ਸਕੂਟਰੀ ਦੇ ਇੰਜਣ ਤੋਂ ਤਿਆਰ ਕੀਤਾ ਗੁਰੂਦਵਾਰਾ ਸਾਹਿਬ ਲਈ ਅਜਿਹਾ ਸਿਸਟਮ

แชร์
ฝัง

ความคิดเห็น • 116

  • @PB-id4py
    @PB-id4py 2 ปีที่แล้ว +13

    ਬਹੁਤ ਹੀ ਖੂਬਸੂਰਤ ਬਹੁਤ ਹੀ ਵਧੀਆ ਉਪਰਾਲਾ ਕੀਤਾ।। ਬੱਚਿਆਂ ਤੇ ਵੀਰ ਦੇ ਜਜ਼ਬੇ ਨੂੰ ਬਹੁਤ ਬਹੁਤ ਸਤਿਕਾਰ 🙏❤️🙏 ਬਹੁਤ ਬਹੁਤ ਧੰਨਵਾਦ 🙏

  • @charanjeetgill1708
    @charanjeetgill1708 2 ปีที่แล้ว +4

    ਬਹੁਤ ਵਧੀਆ ਵਾਹਿਗੁਰੂ ਜੀ 🙏🙏

  • @sarbjitsinghsandhu4354
    @sarbjitsinghsandhu4354 2 ปีที่แล้ว +7

    ਧੰਨ ਗੁਰੂ ਧੰਨ ਗੁਰੂ ਦੇ ਪਿਆਰੇ ਵਾਹਿਗੁਰੂ ਵਾਹਿਗੁਰੂ ਜੀ

  • @user-nq5gw5wc8w
    @user-nq5gw5wc8w 2 ปีที่แล้ว +11

    ਬਹੁਤ ਉੱਚੀ ਸੁੱਚੀ ਸੋਚ ਹੈ ਭਾਈ ਸਾਹਿਬ ਦੀ ਵਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @Amazing__videos55
    @Amazing__videos55 2 ปีที่แล้ว +3

    ਦਿਲੋ ਸਲੂਟ ਆ ਬਾਈ ਨੂੰ ਵਾਹਿਗੁਰੂ ਵੱਧ ਤੋਂ ਵੱਧ ਤਰੱਕੀਆਂ ਬਕਸੇ ਬਾਈ ਜੀ ਨੂੰ 🙏🙏🙏🙏🙏🙏🙏

  • @paramjitsinghkhalsa521
    @paramjitsinghkhalsa521 2 ปีที่แล้ว +9

    ਸਿੰਘ ਸਾਹਿਬ ਜੀ ਤੁਹਾਡੇ ਕੰਮ ਨੂੰ ਸਲਾਮ ਹੈ,
    ਜੇਕਰ ਇਹ ਗੁਰੂ ਘਰ ਦੀ ਛੱਤ ਹੈ ਤਾਂ ਕਿਰਪਾ
    ਕਰਕੇ ਜੋੜੇ ਲਾਹ ਕੇ ਜਾਣਾ ਚਾਹੀਦਾ ਹੈ।
    ਵਾਹਿਗੁਰੂ ਜੀ।🙏🙏

