਾ ਲੈਣ ਵਾਲੀ ਚੋਰ ਮੋਰੀ ਕਿਓਂ ਰੱਖੀ ਹੋਈ ਹੈ ਗੋਰਮਿੰਟ ਨੇ

  • @LakhwinderSingh-tk9pz
    @LakhwinderSingh-tk9pz 2 วันที่ผ่านมา

    Jalandhar waleo bibi Surjeet kaur nu vote Karo

  • @satinderpalsingh4151
    @satinderpalsingh4151 2 วันที่ผ่านมา

    If roof of the terminal 1 has fallen due to heavy rain is not a big problem as India has become a vishav guru.

  • @HarjinderSingh-hk1iv
    @HarjinderSingh-hk1iv 2 วันที่ผ่านมา

    💯👍

  • @kanwarbirsingh1159
    @kanwarbirsingh1159 2 วันที่ผ่านมา +1

    🌹

  • @RajwinderKaur-dq5vh
    @RajwinderKaur-dq5vh 2 วันที่ผ่านมา

    Nice

  • @ParamjeetKaur-wd4qc
    @ParamjeetKaur-wd4qc 2 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:27

  • @simranjeetsingh7482
    @simranjeetsingh7482 2 วันที่ผ่านมา

    Prime discussion good team

  • @simranjeetsingh7482
    @simranjeetsingh7482 2 วันที่ผ่านมา

    Very good program g

  • @simarjitkaur1893
    @simarjitkaur1893 2 วันที่ผ่านมา +4

    ਸ਼੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਰਾਜਨੀਤਕ ਪਾਰਟੀ ਹੀ ਨਹੀਂ, ਸਗੋਂ ਪੰਜਾਬ ਦੀ 550 ਸਾਲ ਵਿਰਾਸਤ ਦਾ ਨਿਚੋੜ ਵੀ ਹੈ । ਇਸ ਕਰਕੇ ਅਕਾਲੀ ਦਲ ਦਾ ਕਾਇਮ ਰਹਿਣਾ ਪੰਜਾਬ ਦੇ ਫਾਇਦੇ ਵਿੱਚ ਹੈ । ਅਕਾਲੀ ਦਲ ਭੁੱਲ ਜਾਵੇ ਭਾਜਪਾ ਨੂੰ । ਭਾਜਪਾ ਨੇ ਅਕਾਲੀ ਦਲ ਦੇ 40 ਸਾਲ ਪੁਰਾਣੇ ਰਿਸ਼ਤੇ ਨੂੰ ਲੱਤ ਮਾਰੀ । ਅਕਾਲੀ ਦਲ ਨੇ ਭਾਜਪਾ ਦਾ ਪਰਦਾ ਢੱਕਿਆ। ਭਾਜਪਾ ਦਾ ਪਰਦਾ ਢੱਕਣ ਕਰਕੇ ਹੀ ਅਕਾਲੀ ਦਲ ਦਾ ਇਹ ਹਾਲ ਹੋਇਆ । ਇਸ ਕਰਕੇ ਅਕਾਲੀ ਦਲ ਭਾਜਪਾ ਨੂੰ ਭੁੱਲ ਜਾਵੇ ।
    ਕਾਂਗਰਸੀ ਵੀ ਆਪਣੇ ਪੰਜਾਬੀ ਭਰਾ ਹਨ । ਜੇ ਇਹਨਾ ਦਾ ਰਾਜ ਆ ਗਿਆ ਤਾਂ ਵੀ ਸਮਝੋ ਅਕਾਲੀ ਦਲ ਦਾ ਹੀ ਰਾਜ ਹੈ ।
    ਸ਼੍ਰੋਮਣੀ ਕਮੇਟੀ ਤਾਂ ਅਕਾਲੀ ਦਲ ਕੋਲ ਹੀ ਰਹੇਗੀ ।
    ਯੋਗਾ ਵਾਲੀ ਗੁਜਰਾਤੀ ਕੁੜੀ, ਹਿਮਾਚਲ ਮੰਡੀ ਵਾਲੀ ਕੁੜੀ ਵੱਲ ਦੇਖ ਲਵੋ । ਕੀ ਸਿੱਖਾਂ ਦੀ ਕਦਰ ਇਹ ਕਰ ਰਹੀਆਂ ਹਨ ।

