Lahore ~ ਲਾਲ ਖੂਹ । ਚੂਨਾ ਮੰਡੀ । Parkash Asthan Sri Guru Ramdas Ji । Wazir Khan Mosque । Pakistan 20
ฝัง
- เผยแพร่เมื่อ 7 ก.พ. 2025
- Google Location : goo.gl/maps/cK...
goo.gl/maps/gs...
goo.gl/maps/tU...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
TH-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
ਜਾਣਕਾਰੀ ਲਈ ਧੰਨਵਾਦ ਬਾਬਾ ਜੀ 🙏🙏
Thanks 🙏 ❤🙏
Nishan veer Ace pura jor laya wa tuce Lage raho Waheguru Ji chardi Kala ch raknan 🙏🙏🙏🙏🙏
Wazir khan Guru Gobind singh g de waqt c oh wazir khan koi hor c ?
Ĺ0
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮੇਰੇ ਪਿਤਾ ਗੁਰੂ ਨਾਨਕ ਸਾਹਿਬ ਜੀ ਮੇਹਰ ਭਰਿਆ ਹੱਥ ਰਖਣਾ ਵਾਹਿਗੁਰੂ ਸਾਹਿਬ ਜੀ
🙏🌹ਧੰਨੁ ਧੰਨੁ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ🌹🙏 🙏🌹 ਧੰਨੁ ਧੰਨੁ ਸ਼੍ਰੀ ਗੁਰੂ ਅਰਜਨ ਦੇਵ ਜੀ🌹🙏 🙏🌹 ਧੰਨੁ ਧੰਨੁ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ🌹🙏
ਆਪ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੌ
ਖ਼ਾਲਸਾ ਜੀ
ਖਾਲਸਾ ਜੀ ਤੁਹਾਡਾ ਧੰਨਵਾਦ ਜੀ, ਤੁਹਾਡੇ ਸਾਰੇ ਵੀਡੀਓ ਬਹੁਤ ਵਧੀਆ ਹੁੰਦੇ ਹਨ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ🚩🌹🌹🙏🏼🙏🏼🙏🏼🙏🏼🙏🏼
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🚩🌹🌹🙏🏼🙏🏼🙏🏼🙏🏼🙏🏼
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ 🚩🌹🌹🙏🏼🙏🏼🙏🏼🙏🏼🙏🏼
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🏻🙏🏻🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਉਪਰਾਲਾ ਕੀਤਾ ਜੀ ਜੋ ਆਪ ਜੀ ਨੇ ਸਾਨੂੰ ਘਰ ਬੈਠਿਆਂ ਓਹ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਵਾਏ ਜੀ ਵਾਹਿਗੁਰੂ ਜੀ ਸਿੰਘ ਸਾਹਿਬ ਜੀ ਤੇ ਮਿਹਰ ਭਰਿਆ ਹੱਥ ਰੱਖਣਾ ਜੀ ❤️🙏🌹🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ❤️🌹❤️❤️🌹🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਵਹਿਗੁਰੂ ਜੀ ਕਿਰਪਾ ਕਰਨ ਸਿੱਖ ਕੌਮ ਤੇ ਇਨ੍ਹਾਂ ਅਸਥਾਨ ਸੇਵਾ ਸੰਭਾਲ ਬਖਸ਼ੇ
ਇਹ ਸਿੱਖ ਰਾਜ ਸਮੇਂ ਕਿਉਂ ਨਹੀਂ ਬਣਿਆ
Nhi sanu pakka hi dai dain 🙏🙏
ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ
Waheguru Ji Maharaj Ji Mahadev Ji Mata Ji Bapu Ji Baba Ji Sai Ji Khawaja Peer Ji Goga Peer Ji Jogi Peer Ji Baba Ramdev Ji Baba Brahma Ji Baba VisavKarma Ji Sabna Te Hamesha Meher Karna Ji Maharaj Ji
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ
ਬਹੁਤ ਬਹੁਤ ਧੰਨਵਾਦ ਇਹਨਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ।
ਵਾਹਿਗੂਰੁ ਜੀ 🙏🙏
ਖਾਲਸਾ ਜੀ ਅਸੀਂ ਵੀ ਇਤਹਾਸ ਸੁਣ ਕੇ ਗੁਰੂਘਰ ਦੀਆਂ ਖੁਸ਼ੀਆਂ ਮਾਣ ਰਹੇ ਹਾਂ ਸੋ ਆਪ ਜੀ ਨੂੰ ਕੋਟਨ ਕੋਟ ਧੰਨਵਾਦ ਜੀ ਆਪ ਜੀ ਨੇ ਦਰਸ਼ਨ ਦੀਦਾਰੇ ਕਰਾਏ ਵਾਹਿਗੁਰੂ ਜੀ ਆਪ ਜੀ ਨੂੰ ਤੇ ਪੰਥ ਖਾਲਸਾ ਚੜਦੀ ਕਲਾ ਬਖਸ਼ਣ ਜੀ ਪਿੰਡ ਦੋਸਾਂਝ ਮੋਗਾ ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
ਬਹੁਤ ਮਨ ਕਰਦਾ ਹੈ ਸਤਗੁਰਾਂ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਦੇ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਵਾਉਣ ਲਈ ਧੰਨ ਧੰਨ ਗੁਰੂ ਰਾਮਦਾਸ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਮਹਾਰਾਜ 🙏
is this history is true ,. what source
ਵਧੀਆ ਉਪਰਾਲਾ ਕਰ ਰਹੇ ਹੋ ਖਾਲਸਾ ਜੀ। 🚩ਕਲਾ ਚ ਰਹੋ ਜੀ।🙏🙏🙏
Dhan dhan Guru Ramdas ji mehr kro
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏
ਧੰਨ ਸਿੱਖੀ ਧੰਨ ਗੁਰੂ ਪਿਆਰੇ 🙏
ਧੰਨ ਧੰਨ ਰਾਮਦਾਸ ਗੁਰੂ🌹🌹🙏
Waheguru ji Waheguru ji Waheguru ji Waheguru ji Waheguru ji
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
ਵਾਹਿਗੁਰੂ ਜੀ..
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 🙏🙏
ਵਾਹ ਜੀ ਵਾਹ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਹਾਡੇ ਜਜਬੇ ਤੇ ਸਿੱਖੀ ਪਿਆਰ ਤੇਗੁਰੂ ਘਰਾਂ ਨੂੰ ਖੋਜ ਕੇ ਕੈਮਰੇ ਦੀ ਮਿਹਰਬਾਨੀ ਨਾਲ ਸੰਗਤ ਨੂੰ ਦਰਸ਼ਣ ਕਰਵਾਉਣ ਤੇ ਬਹੁਤ ਹੀ ਬਰੀਕੀ ਨਾਲ ਇਤਿਹਾਸ ਦੇ ਨਾਲ ਸੰਗਤ ਨੂੰ ਨਾਲ ਹੀ ਓਤਪੋਤਕਰਲੈਣ ਦੀ ਤੁਹਾਡੀ ਕਲਾ ਨੂੰ ਸਲੂਟ ਹੈ।ਇਹ ਗੁਰੂ ਘਰ ਗੁਰੂ ਰਾਮਦਾਸ ਜੀ ਦਾ ਘਰ ਤੇ ਆਹ ਵਜੀਰਖਾਨਜੀਦੀਮਸਜਿਦ ਦੇ ਕਿਸੇ ਹੋਰ ਕੈਮਰੇ ਨੇ ਦਰਸ਼ਨ ਨਹੀਂ ਕਰਵਾਏ ਸਿੰਘ ਸਾਹਿਬ ਜੀ ਵਾਰ ਵਾਰ ਆਪ ਜੀ ਦਾ ਧੰਨਵਾਦ ਜੀ ਧੰਨ ਗੁਰਰਾਮਦਾਸਜਿਨਸਿਰਿਆ ਤਿਨੈਸਵਾਰਿਆ।ਵਾਹਿਗਰੂ ਜੀ।
Wah ji. Kya Kya lab raya tusi. WAHEGURU JI KA KHALSA, WAHEGURY JI KI FATEH.