    • @sukhdeepsingh510
      @sukhdeepsingh510 2 ปีที่แล้ว +3

      ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮਾਫੀ ਮੰਗਕੇ ਬੇਨਤੀ ਕਰਦਾ ਜੀ ਗੁਰਸੇਵਕ ਸਿੰਘ ਜੀ ਨੇ ਤਾਂ ਕਿਹਾ ਸੀ ਜੋੜਾਂ ਉਤਾਰਨ ਨੂੰ ਅਸੀਂ ਸੇਵਾ ਦਾਰਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿਉਂਕਿ ਉਪਰ ਬਿਜਲੀ ਦਾ ਕੰਮ ਸੀ ਇਕ ਦੋ ਵਾਰ ਥੋੜਾ ਬਹੁਤ ਮਹਿਸੂਸ ਹੋਇਆ ਸੀ
      ਵੀਰ ਜੀ ਦਸ ਬਾਰਾਂ ਸਾਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਲਾਈਟ ਭਾਵ ਲੜੀਆਂ ਲਾਉਣ ਦਾ ਕੰਮ ਕੀਤਾ ਜਿਸ ਵਿਚ ਗੁਰਦੁਆਰਾ ਜਾਮਨੀ ਸਾਹਿਬ ਦਸਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਤੇ ਉਹਨਾਂ ਦੇ ਆਗਮਨ ਪੁਰਬ ਮੌਕੇ ਲੜੀਆਂ ਲਗਾਉਂਦੇ ਸਮੇਂ ਮੈਨੂੰ ਕਰੰਟ ਲਗ ਗਿਆ ਸੀ ਨੰਗੇ ਪੈਰ ਹੋਣ ਕਰਕੇ ਗੁੰਬਦ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਜੀ ਅੱਗੇ ਤੋਂ ਧਿਆਨ ਰੱਖਾਂਗਾ ਜੀ

  • @user-kr2ib4wc9x
    @user-kr2ib4wc9x 2 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🎂🎉

  • @gurlal4302
    @gurlal4302 2 ปีที่แล้ว +4

    ਜਥੇਦਾਰ ਜੀ ਸਲੂਟ ਆ ਤੁਹਾਡੇ ਕੰਮ ਨੂੰ 🙏

  • @baldevthakur6913
    @baldevthakur6913 2 ปีที่แล้ว +2

    ਸਤਿ ਨਾਮ ਸ੍ਰੀ ਵਾਹਿਗੁਰੂ ਜੀਓ...🙏

  • @HarpreetSingh-jd7sc
    @HarpreetSingh-jd7sc 2 ปีที่แล้ว +4

    waheguru ji ka khalsa waheguru ji ki fateh 🙏

  • @user-oq9de2uh5s
    @user-oq9de2uh5s 2 ปีที่แล้ว +1

    ਵਾਹਿਗੁਰੂ ਅਕਾਲ ਪੁਰਖ ਦੀ ਕ੍ਰਿਪਾ ਇਹਨਾ ਬੱਚਿਆ ਤੇ ਸਿੰਘ ਸਾਹਬ ਤੇ ਜੀ ।ਗੁਰਸੇਵਕ ਸਿੰਘ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @Danarammittar
    @Danarammittar 2 ปีที่แล้ว +2

    ਟੈਲੀਸਕੋਪ ਬਹੁਤ ਵਧੀਆਂ ਤੇ ਅਗਾਂਹ ਵਧੂ ਸੋਚ ਆ ਜੀ

  • @KuldeepSingh-ro7mq
    @KuldeepSingh-ro7mq 2 ปีที่แล้ว +1

    ਵਾਹਿਗੁਰੂ ਇਨ੍ਹਾਂ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @jasdeepsingh2507
    @jasdeepsingh2507 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @govindersingh9230
    @govindersingh9230 ปีที่แล้ว

    ਵਾਹਿਗੁਰੂ ਜੀ ਤਾਹਨੂੰ ਸਦਾ ਚੜਦੀ ਕਲਾ ਵਿੱਚ ਰੱਖੇ

  • @user-oy4sm2yk1s
    @user-oy4sm2yk1s 2 ปีที่แล้ว +3

    ਬੁਹਤ ਸੋਹਣਾ ਉਪਰਾਲਾ ਜੀ

  • @msgill4307
    @msgill4307 2 ปีที่แล้ว

    ਵਾਹ ਜੀ ਵਾਹ ਗੁਰੂ ਦੇ ਸਿੰਘੋ ਚੜਦੀ ਕਲਾ ਵਿੱਚ ਰਹੋ। ਤੁਸੀਂ ਬਹੁਤ ਹੀ ਮਨ ਦੀ ਰੀਝ ਨਾਲ ਖੰਡਾ ਸਾਬ ਬਨਾਇਆ ਹੈ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿਚ ਰਖਣ ਜੀ।

