ਬਦਲ ਗਿਆ ਦ੍ਰਿਸ਼ ! ਬਦਲੇ ਜਾਣਗੇ ਆਦੇਸ਼ 2 ਦਸੰਬਰ ਦੇ? ਪਲਟ ਦੇਣਗੇ ਬਾਜ਼ੀ ਗਿਆਨੀ ਹਰਪ੍ਰੀਤ ਸਿੰਘ…Punjab Television

แชร์
ฝัง
  • เผยแพร่เมื่อ 8 ม.ค. 2025

ความคิดเห็น • 286

  • @gurnamsingh-bc8oy
    @gurnamsingh-bc8oy 15 ชั่วโมงที่ผ่านมา +63

    ਅਗਰ ਸੁਖਬੀਰ ਬਾਦਲ ਅਤੇ ਚੀਮੇ ਆਦਿ ਆਦਿ ਨੂੰ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਤਾਂ ਅਕਾਲੀ ਦਲ ਦਾ ਕੀ ਵਿਗੜਨ ਵਾਲਾ ਹੈ

  • @navindersingh4275
    @navindersingh4275 16 ชั่วโมงที่ผ่านมา +37

    ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਸ਼ਖ਼ਸੀਅਤ ਅਗੇ ਤੋ ਵੀ ਵਧ ਚੜੀ ਜੇ ਉਹ ਆਪਣੇ 2ਦਸੰਬਰ ਦੇ ਫੈਸਲੇ ਤੇ ਪਕੇ ਰਹਿਣ ਜਾਂ ਇਸ ਤੋ ਹੁਣ ਪਾਸੇ ਹੀ ਰਹਿਣ ਕਿਉ ਕੇ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਨੂੰ ਅਕਾਲ ਤਖਤ ਦੀ ਹੈਸੀਅਤ ਤੋ ਵਧ ਤਾਕਤਵਰ ਸਮਝਦੇ ਹਨ

  • @baljitsingh6957
    @baljitsingh6957 15 ชั่วโมงที่ผ่านมา +62

    ਜਗਤਾਰ ਸਿੰਘ ਜੀ ਸਮਝ ਤਾਂ ਇਹਨਾਂ ਨੂੰ ਆਪਣੇ ਆਪ ਨੂੰ ਵੀ ਨਹੀਂ ਆ ਰਹੀ ਹੈ ਕਿ ਅਸੀਂ ਕੀ ਕਰੀਏ। ਇਹਨਾਂ ਦੀ ਗੁਰੂ ਸਾਹਿਬ ਨੇ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ। ਗੁਰੂ ਸਾਹਿਬ ਦੀ ਕ੍ਰਿਪਾ ਹੋ ਰਹੀ ਹੈ।

  • @parmindersinghkhurana6689
    @parmindersinghkhurana6689 16 ชั่วโมงที่ผ่านมา +36

    ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਾਰੇ ਨੇਤਾਵਾਂ ਨੂੰ ਇਹ ਸਪਸ਼ਟ ਰੂਪ ਵਿੱਚ ਦੱਸ ਦੇਣਾ ਚਾਹੀਦਾ ਹੈ ਕਿ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਤਾਂ ਬਿਨਾਂ ਹੋਰ ਦੇਰੀ ਕੀਤੇ ਹੁਕਮਨਾਮਾ ਪੂਰੀ ਤਰ੍ਹਾਂ ਮੰਨ ਲਿਆ ਜਾਵੇ।

  • @piarasingh7405
    @piarasingh7405 14 ชั่วโมงที่ผ่านมา +16

    ਜਥੇਦਾਰ ਰਘਬੀਰ ਸਿੰਘ ਨੂੰ ਹੁਣ ਜ਼ਿਆਦਾ ਵੇਟ ਨਹੀਂ ਕਰਨੀ ਚਾਹੀਦੀ ਜਥੇਦਾਰ ਨੂੰ ਇਨ੍ਹਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਉਡੀਕ ਕੇ ਕਿ ਇਹ ਹੁਕਮਨਾਮੇ ਨੂੰ ਮੰਨਦੇ ਹਨ ਜਾਂ ਨਹੀਂ ਜੇਕਰ ਨਹੀਂ ਮੰਨਦੇ ਤਾਂ ਜਥੇਦਾਰ ਸਾਹਿਬ ਨੂੰ ਤਰੁੰਤ ਐਕਸ਼ਨ ਲੈਕੇ ਇਨ੍ਹਾਂ ਨੂੰ ਪੰਥ ਵਿਚੋਂ ਛੇਕ ਦੇਣਾਂ ਚਾਹੀਦਾ ਹੈ। ਜਥੇਦਾਰ ਸਾਹਿਬ ਨੂੰ ਕਿਸ ਚੀਜ਼ ਦਾ ਡਰ ਹੈ। ਭਗੌੜੇ ਅਕਾਲੀ ਜਥੇਦਾਰ ਦਾ ਕੁੱਝ ਨਹੀਂ ਵਿਗਾੜ ਸਕਦੇ ਸਿੱਖ ਪੰਥ ਸਾਰਾ ਜਥੇਦਾਰ ਦੇ ਨਾਲ ਖੜਿਆ ਹੈ ਜੇਕਰ ਜਥੇਦਾਰ ਸਖ਼ਤ ਸਟੈਂਡ ਲੈਂਦੇ ਨੇ ਤਾਂ ਇਸ ਵਿੱਚ ਜਥੇਦਾਰ ਰਘਬੀਰ ਸਿੰਘ ਜੀ ਦੀ ਹੋਰ ਬੱਲੇ ਬੱਲੇ ਹੋਣੀ ਹੈ। ਹੁਣ ਜਥੇਦਾਰ ਰਘਬੀਰ ਸਿੰਘ ਨੂੰ ਜ਼ਿਆਦਾ ਸਮਾਂ ਨਹੀਂ ਵੇਸਟ ਕਰਨਾਂ ਚਾਹੀਦਾ ਹੈ। ਸਖ਼ਤ ਐਕਸ਼ਨ ਲੈਣਾਂ ਚਾਹੀਦਾ ਹੈ। ਬਾਦਲ ਐਂਡ ਕੰਪਨੀ ਤੋਂ ਪੰਥ ਮੁੱਖ ਮੋੜ ਗਿਆ ਹੈ ਹੁਣ ਇਨ੍ਹਾਂ ਭਗੌੜਿਆਂ ਨਾਲ ਕੋਈ ਨਹੀਂ ਖੜ੍ਹਦਾ। ਇਨ੍ਹਾਂ ਭਗੌੜਿਆਂ ਨੂੰ ਘਰ ਬੈਠ ਕੇ ਅਰਾਮ ਕਰਨਾਂ ਚਾਹੀਦਾ ਹੈ।

  • @baljitsingh6957
    @baljitsingh6957 15 ชั่วโมงที่ผ่านมา +18

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਖਰੀਆਂ ਤੇ ਸੱਚੀਆਂ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ।

  • @gur0092
    @gur0092 15 ชั่วโมงที่ผ่านมา +48

    ਜੱਥੇਦਾਰ ਸਾਬ ਤਾਂ ਬਾਦਲਾਂ ਨੂੰ ਮਾਫ਼ ਕਰ ਦੇਣਗੇ ਪਰ ਸੰਗ਼ਤ ਮਾਫ਼ ਨਹੀ ਕਰੇਗ਼ੀ

  • @deepbrar.
    @deepbrar. 15 ชั่วโมงที่ผ่านมา +19

    ਓਹ ਰੱਬਾ ਤੇਰੀ ਦੁਨੀਆਂ ਤੈਨੂੰ ਕੀ ਕੀ ਮੰਨੇ
    *ਪਰ ਤੇਰੀ ਮੰਨਣ ਵਾਲਾ ਇਥੇ ਕੋਈ ਨਹੀਂ*

  • @Gurbachan-qq2im
    @Gurbachan-qq2im 16 ชั่วโมงที่ผ่านมา +31

    ਸ਼੍ਰੋਮਣੀ ਕਹਿਣਾ ਛੱਡ ਦਿਓ ਜੀ ਬਾਦਲ ਦਲ ਕਹੋ ਜੀ

    • @Kiranpal-Singh
      @Kiranpal-Singh 14 ชั่วโมงที่ผ่านมา +3

      ਬਿਲਕੁਲ ਸਹੀ

    • @Panjabtepanjabiat84
      @Panjabtepanjabiat84 8 ชั่วโมงที่ผ่านมา

      ਬਾਦਲ ਜੁੰਡਲੀ।

  • @kuldipdhaliwal2628
    @kuldipdhaliwal2628 13 ชั่วโมงที่ผ่านมา +12

    ਬਾਦਲ ਪਰਿਵਾਰ ਜ਼ੁੰਮੇਵਾਰਾ ਜੀ

  • @Parmjitsingh-t3w4k
    @Parmjitsingh-t3w4k 15 ชั่วโมงที่ผ่านมา +11

    ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੀ ਸੇਵਾ ਨਿਭਾਉਂਦੇ। ਰਹਿਣਾ ਚਾਹੀਦਾ

