ਸੋਨੀ ਦਿਲੋ ਸੱਚਾ ਇਨਸਾਨ ਐ ਮੇਰੀ ਬੇਬੇ ਨੂੰ ਕਹਿੰਦਾ ਅਸੀ ਗਰੀਬ ਆ ਜੀ 👈

แชร์
ฝัง
  • เผยแพร่เมื่อ 20 พ.ย. 2021
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਮੋ_7307000085

ความคิดเห็น • 1.9K

  • @kuldeepram1927
    @kuldeepram1927 ปีที่แล้ว +3

    Vah maa ji rab roop ooo tuci jo idde ghaint sade prra nu janam ditta. Matta ji rab chardikla ch rakhan thonu

  • @DarshanSingh-qq9gh
    @DarshanSingh-qq9gh ปีที่แล้ว +4

    ਪਾਲ ਵੀਰ ਜੀ ਦੇ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਧੰਨ ਹੋ ਮਾਤਾਜੀ

  • @kantamehta5906
    @kantamehta5906 หลายเดือนก่อน +2

    Maa hi h jo apna hissa v bche nu de dindi h dhn ne mataji❤❤❤

  • @user-ey3oo3rk3u
    @user-ey3oo3rk3u 2 หลายเดือนก่อน +2

    ਮਾਤਾ ਤ ਪਾਲਵੀਰ ਨੂੰ ਚੜ੍ਹਦੀ ਕਲਾ ਬਖਸ਼ੇ

  • @kiratdhillon5641
    @kiratdhillon5641 2 ปีที่แล้ว +153

    ਆ ਮਾਂ ਨੂੰ ਦਿਲੋ ਸਲੂਟ ਆ ਜਿੰਨੇ ਪਾਲ ਵੀਰ ਨੂੰ ਜਨਮ ਦਿੱਤਾ 🙏 ਰੱਬ ਲੰਬੀ ਉਮਰ ਕਰੇ ਸਾਡੀਆਂ ਵੀ ਉਮਰਾਂ ਲੱਗ ਜਾਨ ਵੀਰ g ਤੁਹਾਨੂੰ

    • @Deepkaur729
      @Deepkaur729 6 หลายเดือนก่อน

      U are right 👍

  • @rajdeepkaur6616
    @rajdeepkaur6616 2 ปีที่แล้ว +221

    ਦਿਲ ਖੁਸ਼ ਹੋ ਜਾਂਦਾ ਸੋਨੀ ਵੀਰ ਦੀਆਂ ਗੱਲਾਂ ਸੁਣ ਕੇ 🙏💔🥰

    • @mandyfarmer3269
      @mandyfarmer3269 2 ปีที่แล้ว +2

      ਸੱਚ ਕਿਹਾ ਜੀ🙏🏻😇

    • @inderjitsingh7156
      @inderjitsingh7156 2 ปีที่แล้ว +1

      meri maa zindi. oh. bchagi 2 bhena. ik tajinder ik jatinder oh bachgi menu ni mai v ik sandeep name di ghodi mgr roul gya c. rub lmi umra dwe meri maa ty. bena nu. dukh apnya nu hunda duje. tmsha vehnde bs. chlo jo inj kr k truck c apna. vik gya ohde mgr. rub vekhe ape. gogy pra vl vekh k. buht. , dil dukhda. mai. 45 gnte di mndi kra. k. bombyo punjb. di 12 hzr inam lgda c sirf meri drewri da. tnkha vkh. ty oh kuti. khaa k inj mukr. gi. rub. dekho khud. pta ni kini k sukha sukhda c k meri hoje oh. chnga glo lthgi. 2 var. fah. lalya c. meri ny. lahya menu. fah cho.

    • @ManjinderSingh-jg4mj
      @ManjinderSingh-jg4mj 2 ปีที่แล้ว +1

      Waheguru ji ka khalsa waheguru ji ki Fateh

    • @RavinderSingh-sn3nm
      @RavinderSingh-sn3nm 2 ปีที่แล้ว +2

      Bhai g ro pea me

    • @davinderSinghchattha
      @davinderSinghchattha ปีที่แล้ว

      Bilkul sahi gal hai tuhadi Bhai Sahib ji 🙏

  • @BalrajSingh-sr6fv
    @BalrajSingh-sr6fv 4 หลายเดือนก่อน +4

    ਵਾਹਿਗੁਰੂ ਜੀ 🙏🙏🙏👍 ਵਾਹਿਗੁਰੂ

  • @deeprataindia1170
    @deeprataindia1170 2 ปีที่แล้ว +3

    ਸੱਚ ਰੱਬ ਰੂਪ ਇੰਨਸਾਨ ਹੈ ਸੋਨੀ ਸਾਡੀ ਇੱਕ ਬੇਨਤੀ ਹੈ ਸੋਨੀ ਨੂੰ ਕਮੇਂਟ ਕਰਨ ਵਾਲਿਆਂ ਨੂੰ ਵੀ ਅਸ਼ੀਰਵਾਦ ਚਾਈਦਾ ਹੈ ਸੋਨੀ ਦਾ ਸੋਨੀ ਵੀਰ ਸਾਨੂੰ ਵੀ ਅਸ਼ੀਰਵਾਦ ਭੈਜਣਾ।ਧੰਨਵਾਦ ਪਾਲ ਵੀਰ ਜੀ ਬਹੁਤ ਭਾਗਾਂ ਵਾਲੇ ਹੋ ਆਪਜੀ ਦੇ ਹਿਸੇ ਸੇਵਾ ਆਈ ਹੈ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
    ,,Ballu ਰਟੈਂਡਾ,,