  • @buntypannu5737
    @buntypannu5737 2 ปีที่แล้ว +2

    ਬਹੁਤ ਮੇਹਰ ਆ ਜੀ ਵਾਹਿਗੁਰੂ ਜੀ ਦੀ

  • @yodhadhillon5877
    @yodhadhillon5877 2 ปีที่แล้ว +4

    Waheguru ji 🙏❤️❤️

  • @lakhyghuman2380
    @lakhyghuman2380 ปีที่แล้ว +1

    ਵਾਹ ਜੀ ਵਾਹ👌🏻👌🏻

  • @shahdevsingh7951
    @shahdevsingh7951 2 ปีที่แล้ว

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @bittusanghrerian7379
    @bittusanghrerian7379 2 ปีที่แล้ว +1

    Waheguru ji hamesha chardi kala c rakhan

  • @JASRAJGiIl
    @JASRAJGiIl 2 ปีที่แล้ว

    ਬਹੁਤ ਵਧੀਆ ਵੱਡੇ ਬਾਈ ਜੀ ਬਹੁਤ ਸਹੋਣੀ ਵਿਡੋਓ ਆ

  • @sahibsinghsidhu8938
    @sahibsinghsidhu8938 ปีที่แล้ว

    Shabash Khalsa ji

  • @khaintbanda9067
    @khaintbanda9067 2 ปีที่แล้ว

    Bahut vadhia uprala ji.

  • @smsmahal3805
    @smsmahal3805 2 ปีที่แล้ว +1

    Wonderful idea.Genious man.All praise.

  • @pritamsinghsaini4035
    @pritamsinghsaini4035 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ

  • @nagindersingh9711
    @nagindersingh9711 2 ปีที่แล้ว +1

    🙏 Waheguru ji Waheguru ji Waheguru ji Waheguru ji Waheguru ji

  • @vishavajitsingh7523
    @vishavajitsingh7523 2 ปีที่แล้ว

    Satnam Sheri Waheguru Sahib Ji Sukar haa ji Maharaj Sahib Ji Sukar haa ji

  • @AvtarSingh-pw7fv
    @AvtarSingh-pw7fv 2 ปีที่แล้ว

    ਵਾਹਿਗਰੂ ਜੀ ਵਾਹਿਗੁਰੂ ਜੀ

  • @jasbirsingh4534
    @jasbirsingh4534 2 ปีที่แล้ว

    ਬਹੁਤ ਵਧੀਆ

  • @ranbirsingh2732
    @ranbirsingh2732 ปีที่แล้ว

    Khalsa ji ke bole balley...

  • @sukhwindernatt1465
    @sukhwindernatt1465 ปีที่แล้ว

    Wheguru ji

  • @jasdeepsingh7745
    @jasdeepsingh7745 2 ปีที่แล้ว

    SATNAM WAHEGURU G

  • @ShivKumar-ps1wp
    @ShivKumar-ps1wp 2 ปีที่แล้ว

    🙏🙏ਜੀ.....

  • @harpreetsinghrandhawa1886
    @harpreetsinghrandhawa1886 2 ปีที่แล้ว

    Waheguru ji

  • @parmjeetsingh961
    @parmjeetsingh961 2 ปีที่แล้ว

    V.good vir ji

  • @jaswinderjassi8017
    @jaswinderjassi8017 2 ปีที่แล้ว +1

    🙏🙏🙏🙏🙏🙏🙏

  • @baggasingh9234
    @baggasingh9234 ปีที่แล้ว

    ਬੱਲੇ ਓ,ਸੇਰੋ, ਸਾਰਾ,ਵਾਲਾ ਕੰਮ ਕੀਤਾ

  • @SonuLaduna
    @SonuLaduna 2 ปีที่แล้ว +1

    Bhaut vadiya uprala kita veer ji

  • @happyck1538
    @happyck1538 2 ปีที่แล้ว +1

    Boht intelligent aa bai 👍👍

  • @singhrandhir7391
    @singhrandhir7391 2 ปีที่แล้ว

    Waheguru ji 🙏🙏🙏🙏

  • @sabbsabb325
    @sabbsabb325 2 ปีที่แล้ว

    Waheguru waheguru

  • @HARPREETSINGH-le8kr
    @HARPREETSINGH-le8kr 2 ปีที่แล้ว +1

    Soch nu slam bhai ji. Wake jo kmm tusi krr rhe oo pade likhe bande di soch etho pta lgda.