  • @baljitsingh6957
    @baljitsingh6957 16 ชั่วโมงที่ผ่านมา +38

    ਬਾਦਲ ਜੁੰਡਲੀ ਨੇ ਸ੍ਰੀ ਅਕਾਲ ਤਖ਼ਤ ਨੂੰ ਨਾ ਪਹਿਲਾਂ ਮੰਨਿਆ ਅਤੇ ਨਾ ਹੀ ਇਹ ਹੁਣ ਮੰਨਣਗੇ।ਇਹ ਸਿਰਫ਼ ਸੌਦਾ ਸਾਧ ਦੇ ਹੁਕਮ ਮੰਨਣ ਲਈ ਤਤਪਰ ਹਨ।

    • @bahadursingh7938
      @bahadursingh7938 4 ชั่วโมงที่ผ่านมา

      ਜੀ ਇਹਨਾਂ ਦਾ ਹਸ਼ਰ ਮਾੜਾ ਹੋਵੇਗਾ ਗੁਰੂ ਸਾਹਿਬ ਜੀ ਸਭ ਵਾਚ ਰਹੇ ਨੇ ਚੀਮਾ ਹਾਲੇ ਜਿਆਦਾ ਨੁਕਤਾਚੀਨੀ ਕਰਦਾ ਪਰ ਇਹਨਾਂ ਦੀ ਪੰਜਾਬੀ ਸਿੱਖ ਕੌਮ ਵਿਚ ਕੋਈ ਵੁਕਤ ਦੀ ਰਹੀ,, ਜਿਹੜੀ ਮਾੜੀ ਮੋਟੀ ਬਚਦੀ ਉਹ ਖਤਮ ਕਰਨ ਤੇ ਤੁਲੇ ਹੋਏ ਨੇ ।।।

  • @CharanjitShergill-p6o
    @CharanjitShergill-p6o 15 ชั่วโมงที่ผ่านมา +9

    ਰੰਧਾਵਾ ਜੀ ਹਾਲੇ ਵੀ ਇਕ ਉਮੀਦ ਹੈ ਜੋ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਬਹੁਤ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਜੋ ਸਿਧਾਂਤਾਂ ਨੂੰ ਤੇ ਅਕਾਲੀ ਦਲ ਨੂੰ ਵੀ ਬਚਾਉਣ ਲਈ ਆਪਣਾ ਫਰਜ਼ ਬਾਖੂਬੀ ਨਿਭਾਉਣਗੇ ਵਾਹਿਗੁਰੂ ਮਿਹਰ ਭਰਿਆ ਹੱਥ ਜਥੇਦਾਰ ਸਾਹਿਬਾਨਾਂ ਤੇ ਰੱਖਣ ਜੀ

  • @RanjitSinghhans-r4t
    @RanjitSinghhans-r4t 12 ชั่วโมงที่ผ่านมา +6

    ਰੰਧਾਵਾ ਜੀ ਇਹ ਅਕਾਲੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਤਖਤ ਤੋ ਨਹੀਂ ਡਰਦੇ ਇਹ ਚੋਣ ਕਮਿਸ਼ਨ ਦੇ ਅਹੁਦੇ ਤੋਂ ਡਰਦੇ ਹਨ ਓਦਾਂ ਕਹਿੰਦੇ ਹਨ ਅਸੀਂ ਅਕਾਲ ਤਖਤ ਨੂੰ ਸਮਰਪਿਤ ਹਾਂ ਇਹਨਾਂ ਨੂੰ ਤਾਂ ਅਪਣਾਂ ਬਿਜ਼ਨਸ ਚੱਲਦਾ ਚਾਹੀਦਾ ਹੈ

  • @BalwinderSingh-sv7hp
    @BalwinderSingh-sv7hp 3 ชั่วโมงที่ผ่านมา +2

    ਮੈਂ ਸ੍ਰਃ ਜਗਤਾਰ ਸਿੰਘ ਜੀ ਅਤੇ ਸ੍ਰਃ ਭੱਟੀ ਸਾਹਿਬ ਜੀ ਦੀ ਸਮਝ ਦਾ ਕਾਇਲ ਹੋ ਗਿਆ ਹਾਂ। ਬਹੁਤ ਹੀ ਸਟੀਕ ਵਿਸ਼ਲੇਸ਼ਣ ਵਿਦਵਾਨ ਸੱਜਣਾਂ ਨੇ ਕੀਤਾ ਹੈ।

  • @sukhdevsinghbhatti3235
    @sukhdevsinghbhatti3235 15 ชั่วโมงที่ผ่านมา +10

    ਡਾਕਟਰ ਸਾਹਿਬ ਵਾਹ ਕਮਲਤ ਕਰਤੀ ।ਚੀਮੇ ਨੂੰ ਵਿਚਾਰੇ ਦਾ ਖਿਤਾਬ ਦੇ ਕੇ। ਏਹ ਕਿਉ ਜਾ ਵਿਚਾਰਾ ਜੇਹੜਾ ਪੰਜਾਬ ਦਾ ਬੇੜਾ ਗ਼ਰਕ ਕਰਕੇ ਹੁਣ ਬਾਦਲ ਟਬਰ ਦਾ ਵੀ ਚੰਗੀ ਤਰਾਂ ਜੜ੍ਹਾਂ ਵਿਚ ਬੈਠ ਗਿਆ।

  • @baljitsingh6957
    @baljitsingh6957 16 ชั่วโมงที่ผ่านมา +22

    ਇਹ ਜਿਹੜੇ ਬਾਦਲ ਕੇ ਇਸੇ ਤਖ਼ਤ ਸਾਹਿਬ ਨੂੰ ਹੁਕਮ ਦਿੰਦੇ ਰਹੇ ਹਨ, ਉਸ ਦੇ ਦਿੱਤੇ ਗਏ ਹੁਕਮਨਾਮੇ ਨੂੰ ਕਿਵੇਂ ਮੰਨਣਗੇ ਇਹ ਅਖੌਤੀ ਅਕਾਲੀ ਬਾਦਲ ਲਾਣੇ ਵਾਲੇ। ਇਹਨਾਂ ਨੇ ਤਾਂ ਆਪਣੇ ਨਿੱਜੀ ਹਿੱਤਾਂ ਖਾਤਿਰ ਇਸ ਤਖ਼ਤ ਦੀ ਮਾਣ ਮਰਿਆਦਾ ਦਾ ਦੱਬ ਕੇ ਘਾਣ ਕੀਤਾ ਹੈ।

  • @ParamjitSingh-vo7tf
    @ParamjitSingh-vo7tf 15 ชั่วโมงที่ผ่านมา +11

    ਇਹ ਸਾਰੀਆਂ ਚਰਚਾਵਾਂ ਬਾਦਲਾਂ ਨੂੰ ਬਚੌਣ ਵਾਸਤੇ ਨਹੀਂ ਦੇ ਹੁਕਮਨਾਮੇ ਤੋਂ ਜਦੋਂ ਇਕ ਦਿਨ ਵੀ ਉਪਰ ਹੋ ਗਿਆ ਕਾਲੀਆ ਤੇ ਬਾਦਲਾਂ ਦਾ ਨਾਮ ਜ਼ਬਾਨ ਤੇ ਨਹੀਂ ਸੀ ਆਉਣਾ ਚਾਹੀਦਾ

