ਸਿੱਖ ਭਾਰਤ ਦਾ ਹਿੱਸਾ ਕਿਉਂ ਨਹੀਂ ਹਨ Bhai Ajmer Singh

แชร์
ฝัง
  • เผยแพร่เมื่อ 20 พ.ค. 2024
  • ਸਿੱਖ ਭਾਰਤ ਦਾ ਹਿੱਸਾ ਕਿਉਂ ਨਹੀਂ ਹਨ Bhai Ajmer Singh
    Panth Punjab
    Sikhism
    Punjab
    Sikh culture
    Sikh heritage
    Golden Temple
    Anandpur Sahib
    Patiala Royal Palace
    Punjabi language
    Gurmukhi script
    Punjabi literature
    Punjabi folk music
    Khalsa - The Pride of The Humanity
    Khalsa is the savior of Human Right
    What is Khalsa
    Who is Khalsa
    Who is real Khalsa
    What is the meaning of Khalsa
    Who is the Real Sikh
    Khalsa Guru Ki Fauj
    Khalsa Guru Ki Ladli Fauj
    Guru Diyan Faujan
    Nihang Singh
    Raj Karega Khalsa
    #Khalsa
    #KhalsaRaj
    #RajKaregaKhalsa
    Ajmer Singh Historian
    Ajmer Singh Latest Speech
    Ajmer Singh Sikh Historian
    Historian Ajmer Singh
    Ajmer Singh Books
    Ajmer Singh Latest
    Ajmer Singh on Nation State
    Ajmer Singh (sikh scholar)
    Ajmer Singh Historian 1984
    Bhai Ajmer Singh Ji historian
    Ajmer Singh Ji
    Sardar Ajmer Singh
    Bhai Ajmer Singh
    Bhai Ajmer Singh Ji
    Bhai Ajmer Singh - Sikh thinker and historian
    Join us on our official Facebook, Instagram, TH-cam, and Twitter
    LIKE | COMMENT | SHARE | SUBSCRIBE
    Please see the links below
    ✅ Follow me on Instagram
    / sarkar.a.khalsa
    ✅ Subscribe on TH-cam
    / @sarkar-a-khalsa
    Disclaimer: This channel does not promote any illegal activities, and all content provided by this channel is for educational purposes only. The purpose of this channel is not to promote or incite ill feelings towards any community, caste, race or religion. Please keep discussions on this channel clean and respectful and refrain from using racial or sexist slurs as well as personal insults. (Please do not use abusive language towards anyone.)
    Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research. Fair use is permitted by copyright statute that might otherwise be infringing. Non-profit, educational, or personal use tips the balance in favor of fair use.
    Disclaimer : The speaker (lecturer) in this video is a real speaker, the audio of this video is not generated by AI. It is the real voice of the speaker. Audacity software has been used to make this sound clean and better so that the sound can be heard better and clearer.

ความคิดเห็น • 136

  • @ManjitKaur-ph3ue
    @ManjitKaur-ph3ue หลายเดือนก่อน +8

    1947 ਵਿੱਚ ਸਿੱਖਾਂ ਦਾ ਅਤੇ ਪੰਜਾਬ ਦਾ ਹੀ ਵੱਡਾ ਨੁਕਸਾਨ ਹੋਇਆ । ਸਿੱਖਾਂ ਦੇ 10 ਲੱਖ ਆਦਮੀ ਅੋਰਤਾਂ ਅਤੇ ਬੱਚੇ ਮਾਰੇ ਗਏ। ਬੇਘਰੇ ਹੋ ਗਏ । ਜ਼ਮੀਨਾਂ ਜਾਇਦਾਦ ਪਾਕਿਸਤਾਨ ਰਹਿ ਗਈਆਂ । ਭਾਰਤ ਤੇ ਅਜ਼ਾਦੀ ਦੀਆਂ ਖੁਸ਼ੀਆਂ ਮਂਨਾਉਦਾਂ ਸੀ ਸਿਖਾਂ ਦਾ ਲਹੂ ਦਾ ਦਰਿਆ ਵਗਿਆ । ਜ਼ਿੰਦਗੀ ਦੇ ਲਾਲੇ ਪੈ ਗਏ ਨਹਿਰੂ ਅਤੇ ਗਾਂਧੀ ਨੂੰ ਸਿੱਖਾਂ ਨੂੰ ਗੁਲਾਮ ਰੱਖਣ ਦਾ ਮੋਕਾ ਮਿਲ ਗਿਆ ।ਇਸ ਤਰਾਂ ਸਾਡਾ ਪੰਜਾਬ ਗੁਲਾਮ ਜੋ ਗਿਆ ਅਤੇ ਸਿੱਖ ਦੂਜੇ ਦਰਜੇ ਦੇ ਸ਼ਹਿਰੀ ਰਹਿ ਗਏ।

  • @VkrmRandhawa
    @VkrmRandhawa 2 หลายเดือนก่อน +62

    ਵਿਚਾਰ ਹਰ ਬੋਲ ਸੱਚ ਤੇ ਸੁਚੱਜਾ ਇਹੋ ਜਿਹੀਆ ਕੀਮਤੀ ਵਿਚਾਰਧਾਰਾਵਾ ਹਰ ਲੰਡੂ ਪੰਜੂ ਨਹੀ ਸਮਝ ਸਕਦਾ ਇਸ ਨੂੰ ਸਮਝਣ ਲਈ ਦਿਲ ਤੇ ਦਿਮਾਗ ਹੋਣਾ ਵੀ ਜਰੂਰੀ ਹੈ ਜੋ ਕਿ 50% ਪੰਜਾਬੀਆ ਕੋਲ ਹੈ ਨਹੀ ਸ.ਅਜਮੇਰ ਸਿੰਘ ਜੀ ਆਪ ਜੀ ਨੂੰ ਰੱਬ ਚੜਦੀ ਕਲਾ ਚ ਰੱਖਣ ...... ❤

  • @JaswantSingh-te9xt
    @JaswantSingh-te9xt วันที่ผ่านมา +1

    ਵਾਹਿਗੁਰੂਵਾਹਿਗੁਰੂ ਮਿਹਰ ਕਰਨ ਸਿੱਖਾਂ ਨੂੰ ਅਜ਼ਾਦੀ ਮਿਲੇ

  • @angrejsinghshergill8548
    @angrejsinghshergill8548 2 หลายเดือนก่อน +19

    ਮਹਾਨ ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਜੀ

    • @jagirsingh7683
      @jagirsingh7683 หลายเดือนก่อน

      ਟੱਟੂ ਦਾ ਮਹਾਨ ਇਤਿਹਾਸਕਾਰ ਐ!!?? ਅੱਜ ਤੱਕ ਇਸ ਸਰਕਾਰੀ ਬੰਦੇ ਨੇ "ਗੁਰੂ ਗ੍ਰੰਥ ਸਾਹਿਬ ਜੀ" ਦੇ ਬਰਾਬਰ ਲਿਖੇ ਹੋਏ ਗ੍ਰੰਥਾਂ ਦੀ ਕਦੇ ਵੀ ਨਿੰਦਿਆ ਨਹੀਂ ਕੀਤੀ, ਜਿੰਨਾ ਨੂੰ ਅੱਗ ਲਾ ਕੇ ਸਾੜਨ ਤੋਂ ਬਗ਼ੈਰ ਸਿੱਖ ਆਪਣੀ ਨਿਆਰੀ ਹੋਂਦ ਕਦੇ ਵੀ ਕਾਇਮ ਨਹੀਂ ਰੱਖ ਸਕਦੇ।😢😮😊

