Sat shri akaal ji bahut badhiya tractor Ji uncle ji Pathankot to bol chuke hain jeevan Kumar station bahut tagdi chij banai hai,👌👌🙏📷👋🇮🇷🇮🇷📷📷 dispensary permanent
6 salundar ta theek par break ta singal lag nahi rahe pher khet wich hairo lai ke mud nahi sakda te aina have tracktor for y for hona chahida hai. Tair vi dabal de dite te praishar brack paani wich kaddu karan wele kamyaab nahi.
Jad trally payi Hove ta trector je ghumda Hove ta breaks chare ikathia lagdia isdia oh tractor hi kahda jehda breaka te na ghume jad trector khda hou jad sat ath soo foot maal trally ch pauna fer ta khda v hou te singal singal break di lod v pau par kheti nu koi dikkat nhi ñjara
सरदार जी बहुत ही अच्छा टैक्टर बनाया है आपकी सारी टीम को बहुत बहुत धन्यवाद अपने दिल खुश कर दिया है सर जी
ਆਮ ਤੌਰ ਤੇ ਲੋਕ ਪੇਂਡੂ ਵੀਰਾਂ ਨੂੰ ਅਨਪੜ੍ਹ ਕਹਿਣ ਲੱਗ ਜਾਂਦੇ ਨੇ ਪਰ ਆਹ ਦੇਖ ਲਓ ਕਿੱਦਾਂ ਪੇਂਡੂ ਵੀਰ ਨੇ ਕਮਾਲ ਦੀ ਚੀਜ਼ ਬਣਾਈ ਆ ਵੱਡੀਆਂ ਵੱਡੀਆਂ ਕੰਪਨੀਆਂ ਫੇਲ੍ਹ ਹੋ ਜਾਣਗੀਆਂ ਇਹਦੇ ਅੱਗੇ। ਸਲਾਮ ਹੈ ਇਹਨਾਂ ਵੀਰਾਂ ਨੂੰ। ਵਾਹਿਗੁਰੂ ਜੀ ਹੋਰ ਵੀ ਦਿਮਾਗ ਤੇ ਤਕਨੀਕ ਬਖਸ਼ਣ ਇਹਨਾ ਨੂੰ
ਦਵਿੰਦਰ ਸਿਹਾਂ ਤੇਰੀ ਗੱਲ ਬਿਲਕੁਲ ਠੀਕ ਹੈ। ਹੈਰੀ ਫਰਗੂਸਨ ਵੀ ਇੱਕ ਤਰ੍ਹਾਂ ਦਾ ਅਣਪੜ੍ਹ ਸੀ। ਜਿਸ ਨੇ ਦੁਨੀਆ ਵਿੱਚ ਸੱਭ ਤੋਂ ਪਹਿਲਾਂ ਡਰਾਫਟ ਕੰਟਰੋਲ ਥ੍ਰੀ ਪੁਇਟ ਸਿਸਟਮ ਲਗਾਇਆ ਸੀ। ਉਹ Blue Print ਨਹੀਂ ਪੜ੍ਹ ਸਕਦਾ ਸੀ। ਹੈਨਰੀ ਫੋਰਡ ਨੇ ਇੱਕ ਸੰਦਸਾਜਾ ਦਾ ਟੋਲਾ ਅੰਗਰੇਜ਼ੀ ਵਿੱਚ ਇੰਜੀਨੀਅਰਾਂ ਦਾ ਟੋਲਾ ਦੇ ਦਿੱਤਾ ਜੋ ਉਸ ਦੀ ਮਦਦ ਕਰਦੇ ਸਨ। ਮੈਨੂੰ ਤਰਸ ਅਤੇ ਰੋਣ ਆਉਦਾ ਹੈ ਪੰਜਾਬ ਦੇ ਕਾਰੀਗਰਾਂ ਉਤੇ ਜੋ ਬੇਚਾਰੇ ਆਪਣੇ ਬਲਬੂਤੇ ਉਤੇ ਕਮਾਲ ਦੀਆਂ ਚੀਜਾਂ ਬਣਾਉਦੇ ਨੇ ਪਰ ਨਿੰਦਣ ਵਾਲੇ ਇੱਕ ਸਕਿੰਟ ਲਾਉਂਦੇ ਨੇ।
Pendo pendo koi ni y sade pind da hi aa 500 kila jmeen te 20 kiliya ch factory aa arrba pati bnda
ਸਰਦਾਰ ਜੀ ਇਸ ਅਜੂਬੇ ਨੂੰ ਹੋਰ ਸੁਚਾਰੂ ਅਤੇ ਵਧੀਆ ਸ਼ੋਧ ਦੇਓ ਜੀ ਕਾਮਯਾਬ ਜ਼ਰੂਰ ਹੋਵੇਗਾ ਜੀ ਪੰਜਾਬ ਦੇ ਨਾਲ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵਧੀਆ ਲੂਕ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਪਿੰਡ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਚੋਣ ਹਲਕਾ ਸ਼ੁਤਰਾਣਾ