  • @BalwinderKaur-qu9ls
    @BalwinderKaur-qu9ls 15 ชั่วโมงที่ผ่านมา +9

    It has become now Badal Janta party(BJP) 2

  • @avnindergrewal
    @avnindergrewal 13 ชั่วโมงที่ผ่านมา +4

    ਰਾਜਨੀਤਿਕ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਵਿਚਕਾਰ ਸਬੰਧ ਭਾਈਚਾਰਿਆਂ ਨੂੰ ਮਹੱਤਵਪੂਰਨ ਤੌਰ 'ਤੇ ਪ੍ਰਭਾਵਤ ਕਰ ਸਕਦੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਸਿੱਖ ਪਛਾਣ ਲਈ ਬੁਨਿਆਦੀ ਹੈ, ਅਤੇ ਇਸ ਨਾਲ ਜੁੜੇ ਕਿਸੇ ਵੀ ਵਿਵਾਦ ਜਾਂ ਮੁੱਦੇ ਨੂੰ ਧਿਆਨ ਅਤੇ ਸਤਿਕਾਰ ਨਾਲ ਪਹੁੰਚਿਆ ਜਾਣਾ ਚਾਹੀਦਾ ਹੈ। ਸੰਵਾਦ ਲਈ ਇਹ ਜ਼ਰੂਰੀ ਹੈ ਕਿ ਸਿੱਖ ਕੌਮ ਅੰਦਰ ਏਕਤਾ ਅਤੇ ਸਮਝਦਾਰੀ 'ਤੇ ਕੇਂਦ੍ਰਿਤ ਕੀਤਾ ਜਾਵੇ, ਇਹ ਯਕੀਨੀ ਬਣਾਇਆ ਜਾਵੇ ਕਿ ਅਕਾਲ ਤਖ਼ਤ ਦੀ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਚਿੰਤਾਵਾਂ ਦਾ ਉਸਾਰੂ ਢੰਗ ਨਾਲ ਹੱਲ ਕੀਤਾ ਜਾਵੇ।

  • @harjinderkaur3978
    @harjinderkaur3978 16 ชั่วโมงที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @RanjitSinghhans-r4t
    @RanjitSinghhans-r4t 12 ชั่วโมงที่ผ่านมา +3

    ਅਕਾਲ ਤਖਤ ਇਹਨਾਂ ਨੂੰ ਬਚਾਉਣਾ ਚਾਹੁੰਦਾ ਹੈ ਇਹ ਖ਼ਤਮ ਹੋਣਾ ਚਾਹੁੰਦੇ ਹਨ

  • @JagdevSingh-fd9gp
    @JagdevSingh-fd9gp 15 ชั่วโมงที่ผ่านมา +3

    ਅਸੀਂ ਸਾਰੇ ਹੀ ਬੳਣੇ ਹੋ ਗਏ ।

  • @bhagwantsingh1641
    @bhagwantsingh1641 14 ชั่วโมงที่ผ่านมา +5

    ਇਸ ਕਸ਼ਮਕਸ਼ ਚ ਅਕਾਲੀ ਦਲ ਅਪਣਾ ਹੀ ਭੱਥਾ ਭਨਾ ਲਵੇਗਾ ! 😍

  • @msrayat6409
    @msrayat6409 7 ชั่วโมงที่ผ่านมา +3

    ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ
    ਮਿਤੀ 2 ਦਸੰਬਰ, 2024
    “ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏

  • @tobhupisandhu
    @tobhupisandhu 15 ชั่วโมงที่ผ่านมา +16

    ਜੇ ਅਕਾਲੀ ਦੱਲ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨ ਸਕਦੇ ਸਰਕਾਰੀ ਕਾਨੂੰਨ ਕਰਕੇ ਤਾਂ ਜਥੇਦਾਰ ਸਾਹਿਬ ਪੰਥ ਨੂੰ ਦੱਸ ਦੇਣ ਕੇ ਅਕਾਲੀ ਦੱਲ ਪੰਥਕ ਪਾਰਟੀ ਨਹੀਂ ਹੈ। ਗੱਲ ਖ਼ਤਮ।। ਅਕਾਲੀ ਦਲ ਜਾਣੇ ਤੇ ਪੰਥ ਜਾਣੇ l ਫਿਰ ਕੋਈ ਰੌਲਾ ਹੀ ਨਹੀਂ।।

    • @dr.paramjitsinghsumra179
      @dr.paramjitsinghsumra179 10 ชั่วโมงที่ผ่านมา +4

      ਮੋਗਾ ਕਾਨਫਰੰਸ ਵਿੱਚ ਬਾਦਲ ਦਲ ਨੇ ਸਿੱਖ ਪੰਥ ਦੀ ਪੰਥਕ ਪਾਰਟੀ ਨਹੀਂ ਪੰਜਾਬੀ ਪਾਰਟੀ ਬਨਾਉਣ ਦਾ ਐਲਾਨ ਕਰ ਲਿਆ ਸੀ

  • @jiwansinghazrot7567
    @jiwansinghazrot7567 9 ชั่วโมงที่ผ่านมา +2

    Bhatti sahab is very very intelligent personality. ( Bahut Achhe tarike naal gall samjhaande han ) love you Brother

  • @msrayat6409
    @msrayat6409 7 ชั่วโมงที่ผ่านมา +3

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
    ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
    ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥,👆🙏🙏
    ਧਰਮ ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?,👆🙏🙏
    ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???

  • @deepbrar.
    @deepbrar. 15 ชั่วโมงที่ผ่านมา +8

    ਜਦੋਂ ਰਾਜਾ ਅਨਪੜ੍ਹ ਹੋਵੇ ਤਾਂ ਦਰਬਾਰੀ ਵੀ
    *ਵੇਹਲੜ ਅਤੇ ਝੋਲਾਛਾਪ ਹੀ ਹੋਇਆ ਕਰਦੇ ਹਨ*

  • @g.boparai8835
    @g.boparai8835 15 ชั่วโมงที่ผ่านมา +16

    ਜਥੇਦਾਰ ਹਰਪ੍ਰੀਤ ਸਿੰਘ ਨਾਲ ਪੰਗਾ ਲੈਕੇ ਸੁਖਬੀਰ ਦੇ ਪੱਲੇ ਕੱਖ ਨੀ ਰਿਹਾ ਬਾਦਲ ਦਲ ਹੁਕਮਨਾਮਾ ਮੰਨਣ ਵਾਲੇ ਨੀ ਜੇ ਇਹ 10ਤਾਰੀਖ ਨੂੰ ਹੁਕਮਨਾਮਾ ਇੰਨ ਬਿੰਨ ਲਾਗੂ ਨੀ ਕਰਦੇ ਤਾਂ ਜਥੇਦਾਰ ਸਾਹਿਬ ਇਨਾਂ ਨੂੰ ਪੰਥ ਚੋਂ ਛੇਕ ਕੇ ਅਕਾਲ ਤਖਤ ਸਾਹਿਬ ਦੇ ਭਗੌੜੇ ਕਰਾਰ ਦੇ ਦੇਣ

  • @HarkanwalSingh-f8h
    @HarkanwalSingh-f8h 16 ชั่วโมงที่ผ่านมา +5

    ਡਾ: ਭੱਟੀ, ਸ:ਜਗਤਾਰ ਸਿੰਘ ਰੰਧਾਵਾ ਸਾਬ
    ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 🙏🏻

  • @msrayat6409
    @msrayat6409 7 ชั่วโมงที่ผ่านมา +1

    ਧਰਮ ਦਾ ਉਦੇਸ਼ ਹੈ ਨਾਮ ਜਪਾਉਣਾ ਭਾਵ ਆਤਮਾ ਦਾ ਵਿਕਾਸ ਅਤੇ ਪ੍ਰਫੁਲਤਾ ਯਕੀਨੀ ਬਣਾਉਣਾ ਅਤੇ ਰਾਜਨੀਤੀ ਦਾ ਫ਼ਰਜ਼ ਹੈ ਗੁਨਾਹਗਾਰਾਂ ਨੂੰ ਦੰਡ ਦੇਣਾ ਅਤੇ ਸਮਾਜਿਕ ਅਤੇ ਆਰਥਿਕ ਜ਼ਿੰਦਗੀ ਨੂੰ ਨਿਯਮਤ ਅਤੇ ਵਿਕਾਸਮੁਖੀ ਦਿਸ਼ਾ ਵੱਲ ਰੱਖਣਾ ਜਿਸ ਦੇ ਅਧੀਨ ਮਨੁੱਖ ਦੇ ਰੋਜ਼ਾਨਾ ਜੀਵਨ ਦੀਆਂ ਮੁੱਢਲੀਆਂ ਲੋੜਾਂ ਕੁਲੀ, ਗੁਲੀ ਤੇ ਜੁਲੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਧਰਮ ਦੀ ਰੱਖਿਆ ਕਰਨਾ