  • @bluepen215
    @bluepen215 ปีที่แล้ว

    Great 👍

  • @bluepen215
    @bluepen215 ปีที่แล้ว

    Boht vdia g

  • @bluepen215
    @bluepen215 ปีที่แล้ว

    Great 👍 👌

  • @bluepen215
    @bluepen215 ปีที่แล้ว

    Boht vdia

  • @RupinderKaur-br7md
    @RupinderKaur-br7md 2 ปีที่แล้ว

    Exilent

  • @bhadarsingh1871
    @bhadarsingh1871 2 ปีที่แล้ว

    Very good veer ji dhanbad

  • @narindersingh-gw4fp
    @narindersingh-gw4fp 2 ปีที่แล้ว

    Singh Saab ji Soch Bahut hi Changi e

  • @jasvindersingh2866
    @jasvindersingh2866 2 ปีที่แล้ว

    Waheguru Ji

  • @razvirsingh640
    @razvirsingh640 2 ปีที่แล้ว

    Bahut vadiya video

  • @bluepen215
    @bluepen215 ปีที่แล้ว

    Great

  • @charda-panjab-lehnda-panjab
    @charda-panjab-lehnda-panjab 2 ปีที่แล้ว

    Bhut wdia sewak Singh ji

  • @bluepen215
    @bluepen215 ปีที่แล้ว

    Very good

  • @AmarjeetSingh-ms8fz
    @AmarjeetSingh-ms8fz 2 ปีที่แล้ว

    वाहेगुरु जी का खालसा वाहेगुरु जी की फतेह

  • @jindersinghjindersingh8402
    @jindersinghjindersingh8402 2 ปีที่แล้ว

    Bhout vadia Veer ji 👍

  • @rajkaur9097
    @rajkaur9097 2 ปีที่แล้ว

    Bout vadya.👍

  • @SonuLaduna
    @SonuLaduna 2 ปีที่แล้ว

    Weheguru ji 🙏🙏

  • @davindersingh1427
    @davindersingh1427 2 ปีที่แล้ว

    good job

  • @khushdeep7172
    @khushdeep7172 2 ปีที่แล้ว

    Waheguru g

  • @bsdcreative911
    @bsdcreative911 2 ปีที่แล้ว

    Boht Vadiya ji

  • @jagdeepsinghchahal1381
    @jagdeepsinghchahal1381 2 ปีที่แล้ว

    Very Very nice 👌

  • @iamosahan
    @iamosahan 2 ปีที่แล้ว

    great job

  • @gorayamodelmaker7059
    @gorayamodelmaker7059 2 ปีที่แล้ว

    ❤️🙏🏻

  • @amritpalsingh6057
    @amritpalsingh6057 2 ปีที่แล้ว

    Wah veere 💕

  • @bluepen215
    @bluepen215 ปีที่แล้ว

    Good

  • @vishalpreetsinghbhukharika6348
    @vishalpreetsinghbhukharika6348 2 ปีที่แล้ว

