ਸਿੱਖਾਂ ਨਾਲ ਕੀ ਹੋ ਰਿਹਾ ਇਹ ! ਹਾਈ ਕੋਰਟ ਦੇ ਜੱਜ ਵੀ ਤਕਲੀਫ਼ ਵਿੱਚ | Dr. Gurdarshan Singh Dhillon

แชร์
ฝัง
  • เผยแพร่เมื่อ 8 ก.ย. 2024
  • Akaal Channel provides religious, cultural and entertainment programms for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- goo.gl/Zf3k1k
    Twitter :- goo.gl/BZTGvS
    Google Playstore :- goo.gl/S5Mvej
    Website :- www.akaalchanne...
    TH-cam :- goo.gl/EYvzFR

ความคิดเห็น • 230

  • @SherSingh-ht7me
    @SherSingh-ht7me 4 ปีที่แล้ว +2

    ਧੰਨਵਾਦ ਢਿਲੋਂ ਸਾਹਿਬ ਸਿਖੀ ਨੂੰ ਸੇਧ ਦੇਂਣ ਲਈ

  • @chahatgrewal5364
    @chahatgrewal5364 4 ปีที่แล้ว +1

    Beautiful information 👍

  • @AvtarSingh-uw1uk
    @AvtarSingh-uw1uk 4 ปีที่แล้ว +1

    Thak you da shib g

  • @navpreetsingh905
    @navpreetsingh905 4 ปีที่แล้ว +1

    Thank you dhillon saab.

  • @BaldevSingh-kp5ie
    @BaldevSingh-kp5ie 3 ปีที่แล้ว

    Waheguru gi

  • @JasvirSingh-se3ly
    @JasvirSingh-se3ly 4 ปีที่แล้ว

    Very good sir ge

  • @devgillbeli2284
    @devgillbeli2284 4 ปีที่แล้ว +5

    Very serious matter..

  • @himmatsinghbhullar1730
    @himmatsinghbhullar1730 4 ปีที่แล้ว +3

    very very thanks jaj sahib, tay Harpreet singh ji thanks

  • @jatindersinghmangat6424
    @jatindersinghmangat6424 4 ปีที่แล้ว

    Enlightening facts.

  • @JAGDISHSINGH-yt9yx
    @JAGDISHSINGH-yt9yx 4 ปีที่แล้ว +3

    Satnam Sri waheguru ji Maher karna

  • @GurpreetSingh-kb6ih
    @GurpreetSingh-kb6ih 4 ปีที่แล้ว +1

    Gurughar da HIRA Makkhu sahib Guru ghar da anmol rattan Dr Gurdarshan Singh Dhillon Ghuk sutti pai kom nu jagaaun lai dhanwaad tuhaadi bhut lod hai

  • @princesandhu645
    @princesandhu645 4 ปีที่แล้ว +3

    Very intelligent man .....S.Gurdarshan singh ......sikhs r proud to have a educated person like u

  • @ssingh3870
    @ssingh3870 4 ปีที่แล้ว

    Good

  • @SurjitSingh-vq6dw
    @SurjitSingh-vq6dw 4 ปีที่แล้ว +3

    ਡਾ ਸਾਬ ਬਹੁਤ ਵਧੀਆ ਵੀਚਾਰ ਹਨ ।

  • @simk9743
    @simk9743 4 ปีที่แล้ว +3

    Very nice interview 👍God bless you 😍🙏

  • @JAGJITSINGH-jz1ny
    @JAGJITSINGH-jz1ny 4 ปีที่แล้ว +1

    Thanks ji

  • @masterkultarsinghsangeetac1659
    @masterkultarsinghsangeetac1659 4 ปีที่แล้ว +2

    ਵਾਹਿਗੁਰੂ

  • @meetagill4242
    @meetagill4242 4 ปีที่แล้ว +4

    God bless u 🙏🙏

  • @kulvindersama6653
    @kulvindersama6653 4 ปีที่แล้ว +4

    Dhillon sahab
    . I have listened you many times. You are raising many many good questions in favour of Sikh community and Sikh religion from time to time. You have proved yourself No.1 during group discussions.we are very proud of a intelligent person like you for raising required matters where and when these are compulsory to raise.

    • @gurmitsingh60
      @gurmitsingh60 4 ปีที่แล้ว

      ਸਿੱਖਾਂ ਨੂੰ ਜਾਗਰੂਕ ਕਰਨ ਵਾਲੇ ਵਿਚਾਰ ਡਾਕਟਰ ਸਾਹਿਬ ਦੇ।

    • @akaalchannel
      @akaalchannel  4 ปีที่แล้ว

      Waheguru ji ka khalsa
      Waheguru ji ki fateh .
      Thank you for being connected with Akaal Channel
      For updates please Subscribe n Share

  • @jogasinghjogasingh6685
    @jogasinghjogasingh6685 4 ปีที่แล้ว

    Good ji

  • @KuldeepSingh-nq2oi
    @KuldeepSingh-nq2oi 4 ปีที่แล้ว +5

    Dr dhillon sahib varge leadran di bahut jarurat hai sikhan nu te punjab nu

  • @illegalpawan6847
    @illegalpawan6847 4 ปีที่แล้ว +15

    ਗੁਰੂਦਰਸਨ ਸਿੰਘ ਢਿੱਲੋਂ ਜੀ, ਵਾਹਿਗੁਰੂ ਜੀ ਤੁਹਾਨੁੰ ਚੜ੍ਹਦੀ ਕਲਾ ਵਿਚ ਰੱਖਣ ਜੀ।

  • @pritamsingh9466
    @pritamsingh9466 4 ปีที่แล้ว

    Right sr g

  • @JagjitSingh-hp4jz
    @JagjitSingh-hp4jz 4 ปีที่แล้ว +7

    ਭਾਰਤ ਦਾ ਰੱਬ ਹੀ ਰਾਖਾ ਜਿਥੇ ਜੁਡੀਸਿਆਲੀ ਇਕ ਪੱਖੀ ਫੈਸਲੇ ਦੇਣ ਲੱਗ ਜਾਵੇ ਉਸ ਦੇਸ ਦਾ ਰੱਬ ਹੀ ਰਾਖਾ

  • @kulwinderkaur3618
    @kulwinderkaur3618 4 ปีที่แล้ว +17

    ਢਿਲੋਂ ਸਾਹਿਬ ਜੀ ਤੁਹਾਨੂੰ ਬੁੱਧੀਜੀਵੀਆਂ ਨੂੰ ਨਾਲ ਲੈਕੇ ਸੁਪਰੀਮ ਕੋਰਟ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ।ਜਥੇਦਾਰ ਦੀ ਡਿਊਟੀ ਬਣਦੀ ਹੈ, ਪਰ ਸਾਡੀ ਬਹੁਤ ਵੱਡੀ ਤਰਾਸਦੀ ਹੈ, ਕਿ ਗੈਰ ਜ਼ਿੰਮੇਵਾਰ ਬੰਦੇ ਹਨ, ਜੋ ਕੌਮ ਨੂੰ ਬਰਬਾਦ ਕਰ ਰਹੇ ਹਨ ।

  • @balwinderdhaliwal1027
    @balwinderdhaliwal1027 4 ปีที่แล้ว +1

    Thank. You. Dhilon. Sahib

  • @sapindersingh1161
    @sapindersingh1161 4 ปีที่แล้ว +5

    dr sahib great sikh ho tusse.

  • @rajivkumar-gu5qt
    @rajivkumar-gu5qt 4 ปีที่แล้ว +4

    bhut wadia progrme g
    but bhut chinta di gall hai
    Waheguru kirpa karnge
    Guru Nanak nu dev kehna shad ta meri mehnat safaal ho gai

  • @DARSHANSINGH-ix8ol
    @DARSHANSINGH-ix8ol 4 ปีที่แล้ว +10

    ਸ਼੍ਰੀ ਅਕਾਲ ਤਖਤ ਦੇ ਜਥੇਦਾਰ ਤੇ ਬੇਈਮਾਨ ਆਕਾਲੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਭ ਮੈਂਬਰ ਕਿਉਂ ਸੁਤੇ ਹੋਏ ਹਨ ਇਹ ਡਿਊਟੀ ਸਿਖ ਸੰਸਥਾਵਾਂ ਦੀ ਹੈ । ਸਭ ਬੇਈਮਾਨ ਬੇਸ਼ਰਮ ਬਣ ਕੇ ਮਾਂ ਦੀ ਬੁੱਕਲ ਵਿੱਚ ਮੁੰਹ ਦੇਈ ਕੁੰਭਕਰਨੀ ਨੀਂਦ ਸੁੱਤੇ ਪਏ ਹਨ । ਲਾਹਨਤ ਹੈ ਸਾਰੇ ਅਖੌਤੀ ਜਥੇਦਾਰ ਤੇ ਪੁਜਾਰੀ ਫੌਜ ਦੇ। ਬੇਨਤੀ ਹੈ ਸਾਰੀ ਸਿਖ ਸੰਗਤ ਅਗੇ ਕਿ ਮਿਹਰਬਾਨੀ ਕਰਕੇ ਗੁਰਦੁਆਰਿਆਂ ਵਿੱਚ ਪੈਸੇ ਚਾੜਨੇ ਬੰਦ ਕਰੋ ਤਾਂ ਸਾਰੇ ਮਸਲੇ ਆਪ ਹੀ ਠੀਕ ਹੋ ਸਕਦੇ ਹਨ । ਆਸ ਹੈ ਕਿ ਅਗਰ ਗੁਰਦੁਆਰਿਆਂ ਵਿੱਚ ਪੈਸੇ ਚਾੜਨੇ ਬੰਦ ਨਾ ਹੋਏ ਤਾਂ ਮੈਂ ਗਰੰਟੀ ਨਾਲ ਕਹਿੰਦਾ ਹਾਂ ਕਿ ਦੋ ਚਾਰ ਸਾਲਾਂ ਵਿੱਚ ਸਾਰੇ ਗੁਰਦੁਆਰੇ ਦਿੱਲੀ ਸਰਕਾਰ ਦੇ ਕਬਜੇ ਵਿਚ ਚਲੇ ਜਾਣਗੇ

  • @premsingh-dt5of
    @premsingh-dt5of 4 ปีที่แล้ว +2

    Dr Dhillon Sahib ji tusi Sikh Qoum nu sachet karke faraz nibhiya hai ji.

  • @deepasingh6995
    @deepasingh6995 4 ปีที่แล้ว +3

    Your right ser

  • @nkhabra1616
    @nkhabra1616 4 ปีที่แล้ว +3

    Dr saab great man

  • @davinderbindra1094
    @davinderbindra1094 4 ปีที่แล้ว +3

    Big Barian Sikh kom daa hera

  • @gssingh8042
    @gssingh8042 4 ปีที่แล้ว +27

    ਹੁਣ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋ ਰਜਿਦਰ ਸਿੰਘ ਦੇ ਖਿਲਾਫ ਕੀ ਐਕਸ਼ਣ ਲਿਆ ਗਿਆ।ਪਰ ਓਹ ਤਾ ਬਾਦਲਾ ਦਾ ਬੱਜਾ।

  • @CharanSingh-en9vu
    @CharanSingh-en9vu 4 ปีที่แล้ว +15

    cult ਦਾ ਪੰਜਾਬੀ ਅਰਥ(ਪੂਜਾ) ਹੈ।ਜਦੋਂ ਲੋਕ ਅੰਨੇ ਹੋ ਕੇ ਕਿਸੇ ਵਿੱਅਕਤੀ ਦੀ ਪੂਜਾ ਕਰਨ ਲੱਗ ਪੈਂਦੇ ਹਨ ਤਾਂ ੳੁੱਸ ਨੂੰ ਵਿਅਕਤੀਗਤ ਪੂਜਾ(personality cult)ਕਹਿੰਦੇ ਹਨ। ਸਿੱਖ ਧਰਮ ਲੲੀ ੲਿੱਸ ਸ਼ਬਦ ਦੀ ਵਰਤੋਂ ਕਰਨਾ ਬਹੁਤ ਵੱਡੀ ਸ਼ਰਾਰਤ ਹੈ।ੲਿੱਥੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਗੁਰੂ ਨਾਨਕ ਦੀ ਸਿੱਖੀ ਵਿਅਕਤੀਗਤ ਪੂਜਾ ਦੇ ਵਿਰੁੱਧ ਹੈ।ੲਿੱਸ ਲੲੀ ਸਿੱਖ ਧਰਮ ਦੀ ਵਾਗਡੋਰ ਬਾਦਲ ਦੇ ਗੁੰਡਿਅਾਂ ਤੋਂ ਖੋਹ ਕੇ ਸਿੱਖੀ ਦੇ ਅਸਲ ਪਹਿਰੇਦਾਰਾਂ ਦੇ ਹਵਾਲੇ ਕਰਨ ਦੀ ਅਤਿਅੰਤ ਲੋੜ ਹੈ।

    • @akaalchannel
      @akaalchannel  4 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ |ਵਾਹਿਗੁਰੂ ਜੀ ਕਿ ਫ਼ਤਹਿ ||
      ਅਸੀਂ ਆਪ ਜੀ ਦੇ ਸੁਝਾਵਾਂ ਦੀ ਸ਼ਲਾਗਾ ਕਰਦੇ ਹਾਂ
      ਵਧੇਰੇ ਅਪਡੇਟ ਤੇ ਸੁਝਾਓ ਲਈ, ਜੁੜੇ ਰਹੋ ਜੀ ਅਕਾਲ ਚੈਨਲ ਨਾਲ |

  • @ComfortGuide
    @ComfortGuide 4 ปีที่แล้ว +4

    Love ❤️ u singh brothers and sisters- from pakistani muslam - love punjabi boli punjab zindabaad

  • @Davindersingh-pv4fb
    @Davindersingh-pv4fb 4 ปีที่แล้ว +2

    Waheguru Ji tuhade upper mehar karn ji

  • @golugolu8881
    @golugolu8881 4 ปีที่แล้ว +14

    ਡਾਂ ਸਹਿਬ ਜੀ ਬਹੁਤ ਡੂੰਘੀਆਂ ਤੇ ਪੰਜਾਬ ਨੂੰ ਬਚਾਉਣ ਦੀਆ ਗੱਲਾਂ ਦੱਸ ਰਹੇ ਨੇ ਸਾਡੇ ਪੰਜਾਬ ਦੇ ਲੋਕ ਸਮਝਦੇ ਨਹੀ ।

    • @akaalchannel
      @akaalchannel  4 ปีที่แล้ว

      ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ|
      ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ ਵੱਧ ਤੋਂਹ ਵੱਧ Share ਕਰੋ ਜੀ

  • @preet2.1m
    @preet2.1m 4 ปีที่แล้ว +1

    2020nu Punjabo vota ✌️ Pavo g

  • @harbhindersingh5402
    @harbhindersingh5402 4 ปีที่แล้ว +1

    Waheguru jio

  • @SuperGidar
    @SuperGidar 4 ปีที่แล้ว +1

    Bahote vadia jankari

  • @InderjitSingh-AtwalSolarWorks
    @InderjitSingh-AtwalSolarWorks 4 ปีที่แล้ว +11

    ਪ੍ਰੋਫੈਸਰ ਸਾਹਿਬ ਜੀ ਤਾਂ ਫਿਰ ਸੁਪਰੀਮ ਕੋਰਟ ਦੀ ਟਿੱਪਣੀ ਨੂੰ ਇੰਟਰਨੈਸ਼ਨਲ ਕੋਰਟ ਵਿੱਚ ਚੈਲੰਜ ਕੀਤਾ ਜਾ ਸਕਦਾ ਹੈ ?
    ਇਸ ਦਾ ਇੱਕ ਦੂਜਾ ਪਹਿਲੂ ਵੀ ਹੈ ਉਹ ਇਹ ਕਿ ਆਪਣੇ ਆਪ ਬਣੀ ਰਾਸ਼ਟਰੀ ਸਿੱਖ ਸੰਗਤ ਇਕ ਸਿੱਖ ਕਲਟ ਹੀ ਤਾਂ ਹੈ ਸਿੱਖਾਂ ਦੇ ਮੂਲ ਧਰਮ ਵਿੱਚ ਉਸ ਦਾ ਕੋਈ ਵਜੂਦ ਹੀ ਨਹੀਂ ਹੈ ਸੁਪਰੀਮ ਕੋਰਟ ਤੋਂ ਮਿਸਟੇਕ ਇਹ ਹੋਈ ਕਿ ਉਸ ਨੇ ਕਲਟ ਨੂੰ ਅੱਗੇ ਕਰ ਦਿੱਤਾ ਜਦੋਂ ਕਿ ਹੋਣਾ ਇਹ ਚਾਹੀਦਾ ਸੀ ਕਿ ਅਗਰ ਕੁਛ ਪ੍ਰਮਾਣ ਚਾਹੀਦਾ ਸੀ ਤਾਂ ਸਿੱਖਾਂ ਦੀ ਮੁੱਖ ਸੰਸਥਾਂ ਨੂੰ ਧਿਰ ਬਣਾਉਣਾ ਚਾਹੀਦਾ ਸੀ ਨਾ ਕਿ ਸਿੱਖ ਕਲਟ ਨੂੰ

  • @lakhveerhayer5202
    @lakhveerhayer5202 4 ปีที่แล้ว

    Good job komyasta

  • @CharanSingh-en9vu
    @CharanSingh-en9vu 4 ปีที่แล้ว +9

    ਬਾਦਲ ਪਰਿਵਾਰ ਸਿੱਖੀ ਸਿਧਾਤਾਂ ਤੋਂ ਬਿਲਕੁਲ ਕੋਰਾ ਹੀ ਨਹੀਂ ,ਬਲਕਿ ਪੱਕਾ ਦੁਸ਼ਮਣ ਹੈ।ਜਦੋਂ ੲਿੱਹ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਤੇ ਮੇਰਾ ਪਤੀ ਪਤਨੀ ਦਾ ਸੰਬੰਧ ਹੈ,ਫਿਰ ਤਾਂ ਪਤਨੀ ਨੂੰ ਪਤੀ ਦੀ ਮੰਨਣੀ ਹੀ ਪੳੁ,ਨਹੀਂ ਤਾਂ ਫਿਰ ਤਲਾਕ ਪੱਕਾ।ਬਾਦਲ ਸਾਹਿਬ ਨੂੰ ੲਿੱਹ ਸ਼ਬਦ ਪੜਨਾਂ ਸ਼ੁਰੂ ਕਰ ਦੇਣਾ ਚਾਹਿਦਾ ਹੈ ਕਿ ਮੇਰਾ ਸਿੱਖੀ ਸਿੱਦਕ ਭਾਂਵੇ ਜਾਵੇ,ਮੇਰਾ ਪਤੀ ਪਤਨੀ ਦਾ ਰਿਸ਼ਤਾ ਨ ਜਾਵੇ।

  • @akaalchannel
    @akaalchannel  4 ปีที่แล้ว +1

    *Thanks you all for being a persistent viewer.*
    *For more updates , please Share n Subscribe to Akaal Channel.*
    *ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ |*
    *ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ ||*

  • @sapindersingh1161
    @sapindersingh1161 4 ปีที่แล้ว +1

    dr sahib tuhadi ummar 1000 saal hove rabb chardikala ch thuanu rakhe.

  • @bsghumaan8501
    @bsghumaan8501 4 ปีที่แล้ว +16

    ਸਰਦਾਰ ਸਾਹਿਬ ਜੀ । ਵੀਰ ਜੀ, ਇਸ ਮਸਲੇ ਨੂੰ ਤਾਂ ਅੱਜ ਇਕ ਮਹੀਨੇ ਦਾ ਸਮਾਂ ਲੰਘ ਗਿਆ ਹੈ ( 09/11/2019) ਦਾ ਫੈਸਲਾ
    ਹੈ । ਪਰੰਤੂ ਇਹ ਦਸਿਆ ਜਾਵੇ ਜੀ ਕਿ ਹੁਣ ਇਸ ਗਲਤ ਸ਼ਬਦ ਨੂੰ ਫੈਸਲੇ ਵਿੱਚੋਂ ਕਢਵਾਉਣ ਲਈ ਕੀ ਯਤਨ ਹੋਏ ਜਾਂ ਹੋ ਰਹੇ ਹਨ ਅਤੇ ਕੌਣ ਕੌਣ ਯਤਨਸ਼ੀਲ ਹਨ । ਇਸ ਬਾਰੇ ਜਾਣਕਾਰੀ ਦਿੱਤੀ ਜਾਣੀ ਜਰੂਰੀ ਹੈ ਜੀ । ਨਹੀਂ ਤਾਂ ਇਹ ਇਕ ਇਤਿਹਾਸਕ ਤੱਥ ਬਣ ਜਾਵੇਗਾ ਜੀ ।

  • @gurukekregemojguruke4857
    @gurukekregemojguruke4857 4 ปีที่แล้ว +3

    Both Vedia jankari

  • @user-fx7eu4st8l
    @user-fx7eu4st8l 4 ปีที่แล้ว +12

    Dr gurdarsan Singh dhillon
    Skih kom de heere

  • @sudarshansingh4402
    @sudarshansingh4402 4 ปีที่แล้ว +3

    ਸੁਪਰੀਮ ਕੋਰਟ ਦੇ ਇਹ ਜੱਜ ਕਿਸੇ ਤਰ੍ਹਾਂ ਵੀ ਜੱਜ ਕਹਾਉਣ ਦੇ ਹੱਕਦਾਰ ਨਹੀੰੰ ਹਨ । ਇਕ ਕੱਟੜ ਹਿੰਦੂ ਲਾਬੀ ਦੇ ਜਮੂਰੇ ਤੇ ਸਪੋਕਸਮੈਨ ਹਨ । ਇਹਨਾਂ ਦੇ ਮਨਾਂ ਵਿੱਚ ਮੁਸਲਮਾਨਾਂ ਖ਼ਾਸ ਕਰਕੇ ਸਿੱਖ ਕੌਮ ਪ੍ਰਤੀ ਨਫ਼ਰਤ ਕੁੱਟ ਕੁੱਟ ਕੇ ਭਰੀ ਹੋਈ ਹੈ ।ਇਹ ਸਾਰੇ ਰਿਸ਼ਵਤਖ਼ੋਰ ਤੇ ਰੱਜ ਕੇ ਫ਼ਿਰਕਾ ਪ੍ਰਸਤ ਹਨ । ਇਕ ਗੱਲ ਹਿੰਦੂ ਲਾਬੀ ਤੇ ਇਹਨਾਂ ਫਿਰਕਾਪ੍ਰਸਤ ਜੱਜਾਂ ਨੂੰ ਯਾਦ ਰੱਖ ਲੈਣੀ ਚਾਹੀਦੀ ਹੈ ਕਿ ਇਹਨਾਂ ਨੇ ਸਿੱਖ ਕੌਮ ਨੂੰ ਕਲਟ ਕਹਿ ਕੇ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਲਿਆ ਹੈ । ਦੂਜਾ ਸਿੱਖ ਕੌਮ ਦੇ ਗ਼ਦਾਰ, ਰਿਸ਼ਵਤ ਖੋਰ ਕੁਰਸੀ ਲਈ ਸਰਕਾਰ ਦੇ ਅੱਗੇ ਪਿੱਛੇ ਪੂਛਾਂ ਹਿਲਾਉਣ ਵਾਲੇ ਰਾਜਨੀਤੀ ਤੋਂ ਕੋਰੇ ਲੀਡਰ ਤੇ ਵੱਡੀਆਂ ਵੱਡੀਆਂ ਦੁੰਮਾਂ ਵਾਲੇ ਗੁਰਮਤਿ , ਗੁਰਬਾਣੀ ਤੇ ਗੁਰੂ ਸਾਹਿਬਾਨ ਦੀਆ ਸਿੱਖਿਆਵਾਂ ਤੋਂ ਬਿਲਕੁਲ ਸੱਖਣੇ ਗੋਲਕ ਚੋਰ, ਝੋਲੀਚੁੱਕ ਆਪਣੇ ਆਕਿਆਂ ਦੀਆਂ ਜੁੱਤੀਆਂ ਝਾੜਣ ਵਾਲੇ ਤੇ ਦਸ ਨੰਬਰੀਆਂ ਵਾਂਗੂ ਹਰ ਰੋਜ ਸਿੱਖ ਕੌਮ ਦੇ ਗ਼ਦਾਰ ਲੀਡਰਾਂ ਕੋਲ ਹਾਜ਼ਰੀ ਭਰਨ ਵਾਲੇ ਤਖਤਾਂ ਦੇ ਤੇ ਆਪੇ ਬਣੇ ਟੂਚਰ ਜਥੇਦਾਰਾਂ ਦੀ ਬੇਗੈਰਤ ਲਾਬੀ ਨੂੰ ਇਹ ਯਾਦ ਰੱਖ ਲੈਣਾ ਚਾਹੀਦਾ ਹੈ ਕਿ ਆਉਣ ਵਾਲੇ ਵਕਤਾਂ ਵਿੱਚ ਸਾਰਾ ਸੰਸਾਰ ਤੇ ਸਿੱਖ ਕੌਮ ਤੁਹਾਨੂੰ ਕੌਮ ਦੇ ਮਹਾਨ ਗ਼ਦਾਰਾਂ ਵਜੋਂ ਯਾਦ ਕਰੇਗੀ ਤੇ ਇਤਿਹਾਸ ਤੁਹਾਨੂੰ ਲਾਹਨਤਾਂ ਪਾਏਗਾ ਤੇ ਸਿੱਖ ਕੌਮ ਦੇ ਦੁਸ਼ਮਣਾਂ ਵਜੋਂ ਯਾਦ ਕਰਿਆ ਕਰੇਗਾ ।

    • @SuperGidar
      @SuperGidar 4 ปีที่แล้ว

      ਬਿਲਕੁਲ ਸਹੀ ਕਿਹਾ ਜੀ ਆਪ ਨੇ

  • @Amrjit18
    @Amrjit18 4 ปีที่แล้ว +3

    I wish there were more scholars like Dr Dhillon. Very intelligent very knowledgable!!

  • @kostadinosvirk2466
    @kostadinosvirk2466 4 ปีที่แล้ว +1

    varry good docter ji yuo telling the truth and claer muakhu ji god bles rabb rakh thuios mazzi sas long life sat sri akaal ysso

  • @baldevsingh8715
    @baldevsingh8715 4 ปีที่แล้ว +7

    Rajinder Singh is author of book in Hindi titled SIKH ETIHASS MEAIN SHRI RAM JANAM BHUMMI , publisher Bharat Bharti , New Delhi 1991.
    He gave witness in lower court and was quoted by HC Judge Sudhir Aggarwal and he was quoted by Supreme Court in its ADDENDA of 116 pages and not in main Judgement of 929 pages ! Author of Judgement of SC is not given in beginning of the Order , it has never happened before ! Name of the Judge is always given at the top of left hand ! The Order is managed/influenced and not a judicial judgement on merits but faith in gross violation of the Constitution in favor of one section of society by the judges violating their own OATH OF OFFICE !!!

  • @harpreetsingh1675
    @harpreetsingh1675 4 ปีที่แล้ว +1

    🙏🙏

  • @sukhbirsinghdhami7717
    @sukhbirsinghdhami7717 4 ปีที่แล้ว +1

    Very nice person very good views

  • @Diljeetdosanj
    @Diljeetdosanj 4 ปีที่แล้ว +12

    Atindarpal Singh khalstaani gurudarsan Singh Dhillon kom dardi bandy ny

  • @sukhdevbhullar8718
    @sukhdevbhullar8718 4 ปีที่แล้ว +11

    ਡਾਕਟਰ ਸਾਹਿਬ ਬਹੁਤ ਵਧੀਆ ਕੌਮ ਦੇ ਲੲਈ ਥੰਮ ਦਾ ਕੰਮ। ਕਰਦੇ। ਰਹੋ

  • @singhsudagar5369
    @singhsudagar5369 4 ปีที่แล้ว +1

    PROUD YOU DR SAHIB

  • @jaswindersingh2375
    @jaswindersingh2375 4 ปีที่แล้ว +3

    Thanks ji poor historical sense of supreme court judge right comment

  • @dr.harbantsinghgill2934
    @dr.harbantsinghgill2934 4 ปีที่แล้ว +7

    ਡਾ: ਸਾਹਿਬ ਇਨ੍ਹਾਂ ਧੂਤਿਆਂ ਨੇ ਕੁਝ ਨਹੀਂ ਕਰਨਾ। ਸਾਰੇ ਅਪਣੇ ਅਪਣੇ ਸੁਆਰਥ ਕਾਰਨ RSS ਕੋਲ ਵਿਕੇ ਹੋਏ ਹਨ।ਸਾਰੇ ਸਿੱਖ, ਸਿੱਖ ਹਮਦਰਦੀ ਅਤੇ ਨਾਨਕ ਨਾਂਮ ਲੇਵਾ ਵੀਰਾਂ ਨੂੰ ਬੇਨਤੀ ਕੀ ਜਾਗੋ ਅਤੇ ਬਾਬੇ ਨਾਨਕ ਦੀ ਸੋਚ ਨੂੰ ਅਪਣਾ ਕੇ ਬਾਬੇ ਦੇ ਇਸ ਨਿਰਾਲੇ ਧਰਮ ਨੂੰ ਬਚਾਓ। ਡਾ: ਸਾਹਿਬ ਜੋ ਕਹਿ ਰਹੇ ਹਨ ਵਿਲਕੁਲ ਸਹੀ ਕਹਿ ਰਹੇ ਹਨ ਜੀ।

  • @ramtej2168
    @ramtej2168 4 ปีที่แล้ว +51

    ਡਾ, ਸਹਿਬ ਜੀ ਦੇ ਵਿਚਾਰ ਬਹੁਤ ਵਧੀਆ ਨੇ

  • @harindersingh4258
    @harindersingh4258 4 ปีที่แล้ว +21

    RSS.kutee

  • @Palwindersingh6122
    @Palwindersingh6122 4 ปีที่แล้ว +13

    ਕਿਰਪਾ ਕਰਕੇ NRC bill ਬਾਰੇ ਵੀ ਜਾਣਕਾਰੀ ਦਿਓ ਕਿ ਉਹ ਕਿ ਹੈ ਤੇ ਸਿੱਖ ਨੂੰ ਕਿ ਨੁਕਸਾਨ ਤੇ ਫਾਇਦਾ ਹੈ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਤੋ ਇਸ ਬਾਰੇ ਸਾਨੂੰ ਜਾਣਕਾਰੀ ਪ੍ਰਾਪਤ ਕਰ ਕੇ ਸਾਨੂੰ ਦਿਓ

    • @jsjhawar4535
      @jsjhawar4535 4 ปีที่แล้ว +1

      No vir this bill is only targeting refugee muslims from bangladesh or mynmar etc. But this is wrong. Ho sakda next time eh sikhan nal vi hove

    • @Palwindersingh6122
      @Palwindersingh6122 4 ปีที่แล้ว

      @@jsjhawar4535 ho sakda ni bro eh hona e a

  • @gurjitsingh4334
    @gurjitsingh4334 4 ปีที่แล้ว +14

    ਢਿਲੋ ਜੀ ਤੇ ਖਾਲਸਤਾਨੀ ਇਕ ਸਟੇਜ ਤੇ ਇਕੱਠੇ ਹੋਣ

    • @akaalchannel
      @akaalchannel  4 ปีที่แล้ว

      ਆਪ ਜੀ ਦੇ ਸੁਜਾਓ ਸਾਢੇ ਲਈ ਬਹੁਤ ਮਹੱਤਵ ਪੂਰਨ ਹਨ |
      ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ

  • @KulwinderKaur-ik1em
    @KulwinderKaur-ik1em 4 ปีที่แล้ว +1

    ਡਾ . ਸਾਹਿਬ ਅਤੇ ਖਾਲਸਤਾਨੀ ਅਤਿੰਦਰਪਾਲ ਸਿੰਘ ਬਹੁਤ ਹੀ ਬਹੁਤ ਹੀ ਵਧੀਅਾ ਤਰੀਕੇ ਨਾਲ
    ਸਮਝਾਂਦੇ ਅਾ ਪਰ ਅਫਸੋਸ ਸਿਖ ਸਮਝ ਨਹੀ ਰਹੇ
    ਬਹੁਤ ਦੁਖ ਹੁੰਦਾ ਕਿੳੁ ਨੀ ਸਮਝ ਰਹੇ

  • @HarjinderSingh-ju4rv
    @HarjinderSingh-ju4rv 4 ปีที่แล้ว +15

    ਢਿਲੋਂ ਸਾਹਿਬ ਜਾਣਕਾਰੀਆ ਵਾਸਤੇ ਬਹੁਤ ਬਹੁਤ ਛੁਕਰੀਆ ਸਲਾਮ ਹੈੈ ਤੁਹਾਨੂੰ ਡਾ: ਸਾਹਿਬ ਜੀ ਤਹਾਢੀ ਵਿਦਵਤਾ ਤੇ ਮਾਣ ਕਰਨਾ ਬਣਦੀ

  • @nirmajitkaur4211
    @nirmajitkaur4211 4 ปีที่แล้ว +1

    Jatheadaar akal takhat sahi kol jawo te kaho ek vaar.

  • @balwinder8138
    @balwinder8138 4 ปีที่แล้ว +6

    ਜਿੰਨਾ ਚਿਰ ਸਿੱਖ ਕੌਮ ਦੀ ਵਾਗਡੋਰ ਬਾਦਲਾਂ ਦੇ ਹੱਥ ਵਿੱਚ ਹੈ ਉਨਾਂ ਚਿਰ ਸਿੱਖ ਕੌਮ ਦਾ ਇਹੋ ਹਾਲ ਰਹਿਣਾ ਹੈ

  • @crazysardaar4426
    @crazysardaar4426 4 ปีที่แล้ว +7

    ਮੈਂ ਡਾਕਟਰ ਸਾਬ ਜੀ ਨੂੰ ਮਿਲਣਾ ਚਹੁੰਦਾ ਹਾਂ ਤੇ ਬਹੁਤ ਕੁਝ ਵਿਚਾਰਨਾ ਚਹੁੰਦਾ ਹਾਂ ਕਿਰਪਾ ਕਰਕੇ ਓਹਨਾ ਦਾ ਪਤਾ ਜਾਂ ਫਿਰ ਫੋਨ ਨੰਬਰ ਦੱਸੋ ਜੀ 🙏

  • @gurbaxsingh6000
    @gurbaxsingh6000 4 ปีที่แล้ว +10

    J Sikh KOum na Hundi ta India Islam hunda ah lok ahsan faramosh h , fr gulam honge

    • @mrjimmy4596
      @mrjimmy4596 4 ปีที่แล้ว

      Hahaha Pali jao param , ekalli taddiya ja taksal vallo sunaya etihas nu sunuga eho jha param he paloga

  • @ritapunjabi2118
    @ritapunjabi2118 4 ปีที่แล้ว +2

    Sikh kom suti pyi h.jaggo bhai

  • @majid1271
    @majid1271 4 ปีที่แล้ว +2

    Khalistan movement and Sikh People Need their own Country because it will make Sikh People Live in Safety and Punjab state is also very Rich but Indian Hindu Government takes money out of Punjab and spends it in rest of Indian states while Punjabi People don't get much out of it.
    Punjab State Would be a lot richer and better if they had their independence and also if Pakistan Punjab and Indian Punjab become one meaning borders were opened so both Punjabi People can trade openly and Freely it Would make Punjab a lot richer than ever- Hope for the best Sikh People this your Future think Wisely and make right decision and think about your Future Punjab can be Richest State in Indian subcontinent.
    As a Punjabi Person I love my Punjab a lot and I only think the best for Punjab and Punjabi People I Know some of you Punjabi People might not agree with me on this but trust me Punjab being free to trade with Pakistan and others Countries across the border like Afghanistan would make Punjab rich. Punjab's economy can Grow 10x Bigger than it is now. Roads from Punjab can be connected with other Countries so you can drive to Pakistan and Afghanistan and sell your Crop meaning Food same day just like Silk Road which will make Punjab and Punjabi People very rich in the Future.
    Always think Big my Punjabi Friends the Future is in your Hands.

  • @Christ2314
    @Christ2314 4 ปีที่แล้ว +8

    ਭਾਰਤ- ਅੰਨ੍ਹੀ ਨਗਰੀ ਬੇਦੀਦ ਰਾਜਾ।

  • @zorawarsunder4908
    @zorawarsunder4908 4 ปีที่แล้ว +3

    No,court,÷Rss,order

  • @harvindersinghjathedar3704
    @harvindersinghjathedar3704 4 ปีที่แล้ว +6

    ਡਾ. ਸਾਹਿਬ ਪੰਜਾਬ ਦਾ ਤੇ ਪੰਜਾਬੀਆਂ ਖ਼ਾਸ ਕਰਕੇ ਸ਼ਿਖਾ ਦਾ ਕੀ ਭਵਿਖ ਹੈ ਵੈਸੇ ਹੂਣ ਤੱਕ ਸਿੱਖ ਅਤੇ ਸ਼ਿਖਾ ਦੀ ਲੀਡਰ ਸਿੱਪ ਹੀ ਭਵਿਖ ਦਾ ਫੈਸਲਾ ਕਰਦੇ ਆਏ ਨੇ ਪਰ ਲੀਡਰ ਸਿੱਪ ਜਿਸ ਤਰਾਂ ਦੀ ਹੈ ਆਪਜੀ ਨੂੰ ਪਤਾ ਹੀ ਹੈ

  • @sapindersingh1161
    @sapindersingh1161 4 ปีที่แล้ว +7

    sikhan nu indian system duje darje de samjde ha.

  • @kanwaljitsingh8391
    @kanwaljitsingh8391 4 ปีที่แล้ว +7

    Why do not we ask Jathedar? Don’t expect anything from kali dal

  • @Asingh0825
    @Asingh0825 4 ปีที่แล้ว +1

    everyone is equal in sikh dharam ...every sikh would adopt as singh and kaur as surname as according to shree guru granth sahib ...to show equality...then why we are adding sidhu,maan,bajwa etc...we are following cult aur shree guru granth sahib ???? others definately represent us as cult ....this is point to be noted....

  • @singhharry3660
    @singhharry3660 4 ปีที่แล้ว +2

    Aoun vala etihaas ch sir Gurdarshan Singh Ji tuhada naam yaad rekhya jao Koi Sikh ta hai jehde zameer jagdi Waheguru tuhanu hamesha chadde kale ch rekhan ji

  • @sheikhsaab4092
    @sheikhsaab4092 4 ปีที่แล้ว

    Dr sahib ji zindabad zindabad zindabad zindabad zindabad.

  • @davinderjhutti8625
    @davinderjhutti8625 4 ปีที่แล้ว

    Bohat vadhiaa mauka ditta hai sikhan nu supreme court ne sda vaastey establish karan nu ki sikh hindu nehin han te sikh dharam hindu dharam di sakha jaan cult ho hi nehi sakda. Pehli gal eh, k hindu dharam hai hi nehi, bharat da dharam brahman dharam hai. Hindu lafaz hi persians di denh hai india nu. Na hi koiee hindu hai te na hi koiee hindustan hai. Har ik bandey nu hindustan kaihanh taun parhez karna chahida hai.
    Sikh budhijivian nu te vkeelan nu ikathey ho k sikhan de hakaan vaastey ik legal organisation bnaunhi chahidi hai te sikhan naal ziaadti de sarey case larhney chahidey han. Sgpc siraf gurudhama de parbandh vaastey hai na k sikhan di agvaaee karan vaastey. Eh chauhanh taan v ehna nu eh haq nehi denha chahida. Koiee v political party lokaan de haqaan vaastey nehi kharhegi sagaun dushmanha naal sauda karegi.

  • @baldevSingh-pd1ez
    @baldevSingh-pd1ez 4 ปีที่แล้ว +6

    Dove vera NU S,S,A,,,,WAHEGURU JI,,

    • @Nitnem
      @Nitnem 4 ปีที่แล้ว

      Waheguru ji

    • @InderjitSingh-mu5co
      @InderjitSingh-mu5co 4 ปีที่แล้ว

      Senior Advocate S. H.S. FULKA JI Also.

    • @akaalchannel
      @akaalchannel  4 ปีที่แล้ว

      ਸਤਿ ਸ਼੍ਰੀ ਅਕਾਲ ਜੀ |

  • @hsingh7811
    @hsingh7811 4 ปีที่แล้ว

    Es kalt te Supreme court te case pao

  • @jasbirkaur4426
    @jasbirkaur4426 4 ปีที่แล้ว +3

    Badal family sikh nahi hai. Eh RSS de under hindu family hai.bacho loko

  • @satkartarsingh5244
    @satkartarsingh5244 4 ปีที่แล้ว +3

    Dr sahib g tusi khud bola Haa
    Sikha nu gulami daa ihsaas divaa detta Hun
    Hindua dee uchh court ne
    Hun taa poori Kom nu clear hogaya koi dought Nahi reha Sikh Kom gulaam haa hindua daa
    Dought nahi reha koi

    • @satbirsingh9498
      @satbirsingh9498 4 ปีที่แล้ว

      Kado tk Ren ge veere kalgi dhar dhasmesh pitta sadde nal Han sannu ghulam koi nhi BNA sakda
      Assi sirf akal purkh de ghulam Han hor kisi de nhi
      Bharosa rkho veer waheguru mehr kruga

    • @xyz-bq4bb
      @xyz-bq4bb 4 ปีที่แล้ว +1

      तो फिर अपने tv चैंनल खोलो, अपने संस्थान पूरे भारत मे खोलो, भारतवर्ष के गरीब लोका नु भी इस गुलामी से बाहर निकलने में मदद करो । वाहे गुरु जी मेहर करे।

    • @satbirsingh9498
      @satbirsingh9498 4 ปีที่แล้ว

      @@xyz-bq4bb tension na lavo sadde gurua ne sannu sb di Seva krna sikhaya hega
      Sb nu saman darja v milunga te hq nal Ren di ajadi

  • @balbirSingh-uq3kg
    @balbirSingh-uq3kg 4 ปีที่แล้ว

    Jehdhy jaj ne fensla kita hai os oty hi kes karona chahida hai

  • @sukhdevsinghvirk3116
    @sukhdevsinghvirk3116 4 ปีที่แล้ว +1

    Es bare court vich jana chahida hai

  • @markgill7284
    @markgill7284 4 ปีที่แล้ว

    Sikh dharm nu Sikh leader he barbad kar rahe ne.
    Sikhism is the 5th largest religion in the world. Supreme court judges has no knowledge about Sikhism.

  • @akashdeepkang3509
    @akashdeepkang3509 4 ปีที่แล้ว

    ਆਪ ਜੀ ਦੀ ਸਾਰੀ ਵਾਰਤਾ ਦਸਦੀ ਆ ਪਹਿਲਾ ਸਾਰੀ ਸਲਾਹ ਮਸ਼ਵਰਾ ਕੀਤਾ ਗਿਆ ਫਿਰ ਇਹ ਸ਼ਬਦ ਲਿਖਿਆ ਗਿਆ

  • @paramhitech80
    @paramhitech80 4 ปีที่แล้ว +1

    ਰਜਿੰਦਰ ਸਿੰਘ ਗੰਦੀ ਸਿਆਸਤ ਕਰ ਰਿਹਾ ਇਹ ਸਿੱਖ ਨਹੀਂ

  • @sakaranbirsingh1545
    @sakaranbirsingh1545 4 ปีที่แล้ว +1

    Dr sab eh majhbi sikha da ke raola ,ede val v diyan deyo.

  • @anmolrattansinghsingh136
    @anmolrattansinghsingh136 4 ปีที่แล้ว +3

    Baddal and party ,jathedaaro kya kehnde NE singh sahib?

  • @aulakhvideos8311
    @aulakhvideos8311 4 ปีที่แล้ว

    Merai kol dictionary aa 1968 de patiala University de os ch cult da mean aa samrda , marg, dharm , reet , deen , pooja 🤔hun eh nhy smj aa rhi ka cult da mean ta dharm ve likhya aa fir is ch galt ke aa ?

  • @bsghumaan8501
    @bsghumaan8501 4 ปีที่แล้ว +25

    ਓਹ ਭਰਾਵੋ ਕਿਸ ਤੋਂ ਉਮੀਦ ਰੱਖਦੇ ਹੋ । ਵਿਦਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਹੀ ਅਜਿਹੇ ਮਸਲਿਆਂ ਨੂੰ ਮਾਣਯੋਗ ਉੱਚ ਅਦਾਲਤਾਂ ਵਿੱਚ ਲੈਕੇ ਜਾਓ ਜੀ।

    • @Amrjit18
      @Amrjit18 4 ปีที่แล้ว +6

      bs ghumaan ਸੁਪਰੀਮ ਕੋਰਟ ਹੀ ਕੁਰੱਪਟ ਹੋਵੇ ਤਾਂ ਕਿੱਥੇ ਜਾਣ? ਇਸ ਕੰਮ ਲਈ ਸਰੋਮਣੀ ਕਮੇਟੀ ਦਾ ਫਰਜ਼ ਬਣਦਾ ਨਾਂ ਕਿ ਵਿਦਵਾਨਾ ਦਾ।

    • @amanashok2427
      @amanashok2427 4 ปีที่แล้ว +1

      Buhat hi vadi problem hai ke,,95`/, jatt rss de nal ne ,hon ta majvi te 5`/, jatt hi fight karn ge

  • @singhsingh8113
    @singhsingh8113 4 ปีที่แล้ว +1

    Khalastan toh bina koi hal nai

  • @InderjitSingh-mu5co
    @InderjitSingh-mu5co 4 ปีที่แล้ว +2

    Judiciary bhi bik sakti hai kya? Modi,Shah, RSS hain to Minkin hai.

  • @nirmalsingh5673
    @nirmalsingh5673 4 ปีที่แล้ว

    go to supreme court againest those judge to speak against our sikh religen.
    sare sikh ikathe ho k karo

  • @kostadinosvirk2466
    @kostadinosvirk2466 4 ปีที่แล้ว +2

    badel parvar for sale if yuo have yuo can buy gadar sikh koum dhae

  • @InderjitSingh-mu5co
    @InderjitSingh-mu5co 4 ปีที่แล้ว +2

    Dr sahib tci keha ke Jathedar laayk Judges di Committee banon. Jathedar aap hi Nalaayak han, ona ne tan peseyan pichhe aapni nakk aap kata lai e te ona de hath Baadlan ne katt ditte ne, oh tan poori trah apahij ne, oh tan aap hi vike hoye ne.

  • @realharrysingh
    @realharrysingh 4 ปีที่แล้ว +2

    HUNN TAAN GURUDWARA MANGU MATH ODISHA NU VI TEHES NEHES KARN CH LAGE HUYE NE. TEH ULLU DE PATTHE SIKH, SIKH-HINDU BHAICHARA DI GALL KARDE REHNDE NE. SAADI KAUM SAANP SOONGH KE SO CHUKI. HUNN SIKH DHARAM NU SAARE KHATAM KARKE HI DAMM LENGE. LAKH LAANAT HAI SIKHA TEH

    • @satbirsingh9498
      @satbirsingh9498 4 ปีที่แล้ว

      Veere thaunu eh sun ke bura lagu
      Oh jagah taha diti hegi oddisa sarkar ne
      Te assi kuch nhi kr ske