  • @surjitsingh6134
    @surjitsingh6134 3 วันที่ผ่านมา

    ਬਹੁਤ ਹੀ ਸੁੰਦਰ ਤੇ ਸੁਲਝੇ ਵਿਚਾਰ ਜੀ, ਸਤਿਕਾਰ।

  • @realtorsingh
    @realtorsingh 2 หลายเดือนก่อน +8

    ਵਾਹਿਗੁਰੂ ਮੇਹਰ ਕਰੇ।

  • @malvindermali7698
    @malvindermali7698 2 หลายเดือนก่อน +8

    ਅਸਲ ਗੁੰਝਲ “ ਹਿੰਦੂ ਕੌਮ, ਮੁਸਲਮ ਕੌਮ ਤੇ ਸਿੱਖ ਕੌਮ” ਦੇ ਗੈਰ ਹਕੀਕੀ ਸੰਕਲਪ ਤੇ ਇਸ ਨਾਲ ਵੱਖ ਵੱਖ ਧਰਮਾ ਦੇ ਭਾਈਚਾਰੇ ਨਾਲ ਸਬੰਧ ਨੂੰ ਸਮਝਣ ਤੇ ਹੱਲ ਕਰਨ ਵਿੱਚ ਪਈ ਹੈ।

  • @googleuser747
    @googleuser747 2 หลายเดือนก่อน +24

    ਬਜ਼ੁਰਗੋ ਇਹ ਸਭ ਸਿੱਖਾਂ ਦਾ ਪੜਿਆ ਲਿਖਿਆ ਸੁਣਿਆ ਹੈ!ਇਹ ਸਭ ਗੱਲਾਂ ਸਭ ਪੰਜਾਬੀਆਂ ਨੂੰ ਪਤਾ ਨੇ ਕਿ ਕੀ ਹੋਇਆ ਕੀ ਨਹੀਂ ਹੋਇਆ ਸੀ! ਮੇਨ ਗੱਲ ਤੇ ਸਿਰਫ ਇਹ ਹੈ ਪੰਜਾਬ ਲਈ ਨਾਂ ਤਾਂ ਮੁਸਲਮਾਨਾਂ ਨੇ ਆਪਣਾਂ ਖੂਨ ਬਹਾਇਆ ਹੈ! ਤੇ ਨਾਂ ਹੀ ਦਿੱਲੀ ਵਿੱਚ ਬੈਠੇ ਧੋਤੀ ਬੋਦੀ ਵਾਲੀਆਂ ਨੇ! ਪੰਜਾਬ ਦੀ ਧਰਤੀ ਨੂੰ ਸਿੱਖ ਕੌਮ ਨੇ ਅਤੇ ਪੰਜਾਬੀਆਂ ਨੇ ਤੇ ਉਹਨਾਂ ਦੀਆਂ ਕਈ ਪੀੜ੍ਹੀਆਂ ਨੇ ਆਪਣੇ ਖੂਨ ਨਾਲ ਸਿੰਜਿਆ ਹੈ! ਤੇ ਹੱਕ ਵੀ ਫਰਜ ਨਿਭਾਉਣ ਵਾਲਿਆਂ ਦਾ ਹੀ ਹੁੰਦਾ ਹੈ! ਹੋਰ ਕਿਸੇ ਦਾ ਨਹੀਂ! ਇਸ ਲਈ ਪੰਜਾਬ ਨੂੰ ਪੰਜਾਬ ਦਾ ਹੱਕ ਮਿਲਣਾ ਚਾਹੀਦਾ ਸੀ! ਅਤੇ ਮਿਲਣਾ ਚਾਹੀਦਾ ਹੈ! ਪੰਜਾਬ ਪੰਜਾਬੀਆਂ ਦਾ ਹੈ! ਪੰਜਾਬੀਆਂ ਦਾ ਹੱਕ ਹੈ ਪੰਜਾਬ ਤੇ! ਤੇ ਪੰਜਾਬ ਗੁਲਾਮ ਹੈ ਅੱਜ ਵੀ!ਤੇ ਪੰਜਾਬ ਆਜ਼ਾਦ ਹੋਣਾ ਚਾਹੁੰਦਾ ਹੈ! ਪੰਜਾਬੀ ਆਜ਼ਾਦ ਹੋਣਾ ਚਾਹੁੰਦੇ ਨੇ! ਇਹ ਸੱਚ ਹੈ ਅੱਜ ਦਾ! ਬਜ਼ੁਰਗੋ ਕਿਸ ਕਾਮਰੇਡ ਜਾ ਬ੍ਰਾਹਮਣ ਬੁੱਧੀ ਨੇ ਕੀ ਲਿਖਿਆ ਹੈ! ਕੋਈ ਫਰਕ ਨਹੀਂ ਪੈਂਦਾ ਜੀ! ਜਿਨਾਂ ਦਾ ਜੋ ਹੱਕ ਹੈ ਉਹ ਆਪਣਾ ਹੱਕ ਲੈ ਕੇ ਰਹਿਣਗੇ ਜੀ!।

    • @satishurdu9818
      @satishurdu9818 หลายเดือนก่อน +4

      Sach sach sach.

    • @sidd62
      @sidd62 หลายเดือนก่อน

      Sab bakwas teh manipulation neh . You are right. In 1947, not a single district of now Indian Punjab had Sikh majority. Maximum population was in Ludhiana district was 42%. The conditions of Partition was that minorities on the both side of new borders will be protected by the both countries. Unfortunately riots happened and most of Sikhs from other side of border in Pakistan migrated as refugees in India. 40% of Sikhs living in Indian Punjab came as refugees. Refugees got agricultural lands and houses and rehabilitated. Border districts of Punjab became Sikh majority and that gave opportunity to Sikh politicians to play religious card to win elections in Punjab. And later, this religious politics sow the seeds of Khaslistsni
      Militancy in Punjab. Nobody talks about these historical fact and upset the sikh voters.

    • @sidd62
      @sidd62 หลายเดือนก่อน

      Punjabi hindus apne vade bache nu Guru de ditte si dharma di rakhya layi, Guru Gobind Ji ne Khalsa pant banaya si dharma si rakhya si na ki ek vakhra dharm.

    • @satishurdu9818
      @satishurdu9818 หลายเดือนก่อน

      @@sidd62 hindu mean thag chor lutera.
      Dhokhebaaz. Dil da Kala. Varan vivstha nu mannan wala, uch nich mannan vala, vadda chhota mannan vala. Jo Ekamkaar nu nahi mannda