  • @davinderbanger8487
    @davinderbanger8487 2 ปีที่แล้ว +148

    ਧੰਨ ਆ ਇਹ ਮਾ ਜਿਹਨਾਂ ਨੇ ਹੀਰੇ ਜਿਹੇ ਇਨਸਾਨ ਨੂੰ ਜਨਮ ਦਿੱਤਾ 🙏

  • @rahulsharma2246
    @rahulsharma2246 2 ปีที่แล้ว +178

    ਮਾਂ Boht ਭੋਲ੍ਹੀ ਆ ❤️❤️❤️❤️❤️❤️ ਜਿਉਂਦੀ ਜਾਗਦੀ ਰਹਿ ਬੇਬੇ ❤️❤️

    • @sukhdeepkaur9954
      @sukhdeepkaur9954 2 ปีที่แล้ว +1

      Bebe ne juthi chaahh pla ti sony nu

    • @mandyfarmer3269
      @mandyfarmer3269 2 ปีที่แล้ว +7

      @@sukhdeepkaur9954 ਪਰ ਪਿਆਰ ਸੁੱਚਾ ਸੀ ਜੀ🙏🏻ਜਿਸ ਨਾਲ ਤਾਂ ਜੂਠ ਵੀ ਅੰਮ੍ਰਿਤ ਬਣ ਜਾਂਦਾ ਹੈ ਜੀ🙏🏻

    • @harpreetkumar894
      @harpreetkumar894 2 ปีที่แล้ว +6

      sukhdeep kaur sis jii galat gall a eh ji ida na socheya kro apna putt samjdi a bebe ohnu hor cha hundi ta bebe jrur lya dindi shayad nai haugi hor bebe ne apni de diti haugi is lyi fr ki ho gya ji

    • @jatttractorvlogs8798
      @jatttractorvlogs8798 2 ปีที่แล้ว +1

      Ki a g kida di gallan karde o

    • @armansekhonofficial5432
      @armansekhonofficial5432 ปีที่แล้ว +1

      Madi soch akhe chaa jhoti si aa thuu

  • @gurpreetgurpreet6610
    @gurpreetgurpreet6610 2 ปีที่แล้ว +3

    ਸੋਨੀ ਵੀਰ ਦੀਆਂ ਗੱਲਾਂ ਬਹੁਤ ਵੱਦੲਿਆ ਲੱਗਿਆ
    ਰੱਬ ਤਾਹਨੂੰ ਹਮੇਸ਼ਾਂ ਖੁਸ ਰੱਖੇ ਪਾਲ ਵਿਰੇ ਰੱਬ ਤਾਹਨੂੰ ਹਮੇਸ਼ਾਂ ਚੜਦੀ ਕਲਾ ਬਖਸ਼ੇ

  • @gurpreetturka204
    @gurpreetturka204 2 ปีที่แล้ว +167

    ਕਹਿੰਦਾ " ਕੋਲੀ ਚ ਗਲਾਸ਼, ਕੋਈ ਫੇਲ ਕੋਈ ਪਾਸ"😍

    • @mandyfarmer3269
      @mandyfarmer3269 2 ปีที่แล้ว +5

      ☺️ ਬੋਹਤ ਸੋਹਣਾ ਕਿਹਾ ਸੀ ਸੋਨੀ ਵੀਰ ਜੀ ਨੇ🙏🏻

    • @naginasingh4058
      @naginasingh4058 2 ปีที่แล้ว

      Nice

  • @DarshanSingh-qq9gh
    @DarshanSingh-qq9gh ปีที่แล้ว +3

    ਸੋਨੀ ਹੀਰਾ ਬੰਦਾ ਬੜਾ ਪਿਆਰਾ ਲਗਦਾ ਪਾਲ ਵੀਰ ਜੀ ਦੀ ਮਿਹਨਤ ਸਦਕਾ ਇਹ ਸਾਰੇ ਠੀਕ ਹੋ ਰਹੇ ਹਨ ਵਾਹਿਗੁਰੂ ਜੀ ਪਾਲ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖਣ ਅਸੀ ਦਿਲੋ ਅਰਦਾਸ ਕਰਦੇ ਹਾ

  • @sukhdhillon4685
    @sukhdhillon4685 ปีที่แล้ว +16

    ਬਹੁਤ ਭਾਗਾ ਵਾਲੀ ਕੁੱਖ ਆ ਇਸ ਮਾਂ ਦੀ ਜਿੰਨੇ ਪਾਲ ਵੀਰ ਨੂੰ ਜਨਮ ਦਿੱਤਾ ਰੱਬ ਚੜ੍ਹਦੀ ਕਲਾ ਵਿਚ ਰੱਖੇ ਲੰਬੀ ਉਮਰ ਕਰੇ

  • @vickydauniya8021
    @vickydauniya8021 ปีที่แล้ว +11

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਾਤਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿੰਨੇ ਪਾਲ ਵੀਰ ਜੀ ਨੂੰ ਜਨਮ ਦਿੱਤਾ 🙏

  • @kanwarsaab5493
    @kanwarsaab5493 2 ปีที่แล้ว +215

    ਪਾਲ ਵੀਰੇ ਕੋਈ ਸਬਦ ਨੀ ਮੇਰੇ ਕੋਲ ਥੋਡੇ ਲਈ । ਬਾਬਾ ਜੀ ਮੇਰੀ ਉਮਰ ਵੀ ਮੇਰੇ ਵੀਰ ਨੂੰ ਲਾਉਣ । ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖਣ । 🙏🏻

