Bhagwant Mann ਨੇ ਦੱਸ ਹੀ ਦਿੱਤਾ ਕਦੋਂ ਸ਼ੁਰੂ ਹੋਵੇਗੀ 1000 ਰੁਪਏ ਵਾਲੀ ਸਕੀਮ | Gurpreet Singh GP | News18

แชร์
ฝัง
  • เผยแพร่เมื่อ 13 พ.ค. 2024
  • Bhagwant Mann ਨੇ ਦੱਸ ਹੀ ਦਿੱਤਾ ਕਦੋਂ ਸ਼ੁਰੂ ਹੋਵੇਗੀ 1000 ਰੁਪਏ ਵਾਲੀ ਸਕੀਮ | Gurpreet Singh GP | News18
    #bhagwantmann #roparnews #news18punjab #loksabhaelection2024 #elections2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 158

  • @iqbalsingh2495
    @iqbalsingh2495 21 วันที่ผ่านมา +16

    ਸੜਕਾਂ ਕੇਂਦਰ ਨੇ ਬਣਾਈਆਂ, 2013 ਤੋਂ ਬਿਜਲੀ 24 ਘੰਟੇ ਆ ਰਹੀ ਹੈ। ਫਰੀ ਸੈਲੰਡਰ ਕਦੇ ਵੀ ਨਹੀਂ ਸੀ। ਜਾਤਾਂ ਪਾਤਾਂ ਦੀ ਵੰਡ ਵਾਲੀ ਗੱਲ ਬਕਵਾਸ ਹੈ। 22 ਉਮੀਦਵਾਰ,ਗੱਲ ਪ੍ਰਧਾਨ ਮੰਤਰੀ ਬਣਨ ਦੀ।

  • @kewalsingh5518
    @kewalsingh5518 21 วันที่ผ่านมา +13

    ਜੋ ਬਿਨਾਂ ਮਾਲਕ ਲੋਕ ਹਨ ਉਨ੍ਹਾਂ ਨੂੰ ਸਪੈਸਲ ਨੌਕਰੀ ਮਿਲੇ. ਵੱਧ ਨੰਬਰ ਤਾਂ ਅਮੀਰ ਲੋਕਾਂ ਦੇ ਬੱਚੇ ਹੀ ਲੈ ਜਾਂਦੇ ਹਨ. ਸਰਕਾਰੀ ਸਕੂਲ ਚ ਪੜ੍ਹਕੇ ਨੰਬਰ ਵੱਧ ਨਹੀਂ ਆ ਸਕਦੇ. ਇਹ ਸੱਚ ਹੈਂ ਮਲਕੀਤ ਰੱਖਣ ਵਾਲੇ ਲੋਕ ਸਰਕਾਰੀ ਲਾਹਾ ਨਾਂ ਲੈਣ ਜੀ

  • @techmasterofficial1
    @techmasterofficial1 21 วันที่ผ่านมา +25

    ਕਣਕ ਲੀ ਤਾ ਪਿੰਡਾ ਵਿੱਚ ਦੋ ਥਿਰ ਕਰ ਦਿੱਤੇ ਹਨ। ਪ੍ਰੇਸ਼ਾਨ ਤਾਂ ਆਮ ਜਨਤਾ ਹੁੰਦੀ ਹੈ। ਕਿਸੇ ਨੂੰ ਕਣਕ ਮਿਲਦੀ ਹੈ ਤੇ ਕਿਸੇ ਨੂੰ ਕੁਝ ਵੀ ਨਹੀਂ

  • @amarjeeetsingh5692
    @amarjeeetsingh5692 21 วันที่ผ่านมา +7

    ਮਾਨ ਸਾਹਿਬ ਵਾਅਦਾ ਉਹ ਕਰਿਓ ਜੋ ਪੂਰਾ ਕਰ ਸਕੋ

  • @karamjitkaur2935
    @karamjitkaur2935 22 วันที่ผ่านมา +5

    Good ❤❤good 👍 👌 zindabad 13,0,13,0 👍 👌 bhagwant maan zindabad 👍 👌 cm bhagwant ❤❤❤❤❤❤❤zindabad

  • @rajakingrajaking9837
    @rajakingrajaking9837 20 วันที่ผ่านมา +9

    ਹੁਣ ਹੀ ਜੋ ਕਿਹਣਾ ਤੂੰ ਕਹ ਲਿਆ ਬੁਚੂ ਤੂੰ ਜੇ ਜਿੱਤ ਗਿਆ ਤਾ ਤੂੰ ਕਿਸੇ ਦੀ ਬਾਤ ਨਹੀ ਪੁਚਣੀ

  • @Ekamdhaliwal206
    @Ekamdhaliwal206 22 วันที่ผ่านมา +12

    ਤੁਸੀ ਆਵਦੀ ਗੈਸ ਏਜੰਸੀ ਬਣਾਉ ਗੈਸ ਸਸਤੇ ਦਿਓ

    • @parmjitkaur890
      @parmjitkaur890 19 วันที่ผ่านมา

      Ji garib lok. Gais ni le sakde. Salndar sasta karo ji gais 500 da karo

  • @sonysingh291
    @sonysingh291 25 วันที่ผ่านมา +35

    Bhagwant ਮਾਨ sab ਜ਼ਿੰਦਾਬਾਦ very good cm punjab iam ਮੋਗਾ love you ਮਾਨ sab ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @DarshanSingh-fc7sk
      @DarshanSingh-fc7sk 25 วันที่ผ่านมา +2