    • @jagdeepsandhu9659
      @jagdeepsandhu9659 หลายเดือนก่อน

      What rubbish ! Gobar !​@@sidd62

  • @Jagtarsingh-vm5jt
    @Jagtarsingh-vm5jt 2 หลายเดือนก่อน +4

    🎉ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਕਸੇ ਸੱਚ ਦੀ ਆਵਾਜ਼ ਨੂੰ

  • @jagdevdhaliwal4692
    @jagdevdhaliwal4692 หลายเดือนก่อน +4

    ਬਹੁਤ ਵਧੀਆ ਵਿਚਾਰ ਹਨ ਜੀ

  • @harjeetmotors7828
    @harjeetmotors7828 หลายเดือนก่อน +2

    ਬੋਹੁਤ ਸੋਨੇ ਟੰਗ ਨਾਲ ਸਮਝਇਆ ਸਾਰੇ ਹਲਾਤਾਂ ਬਾਰੇ ਪੰਜਾਬ ਦੇ ਮੈਂ ਕਮੇਂਟ ਪੜ ਰਿਆ ਸੀ ਕਈ ਲੋਗ ਕਹਿੰਦੇ ਕਿ ਖਾਲਿਸਤਾਨ ਦਾ ਕਿਸੇ ਧਰਮ ਜਾਂ ਸਿੱਖੀ ਤੇ ਰੂਹਾਨੀਅਤ ਨਾਲ ਕੋਈ ਲੈਣਾ ਦੇਣਾ ਨੀ ਬੋਤਮਾੜੀ ਗੱਲ ਏ ਜੈ ਪੰਜਾਬ ਦਾ ਸੰਬਦ ਜਾ ਖਾਲਿਸਤਾਨ ਦਾ ਸਿੱਖੀ ਜਾ ਰੂਹਾਨੀਅਤ ਨਾਲ ਕੋਈ ਲੈਣਾ ਦੇਣਾ ਨੀ ਫਿਰ ਤੁਸੀ ਦਸੋ ਤੁਹਾਡੀ ਪੰਜਾਬੀ ਬੋਲੀ ਕਲਚਰ ਤੇ ਇਤਿਹਾਸ ਕਿੱਥੋਂ ਆਇਆ ਯੇਹ ਗੁਰਮੁਖੀ ਚੋ ਨਿਕਲੀ ਯੇਹ ਤੇ ਗੁਰਮੁਖੀ ਧਰਤੀ ਤੇ ਪਹਿਲੀ ਵਾਰ ਸਿੱਖ ਧਰਮ ਦੇ ਗੁਰਸਾਹਿਬ ਨੇ ਆਪਣੇ ਮੁਬਾਰਕ ਮੁੱਖ ਤੋਂ 35 ਉਚਾਰਨ ਕੀਤੀ ਧੁਰ ਕੀ ਬਾਣੀ ਆਈ ਤਿੰਨ ਸਾਰੀ ਚਿੰਤ ਮਿਟਾਈ ਤੇ ਜਦੋ ਔਰੰਗਜੇਬ ਤੁਹਾਡੇ ਸਿਰ ਲਾਹ ਰਿਆ ਸੀ ਉਦੋਂ ਤੁਹਾਡੀ ਪੰਜਾਬੀ ਬੋਲੀ ਤੇ ਕਲਚਰ ਕਿੱਥੇ ਸਨ ਸਿੱਖ ਧਰਮ ਨੇ ਕੁਰਬਾਨੀਆਂ ਕੀਤੀਆਂ ਆਪਣੇ ਖ਼ੂਨ ਨਾਲ਼ ਇਤਿਹਾਸ ਸਿਰਜਿਆ ਗੁਲਾਮੀ ਗਲੋ ਲਾਈ ਨਹੀਂ ਅੱਜ ਬੋਲੀ ਤਾਂ ਛੱਡੋ ਤੁਹਾਡੀ ਸਾਰਿਆ ਦੀ ਸੁਨਤ ਹੋਣੀ ਸੀ ਨਾ ਕਹੂੰ ਤਬ ਕਿ ਨਾ ਕਹੂੰ ਅਬ ਕਿ ਅਗਰ ਨਾਂ ਹੋਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਤੋ ਸੁਨਤ ਹੋਤੀ ਸਬ ਕਿ

  • @hsandhu1428
    @hsandhu1428 5 วันที่ผ่านมา

    Great Historian sardar Ajmer singh. Thanks for valuable information.

  • @jogasingh91
    @jogasingh91 หลายเดือนก่อน +3

    Waheguru Waheguru

  • @AyurvedaAcademy-bq1lk
    @AyurvedaAcademy-bq1lk หลายเดือนก่อน +2

    Thanks.ji

  • @tarlochansingh5841
    @tarlochansingh5841 2 หลายเดือนก่อน +5

    Respected s ajmer singh ji 🙏

  • @didarsinghshetra7142
    @didarsinghshetra7142 2 หลายเดือนก่อน +8

    ਸੰਭਲ ਸੰਭਲ ਪੱਬ ਧਰਨੇ,ਰਾਹ ਕੰਡਿਆਲ੍ਹੇ ਨੇ।ਕਦਮ ਕਦਮ ਪਰ ਤੁਰਨਾ ਹੈ ਉਤਸ਼ਾਹ ਦੇ ਨਾਲ਼।

    • @gagangill9999
      @gagangill9999 หลายเดือนก่อน

      Give up ego, accept sikhs are Hindus only. Tc

  • @XOYzzzz
    @XOYzzzz หลายเดือนก่อน +3

    I was glued to listen to this video!!! I would say each and every Sikh should listen to this video , such in depth and clarity !!!!!I this will clear up lot of confusion. Our history had been messed up and minimized our sacrifices by the majority . Every Sikh need to know their history by the right source !!! Need to preserve our history !!!! Other thing the main reason for the Sikhs to not have their proper share in the political power is our Numbers !!!!!! We have to spread our religion , protect our people from getting into influence of Anti Sikh elements and to clear up our micro differences between our Sikh brothers and sisters who have different outlooks or idea. We should not pull their legs in open but in our private settings like a family !!!! It’s need not to kept our selves as scape goats for others . Time to think ourselves .

    • @siddave549
      @siddave549 หลายเดือนก่อน

      How will you spread your religio? Among whom? White christians? They only place it could have grown is India and that is the place you Khalistanis want to separate from!

  • @karmjitsinghgill3323
    @karmjitsinghgill3323 หลายเดือนก่อน

    ਬਹੁਤ ਵਧੀਆ

  • @sohanmahil4298
    @sohanmahil4298 2 หลายเดือนก่อน +4

    Wehaguru ji ka Khalsa Waheguru ji ki Fateh ji

  • @neutrality_456
    @neutrality_456 หลายเดือนก่อน +2

    Very well said..thanks 🙏🙏🙏🙏🙏

  • @binderpalkaur9406
    @binderpalkaur9406 หลายเดือนก่อน +2

    Waheguru ji

  • @daljeetsinghsidhu1777
    @daljeetsinghsidhu1777 2 หลายเดือนก่อน +2

    Excellent exposition!

  • @gurcharansembhi8722
    @gurcharansembhi8722 หลายเดือนก่อน +1

    Verry verry good .

  • @harwindersingh6397
    @harwindersingh6397 หลายเดือนก่อน +2

    🙏 bhut dhungiya galaa bas kai sikh samj naa sake 😢😢😢😢

  • @satpalsinghvirk5827
    @satpalsinghvirk5827 หลายเดือนก่อน +3

    Nice presentation.sikhs r separate with separate religion, language, culture, beliefs, will remain in controversy with in india.only way out separation.

    • @siddave549
      @siddave549 หลายเดือนก่อน

      Is that not true of Canada as well? Sikhs have nothing in common with white Canadians and white British? Why not ask for a separate land there too?

  • @jogasingh1907
    @jogasingh1907 2 หลายเดือนก่อน

    Veer ji Fathey parwan karna ji. Ap ji ne bahut hi vadia analysis keeta lor hai alochana suanan di ate sanjha faisla lain di.Thanks

  • @malvindermali7698
    @malvindermali7698 2 หลายเดือนก่อน +2

    ਹੁਣ ਭਾਰਤ ਦੀ ਪਰਚੱਲਤ ਚੋਣ ਸਿਆਸਤ ਅੰਦਰ ਸਿੱਖਾਂ ਦਾ ਕਿਤੇ ਨਾਮ ਹੈ? ਸਿਰਫ ਖਾਲਸਤਾਨ ਤਦੇ ਨਾਹਰੇ ਤੋਂ ਬਿਨਾ?

  • @HarbhajanSingh-ii8ej
    @HarbhajanSingh-ii8ej หลายเดือนก่อน

    Bhai sahib very nice about the past please plan for the future and discuss with the community thinkers. Thank you brother Waheguru bless you.

  • @AmrinderSingh-is4gs
    @AmrinderSingh-is4gs หลายเดือนก่อน

    ❤❤❤

  • @AvtarSingh-px4fj
    @AvtarSingh-px4fj หลายเดือนก่อน

  • @user-uy8ew5el5n
    @user-uy8ew5el5n 2 หลายเดือนก่อน +2

    Khalsa ji pichhe galti iss tran hoi oh tan thik hai par agge ki kariye?