  • @gurpreetgurpreet6610
    @gurpreetgurpreet6610 2 ปีที่แล้ว +4

    ਪਾਲ ਵੀਰੇ ਰੱਬ ਤੇਰੀ ਲੰਮੀ ੳੁਮਰ ਕਰੇ

  • @reetChauhan9728
    @reetChauhan9728 ปีที่แล้ว +3

    ਵਾਹਿਗੁਰੂ ਜੀ

  • @Surjitsingh-rp2uf
    @Surjitsingh-rp2uf ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ ਜੀ

  • @navneetparneettanveersiste6258
    @navneetparneettanveersiste6258 ปีที่แล้ว +3

    िਦਲੋ ਸਲੂਟ ਅਾ ਵੀਰ ਜੀ ਤੁਹਾਨੂੰ ਪਰਮਾਤਮਾ ਤੁਹਾਨੂੰ ਤਰॅਕੀਅਾ ਬਖਸੇ ਤੇ ਏਦਾ ਸੇਵਾ ਕਰਦੇ ਰਹੋ🙏🙏🙏🙏

  • @sultanaherwan3089
    @sultanaherwan3089 2 ปีที่แล้ว +131

    Duniya da sab to dil da saaf banda SoNy veer ❤️❤️

    • @mandyfarmer3269
      @mandyfarmer3269 2 ปีที่แล้ว +1

      ਸੱਚ ਕਿਹਾ ਵੀਰ ਜੀ 🙏🏻🙌🏻😇

  • @dharminderjeet3483
    @dharminderjeet3483 2 ปีที่แล้ว +2

    ਸਭ ਦਾ ਚਹੇਤਾ ਸੋਨੀ

  • @butabuta8138
    @butabuta8138 2 ปีที่แล้ว +2

    ਸੋਨੀ ਵੀਰ ਬਹੁਤ ਸਾਫ ਦਿਲ ਆ

  • @karamjitsingh592
    @karamjitsingh592 2 ปีที่แล้ว +4

    ਦਿਲ ਨੂੰ ਸਕੂਨ ਮਿਲਦਾ ਵੀਰ ਜੀ ਸੋਨੀ ਵੀਰ ਦੀ video ਵੇਖ ਕੇ

  • @dhaliwal1217
    @dhaliwal1217 ปีที่แล้ว +5

    ਮਾਂ ਵੀ ਧੰਨ ਏ ਕਿਨੀਂ ਸੰਗਤ ਦਾ ਲੰਗਰ ਤਿਆਰ ਕਰਦੀ ਏ ।

  • @GaganPawar-dc5ms
    @GaganPawar-dc5ms 7 หลายเดือนก่อน +2

    Satpal veer ji soni veer ji I love you😢😢😢😢😢

  • @manpreetsingh7705
    @manpreetsingh7705 2 ปีที่แล้ว +3

    ਪਾਲ ਵੀਰ ਮੈ ਆਰਮੀ ਵਿਚ ਹਾ ਅਸੀਂ ਏਥੇ ਰਹਿ ਕੇ ਵੀ ਐਨੀ ਸੇਵਾ ਨੀ ਕਰ ਰਹੇ ਜਿਨਿ ਤੁਸੀ ਕਰ ਰਹੇ ਊ ਬਾਈ ਜੀ ਰੱਬ ਹੋ ਤੁਸੀ ਬੱਸ ਰੱਬ ਹੋ🙏🏽🙏🏽🙏🏽

  • @malkitsingh2672
    @malkitsingh2672 2 ปีที่แล้ว +201

    ਰੱਬ ਰੂਪ ਆ ਸੋਨੀ ਵੀਰ 🙏🏼

    • @sams3158
      @sams3158 2 ปีที่แล้ว

      Waheguru

    • @sandhuraswinder1133
      @sandhuraswinder1133 2 ปีที่แล้ว

      th-cam.com/video/MWIIfcbt7Ao/w-d-xo.html
      Music Beatz 🙏,

    • @JatinderJohalvlogs
      @JatinderJohalvlogs 2 ปีที่แล้ว

      Sach gal veer

    • @sandhuraswinder1133
      @sandhuraswinder1133 2 ปีที่แล้ว

      @@harmandeepkaur109 th-cam.com/video/AulORnlsLOc/w-d-xo.html

    • @puadhsingh
      @puadhsingh 2 ปีที่แล้ว +1

      Rab roop bande kol ja k Rab roop hi ban jande ne sare

  • @balkarsingh5600
    @balkarsingh5600 2 ปีที่แล้ว +55

    इस माँ को कोटि कोटि नमन जिसने सतपाल जैसे महापुरुष को जन्म दिया।
    वाहे गुरु जी।

    • @deeprataindia1170
      @deeprataindia1170 2 ปีที่แล้ว

      ਜੀ ਬਿਲਕੁਲ ਵੀਰਜੀ ਧੰਨ ਨੇ ਪਿਆਰੀ ਮਾਂ ਜਿਸਨੇ ਨੇਕ ਸੂਰਵੀਰ ਸੇਵਾ ਕਰਨ ਵਾਲਾ ਪੁੱਤਰ ਨੂੰ ਜਨਮ ਦਿੱਤਾ।
      ,,Ballu ਰਟੈਂਡਾ,,

