ਡੱਲੇਵਾਲ ਦੇ ਸਾਥੀ ਦਾ ਰਾਜੇਵਾਲ ਗਰੁੱਪ ਨੂੰ ਠੋਕਵਾਂ ਜਵਾਬ ਇਲੈਕਸ਼ਨ ਲੜਨ ਵਾਲਿਆਂ ਨੇ ਮੋਰਚਾ ਤੋੜਿਆ Jagjit Singh

แชร์
ฝัง
  • เผยแพร่เมื่อ 7 ม.ค. 2025

ความคิดเห็น • 61

  • @KalaSingh-wg2ku
    @KalaSingh-wg2ku วันที่ผ่านมา +19

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸ਼ਹੀਦ ਸੁਭਕਰਨ ਅਮਰ ਰਹੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ

  • @bishanjitmanshahia5416
    @bishanjitmanshahia5416 วันที่ผ่านมา +12

    ਬਿਲਕੁਲ, ਕਿਸਾਨਾ ਨੂੰ ਇਲੈਕਸ਼ਨ ਨਹੀ ਲੜਨੀ ਚਾਹੀਦੀ ਸੀ।

  • @GSSS-l8l
    @GSSS-l8l วันที่ผ่านมา +5

    ਕੋਈ ਜੋ ਮਰਜ਼ੀ ਕਹੀ ਜਾਏ, ਪਿੰਡਾਂ ਦਾਂ ਕਿਸਾਨ ਬਗ਼ੈਰ ਯੁਨੀਆਨਾ ਤੋਂ ਡੱਲੇਵਾਲ ਸਾਹਬ ਨਾਲ਼ ਖੜਾਂ 🙏

  • @GurjeetSingh-cj6pm
    @GurjeetSingh-cj6pm วันที่ผ่านมา +4

    ਬਹੁਤ ਵਧੀਆ ਗੱਲਾਂ ਹੈਂ ਵੀਰ ਜੀ

  • @prabhdeepsingh749
    @prabhdeepsingh749 วันที่ผ่านมา +6

    ਹੁਣ ਜੋ ਜੋ ਹੋ ਗਿਆ ਉਸ ਨੂੰ ਪਿੱਛੇ ਛੱਡੋ ਅੱਗੇ ਦੀ ਸੋਚੋ ਮੋਰਚਾ ਫਤਿਹ ਕਿਵੇਂ ਕਰਨਾ ਏਕਤਾ ਨਾਲ ਜਾਂ ਫੁੱਟਣਾ ਨਹੀਂ ਕੇਂਦਰ ਸਰਕਾਰ ਨੇ ਸੁਣਨੀ ਕਿਸੇ ਦੀ ਨਹੀਂ

  • @hardeepsingh1225
    @hardeepsingh1225 วันที่ผ่านมา +9

    ਡੱਲੇਵਾਲ ਸਾਹਿਬ ਜਿੰਦਾਬਾਦ

  • @baljitkaur2083
    @baljitkaur2083 วันที่ผ่านมา +3

    Bilkul sahi hai veer ji.

