ਦਿੱਲੀ 'ਚ ਫੇਰ ਹੋਈ ਸਿੱਖਾਂ ਨਾਲ ਬੇਇਮਾਨੀ ਦੇਖੋ ਕੀ ਦਰਜਾ ਦਿੱਤਾ ਕੌਮ ਨੂੰ ਫੇਰ ਹੋਇਆ ਮਾਹੋਲ ਪੂਰਾ ਗਰਮ

แชร์
ฝัง
  • เผยแพร่เมื่อ 3 ส.ค. 2024
  • Akaal Channel provides religious, cultural and entertainment programms for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- goo.gl/Zf3k1k
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    TH-cam :- goo.gl/EYvzFR
  • บันเทิง

ความคิดเห็น • 389

  • @Singhofpunjab303
    @Singhofpunjab303 4 ปีที่แล้ว +70

    ਗੁਰੂ ਦੇ ਸਿੰਘ ਨੂੰ ਤਾ ਕੋਈ ਵੀਰਲਾ ਹੀ ਪਛਾਣ ਸਕਦਾ
    ਕੋਈ ਲਲੀ ਛਲੀ ਨਹੀ ਇਹ ਤਾ ਸਿੰਘਾ ਤੋ ਮਚਦੇ ਨੇ ।।

  • @dalvirjudge4498
    @dalvirjudge4498 4 ปีที่แล้ว +15

    ਬਹੁਤ ਵਧੀਆ ਵਿਚਾਰ ਨੇ ਸਿੰਘ ਸਾਹਿਬ ਜੀ ਦੇ ਸਿੱਖ ਕੌਮ ਦੀ ਚੜਦੀ ਕਲਾ ਵਾਸਤੇ ਅਜਿਹੇ ਰੋਸਂਨ ਦਿਮਾਗ ਸਿੰਘਾ ਨੂੰ ਅੱਗੇ ਆਉਣਾ ਚਾਹੀਦਾ ਹੈ

  • @bahadursingh616
    @bahadursingh616 4 ปีที่แล้ว +19

    ਆਪ ਜੀ ਬਹੁਤ ਧੰਨਵਾਦ ਆਪ ਨੇ ਸਚ ਸਾਮਨੇ ਲਿਆਂਦਾ 🙏🙏🙏

  • @ruldasinghthesingh3165
    @ruldasinghthesingh3165 4 ปีที่แล้ว +37

    ਜੱਥੇਦਾਰ ਜੀ,
    ਤੁਸੀ ਸਾਰੇ ਮਿਲ ਕੇ ਰਾਸ਼ਟਰਪਤੀ ਕੋਲ ਇਕਠੇ ਹੋ ਜਾਵੋ ।ਇਸ ਟਾਈਮ ਤਾ ਇਹਨਾ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।ਸੁਪਰੀਮ ਕੋਰਟ ਨੂੰ ਹਿਲਾ ਕੇ ਰੱਖ ਦਿਉ।

    • @1313.paramjeetsingh
      @1313.paramjeetsingh 4 ปีที่แล้ว

      Veer ji jathedar ta badla de banne hoe ne .badal bolega ta hi jathedar bolega

  • @jagrajsandhu8421
    @jagrajsandhu8421 4 ปีที่แล้ว +87

    ਜਦੋਂ ਤੱਕ ਸਿੱਖ ਕੌਮ ਦੇ ਗਦਾਰੀ ਕਰਨ ਵਾਲੇ ਆਗੂਆਂ ਨੂੰ,,ਨਾ ਨਕਾਰਿਆ ਇਹ ਕਿਸਮ -2 ਦੇ ਤਸ਼ੱਦੱਦ ਰੁਕਨੇ ਮੁਸ਼ਕਿਲ ਹਨ,,

    • @SandeepSharma-qo7xu
      @SandeepSharma-qo7xu 4 ปีที่แล้ว +3

      Ur right bro we have too many gadar in Sikh kom

    • @Let_me_check333
      @Let_me_check333 4 ปีที่แล้ว

      Koum de moddi jholicheck Han,
      Te koum gulam Ben chuki hai gadara ker key...