    • @sunilpacharsunilpachar7094
      @sunilpacharsunilpachar7094 ปีที่แล้ว

      Maa Teri kokh dnye ho Gyi Jo satpat Ji Janam Diya ...bandaa Nehi rabb h y veer ji

    • @jassjasspreet8361
      @jassjasspreet8361 ปีที่แล้ว

      Waheguru.ji.maar.rk

  • @jmanku8233
    @jmanku8233 ปีที่แล้ว +2

    ਸੋਨੀ ਵੀਰ 🙏🏻💯🙏🏻

  • @amarsandhu7086
    @amarsandhu7086 2 ปีที่แล้ว +22

    ਮਾਂ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਆਪ ਜੀ ਨੇ ਪਾਲ ਵੀਰ ਜੀ ਵਰਗੀ ਮਹਾਨ ਰੋ ਨੂੰ ਜਨਮ ਦਿੱਤਾ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @gurpreetrangi3164
    @gurpreetrangi3164 2 ปีที่แล้ว +39

    ਸੋਨੀ ਰੱਬ ਵਰਗੀਆਂ ਰੁਹਾ ਕਿਥੋਂ ਮਿਲਦੀਆਂ ਨੇ ਰੱਬ ਚੜ੍ਹਦੀ ਕਲਾ ਵਿਚ ਰੱਖੇਂ ਸੋਨੀ ਵਿਰ ਨੂੰ

  • @tarsemsingh2609
    @tarsemsingh2609 2 ปีที่แล้ว +8

    ਸੋਨੀ ਬਾਈ ਸਾਡਾ ਵਡਾ ਭਰਾ ਹੈ ਤੇ ਪਾਲ ਬਾਈ ਤੇਰੀ ਮਾ ਨੀ ਏਹ ਸਾਡੀ ਮਾੰ ਹੈ ਵੀਰ ਸਾਰਾ ਪਰਿਵਾਰ ਤੇ ਮੇਹਰ ਭਰਿਆ ਹਥ ਰਖੇ ਵਾਹੇਗੂਰੂ ਜੀ

  • @deepk0ur
    @deepk0ur ปีที่แล้ว +8

    ਰੱਬੀ ਰੂਹ ਸੋਨੀ ਵੀਰ। ਵਾਹਿਗੁਰੂ ਜੀ ਚੜਦੀਕਲਾ ਵਿੱਚ ਰਖੇ ਸੋਨੀ ਵੀਰ ਤੇ ਪਾਲ ਵੀਰੇ ਨੂੰ।ਸੱਚੀ ਸੋਨੀ ਵੀਰੇ ਦੀ ਗਲਾਂ ਸੁੰਨਾਂ ਦਾ ਦਿਲ ਤੇ ਖੁਸ਼ ਹੁੰਦਾ ਹੈ ਹੀ ਅਤੇ ਰੋਨ ਭੀ ਜਾ ਜੰਦਾ ਕੀ ਇਨੇ ਮਾਸੂਮ ਔਰ ਸਾਫ਼ ਦਿਲ ਦੇ ਬੰਦੇ ਨੇ।ਸੋਨੀ ਵੀਰ ਬਹੁਤ ਪਿਆਰੀਆ ਗਲਾਂ ਕਰਦੇ ਨੇ| 😊🙏❤️

  • @sharanjitkaur4731
    @sharanjitkaur4731 ปีที่แล้ว +6

    ਵਾਹਿਗੁਰੂ ਜੀ ਪਾਲ ਵੀਰ ਅਤੇ ਟੀਮ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੋ ਸੋਨੀ ਵੀਰ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋ ਜਾਂਦਾ ਵਾਹਿਗੁਰੂ ਜੀ ਸੋਨੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ

  • @harmohansinghmohan860
    @harmohansinghmohan860 2 ปีที่แล้ว +6

    ਸੋਨੀ ਵੀਰ ਤੇ ਵਾਹਿਗੁਰੂ ਜੀ ਕਿਰਪਾ ਏਦਾ ਹੀ ਰੱਖਣ

  • @gurmeetsinghraigurmeetsing4662
    @gurmeetsinghraigurmeetsing4662 2 ปีที่แล้ว +2

    ਸੋਨੀ ਵੀਰ ਤਾ ਬਿਲਕੁਲ ਠੀਕ ਆ ਵੀਰ ਜੀ ਹੁਣ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਏ

  • @maanfamily3396
    @maanfamily3396 ปีที่แล้ว +1

    Bhut khushi hundi a soni veer noh dek k really soni veer bhut bhola insan aw

  • @satvirbhangu5617
    @satvirbhangu5617 2 ปีที่แล้ว +8

    ਰੱਬ ਸੋਨੀ ਵੀਰ ਨੂੰ‌ ਹਮੇਸ਼ਾਂ ਖੁੱਸ਼ ‌‌‌ਰੱਖੇ

  • @manpreetsingh4099
    @manpreetsingh4099 2 ปีที่แล้ว +26

    ਸੋਨੀ ਬਾਈ ਬਹੁਤ ਵਧੀਆ ਇਨਸਾਨ ਹਨ,ਜੀਅ ਕਰਦਾ ਸੋਨੀ ਦੀਆਂ ਗੱਲਾਂ ਸੁਣੀ ਜਾਈਏ।

  • @jaspreetsinghmehto871
    @jaspreetsinghmehto871 2 ปีที่แล้ว +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @balbirsakhon6729
    @balbirsakhon6729 2 ปีที่แล้ว +7