ਵਾਹਿਗੁਰੂ 🙏
ਸੀ੍ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਸੀਂ ਮਹਾਨ ਹੋ ਜੀ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
waheguru g waheguru g waheguru g waheguru g waheguru g waheguru g 🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਸੇਵਾ ਸੰਭਾਲ ਪੰਥ ਨੂੰ ਦੇਣ 🙏🙏🌸🌸🙏🙏
Satnam wahe guru ji satnam wahe guru ji
🙏🙏 ਸਿੰਘ ਸਾਹਿਬ ਭਾਈ ਨਿਸ਼ਾਨ ਸਿੰਘ ਜੀ। ਧੰਨ ਹੋ।
Dhan Guru Pita Sahib Sri Guru Arjan Sahib Maharaj
🙏🌹 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
ਚੂਨਾ ਮੰਡੀ ਲਾਹੌਰ ਵਿਖੇ 🙏
ਧੰਨ ਧੰਨ ਸੀ੍ ਰੁਾਰੂ ਰਾਮਦਾਸ ਸਾਹਿਬ ਜੀ
dhan dhan sri guru arjan dev ji satnam sri waheguru ji 🙏🙏🙏🙏🙏🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ।।
DHAN dhan sri guru ram das ji satnam sri waheguru ji🙏🙏🙏🙏🙏🙏
ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ 🙏🙏🙏🙏🙏
Waheguru g Waheguru g Apni mehar kreyo g Dhan Dhan satguru sachhe paatshah shri guru Ram das sahib g mharaj g pita g Apni mehar kreyo g 🙏🙏🙏🙏🙏🙏🙏🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਆਪ ਜੀ ਦੀ ਚੜਦੀ ਕਲਾ ਰੱਖੇ❤❤
Dhan guru ram Dass ji Maharaj
🙏SatnaamSreeWaheguruji🙏
ਬਹੁਤ ਵਧੀਆ video 📹 🙏🙏🙏🙏🙏
Waheguru Waheguru Waheguru waheguru waheguru waheguru waheguru waheguru ji
Dhan Guru Dhan Guru pyare🙏🙏🙏Waheguru 😊
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ
ਧਨ ਧਨਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧਨ ਧਨਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏
Waheguru ji Sikh panth nu guru sahib ji de pavitra asthna di seva sabhal bhakshan ji
Nishan s ji aap ji da bhut bhut dhnvad.satguru chardi kla bkhshe.
🙏waheguru ji 🙏Anand aa gya itihas sarwan kar k 🙏
Waheguru ji waheguru ji
Waheguru ji waheguru ji waheguru ji waheguru ji waheguru ji 🙏🙏
Waheguru ji ka Khalsa Waheguru ji ki Fathe,
Tusi bahut hi suchaje tareeke naal sara iteehaas samjayia bahut meharbani thuhadi, Waheguru ji thuhanu chardi kalan bakshan 🙏🙏🌹🌹
Very very sad and sorrow after see place of Guru Arjan dev ji please remake them historical place
Waheguru ji ka khalsa
Waheguru ji ki fateh
Dhan Dhan sahib Guru Ramdas sahib ji maharaj Guru Garibnivaj ji
waheguru ap nu chardikla ch rakhe jo sanu guru ramdas sahib ji de Parkash jithe hoya ap da dhanwad h
Waheguru ji ka Khalsa waheguru Ji ki fateh Satguru apne sewak upper ise tarah kirpa bnai rukhan💯🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Sat name Shri wahe Guru Ji Maharaj Ji
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹੇ । ਸਿੱਖ ਕੌਮ ਦਾ ਤਿਹਾਸ ਅਤੇ ਗੁਰੂਆਂ ਅਸਥਾਨ ਦਰਸ਼ਨ ਕਰਵਾਉਂਦੇ ਉ ।ਆਪ ਜੀ ਧੰਨਵਾਦ ਜੀ ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
Waheguru je Bhot mahnt krda ja veer je❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Dhan Dhan Guru Ramdas Sahib ji🙏🙏🙏🙏🙏
ਵਾਹਿਗੁਰੂ ਸਾਹਿਬ ਜੀ ਮੇਹਰ ਰੱਖਣ
ੴ...ਧੰਨ...ਧੰਨ..ਸੀ੍..ਗੁਰੂ..ਰਾਮਦਾਸ..ਜੀ..ਮਹਾਰਾਜ..ਜੀ..ਧੰਨ...ਸੋਢੀ...ਸੁਲਤਾਨ..ਜੀ..ਧੰਨ..ਜੀ...ਧੰਨ..ਜੀ...ੴ...