  • @malvindermali7698
    @malvindermali7698 2 หลายเดือนก่อน +2

    ਇੱਛਾ, ਚਾਹਿਤ ਤੇ ਹਕੀਕਤ ਇਕ ਨਹੀ ਹੁੰਦੇ। ਸਿਆਸਤ ਬਿਲਕੁਲ ਹੀ ਵੱਖਰੀ ਗੱਲ ਹੁੰਦੀ ਹੈ ਤੇ ਇਸ ਅੰਦਰ ਵੱਖ ਵੱਖ ਸਮਾਜਾਂ ਨੂੰ ਪਰੋਇਆ ਜਾ ਸਕਦਾ ਹੈ। ਅਜਮੇਰ ਸਿੰਘ ਚੋਂਗ ਮੱਤੀ ਪਹੁੰਚ ਨਾਲ ਖਾਲਸਤਾਨੀ ਵਿਚਾਰ ਨੂੰ ਰਾਸ ਆਉਂਦੀ ਗੈਰ ਹਕੀਕੀ ਇਤਿਹਾਸਕ ਵਿਆਖਿਆ ਕਰ ਰਿਹਾ ਹੈ।

  • @punia5709
    @punia5709 หลายเดือนก่อน

    ਵਾਹਿਗੁਰੂ ਜੀ 🙏

  • @kharkdsingh1695
    @kharkdsingh1695 หลายเดือนก่อน +2

    Azadi hi hul apna rajj khalastan

  • @narindergrewal7371
    @narindergrewal7371 2 หลายเดือนก่อน

    🙏

  • @user-pl4xh9de8o
    @user-pl4xh9de8o 2 หลายเดือนก่อน

    🙏🙏🙏

  • @gurminderchahal5567
    @gurminderchahal5567 หลายเดือนก่อน

    ਭਾਈ ਸਾਹਬ। ਨੰਭਰ ਦੇ ਦਿਉ ਜੀ ਕਿਰਪਾ ਕਰਕੇ

  • @windersingh9211
    @windersingh9211 2 หลายเดือนก่อน

    🙏🙏🙏🙏

  • @malvindermali7698
    @malvindermali7698 2 หลายเดือนก่อน +1

    ਉਸ ਵੇਲੇ “ ਹਿੰਦੋਸਤਾਨੀ ਸਮਾਜ” ਕਿਹੜਾ ਸੀ?

  • @jarnailsingh3240
    @jarnailsingh3240 25 วันที่ผ่านมา

    😢

  • @SatpalVerma000
    @SatpalVerma000 หลายเดือนก่อน +2

    ਖਾਲਿਸਤਾਨ ਦਾ ਸਿੱਖੀ ਜਾ ਰੂਹਾਨੀਅਤ ਨਾਲ ਕੋਈ ਲੈਨਾ ਦੇਣਾ ਨਹੀਂ. ਖਾਲਿਸਤਾਨ ਪੰਜਾਬੀ ਸਿੱਖਾਂ ਦੀ ਇੱਕ ਨੇਸ਼ਨ ਸਟੇਟ ਹੈ ਜਿਸਦਾ ਅਧਾਰ ਸਾਡੀ ਪੰਜਾਬੀ ਬੋਲੀ, ਕਲਚਰ ਇਤਿਹਾਸ ਨਸਲ ਅਤੇ ਧਰਮ ਹੈ. ਕੱਲਾ ਧਰਮ ਨਹੀਂ. ਕੱਲੇ ਧਰਮ ਨਾਲ ਦੇਸ ਨਹੀਂ ਬਣਦੇ ਹੁੰਦੇ. ਪਾਕਿਸਤਾਨ ਤੇ ਇੰਡੀਆ ਧਰਮ ਦੇ ਅਧਾਰ ਉੱਪਰ ਉਸਰੇ ਫ਼ਰਜੀ ਦੇਸ਼ ਹਨ

    • @harjeetmotors7828
      @harjeetmotors7828 หลายเดือนก่อน +1

      ਜੈ ਪੰਜਾਬ ਦਾ ਸੰਬਦ ਜਾ ਖਾਲਿਸਤਾਨ ਦਾ ਸਿੱਖੀ ਜਾ ਰੂਹਾਨੀਅਤ ਨਾਲ ਕੋਈ ਲੈਣਾ ਦੇਣਾ ਨੀ ਫਿਰ ਤੁਸੀ ਦਸੋ ਤੁਹਾਡੀ ਪੰਜਾਬੀ ਬੋਲੀ ਕਲਚਰ ਤੇ ਇਤਿਹਾਸ ਕਿੱਥੋਂ ਆਇਆ ਯੇਹ ਗੁਰਮੁਖੀ ਚੋ ਨਿਕਲੀ ਯੇਹ ਤੇ ਗੁਰਮੁਖੀ ਧਰਤੀ ਤੇ ਪਹਿਲੀ ਵਾਰ ਸਿੱਖ ਧਰਮ ਦੇ ਗੁਰਸਾਹਿਬ ਨੇ ਆਪਣੇ ਮੁਬਾਰਕ ਮੁੱਖ ਤੋਂ 35 ਉਚਾਰਨ ਕੀਤੀ ਧੁਰ ਕੀ ਬਾਣੀ ਆਈ ਤਿੰਨ ਸਾਰੀ ਚਿੰਤ ਮਿਟਾਈ ਤੇ ਜਦੋ ਔਰੰਗਜੇਬ ਤੁਹਾਡੇ ਸਿਰ ਲਾਹ ਰਿਆ ਸੀ ਉਦੋਂ ਤੁਹਾਡੀ ਪੰਜਾਬੀ ਬੋਲੀ ਤੇ ਕਲਚਰ ਕਿੱਥੇ ਸਨ ਸਿੱਖ ਧਰਮ ਨੇ ਕੁਰਬਾਨੀਆਂ ਕੀਤੀਆਂ ਆਪਣੇ ਖ਼ੂਨ ਨਾਲ਼ ਇਤਿਹਾਸ ਸਿਰਜਿਆ ਗੁਲਾਮੀ ਗਲੋ ਲਾਈ ਨਹੀਂ ਅੱਜ ਬੋਲੀ ਤਾਂ ਛੱਡੋ ਤੁਹਾਡੀ ਸਾਰਿਆ ਦੀ ਸੁਨਤ ਹੋਣੀ ਸੀ ਨਾ ਕਹੂੰ ਤਬ ਕਿ ਨਾ ਕਹੂੰ ਅਬ ਕਿ ਅਗਰ ਨਾਂ ਹੋਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਤੋ ਸੁਨਤ ਹੋਤੀ ਸਬ ਕਿ

    • @freddiefgh8380
      @freddiefgh8380 หลายเดือนก่อน +1

      ਨਾ ਖਾਲਿਸਤਾਨ ਦੇ ਨਾਮ ਨਾਲ ਈ ਤਹਾਡੀ ਬੁੰਡ ਕਿਓਂ ਪਾਟ ਜਾਂਦੀ ਆ , ਲੱਖਾਂ ਕੁਰਬਾਨੀਆਂ ਅਜਾਈਂ ਜਾਣ ਗੀਆਂ