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ
    ਸ੍ਰਬੱਤ ਦਾ ਭਲਾ ਵਾਹਿਗੁਰੂ ਜੀ ਕਾ
    ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @idjpendujatt6272
    @idjpendujatt6272 2 ปีที่แล้ว +10

    ਪਾਲ ਖਰੌੜ ਵੀਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @The_Race_of_Life
    @The_Race_of_Life 2 ปีที่แล้ว +9

    ਰੱਬ ਮਾਤਾ ਜੀ ਨੂੰ ਲੰਬੀ ਉਮਰ ਬਖਸੇ , ਜਿੰਦਗੀ ਦੇ ਹਰ ਸੁੱਖ ਮਾਣੇ

  • @kiranjeetsinghpandher622
    @kiranjeetsinghpandher622 2 ปีที่แล้ว +2

    ਪਾਲ ਵਾਈ ਧਰ ਧਰ ਭੁੱਲੇ

  • @dalwindwersingh3468
    @dalwindwersingh3468 2 ปีที่แล้ว +2

    ਰੱਬੀ ਰੂਹਾਂ ਬਹੁਤ ਵੱਡੀ ਸੇਵਾ ਕਰ ਰਹੇ ਨੇ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ

  • @jatindersingh5069
    @jatindersingh5069 2 ปีที่แล้ว +8

    ਜੀਉਂਦਾ ਵਸਦਾ ਰਹਿ ਸੋਨੀ ਵੀਰ ਸੱਚੇ ਪਾਤਸ਼ਾਹ ਮੇਹਰ ਰੱਖੇ ਤੇਰੇ ਤੇ

  • @amritpalsinghchahal8259
    @amritpalsinghchahal8259 2 ปีที่แล้ว +5

    ਸੋਨੀ ਬਾਈ ਜਿਉਂਦਾ ਰਹੇ ਵੀਰ

  • @satnamsingh-wi3lt
    @satnamsingh-wi3lt 4 หลายเดือนก่อน +1

    ਸੋਨੀ ਵੀਰ ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਜਾਂਦਾ🎉

  • @gurjeetsingh4767
    @gurjeetsingh4767 2 ปีที่แล้ว +13

    ਮਾਂ ਜੀ ਨੂੰ ਬਹੁਤ ਸਾਰਾ ਪਿਆਰ ਪਾਲ ਬਾਈ ਬਹੁਤ ਨਿੱਘਾ ਸੁਭਾਹ ਇਹਨਾਂ ਦਾ

  • @reshambrar8885
    @reshambrar8885 2 ปีที่แล้ว +60

    Fan Follower of Sony...
    Best Wishes... 🙏

  • @gurmitsinghgurmitbhullar9121
    @gurmitsinghgurmitbhullar9121 2 ปีที่แล้ว +9

    ਬਹੁਤ ਵਧੀਆ ਵੀਰ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਬਾਕੀ ਸੋਨੀ ਵੀਰ ਦੀਆਂ ਗੱਲਾਂ ਸੁਣ ਕੇ ਮਨ ਖ਼ੁਸ਼ ਹੋ ਜਾਂਦਾ

  • @goldysandhu4630
    @goldysandhu4630 2 ปีที่แล้ว +3

    ਬਹੁਤ ਸੋਹਣਾ ਕੰਮ ਕਰਦੇ ਹੋ ਤੁਸੀ ਪਾਲ ਵੀਰੇ ਤੁਹਾਨੂੰ ਮਿਲਣਾ ਕੀਤੇ ਜਿਸ ਦਿਨ ਮਿਲਿਆ ਵੀਰੇ ਮੈਂ ਤੁਹਾਨੂੰ ਜੀ ਉਸ ਦਿਨ ਕਿਸੇ ਫਰਿਸ਼ਤੇ ਨੂੰ ਮਿਲਣਾ ਇਕ ਗੱਲ ਹੋਊ ਜੀ ,ਆ ਵੀਰ ਨੂੰ ਠੀਕ ਕਰਕੇ ਤੁਸੀ ਪੁੰਨ ਖੱਟ ਲਿਆ ਜੀ ਬਿਲਕੁਲ ਠੀਕ ਹੈ ਵੀਰਾ ਹੁਣ ਇਲਾਜ਼ ਹਾਲੇ ਵੀਰ ਦਾ ਜਾਰੀ ਰੱਖਿਓ ਜੀ ਬੰਦ ਨਾ ਕਰਿਓ ਜੀ ਵੈਸੇ ਤਾਂ ਪੂਰਾ ਠੀਕ ਹੈ ਵੀਰ ਸ਼ੁਕਰ ਹੈ ਰੱਬ ਜੀ ਦਾ ਕਿੰਨਾ ਭੋਲਾ ਵੀਰ ਮੇਰਾ ਵੀਰ ਜੀ ਇਸ ਇਨਸਾਨ ਸੋਨੀ ਨੂੰ ਹਮੇਸ਼ਾ ਆਪਣੇ ਗੱਲ ਨਾਲ ਲਾ ਕੇ ਰੱਖਿਓ ਜੀ ,ਪਾਲ ਵੀਰੇ ਜਵਾਬ ਜਰੂਰ ਦਿਓ ਜੀ ਮੈਂ ਤੁਹਾਡੀਆਂ ਸਾਰੀਆਂ ਵੀਡਿਓ ਦੇਖਦਾ ਜੀ ,ਧੰਨਵਾਦ ਵੀਰੇ