Dhanbad Bhai Sahib Ji
Dhan Guru Ram Dass Ji
Waheguru..G..Ka..Khalsa..Shre..Waheguru..G..Ke..Fateh..G
ਸਤਿਕਾਰ ਯੋਗ ਗੁਰਮੁਖ ਪਿਆਰੇ ਵੀਰ ਨਿਸ਼ਾਨ ਸਿੰਘ ਜੀ ਗੁਰ ਫਤਹਿ ਬੁਲਾਈ ਪ੍ਰੀਵਾਨ ਹੋਵੇ ਜੀ।
ਵੀਰ ਜੀ ਆਪ ਬਹੁਤ ਸਿਆਣੇ ਸੁਲਝੇ ਸੱਜਣ ਹੋ ਜੀ ਆਪ ਜੀ ਨੀ ਅਸੀਂ ਤੁਛ ਬੁਧੀ ਵਾਲੇ ਕੀ ਸਮਝਾ ਸਕਦੇ ਹਾਂ ਜੀ।
ਵੀਰ ਜੀਉ ਇਹ ਬਜ਼ਾਰ ਚੂਨਾ ਮੰਡੀ ਨਹੀਂ ਹੈ।ਇਸ ਬਾਜ਼ਾਰ ਦਾ ਅਸਲ ਨਾਮ ਚੂਨੀ ਮੰਡੀ ਹੈ ਜੀ।
ਕਿਉਂਕਿ ਬਜ਼ਾਰਾਂ ਦੇ ਨਾਮ ਜਿਨਸਾਂ ਦੀ ਵਿਕਰੀ ਦੇ ਅਧਾਰ ਤੇ ਰੱਖੇ ਜਾਂਦੇ ਸਨ ਜਿਵੇਂ ਸਾਡੇ ਸ਼ਹਿਰ ਲੁਧਿਆਣੇ ਵਿੱਚ ਗੁੜ ਮੰਡੀ ਲੱਕੜ ਬਜ਼ਾਰ,ਸਾਬਣ ਬਜ਼ਾਰ,ਘਾਹ ਮੰਡੀ, ਘੁਮਾਰ ਮੰਡੀ ਆਦਿ ਆਦਿ ਨਾ ਰੱਖੇ ਮਿਲਣਗੇ। ਚੂਨਾ ਮੰਡੀ ਨਾਮ ਵਿਗੜਿਆ ਹੋਇਆ ਨਾਮ ਹੈ ਜੀ।ਇਥੇ ਹੀਰਿਆਂ ਦੀ ਬਾਜਰੀ ਭਾਵ ਹੀਰੇ ਦੀਆਂ ਕਣੀਆਂ ਵਿਕਦੀਆਂ ਸਨ ਨਾਮ ਪੈ ਗਿਆ ਚੁੰਨੀ। ਵੱਢੇ ਸੋਢੀ ਬੇਦੀ ਹੀਰਿਆਂ ਦਾ ਵਾਪਾਰ ਕਰਦੇ ਸਨ । ਛੋਟੇ ,ਥੋੜੇ ਧੰਨ ਵਾਲੇ ਹੀਰਿਆਂ ਦੇ ਟੁਕੜੇ ਡੱਬੀਆਂ ਵਿਚ ਰੱਖ ਕੇ ਵੇਚਦੇ ਸਨ ਇਸ ਨੂੰ ਚੂਨੀ ਬਜ਼ਾਰ ਕਹਿੰਦੇ ਸਨ।
ਵੈਸੇ ਚੂਨਾ ਅਸੀਂ ਆਟੇ ਨੂੰ ਕਹਿੰਦੇ ਹਾਂ ਜਾਂ ਦੀਵਾਰਾਂ ਨੂੰ ਕਲੀ ਕਰਨ ਵਾਲੇ ਪਾਉਡਰ ਨੂੰ ਚੂਨਾ ਆਖਦੇ ਹਾਂ ਜੀ।ਇਸ ਬਜ਼ਾਰ ਵਿੱਚ ਅੱਜ ਵੀ ਨਾ ਤਾਂ ਚੂਨੇ ਕਲੀ ਦੀ ਦੁਕਾਨ ਹੈ ਅਤੇ ਨਾ ਹੀ ਕੋਈ ਫਲੋਰ ਮਿਲ ਆਟਾ ਚੱਕੀ ਹੈ।ਇਹ ਵਿਚਾਰ ਆਪ ਜੀ ਨੂੰ ਭਾਈ ਹੋਵੇ ਤਾਂ ਦਸ ਦੇਣਾ ਜੀ ਦਾਸ ਆਪ ਜੀ ਦਾ ਧੰਨਵਾਦੀ ਹੋਵਾਂਗਾ ਜੀ।