    • @SatpalVerma000
      @SatpalVerma000 หลายเดือนก่อน

      @@harjeetmotors7828 ਫੇਰ ਕੀ ਹੋਇਆ ਜੇ ਸੁੰਨਤ ਹੋ ਜਾਂਦੀ. ਸੁਨਤ ਵਾਲੇ ਬੰਦੇ ਨੀ ਹੁੰਦੇ? ਡੂਢ ਅਰਬ ਦੁਨੀਆਂ ਦੀ ਹੋਇਉ ਆ. ਨਾਲ਼ੇ ਗੁਰਮੁਖੀ ਲੰਡੇ ਅੱਖਰਾਂ ਤੋਂ ਬਣਾਈ ਆ. ਗੂਗਲ ਕਰ ਲੰਡੇ. ਤੇ ਪੰਜਾਬੀ ਬੋਲੀ ਹਜਾਰਾਂ ਸਾਲ ਪੁਰਾਣੀ ਆ. ਸਿੱਖ ਧਰਮ ਨਾਲੋਂ ਵੀ. ਜੇ ਤੁਹਾਨੂੰ ਪੰਜਾਬ ਤੇ ਪੰਜਾਬੀ ਨਾਲ ਮਤਲਬ ਨਹੀਂ ਤਾਂ ਪੰਜਾਬੀ ਸੂਬੇ ਲਈ ਮੋਰਚੇ ਲ਼ਾ ਕੇ ਲੱਖਾਂ ਮੁੰਡੇ ਕਿਉਂ ਮਰਵਾਏ?
      ਫੇਰ ਖਾਲਿਸਤਾਨ ਪੰਜਾਬ ਚ ਕਿਉਂ ਵਸਾਉਣਾ. ਜਾ ਕੇ ਕਨੇਡਾ ਚ ਬਣਾ ਲਓ. ਗੂੰਹ ਖਾਣਾ ਪੰਜਾਬ ਦਾ ਤੇ ਮੁੜਕੇ ਪੰਜਾਬ ਤੇ ਪੰਜਾਬੀ ਨੂੰ ਈ ਮਾੜਾ ਬੋਲਣਾ.
      ਪੰਜਾਬੀ ਬੋਲੀ ਫਾਰਸੀ, ਪਾਲੀ, ਪ੍ਰਕ੍ਰਿਤ, ਸੰਸਕ੍ਰਿਤ ਕਈ ਬੋਲੀਆਂ ਦੇ ਸੁਮੇਲ ਤੋਂ ਬਣੀ ਆ. ਗੁਰੂਆਂ ਨੇ ਪੱਗ ਬੰਨ੍ਹਣ ਲਈ ਕਿਉਂ ਕਿਹਾ? ਪੱਗ ਵੀ ਪੰਜਾਬੀ ਕਲਚਰ ਚੋਂ ਹੀ ਆਈ ਆ. ਗੁਰੂਆਂ ਦੇ ਜਨਮ ਤੋਂ ਪਹਿਲਾਂ ਦੀ ਪੰਜਾਬੀ ਕਲਚਰ ਚ ਆ. ਜੇ ਤੁਹਾਨੂੰ ਪੰਜਾਬੀ ਕਲਚਰ ਨਾਲ ਕੋਈ ਲੈਨਾ ਦੇਣਾ ਨਹੀਂ ਫੇਰ ਪੱਗ ਵੀ ਛੱਡ ਦਿਓ. ਨਾਲ਼ੇ ਜੇ ਕੋਈ ਅਫਰੀਕੀ ਕਾਲਾ ਤੇ ਯੂਰਪੀ ਗੋਰਾ ਸਿੱਖ ਬਣਦਾ ਉਹਨੂੰ ਕਹਿ ਦਿਓ ਪੀ ਪੱਗ ਭਾਵੇਂ ਨਾ ਵੀ ਬੰਨੇ ਕਿਉਕਿ ਪੱਗ ਤਾਂ ਪੰਜਾਬੀ ਕਲਚਰ ਚੋਂ ਆਈ ਆ. ਉਹ ਆਪਣੇ ਕਲਚਰ ਅਨੁਸਾਰ ਟੋਪੀ ਲੈ ਲਵੇ

    • @SatpalVerma000
      @SatpalVerma000 หลายเดือนก่อน

      @@freddiefgh8380 ਪੰਜਾਬ ਤੇ ਪੰਜਾਬੀ ਬੋਲੀ ਦੇ ਨਾਮ ਤੋਂ ਤੁਹਾਡੀ ਬੁੰਡ ਕਿਉਂ ਪਾਟ ਜਾਂਦੀ? ਜੇ ਪੰਜਾਬ ਤੇ ਪੰਜਾਬੀ ਦੀ ਕੋਈ ਅਹਿਮੀਅਤ ਨਹੀਂ ਫੇਰ ਖਾਲਿਸਤਾਨ ਪੰਜਾਬ ਚ ਕਿਉਂ ਬਣਾਉਣਾ, ਕਨੇਡਾ ਚ ਬਣਾ ਲਓ

    • @freddiefgh8380
      @freddiefgh8380 หลายเดือนก่อน +2

      @@SatpalVerma000 ਓ ਮੂਤ ਪੀਣਿਆ ਪੰਜਾਬ ਪਹਿਲਾਂ ਵਿ ਇਕ ਅਜਾਦ ਦੇਸ਼ ਰਿਹਾ ਆ ਲਿੰਡੀਆ ਤੋਂ ਬਿਨਾ ਤੇ ਸ਼ੇਰੇ ਪੰਜਾਬ ਸਮੇਤ ਵੀ । ਇਤਿਹਾਸ ਪੜ੍ਹ ਲੈ ਨਾਮ ਈ ਬਦਲਿਆ ਆ ਪੰਜਾਬ ਦੀ ਥਾਂ ਖਾਲਿਸਤਾਨ ਰੱਖਿਆ ਗਿਆ ਆ ਕਿਓਂਕਿ ਪਾਕਿਸਤਾਨ ਵਿਚ ਵੀ ਪੰਜਾਬ ਆ ।ਜੇ ਤਹਾਡੀਆਂ ਕੁਝ ਕੁ ਲੱਖ ਜਨਾਨੀਆਂ ਈਰਾਨੀ ਅਫਗਾਨੀ ਤੁਰਕ ਅਰਬ ਮੰਗੋਲ ਲੈ ਗਏ ਤੇ ਫੇਰ ਕਿਹੜਾ ਤਹਾਡੀ ਮੂਤ ਪੀਣਿਆ ਦੀ ਜਾਤ ਖਤਮ ਹੋ ਗਈ । ਸਿੱਖ ਈ ਲੜੇ ਮਰੇ ਸੀ ਪੰਜਾਬੀ ਸੂਬੇ ਲਈ ਧੋਤੀ ਵਾਲੇ ਤੇ ਦਿੱਲੀ ਮੂਹਰੇ ਲੰਮੇ ਪੈ ਕੇ ਸਾਰ ਲੈਂਦੇ ਆ ਪਰ ਹੁਣ ਜੇ ਅਜਾਦ ਪੰਜਾਬ ਦੇਸ਼ ਦਾ ਨਾਮ ਖਾਲਿਸਤਾਨ ਰੱਖ ਲਿਆ ਤੇ ਤੇਰੀ ਬਹੁਤ ਦੁਖਦੀ ਆ । ਲਾਲੇ ਤੇ ਆਪਣੀ ਭਾਸ਼ਾ ਹਿੰਦੀ ਲਿਖਾਓਣ ਵਾਲੀ ਜਾਤ ਤੇ ਪੰਜਾਬੀ ਸੂਬੇ ਲਈ ਨਹੀਂ ਲੜੇ । ਪੰਜਾਬ ਨੂੰ ਮੈਂ ਤੇ ਮਾੜਾ ਕਿਹਾ ਨੀਂ ਤੇਰੀ ਕਿੰਨੇ ਮਾਰੀ । ਸਾਲਿਆ ਚੱਲ ਦੱਸ ਹੱਕ ਮੰਗਣ ਕਰਕੇ ਸਿੱਖ 30 ਸਾਲ ਤੋ ਜੇਲ ਵਿਚ ਨੇ ਕੋਈ ਹਿੰਦੂ ਕਿਓਂ ਨਹੀਂ ? ਨਸ਼ਾ ਸ਼ਰੇਆਮ ਵਿਕਦਾ ਕੋਈ ਵੀ ਦਿੱਲੀ ਦਰਬਾਰ ਦਾ ਕੁੱਤਾ ਬੰਦ ਨਹੀਂ ਕਰਵਾ ਰਿਹਾ ? ਇਹ ਅਜਾਦੀ ਆ ?

  • @malvindermali7698
    @malvindermali7698 2 หลายเดือนก่อน

    ਸਮਾਜ ਦੀ ਪ੍ਰੀਭਾਸ਼ਾ ਕੀ ਹੁੰਦੀ ਹੈ? ਸਮਾਜਕ ਸਾਂਝ ਕੀ ਹੁੰਦੀ ਹੈ ਤੇ ਇਸਦੇ ਅਧਾਰ ਨੁਕਤੇ ਕੀ ਹਨ? ਉਸ ਵੇਲੇ ਤੇ ਅੱਜ ਸਮਾਜ ਕੀ ਤੇ ਕਿਹੜੇ ਹਨ?