  • @firahayer5206
    @firahayer5206 8 ชั่วโมงที่ผ่านมา +2

    ਤੁਸੀ ਤਿੰਨੇ ਵਿਦਵਾਨ ਇਕ ਜਵਾਬ ਜ਼ਰੂਰ ਦਿਓ ਕੇ ਬਾਦਲ ਲਾਣਾ ਆਪ ਮੂਰਖ ਹੈ ਜਾਂ ਲੋਕਾਂ ਨੂੰ ਮੂਰਖ ਸਮਝਦਾ

  • @msrayat6409
    @msrayat6409 7 ชั่วโมงที่ผ่านมา +1

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
    ਮਹਾਨ ਹੈ
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
    ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
    ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
    ਸਰਬਤ ਦਾ ਭਲਾ 👆🙏🙏

  • @gamdoorsingh7975
    @gamdoorsingh7975 5 ชั่วโมงที่ผ่านมา +1

    ਇਹ ਸਭ ਖੇਡ ਏ ਜੀ ਵੱਖ ਮੌਕੇ ਵੱਖ ਵੱਖ ਖਿਡਾਰੀਆਂ ਨੂੰ ਵਰਤਿਆ ਜਾਂਦਾ
    ਕੁੱਝ ਖਿਡਾਰੀ ਥੱਪੜੋ ਥੱਪੜ ਰੋਣ ਵਾਲੇ ਹੁੰਦੇ ਨੇ
    ਕੁੱਝ ਸਿਰਫ ਰੇਡਰ ਹੁੰਦੇ ਨੇ ਵਧੀਆ ਖੇਡ ਖੇਡਣ ਵਾਲੇ
    ਕੁੱਝ ਸਿਰਫ ਸਾਰਾ ਦੋਸ਼ ਰੇਫਰੀ ਤੇ ਲਾਉਣ ਵਾਲੇ

  • @SurinderKumar-dn1nk
    @SurinderKumar-dn1nk 7 ชั่วโมงที่ผ่านมา +1

    ਤਪੋ ਰਾਜ ਰਾਜੋ ਨਰਕ

  • @shivdevsingh4287
    @shivdevsingh4287 14 ชั่วโมงที่ผ่านมา +2

    ਜਗਤਾਰ ਸਿੰਘ ਜੀ, ਹੁਣ ਤੁਸੀਂ ਆਪ ਹੀ ਵੇਖ ਲਵੋ ਕਿ ਜਦੋਂ ਇਹ ਬਾਦਲ ਦਲ ਦਿੱਲੀ ਵਿੱਚ ਖ਼ਤਮ ਹੋ ਚੁੱਕਾ ਹੈ ਤਾਂ ਬਚਦਾ ਪੰਜਾਬ ਵਿੱਚ ਵੀ ਨਹੀਂ।

  • @karamjitsingh1755
    @karamjitsingh1755 15 ชั่วโมงที่ผ่านมา +5

    ਰਮੀਰ ਸਿੰਘ ਜੀ ਬਾਦਲ ਕੇ ਪਰਿਵਾਰ ਅਕਾਲੀ ਦਲ ਨੂੰ ਲੋਕ ਛੰਡ ਚੁੱਕੇ ਹਨ ਹੁਣ ਇਹ ਇੱਕ ਪਰਿਵਾਰ ਦਾ ਕੰਮ ਕਾਰ ਦਲ ਰਿੰਹ ਗਿਆ ਹੈ

  • @sukhdevsinghbhatti3235
    @sukhdevsinghbhatti3235 15 ชั่วโมงที่ผ่านมา +2

    ਡਾਕਟਰ ਸਾਹਿਬ ਤੁਸੀ ਬਹੁਤ ਹੀ ਵਰਿਕੀ ਨਾਲ ਸਮਝਾਉਂਦੇ ਹੋ ਸੋਚਦੇ ਹੋ। ਪਰ ਇਹ ਟੋਲਾ ਤਾਂ ਮੋਟੇ ਦਿਮਾਗ ਦਾ ਏਨਾ ਵਰੀਕੀ ਨਾਲ ਕਿਵੇਂ ਸੋਚ ਸਕਦਾ।

  • @Gurbachan-qq2im
    @Gurbachan-qq2im 16 ชั่วโมงที่ผ่านมา +6

    ਬਾਰ ਬਾਰ ਜਥੇਦਾਰ ਸਾਹਿਬ ਬਾਦਲਾਂ ਦੇ ਬੰਦਿਆਂ ਨੂੰ ਕਿਉਂ ਮ ਲਈ ਰਹੇ ਨੇ ਜਦੋਂ ਇਹ ਮਹੀਨੇ ਤੋਂ ਜਥੈਦਾਰਾ ਦੀ ਹੁਕਮ ਅਦੂਲੀ ਕਰ ਰਹੇ ਨੇ

  • @jugrajsingh6318
    @jugrajsingh6318 3 ชั่วโมงที่ผ่านมา +1

    ਰਧਾਵਾ ਜੀ ਮੇਰਾ ਮੰਨਣਾ ਹੈ ਜੇ ਫੈਸਲਾ ਬਦਲਿਆ ਗਿਆ ਤਾ ਅਕਾਲੀਦਲ ਵੀ ਨਹੀ ਬਚਨਾ ਤੇ ਜਥੇਦਾਰ ਵੀ ਆਪਨਾ ਸਤਿਕਾਰ ਵੀ ਗਵਾ ਲੈਣਗੇ ਬਾਕੀ ਹਬ ਖੈਰ ਕਰੇ

  • @gurmailsingh994
    @gurmailsingh994 13 ชั่วโมงที่ผ่านมา +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @sukhdevpannu5520
    @sukhdevpannu5520 14 ชั่วโมงที่ผ่านมา +3

    ਰੰਧਾਵਾ ਸਾਹਿਬ ਚੀਮੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੀਮੇ ਵਰਗੇ ਸਲਾਹਕਾਰਾਂ ਅਨੁਸਾਰ ਹੀ ਵਡੇ ਬਾਦਲ ਨੂੰ ਅਕਾਲ ਤਖਤ ਤੋਂ ਫਕਰੇ ਕੌਮ ਅਵਾਰਡ ਲਿਆ ਗਿਆ ਸੀ ਜੋ ਕਿ ਮਰਨ ਉਪਰੰਤ ਅਕਾਲ ਤਖ਼ਤ ਨੂੰ ਵਾਪਸ ਲੈਣਾ ਪਿਆ ਪਰ ਇਹ ਆਦਮੀ ਹੁਣ ਤੱਕ ਵੀ ਗਲਤ ਸਲਾਹ ਤੋਂ ਨਹੀਂ ਟਲ ਰਹੇ ਪਰ ਇਸ ਤੋਂ ਲੱਗਦਾ ਹੈ ਕਿ ਚੀਮਾ ਅਤੇ ਬੈਂਸ ਵਰਗੇ ਲੋਕ ਅਕਾਲੀ ਪਾਰਟੀ ਅਤੇ ਕੌਮ ਨੂੰ ਡੋਬ ਕੇ ਛੱਡਣਗੇ

  • @CharanjitShergill-p6o
    @CharanjitShergill-p6o 9 ชั่วโมงที่ผ่านมา +2

    ਰੰਧਾਵਾ ਜੀ ਜਗਤਾਰ ਸਿੰਘ ਜੀ ਤੇ ਭੱਟੀ ਸਾਹਿਬ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਜੀ

  • @rajindersinghdhaliwal1700
    @rajindersinghdhaliwal1700 14 ชั่วโมงที่ผ่านมา +3

    ਪਾਰਟੀ ਸੁੰਗੜਦੀ ਸੁੰਗੜਦੀ ਬਾਦਲ ਦੇ ਘਰ ਤੱਕ ਰਹਿ ਜਾਣੀ ਆ।

  • @deepbrar.
    @deepbrar. 15 ชั่วโมงที่ผ่านมา +5

    ਟਰੰਪ ਦੇ ਸੌਂਹ ਚੁੱਕ ਸਮਾਗਮ ਦੇ ਸੱਦਾ ਪੱਤਰ ਜਾਰੀ
    *ਮੋਦੀ ਜੀ ਨੂੰ ਸੱਦਾ-ਪੱਤਰ ਨਹੀਂ ਭੇਜਿਆ*

  • @mindbelowingw564
    @mindbelowingw564 13 ชั่วโมงที่ผ่านมา +1

    ਭੱਟੀ ਸਾਹਿਬ ਦੀ ਕੱਲ੍ਹ ਦੀ ਗੱਲ ਬਾਤ ਨੇ ਬਹੁਤ ਭਾਵੁਕ ਕੀਤਾ

  • @gurwindersingh-cb1hd
    @gurwindersingh-cb1hd 5 ชั่วโมงที่ผ่านมา

    Excellent vichaar 🙏🏻

  • @msrayat6409
    @msrayat6409 7 ชั่วโมงที่ผ่านมา +1

    vvvvvvvvvvvvvvvvvvvvvv good coverage g👍🙏🙏🙏🙏🙏🙏

  • @PritampalSingh-n6e
    @PritampalSingh-n6e 15 ชั่วโมงที่ผ่านมา +5

    ਪਹਿਲਾਂ ਵਲਟੋਹੇ ਨੇ ਤੇ ਹੁਣ ਚੀਮੇ ਨੇ ਬਾਦਲ ਦਾ ਬੇੜਾ ਗਰਕ ਕਰ ਕੇ ਹੀ ਸਾਹ ਲੈਣਾ।

    • @AjaibSingh-oj5rd
      @AjaibSingh-oj5rd ชั่วโมงที่ผ่านมา

      Sir u r quite right

  • @BALDEVSINGH-uf1po
    @BALDEVSINGH-uf1po 4 ชั่วโมงที่ผ่านมา +1

    ਰੱਬ ਛੋਟੀਆਂ ਮੋਟੀਆਂ ਗਲਤੀਆਂ ਮਾਫ਼ ਕਰ ਦਿੰਦਾ ਹੈ। ਵੱਡੇ ਗੁਨਾਹ ਕਰਨ ਵਾਲੇ ਨੂੰ ਨਾ ਤਾਂ ਡੰਡਾ ਮਾਰਦਾ ਹੈ,ਨਾਂ ਹੀ ਬੁਰਾ ਭਲਾ ਕਹਿੰਦਾ ਹੈ,ਸਿਰਫ ਉਸ ਦੀ ਅਕਲ ਤੇ ਪਰਦਾ ਪਾ ਦਿੰਦਾ ਹੈ,ਜਿਸ ਨਾਲ ਉਹ ਗਲਤੀਆਂ ਤੇ ਗਲਤੀਆਂ ਕਰੀ ਜਾਂਦਾ ਹੈ,ਤੇ ਅੰਤ ਵਿੱਚ ਬਰਬਾਦੀ ਹੁੰਦੀ ਹੈ।ਸੁਖਬੀਰ ਬਾਦਲ ਨਾਲ ਸਪਸ਼ਟ ਵਾਪਰ ਰਿਹਾ ਹੈ।

  • @LakhwinderSingh-kf4jc
    @LakhwinderSingh-kf4jc 15 ชั่วโมงที่ผ่านมา +2

    Lots of thanksg

  • @yadwindermaur7039
    @yadwindermaur7039 14 ชั่วโมงที่ผ่านมา +3

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਉਸਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਕਦੇ ਵੀ ਚੋਣ ਕਮਿਸ਼ਨ ਨੇ ਰਜਿਸਟਰੇਸ਼ਨ ਰੱਦ ਨਹੀਂ ਕੀਤੀ, ਉਹਨਾਂ ਤੋਂ ਵੱਡਾ ਧਾਰਮਿਕ ਬਾਦਲ ਦਲ ਵਿੱਚ ਕੋਈ ਨਹੀਂ ਹੈ, ਉਹ ਧਾਰਮਿਕ ਚੋਣਾਂ ਵੀ ਲੜਦੇ ਹਨ ਸਿਆਸੀ ਚੋਣਾਂ ਵੀ ਲੜਦੇ ਹਨ ਇਥੋਂ ਤੱਕ ਕਿ ਧਰਮ ਲਈ ਇੱਕ ਵੱਖਰਾ ਦੇਸ਼ ਖਾਲਿਸਤਾਨ ਦੀ ਮੰਗ ਵੀ ਕਰਦੇ ਹਨ, ਜਦੋਂ ਉਹਨਾਂ ਦੀ ਪਾਰਟੀ ਦੀ ਰਜਿਸਟਰੇਸ਼ਨ ਨੂੰ ਕੋਈ ਖਤਰਾ ਨਹੀਂ ਤਾਂ ਬਾਦਲ ਕਿਆ ਨੂੰ ਇਹ ਨਾ ਫਿਕਰ ਕਿਉਂ???? ਅਸਲ ਵਿੱਚ ਰਜਿਸਟਰੇਸ਼ਨ ਰੱਦ ਹੋਣ ਦੀ ਤਾਂ ਕੋਈ ਗੱਲ ਹੀ ਨਹੀਂ, ਮਸਲਾ ਤਾਂ ਕਬਜ਼ੇ ਦਾ ਹੈ

  • @JagjitSingh-kp5jy
    @JagjitSingh-kp5jy 14 ชั่วโมงที่ผ่านมา +2

    ਵੀਰ ਜੀ ਸਰਦਾਰ ਮਨਮੋਹਨ ਸਿੰਘ ਜੀ ਨੇ ਜਲੰਧਰ ਚ ਸਾਫ ਸਾਫ ਕਹਿ ਗਏ ਸੀ ਬਾਦਲ ਸਾਹਿਬ ਨੇ ਕਦੀ ਪੰਜਾਬ ਲਈ ਮੰਗ ਹੀ ਨਹੀਂ ਕੀਤੀ ਜਦੋਂ ਵੀ ਮੰਗ ਕੀਤੀ ਆਪਣੇ ਲਈ ਕੀਤੀ ਹੈ

  • @SurinderKumar-dn1nk
    @SurinderKumar-dn1nk 7 ชั่วโมงที่ผ่านมา +1

    ਇੱਕ ਚੀਜ ਇੱਕਿਠੀ ਹੋਊ ਪੈਸਾ ਜਾਂ ਲੋਕਾਂ ਦਾ ਪਿਆਰ।

  • @harwindergill8533
    @harwindergill8533 15 ชั่วโมงที่ผ่านมา +2

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @LakhwinderSingh-tp8oy
    @LakhwinderSingh-tp8oy 16 ชั่วโมงที่ผ่านมา +2

    ਸਤਿ ਸ੍ਰੀ ਆਕਾਲ ਜੀ।
    🌴🙏🙏🙏🌴

  • @kirpalsidhu44
    @kirpalsidhu44 6 ชั่วโมงที่ผ่านมา +1

    ਅਕਾਲ ਤਖਤ ਸਾਹਿਬ ਦਾ ਹੁਕਮਨਾਮਾਂ ਵੱਡਾ ਕੇ ਸੁਖਬੀਰ ਤੇ ਚੀਮੇ ਦਾ ਹੰਕਾਂਰ

    • @AjaibSingh-oj5rd
      @AjaibSingh-oj5rd ชั่วโมงที่ผ่านมา

      Up to now sukhbir and cheema's ego is great

  • @tonygill598
    @tonygill598 12 ชั่วโมงที่ผ่านมา +6

    ਸਰਦਾਰ ਭੱਟੀ ਜੀ ਜਿਨ੍ਹਾਂ ਚਿਰ ਪ੍ਰਕਾਸ਼ ਸਿੰਘ ਬਾਦਲ ਪਰਦਾਨ ਰਹੇ ਇਸ ਚੀਮੇ ਨੂੰ ਇਕ office ਕਲਰਕ ਵੱਧ ਐਮੀਇਤ ਨਹੀਂ ਦਿੱਤੀ ਜੀ ਪਰ ਇਸ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਐਸਾ ਪੁੱਠਾ ਰਸਤੇ ਪਾਇਆ ਆਕਾਲੀਦਲ ਦਾ ਚੀਮੇ ਨੇ ਬੇੜਾ ਗ਼ਰਕ ਕੀਤਾ ਜੀ🇺🇸🙏🏽

  • @msrayat6409
    @msrayat6409 7 ชั่วโมงที่ผ่านมา +2

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @hardevsinghsidhu4557
    @hardevsinghsidhu4557 15 ชั่วโมงที่ผ่านมา +3

    ਅਕਾਲ ਤਖਤ ਦੇ ਜਥੇਦਾਰ ਨੂੰ ਮਿਲ ਕੇ ਚੀਮੇ ਨੇ ਆਪ ਹੀ ਬਾਹਰ ਆਕੇ ਬਿਆਨ ਦੇ ਦਿੱਤਾ ਜਦੇ ਕਿ ਬਿਆਨ ਤਾ ਜਥੇਦਾਰ ਦਾ ਅਰਥ ਰੱਖਦਾ ਹੈ।ਚੀਮਾ ਆਪ ਹੀ ਜਥੇਦਾਰ ਦੀ ਭੂਮਿਕਾ ਨਿਭਾ ਰਿਹਾ ਹੈ।ਚੀਮਾ ਅਕਾਲੀ ਦਲ ਦਾ ਨੁਕਸਾਨ ਕਰ ਰਿਹਾ ਹੈ।

  • @BhajanSingh-co8ot
    @BhajanSingh-co8ot 14 ชั่วโมงที่ผ่านมา +2

    ਜਥੇਦਾਰ ਸਾਹਿਬ ਜੀ ਨੇ ਆਪਣੀ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣੀ ਹੈ ਜਾ ਖੇਰੁੰ ਖੇਰੂੰ ਕਰਨੀ ਹੈ ਸੋਚਣਾ ਸਿੰਘ ਸਾਹਿਬ ਅਕਾਲ ਤਖ਼ਤ ਸਾਹਿਬ ਨੇ ਹੈ। ਇਤਿਹਾਸ ਲਿਖਿਆ ਜਾ ਰਿਹਾ ਹੈ ਉਨ੍ਹਾਂ ਆਪਣਾ ਨਾਮ ਕਾਲੇ ਅੱਖਰਾਂ ਵਿਚ ਲਿਖਵਾਉਣਾ ਹੈ ਜਾਂ ਸੁਨਹਿਰੀ ਅੱਖਰਾਂ ਵਿੱਚ।ਜੇ ਗੁਰਬਚਨਾ ਹੀ ਬਣਨਾ ਹੈ ਤਾਂ ਕੋਈ ਰੋਕ ਨਹੀਂ।

  • @malvindermali7698
    @malvindermali7698 10 ชั่วโมงที่ผ่านมา +1

    ** ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਨੂੰ ਆਪਣੇ ਸੰਵਿਧਾਨ ਅਨੁਸਾਰ ਭਗਤੀ ਕਰਨ ਲਈ ਕਿਹਾ ਸੀ ਤੇ ਇਸਦੀ ਨਿਗਰਾਨੀ ਕਰਨ ਲਈ ਹੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਬੋਗਸ ਭਗਤੀ ਨਾ ਹੋਵੇ ਤੇ ਹਰ ਇੱਕ ਨੂੰ ਮੈਂਬਰ ਬਣਨ ਦਾ ਹੱਕ ਤੇ ਮੌਕਾ ਮਿਲੇ **
    ** ਇਸ ਕਮੇਟੀ ਨੂੰ ਪਰਵਾਨ ਕਰਨਾ ਜ਼ਰੂਰੀ ਹੈ ਤੇ ਇਸ ਵਿੱਚ ਕੋਈ ਕਾਨੂੰਨੀ ਅੜਚਣ ਨਹੀਂ ਹੈ। ਪਰ ਬਾਦਲਕੇ ਆਪਣੀ ਮਨਮਰਜੀ ਅਨੁਸਾਰ ਸਿਰਫ ਆਪਣੇ ਧੜੇ ਦੀ ਹੀ ਮੈਂਬਰਸਿੱਪ ਭਰਤੀ ਕਰਨਾ ਚਾਹੁੰਦੇ ਹਨ **

  • @rashpalsingh2784
    @rashpalsingh2784 11 ชั่วโมงที่ผ่านมา +1

    Bhatti Sahib, u have talked very well to the point that, if he leave the chair of president and after that he didn't come back, then what is still much more hidden under the chair will be exposed.
    This is the fear
    ohna nu khaee ja reha hai.
    Regards.

  • @malvindermali7698
    @malvindermali7698 11 ชั่วโมงที่ผ่านมา +1

    ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਨੂੰ ਆਪਣੇ ਸੰਵਿਧਾਨ ਅਨੁਸਾਰ ਭਗਤੀ ਕਰਨ ਲਈ ਕਿਹਾ ਸੀ ਤੇ ਇਸਦੀ ਨਿਗਰਾਨੀ ਕਰਨ ਲਈ ਕਮੇਟੀ ਬਣਾਈ ਸੀ ਕਿ ਬੋਗਸ ਭਗਤੀ ਨਾ ਹੋਵੇ।

  • @sohansingh721
    @sohansingh721 14 ชั่วโมงที่ผ่านมา +2

    ਸੁਖਬੀਰ ਬਾਦਲ ਗਰੁਪ ਨੂੰ ਪਾਰਟੀ ਖਤਮ ਹੋਣ ਦਾ ਡਰ ਹੋਵੇ ਜਾਂ ਨਾ।ਇਹ ਡਰ ਤਾਂ ਹੈ ਕਿ ਅਦਾਲਤ ਵਿੱਚ ਜੇ ਇਨ੍ਹਾ ਦਾ ਅਕਾਲ ਸਾਹਿਬ ਤਖਤ ਸਾਹਮਣੇ ਕੀਤਾ confession ਕਬੂਲ ਹੋ ਗਿਆ ਤਾ ਇਹ ਸਾਰੀ ਜੁੰ ਡਲੀ ਜੇਲ ਜਾਊਗੀ।

  • @rajindercheema4985
    @rajindercheema4985 16 ชั่วโมงที่ผ่านมา +7

    ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਡਾ ਹਰਵਿੰਦਰ ਸਿੰਘ ਭੱਟੀ ਸ੍ਹਾਬ ਸਰਦਾਰ ਜਗਤਾਰ ਸਿੰਘ ਜੀ ਅਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹35-40ਸਾਲਾਂ ਤੋਂ ਖਵਨੀ ਕਿਹੜੀ ਮਾੜੀ ਗ੍ਰਹਿ ਦਿਸ਼ਾ ਚਲ ਰਹੀ ਹੈ ਪੰਜਾਬ ਤੇ ਪੰਜਾਬੀਆਂ ਦੀ ਸਾਰੇ ਗ੍ਰਹਿ ਉਲਝੇ ਫਿਰਦੇ ਨੇ ਮਾਲਕ ਭਲਾ ਕਰੇ ਮਾੜੀ ਸੋਚ ਵਾਲਿਆਂ ਦਾ ਬਖਸ਼ ਦੇਣ ਹੁਣ ਪੰਜਾਬ ਸਿੳਂ ਵਿਚਾਰੇ ਨੂੰ like #1 ਧੰਨਵਾਦ ਸਹਿਤ

  • @deepbrar.
    @deepbrar. 15 ชั่วโมงที่ผ่านมา +8

    ਲਹਿਜਾ ਸਮਝ ਆ ਜਾਂਦਾ ਹੈ ਮੈਨੂੰ ਹਰੇਕ ਦਾ ਬਸ
    *ਉਹਨਾਂ ਨੂੰ ਸ਼ਰਮਿੰਦਾ ਕਰਨਾ ਮੇਰਾ ਮਿਜਾਜ਼ ਨਹੀਂ*
    ਸੁਖਬੀਰ ਜੀ

  • @januranbir
    @januranbir 14 ชั่วโมงที่ผ่านมา +1

    Thanks

  • @GurmejSingh-l3u
    @GurmejSingh-l3u 9 ชั่วโมงที่ผ่านมา +1

    ਭੱਟੀ ਜੀ ਤੁਸੀਂ ਠੀਕ ਫਰਮਾਇਆ ਕਿ ਸਿੱਖ ਲੀਡਰਸ਼ਿਪ ਨੇ ਕਿਸੇ ਮਾਣਮੱਤੇ ਸਿੱਖ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਪਰ ਮਾਣ ਸਨਮਾਨ ਵੀ ਤਾਂ ਸਿਆਣੇਂ ਲੋਕ ਹੀ ਕਰ ਸਕਦੇ ਹਨ ਅਕਲੋਂ ਬੌਣੇ ਲੀਡਰਾ ਇਹ ਨਹੀਂ ਕਰ ਸਕਦੇ