  • @gurjitsandhu9673
    @gurjitsandhu9673 วันที่ผ่านมา

    ਠੀਕ ਆ ਇਲੈਕਸ਼ਨ ਲੜਨਾ ਉਹਨਾਂ ਦੀ ਗਲਤੀ ਸੀ ਕਿਉਂਕਿ ਉਹ ਕਿਸਾਨ ਲੀਡਰ ਨੇਂ ਰਾਜਨੀਤਕ ਲੀਡਰ ਨਹੀਂ ਇਹ ਉਹਨਾਂ ਦੀ ਗਲਤੀ ਸੀ ਪਰ ਜਦੋਂ 6 ਮੈਂਬਰੀ ਕਮੇਟੀ ਬਣੀ ਸੀ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਨਾਲ ਗੱਲਬਾਤ ਕਰਨ ਲਈ ਤਾਂ ਕਿੰਨੀ ਵਾਰ ਤੇ ਡੱਲੇਵਾਲ ਸਾਬ ਉਹਨਾਂ ਨੂੰ ਮਿਲਣਾ ਹੀ ਠੀਕ ਨਹੀਂ ਸਮਝਿਆ ਜਦੋਂ ਮਿਲੇ ਤਾਂ ਕਿਹਾ ਕਿ ਸਾਨੂੰ ਸੈਂਟਰ ਸਰਕਾਰ ਦੇ ਨਾਲ਼ ਲੜਨ ਤੋਂ ਪਹਿਲਾਂ ਲੱਗਦਾ ਸੰਯੁਕਤ ਮੋਰਚੇ ਦੇ ਨਾਲ ਲੜਨਾਂ ਪੈਣਾ ਆਪਣੀਆਂ ਸਟੇਜਾਂ ਤੋਂ ਇਹ ਬੋਲਦੇ ਰਹੇ ਕਿ ਇਹ ਮੋਰਚਾ ਵੇਚ ਕੇ ਆ ਗਏ ਹੁਣ ਜਦੋਂ ਅੰਦੋਲਨ ਫਸ ਗਿਆ ਹੁਣ ਤੁਸੀਂ ਕਹਿੰਦੇ ਉਹ ਸਾਡੇ ਨਾਲ ਨਹੀਂ ਦੂਜੀਆਂ ਜਥੇਬੰਦੀਆਂ ਤੁਰਦੀਆਂ ਹੁਣ ਤੁਸੀਂ ਵਿਕਾਊ ਬੰਦੇ ਨਾਲ਼ ਤੋਰ ਕੇ ਕੀ ਕਰਨਾ ਆ ਉਹ ਤਾਂ ਕੱਲ ਨੂੰ ਫ਼ੇਰ ਅੰਦੋਲਨ ਵੇਚ ਦੇਣਗੇ ਫੇਰ ਹਜੇ ਵੀ ਟਾਇਮ ਆ ਡੱਲੇਵਾਲ ਦਾ ਮਰਨ ਵਰਤ ਤੜਵਾ ਦਿਉ ਨਹੀਂ ਤਾਂ ਤੁਸੀਂ ਇਕ ਲੀਡਰ ਦੀ ਜਾਨ ਵੀ ਗਵਾ ਲੈਣੀ ਆ ਤੇ ਪੱਲੇ ਵੀ ਕੁਝ ਨਹੀਂ ਪੈਣਾ ਫ਼ਿਰ ਦੂਜੀਆਂ ਜਥੇਬੰਦੀਆਂ ਨੂੰ ਗਾਲ਼ਾਂ ਕੱਢੋਗੇ ਤੇ ਗ਼ਦਾਰ ਕਹੋਗੇ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੇਂ ਡੱਲੇਵਾਲ ਸਾਬ ਨੂੰ ਮਰਨ ਵਰਤ ਤੇ ਬੈਠਣ ਲਈ ਨਹੀਂ ਕਿਹਾ ਹਜੇ ਵੀ ਇਹਦਾ ਦੀਆਂ ਬਿਆਨਬਾਜ਼ੀਆਂ ਛੱਡ ਕੇ ਏਕਤਾ ਕਰ ਲੈਣੀ ਚਾਹੀਦੀ ਆ

  • @daljitsingh-iq4hg
    @daljitsingh-iq4hg วันที่ผ่านมา +2

    Sahi kehi❤veer ji

  • @gurwantsingh1895
    @gurwantsingh1895 14 ชั่วโมงที่ผ่านมา

    ਕੋਟਲਾ ਜੀ ਦੀ ਗੱਲ ਬਿਲਕੁੱਲ ਸਹੀ ਆ

  • @JagdeepSingh-lc6ll
    @JagdeepSingh-lc6ll วันที่ผ่านมา +6

    ਕੋਟਰਾ ਸਾਬ੍ਹ ਅਜੇ ਵੀ ਸਮਾਂ ਸੋਚੋਂ ਇੱਕੱਠੇ ਹੋ ਜਾਉਂ ਨਹੀਂ ਕੁੱਝ ਨਹੀਂ ਬਨਣਾ ਤੁਹਾਡੇ ਹੰਕਾਰ ਦੀ ਜ਼ਿੰਮੇਵਾਰੀ ਹੋਵੇਗੀ