    • @SinghHarbaxharji
      @SinghHarbaxharji วันที่ผ่านมา

      ਗੰਗੂ ਬਾਦਲ ਮੁਰਦਾਬਾਦ
      ਸਪੈਸ਼ਲ ਗਰੁੱਪ ਆਫ ਪ੍ਰੋਫੈਸ਼ਨਲ ਕ੍ਰਿਮਿਨਲ

  • @simranjeetsingh7482
    @simranjeetsingh7482 2 วันที่ผ่านมา

    Good sir

  • @PremSingh-hj4vs
    @PremSingh-hj4vs 2 วันที่ผ่านมา +2

    ਬਾਦਲਾਂ ਨੂੰ ਸੌਦਾ ਸਾਧ ਲੈ ਡੁੱਬਿਆ

  • @user-nq5or5fx4q
    @user-nq5or5fx4q 2 วันที่ผ่านมา

    Very Nice 👍

  • @sukhrajwantsingh7064
    @sukhrajwantsingh7064 2 วันที่ผ่านมา

    Pannu sahib ji ssa
    Raghtarpati ki bhashan dita o tuci nahin ਦੱਸਿਆ
    ਅਗਲਾ ਪਿਛਲਾ ਸਾਰਾ ਦੱਸਿਆ ਪੰਜਾਬ ਤੇ ਦਿੱਲੀ

  • @phuspindersingh8857
    @phuspindersingh8857 วันที่ผ่านมา

    Good job pannu saav

  • @SukhdevSingh-bp6yf
    @SukhdevSingh-bp6yf 2 วันที่ผ่านมา

    Pannu ji SSA 🙏

  • @DeepakSharma-rp5fp
    @DeepakSharma-rp5fp 2 วันที่ผ่านมา

    ਪੰਨੂ ਸਾਹਿਬ ਉਚੇਚੇ ਤੌਰ ਤੇ ਭਾਰਤ ਦੇ ਨੁਕਸ ਨਾ ਗਿਣਾਇਆ ਕਰੋ ਦੁਰਘਟਨਾਵਾ ਵਿਕਸਿਤ ਮੁਲਕਾਂ ਵਿਚ ਵੀ ਵਾਪਰਦੀਆਂ ਨੇ