ਘੈਂਟ ਬਾਈ ਜੀ ਸਿਰਾ ਈ ਕਰਾਤਾ ਬੰਬ ਟਰੈਕਟਰ ਆ ਨਿਰਾ 💪
ਬਾਈ ਜੀ ਜਿਹੜਾ ਬੰਦਾ ਡਰੈਵਰ ੳਸ ਵਾਸਤੇ ਕੋਈ ਵੱਡੀ ਗੱਲ ਨਹੀਂ ਟਰੱਕ ਮਿਸਤਰੀ ਵਾਸਤੇ ਕੋਈ ਨਵਾ ਵੀਰ ਜੀ ਐਵੇਂ ਬਹੁਤੀ ਹਵਾ ਨਾ ਭਰੋ ਘੜੁੱਕੇ ਤੋਂ ਵੱਧ ਕੁਝ ਨਹੀਂ
ਬਹੁਤ ਵਧੀਆ ਯਤਨ ! ਮੁਬਾਰਕਾਂ ! ਕੀਮਤ ਨਹੀ ਦੱਸੀ , ਬੰਦ ਕੈਬਨ ਹੋਣਾ ਚਾਹੀਦਾ ਹੈ !
With ac
ਵੀਡੀਓ ਬਹੁਤ ਵਧੀਆ ਹੈ ਗੱਲਾਂ ਬਾਤਾਂ ਬਹੁਤ ਹੋ ਗਈ ਆ ਹੈਰੋਂ,,ਕਲਟੀਵੇਟਰ,, ਦੋਵਾਂ ਤੇ ਖੇਤ ਵਿੱਚ ਚਲਾ ਕੇ ਦਿਖਾਵੋ। 5 ਮਿੰਟ ਸਪੈਸ਼ਲ ਹੈਰੋ 5 ਮਿੰਟ ਰੂਟਾਵੇਟਰ ਤੇ ਫੇਰ ਸਹੀ ਤਰੀਕੇ ਨਾਲ ਜੋਰ ਦਾ ਪਤਾ ਲੱਗੇਗਾ।
Sai gll a vir da
ਬਿਲਕੁਲ ਸਹੀ ਕਿਹਾ ਤੁਸੀ
Very Nice veer Harbhej Singh Ji
Very good sardar ji sing is king Ave nhi kehnde
Bai je bahut bdiy Traktor tayar keta Bai je Mubarak je
ਬਹੁਤ ਵਧੀਆ ਕੰਟੈਂਟ ਹੁੰਦਾ ਵੀਰ ਤੁਹਾਡੀਆਂ ਵੀਡੀਓਜ਼ ਦਾ।
Thanks ji
@@harbhejsidhu1072 ਵੀਰ ਜੀ ਤੁਹਾਡਾ ਫੋਨ ਨੰ ਚਾਹੀਦਾ
Panjabi kisey ton ghatt nahi 🌹🌹💪
ਬਾਈ ਮਹਿੰਦਰਾ ਸ਼ਗਿੰਦਰਾ ਹੋਰ ਬਾਕੀ ਦੀ ਟੈਂ ਟੈਂ ਫਿੱਸ ਕਰਾ ਦੂ ਆਹ ਟਰੈਕਟਰ ਥੋੜ੍ਹਾ ਹੋਰ ਜਚਾ ਦੇਣ ਦੀ ਲੋੜ ਆ ਟਾਇਰ ਮੋਟੇ ਕਰੋ
ਬਹੁਤ ਬਡੀਆ ਪਰ ਫੋਰ ਵਾੲਇ ਕਰੌ ਕਾਮ ਯਾਵ ਜਰੂਰ ਹੌਗਾ ❤❤❤❤❤🇪🇬🇪🇬🇪🇬🇪🇬
PB 19 congratulations ਬਾਈ ਜੀ 👏🌟💥💖
Bai bhut vdia video aa
Good job i am from nepal
Balle balle kra diti baba ji
Wah g wah🙏
Bigg trektar 💪👌❤️
ਕਮਾਲ ਕਰਤੀ ਸਟੈਂਡਰਡ ਵਾਲਿਉ ਜਦੋਂ ਮੈਂ ਖੇਤੀ ਕਰਦਾ ਹੁੰਦਾ ਸੀ ਤੁਹਾਡੀ ਬਣਾਈ ਹੋਈ ਕਣਕ ਵੱਢਣ ਵਾਲੀ ਮਸ਼ੀਨ ਖਰੀਦੀ ਸੀ ਬਹੁਤ ਕਮਾਲ ਦੀ ਸੀ।
ਟਰੈਕਟਰ ਵਾਲੇ ਤਾਂ ਬਟ ਕਡਤੇ
Ghaint tractor 👌👌
Tochna nu siraa y
Very Nice Tractor🚜🚜 👌👌
ਪਾਜੀ ਜਿਵੇ ਤੁਸੀਂ ਚੱਲੇ ਸੀ ਨਵੇ ਨਵੇ
ਪਲੀਜ਼ ਓਦਾ ਦੀ ਹੀ ਹੈਰਤਅੰਗੇਜ਼ ਚੀਜ਼ਾਂ ਦਿਖਿਇਆ ਕਰੋ ਪਲੀਜ਼ ਨਹੀ ਤਾਂ ਸਾਡੇ ਵਰਗੇ ਬੜੇ ਲੋਕ ਜਾਗਰੂਕ ਹਨ ਉਹ ਦੇਖਣਾ ਪਸੰਦ ਨਹੀਂ ਕਰਦੇ ਦੀ ਇਹ ਕੁਝ ਲੋਕੀਂ ਦੇਖ ਦੇਖ ਅੱਕ ਗਏ ਹਨ ਜੀ 🙏🙏🙏🙏🙏🙏
Singh is KING
Very good bhai ji
Nice ji😊😊😊🎉🎉🎉good
Bahut vadia
Excellent very nice
Kya baat hai sar ji
Bhaji baki sab ok aa bht vdia trector bnaya tusi par break alag alag lgn vala jugad v kro