  • @HarrySehaj-qz8fu
    @HarrySehaj-qz8fu วันที่ผ่านมา +3

    ਕਿਸਾਨ ਮਜ਼ਦੂਰ ਜ਼ਿੰਦਾਬਾਦ

  • @MadanGopal-vl5ud
    @MadanGopal-vl5ud วันที่ผ่านมา +2

    Sahi keha

  • @karamsingh5855
    @karamsingh5855 วันที่ผ่านมา +7

    ਇਹ ਕਾਕਾ ਕੋਟੜਾ ਜਿਮੇਵਾਰ ਹੋਵੇਗਾ ਜਗਜੀਤ ਡੱਲੇਵਾਲ ਦੀ ਮੋਤ ਦਾ ਕਿਉ ਕਿ ਕਾਕਾ ਕੋਟੜਾ ਕਰਕੇ ਜਥੇਬੰਦੀਆ ਇਕੱਠੀਆਂ ਨਹੀ ਹੋਈਆ ਜਿਸ ਦਿਨ ਰਾਕੇਸ਼ ਟਿਕੈਤ ਹਰਿੰਦਰ ਲੱਖੋਵਾਲ ਮਨਜੀਤ ਧਨੇਰ ਜਗਵੀਰ ਚੋਹਾਨ ਅਤੇ ਹੋਰ ਲੀਡਰ ਸਾਹਿਬਾਨ ਮਿਲਣ ਗਏ ਸੀ ਤਾ ਕਾਕਾ ਕੋਟੜੇ ਉਹਨਾ ਨੂੰ ਮੀਲਿਆ ਤੱਕ ਨਹੀ ਉਸ ਤੋ ਬਾਅਦ ਜਗਿੰਦਰ ਉਗਰਾਹਾ ਬਲਵੀਰ ਸਿੰਘ ਰਾਜੇਵਾਲ ਅਤੇ ਹੋਰ ਲੀਡਰ ਸਾਹਿਬਾਨ ਪਟਿਆਲਾ ਇਕੱਠੇ ਹੋਣ ਲਈ ਮੀਟਿੰਗ ਕਰਨ ਗਏ ਸੀ ਤਾ ਸਰਵਣ ਸਿੰਘ ਪੰਧੇਰ ਤਾ ਮੀਟਿੰਗ ਵਿੱਚ ਆ ਗਏ ਪਰ ਕਾਕਾ ਕੋਟੜੇ ਡੱਲੇਵਾਲ ਦੀ ਜਥੇਬੰਦੀ ਮੀਟਿੰਗ ਵਿੱਚ ਨਹੀ ਆਏ ਹੁਣ ਦੱਸੋ ਕੋਣ ਗਲਤ ਹੈ

    • @ParamjitKaur-lv8tw
      @ParamjitKaur-lv8tw 22 ชั่วโมงที่ผ่านมา

      Kaka kotla will be responsible if something happens to Dallewal, because he did went in the meeting with 32 kishan jathibandies

  • @VikramjeetSingh-wi2xx
    @VikramjeetSingh-wi2xx 12 ชั่วโมงที่ผ่านมา

    ਕਾਕਾ ਕੋਟੜਾ ਜੀ ਹੁਣ ਡਟੇ ਰਹੇ, ਗਲਤੀ ਤਾਂ ਤੁਹਾਡੇ ਤੋਂ ‌ਜਰੂਰ ਹੋਈ‌ ਹੈ ,ਰੁਣ ਬੀਤੇ ਵੇਲਿਆਂ ਨੂੰ ਨਾ ਯਾਦ ਕਰੋ , ਆਪਣੀ ਵਡੱਪਣ ਹੀ ਦੂਰੀ ਦਾ ਕਾਰਨ ਬਣੀ ਹੁਣ ਨਾ ਕਿਸੇ ਕਹੋ‌ । ਚੰਗਾ ਰੱਬ ਰਾਖਾ

  • @sharnbilling6975
    @sharnbilling6975 วันที่ผ่านมา +4

    ਕਾਕਾ ਸਿੰਘ ਮੈਨੂੰ ਲੱਗਿਆ ਏਕਾ ਤੁਸੀ ਹੀ ਨਹੀ ਹੋਣ ਦਿੰਦੇ

  • @Harmanpreet-ml2jl
    @Harmanpreet-ml2jl วันที่ผ่านมา +3

    Waheguru ji

  • @jassisidhu9807
    @jassisidhu9807 วันที่ผ่านมา +6

    Dalawal jindabad

  • @gurwantsingh1895
    @gurwantsingh1895 14 ชั่วโมงที่ผ่านมา

    ਰਾਜੇਵਾਲ ਸਾਹਿਬ ਬੀ ਮੁੱਖ ਮਾਤਰੀ ਦੀ ਕੁਰਸੀ ਦੀ ਫੀਲਿੰਗ ਲੈਣ ਲੱਗ ਪੈ ਸੀ

  • @harpalkaursandhu4250
    @harpalkaursandhu4250 วันที่ผ่านมา +1

    ਗਲਤੀ ਮਨ ਲਈ ਪਰ ਹੁਣ ਤੁਸੀ ਇਹੋ ਜੇਹੀਆਂ ਗੱਲਾ ਕਰ ਕਰ ਹੋਰ ਪਾੜਾ ਪਾਈ ਜਾ ਰਹੇ …ਲੋਕ ਉਗਰਾਹਾਂ ਸਵਾਲ ਕਰਦੇ ਿੲੱਕਠੇ ਹੋਵੋ ਪਰ ਇਹ ਕਹਿ ਨਹੀਂ ਿੲੱਕਠੇ ਨਹੀਂ ਹੋਣਾ ….ਹੁਣ ਕੇਹੜਾ ਲੋਕ ਪੈਸੇ ਦੀ ਮਦਦ ਕਰ ਰਹੇ ਫੇਰ ਇਸਦਾ ਵੀ ਰੋਲਾ ਪਵੇਗਾ ਲੋਕ ਕਹਿਣਗੇ ਮੋਰਚਾ ਪੈਸੇ ਿੲੱਕਠੇ ਕਰ ਰਹੇ ਕੀ ਜਵਾਬ ਦੇਵੋਗੇ ..

  • @RanjodhSingh-ue2me
    @RanjodhSingh-ue2me วันที่ผ่านมา

    💯👌❤🙏🙏

  • @Gagandeepg7960
    @Gagandeepg7960 วันที่ผ่านมา +1

    ਇਹ ਕਤੀੜ ਏਕਤਾ ਨਹੀ ਹੋਣ ਦਿੰਦਾ, ਇਹ ਕਿਸਾਨ ਦੇ ਦੁਸ਼ਮਣ ਨੇ ਜਿਹੜੇ ਏਕਤਾ ਨਹੀ ਕਰਦੇ

  • @raswindermann3443
    @raswindermann3443 วันที่ผ่านมา +1

    ਇਹ ਤਾਂ ਕਿਸੇ ਮੀਟਿੰਗ ਵਿੱਚ ਸ਼ਾਮਲ ਨੀ ਹੁੰਦੇ

  • @jatinderdeol6942
    @jatinderdeol6942 วันที่ผ่านมา

    ਪੰਜਾਬ ਅਤੇ ਦੇਸ਼ ਵਿਦੇਸ਼ ਦੇ ਲੋਕ ਕਿਸਾਨਾਂ ਦੇ ਨਾਲ ਖੜੇ ਹਨ। ਭਗਵੰਤ ਸਰਕਾਰ, ਕੇਂਦਰ ਸਰਕਾਰ ਅਤੇ ਗੋਦੀ ਮੀਡੀਆ ਮੁਰਦਾਬਾਦ।

  • @chahalpb19khiali21
    @chahalpb19khiali21 วันที่ผ่านมา

    All' people help sh. Dalewal struggle for farmers , labours shopkeeper in future

  • @SardarLal-pe3xb
    @SardarLal-pe3xb วันที่ผ่านมา +1

    Andata jindabad je ho❤❤

  • @bishanjitmanshahia5416
    @bishanjitmanshahia5416 วันที่ผ่านมา

    ਦੂਜੀਆ ਜਥੇਬੰਦੀਆ ਹੋਰ ਜਗਾ ਬੈਠ ਜਾਣ, ਹੁਣ ਤਾ ਰਾਜਾ ਨੂੰ ਨਵੇ ਡਰਾਫਟ ਆ ਗਏ ਹਨ।

  • @manjindersingh3207
    @manjindersingh3207 วันที่ผ่านมา +2

    Sidhupur Jathybandi di Madi kismat aa v Ah Annpad sada Leader houga

  • @gurwantsingh1895
    @gurwantsingh1895 14 ชั่วโมงที่ผ่านมา

    ਅਸੀ ਸਾਰੇ ਐਨਆਰਆਈ ਰਾਜੇਵਾਲ ਸਾਹਿਬ ਨੂੰ ਸਿਆਣਾ ਕਿਸਾਨ ਲੀਡਰ ਸਮਜਦੇ ਸੀ ਪਰ ਆਹ ਦਿਨਾ ਚ ਕੋਈ ਵੀ ਚੰਗਾ ਬਿਆਨ ਨੀ ਆਇਆ ਓਹਨਾ ਨੂੰ ਚਾਈਦਾ ਸੀ ਡੱਲੇਵਾਲ ਸਾਹਿਬ ਦੇ ਨਾਲ ਖੜਦੇ

    • @VikramjeetSingh-wi2xx
      @VikramjeetSingh-wi2xx 12 ชั่วโมงที่ผ่านมา

      ਡੱਲੇਵਾਲ ਗਰੁੱਪ ਸਭ‌ਨਾਂ ਜ਼ਲੀਲ ਕਰਦਾ , ਇਹ ਕਾਰਨ ਹੈ ਕਿ ਸਭ ਨੇ ਦੂਰੀ ਬਣਾ ਲਈ ਇਸ ਦੀ ਹਊਮੈ ਵੀ‌‌ ਇਕ ਕਾਰਨ ਹੈ। ਚੰਗਾ ਰੱਬ ਰਾਖਾ

  • @ਗੋਪੀਪੰਧੇਰ
    @ਗੋਪੀਪੰਧੇਰ วันที่ผ่านมา +1

    Ahi banda ek ni hon dinda sarya nu

  • @majorsingh6354
    @majorsingh6354 วันที่ผ่านมา +2

    Kaka Singh ji kasur sanu tan tuhada hi lagda h jo kisana di ekta nhi hon de rha ho heoma jiada bharru h

    • @Singhyadwinder5911
      @Singhyadwinder5911 วันที่ผ่านมา +1

      Oh mejor singh veer ji dsso ki ksoor aa oh ta apeel kr Reya keh Reya v ayo sade nal drwaje khulle aa kithe kiha ohna ne v asi ni milaune thoda dimag to km lao ohna nu vadde bnn k auna chahidi ha je ehna nl stage te nhi baithna hor bordra te baith Jo hor pase alg to morcha shuru krn kiuki manga ta same e aa egenda v ik aa

  • @rachhpaljammu3081
    @rachhpaljammu3081 วันที่ผ่านมา +1

    बस करो राजनीति ना करो आन्दोलन नु फेल करन नु फिरदे आ

  • @manjindersingh3207
    @manjindersingh3207 วันที่ผ่านมา +4

    Kaka nu APP Leader banan da cha ga

  • @AmanDeep-nh3yq
    @AmanDeep-nh3yq วันที่ผ่านมา +3

    ਕੋਟੜਾ ਨੂੰ ਪ੍ਰਧਾਨ ਬਣਨ ਦੀ ਕਾਹਲੀ ਆ ਹੁਣ । ਜਨਤਾ ਪਿਛੇ ਹਟ ਰਹੀ ਥੋਡਾ ਕੰਜਰਖਾਨਾ ਦੇਖ ਕੇ। ਅਸਲੀ ਲੜਾਈ ਦਿੱਲੀ ਨਾਲ ਨੀ ਦੂਜੀਆਂ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਹੈ l

    • @ParamjitKaur-lv8tw
      @ParamjitKaur-lv8tw 22 ชั่วโมงที่ผ่านมา

      He wants to be next leader , these kishan want to kill Dalewall this guy he don’t want to all leaders get together, you all vote to App party

  • @AvtarSingh-if7jd
    @AvtarSingh-if7jd วันที่ผ่านมา

    Dallewal jindabad🎉🎉

  • @MandeepKaur-nh7su
    @MandeepKaur-nh7su วันที่ผ่านมา

    Gar rajneticv people, Why are approaching rajnetic leaders

  • @harkaransingh6881
    @harkaransingh6881 วันที่ผ่านมา +1

    Udaayo udaayo khee shabash . chngiyan bhaliyan chittiyan daadiyan valle ne fir vi siyani gal nhi kar rahe . Ldaayi centre naal ghatt te apas vich zyada lag rahi ee.

  • @davindersaggu4222
    @davindersaggu4222 วันที่ผ่านมา +2

    Drama

  • @SatnamSingh-fu4rf
    @SatnamSingh-fu4rf 22 ชั่วโมงที่ผ่านมา

    Tuse kale ne jitde

  • @KakaSingh-n3p
    @KakaSingh-n3p วันที่ผ่านมา

    Jiss ne torta us da nam dus dellya kottarya is dellebande nes km torua

  • @hardialsingh5972
    @hardialsingh5972 วันที่ผ่านมา +3

    ਮਹਾਮੂਰਖ 😛😛😛😛

  • @GurinderGrewal-g9b
    @GurinderGrewal-g9b วันที่ผ่านมา

    Where the hell is Rajawal.

  • @devindersingh9410
    @devindersingh9410 วันที่ผ่านมา +2

    Tunsi sare Chawala sarkari dabbu ho

  • @JaggaSingh-d2l
    @JaggaSingh-d2l วันที่ผ่านมา +3

    Dalawal jindabad