  • @sohansingh721
    @sohansingh721 14 ชั่วโมงที่ผ่านมา +2

    ਆਪਣੇ ਪਾਪਾ ਦਾ ਖੌਫ ਖਾ ਰਿਹਾ ਹੈ।ਅਕਾਲ ਤਖਤ ਸਾਹਿਬ ਸਾਹਮਣੇ ਤਾਂ ਬਹੁਤ ਘੱਟ ਪਾਪ ਉਜਾਗਰ ਹੋਏ ਹਨ।ਗੁਰੂ ਜੀ ਇਨ੍ਹਾ ਦੀ ਮਤ ਮਾਰ ਦਿਤੀ ਹੈ।ਇਨ੍ਹਾ ਦੇ ਅਕਾਲ ਤਖਤ ਸਾਹਿਬ ਦੇ ਹੁਕਮ ਨਾ ਮੰਨਣ ਨਾਲ ਕੌਮ ਅਤੇ ਅਕਾਲ ਤਖਤ ਸਾਹਿਬ ਦੀ ਸਰਬ ਉਚਤਾ ਨੂੰ ਢਾਹ ਲੱਗੇਗੀ।

  • @GURDIPSINGHKHEHRA
    @GURDIPSINGHKHEHRA 15 ชั่วโมงที่ผ่านมา +2

    ਤੁਹਾਡੀ ਚਰਚਾ ਬਹੁਤ ਵਧੀਆ ਹੰਦੀ ਪਰ ਹੁਣ ਅਕਾਲੀ ਦਲ ਜ਼ੀਰੋ ਹੋ ਗਿਆ

  • @lalizaldaraliwallali1672
    @lalizaldaraliwallali1672 14 ชั่วโมงที่ผ่านมา +1

    ਗਿਆਨੀ ਹਰਪ੍ਰੀਤ ਸਿੰਘ ਪੰਜਾਬ ਵਿਚ ਜਰੂਰ ਲਿਡ ਕਰੋ ਇਸ ਞਿਚ ਕੋਈ ਸਕ ਨਹੀ

  • @msrayat6409
    @msrayat6409 7 ชั่วโมงที่ผ่านมา +2

    ਅਸਲ ਵਿੱਚ ਸੁਖਬੀਰ ਤੇ ਸਮੇਤ ਇਸ ਦੀ ਰੈਜੀਮੈਂਟ ਨੂੰ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਸਾਡੀ ਸਰਬ ਉੱਚ ਸੰਸਥਾ ਸਾਹਿਬ ਸ੍ਰੀ ਅਕਾਲ ਅਕਾਲ ਤਖਤ ਸਾਹਿਬ ਦੀ ਹੌਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।,👆🙏🙏

    • @AjaibSingh-oj5rd
      @AjaibSingh-oj5rd ชั่วโมงที่ผ่านมา

      Sukhbir & co is not trying but they have decided

  • @rexmangat7325
    @rexmangat7325 8 ชั่วโมงที่ผ่านมา +2

    ਨਾ ਸਮਝ ਨੂੰ ਸਮਝਾ ਸਕਦੇ ਹੋ ਮਚਲੇ ਨੂੰ ਨਹੀਂ।

  • @jugrajsingh6318
    @jugrajsingh6318 3 ชั่วโมงที่ผ่านมา +1

    ਵੀਰ ਜੀ ਮੁਖਸਰ ਰੈਲੀ ਵੋਟਾ ਪਾਵਾਉਣ ਲਈ ਹੈ ਕਿ ਗੁਰਪੂਰਬਮਨਾਉਣ ਲਈ ਕੀ ਇਲੈਕਸਨ ਕਮੀਸਨ ਪੁਛੇਗਾ ਨਹੀ

  • @gurmailsingh994
    @gurmailsingh994 12 ชั่วโมงที่ผ่านมา

    ਯੇ

  • @sharmakashmir9498
    @sharmakashmir9498 5 ชั่วโมงที่ผ่านมา

    Very good discussion ji 🙏

  • @tarsemlal2720
    @tarsemlal2720 7 ชั่วโมงที่ผ่านมา

    Thanks Bhatti ji Randhawa ji and all ❤ ji ❤

  • @daalroti4916
    @daalroti4916 ชั่วโมงที่ผ่านมา

    Very bold statements by both the panelists,keep it up. Well conducted Randhawa Sahib

  • @RajinderSingh-lz6jx
    @RajinderSingh-lz6jx 4 ชั่วโมงที่ผ่านมา +1

    BJP ਵੀ ਧਰਮ ਦੀ ਰਾਜਨੀਤੀ ਕਰ ਰਹੀ ਹੈ ਹਰ ਕੰਮ ਵਿਚ ਮੰਦਰ ਅਤੇ ਧਰਮ ਸ਼ਾਮਲ ਹੁੰਦਾ ਤਾਂ ਅਕਾਲੀ ਦਲ ਨੂੰ ਕਿਸ ਗਲ ਦਾ ਡਰ? ਗਲ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋ ਕਿਨਾਰਾ ਕਰਨ ਦੀ ਹੈ।

  • @dalbirsingh5890
    @dalbirsingh5890 14 ชั่วโมงที่ผ่านมา +2

    ਗੁਰੂ ਸਾਹਿਬ ਸੱਭ ਜਾਣੀ ਜਾਣ ਹਨ ਦੇਖਦੇ ਜਾਓ ਇਹਨਾਂ ਨੂੰ ਕਿਸੇ ਨੇ ਬਾਦਲ ਪਿੰਡ ਦੀ ਗਲੀ ਦਾ ਮੈਂਬਰ ਵੀ ਨਹੀਂ ਬਨਣ ਦੇਣਾ

  • @rajindersinghdhaliwal1700
    @rajindersinghdhaliwal1700 15 ชั่วโมงที่ผ่านมา +1

    ਝੋਲੀ ਤਾਂ ਭੱਟੀ ਸਾਹਿਬ ਉਥੇ ਹੀ ਡੁਲਗੀ, ਨਾਲ਼ੇ ਲੋਕਾਂ ਨੇ ਕੀ ਲੈਣਾ, ਜਾਣ ਢੱਠੇ ਖੂਹ ਚ, ਲੋਕਾਂ ਦੀ ਭਰੋਸੇਯੋਗਤਾ ਖਤਮ ਇਹਨਾਂ ਚ, ਇਲੈਕਸ਼ਨ ਕਮਿਸ਼ਨ ਇਹਨਾਂ ਰਜਿਸਟ੍ਰੇਸ਼ਨ ਰੱਖੇ ਭਾਵੇਂ ਖਤਮ ਕਰੇ।

  • @jagtarbirdi3295
    @jagtarbirdi3295 15 ชั่วโมงที่ผ่านมา +1

    ਪਰਮਾਤਮਾ ਨਾਂ ਬਣੋਂ ਕੱਲ ਦਾ ਕਿਸੇ ਨੂੰ ਵੀ ਨਹੀਂ ਪਤਾ

  • @paramjitdhamrait5185
    @paramjitdhamrait5185 15 ชั่วโมงที่ผ่านมา +1

    Waheguru ji bless you all.