  • @RanjeetSingh-up3je
    @RanjeetSingh-up3je 2 ปีที่แล้ว +6

    ਮਾਤਾ ਜੀ ਜਿਊਂਦੇ ਰਹੋ,,ਨਾਲ ਵੀਰ ਜੀ ਬਹੁਤ ਹੀ ਵਧੀਆ ਲੱਗਿਆ,,,, ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @deepsidhu3954
    @deepsidhu3954 2 ปีที่แล้ว +7

    ਬਾਈ ਜੀ ਦੁਨੀਆ ਦਾ ਸੱਭ ਤੋਂ ਵਡਾ ਪੁੰਨ ਤੁਸੀਂ ਕਮਾ ਰਹੇ ਉ ਵਾਹਿਗੂਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਏਦਾ ਦੇ ਸੱਚੇ ਬੰਦੇ ਬਹੁਤ ਮੁਸ਼ਕਿਲ ਨਾਲ ਮਿਲਦੇ ਵਾਹਿਗੁਰੂ ਜੀ ਸਤਿਨਾਮ

  • @yaadwinderdhaliwal2185
    @yaadwinderdhaliwal2185 2 ปีที่แล้ว +55

    ਕੋਲੀ ਚ ਗਿਲਾਸ ਕੋਈ ਫੇਲ ਕੋਈ ਪਾਸ 🤣🤣🤣🤣🤣🤣🤣 ਸੋਨੀ ਵੀਰ ਜਿਦਾਬਾਦ

  • @user-db6so3kz8y
    @user-db6so3kz8y 2 หลายเดือนก่อน +1

    Buht vadia hgl krda sonny veer

  • @GurpreetSingh-pv3ce
    @GurpreetSingh-pv3ce 2 ปีที่แล้ว +1

    Rabb da roop aa sony Sachi

  • @punjabistatus7688
    @punjabistatus7688 2 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਚਡ਼ਦੀ ਕਲਾ ਰੱਖੀ ਖਾਲਸਾ ਪੰਥ ਦੀ

  • @jasssidhu725
    @jasssidhu725 2 ปีที่แล้ว +4

    ਵਾਹਿਗੁਰੂ ਦਾ ਸ਼ੁਕਰ ਕਰਦੇ ਆਂ ਵੀ ਸਾਨੂੰ ਆਂ ਜ਼ਿੰਦਗੀ ਦਿਤੀ ਆਂ ਰੱਬ ਰੂਪੀ ਬੰਦਾ ਸੋਨੀ

  • @mann6402
    @mann6402 21 วันที่ผ่านมา

    Dhan dhan baba deep singh ji mehr bhrya hath rakhn sb te

  • @PremKumar-pl3de
    @PremKumar-pl3de ปีที่แล้ว +1

    यह तो परमात्मा का रूप है सोनी

  • @gurdeepsingh-hc6ce
    @gurdeepsingh-hc6ce 2 ปีที่แล้ว +18

    ਸੋਨੀ ਵੀਰ ਦੀਆ ਗੱਲਾਂ ਸੁਣ ਕੇ ਸਭ ਦੁਖ ਦੂਰ ਹੋ ਜਾਂਦੇ ਆ ।ਵਾਹਿਗੁਰੂ ਸੰਸਥਾ ਨੂੰ ਵੀ ਚੜ੍ਹਦੀਕਲਾ ਬਖਸ਼ੇ । ਪਾਲ ਵੀਰ ਨੂੰ ਵੀ ਤੇ ਪੂਰੀ ਟੀਮ ਨੂੰ ਵੀ ਚੜ੍ਹਦੀਕਲਾ ਵਿੱਚ ਰੱਖੇ।ਹਮੇਸ਼ਾ ਵਾਹਿਗੁਰੂ ਜੀ ।। ਵੀਰ ਸੋਨੀ ਦੀਆ ਵੀਡੀਓ ਜਰੂਰ ਆਪ ਪਾ ਦੀਆ ਕਰੋ।।

  • @surindermander5899
    @surindermander5899 2 ปีที่แล้ว +138

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਤੁਹਾਡੇ ਵਰਗੇ ਵੀਰਾਂ ਕਰਕੇ ਹੀ ਦੁਨੀਆਂ ਟਿਕੀ ਹੋਈ ਹੈ। ਵਾਹਿਗੁਰੂ ਮਿਹਰ ਕਰੇ।

  • @gurchransingh5674
    @gurchransingh5674 2 ปีที่แล้ว +1

    ਸੋਨੀ ਵੀਰ ਨੂੰ ਚੇਅਰਮੈਨ ਬਣਾ ਦਿਉ ਸੰਸਥਾ ਦਾ ਬਾਬਾ ਜੀ

  • @user-ne5zx8et4j
    @user-ne5zx8et4j 8 หลายเดือนก่อน

    Dhan hai ma pal hire nu janm dita ji
    Dhan dhan guru Har krishn saheb ji
    Di kirpa pall veer te sda kaim rhe ji