    • @bittusingh2937
      @bittusingh2937 4 ปีที่แล้ว

      Khwar hoi sab miligy bashy srn jo hoi

  • @manibajwa9094
    @manibajwa9094 4 ปีที่แล้ว +22

    ਮਜੋਰਿਟੀ ਹਮੇਸ਼ਾ ਘੱਟ ਗਿਣਤੀ ਨੂੰ ਦੱਬਦੀ ਆਈ ਹੈ |
    ਇਹ ਆਪਣਾ ਭਲੇਖਾ ਕੱਢ ਦੇਣ - ਸਿੱਖ ਕੌਮ ਦੱਬਣ ਵਾਲੀ ਕੌਮ ਨੀਂ |

    • @Tejpal-tl3jl
      @Tejpal-tl3jl 4 ปีที่แล้ว

      Majority ne je dabana hunda na tu aaj paida he ni hona si...

    • @manibajwa9094
      @manibajwa9094 4 ปีที่แล้ว +1

      @@Tejpal-tl3jl PAIDA TU V NI SI HONA J PANDIT NAA HUNDE . KOSHISH TAN POORI KITI SI... MAJORITY NE IN 1984 GENOCIDE , WHEN THEY KILLED INNOCENT PEOPLES . THINK SOMETHING BEFORE YOU SAY SOMETHING.

  • @allisonegoodthinking114
    @allisonegoodthinking114 4 ปีที่แล้ว +14

    Waheguru ji ka khalsa Waheguru ji ki fateh ji
    ਇਸ ਗੱਲ ਦਾ ਇੱਕੋ ਹੀ ਹਲ ਹੋ ਸਕਦਾ ਹੈ ਕਿ ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅੜੇ ਸੋ ਚੜੇ ਖਾਲਿਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ 🙏🙏🏻🌹🌷👌👌🙏🙏🏻💓💞❤🙏🙏🏻

  • @bhupindersingh-qh8ns
    @bhupindersingh-qh8ns 4 ปีที่แล้ว +24

    ਇਨ੍ਹਾਂ ਗੱਲਾਂ ਦਾ ਇਕ ਹੀ ਹੱਲ ਹੈ 2020 ਰੈਫਰੈਂਡਮ ਦਾ ਪੂਰਾ ਸਹਿਯੋਗ ਦਿੱਤਾ ਜਾਵੇ ਨਹੀਂ ਤਾਂ ਫਿਰ ਸਿੱਖੋ ਅਸੀਂ ਖਤਮ ਹੋ ਜਾਵਾਂਗੇ

  • @balbirsingh9886
    @balbirsingh9886 4 ปีที่แล้ว +87

    ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟਿ ਘਟਿ ਮਹਿ ਡੀਠਾ।। ਜਿਹੜਾ ਰਾਜ ਘਟ ਘਟ ਵਿੱਚ ਵਸਿਆ ਹੋਇਆ ਹੈ ਗੁਰੂ ਨਾਨਕ ਜੀ ਉਸ ਦਾ ਉਪਾਸ਼ਕ ਹੈ, ਦਸਰਥ ਦੇ ਪੁੱਤਰ ਦਾ ਨਹੀਂ ।

    • @VijayKumar-rz1xg
      @VijayKumar-rz1xg 4 ปีที่แล้ว +5

      Paji bilkul thik keha Inna kutia nu daso ki jdo Inna nu Muslim banude c ta guru ji ne apna balidaan de ke Inna di rakhia kiti iss layi Inna kute bande nu daso ki Inna Da aapna kon c jinna ne Inna di rakhia karan di takat c

    • @rugtyf2154
      @rugtyf2154 4 ปีที่แล้ว +1

      Yes ryt

    • @Let_me_check333
      @Let_me_check333 4 ปีที่แล้ว +3

      Bro Sikh community become slaves in 1947 and jholicheck leadership ne maar leya hai Sikha nu...