  • @mohinderjhajj3315
    @mohinderjhajj3315 2 วันที่ผ่านมา

  • @narindersidhu9613
    @narindersidhu9613 2 วันที่ผ่านมา +1

    ਸੁੱਖੇ ਦਾ ਤਾ ਇੱਹ ਹਾਲ ਹੈ ਨਾ ਮੈ ਖੇਡੂਗਾ ਨਾ ਖੇਡਨ ਦੇਵਾਗਾ ਪਰ ਖੁੱਤੀ ਵਿੱਚ ਮੂਤੂਗਾ

  • @kulvinderkaur3492
    @kulvinderkaur3492 2 วันที่ผ่านมา

    Ssa prime asia 🙏

  • @user-xs7sj3uf5k
    @user-xs7sj3uf5k วันที่ผ่านมา

    ਪੱਨੂ ਸਾਬ ਕੀ ਹਾਲ ਬਾਕੀ ਸਾਰੀ ਟੀਮ ਦਾ ਕੀ ਹਾਲ ਜੀ

  • @narinderjeetsingh3994
    @narinderjeetsingh3994 2 วันที่ผ่านมา

    ❤❤❤

  • @simranjeetsingh7482
    @simranjeetsingh7482 2 วันที่ผ่านมา

    Prime discussion 👍

  • @BharatBhushan-tv6cm
    @BharatBhushan-tv6cm 2 วันที่ผ่านมา +1

    Dhrmi.Fojia.Vastau.Bolo.ji😢😢😢😢

  • @gurtejsinghsidhu9161
    @gurtejsinghsidhu9161 2 วันที่ผ่านมา +3

    ਸੁਖਾ ਬਾਦਲ ਮੁਰਦਾਬਾਦ ਮੁਰਦਾਬਾਦ pb11ale

  • @param_dhami
    @param_dhami วันที่ผ่านมา +1

    ਸਤਿਕਾਰਯੋਗ ਪੰਨੂ ਜੀ ਤੁਸੀ ਵੀ ਪੰਜਾਬ ਸਰਕਾਰ ਨੂੰ ਮਾਈ ਗੋਰਮਿੰਟ ਕਿਹਾ ਕਰੋ ਕਿਉਂਕਿ ਸੱਚੀ ਸੱਚੀ ਪੱਤਰਕਾਰੀ ਨੂੰ ਸ਼ਿੱਕੇ ਟੰਗ ਕੇ ਜਿਸ ਤਰਾ ਤੁਸੀ ਆਮ ਆਦਮੀ ਪਾਰਟੀ ਦੇ ਹੱਕ ਅਤੇ ਬਚਾਅ ਲਈ ਸੰਘਰਸ਼ਸ਼ੀਲ ਰਹਿੰਦੇ ਹੋ ਕੋਈ ਸੌਖੀ ਗੱਲ ਨਹੀ, ਬੇਸ਼ਰਮ ਬਣਕੇ ਗੋਦੀ ਚ ਬੈਣਾ ਪੈਂਦਾ,ਤੇ ਭੰਡਣ ਲਈ ਸਾਰਾ ਜੋਰ ਅਕਾਲੀਆ ਤੇ ਲੋਣਾ ਪੈਂਦਾ।

    • @rajdevsingh2736
      @rajdevsingh2736 วันที่ผ่านมา

      Nahi, ke sarkaar koi changa kmm krdi a taa osdi tareef Krna galat nahi. Hun Pearl waaleaa de maamle ch na Akaali-BJP te na Congress ne koi action lea c. AAP ne ohna diaa 500 crore diaa 14 properties fadiaa ne, ehna nu lees te de ke lokaan da Paisa modea jaawega. Ki tusi ess kmm di tareef nahi kroge ?

    • @harbhagwansingh1812
      @harbhagwansingh1812 วันที่ผ่านมา +1

      ਅਾਪ ਦੇ ਸਪੋਕਸਮੈਨ ਹਨ ਜਦ ਸਰਕਾਰ ਦੀ ਗਲਤੀ ਹੁੰਦੀ ੳੁਹ ਟਾੲੀਮ ੲਿਹ ਵਿਦੇਸ਼ਾ ਜਾ ਪਾਕਸਿਤਾਨ ਦੀਅਾ ਖਬਰਾਂ ਕਰਦੇ ਹਨ ਜਿਸ ਦਿਨ ਕਿਤੇ ਵਿਰੋਧੀ ਧਿਰਾ ਨੂੰ. ਭੰਡਣਾ ਹੋਵੇ ਫਿਰ ਪੰਜਾਬ ਦੀਅਾਂ ਖਬਰਾਂ ਕਰਦੇ ਹਨ ਮੈ ੲਿਹਨਾਂ ਦੇ ਪਰੋਗਰਾਮ ਕੲੀ ਸਾਲਾਂ ਤੋ ਸੁਣਦਾ ਅਾਰਿਹਾ ਜੁਬਾਨ ਚੋ ਲਫਜ਼ ਨਿਕਲੇ ਦੱਸ ਦਿਂਦੇ ਹਨ ੲਿਹਨਾਂ ਦੇ ਗੱਲ ਗੋਲ ਮੋਲ ਕਰਨ ਦਾ ਬਹੁਤ ਤੁਜਰਬਾਜਾ ਪੰਨੂ ਸਾਬ ਜੀ ਦਾ ਜਦ ਮੋਕੇ ਦੀ ਸਰਕਾਰ ਦੀ ਗਲਤੀ ਹੋਵੇ ੳੁਸ ਦੇ ਬਚਾ ਲੲੀ ਪੰਜਾਹ ਸਾਲ ਪਿੱਛੇ ਚਲ ਜਾਂਦੇ ਹਨ ਲੋਕਾਂ ਦੇ ਦਿਮਾਗ ਵਿਚ ਪਾੳੁਣ ਲੲੀ