      P❤😂😂❤

    • @money.sharma
      @money.sharma 18 วันที่ผ่านมา

      ਆਜਾ ਸਾਡੇ ਪਿੰਡ । ਏਥੇ ਆ ਕੇ ਕਹਿ ਆਹ ਗੱਲ। ਤੇਰੇ ਮਾਰ ਮਾਰ ਜੁੱਤੀਆਂ ਤੈਨੂੰ ਅਗਲੇ ਪਿਛਲੇ ਚੇਤੇ ਨਾ ਕਰਾਤੇ ਤਾਂ ਦੱਸੀ।

  • @techmasterofficial1
    @techmasterofficial1 21 วันที่ผ่านมา +6

    ਕਣਕ ਤਾਂ ਤੁਸੀਂ ਖ਼ਾ ਗਏ ਮੋਦੀ ਦੀ ਮਿਲਦੀ ਹੈ।

    • @harbanssingh891
      @harbanssingh891 19 วันที่ผ่านมา

      ਸਰਮ ਕਰ ਸਰਮ ਮੋਦੀ ਦਾ ਜੂਡਾ ਖਾਦ ਝੂਡ ਹੀ ਝੂਡ

  • @harbanssinghharbans9042
    @harbanssinghharbans9042 19 วันที่ผ่านมา +3

    ਭਗਵੰਤ ਮਾਨ ਜਿੰਦਾਬਾਦ
    ਆਮ ਆਦਮੀ ਪਾਰਟੀ ਜਿੰਦਾਬਾਦ
    ❤️❤️❤️❤️❤️❤️💐💐💐💐💐💐💐💐💐💐💐💐💐💐👌

  • @revachadha
    @revachadha 12 วันที่ผ่านมา

    Thanku. C M Ji

  • @ManpreetKaur-ci1tm
    @ManpreetKaur-ci1tm 19 วันที่ผ่านมา +2

    ਮਾਨ ਸਾਹਿਬ ਜੀ ਜਿਹੜੇ ਵਾਅਦੇ ਆਸ਼ਾ ਭੈਣਾਂ ਨਾਲ ਕੀਤੇ ਸੀ ਉਹ ਵੀ ਪੂਰਾ ਕਰਦੋ ਜੀ

    • @user-jc5yb1np1r
      @user-jc5yb1np1r 19 วันที่ผ่านมา

      Tu nhi jitda
      Bahut sunle tere chutkale

  • @Ekamdhaliwal206
    @Ekamdhaliwal206 22 วันที่ผ่านมา +10

    ਪ੍ਰਾਈਵੇਟ ਸਕੂਲਾ ਦੀ ਫੀਸ ਵੀ ਥੋੜੀ ਕਰਵਾ ਦਿਓ ਮਾਨ ਸਹਾਬ

    • @sandeeprajput6091
      @sandeeprajput6091 22 วันที่ผ่านมา

      Govt gam hi kar sakde a oho

    • @Ekamdhaliwal206
      @Ekamdhaliwal206 22 วันที่ผ่านมา

      @@sandeeprajput6091 ਪ੍ਰਾਈਵੇਟ ਕੰਮ ਕੌਣ ਕਰੂ ਫਿਰ

  • @user-uq6li7cg1
    @user-uq6li7cg1 20 วันที่ผ่านมา +2

    ਪਿੰਡਾਂ ਵਿੱਚੋਂ ਪਾਣੀ ਦਾ ਬਿੱਲ ਵੀ ਮਾਫ ਕਰੋ ਚਰਨਜੀਤ ਚੰਨੀ ਨੇ ਤਾਂ 50 ਰੁਪਏ ਕਰ ਤੁਸੀਂ ਪੂਰਾ ਮਾਫ ਕਰਦੋ