    • @sikhdharmkevicar8604
      @sikhdharmkevicar8604 4 ปีที่แล้ว

      आ लाइन किस जगह लिखी हैं

    • @meetagill4242
      @meetagill4242 4 ปีที่แล้ว +1

      God bless u 🙏🙏

  • @harvinderpalsingh3196
    @harvinderpalsingh3196 4 ปีที่แล้ว +18

    ਅਸਲ ਗੱਲ ਤਾਂ ਇਹ ਹੈ ਕਿ ਅਸੀਂ ਸਿਰਫ ਗੱਲਾਂ ਹੀ ਕਰਨ ਜੋਗੇ ਰਹਿ ਗਏ ਹਾ, ਸਿਰਫ ਤੇ ਸਿਰਫ ਗੱਲਾਂ ਜੋਗੇ ਹੀ ਆ।

    • @japsinghsidhu5414
      @japsinghsidhu5414 4 ปีที่แล้ว

      ਹੋਰ ਇਹ ਕਰ ਵੀ ਕੀ ਸਕਦੇ ਨੇ। ਸਿਰਫ ਲਿਪਾਪੋਚੀ ਈ ਕਰਦੇ ਨੇ

    • @GurcharanDhillon
      @GurcharanDhillon 4 ปีที่แล้ว +3

      ਅਸੀਂ ਗੱਲਾਂ ਕਰ ਜੋਗੇ ਤਾਂ ਰਹਿ ਗੲੇ ਹਾਂ ਕਿੳੁਕਿ ਅਸੀਂ ਅਾਪ ਅੱਗ ਚ ਛਾਲ ਮਾਰਨ ਨਾਲੋਂ ਡਰਦੇ ਹਾਂ ਅਤੇ ਨਾਲ ਹੀ ਡਰ ਅਾਪਣੇ ਪਰਿਵਾਰ ਲੲੀ ਵੀ ਬਣ ਜਾਂਦਾ ਕਿ ਪੁਲਸੀਅਾਂ ਨੇ ਸਾਡੇ ਪਰਿਵਾਰ ਨੂੰ ਵੀ ਨਹੀਂ ਬਖਸ਼ਣਾ ਕਿਸੇ ਨਾ ਕਿਸੇ ਝੂਠੇ ਕੇਸ ਅੰਦਰ ਪਾ ਦੇਣਾ I
      ਸਾਡੀ ਹਾਲਤ ਚਿੜਿਅਾ ਘਰ ਚ ਜੰਮੇ ਅਤੇ ਪਲੇ ਓਸ ਸ਼ੇਰ ਵਰਗੀ ਹੈ ਜੋ ਅਾਪਣੇ ਜੀਨਸ ਕਰਕੇ ਸ਼ੇਰ ਤਾਂ ਦਿਸਦਾ ਹੈ ਪਰ ਨਾ ਓਸ ਨੂੰ ਸ਼ਿਕਾਰ ਕਰਨ ਦੀ ਜਾਚ ਹੈ ਅਤੇ ਨਾ ਹੀ ਓਸ ਨੂੰ ਸ਼ਿਕਾਰੀ ੳੁਤੇ ਅੱਖ ਰੱਖਣ ਦਾ ਪਤਾ ਹੈ I ਜੋ ਚਿੜਿਅਾ ਘਰ ਵਾਲੇ ਪਾ ਜਾਂਦੇ ਨੇ ਓਸ ਨੂੰ ਭੋਜਨ ਸਮਝ ਕੇ ਖਾ ਜਾਂਦਾ ਹੈ ਅਤੇ ਦਹਾੜ ਕੇ ਬਹਿ ਜਾਂਦਾ ਹੈ I
      ਜੇ ਚਿੜਿਅਾ ਘਰ ਚ ਹੀ ਬੈਠੇ ਰਹਿ ਗੲੇ ਤਾਂ ਸਾਡੀਅਾਂ ਅਾੳੁਣ ਵਾਲੀਅਾਂ ਨਸਲਾਂ ਵੀ ੲੇਹੋ ਕੁੱਝ ਕਰਨ ਗੀਅਾਂ I
      ਸਾਡੇ ਨਾਲੋਂ ਗਲੀ ਦੇ ਕੁੱਤੇ ਚੰਗੇ ਨੇ ਜੋ ਘੱਟ ਘੱਟ ਸ਼ਿਕਾਰ ਕਰਨਾ ਨਹੀਂ ਭੁੱਲੇ ਅਤੇ ੳੁਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਮਨੁੱਖ ੳੁਹਨਾਂ ਲੲੀ ਡੰਡਾ ਜਾ ਹਥਿਅਾਰ ਚੁੱਕੀ ਫਿਰਦਾ I