    • @param_dhami
      @param_dhami วันที่ผ่านมา

      @@rajdevsingh2736 ਜੀ ਪੰਨੂ ਸਾਬ ਨੂੰ ਸਰਕਾਰ ਦੀ ਤਰੀਫ ਕਰਨ ਤੋ ਭਲਾ ਕੋਣ ਰੋਕ ਸਕਦਾ ਜਦੋ ਪ੍ਰਾਇਮ ਏਸ਼ੀਆ ਬਣਾਇਆ ਹੀ ਸਰਕਾਰ ਦੀ ਜੀ ਹਜੂਰੀ ਲਈ ਗਿਆ ਹੋਵੇ, ਅਸੀ ਤਾ ਬਸ ਇਹਸਾਸ ਕਰਾ ਰਿਹੇ ਹਾ ਕਿ ਲੋਕਾ ਨੂੰ ਬੇਵਕੂਫ ਨਾ ਸਮਝਣ, ਜਦੋ ਵੀ ਸਰਕਾਰ ਦੇ ਗਲਤ ਕੰਮਾ ਤੇ ਅਵਾਜ ਅਠਾਉਣੀ ਹੋਵੇ ਇਹ ਅਕਾਲੀ ਦਲ ਤੇ ਕਾਂਗਰਸ ਦੇ ਪੁਰਾਣੇ ਚਿੱਠੇ ਫਰੋਲਣ ਬਹਿ ਜਾਦੇ ਨੇ ਬਿਲਕੁਲ ਮੋਦੀ ਦੇ ਖਰੀਦੇ ਨੈਸ਼ਨਲ ਮੀਡੀਆ ਵਾਂਗ।

  • @ramandeepSingh-tl8nl
    @ramandeepSingh-tl8nl 2 วันที่ผ่านมา

    🎉🎉🎉

  • @harnekmalhans7783
    @harnekmalhans7783 2 วันที่ผ่านมา

    Old system needs changes

  • @bhagwandass1070
    @bhagwandass1070 2 วันที่ผ่านมา

    Lokaan noon chahida ki imaandaari naal sarkari sahooltan noon lein,je assin kise sahoolat de jog nahin taan na sahoolat noon maanie

  • @Nangla1993
    @Nangla1993 2 วันที่ผ่านมา

    Episode Thoda Lamba Kro Ji 40min da lagbhag ji

  • @nirbhaisingh6456
    @nirbhaisingh6456 2 วันที่ผ่านมา

    ਇਹ ਅਫਸਰ ਵੀ ਕੰਮ ਕਰ ਰਾਜੀ ਨਹੀ। ਮੇਰੇ ਮਾਤਾ ਜੀ ਸੁਰਗਵਾਸ ਹੋਇਆ ਨੂੰ ਚਾਰ ਸਾਲ ਹੋ ਗੲੇ ਹਨ। ਉਹਨਾਂ ਨੂੰ ਮਿਲਦੀ ਕਣਕ ਵਾਰ ਵਾਰ ਕਹਿਣ। ਤੇ ਵੀ ਬੰਦ ਨਹੀ ਕਰੀ। ਪਰ।ਮੇਰੀ ਪਤਨੀ ਦੇ ਨਾਮ ਵਿੱਚ ਅੰਗਰੇਜੀ ਦੇ ਅੱਖਰ ਦੀ ਸੋਧ ਕਰਾਈ ਐ। ਆਧਾਰ ਨੰਬਰ ਉਹੀ ਹੈ ।ਫਿਰ ਵੀ ਕਣਕ ਕੱਟ ਦਿੱਤੀ। 20:11

  • @AvtarSingh-zu5rd
    @AvtarSingh-zu5rd วันที่ผ่านมา

    There are some other decisions like free electricity to all even rich who do have cars and acs and large and rich farmers.

  • @manmohansingh5340
    @manmohansingh5340 2 วันที่ผ่านมา

    S S A TO ALL🙏👈

  • @PRITAMSINGH-vn2gh
    @PRITAMSINGH-vn2gh 2 วันที่ผ่านมา

    🙏🙏🙏🙏🙏