  • @malvindermali7698
    @malvindermali7698 2 หลายเดือนก่อน +2

    ਸੁਆਲ ਤਾਂ ਸਹੀ ਉਭਾਰੇ ਗਏ ਨੇ। ਇਹਨਾਂ ਦੇ ਜਵਾਬ ਵੀ ਹਨ ਅਜਮੇਰ ਸਿੰਘ ਕੋਲ ਮੁੱਢਲੇ ਰੂਪ। ਮੱਤ ਹਨ ਵੀ ਪਰ ਵਿਦੇਸ਼ੀ ਸਿੱਖਾਂ ਮੂਹਰੇ ਹਾਲ ਦੀ ਘੜੀ ਉਹ ਦੱਸਣ ਤੋਂ ਟਾਲਾ ਵੱਟ ਰਿਹਾ ਹੈ। ਕਿਊਂਕਿ ਪਹਿਲਾਂ ਉਸਨੇ ਆਪ ਹੀ ਇਹੋ ਜਿਹਾ ਮਹੌਲ ਸਿਰਜਣ ਵਿੱਚ ਮੋਹਰੀ ਯੋਗਦਾਨ ਪਾਇਆ ਹੈ।

  • @user-pl4xh9de8o
    @user-pl4xh9de8o 2 หลายเดือนก่อน

    4:51

  • @malvindermali7698
    @malvindermali7698 2 หลายเดือนก่อน

    ਹਕੂਮਤ ਅੰਦਰ ਭਾਰੂ ਧਰਮ ਦਾ ਸੁਆਲ ਹੀ ਗਲਤ ਹੈ। ਹਕੂਮਤ ਦਾ ਕੀ ਧਰਮ ਹੁੰਦਾ ਹੈ? ਇਤਿਹਾਸਕ ਤੌਰ ‘ਤੇ ਸਿੱਖਾਂ ਦੀ ਕਿਸੇ ਧਾਰਮਿਕ ਭਾਈਚਾਰੇ ਨਾਲ ਕਦੇ ਲੜਾਈ ਨਹੀਂ ਰਹੀ। ਮੁਗਲ ਹਕੂਮਤ ਨਾਲ ਲੜਾਈ ਰਹੀ ਹੈ ਮੁਸਲਮਾਨਾਂ ਨਾਲ ਨਹੀ, ਪਹਾੜੀ ਰਾਜਿਆਂ ਨਾਲ ਲੜਾਈ ਰਹੀ ਹੈ ਹਿੰਦੂਆਂ ਨਾਲ ਨਹੀ ਰਹੀ।

  • @XOYzzzz
    @XOYzzzz หลายเดือนก่อน

    🙏🙏🙏🙏🙏🙏🙏🙏🙏🙏🙏

  • @nirmalsinghbhullar1705
    @nirmalsinghbhullar1705 2 หลายเดือนก่อน +1

    ਕੌਮ ਅਧੋਗਤੀ ਦਾ ਧੁਰ ਅੰਦਰ ਲੈ ਕਿ ਤੜਫ ਰਿਹਾ ਭਾਈ ਅਜਮੇਰ ਸਿੰਘ।

  • @malvindermali7698
    @malvindermali7698 2 หลายเดือนก่อน

    ਅਜਮੇਰ ਸਿੰਘ ਇਹ ਦੱਸੇ ਕਿ ਉਸਦੇ ਸਿਧਾਂਤਕ ਤੇ ਇਤਿਹਾਸਕ ਨਜ਼ਰੀਏ ਅਨੁਸਾਰ ਅੱਜ ਮੋਦੀ ( ਹਿੰਦੂ) ਹਕੂਮਤ ਖ਼ਿਲਾਫ਼ ਚੋਣ ਸਿਆਸਤ ਦੇ ਖੇਤਰ ਅੰਦਰ ਤੇ ਤਾਕਤਾਂ ਦੇ ਕੇਂਦਰੀਕਰਨ ਖ਼ਿਲਾਫ਼ ਕੌਣ ਲੜ ਰਿਹਾ ਹੈ? ਮੁਸਲਮਾਨ, ਸਿੱਖ ਜਾਂ ਹਿੰਦੂ?

  • @shindasandhu1692
    @shindasandhu1692 2 หลายเดือนก่อน

    Allways udeek rendi ah bapu ajmer singh ji di te dr sukhpreet singh udhoke ji di waheguru chardi kala ch rakhe JO BOLE SO NIHAAL SAT SHIRI AKALLLLLLLLLL ❤

  • @drkuldipsingh1400
    @drkuldipsingh1400 หลายเดือนก่อน

    BHAI AJMER SINGH JI SIKHISM HAVE SAME CASTISM AS IN HINDUISM
    ESP jatvaad is like brahamanvaad

  • @sfheer1313
    @sfheer1313 หลายเดือนก่อน

    1947 ch sikh hindu doway musalmana day alag watan day hasool day khalaaf c. Hun fer indian punjab ch ohi ho reya abadey da tanasub change ho chukeya buhat zayadah almost hindu sikha day equal ho gaey

  • @Gee_S-xe1hr
    @Gee_S-xe1hr 28 วันที่ผ่านมา

    Anyways, You literally cannot separate Sikhi from India - Indian philosophy. From the Oneness to Mukti these truths lies in ancient Indian philosophy.
    Those who try to separate it mean their Political ideology matters more than Dharam.

  • @sidd62
    @sidd62 หลายเดือนก่อน +1

    In 1947, not a single district of now Indian Punjab had Sikh majority. Maximum population was in Ludhiana district was 42%. The conditions of Partition was that minorities on the both side of new borders will be protected by the both countries. Unfortunately riots happened and most of Sikhs from other side of border in Pakistan migrated as refugees in India. 40% of Sikhs living in Indian Punjab came as refugees. Refugees got agricultural lands and houses and rehabilitated. Border districts of Punjab became Sikh majority and that gave opportunity to Sikh politicians to play religious card to win elections in Punjab. And later, this religious politics sow the seeds of Khaslistsni
    Militancy in Punjab. Nobody talks about these historical fact and upset the sikh voters.

    • @HarjinderSingh-nz6uq
      @HarjinderSingh-nz6uq หลายเดือนก่อน

      Great analysis

    • @neutrality_456
      @neutrality_456 หลายเดือนก่อน

      Fake data 😅

    • @neutrality_456
      @neutrality_456 หลายเดือนก่อน

      ​@@HarjinderSingh-nz6uq fake account both are done by one person with different id....old tactics 😅

    • @sidd62
      @sidd62 หลายเดือนก่อน

      @@neutrality_456 Get the 1940 census of Punjab done by Britishers and then speak

    • @Gee_S-xe1hr
      @Gee_S-xe1hr 28 วันที่ผ่านมา

      There is no benefit to argue with them.

  • @sarbjotsinghkhalsa148
    @sarbjotsinghkhalsa148 หลายเดือนก่อน

    Would you mind not cutting their sentences in your next uploads please??

  • @MisraSingh-hq3rf
    @MisraSingh-hq3rf หลายเดือนก่อน +1

    Khalstan jindabad

  • @drkuldipsingh1400
    @drkuldipsingh1400 หลายเดือนก่อน

    Sikha. Vuch jaat paat hai
    Read Sunday n Saturday The Tribune Matrimonials
    Best example

  • @malvindermali7698
    @malvindermali7698 2 หลายเดือนก่อน +1

    ਅੱਜ ਦੀ ਸਿੱਖ ਲੀਡਰਸਿੱਪ ਦਾ ਬੌਧਿਕ ਲੈਵਲ ਕੀ ਹੈ? ਕਿਹੜੀ ਲੀਡਰਸਿੱਪ ਰੌਸ਼ਨ ਦਿਮਾਗ ਹੈ?

  • @fifa_edits77
    @fifa_edits77 หลายเดือนก่อน +1

    Sikh arab da hissa ne
    Sikh middle east da hissa ne
    ajo apniya jara nal juriye. isai ban jaiye,musalman ban jaiye, yahudi ban jaiye.
    Ajo sikho ghar vapsi kariye

  • @user-up2sf4qm5t
    @user-up2sf4qm5t หลายเดือนก่อน

    Te Pakistan ,Afganistan,
    da?

  • @shindasandhu1692
    @shindasandhu1692 2 หลายเดือนก่อน

    Sadi kom di mari kismat jis nu follow karna te listen karna chahi da us nu just 10k to15k hi sunda hor bakwas videos de millions ch views jande ah pata ni kio ? 😢

  • @beaconsharman7159
    @beaconsharman7159 หลายเดือนก่อน

    Out of his mind

  • @arvindaggarwal6515
    @arvindaggarwal6515 หลายเดือนก่อน

    Separate state-Pakistan da haal dekhya he?

    • @neutrality_456
      @neutrality_456 หลายเดือนก่อน +1

      Better than Manipur,kashmir.......