    • @jsingh7681
      @jsingh7681 4 ปีที่แล้ว +2

      @@GurcharanDhillon Sehmat a ji taahdi gal to bilkul. Ik hor gal main kehni chaunda ke aaj kal da sikh sirf show off wala ban ke reh gya, saade andar paise prati pyaar jaada aa gya te guru nu bhuli baithe a. Komi dard saade andar reh hi nai gya, sabne kha pe ke so jana te swere gal bhul jande a. Eh tan saanu hun koi aap hi kathe ho ke uprala karna pena nai tan bahmna ne tan sikhi nu nigal jana a india to.

    • @lakhveersinghsingh5100
      @lakhveersinghsingh5100 4 ปีที่แล้ว +1

      Sare gllan Vale ni baki gll krange fer HI lokan nu pta chlega

    • @davinder1279
      @davinder1279 4 ปีที่แล้ว

      Challo kro kush fer.dasso kro mashwra kisdi rooh nu milaona bhagwaan naal per ik gall aa sher nu bura na aakho

  • @Gurmeetpaul
    @Gurmeetpaul 4 ปีที่แล้ว +3

    ਸਿੱਖ ਕੌਮ ਜਦੋਂ ਤੱਕ ਇਕੱਠੀ ਨਹੀਂ ਹੁੰਦੀ, ਤਦ ਤੱਕ ਕੌਮ ਕੋਈ ਠੋਸ ਫੈਸਲਾ ਨਹੀਂ ਲੈ ਸਕਦੀ।ਇਹੀ ਸਿੱਖ ਕੌਮ ਦਾ ਦੁਖਾਂਤ ਹੈ।ਸਿੱਖ ਕੌਮ ਦੋਫਾੜ ਹੀ ਨਹੀਂ , ਲਾਲਚਵੱਸ ਪੂਰੀ ਤਰ੍ਹਾਂ ਖਿੱਲਰ ਚੁੱਕੀ ਹੈ।

  • @50calorie82
    @50calorie82 4 ปีที่แล้ว +27

    Vote for Referendum 20/20 !!

  • @karamjitkaur7161
    @karamjitkaur7161 4 ปีที่แล้ว +4

    Na main Hindu na main Musalman GURU NANAK DEV JI ne kiha hai .Jago sikho jago

  • @eclerxtechnologies4196
    @eclerxtechnologies4196 4 ปีที่แล้ว +7

    We all must be proud of being a Sikh.....

  • @khalsadeshpunjab3680
    @khalsadeshpunjab3680 4 ปีที่แล้ว +14

    ਵਾਹਿਗੁਰੂ ਜੀ ਕਿਰਪਾ ਕਰਨਾ ਜੀ ਵਾਹਿਗੁਰੂ ਜੀ

    • @1313.paramjeetsingh
      @1313.paramjeetsingh 4 ปีที่แล้ว

      Veer ji ....himmat aa mardan madad aa khuda .ap sab himmat karoge ta hi khuda madad karega

  • @darkroyalking
    @darkroyalking 4 ปีที่แล้ว +14

    ਇੱਕੋ ਇੱਕ ਹਲ ਹੈ ਖਾਲਿਸਤਾਨ ਜਿੰਦਾਂ ਬਾਦ

  • @pritamsingh5049
    @pritamsingh5049 4 ปีที่แล้ว +27

    Khalstan zindabad 20:20kasmir zindabad 20:20kasmir zindabad

    • @MsJassi8
      @MsJassi8 4 ปีที่แล้ว

      Veer ji har thaa 2020 kuj Ni kr sakda manlo j khalistaab ban janda ta indiaa ch ta ohi kuj chalna jo chal ria akhaa band Karan naal bili shikaar Chad di nhi. So balvaan ho k khud jagruk hovo avaaj chuko te bachiaa nu bachpan to majboot kro