    Good work

  • @mechanicpaliroomi
    @mechanicpaliroomi 2 ปีที่แล้ว

    good baba ji

  • @goldysandhu4630
    @goldysandhu4630 2 ปีที่แล้ว

    Waheguru ji bahut vadia ji 👌🙏🙏

  • @MrSaini12
    @MrSaini12 2 ปีที่แล้ว

    shabash 🙏

  • @agricultureimpliment9525
    @agricultureimpliment9525 2 ปีที่แล้ว

    🙏🙏🙏🙏

  • @pinderdhillon8046
    @pinderdhillon8046 2 ปีที่แล้ว

    👍❤️🙏

  • @desivlogger7858
    @desivlogger7858 2 ปีที่แล้ว

    🙏🏻😊

  • @SatnamSingh-kz5je
    @SatnamSingh-kz5je 2 ปีที่แล้ว +1

    👏

  • @ervarindersinghmann1414
    @ervarindersinghmann1414 2 ปีที่แล้ว

    Nice

  • @amitlotta4502
    @amitlotta4502 2 ปีที่แล้ว +1

    🙏🙏🙏🙏🙏🙏

  • @razvirsingh640
    @razvirsingh640 2 ปีที่แล้ว

    👍👍👍👍

  • @sukhpalsingh7691
    @sukhpalsingh7691 2 ปีที่แล้ว

    Good beer ji

  • @kuldeepsidhu1149
    @kuldeepsidhu1149 2 ปีที่แล้ว

    🙏🙏🙏

  • @sonuadiwal6694
    @sonuadiwal6694 2 ปีที่แล้ว

    👍👍👍

  • @Sidhu_sukhjeet
    @Sidhu_sukhjeet 2 ปีที่แล้ว +1

    Bai g esnu cover kardo ta ke koi bird na es vich a jave te koi nuksaan na hove ❤❤

  • @jaswindergill3978
    @jaswindergill3978 2 ปีที่แล้ว

    ❤❤❤❤❤❤

  • @savneetsinghrairai6823
    @savneetsinghrairai6823 2 ปีที่แล้ว

    Tusi adaptor 12v da thale ve laa sakde ho 220v fir khande nu nahi Dene pain ge more safe

  • @kabaddistarlive7514
    @kabaddistarlive7514 2 ปีที่แล้ว

    🙏🙏🙏🙏🙏

  • @Karamsandhuassal
    @Karamsandhuassal 2 ปีที่แล้ว

    🙏

  • @sanjeevkumarlohia4585
    @sanjeevkumarlohia4585 2 ปีที่แล้ว

    Pajji poultry da EC system di jankari dio

  • @bluepen215
    @bluepen215 ปีที่แล้ว

    Hor v video bnao g is

  • @bluepen215
    @bluepen215 ปีที่แล้ว

    Hor v video bnao g

  • @jeetvirk07
    @jeetvirk07 ปีที่แล้ว

    Sewak veer ji baba tuhanu ta gall hi nahi kran denda 🤣😂

  • @savewatersavelife007
    @savewatersavelife007 2 ปีที่แล้ว

    Total kharch kinna aaju ga ji

  • @harpreetrandhawavlogs1833
    @harpreetrandhawavlogs1833 2 ปีที่แล้ว

    Akhand

  • @JagtarSingh-fh1xz
    @JagtarSingh-fh1xz 2 ปีที่แล้ว

    ਪਿੰਡ ਕਿਹੜਾ ਸੇਵਕ ਜੀ

    • @mrsurmukhsingh6472
      @mrsurmukhsingh6472 2 ปีที่แล้ว

      bhamba landa near dhindsa ferozpur

    • @sukhdeepsingh510
      @sukhdeepsingh510 2 ปีที่แล้ว

      ਪਿੰਡ ਭੰਬਾ ਲੰਡਾ ਜ਼ਿਲ੍ਹਾ ਤਹਿਸੀਲ ਫਿਰੋਜ਼ਪੁਰ ਜੀ

  • @JaswinderSingh-ne8jw
    @JaswinderSingh-ne8jw 2 ปีที่แล้ว

    jehde khande di gll guru sahb karde oh brah mand vich ssobhat aa palsetor anargi ricycle kr reha

  • @jeetvirk07
    @jeetvirk07 ปีที่แล้ว

    Telescope 🔭 zarur lay ke aa tu baba dooro jananiya dekheya kari 🤣😂

  • @rajux1963
    @rajux1963 2 ปีที่แล้ว

    SGPC wale jis guru Ghar Di gilak vdi h othey tan jbrdsti kbja krde te pinda wale guru Ghar lawarce chhade ne

  • @pritamsingh6801
    @pritamsingh6801 2 ปีที่แล้ว

    Demagi bemari

  • @jasdeepsingh2507
    @jasdeepsingh2507 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @baljinderbadesha9770
    @baljinderbadesha9770 2 ปีที่แล้ว

    Waheguru ji