  • @JoginderKumar-lm4rb
    @JoginderKumar-lm4rb 20 วันที่ผ่านมา +2

    Sat shri akaal sar ji Sanu scheme nahin chahie Sanu sarkari naukri chahiye

  • @user-zp8gg4hw4j
    @user-zp8gg4hw4j 21 วันที่ผ่านมา +3

    Maan Sahib jindabad

  • @karandeepsingh1738
    @karandeepsingh1738 25 วันที่ผ่านมา +7

    Yes I got job on merit base...thanks Maan saab ❤❤

  • @JagtarSingh-ux2hz
    @JagtarSingh-ux2hz 19 วันที่ผ่านมา +4

    ਇੱਕ ਨੰਬਰ ਦਾ ਗੱਪੀ😂😂

  • @pammashah6361
    @pammashah6361 21 วันที่ผ่านมา +21

    ਅੱਗੇ ਗਲਤੀ ਕਰਤੀ ਹੁਣ ਨੀ ਡਰਾਮੇ ਚੱਲਣੇ

  • @rajwinderrandhawa2901
    @rajwinderrandhawa2901 19 วันที่ผ่านมา +1

    ਸਾਡਾ ਕੋਈ।ਨਈ ਹੋ ਆ ਤੁਹਾਡੀ ਸਰਕਾਰ ਵਿੱਚ ਏਡਾ ਸਰਕਾਰ ਸਾਨੂੰ ਨਈ ਚਾਅ ਦੀ ਮਾਫ ਕਰਨਾ

  • @user-eb8gu1il6d
    @user-eb8gu1il6d 21 วันที่ผ่านมา +2

    Ok

  • @singhjatt6958
    @singhjatt6958 19 วันที่ผ่านมา +1

    Drama was
    0:24

  • @LakhveerSingh-qo8ce
    @LakhveerSingh-qo8ce 20 วันที่ผ่านมา +1

    Ok. Ok. Ok

  • @JagdeepSingh-tj4is
    @JagdeepSingh-tj4is 21 วันที่ผ่านมา +3

    ਸ਼ੁਕਰ ਹੈ ਕਿ ਮੁੱਖ ਮੰਤਰੀ ਦੇ ਗਰੀਬ ਸ਼ਬਦ ਤਾਂ ਯਾਦ ਆਇਆਂ

  • @mukhtarsingh7847
    @mukhtarsingh7847 22 วันที่ผ่านมา +2

    Mulajm bhut khus uhna de parvar bhut khus va kisan majdur bhut khus sc mla vara khus jisnu vadan saba vich khus kita khusi nal rounda c12/ da dedita old pensin 1000/ bibi nu magrle 2 month janda janda dede😊

  • @balwindervartia2624
    @balwindervartia2624 18 วันที่ผ่านมา

    ਇਹਦੀਆਂ ਗੱਲਾਂ ਚ ਨਾ ਆਇਓ ਇਹਨੇ ਗੱਲਾਂ ਨਾਲ ਪੰਜਾਬ ਨੂੰ ਥੱਲੇ ਲਾ ਰੱਖਿਆ ਇਹਨੇ ਕੁੱਝ ਨਹੀ ਦੇਣਾ ਸਿਰਫ ਗੱਲਾਂ ਹੀ ਨੇ ਗੱਲਾਂ ਦਾ ਕੜਾਹ ਬਣਾਉਣਾ ਤਾਂ ਕੋਈ ਏਦੇ ਕੋਲੋ ਸਿੱਖੋ ਉਹ ਸੱਭ ਤੋ ਵੱਡਾ ਮੂਰਖ ਹੋਊ ਜੋਂ ਇਹਨੂੰ ਵੋਟ ਪਾਊ

  • @hakamsingh6861
    @hakamsingh6861 18 วันที่ผ่านมา

    ਭਗਵੰਤ ਜੀ ਜਿਹਨਾਂ ਕੋਲ ਜਮੀਨ ਜਾਇਦਾਦ ਵਾਲੇ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ ਜਿਹਨਾਂਕੋਲ ਜਮੀਨ ਨਹੀਂ ਉਹਨੂੰ ਨੌਕਰੀ ਮਿਲਣੀ ਚਾਹੀਦੀ ਐ।

  • @DharmSingh-bk9rb
    @DharmSingh-bk9rb 21 วันที่ผ่านมา +1

    Baghwant. Man. Cm. Ji. Janda. Bad

  • @DarshanSingh-nt5iz
    @DarshanSingh-nt5iz 18 วันที่ผ่านมา

    Maan saab jindabad ❤

  • @SonuKamboj-ex9og
    @SonuKamboj-ex9og 19 วันที่ผ่านมา

    sarkar nu kisana nu alg sakeem deo majdoora nu alag to

  • @PawanKumar-qb4px
    @PawanKumar-qb4px 20 วันที่ผ่านมา

    cm Maan nu meri Umar vi rab la deve
    45 meri Umar h apni jindgi vich Mai ena changa cm nahi dekheya
    change da hr koi Maan krda h
    aap party di kamm karan di niti bahut hi vadiya h isly punjab di janta full support krsi h aap party nu

  • @laddasahotas13
    @laddasahotas13 18 วันที่ผ่านมา

    2500pention kdo hoju

  • @Punjabi_Pakke_Wale
    @Punjabi_Pakke_Wale 25 วันที่ผ่านมา +18

    ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਸਿਰਫ਼ 2 ਸਾਲਾਂ ਵਿੱਚ ਕਿੱਤੇ ਗਏ ਕੰਮ।
    - 600 ਯੁਨਿਟ ਮੁੱਫਤ ਬਿੱਜਲੀ
    - 43000 ਸਰਕਾਰੀ ਨੋਕਰੀਆਂ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ
    - ਸੁਆਆਂ, ਕੱਸੀਆਂ ਤੇ ਕਨਾਲਾਂ ਰਾਹੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ
    - 829 ਆਮ ਆਦਮੀ ਕਲੀਨਕ
    - ⁠36000 ਕੱਚੇ ਕਰਮਚਾਰੀਆਂ ਵਿੱਚੋਂ 12000 ਪੱਕੇ ਕਿੱਤੇ
    - ⁠12 ਸਕੂੱਲ ਆਫ਼ ਐਮੀਨਂਸ ਖੋਲੇ ਗਏ
    - 12 ਟੋਲ ਪਲਾਜ਼ੇ ਸੜਕਾਂ ਤੋਂ ਬੰਦ ਕਿੱਤੇ
    - 2000+ ਪੁਲਿੱਸ ਭਰਤੀ ਹਰ ਸਾਲ
    - ਪੑਾਈਵੇਟ ਥਰਮੱਲ ਪਲਾਂਟ ਖਰੀਦਿਆ, ਪੁਰਾਣੀ ਸਰਕਾਰਾਂ ਨੇ ਸਿਰਫ਼ ਸਰਕਾਰੀ ਅਦਾਰਿਆਂ ਨੂੰ ਵੇਚਿੱਆ
    - ਸੜਕ ਸੁਰੀੱਖਆ ਫੋਰਸ ਨੂੰ ਬਨਾ ਕੇ ਹੁੱਣ ਤੱਕ ਹਜਾਰਾਂ ਜਾਨਾਂ ਨੂੰ ਬਚਾਇਆ
    - ਪੰਜਾਬ ਪੁੱਲਿਸ ਨੂੰ ਨਵੀਆਂ ਗੱਡੀਆਂ ਦੇ ਕੇ ਉੱਚ ਪੱਧਰੀ ਬਣਾਇਆ
    - ⁠ਸਿੱਧੂ ਮੂੱਸੇਵਾਲਾ ਦੀ ਹੱਤਿਆ ਕਰਨ ਵਾਲੇ 2 ਦੋਸ਼ੀਆਂ ਦਾ ਇਨਕਾਉਂਟਰ ਤੇ 27 ਮੁਰਜ਼ਮਾਂ ਨੂੰ ਮਾਨਸਾ ਕੋਰਟ ਵਿੱਚ ਪੇਸ਼ ਕਰਕੇ ਇਲਜ਼ਾਮ ਤੈਅ ਕਿੱਤੇ
    - ਇੱਕ ਵਿਧਾਇਕ ਇੱਕ ਪੇਨਸ਼ਨ
    - ⁠ਬਿੱਜਲੀ ਦੇ ਕੱਟਾਂ ਵਿੱਚ ਭਾਰੀ ਕਮੀ
    - ⁠ਬਜੁਰਗਾਂ ਲਈ ਮੁਫਤ ਤੀਰਥ ਯਾਤਰਾ
    - ⁠ਘਰ-ਘਰ ਰਾਸ਼ਨ ਦੀ ਸ਼ੁਰੂਆਤ
    - ⁠ਸਰਕਾਰ ਤੁਹਾਡੇ ਦੁਆਰ ਤਹਿਤ 20 ਤੋਂ ਜਿਆਦਾ ਸਰਕਾਰੀ ਸੇਵਾਵਾਂ ਘਰ ਬੈਠੇ ਉੱਪਲਬਧ
    - ⁠10000 ਏਕੜ ਤੋਂ ਜਿਆਦਾ ਸਰਕਾਰੀ ਪੰਚਾਇਤੀ ਜ਼ਮੀਨ ਕਬਜ਼ੇ ਤੋਂ ਛਡਵੀਈ
    - ⁠ਨਵੀਂ ਉਦਯੋਗਿਕ ਨੀਤੀ ਦੀ ਸਥਾਪਣਾ
    - ⁠70000 ਕਰੋੜ ਦਾ ਪੰਜਾਬ ਵਿੱਚ ਨਿਵੇਸ਼ ਆਣਾ ਸ਼ੁਰੂ
    - ⁠ਟਾਟਾ ਸਟੀਲ ਦਾ ਦੇਸ਼ ਦਾ ਦੁਸਰਾ ਸੱਬ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗਣਾ ਸ਼ੁਰੂ
    - ⁠ਮੂੰਗੀ ਦੀ ਫੱਸਲ ਤੇ ਐਮ ਐਸ ਪੀ
    - ⁠ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤੱਕ ਦੀਆਂ ਖਰਾਬ ਹੋਈਆਂ ਫੱਸਲਾਂ ਦਾ ਮੁਆਵਜ਼ਾ
    - ⁠ਭਿਸ਼੍ਰਟਾਚਾਰ ਦੇ ਮਾਮਲਿਆਂ ਤੇ ਸੱਖਤ ਕਾਰਵਾਈ
    - ⁠ਬੰਦੀ ਸਿੰਘ ਭਾਈ ਦਵਿੰਦਰ ਭੁੱਲਰ ਦੀ ਰੀਹਾਈ ਲਈ ਦਿੱਲੀ ਸਰਕਾਰ ਵੱਲੋਂ ਕੇਂਦ੍ਰ ਸਰਕਾਰ ਅੱਗੇ ਪੈਰਵੀ
    - ⁠ਪਿੱਛਲੀ ਸਰਕਾਰਾਂ ਵੱਲੋਂ ਪੈਦਾ ਕਿੱਤੇ ਗੈਂਗਸਟਰਾਂ ਦੇ ਏਨਕਾਉਂਟਰ ਤੇ ਧੜ਼ਪੱਕੜ਼
    - ⁠ਨਸ਼ੇ ਦੀ ਰੋਜ਼ ਭਾਰੀ ਬਰਾਮਦੀ ਤੇ ਨਸ਼ੇ ਦੇ ਤੱਸਕਰਾਂ ਤੇ ਸੱਖਤੀ ਨਾਲ ਕਾਰਵਾਈ

    • @harrysandhu8507
      @harrysandhu8507 21 วันที่ผ่านมา +1

      ਨਸ਼ੇ ਤਾਂ ਬੰਦ ਕਰਵਾ ਦੇਵੋ ਭਗਵੰਤ ਮਾਨ ਜੀ ਬਹੁਤ ਮਾਵਾ ਦੇ ਪੁੱਤ ਨਸ਼ੇ ਨਾਲ ਮਰ ਰਹੇ

  • @lakhwinderkaur7418
    @lakhwinderkaur7418 22 วันที่ผ่านมา

    🙏🙏🌷🌷🌷🌷🌷🌷🌷

  • @techmasterofficial1
    @techmasterofficial1 21 วันที่ผ่านมา +16

    ਨਵਾਂ ਪਾਖੰਡ ਹੈ ਸਭ ਕੁਝ ਵੋਟਾਂ ਲਈ ਹੋ ਰਿਹਾ ਹੈ। ਪਹਿਲਾਂ ਕਿੱਥੇ ਸੀ ਅੱਜ ਇਹਨਾਂ ਨੂੰ ਰੈਲੀਆਂ ਦਿਸਦੀਆਂ ਹਨ

    • @kamaljitsingh9901
      @kamaljitsingh9901 19 วันที่ผ่านมา

      ਕੱਚੇ ਮੁਲਾਜਮਾ ਬ ਬਾਰੇ ਤੇਗਪੈਨ ਨੀ ਚੱਲਦਾ

  • @JagdishDuggal
    @JagdishDuggal 25 วันที่ผ่านมา

    🎉wheguru ena nu ethe hi virajmaan rkhe grib bach jange

  • @Soni-tt5iv
    @Soni-tt5iv 22 วันที่ผ่านมา +1

    Kithe aa sanu ta disda ni

  • @chamkaursingh587
    @chamkaursingh587 21 วันที่ผ่านมา +10

    ਦੱਲਿਆ ਕਰਜਾ ਚੁੱਕ ਲਈ ਜਿਹੜੇ ਚਾਰ ਸਾਹ ਬਚਦੇ ਨੇ ਪੰਜਾਬ ਵਿੱਚ ਉਹ ਵੀ ਖਤਮ ਕਰਕੇ ਦਿੱਲੀ ਵੇਚ ਦੇਵੀ

  • @punjabimusic5358
    @punjabimusic5358 19 วันที่ผ่านมา

    Sade pind koai nokry nahy mily

  • @SukhRandhawa-re3yn
    @SukhRandhawa-re3yn 20 วันที่ผ่านมา

    Na koi nokri na koi facility

  • @kamaljitsingh9901
    @kamaljitsingh9901 19 วันที่ผ่านมา

    ਬੈਗਣ

  • @balwantsingh6251
    @balwantsingh6251 20 วันที่ผ่านมา +2

    ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਜੀ

  • @malkiatsingh8926
    @malkiatsingh8926 19 วันที่ผ่านมา

    Word da number one gappi

  • @Jolly0781
    @Jolly0781 21 วันที่ผ่านมา +1

    90000ਹਜਾਰ ਤਾ ਮੇਰਾ ਆ ਗਿਆ ਬਲਾਕ ਪਾਤੜਾ ਹਲਕਾ ਸੁਤਰਾਣਾ

  • @harmansidhu9492
    @harmansidhu9492 20 วันที่ผ่านมา

    Ok g man s s

  • @gorarai9447
    @gorarai9447 18 วันที่ผ่านมา

    ਕੋਈ ਵੀ ਨਹੀਂ ਨੌਕਰੀ ਮਿਲੀ

  • @sukhveersingh5291
    @sukhveersingh5291 21 วันที่ผ่านมา +1

    ਮੇਰੀ ਵੋਟ
    ਸਰਦਾਰ ਗੁਰਜੀਤ ਸਿੰਘ ਔਜਲਾ ਨੂੰ
    ਸਰਦਾਰ ਰਾਣਾ ਗੁਰਜੀਤ ਸਿੰਘ ਨੂੰ

  • @user-ds5gb3dl8h
    @user-ds5gb3dl8h 21 วันที่ผ่านมา +1

    ਚਿਟਾ ਇਕ ਹਫਤੇ ਵਿੱਚ ਬੰਦ ਕਰਦੂ ਮਾਨ ਸਾਬ ਜੀ

    • @parmjitkaur890
      @parmjitkaur890 19 วันที่ผ่านมา

      Sukhveer badal tu Kara lo 😂😂😂😂

  • @sukhjindersingh1224
    @sukhjindersingh1224 18 วันที่ผ่านมา

    ਪੰਜਾਬ ਨੂੰ ਕੰਗਾਲ ਕਰ ਦਿੱਤਾ ਬਿਜਲੀ ਨੂੰ ਕੀ ਸਿਰ ਮਾਰਾਂਗੇ ਸਾਡੇ ਵੀਰ ਜੇਲਾਂ ਵਿੱਚ ਭੇਜ ਦਿਤੇ 😂

  • @xxhollywoodbollywoodmovies8452
    @xxhollywoodbollywoodmovies8452 23 วันที่ผ่านมา +2

    👍👍👍👍

  • @ldramgharia4922
    @ldramgharia4922 20 วันที่ผ่านมา

    Cm man sabb jinabadd jinabadd jinabadd jinabadd jinabadd jinabadd jinabadd

  • @SonuKamboj-ex9og
    @SonuKamboj-ex9og 19 วันที่ผ่านมา

    Dipu wali kank kisana nu vi chaidi hai par kisana wali sakeem majdoora nu kyo ni

  • @BhupinderSingh-br7xj
    @BhupinderSingh-br7xj 20 วันที่ผ่านมา

    Saghrabe mp.

  • @PardeepSingh-yr9wh
    @PardeepSingh-yr9wh 20 วันที่ผ่านมา

    Gappy

  • @SonuKamboj-ex9og
    @SonuKamboj-ex9og 19 วันที่ผ่านมา

    Kise sarkar ne majdoora bare gal nai kiti pta ni kisana kolo darde ni darpok sarkara

  • @Simrankaur460
    @Simrankaur460 20 วันที่ผ่านมา

    Sir sade ta gli nali v nhi majri malerlotla road te aa k dekho

  • @user-ul7ik2ql9j
    @user-ul7ik2ql9j 23 วันที่ผ่านมา

    K, कोटा

  • @Simrankaur460
    @Simrankaur460 20 วันที่ผ่านมา

    Sir tuc theek pr eh lok jo Chune o kus nhi krde

  • @ralmilesingh86
    @ralmilesingh86 19 วันที่ผ่านมา +1

    Rasn kard banao phala griba de jina de kamon vala sirf ik hi a

  • @ManinderSingh-un5rp
    @ManinderSingh-un5rp 18 วันที่ผ่านมา

    Darma

  • @charanjitkaur3624
    @charanjitkaur3624 18 วันที่ผ่านมา

    Asi ta ta mannagy jado fine art dy teacher d bharti krogy

  • @user-tc1xw9yb2p
    @user-tc1xw9yb2p 19 วันที่ผ่านมา

    Jo drug bnd kron ohnu vote kre

  • @Simrankaur460
    @Simrankaur460 20 วันที่ผ่านมา +1

    Khanna vale ne Sada kus nhi kita vota AAP nu

  • @RajveerSingh-qv1zv
    @RajveerSingh-qv1zv 22 วันที่ผ่านมา +2

    Bhaghwant
    Mannji
    Good
    Cm

  • @hakamsingh6861
    @hakamsingh6861 18 วันที่ผ่านมา

    ਭਗਵੰਤ ਜੀ ਜਦੋਂ ਡਿਪੂ ਦੀ ਕਣਕ ਅਉਦੀ ਐ।ਪਹਿਲਾਂ ਦਸਿਆ ਕਰੋ ਕਿੰਨੀ ਕਣਕ ਆਈ ਐ ਡਿਪੂ ਵਾਲੇ ਆਪਦੀ ਮਰਜੀ ਨਾਲ ਕਹਿ ਦਿੰਦੇ ਐ ਦਸ ਕਿਲੋ ਆਈ ਪੰਦਰਾਂ ਕਿਲੋ ਆਈ ਐ ਸਾਨੂੰ ਕੋਈ ਪਤਾ ਨਹੀ ਲਗਦਾ ਕਿੰਨੀ ਆਈ ਐ।ਇਹ ਜਰੂਰ ਦਸਿਆ ਕਰੋ।

    • @jasvinjusthuman9393
      @jasvinjusthuman9393 15 วันที่ผ่านมา

      ਸੁਨਿਆਰੇ ਦੀ ਦੁਕਾਨ ਤੇ ਰੇਟ ਵਾਂਗੂੰ ਡਿਪੋ ਤੇ ਸਟਾਕ ਸਪਲਾਈ ਤੇ ਵੰਡ ਡਿਸਪਲੇ ਸਕ੍ਰੀਨ ਲਗਾ ਕੇ ਜਰੂਰਤਮੰਦ ਨੂੰ ਸਹੀ ਜਾਣਕਾਰੀ ਦਿੱਤੀ ਜਾਣ ਦਾ ਇੰਤਜਾਮ ਕਰ ਦੋ ਜੀ; ਡਿਪੋ ਹੋਲਡਰ ਨੂੰ ਹੇਰਾਫੇਰੀ ਦਾ ਮੌਕਾ ਹੀ ਨਾ ਮਿਲੇ 🙏

  • @user-ib8cq9he9o
    @user-ib8cq9he9o 20 วันที่ผ่านมา

    😭😭😭😭😭😭😭

  • @Simrankaur460
    @Simrankaur460 20 วันที่ผ่านมา

    Majri ake Dekho sir

  • @user-ub4yg3fc8e
    @user-ub4yg3fc8e 21 วันที่ผ่านมา +1

    Gappi hun ni Gapp Chalne Bheda Ouuuuuuuuueeeee

  • @JagdishDuggal
    @JagdishDuggal 25 วันที่ผ่านมา +1

    Me kiss vi grib bhra de bache nu nokri the vekh ke bjagwaanaan ji da bdda sukargujar ha

  • @SonuKamboj-ex9og
    @SonuKamboj-ex9og 19 วันที่ผ่านมา

    2000 wali sakeem kisana nu nai majdoora nu dinde pagal sarkara

  • @harmanxbrar9842
    @harmanxbrar9842 24 วันที่ผ่านมา +5

    ਕਿਸੇ ਨੂੰ ਨਹੀ ਮਿਲੀ ਨੌਕਰੀ ਝੂਠ ਤੇ ਝੂਠ ਬੋਲਦਾ ਹੈ ਕਹਿਦਾ ਸੀ ਚਿਟਾ ਇਕ ਹਫ਼ਤੇ ਵਿੱਚ ਥੰਦ ਕਰਦੂ ਸਭ ਡਰਾਮੇ ਕਰਦਾ

    • @parmjitkaur890
      @parmjitkaur890 19 วันที่ผ่านมา

      Tusi ni bande ban sakde. 43000 naukri milgi. Saram kar lo kus kute loko

  • @revachadha
    @revachadha 12 วันที่ผ่านมา

    2500 Kab De Rahe Ho

  • @simrendeepkaur7232
    @simrendeepkaur7232 23 วันที่ผ่านมา

    Merit base te lande a bache job mehant kar kar lande a cm sahin general catagory di age limt 42:karo bhut bache over age ho k depression c gye a

  • @HappySingh-pi4wh
    @HappySingh-pi4wh 19 วันที่ผ่านมา

    ਕਰਜਾਈ ਕਰ ਦੇਹ ਪੰਜਾਬ ਨੂੰ ਮਾਰ ਦੇਹ ਪੰਜਾਬ ਨੂੰ ਸਭ ਝੂਠ ਨੇ

  • @VijaySharma-jh8or
    @VijaySharma-jh8or 21 วันที่ผ่านมา

    Bhagwant Mann ji aur GP sir Amloh vi tuhada area hai kirpa karke Mann sab nu Amloh vi dikhao ke kithhe hai Amloh aoun nu koi tayar nahi pata nahi shayad sab Amloh nu Pakistan da shehar samjhde ne sab asin aam adami party de spoter hon karke dukh mehsoos karde han ji

  • @preetpal8191
    @preetpal8191 21 วันที่ผ่านมา

    majdoor warg. chad. dita. tussi cm. saab

  • @ManinderSingh-uq3oy
    @ManinderSingh-uq3oy 18 วันที่ผ่านมา

    No more brian wash maan saab koi kam v karlo .

  • @SakshiSharma-ty6ws
    @SakshiSharma-ty6ws 19 วันที่ผ่านมา

    Koi nehari Pani nahi ghapio

  • @user-gz4of9xy1q
    @user-gz4of9xy1q 16 วันที่ผ่านมา

    2013 ਬਾਦਲਾ ਨੇ 24 ਘੰਟੇ ਬਿਜਲੀ ਮਿਲਦੀ ਚਾਰ ਸੋ ਯੂਨਟਿਟ ਫਰੀ ਟਿਉਲਵਾਤੇ ਲੋਕ ਨਾ ਸ਼ਿਕਰੇ ਕੁਤੇ ਦਲ਼ੇ

  • @user-gz4of9xy1q
    @user-gz4of9xy1q 16 วันที่ผ่านมา

    ਗਪੀ ਭਡ

  • @SsMaan
    @SsMaan 19 วันที่ผ่านมา

    Free bus safar karke vekh lavi kinnia vota pandia fer 1000 ve de devi 😅

  • @user-lv6gi8xz4u
    @user-lv6gi8xz4u 21 วันที่ผ่านมา +1

    Very good nice man sahib ji zindabad ❤❤❤❤❤❤❤❤

  • @ArshdeepKour-vg8yx
    @ArshdeepKour-vg8yx 20 วันที่ผ่านมา

    Please please help me CM sar da nabar dasdo please help

  • @drsatishsandal2182
    @drsatishsandal2182 22 วันที่ผ่านมา

    4d

  • @HappySingh-pi4wh
    @HappySingh-pi4wh 19 วันที่ผ่านมา

    ਤੂੰ ਮਾਨ ਨਹੀਂ ਬੇਈਮਾਨ ਐ ਚਿਟੇ ਦਾ ਰੰਗ ਜਰੂਰ ਭਰ ਦਿੱਤਾ

  • @ayeshasidhu5519
    @ayeshasidhu5519 19 วันที่ผ่านมา

    Eih bhe dass kina karja lia kina nasha vikda kini mining hundi

  • @ArshdeepKour-vg8yx
    @ArshdeepKour-vg8yx 20 วันที่ผ่านมา

    CM sar da nabar dasdo please help 6

  • @DalvirSingh-mt9pz
    @DalvirSingh-mt9pz 21 วันที่ผ่านมา

    Nhar da pany Hani ayaa

  • @gurbhejsingh5703
    @gurbhejsingh5703 19 วันที่ผ่านมา

    ਭੰਡਾਂ ਤੋਂ ਪੰਜਾਬ ਬਚਾਓ

  • @RajniKaur-fy2dx
    @RajniKaur-fy2dx 19 วันที่ผ่านมา

    Koi nokri nhi mili uncle....tu c v pehla bniya dispensry Te apni photo lga k aam admi clinic bna dita...kuj nhi kita aje tak aap party ne

  • @manjeetkaur9593
    @manjeetkaur9593 19 วันที่ผ่านมา

    G man Saab fci annaj union kharoury 40 saal to bjdoori. KR rhe ne I greeba nu pkke krdo g g budde. Ho gye g

  • @singhjatt6958
    @singhjatt6958 19 วันที่ผ่านมา

    Drama was

  • @user-ub4yg3fc8e
    @user-ub4yg3fc8e 21 วันที่ผ่านมา +2

    Amritpal nu V Nakke 😂 Aa gia Samjh hun tan Jatt❤🎉❤

  • @DharmSingh-bk9rb
    @DharmSingh-bk9rb 21 วันที่ผ่านมา

    Bag. nt

  • @ranakaler7604
    @ranakaler7604 21 วันที่ผ่านมา +4

    ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ,

  • @user-gl8wt7vf8d
    @user-gl8wt7vf8d 22 วันที่ผ่านมา

    Tusi navan kujh ni laaya

  • @madanlal-qf9sh
    @madanlal-qf9sh 24 วันที่ผ่านมา +5

    ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਇੱਕ ਘਰ ਨੂੰ ਸਾਲ ਦੇ ਵਿੱਚ ਬਿਜਲੀ ਦਾ 30 ਹਜਾਰ ਰੁਪਏ ਦਾ ਫਾਇਦਾ ਹੋਣ ਲੱਗ ਪਿਆ ਹੈ ਬਿਜਲੀ 24 ਘੰਟੇ ਆਉਂਦੀ ਹੈ ਸਕੂਲਾਂ ਵਿੱਚ ਪੜ੍ਹਾਈ ਬਹੁਤ ਵਧੀਆ ਹੋ ਰਹੀ ਹੈ। ਸੜਕਾਂ ਸਾਫ ਸੁਥਰੀਆਂ ਹਨ ਪਹਿਲੀਆਂ ਸਰਕਾਰਾਂ ਦੇ ਪਾਲੇ ਹੋਏ ਸਾਰੇ ਗੈਂਗਸਟਰ ਜੇਲਾਂ ਵਿੱਚ ਬੰਦ ਕਰ ਦਿੱਤੇ ਗਏ ਹਨ ਪੰਜਾਬ ਵਿੱਚ ਸ਼ਾਂਤੀ ਆ ਗਈ ਹੈ ਸਾਰੇ ਕਿਸਾਨ ਖੁਸ਼ ਹਨ ਸਾਰੇ ਦੁਕਾਨਦਾਰ ਖੁਸ਼ ਹਨ ਸਾਰੇ ਦਲਿਤ ਭਾਈ ਖੁਸ਼ ਹਨ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤਾਂ ਇਹੋ ਜਿਹੇ ਹੀ ਸਰਕਾਰ ਹੀ ਚਾਹੀਦੀ ਹੈ

  • @veerpal7001
    @veerpal7001 22 วันที่ผ่านมา +1

    ,A.A.P..GOOD

  • @kulwinderkaurmaan6020
    @kulwinderkaurmaan6020 13 วันที่ผ่านมา

    Plz koi menu maan saab da namber deo plz

  • @Nanakrai-ul7we
    @Nanakrai-ul7we 18 วันที่ผ่านมา

    Gareeba DA ta rasn band kita hoya ga lank v no poori MiLdi garéeba bary v Sochi gr