  • @sardargfoujigruap3249
    @sardargfoujigruap3249 4 ปีที่แล้ว +38

    Ikko hi slushan khalistan zindabad

  • @singhamrik2512
    @singhamrik2512 4 ปีที่แล้ว +9

    ਸਾਡਾ ਰਾਮ ਜੋਨੀਆਂ ਚ ਨਹੀਂ ਆਉਂਦਾ ।

  • @sandip_singh_300
    @sandip_singh_300 4 ปีที่แล้ว +71

    Khalistan is the only solution.. 🙏

    • @TofanBasmati
      @TofanBasmati 4 ปีที่แล้ว +3

      Sandip Singh Sikh leaders are 0/0
      It won’t success with these leaders

    • @satvirsidhu90
      @satvirsidhu90 4 ปีที่แล้ว +6

      @@TofanBasmati bhai ranjit singh,atinderpal singh khalistani,harpreet singh mukhu ,sukhpreet singh udoke and many more good leaders in sikhs....so don't worrey friend...

    • @booktubing6937
      @booktubing6937 4 ปีที่แล้ว +3

      Shi gall a veer g

    • @abisingh186
      @abisingh186 4 ปีที่แล้ว +3

      Khalistan zindabad Referendum zindabad

    • @scaniavolvobuschaser3199
      @scaniavolvobuschaser3199 4 ปีที่แล้ว

      And Hindurashtra Is the only solution.

  • @Singh-mj2eq
    @Singh-mj2eq 4 ปีที่แล้ว +4

    ਵੀਰ ਜੀ ਕੁੱਤੇ ਜੋ ਮਰਜੀ ਕਹੀ ਜਾਣ ਸਿੱਖ ਧਰਮ ਇੱਕ ਵੱਖਰਾ ਧਰਮ ਹੈ ।।

  • @inderjitrandhawa3731
    @inderjitrandhawa3731 4 ปีที่แล้ว +2

    ਹੁਣ ੳਹਨੂੰ ਸ਼ਰਮ ਕਰਨੀ ਚਾਹੀਦੀ ਹੈ ਜੋ ਸਿੱਖ ਹੋ ਕੇ ਵੀ rss ਤੇ ਹਿੰਦੂਵਾਦੀ ਸੋਚ ਵਾਲੀ ਸਰਕਾਰ ਦੇ ਟੱਟੂ ਬਣੇ ਹੋੲੇ ਹਨ.ਹੁਣ ਤੇ ਜਾਗੋ ਸ਼ਰਮ ਕਰੋ.ੲਿਸ ਕਰਕੇ ਹਰ ੲਿੱਕ ਸਿੱਖ ੲੇਕਤਾ ਕਰ ਲੈਣ.ਤਾ ਜੋ ਬਾ੍ਹਮਣ ਵਾਦ ਸੋਚ ਤੇ ਹਿੰਦੂਵਾਦੀ ਸੋਚ ਵਾਲੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇ ਸਕੀੲੇ.

  • @harvinderpalsingh3196
    @harvinderpalsingh3196 4 ปีที่แล้ว +23

    ਚੀਰ ਫਾੜ ਨਹੀਂ ,
    ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ।

  • @prabjit7425
    @prabjit7425 4 ปีที่แล้ว +32

    ਰਾਧਾ ਸੁਆਮੀ ਤੇ ਰਾਮ ਰਹੀਮ ਇਨ੍ਹਾਂ ਦੋਵਾਂ ਬਾਬਿਆਂ ਤੋਂ ਬਗੈਰ ਤਾਂ ਪੰਜਾਬ ਵਿੱਚ ਸਰਕਾਰ ਨਹੀਂ ਚਲਾ ਸਕਦੇ ਤੇ ਹੋਰ ਇਹਨਾਂ ਸਿੱਖ ਲੀਡਰਾਂ ਤੋਂ ਕਿਹੜੀ ਆਸ ਰੱਖੀ ਜਾ ਸਕਦੀ ਹੈ ।