  • @jitenderfreakphilosopher2606
    @jitenderfreakphilosopher2606 2 ปีที่แล้ว +4

    ਬਹੁਤ ਤਨਵਾਦ ਜੀ ਰੱਬ ਸੁਖ ਰੱਖੇ

  • @GINNYPENDUVELOG
    @GINNYPENDUVELOG 2 ปีที่แล้ว +7

    ਵਾਹਿਗੁਰੂ ਜੀ ਸੋਨੀ ਤੇ ਪਾਲ ਦੀ ਲੰਮੀਆਂ ਉਮਰਾਂ ਕਰੇ

  • @bastuhitu1417
    @bastuhitu1417 2 ปีที่แล้ว

    Maa ji ne aisa heera dita aa jida koi mul hi nahi anmol aa rabb Da roop

  • @ajitsingh7679
    @ajitsingh7679 ปีที่แล้ว +1

    ਪਾਲ ਵੀਰ ਜੀ ਵਾਹਿਗੁਰੂ ਮਾਤਾ ਜੀ ਵਰਗਾ ਸੁਭਾਅ ਸਈਅਦ ਕਿਸੇ ਦਾ ਹੋਵੇ ਮੇਰੀ ਮਾਂ ਦੇ ਪੈਰੀ ਹੱਥ ਲਾਉਣਾ ਪਾਲ ਵੀਰ ਕਿਉਕਿ ਮੇਰਾ ਵੀ ਕੋਈ ਨਹੀਂ ਹੈ ਜੀ ਰੱਬ ਕਰੇ ਮੇਰੀ ਹਾਲਤ ਵੀ ਸੋਨੀ ਵੀਰ ਵਰਗੀ ਹੋ ਜਾਏ ਤਾਂ ਜੋਂ ਮੈਨੂੰ ਵੀ ਮਾ ਦਾ ਪਿਆਰ ਮਿਲੇ

  • @baikailey8132
    @baikailey8132 2 ปีที่แล้ว +5

    ਰੱਬ ਦਾ ਰੂਪ ਆ ਸੋਨੀ ਵੀਰ
    ਵਾਹਿਗੁਰੂ ਜੀ
    🙏🙏🙏

  • @gurjeetsran744
    @gurjeetsran744 2 ปีที่แล้ว +8

    ਰੱਬਾ ਚੜਦੀ ਕਲਾ ਵਿੱਚ ਰੱਖੇ ਸੋਨੀ ਬਾਈ ਨੂੰ

  • @Narindersingh-ng2qw
    @Narindersingh-ng2qw 2 ปีที่แล้ว

    Baba ji sony diyan gallan bhut siyanian

  • @giansingh3850
    @giansingh3850 ปีที่แล้ว +1

    ਸੋਨੀ ਪਾਕ ਪਵਿੱਤਰ ਹੈ

  • @Keeratkalervlogs2068
    @Keeratkalervlogs2068 ปีที่แล้ว +3

    ਵਹਿਗੁਰੂ ਜੀ ਮਾਤਾ ਦੀ ਹਾਲਤ ਵੇਖੀ ਨਹੀਂ ਜਾਂਦੀ,ਵਹਿਗੁਰੂ ਤੁਹਾਨੂੰ ਚੜਦੀ ਕਲਾਂ ਬਖ਼ਸ਼ਣ ਕਿਉਂਕਿ ਤੁਸੀਂ ਹੋਰ ਬਹੁਤਿਆਂ ਦੀ ਜ਼ਿੰਦਗੀ ਸਵਾਰਨੀ ਆ 🙏

  • @All_at_one01
    @All_at_one01 2 ปีที่แล้ว +32

    ਦਿਲੋਂ ਪਿਆਰ ਸੌਨੀ ਅਤੇ ਪਾਲ ਵੀਰ ਲਈ ❤️❤️

  • @KuldeepSingh-uf7fu
    @KuldeepSingh-uf7fu 4 หลายเดือนก่อน +1

    Waheguru. Lambee. Uamar. Karaa. Ess. Maa. Dee

  • @sonuboparai8542
    @sonuboparai8542 2 ปีที่แล้ว +15

    Waheguru ji waheguru ji waheguru ji waheguru ji waheguru ji waheguru ji 🙏🙏

  • @Dhillon6481
    @Dhillon6481 2 ปีที่แล้ว +8

    ਵੀਰ ਕੋਈ ਸਬਦ ਨਹੀਂ ਤੇਰੇ ਲਈ 🙏🙏🙏 ਵਾਹਿਗੁਰੂ ਜੀ ਮੇਹਰ ਕਰਨ 🙏🙏🙏

  • @sodhisodhisaab3877
    @sodhisodhisaab3877 ปีที่แล้ว +1

    BaBa ji bot vadiya ji🙏🙏🙏🙏🙏

  • @manjitkaur-wp3mn
    @manjitkaur-wp3mn 2 ปีที่แล้ว

    rabbi roop pariwaar e mere veer pal singh ji ka mata ji bhut hi ache ne

  • @neerusharma7355
    @neerusharma7355 2 ปีที่แล้ว +19

    Soni Veere nu Pyar bhari Ssakal
    🙏🙏
    Aap ji da sabhav vi bhot changa hai
    Baba JI Bless you All 🙏🙏

  • @RanjeetSingh-bu3dj
    @RanjeetSingh-bu3dj 2 ปีที่แล้ว +10

    🙏🙏ਧੰਨ ਹੋ ਬਾਬਾ ਜੀ ਪਰਮਾਤਮਾ ਤੁਹਾਡੇ ਤੇ ਸਦਾ ਮੇਹਰ ਬਣਾਈ ਰੱਖਣ ❤️🙏

  • @vishugill7175
    @vishugill7175 ปีที่แล้ว

    Baba ji ehna ch rab 🙏 aa

  • @DEEPAKKUMAR-dh1pn
    @DEEPAKKUMAR-dh1pn ปีที่แล้ว +1

    Pal paji waheguru tanu tyy Mata ji nu khush Rakhe
    Love you waheguru mehhar kkre