  • @chananSinghbhullar-l8d
    @chananSinghbhullar-l8d 13 ชั่วโมงที่ผ่านมา

    Nice and deep discussion

  • @ksbrar4893
    @ksbrar4893 15 ชั่วโมงที่ผ่านมา +2

    ਪਹਿਲਾਂ ਇਹ ਪੁੱਛੋ, ਇੰਨਾ ਭਲੇ ਮਾਨਸਾਂ ਨੂੰ ਕਿ ਜੋ ਹਾਲਾਤ ਹੁਣ ਬਣੇ ਹਨ, ਇਸ ਦਾ ਜਿਮੇਦਾਰ ਕੌਣ ਹੈ???ਹੋਰਾਂ ਨੂੰ ਬੰਦੇ ਦਾ ਪੁੱਤ ਬਨਾਉਣ ਤੋਂ ਪਹਿਲਾਂ ਆਪ ਬਣਨ ।

  • @sohansinghsandhu4025
    @sohansinghsandhu4025 13 ชั่วโมงที่ผ่านมา +2

    ਅਕਾਲ ਤਖਤ ਜਥੇਦਾਰ ਸਾਹਿਬ ਤੁਸੀ ਅਕਾਲ ਤਖਤ ਦੇ ਜਥੇਦਾਰ ਹੋਣ ਦੇ ਨਾਤੇ ਅਕਾਲ ਤਖਤ ਨੂੰ ਢਾ ਨਾ ਲਾਓ ਸੁਖਬੀਰ ਬਾਦਲ ਦੋਸ਼ੀ ਹੈ ਦੋਬਾਰਾ ਝੂਠ ਬੋਲਣ ਕਰਕੇ ਵਢਾ ਦੋਸ਼ੀ ਹੈ ਇਸ ਨੂੰ ਸਿਧਾ ਬਰਖਾਸਤ ਜਰੂਰੀ ਕਰੋ ਪੂਰਾ ਸਿਖ ਜਗਤ ਤੁਹਾਡੇ ਨਾਲ ਹੈ ਜੀ ।

  • @sawaranjitmallhi
    @sawaranjitmallhi 14 ชั่วโมงที่ผ่านมา +1

    ਰੰਧਾਵਾ ਸਾਹਿਬ,ਮੁਆਫ਼ ਕਰਨਾ ਤੁਹਾਡੇ ਵਲੋਂ ਇਹ ਸ਼ਬਦ ਵਰਤੇ ਜਾ ਰਹੇ ਹਨ ਕਿ ਸੁਧਾਰ ਲਹਿਰ ਵਾਲੇ ਤਾਂ ਮੰਨ ਰਹੇ ਹਨ ਪ੍ਰੰਤੂ ਅਕਾਲੀ ਦਲ ਵਾਲੇ ਨਹੀਂ ਮੰਨਦੇ ਜਦਕਿ ਬਾਦਲ ਦਲ ਵਾਲੇ ਕਹਿਣਾ ਬਣਦਾ ਹੈ ਗੁਸਤਾਖੀ ਲਈ ਮੁਆਫੀ ਚਾਹੁੰਦਾ।

  • @sukhdevsinghbhatti3235
    @sukhdevsinghbhatti3235 15 ชั่วโมงที่ผ่านมา +6

    ਜਗਤਾਰ ਸਿੰਘ ਕੋਈ ਗਲ ਨਹੀਂ ਸਮਝ ਨਹੀਂ ਆ। ਚਿੰਤਾ ਨਾ ਕਰੋ ਲੋਕ ਏਨਾ ਨੂੰ ਸਮਝਾ ਦੇਣਗੇ ।ਉਡੀਕ ਕਰੋ।

  • @BalharSingh-dn8sw
    @BalharSingh-dn8sw 15 ชั่วโมงที่ผ่านมา +2

    ਬਾਦਲ ਦਲ ਨੇ ਪੰਜਾਬ ਨਾਸ਼ ਕਰ ਤਾ ਵਾਹਿਗੁਰੂ ਜੀ

  • @JaswantSingh-h5b6f
    @JaswantSingh-h5b6f 14 ชั่วโมงที่ผ่านมา +1

    ਲੋਕਾ ਤੋ ਕੁਛ ਲੁਕਾਇਆ ਨਹੀ ਜਾਣਾ
    ਮੰਨਣਾ ਪੈਣਾ ਰਬ ਦਾ ਭਾਣਾ

  • @amarjitsinghkaura1217
    @amarjitsinghkaura1217 15 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ 🙏 ਆਪ ਸਭ ਜੀ ਨੂੰ

  • @Sarwansingh-s5l
    @Sarwansingh-s5l ชั่วโมงที่ผ่านมา

    ਸੰਤ ਭਿੰਡਰਾਂਵਾਲਿਆਂ ਨੇ ਅਪਣੇ ਪੈਰੋਕਾਰਾਂ ਨੂੰ ਸਖ਼ਤ ਆਦੇਸ਼ ਦਿੱਤੇ ਸਨ ਕਿ ਬਾਦਲ ਨੂੰ ਭੁੱਲ ਭੁਲੇਖੇ ਮਾਰ ਕੇ ਸ਼ਹੀਦ ਨਾ ਬਣਾ ਦਿਓ ਇਸ ਨੂੰ ਪੰਥ ਨੇ ਇਤਿਹਾਸ ਵਿਚ ਗ਼ਦਾਰ ਅਤੇ ਅਕਿਰਤਘਣ ਮੰਨਣਾ ਹੈ ਇਨ੍ਹਾਂ ਦਾ ਨਾਮ ਡੋਗਰਿਆਂ ਵਿੱਚ ਆਉਣਾ ਹੈ ਸੰਤਾਂ ਦੀ ਗੱਲ ਸੱਚੀ ਹੋਈ ਭਿੰਡਰਾਂਵਾਲੇ ਜ਼ਿੰਦਾਬਾਦ ਵਾਹਿਗੁਰੂ ਜੀ

  • @dilraajmavi3379
    @dilraajmavi3379 15 ชั่วโมงที่ผ่านมา

    Excellent discussion

  • @pargatbal1065
    @pargatbal1065 14 ชั่วโมงที่ผ่านมา

    ❤welcome ❤❤❤.

  • @HarpreetSingh-dh1ln
    @HarpreetSingh-dh1ln 16 ชั่วโมงที่ผ่านมา +1

    Good job Veerji 🙏👍👍👍

  • @NirmalSingh-s2s
    @NirmalSingh-s2s 13 ชั่วโมงที่ผ่านมา +3

    ਰੰਧਾਵਾ ਸਾਹਿਬ ਹੁਕਮਨਾਮੇ ਵਿੱਚ ਤਾਂ ਸਿੰਘ ਸਾਹਿਬਾਨ ਨੇ ਅਕਾਲੀ ਦਲ ਵਿੱਚ ਅੰਦਰੂਨੀ ਡੈਮੋਕਰੇਸੀ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਜੋ ਕਿ ਅਕਾਲੀ ਦਲ ਵਿੱਚ ਹੀ ਨਹੀਂ ਸਗੋਂ ਇਹ ਹਰ ਪਾਰਟੀ ਅੰਦਰ ਹੀ ਹੋਣੀ ਚਾਹੀਦੀ ਹੈ। ਇਹ ਤਾਂ ਹਰ ਪਾਰਟੀ ਤੋਂ ਹੀ ਚੋਣ ਕਮਿਸ਼ਨਰ ਨੂੰ ਹੀ ਮੰਗ ਕਰਨੀ ਚਾਹੀਦੀ ਹੈ ।ਉਹ ਅਕਾਲੀ ਦਲ ਤੇ ਕਿਉਂ ਇਤਰਾਜ਼ ਕਰੇਗਾ ? ਹਰ ਪਾਰਟੀ ਨੂੰ ਹੀ ਲੋਕਾਂ ਦੀ ਭਰਤੀ ਕਰਕੇ ਆਗੂ ਚੁਨਣਾ ਚਾਹੀਦਾ ਹੈ। ਸਿੰਘ ਸਾਹਿਬਾਨ ਨੇ ਤਾਂ ਨਾਮਜ਼ਦਗੀ ਦੀ ਬਜਾਏ ਲੋਕਾਂ ਰਾਹੀ ਚੁਨਣ ਲਈ ਕਿਹਾ ਹੈ ਤਾਂ ਇਤਰਾਜ਼ ਕਿਉਂ ।

  • @GURDIPSINGHKHEHRA
    @GURDIPSINGHKHEHRA 15 ชั่วโมงที่ผ่านมา +2

    ਅਕਾਲੀ ਦਲ ਦਾ ਤਾਂ ਹੁਣ ਨਾਮ ਸੁਣਨ ਨੂੰ ਦਿਲ ਨਹੀ ਕਰਦਾ

  • @Parmjitsingh-t3w4k
    @Parmjitsingh-t3w4k 15 ชั่วโมงที่ผ่านมา +1

    ਰੰਧਾਵਾ ਸਾਹਿਬ ਸ੍ਰੀ ਆਕਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਜਾਣੀ ਚਾਹੀਦੀ ਕਿ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਇਨ੍ਹਾਂ ਨੂੰ ਰੈਲੀ ਕਰਨ ਦੇਣੀ ਚਾਹੀਦੀ ਹੋ ਸਕਦਾ ਸੁਖਬੀਰ ਦੰਗੇ ਕਰਾ ਦੇਵੇ