    • @JS.king_usa
      @JS.king_usa 4 ปีที่แล้ว +1

      asi bachpan ch y radha swami nu guru smaje c par hun akha khul giya ki eh dere wale sb pkandi ne sb.asli soorme sant bhindrawale hi ne

    • @sukhmeenrandhawa691
      @sukhmeenrandhawa691 4 ปีที่แล้ว +1

      Hajo Ram ranim asha Ram Ram pal etc jail ch ke kar rehe NE
      Radha swami de v tayari ha

    • @prabjit7425
      @prabjit7425 4 ปีที่แล้ว

      @@sukhmeenrandhawa691 ਬਾਬੇ ਦਾ ਕੰਜਰਲੈਂਡ ਜਿਸ ਨੂੰ ਇਹ ਡੇਰਾ ਕਹਿੰਦੇ ਹਨ ਉਹ ਸਰਕਾਰ ਦੇ ਸਿਰ ਤੇ ਚਲਦਾ ਹੈ ।

    • @sukhmeenrandhawa691
      @sukhmeenrandhawa691 4 ปีที่แล้ว +1

      @@prabjit7425 sub chor kuti rele hove ne
      Tuhade nak de thele Sri kartarpur opening ch agle hindi ch broad la k chale gey
      Sade leader ta satej issues ne khatam kar sake
      Dove sarkara panthak aur congress govt othe majob c

    • @prabjit7425
      @prabjit7425 4 ปีที่แล้ว

      @@JS.king_usa ਭਿੰਡਰਾਂਵਾਲਾ ਜਦੋਂ ਸੀ ਉਦੋਂ ਤੇਰਾ ਬਾਬਾ " ਕੰਜਰਲੈਂਡ " ਵਿੱਚੋਂ ਬਾਹਰ ਹੀ ਨਹੀਂ ਸੀ ਨਿਕਲਦਾ । ਉਦੋਂ ਤੇਰਾ ਬਾਬਾ ਹਲਕਿਆਂ ਵਾਂਗ ਜਮੀਨਾਂ ਉੱਤੇ ਜਬਰੀ ਕਬਜੇ ਕਰਨ ਦੀ ਹਿੰਮਤ ਵੀ ਨਹੀਂ ਸੀ ਕਰਦਾ । ਹੁਣ ਤਾਂ ਬਾਬੇ ਨੇ ਦੁਨੀਆਂ ਲੁੱਟ ਕੇ ਜਹਾਜ਼ ਖਰੀਦ ਲਿਆ ਆ ਤੇ ਤੁਹਾਡੇ ਵਰਗੇ ਮੰਦਬੁੱਧੀ ਬਾਬੇ ਦੇ ਕੰਜਰਲੈਂਡ ਵਿੱਚ ਦਿਹਾਤੀਆਂ ਕਰਦੇ ਹਨ।