Good work 👍
Sat shri akaal ji bahut badhiya tractor Ji uncle ji Pathankot to bol chuke hain jeevan Kumar station bahut tagdi chij banai hai,👌👌🙏📷👋🇮🇷🇮🇷📷📷 dispensary permanent
Very nice bro 👍
6 salundar ta theek par break ta singal lag nahi rahe pher khet wich hairo lai ke mud nahi sakda te aina have tracktor for y for hona chahida hai. Tair vi dabal de dite te praishar brack paani wich kaddu karan wele kamyaab nahi.
Very nice video sir ji thanks keep up
You making nice videos thanks
धाकड़
❤❤❤❤Very nice looks like
Good job 👏 👍 👌
Bahut badhiya ghaad kaddi hai
Great 👍siraaa bro
🙏🙏🙏🙏🙏🙏
🙏🙏🙏🙏
First comment and view bro ma thda pind tu he Ranjit dodhar
👌👌
Super Awesome
22 pls inu sambu border te laike jao
Very very nice ji
Very good Baba ji
punjabiyan di koi reesh nhi kr skda
trecter nhi 22 ji aa roket aa ji
Nice innovation (Jugad) Tractor, what about registration no.
Very good very nice very good very nice very good very very👌☝💪👍🌹🙏🙏🙏🙏🙏
Bhai ji superseeder aur reaper te chaluga aa tractor
Nice👍👍👍👍👍👍👍👍
Att bai g
Siraaaa tracter
Very nice
❤❤❤❤❤
👏👏👏👍👍👍👍
Gurbhej bai ik tractor hor banea hoea 4×4 hai os di video lai k ao truck da engine hai os.de v
👍👍👍👍👍
High tech Lift should be use
ਵੀਰ ਟਾਇਰ ਮੋਟੇ ਕਰੋ ਬਾਕੀ ਸਾਰਾ ਅੱਤ ਆ
Jad trally payi Hove ta trector je ghumda Hove ta breaks chare ikathia lagdia isdia oh tractor hi kahda jehda breaka te na ghume jad trector khda hou jad sat ath soo foot maal trally ch pauna fer ta khda v hou te singal singal break di lod v pau par kheti nu koi dikkat nhi ñjara
ਏਦੇ ਨਾਲ ਖੁਲ ਕੇ ਆਗੀ
sardar ji Esme rediar tyre lgao ji to pura jhajh ban jayega
Nice video bai sira tractor bai banke chittorgarh da kila dikha de 👍
Veere aaje othe garmi baut aa,,,ruk k java geh othe
@@harbhejsidhu1072 ok bai ji koi gall ni good night sweet dreams
ਖਰੜ,,ਤੋ,,ਮੋਰਿੰਡਾ,,ਰੋਡ,,ਨੇ,,ਹੈ,,ਪਿਡ,,ਹੀਰ,ਰਾਂਝਾ,ਮੂਵੀ,,ਵਾਲੀ,,ਹੇਵਲੀ,,ਹੈ,,
ਵੀਰ ਜੀ ਸਾਰਾ ਪਰਾਣਾ ਟਰੱਕ ਹੀ ਇਕੱਠਾ ਕੀਤਾ ਅਗਲਾ ਔਰ ਪਿਛਲਾ ਹਿਸਾ ਟਰੱਕ ਦਾ ਇਜਣ ਗੇਅਰ ਬਾਕਸ ਟਰੱਕ ਦਾ ਕੋਈ ਨਵੀ ਚੀਜ ਨਹੀਂ ਹੈ ਘੋੜਾ ਼਼੍ਟਰਾਲੇ ਦਾ ਼ਦੇਓਪਰ ਤੋਂ ਸੋ ਓਤਾਰ ਦਿਓ ਬਸ ਟਰੈਕਟਰ ਦੀ ਰੱਖ ਦਿਓ
Congratulations
Att
Sade pind Handiaya aa
Nice
1 side ke break lagne chahiye veer
Oh be lag sakdi a koi problem nahi
👍❤️🙏
ਰੁੜਕੀ,ਖੁਪਤਾ,,ਹੇਵਲੀ,ਦੀ,,ਮੂਵੀ,,ਬਾਣਾਊ,,22,ਜੀ
Tractor 150 hp lyi fideo hal chote je pyea eta 855,newholland khiclu
8 mint te ਕਟਾਈ ਦੇਖੋ ਸ਼ੁੱਧ ਨੀ ਮੁੜ ਦਾ ਨੀ ਸਹੀ ਹੋਰ ਸੋਧ ਕਰਨ ਦੀ ਲੋੜ ਹੈ
Paji muje Lena he Madhya Pradesh me pilau ke Liye kaam karega
achchha hai ... par isse ham pudling to kar ni sakte ......
ਵੀਰ ਇਸ ਦੀ ਪਿੱਟਿਓ ਦਾ ਦਾ ਕਿ ਹਿਸਾਬ ਹੈ ਤੇ ਵਹਾਇ ਵੇਲੇ ਬਰੇਕ ਨਾਲ ਮੋੜਨ ਦਾ ਕਿ ਹਿਸਾਬ ਤੇ ਡਫੈਸਰ ਲਾਕ ਦਾ ਕਿ ਹਿਸਾਬ ਹੈ ਵੀ ਇਸ ਵਿਡਿਊ ਨਾਲ ਲੋਕਾਂ ਬਣਾਉਣ ਤਾਂ ਤੁਰ ਪੇਣਾ ਹੈ
ਵੀਰ ਜੀ ਕਿਨੀ ਕੀਮਤ ਦਾ ਹੈ
Paji disal Kitna khata he
j isdi aago ground clearance vdoni hova te combine da hissa ga diyo agey
11 ਤਾਂ ਪੂਰੇ ਲਾ ਲਓ bhai ji 21 ਤਾਂ ਜਦੋ ਪਾਵਾਵਾ ਗੇ ਦੇਖੀ ਜਾਊ
13 payio ta hai dekho jra
Jachi ni gal
Ki qeemat aw bai g ehdi
ਅਜੂਬਾ ਇਹ ਨਹੀਂ ਹੁੰਦਾ ਬਾਈ ਗੱਲ ਸੋਚ ਕੇ ਕਰਿਆ ਕਰੋ
milej Kinni k h ji
Prize v dsdo ki aa g
Sada Barnala
ਇਹ ਕਿੰਨੇ ਕੁ ਦਾ ਮਿਲਜੂਗਾ
Bai ji tractorvich lift ik main function hunda hai tusi bai ji iss bare koi saval hi nahi kita
price our miledge kya hai
Back.side.agge.wali.side.nalo.nimi.hegi.piche.tyre.thode.big.size.pao.phir.gall.banu.by.badlke.dekho.ki.atam.bandia
🚙🚗
Tyre.14.6.28.de.pao.pher.ihda.label.sahi.auga.phichla.side.nimi.hegi.by.asi.vi.mistri.hege.akh.nal.dekh.ke.dasta.tusi.vi.dhian.nal.dekheo
ਕੀਮਤ ਬਾਰੇ ਵੀ ਦੱਸੋ