    • @neutrality_456
      @neutrality_456 หลายเดือนก่อน +1

      Better than Manipur,kashmir

    • @Gee_S-xe1hr
      @Gee_S-xe1hr 28 วันที่ผ่านมา

      get some help, bro

  • @malvindermali7698
    @malvindermali7698 2 หลายเดือนก่อน +1

    1849 ਤੋਂ ਬਾਅਦ ਸਿੱਖ ਬੁਨਿਆਦੀ ਤੌਰ ‘ਤੇ ਆਪਣੇ ਫਲਸਫੇ ਤੇ ਰਾਜਸੀ ਸਿਧਾਂਤ, ਸਰਕਾਰ ਏ ਖਾਲਸਾ ਦੇ ਸੰਕਲਪ ਤੋਂ ਥਿੜਕ ਗਏ ਸਨ। ਅੰਗਰੇਜ਼ਾਂ ਦਾ ਮੰਤਵ “ ਭਾਰਤੀ ਕੌਮ” ਸਿਰਜਣਾ ਬਿਲਕੁਲ ਵੀ ਨਹੀਂ ਸੀ ਸਗੋਂ ਇੰਡੀਆ ਦਾ ਸਾਂਝਾ ਰਾਜਸੀ ਪ੍ਰਬੰਧਕੀ ਢਾਂਚਾ ਸਿਰਜਣਾ ਸੀ। ਪਰ ਕਾਂਗਰਸ ਦਾ ਮੰਤਵ ਹੋਰ ਸੀ। ਇਸਨੂੰ ਰਲਗੱਡ ਕਰਨਾ ਦਰੁਸਤ ਨਹੀ ਹੈ।
    ਅੰਗਰੇਜ਼ਾਂ ਵੱਲੋਂ ਕਾਇਮ ਕੀਤੇ ਕਮਿਸ਼ਨਾਂ ਦੇ ਮੰਤਵ ਵੀ ਭਾਰਤੀ ਕੌਮ ਸਿਰਜਣਾ ਨਹੀ ਸੀ। ਇਸੇ ਕਾਰਨ ਕਾਂਗਰਸ ਇਹਨਾਂ ਦਾ ਵਿਰੋਧ ਕਰਦੀ ਰਹੀ ਤੇ ਸਿੱਖ ਉਸਦਾ ਮੋਹਰਾ ਬਣਦੇ ਰਹੇ।

  • @BalwinderSingh-pf2nr
    @BalwinderSingh-pf2nr หลายเดือนก่อน

    BAD BLINDS CAN NOT DEFINE KHAALLSSAA,, GURRU SAAHEBAAN SACHEY PAAYTSHAH MAHAAJ, MADE KHAALLSSAA INDEPENDENT, NOT SECURITY OF ANY RELIGION,, BECAUSE KHAALLSSAA LOVES ALL,, NOWS SIKHS HAVE COVERS ALL GURRU DWAARAA SAAHIBS CONTROLS WITHOUT (DC) OR GOVTS !!??????

  • @rupindersingh3769
    @rupindersingh3769 หลายเดือนก่อน +1

    Pimp Punjab bharat de part nhi a

  • @HarjinderSingh-nz6uq
    @HarjinderSingh-nz6uq หลายเดือนก่อน +4

    ਸਿੱਖ ਤਾਂ ਭਾਰਤ ਦਾ ਹਿੱਸਾ ਹੀ ਆ ਸਾਰਾ ਸਿੱਖ ਧਰਮ ਪੂਰੇ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਦਾ ਬਰਥ ਸਥਾਨ ਬਾਕੀ ਵੀ ਸਿੱਖ ਧਰਮ ਦੇ ਜਿੰਨੇ ਵੀ ਅਸਥਾਨ ਉਹਨਾਂ ਸਾਰਿਆਂ ਨੂੰ ਕੰਬਾਈਨ ਕਰੀਏ ਤਾਂ ਭਾਰਤ ਦਾ ਹਿੱਸਾ ਹੀ ਆ ਸਾਰੇ ਭਾਰਤ ਦੇ ਵੱਖ-ਵੱਖ ਰਾਜਿਆਂ ਵਿੱਚ ਰਹਿੰਦੇ ਆ ਪਰ ਤੇਰੇ ਵਰਗੇ ਮੂਰਖ ਵਿਚਾਰਕ ਦੇ ਕਾਰਨ ਇਹ ਸਭ ਨਫਰਤ ਦੇ ਬੀਜ ਤੋਂ ਹੀ ਬੀਜ ਕੇ ਤੁਸੀਂ ਕਹਿੰਦੇ ਆ ਕਿ ਬਹੁਤ ਵਧੀਆ ਕੰਮ ਕਰ ਰਹੇ ਦੋ ਕੌਡੀ ਦਾ ਤੂੰ ਵਿਚਾਰਕਿਆ ਨਾ ਹੀ ਤੇਰੀ ਕੋਈ ਸਪੀਚ ਕੋਈ ਅਰਥ ਰਹਦੀ ਨਾ ਹੀ ਕਿਸੇ ਤਰਕ ਤੇ ਉਹ ਖਰੀ ਹੁੰਦੀ ਆ

    • @JagjitSingh-it5fq
      @JagjitSingh-it5fq หลายเดือนก่อน

      Ok if Sikhs are part of india then why punjabi and Punjab are kept away from its own resources, jobs, language, etc ? Also the biggest thing , when punjabi Sikh talk about government unlawful activities against minorities and less powerful people based on race, religion , culture and social status. Why Indian don’t understand it ? And why punjabi Sikhs are put behind bars and Indian themselves stand with the same races government ?

    • @HarjinderSingh-nz6uq
      @HarjinderSingh-nz6uq หลายเดือนก่อน

      @@JagjitSingh-it5fq look at Sikhs there are part of Sikhism, who corrupt we are,less start from Bhanda Singh Bhader, those were Sikhs who informed to Mugal and rest Bandha Singh and shied after that
      Maharaja Ranjit Singh his whole family assassinated by Dogra,sandhawalia, and his unfaithful army they were Sikhs too,
      Now after 1947 until today punjab under ruled by Sikh CMs “ our sihk general body SGPC include Akhaltakhat they are all corrupt and I don’t believe they could be batter then current system in case they have their separate country

    • @siddave549
      @siddave549 หลายเดือนก่อน

      @@JagjitSingh-it5fq what nonsense? None of that is true! Punjabi language is doing absolutely fine. Sikhs have absolutely spoken out against any govt laws and nothing happened. The govt even withdrew farm laws. You expect govt to now take action against Amritpal Singh who literally invaded a police station?
      What about a Hindu chief minister of Punjab? Hindus are nearly half the population of Punjab, Yet, no CM, Whereas a Sikh has been PM, President, Army chief, head of RAW and the most powerful govt, oragnizations in India. Are only Hindus supposed to be secular?

  • @siddave549
    @siddave549 หลายเดือนก่อน

    LOL yeah Sikhs are not part of India even though Hindustan is mentioned multiple times in Guru Granth Sahib. Sikhs have holy sites all across Indian and compositions of saints from Uttar Pradesh to Maharashtra is preserved in Guru Granth Sahib. Makes perfect sense! LOL
    I don't think there is any evidence when Sikh Gurus used to travel all across India, they thought of people from other provinces as some separate nationality because by that logic Banda Singh Bahadur and Panj Pyare who were not Punjabis will not be included in Khalistani definition of Sikhs.

    • @neutrality_456
      @neutrality_456 หลายเดือนก่อน

      Have u interpreted whole context or just one word and keep barking .read whole context it's totally different meaning

    • @siddave549
      @siddave549 หลายเดือนก่อน

      @@neutrality_456 I have read the whole context. Are you suggesting Hindustan is not mentioned as a country i Guru Granth Sahib? Why is Guru Nanak calling his country hindustan and not Punjab? The word Punjab or anything related to Punjab does not appear anywhere in the granth.
      Banda Singh bahadur was not a Punjabi jatt. He was a Dogra Rajput from jammu who met guru gobind singh in maharashtra. This guy Ajmer is a lunatic.

    • @Gee_S-xe1hr
      @Gee_S-xe1hr 28 วันที่ผ่านมา

      Right

  • @balrajsingh8308
    @balrajsingh8308 หลายเดือนก่อน

    Ih Buddha nikamian glan karda. Aiven lokan nu bharkaonda hai.

  • @archit3327
    @archit3327 2 หลายเดือนก่อน +2

    Fer panjab shad ke saare gor dware bhol jaao😂😂

    • @davinderjitsinghghuman3833
      @davinderjitsinghghuman3833 2 หลายเดือนก่อน

      Gurdware ta veer g Pakistan vale nai bhulle baaki kiwe bhul jaan ge.

    • @archit3327
      @archit3327 2 หลายเดือนก่อน +1

      @@davinderjitsinghghuman3833
      Veer Hun smjea gall,
      SAADI KOM DA RIGHT AGENDA UNA GOR-DHAMA NU KIVE HAASAL KAREA EH HONA CHAHIDA , FER APNA"NYAARAE" PANTH DA PRACHAAR KRKE POPULATION COUNT INCREASE KRNA CHAHIDA
      PAR, saadi saari kom nu videshi agencies like CIA(american) and ISI(pakistani) false agenda anti-india chla rehia.
      saanu mohra Banaaya ja reha, ki dove aapas ch fight kro te dove maro.

    • @davinderjitsinghghuman3833
      @davinderjitsinghghuman3833 2 หลายเดือนก่อน

      Veer tera concern v jaiz hai. Par mai ik gal mehsoos krda k sanu apne aap nu guru sahib valo saaje gae khalse varge bannan di koshish karni chahidi, baaki guru sahib ne ape sewa lai laini, aiwe bahlia socha sochn nl v siwaye namoshi de kujh hath palle aunda ni.

  • @malvindermali7698
    @malvindermali7698 2 หลายเดือนก่อน

    ਸਾਡਾ ਬੀਤਿਆ, ਵਰਤਮਾਨ ਤੇ ਭਵਿੱਖ ਆਪਸ ਵਿੱਚ ਇੱਕ ਤੰਦ ਰਾਹੀਂ ਜੁੜੇ ਹੁੰਦੇ ਹਨ। ਜੇ ਤੁਸੀਂ ਬੀਤੇ ‘ਤੇ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਬੀਤੇ ਤੋਂ ਸਬਕ ਸਿੱਖੇ ਜਾਂਦੇ ਹਨ, ਪ੍ਰੇਰਨਾ ਲਈ ਜਾਂਦੀ ਹੈ। ਇਸ ਅਨੁਸਾਰ ਭਵਿੱਖ ਦੇ ਮੰਤਵ ਤਹਿ ਕੀਤੇ ਜਾਂਦੇ ਹਨ ਤੇ ਵਰਤਮਾਨ ਵਿੱਚ ਉਹਨਾਂ ਦੇ ਨੈਣ ਨਕਸ਼ ਘੜੇ ਜਾਂਦੇ ਹਨ। ਇਹ ਕਹਾਣੀਆਂ ਸੁਣਾ ਰਹੇ ਅਜਮੇਰ ਸਿੰਘ ਤੋਂ ਪੁੱਛੋ ਕਿ ਅੱਜ ਸਿੱਖਾਂ ਦੀ ਸਿਆਸੀ ਮਾਰਗ ਸੇਧ ਕੀ ਹੋਵੇ?
    ਉਹਨਾਂ ਨੇ ਆਹ ਘੜ ਲਿਆ ਉਹਨਾਂ ਨੇ ਵੇਹ ਘੜ ਲਿਆ ਦਾ ਕੀ ਸਾਰਥਕ ਜਵਾਬ ਹੈ ਕਿ ਸਿੱਖ ਹੁਣ ਕੀ ਘੜਨ?
    ਸਿੱਖ ਤਾਂ ਆਪ ਉਹੀ ਘੜ ਰਹੇ ਹਨ ਜੋ ਉਹਨਾਂ ਨੇ ਘੜਿਆ ਹੈ।

    • @freddiefgh8380
      @freddiefgh8380 หลายเดือนก่อน +1

      ਤੇਰੇ ਕੋਲ ਵਿ ਕਹਾਣੀਆਂ ਨੇ ਤੇ ਤੂੰ ਵੀ ਸੁਣਾ । ਐਵੇਂ ਕਮੈੰਟਾਂ ਚ ਬੁੰਡ ਮਰਾਉਣ ਲੱਗਾ ਏਂ , ਲਿੰਡੀਆ ਸਰਕਾਰ ਤੋਂ ਬੜਾ ਪੈਸਾ ਮਿਲਿਆ ਹੋਣਾ ਸਿੱਖਾਂ ਦਾ ਵਿਰੋਧ ਕਰਨ ਲਈ।

  • @BalwinderSingh-pf2nr
    @BalwinderSingh-pf2nr หลายเดือนก่อน

    BAD BLINDS CAN NOT DEFINE KHAALLSSAA,, GURRU SAAHEBAAN SACHEY PAAYTSHAH MAHAAJ, MADE KHAALLSSAA INDEPENDENT, NOT SECURITY OF ANY INSECT OF WORLD ??????

  • @kamalsingh-dc1vs
    @kamalsingh-dc1vs 2 หลายเดือนก่อน +2

    ਜੱਟ ਕੌਮ ਵੀ ਸਿੱਖ ਧਰਮ ਨੂੰ ਢਾਹ ਲਾ ਰਹੀ ਹੈ

    • @harjindersingh7755
      @harjindersingh7755 2 หลายเดือนก่อน +3

      ਕੀ ਢਾਹ ਲਾ ਰਹੀ ਹੈ ਇਹ ਵੀ ਦੱਸ ਮੇਰਾ ਨੰਬਰ ਲੈ ਤੇ ਗੱਲ ਕਰ ਸਾਰੀਆਂ ਗ਼ਲਤ ਫ਼ਹਿਮੀਆਂ ਦੂਰ ਹੋ ਜਾਣਗੀਆਂ ਐਂਵੇ ਜਾਤੀਵਾਦ ਨਾ ਫੈਲਾਓ

    • @Fun836
      @Fun836 2 หลายเดือนก่อน

      ਸਚੋ ਸਚ ਵਖਾਣਿਐ॥….

    • @harjindersingh7755
      @harjindersingh7755 2 หลายเดือนก่อน +1

      @@Fun836 ਵਾਹਿਗੁਰੂ ਜੀ ਭਲਾ ਕਰੇ ਆਪ ਜੀ ਨੂੰ ਸਿੱਖੀ ਦਾ ਗਿਆਨ ਹੈ ਬੇਟਾ ਸਿੱਖ ਰਾਜ ਕਿਵੇਂ ਬਣਿਆ ਕਿਤਾਬ ਪੜ੍ਹੋ ਲੇਖਕ ਗਿਆਨੀ ਸੋਹਣ ਸਿੰਘ ਸੀਤਲ ਜ਼ਰੂਰ ਪੜ੍ਹੋ ਜੀ

    • @singhsingh1940
      @singhsingh1940 2 หลายเดือนก่อน

      Ohh kida ?

  • @jatinderbhandal5520
    @jatinderbhandal5520 2 หลายเดือนก่อน +1

    Bakwash

    • @freddiefgh8380
      @freddiefgh8380 หลายเดือนก่อน +1

      ਤੂੰ ਭੋਕ ਤੇ ਪਿਆ ਏਂ ਦੱਲਿਆ ਮੂਤ ਪੀਣਿਆ ਪੈਸੇ ਲੈ ਕੇ ।

  • @James-Prinsep
    @James-Prinsep หลายเดือนก่อน

    ਬ੍ਰਾਹਮਣਾ ਤੋਂ ਕੋਈ ਨਹੀਂ ਜਿੱਤ ਸਕਦਾ

    • @sundhu46
      @sundhu46 หลายเดือนก่อน

      tere warge lok hon ta a sach hi ve

  • @495shaggu4
    @495shaggu4 2 หลายเดือนก่อน

    ❤❤❤

  • @user-pl4xh9de8o
    @user-pl4xh9de8o 2 หลายเดือนก่อน

    🙏🙏🙏