ਦਲੇਰ ਸਿੰਘ ਜੋਸ਼ ਲੁਧਿਆਣਾ
98775-72098
ਕਦੇ ਵੀ ਪੰਜਾਬ ਆਉਣ ਤਾਂ ਲੁਧਿਆਣੇ ਦਰਸ਼ਨ ਦੇਣੇ ਦੀ ਧੰਨਵਾਦ ਜੀ
Waheguru ji ka khalsa Waheguru ji ki Fatah ji 🙏 ❤🙏DHAN DHAN SHRI GURU RAMDAS JI MAHARAJ🙏❤🙏 DHAN DHAN SHRI GURU ARJUN
DAV JI MAHARAJ 🙏❤ 🙏
Sat shri aakaal ji I m also watched u r videos,I like so much
Waheguru g mehar karn
ਧੰਨਵਾਦ ਖਾਲਸਾ ਜੀ
Waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਮੇਹਰ ਕਰੇ
Dhan dhan satguru Ramdas ji
Thanks veer ji darshan karwan lae waheguru ji tuhanu chardi Kala ch raknan🙏🙏🙏🙏🙏🙏🙏🙏🙏🙏🙏
वाहै गुरु सचे पातशा
Satnam waheguru ji mehar karo
ਧਨ ਧਨ ਗੁਰੂ ਰਾਮਦਾਸ ਜੀ 🙏🏻🙏🏻🙏🏻😔
🌹🌹🌻🌻🍁🙏Wahaguru ji 🙏🍁🌻🌻🌹🌹
ਬਹੁਤ ਮਿਹਨਤ ਨਾਲ ਵਿਰਸੇ ਨਾਲ ਜੋੜਿਆ ।
ਧੰਨ ਗੁਰੂ ਅਰਜਨ ਦੇਵ ਜੀ
Dhan Dhan Guru Nanak Dev Ji Maharaj
ਵਾਹਿਗੁਰੂ ਜੀ ਕੀ ਫਤਿਹ ਜੀ
Waheguru ji ka khalsa Waheguru ji ki Fateh Maher kaur v cute baby
Waheguru ji 💐👍👍
Waheguru g ka Khalsa
ਵਾਹਿਗੁਰੂ ਜੀ ਵਾਹਿਗੁਰੂ 🔥🙏
Thanbad baba ji🙏🏼🙏🏼🙏🏼 waheguru 🙏🏼
Satnam Shri waheguruji 🙏🙏🙏🙏🙏💐🌼🌻🌸🌺🪷🌹🌷waheguruji ka Khalsa waheguruji ki fathe 🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