  • @sarbjitbasra7235
    @sarbjitbasra7235 2 ปีที่แล้ว +18

    Sony veer bilkul theek ho geya wahe guru maher karan 🙏🙏🙏🙏🙏

  • @socialactivities13
    @socialactivities13 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫਤਹਿ ।।
    ਖ਼ਾਲਸਾ ਜੀ ਤੁਹਾਡੀ ਸੇਵਾ ਧੰਨ ਹੈ 🙏🙏 ਸੰਗਤ ਜੀ ਆਪਾਂ ਵੀ ਕੋਸ਼ਿਸ਼ ਕਰੀਏ ਆਪਣੇ ਨੇੜੇ ਜਿੰਨੇ ਵੀ ਜਰੂਰਤਮੰਦ ਓਹਨਾ ਦੀ ਜਿੰਨੀ ਹੋ ਸਕੇ ਸੇਵਾ ਕਰੀਏ। ਵਾਹਿਗੁਰੂ ਜੀ 🙏🙏 ਕਿਰਪਾ ਕਰਨ 🙏🙏

  • @PardeepSingh-wu2zo
    @PardeepSingh-wu2zo 2 ปีที่แล้ว

    Baba ji menu soni veer da subha bohat vadya lagya ji. Sacha insan hai... Rabi roop

  • @satnamsinghsatnam5685
    @satnamsinghsatnam5685 ปีที่แล้ว +2

    ਮਾਵਾਂ ਠੰਡੀਆਂ ਛਾਵਾਂ ਬੋਹੜ ਦੀਆਂ

  • @laazdeep213
    @laazdeep213 2 ปีที่แล้ว +32

    Paul veer waheguru ji aap nu CHARDI kALLA vich rkhna ji

  • @YukiVisions
    @YukiVisions 2 ปีที่แล้ว +73

    Jindgi de sawaad sony Veere warge lainde aa saadey warge ta bs Future di tension ch katti jaande aa... Waheguru ji Charhdi kallah ch rakho... Love from Poland

    • @mandyfarmer3269
      @mandyfarmer3269 2 ปีที่แล้ว +3

      🙏🏻ਵੀਰੇ ਤੁਹਾਡੀ ਗੱਲ ਸੱਚੀ ਹੈ ਪਰ ਇਹ ਸਵਾਦ(ਜ਼ਿੰਦਗੀ ਦਾ ਆਨੰਦ) ਤੁਸੀ ਵੀ ਮਾਣ ਸਕਦੇ ਹੋ ਆਪਣੀਆ ਫਾਲਤੂ ਦੀਆ ਲੋੜਾ ਨੂੰ ਘਟਾ ਕੇ ਤੇ ਕਿਸੇ ਲੋੜ ਵੰਦ ਦੀ ਲੋੜ ਪੂਰੀ ਕਰਕੇ
      🙏🏻 ਵਾਹਿਗੁਰੂ ਜੀ 🙏🏻ਆਪ ਜੀ ਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ ਜੀ 🙌🏻😇

  • @dhaliwal1217
    @dhaliwal1217 ปีที่แล้ว +1

    ਪਾਲ ਵੀਰ ਸੋਨੀ ਦਾ ਪਿੰਡ ਧਨੇਠੇ ਦੇ ਕੋਲ ਅਸਮਾਨ ਪੁਰ ਹੈ।

  • @lakhbirsingh2842
    @lakhbirsingh2842 ปีที่แล้ว

    ਪਾਲ ਸਿੰਘ ਵਿਰ ਦੀ ਮਾਂ ਬਹੁਤ ਭੋਲੀ ਭਾਲੀ ਮਾਂ ਹੈ ਸਾਡੀ 🙏🙏🙏🙏🙏

  • @jagjotsingh9150
    @jagjotsingh9150 2 ปีที่แล้ว +28

    Ghaint bnda soni. Waheguru sarbat da bhla kre

  • @SHEHZADACREATIONS
    @SHEHZADACREATIONS ปีที่แล้ว +5

    ਅਸਲ ਚ ਸੰਤ ਰੂਹ ਐ ਸੋਨੀਂ ਕੋਈ ਮਾਂਣ ਨੀਂ ਆਪਣੀਂ ਮੌਜੂਦਗੀ ਦਾ ਵੀ ਪਤਾ ਨਈਂ ਪਾਕ ਰੂਹ❤️❤️

  • @buttakhattran499
    @buttakhattran499 9 หลายเดือนก่อน +1

    Pal pal veer mata ji da Darshan ho ga mata ji Rab da roop na ji

  • @arjunlal2484
    @arjunlal2484 ปีที่แล้ว

    Sat sri acal rab aap ko lambi umar de baba ji ko jo Loka di seva karte hai

  • @shivgarg3363
    @shivgarg3363 2 ปีที่แล้ว +10

    ਬਹੁਤ ਚੰਗਾ ਕੰਮ ਕਰਦਾ , ਵੱਡੇ ਵੀਰ ਤੂੰ , ਬਾਬਾ ਨਾਨਕ ਤੇਰੇ ਤੇ ਮੇਹਰ ਕਰੇ 🙏🙏

  • @youtoo6612
    @youtoo6612 2 ปีที่แล้ว +30

    Sony's innocence is soul stirring .Love and blessings 🙌💖

  • @anjusidhu8192
    @anjusidhu8192 ปีที่แล้ว +1

    ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਜੀ