ਲੁਧਿਆਣਾ ਤੋਂ AAP ਉਮੀਦਵਾਰ Ashok Parashar Pappi ਦੇ ਹੱਕ 'ਚ CM Mann ਦੀ ਧਮਾਕੇਦਾਰ ਸਪੀਚ :LIVE

แชร์
ฝัง
  • เผยแพร่เมื่อ 13 พ.ค. 2024
  • #aap #ludhiana #cmmann
    ਲੁਧਿਆਣਾ ਤੋਂ AAP ਉਮੀਦਵਾਰ Ashok Parashar Pappi ਦੇ ਹੱਕ 'ਚ CM Mann ਦੀ ਧਮਾਕੇਦਾਰ ਸਪੀਚ :LIVE
    CM Mann's explosive speech in favor of AAP candidate Ashok Parashar Pappi from Ludhiana: LIVE
    #cm #ludhiananews #aamaadmiparty #bhagwantmann #speech #election2024 #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

ความคิดเห็น • 8

  • @dhillon711
    @dhillon711 24 วันที่ผ่านมา

    Good 👍 job

  • @Janti838
    @Janti838 25 วันที่ผ่านมา +1

    1 Moka Aam Aadmi party zindabad Kejriwal from Lundiana

  • @ranakaler7604
    @ranakaler7604 25 วันที่ผ่านมา +1

    ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ,

  • @pinkymittal8698
    @pinkymittal8698 25 วันที่ผ่านมา

    Very very honest CM maan ji

  • @ranakaler7604
    @ranakaler7604 25 วันที่ผ่านมา

    ਮੈਂ ਸੀ ਐਮ ਭਗਵੰਤ ਸਿੰਘ ਜੀ ਮਾਨ ਸਾਹਿਬ ਜੀ ਤਹਾਨੂੰ ਪਿੰਡ ਰਾਣੀਪੁਰ ਤਹਿਸੀਲ ਫਗਵਾੜਾ ਵਿੱਚ ਲਿਆਉਣਾ ਚਾਹੁੰਦਾ ਹਾਂ ਮੈਨੂੰ ਦੱਸਿਆ ਜਾਵੇ ਕੀ ਕਰਨਾ ਚਾਹੀਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ,

  • @Punjabi_Pakke_Wale
    @Punjabi_Pakke_Wale 25 วันที่ผ่านมา

    ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
    - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
    - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
    - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
    - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
    - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
    - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
    - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
    - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
    - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
    - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।

  • @user-de7gt3te5q
    @user-de7gt3te5q 25 วันที่ผ่านมา

    C.m.sahib pupy jit javega kio ke kuter B.j.p.wale bittu di jagah Puppy nu vote paonge

  • @Punjabi_Pakke_Wale
    @Punjabi_Pakke_Wale 25 วันที่ผ่านมา

    ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਸਿਰਫ਼ 2 ਸਾਲਾਂ ਵਿੱਚ ਕਿੱਤੇ ਗਏ ਕੰਮ।
    - 600 ਯੁਨਿਟ ਮੁੱਫਤ ਬਿੱਜਲੀ
    - 43000 ਸਰਕਾਰੀ ਨੋਕਰੀਆਂ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ
    - ਸੁਆਆਂ, ਕੱਸੀਆਂ ਤੇ ਕਨਾਲਾਂ ਰਾਹੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ
    - 829 ਆਮ ਆਦਮੀ ਕਲੀਨਕ
    - ⁠36000 ਕੱਚੇ ਕਰਮਚਾਰੀਆਂ ਵਿੱਚੋਂ 12000 ਪੱਕੇ ਕਿੱਤੇ
    - ⁠12 ਸਕੂੱਲ ਆਫ਼ ਐਮੀਨਂਸ ਖੋਲੇ ਗਏ
    - 12 ਟੋਲ ਪਲਾਜ਼ੇ ਸੜਕਾਂ ਤੋਂ ਬੰਦ ਕਿੱਤੇ
    - 2000+ ਪੁਲਿੱਸ ਭਰਤੀ ਹਰ ਸਾਲ
    - ਪੑਾਈਵੇਟ ਥਰਮੱਲ ਪਲਾਂਟ ਖਰੀਦਿਆ, ਪੁਰਾਣੀ ਸਰਕਾਰਾਂ ਨੇ ਸਿਰਫ਼ ਸਰਕਾਰੀ ਅਦਾਰਿਆਂ ਨੂੰ ਵੇਚਿੱਆ
    - ਸੜਕ ਸੁਰੀੱਖਆ ਫੋਰਸ ਨੂੰ ਬਨਾ ਕੇ ਹੁੱਣ ਤੱਕ ਹਜਾਰਾਂ ਜਾਨਾਂ ਨੂੰ ਬਚਾਇਆ
    - ਪੰਜਾਬ ਪੁੱਲਿਸ ਨੂੰ ਨਵੀਆਂ ਗੱਡੀਆਂ ਦੇ ਕੇ ਉੱਚ ਪੱਧਰੀ ਬਣਾਇਆ
    - ⁠ਸਿੱਧੂ ਮੂੱਸੇਵਾਲਾ ਦੀ ਹੱਤਿਆ ਕਰਨ ਵਾਲੇ 2 ਦੋਸ਼ੀਆਂ ਦਾ ਇਨਕਾਉਂਟਰ ਤੇ 27 ਮੁਰਜ਼ਮਾਂ ਨੂੰ ਮਾਨਸਾ ਕੋਰਟ ਵਿੱਚ ਪੇਸ਼ ਕਰਕੇ ਇਲਜ਼ਾਮ ਤੈਅ ਕਿੱਤੇ
    - ਇੱਕ ਵਿਧਾਇਕ ਇੱਕ ਪੇਨਸ਼ਨ
    - ⁠ਬਿੱਜਲੀ ਦੇ ਕੱਟਾਂ ਵਿੱਚ ਭਾਰੀ ਕਮੀ
    - ⁠ਬਜੁਰਗਾਂ ਲਈ ਮੁਫਤ ਤੀਰਥ ਯਾਤਰਾ
    - ⁠ਘਰ-ਘਰ ਰਾਸ਼ਨ ਦੀ ਸ਼ੁਰੂਆਤ
    - ⁠ਸਰਕਾਰ ਤੁਹਾਡੇ ਦੁਆਰ ਤਹਿਤ 20 ਤੋਂ ਜਿਆਦਾ ਸਰਕਾਰੀ ਸੇਵਾਵਾਂ ਘਰ ਬੈਠੇ ਉੱਪਲਬਧ
    - ⁠10000 ਏਕੜ ਤੋਂ ਜਿਆਦਾ ਸਰਕਾਰੀ ਪੰਚਾਇਤੀ ਜ਼ਮੀਨ ਕਬਜ਼ੇ ਤੋਂ ਛਡਵੀਈ
    - ⁠ਨਵੀਂ ਉਦਯੋਗਿਕ ਨੀਤੀ ਦੀ ਸਥਾਪਣਾ
    - ⁠70000 ਕਰੋੜ ਦਾ ਪੰਜਾਬ ਵਿੱਚ ਨਿਵੇਸ਼ ਆਣਾ ਸ਼ੁਰੂ
    - ⁠ਟਾਟਾ ਸਟੀਲ ਦਾ ਦੇਸ਼ ਦਾ ਦੁਸਰਾ ਸੱਬ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗਣਾ ਸ਼ੁਰੂ
    - ⁠ਮੂੰਗੀ ਦੀ ਫੱਸਲ ਤੇ ਐਮ ਐਸ ਪੀ
    - ⁠ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤੱਕ ਦੀਆਂ ਖਰਾਬ ਹੋਈਆਂ ਫੱਸਲਾਂ ਦਾ ਮੁਆਵਜ਼ਾ
    - ⁠ਭਿਸ਼੍ਰਟਾਚਾਰ ਦੇ ਮਾਮਲਿਆਂ ਤੇ ਸੱਖਤ ਕਾਰਵਾਈ
    - ⁠ਬੰਦੀ ਸਿੰਘ ਭਾਈ ਦਵਿੰਦਰ ਭੁੱਲਰ ਦੀ ਰੀਹਾਈ ਲਈ ਦਿੱਲੀ ਸਰਕਾਰ ਵੱਲੋਂ ਕੇਂਦ੍ਰ ਸਰਕਾਰ ਅੱਗੇ ਪੈਰਵੀ
    - ⁠ਪਿੱਛਲੀ ਸਰਕਾਰਾਂ ਵੱਲੋਂ ਪੈਦਾ ਕਿੱਤੇ ਗੈਂਗਸਟਰਾਂ ਦੇ ਏਨਕਾਉਂਟਰ ਤੇ ਧੜ਼ਪੱਕੜ਼
    - ⁠ਨਸ਼ੇ ਦੀ ਰੋਜ਼ ਭਾਰੀ ਬਰਾਮਦੀ ਤੇ ਨਸ਼ੇ ਦੇ ਤੱਸਕਰਾਂ ਤੇ ਸੱਖਤੀ ਨਾਲ ਕਾਰਵਾਈ
    ਹਾਂ ਭਗਵੰਤ ਸਰਕਾਰ ਵੱਲੋਂ ਬਹੁਤ ਗਲਤੀਆਂ ਵੀ ਹੋਈਆਂ, ਕਿਉਂਕਿ ਨਵੇਂ ਬੰਦੇ ਨੇ ਇਸ ਲਈ ਸਿਸਟਮ ਸਮਝਣ ਨੂੰ ਥੋੜਾ ਸਮਾਂ ਤਾਂ ਲੱਗਦਾ ਹੀ ਹੈ। ਪਰ ਤੁਸੀਂ ਖੁੱਦ ਅਪਣੇ ਮਨ ਤੋਂ ਪੁੱਛੋ ਤੇ ਫੈਸਲਾ ਕਰੋ ਕੀ ਪਿੱਛਲੀ 70 ਸਾਲ ਦੀਆਂ ਸਰਕਾਰਾਂ ਨਾਲੋਂ ਪਿਛਲੇ 2 ਸਾਲਾਂ ਵਿੱਚ ਹੋਏ ਕੰਮ ਤੇ ਗਲਤੀਆਂ ਘੱਟ ਨੇ ਯਾ ਵੱਧ।