Punjab to vad drugs v hege ne hor states ch ghto ghat 7-8 states ne jithe punjab to kite he vad drugs chlde ne but nam khrab kita punjab da dujia states hindus dia ne tn kr k oh states da name koi nhi lenda punjab nu jan k bdnam kita janda
Sab dukandareya v ase karange es tra tuse kanun rahe devao jo sajja devoune tu kon huna gulaba jo gand pa reha c os to selad lae ke ehe patrkar nu dhamkeya denda bajwe oh dareya ne os ne oh video time to pehla pa dete v mera karla jo karna ehe kehnda jdo ase maaf kar deta te oh sada yar hae ke gll os time keo ne fer sodha lagaeya kenea da nacha sudwa deta fer but todn nal he dukandare chale hae koe kutt ne pae ewe kahe janda dahra jaror307 lage howege gut tode therk keeta par gulabe wargeya nal ke hesa pate c jo patrkar nu dhamkea de reha c onj ta akhe mae badla lawanga look rupeya lae de ke raje nama kar jande han ke gll ehe koe kanun hae apne app vitch gulaba jo marje kare kehnda oh mera jar hae os bare na koe bole koe sawarthe nehoeya kert kamae karn wale han oh ne galt kmm karde ehe ta dukandarea jena ne chaleya sarupe wargeya te gulabe wargeya dea pola kholen waleya nu dhamkeya bake sangta he daan kardeya fer he dukan dareya chaldea han sab topehla choleya waleya dea dukana band karwobake ehe kehnda ase teyra ch gae ke jekar oh ghatna sache hunde ta fer ehe ona nu mar denda fer bake oh kude 13 years de c take fer chache da ke kar deta case rafa dfa keon hoeya fer cahe chacha he sahe case darjj karn tak he hunda gharwar koe ne putke janda ehe sab nal he gadeya ch oil pende a. Pehla jes bhole bande nu tahne vitch laeja ke kuteya belaspur wale nu oh najaez he c ke public nu he ghumarh karna c gulabe wargeya nal jareya te ona dea pola kholen waleya nu dhamkeya oh ta patrkar nedar c no dareya ne
Hlo baba ji, khalsa ji meri tuhanu ik shoti jhi benti aa tey dill d tammnna v aa m tuhannu bht din to msg krn d kosis kr riaa ha .... baba ji aa ik fb, youtuber aa jatt babey bandran to ehna nu sett kro eh bht gand paa rhey aa ajkl.... gandiaan galan kadd dey aa tey ohio jehiaan bolian boldey hn to apan avdi beti ya family sahmney nhi sun skdey baba ji jldi sett kro ehna nu plz
ਬਾਬਾ ਜੀ ਥੋੜੇ ਹੌਰ ਪੋਡਕਾਸਟ ਕਰੋ ਮੈ ਥੋੜੇ ਪੋਡਕਾਸਟ 15 ਦਿਨ ਸੁਣ ਰਿਹਾ ਬਾਬਾ ਜੀ ਬਹੁਤ ਗਿਆਨ ਮਿਲਦਾ ਹੈ ❤ ਹਿਕ ਠੋਕ ਕੇ ਗਲ ਕਰਦੇ ਹੋ ਬਾਬਾ ਜੀ ਲਮੀ ਉਮਰ ਕਰੇ ਥੋਡੀ ਬਾਬਾ ਜੀ ❤❤❤
ਵਾਹਿਗੁਰੂ ਬਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਤੰਦਰੁਸਤੀ ਬਕਸ਼ੇ 🙏
❤
ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੀਆਂ ਗੱਲਾਂ ਭਾਈ ਸਾਹਿਬ ਜੀ ਦਾ ਸੁਭਾਅ ਤੇ ਭਾਈ ਸਾਹਿਬ ਖੁਦ ਮੈਨੂੰ ਬਹੁਤ ਚੰਗੇ ਲੱਗਦੇ ਆ। ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।
ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਮਹਿਰੋਂ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏
ਬਾਬਾ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਤਹੁਾਨੂੰ
ਵਾਹਿਗੁਰੂ ਜੀ ਐਸੇ ਸੂਰਬੀਰ ਯੋਧੇਆਂ ਨੂੰ ਚੜਦੀਕਲਾ ਬਖ਼ਸ਼ੋ ਜੋਂ ਕੌਮ ਦਾ ਦਰਦ ਰਖਦੇ ਤੇ ਹਲ ਕਰਨਾ ਲੋਚਦੇ
ਜੇ ਕੌਮ ਦਿਲੋਂ ਸਾਥ ਦੇ ਦੇਵੇ ਸਿੰਘਾਂ ਦਾ ਤਾਂ ਜੋਂ ਪਖੰਡ ਦੇ ਡੇਰੇ ਖੁਲ੍ਹੇ ਨੇ ਉਥੇ ਕਾਂ ਬੋਲਣਗੇ ਜਾਗਦੀਆਂ ਜ਼ਮੀਰਾਂ ਵਾਲਿਆਂ ਜਾਗੋ ਆਪਣੀ ਹੋਂਦ ਬਚਾ ਲਵੋ
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਤ ਮਹੀਰਾ ਪੈਰੀਂ ਹੱਥ ਰੱਖਿਆ 🙏🙏
ਕਿਰਪਾ ਕਰੋ ਵਾਹਿਗੁਰੂ ਕੋਈ ਹਾਲ ਨੀ ਪੰਜਾਬ ਦਾ 😢🥺🥺
ਵਾਹਿਗੂਰ ਜੀ😊niec good 👍 👌 👏
ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਮੇਹਰ ਕਰਨ ਗੲੇ ਖਾਲਸਾ ਜੀ
❤❤🎉🎉 ਦਿਲੋਂ ਸਲਾਮ ਹੈ ਜੀ।
❤ ਬਹੁਤ ਜ਼ਿਆਦਾ ਵਧੀਆ ਗੱਲਬਾਤ ਲੱਗਦੀ ਹੈ ਬਾਬਾ ਜੀ ਦੀ ❤
🙏 ਮੌਤ 🙏
🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ
#ਭਾਈ_ਅਮ੍ਰਿਤਪਾਲ_ਸਿੰਘ_ਖਾਲਸਾ_ਜਿੰਦਾਬਾਦ
ਭਾਈ ਅਮਿ੍ੰਤਪਾਲ ਸਿੰਘ ਮਾਹਿਰੋ ਚੜ੍ਹਦੀ ਕਲਾ ਵਾਲੇ ਸਿੰਘ ਹਨ ਜੋ ਹੱਕ ਸੱਚ ਲਈ ਲੜਦੇ ਲੋਕਾਂ ਭਲਾਈ ਦੇ ਕੰਮ ਕਰਦੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲਈ ਲੜਦੇ ਹਨ ਗੱਲ ਕੀ ਹਰ ਲੋੜਵੰਦਾਂ ਦੀ ਮਦਦ ਕਰਦੇ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣਾ ਜੀ ਵਾਹਿਗੁਰੂ ਜੀ ਹੱਕ ਸੱਚ ਲਈ ਲੜਨ ਲਈ ਹਿੰਮਤ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ/ਆਪਣਾ ਨੰਬਰ ਜਰੂਰ ਦਿਉ ਖਾਲਸਾ ਜੀ
Waheguru ji Waheguru ji Waheguru ji Waheguru ji Waheguru ji
ਬਾਈ ਮਹਿਰੋਂ ਜੀ ਜ਼ਿੰਦਾਬਾਅਦ
ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਥੋਨੂੰ ਚੜ੍ਹਦੀਕਲਾ ਵਿੱਚ ਰੱਖਣ ਸਦਾ ਈ
Amartpal ਸਿੰਘ ਖ਼ਾਲਸਾ ਜੀ ਜਿੰਦਾਬਾਦ amartpal ਸਿੰਘ ਮਿਹਰੋ ਜਿੰਦਾਬਾਦ
ਮਾਲਕਾ ਵੀਰ ਦੇ ਅੰਗ ਸੰਗ ਰਉ ਸਦਾ
ਵਾਹਿਗੁਰੂ ਜੀ 😢
ਫਰੀ,ਨੇ,ਬੇੜਾ,ਗਰਕ,ਕਰਤਾ,ਸਰਕਾਰਾਂ,ਨੇ।
Waheguru ji
ਵਾਹਿਗੁਰੂ ਜੀ 💖🙏
ਅਸੀ ਇਕਠੇ ਪੜੇ ਆ ਪੰਜਵੀਂ ਤੱਕ ਅਮ੍ਰਿਤਪਾਲ ਸਿੰਘ ਨੂੰ ਪਹਿਲਾਂ ਤੋ ਸੁਣਦਾਂ ਰਿਹਾਂ ਪਰ ਮੈਨੂੰ ਥੋੜੇ ਦਿਨਾਂ ਬਾਅਦ ਪਤਾਂ ਲੱਗਾਂ ਇਹ ਮੇਰੇ ਨਾਨਕੇ ਤੋ ਮੇਰੇ ਨਾਲ ਪੜ੍ਹਦਾ ਸੀ ਸੋਚਿਆ ਨਹੀਂ ਸੀ ਇਹ ਜਵਾਕ ਅੱਗੇ ਜਾ ਇਹਨਾਂ ਵੱਡਾ ਸਿਖ ਬਣੇ ਗਾ
ਜੇ ਸਾਡੀ ਵੀਡੀਓ ਚੰਗੀ ਲੱਗੀ ਤਾ ਚੈਨਲ ਨੂੰ ਜਰੂਰ ਸਸਕ੍ਰਾਈਬ ਕਰੋ ਜੀ ❤
Waheguru 🙏🏻
ਬਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ
Kalli kalli gal sach te kodi te ankh jaagdi kalli kalli gal sun k 🦅🦅🦅🔥
Bai sahi yr taria gala sun k .. pata lagda ka kye ho rahai ha .pata ni ky banu Punjab da 😢. Wheaguru ji mahero nu chardi kala baksha
ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਤੇ ਆਪਣਾ ਮਹਿਰ ਭਰਿਆ ਹੱਥ ਰੱਖਣ ਦੀ🙏🙏🙏🙏
Bahut vadia veer
Waheguru mahar rakha bhai mahro ta
True
🌹Waheguru ji🌹🙏
Salute aa veer ji thanu
ਬਹੁਤ ਵਧੀਆ ਸਿੰਘ ਸਾਬ ਜੀ
✊🏿⚔️🔥
❤Tha good 👍❤ Amritpal ma Khalsa Jindabad jindabad jindabad 🙏
ਅੰਮ੍ਰਿਤਪਾਲ ਮਹਿਰੋ ਜਿੰਦਾਬਾਦ ❤🎉🎉❤❤
Good Thinking
waheguru g
Very good ji
That one line❤️ 2:00
Waheguru ji 🙏⚔️⛳
❤❤❤❤❤❤
❤❤
ਪਲੀਜ਼ ਬਾਬਾ ਜੀ ਮੇਰੀ ਮੱਦਦ ਕਰ ਦੋ ਮੇਰੇ ਸੋਹਰੇ ਮੈਨੂੰ ਘਰੋਂ ਕਢਦੇ ਆ, ਮੇਰੀ ਤਾਂ ਭੈਣ ਪਹਿਲਾ ਹੀ ਪੇਕਿਆਂ ਘਰ ਬੈਠੀ ਆ, ਜੋ ਦਿਮਾਗੀ ਤੋਰ ਤੇ upset ਆ ਓਹਦੇ ਵੀ ਮੇਹਣੇ ਦਿੰਦੇ ਆ ਇੱਕ ਪਹਿਲਾ ਤੇਰੇ ਪੇਕਿਆਂ ਦੇ ਘਰੇ ਬੈਠੀ ਆ ਤੇ ਤੂੰ ਵੀ ਜਾਂ ਕੇ ਬੈਠ ਜਾ ਪਲੀਜ਼ ਮੇਰੀ ਮਦਦ ਕਰ ਦੋ
ਮੈਨੂੰ ਮਦਦ ਦੀ ਲੋੜ ਹੈ ਬਾਬਾ ਜੀ ਨੰਬਰ ਕਿੱਥੋਂ ਮਿਲੋ ਗਾ
ਦੀਪ ਸਿੱਧੂ ਬਾਈ ਜੀ ਜਿੰਦਾਬਾਅਦ
Bhai sahab jindabad
Yes right
Very very very good
ਮਹਿਰੋਂ ਬਾਈ ! ਅੰਗ੍ਰੇਜਾ ਨੇ ਕਾਇਦੇ ਡਾ ਮੁੱਲ ਛੇ ਆਨੇ ਅਤੇ ਹਥਿਆਰ ਦਾ ਮੁੱਲ ਤਿੰਨ ਆਨੇ ਰਖਿਆ ਸੀ ।
Kise de hath kuj nahi eh hvaa hi kaljug wali sare paase chaldi jado rab ne satjug wali havaa shad diti sari duniya change karmaa wal ho javegi
❤
Das a panjb aa 😢😢😢, mar jann sarkara
🙏🙏🙏🙏🙏
Baba g salut a thode soch ta
ਵਾਹਿਗੁਰੂ ਜੀ ਮੇਹਰ ਕਰਨ ਸਿੱਖ ਕੌਮ ਤੇ l
Baba ji super 🔥🔥
Bilkul thik kiha
Bhaie Amritpal Singh ji buhat vadhia insan haie
Good news
Bhai amritpal singh mehron wrga leader hona chaida sada❤🪯
Bai mehro di sport karo
Bhai. Amratpal. Singh. Mehron. Da. Ph. No. Show. Karo. Ge
ਬਾਬਾ ਕਣਕ ਦਾਲ ਲੈਣ ਲਈ ਗਰੀਬੀ ਰੇਖਾ ਹੇਠਾਂ ਮਿਲਦੀ ਹੈ ਜਿਨਾਂ ਕੋਲ ਜਮੀਨਾਂ ਨੇ ਵਿਹਲੜ ਨਸ਼ਾ ਉਹੀ ਕਰਦੇ ਨੇ ਮਜ਼ਦੂਰ ਹੋਣ ਦਾ ਪੂਰੀ ਮਜ਼ਦੂਰੀ ਵੀ ਨਹੀਂ ਮਿਲਦੀ ਨਸ਼ਾ ਕਿੱਥੋਂ ਕਰਨਗੇ ਉਹ
Real 🦁 Sant K P S GILL Jindabaad
Mehron galt bol reha. Kaayda di mimat double si Hathyaar naalo
Baba ji pls meri v help krdo mai v bhot preshan a tade nal gall kida ho sakdi a pls 😭
Ohna di I'd te ja k msg kro ya fir koi video ya msg tag kr k send krdo ohna tk pohncha do ,JD v gl ohna tk ponchi oh jroor help krenge
🙏🙏❤❤🌹🌹🌹🌹👍👍👍gud
Amritpal Singh ji jindabad 🙏
Bhai sahab alokam sand Lok ne yah sirf Apna Kar Dekh dene ennanu comedy Koi Parvah Nahin
Babai Mata nu Milana Jana
Bhai ji mai v sikhna eh Sikh v reheaaa
ਤੁਸੀਂ ਤਾਂ ਫਿਰ ਸਾਡੇ ਪਿੰਡ ਪੜੇ ਹੋ
Veer meri halp karoge mera pati v pind vich hi hor tiwi lay k baitha
Bai amritpal singh di gall nhi krde kyoooo ??????
Amritpal jindabad mehraru
Punjab to vad drugs v hege ne hor states ch ghto ghat 7-8 states ne jithe punjab to kite he vad drugs chlde ne but nam khrab kita punjab da dujia states hindus dia ne tn kr k oh states da name koi nhi lenda punjab nu jan k bdnam kita janda
Khalsa Raj chahie 😢 tha hi sab theek hoyega 🪯⚔️🪯⚔️🪯
Sab dukandareya v ase karange es tra tuse kanun rahe devao jo sajja devoune tu kon huna gulaba jo gand pa reha c os to selad lae ke ehe patrkar nu dhamkeya denda bajwe oh dareya ne os ne oh video time to pehla pa dete v mera karla jo karna ehe kehnda jdo ase maaf kar deta te oh sada yar hae ke gll os time keo ne fer sodha lagaeya kenea da nacha sudwa deta fer but todn nal he dukandare chale hae koe kutt ne pae ewe kahe janda dahra jaror307 lage howege gut tode therk keeta par gulabe wargeya nal ke hesa pate c jo patrkar nu dhamkea de reha c onj ta akhe mae badla lawanga look rupeya lae de ke raje nama kar jande han ke gll ehe koe kanun hae apne app vitch gulaba jo marje kare kehnda oh mera jar hae os bare na koe bole koe sawarthe nehoeya kert kamae karn wale han oh ne galt kmm karde ehe ta dukandarea jena ne chaleya sarupe wargeya te gulabe wargeya dea pola kholen waleya nu dhamkeya bake sangta he daan kardeya fer he dukan dareya chaldea han sab topehla choleya waleya dea dukana band karwobake ehe kehnda ase teyra ch gae ke jekar oh ghatna sache hunde ta fer ehe ona nu mar denda fer bake oh kude 13 years de c take fer chache da ke kar deta case rafa dfa keon hoeya fer cahe chacha he sahe case darjj karn tak he hunda gharwar koe ne putke janda ehe sab nal he gadeya ch oil pende a. Pehla jes bhole bande nu tahne vitch laeja ke kuteya belaspur wale nu oh najaez he c ke public nu he ghumarh karna c gulabe wargeya nal jareya te ona dea pola kholen waleya nu dhamkeya oh ta patrkar nedar c no dareya ne
Amritpal veer ji plz jldi call kro minnu
Hlo baba ji, khalsa ji meri tuhanu ik shoti jhi benti aa tey dill d tammnna v aa m tuhannu bht din to msg krn d kosis kr riaa ha .... baba ji aa ik fb, youtuber aa jatt babey bandran to ehna nu sett kro eh bht gand paa rhey aa ajkl.... gandiaan galan kadd dey aa tey ohio jehiaan bolian boldey hn to apan avdi beti ya family sahmney nhi sun skdey baba ji jldi sett kro ehna nu plz
ਨਚਾਰ ਤੇ ਗਵਈਏ ਦੂਰ ਕਰਦੋ ਕੌਮ ਤੌ। ਪੜੇ ਲੋਖੇ ਸੁਹਿਰਦ ਲੋਕ ਲੈ ਕਿ ਆਵੋ ਨਾ ਕਿ ਅੰਨਪੜ, ਬਦਮਾਸ਼, ਅਸਤਾਦ ਤੇ ਅਖੋਤੀ ਯੋਧੇ। ਕੁੱਝ ਸੁਧਾਰ ਹੋਜੂ। ਨਹੀ ਤੇ ਸੱਚ ਬਹੁਤ ਬੁਰਾ ਹੈ ਹਜੇ ਲੋਕ ਅਮਦਰ ਖਾਤੇ ਚੁੱਪ ਨੇ।
Hlo veer ji mere nl gll kro
Akaal takht toh hukam karwao nasha vechan waliya da sodha laa do da hukam
Kujj he dinna ch nasha hatt ju
mehro musla Tu Kehra Kaarobaar Karda
Bhi je tuce ve vhlarh ho
Babaji mein gadi chalana Baba
ਮੁੱਕਦੀ ਗੱਲ ਆ ਪੈਸੇ ਭੇਜੋ ਵੱਧ ਤੋਂ ਵੱਧ ਕਿਉਂਕਿ ਬੁੱਤ ਤੋੜੇ ਸੀ 2020 ਚ 🤣😂🤣😂
Teri kyo bund dard lagi fir Tere pyo da ਬੁੱਤ si salya nacharan da ਬੁੱਤ dharmik jga te chnga lag da va tere dimg hilya va
Sarm karo ki dekha raha ho
Fudo banda aaa 😂😂😂
Nonsense after taking fathers beating he still has not learned nothing
Veer ji tada number mil sakda 🙏mai thade nal gall krna chuni a
Sikh kaum da yodha..bhai amritpal singh mehro..bahut chardikala wale singh bhai sahab..waheguru mehar kre bhai sahab te❤❤❤
Veer ji main bohut dhukhi ha please mainu apna no. Send kro🙏😢
Yaar podcast te view lain lai aaini ghatia line samhne ਲਿਖੀ
Betaji apna phone number daso
Waheguru g