  • @narindersinghsethi8499
    @narindersinghsethi8499 4 ปีที่แล้ว +22

    The judges should apologize and rectify the order

  • @RajveerSingh-rl4rp
    @RajveerSingh-rl4rp 4 ปีที่แล้ว +3

    ਅਸੀਂ ਤਾਂ ਐਦਾ ਦੀਆਂ ਗੱਲਾਂ ਸੁਣ ਸੁਣ ਕੇ ਧੱਕ ਗੲੇ ਆ

  • @AvtarSingh-gx7fd
    @AvtarSingh-gx7fd 4 ปีที่แล้ว +1

    Waheguru Ji Maher karn Ji

  • @SuperGidar
    @SuperGidar 4 ปีที่แล้ว +7

    Thanks akaal Chanel ji app ji knowledge bahote vadia ji fathé

  • @GurmeetSingh-ug6uj
    @GurmeetSingh-ug6uj 4 ปีที่แล้ว +27

    ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ

  • @mohindersingh8893
    @mohindersingh8893 4 ปีที่แล้ว +1

    ਸ਼ਰੀ ਗੁਰੂ ਨਾਨਕ ਸਾਹਿਬ ਜੀ ਰਾਜੇ ਦਸਰਥ ਦੇ ਪੁਤਰ ਨੂੰ ਇਕ ਆਮ ਇਨਸਾਨ ਹੀ ਮਨ ਦੇ ਸੀ ਇਹ ਮਨੂੰ ਵਾਦੀ ਜਿਸ ,ਰਾਮ ਦਾ ਨਾਮ ਗੁਰੂ ਗਰੰਥ ਸਾਹਿਬ ਜੀ ਵਿਚ ਵਾਰ ਵਾਰ ਆਉਂਦਾ ਹੈ ਇਹ ਲੌਕ ਆਵਦੇ ਰਾਮ ਦਰਸੌਨਾ ਹਨ ਜੌ ਸੀਤਾ ਨੂੰ ਭਾਲਦਾ ਜੰਗਲਾਂ ਵਿਚ ਰੌਂਦਾ ਫਿਰਦਾ ਰੌਵੇ ਰਾਮ ਨਿਕਾਲਾ ਭੌਆ ਸੀਤਾ ਤੇ ਲਛਮਣ ਦੌਵੇ ਹੀ ਵਿਛੜ ਗਿਏ ਗੁਰੂ ਨਾਨਕ ਸਾਹਿਬ ਜੀ ਦਾ ਰਾਮ ਨਾ ਜਮਦਾ ਹੈ ਤੇ ਨਾ ਹੀ ਮਰਦਾ ਹੈ ਇਹ ਗਲ ਚੰਗੀ ਤਰਾਹ ਸਮਝ ਲਵੌ ਮੂਰਖ ਮਨੂੰਵਾਦੀਉ ਇਹ ਤੁਹਾਡਾ ਰਾਮ ਤੁਹਾਨੂੰ ਮੁਬਾਰਕ ਜੌ ਅਪਨੀ ਪਤਨੀ ਪਿਛੇ ਰਾਵਣ ਨਾਲ ਲੜਾਈਆ ਕਰਦਾ ਰੇਹਾ ਸੀ

  • @pritamsingh4743
    @pritamsingh4743 4 ปีที่แล้ว +11

    ਰਾਮ ਜਪੳੁ ਜੀਅ ਅੈਸੇ ਅੈਸੇ ਾਾ ਧਰੂ ਪਰिਹਲਾਦ ਜिਪਓ ਹिਰ ਜੈਸੇ ਾਾ ਸिਤਜੁਗ ਦੀ ਗਲ ਹੈ ਾਾ ਤਰੇਤੇ ਜੁਗੁ ਦੀ ਨਹੀ ਾਾ ਜੋ ਸਾिਰਅਾ िਵਚ ਰिਮਅਾ ਹੋਇਅਾ ਹੈ ੳੁਸ ਰਾਮ ਦੀ ਬਾਤ ਹੈ ਾਾ

    • @harjindersingh7005
      @harjindersingh7005 4 ปีที่แล้ว

      Pritam Singh very good this fact shd be told to supreme court that concept of Ram existed in sat jug I. e. before arrival of treta jug/ Ram

  • @SurjitSingh-xd5sk
    @SurjitSingh-xd5sk หลายเดือนก่อน

    ਵਾਹਿਗੁਰੂ ਜੀ

  • @sikandarsingh1439
    @sikandarsingh1439 4 ปีที่แล้ว +1

    waheguru ji

  • @Singh-ny2km
    @Singh-ny2km 4 ปีที่แล้ว +4

    *Background ਚ, ਸੰਤਾਂ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਲਗਾ ਕੇ, ਅਕਾਲ ਚੈਨਲ ਨੇ ਇਹ ਸਾਬਿਤ ਕੀਤਾ ਆ, ਕਿ ਅਕਾਲ ਚੈਨਲ ਪੂਰਨ ਤੋਰ ਤੇ ਸਿਖਾ ਦੇ ਹਕ ਚ ਹਨ, ਧੰਨਵਾਦ ਜੀ*

  • @cesiumion
    @cesiumion 4 ปีที่แล้ว +34

    ਹੁਣ ਵੇਖਿਓ ਢੱਡਰੀ ਟੈਂਪੂ ਬੋਂਡੀ ਬਾਬੇ ਬਿੱਟੂ ਦੀ ਮਸ਼ੂਕ ਤੇ ਨਿਊਜ਼ੀਲੈਂਡ ਵਾਲ਼ੇ ਹਲ਼ਕੇ ਹੋਏ ਕੁੱਤੇ ਨੇ ਇੱਕ ਵੀ ਟਿੱਪਣੀ ਨਹੀਂ ਕਰਨੀ ਸਿੱਖਾਂ ਨੂੰ ਸਰਕਾਰ ਵੱਲੋਂ ਏਨਾ ਮਾੜਾ ਕਹਿਣ ਤੇ।

    • @JagdeepSingh-xf1zh
      @JagdeepSingh-xf1zh 4 ปีที่แล้ว +2

      Rss de kute dhumme ton karva le la tipni

    • @kewalsingh6589
      @kewalsingh6589 4 ปีที่แล้ว

      sahi gall neki ta bahut bkwas karda hai

  • @satvirsidhu90
    @satvirsidhu90 4 ปีที่แล้ว +34

    ੲੇਦਾ ੲਿਕੋ ੲੀ ਹੱਲ ਅਾ ਸ੍ਰੋਮਣੀ ਕਮੇਟੀ ਚੋਂ ਬਾਂਦਲਾ ਨੂੰ ਕੱਢੋ.....

    • @Let_me_check333
      @Let_me_check333 4 ปีที่แล้ว +1

      Badal nu ked ke v ki ho jau,
      Jed Tek Sikh koum gulam Han Ted Tek eh Seb hona hai...

    • @satvirsidhu90
      @satvirsidhu90 4 ปีที่แล้ว

      @@Let_me_check333 ਜਿੱਦਨ ਅਕਾਲਤਖਤ ਦੇ ਜਥੇਦਾਰ ਸਹੀ ਤੇ ਨਿਰਪੱਖ ਬਣਗੇ.....ਸਿੱਖ ਕੋਮ ਤਾਂ ਫੇਰ ਓਦੀ ਅਜਾਦ ਹੋਜੂ....ਸਿੱਖ ਖਤਮ ਕਰਨ ਚ ਬਾਦਲ ਦਾ ਬਹੁਤ ਵੱਡਾ ਹੱਥ ੲੇ....

  • @harjitsing3375
    @harjitsing3375 4 ปีที่แล้ว +2

    ਵਾ ਿਹਗੁਰੂ ਜੀ ਿਕਰਪਾ ਕਰਨ ਜੀ।

  • @sukhwindersinghsekhasekha4038
    @sukhwindersinghsekhasekha4038 4 ปีที่แล้ว +17

    Khalstan jindabad Referendum 2020

  • @kirpalsingh3985
    @kirpalsingh3985 4 ปีที่แล้ว +1

    Waheguru Ji Khalsa ji bahut badhiya topic Te Gal ki thi Nanak Naam Jahaz Hai Chade so utre Paar🙏🙏

  • @gbxsng3145
    @gbxsng3145 4 ปีที่แล้ว +45

    Ram was just a man. A man who cried when he was sentenced to 14 years in the woods, a man who doubted his wife's "purity" and asked her to go through an agni pariksha, a man who without help from Ravan's brother couldn't kill him. And Sikhs worship no man but the almighty God Waheguru. Case closed.

    • @DevenderSingh-xg5ek
      @DevenderSingh-xg5ek 4 ปีที่แล้ว +2

      Te fer nankana or kartarpur or nanaded ki karne jande ho .
      Halwa poori wadne 😁😁

    • @KulwinderKaur-qn4gm
      @KulwinderKaur-qn4gm 4 ปีที่แล้ว +12

      Devender Singh
      There is no fact in what you said
      Poor reply 🤣

    • @DevenderSingh-xg5ek
      @DevenderSingh-xg5ek 4 ปีที่แล้ว +1

      @@KulwinderKaur-qn4gm
      Actually I thought the same about you guys 😉😂😂

    • @paramnoorkaur1513
      @paramnoorkaur1513 4 ปีที่แล้ว +14

      @@DevenderSingh-xg5ek 🤔🤔🤔fake id fake photo..sikhs kartarpur nankana sahib jate hain guru nanak ke ghar ke darshan karne lekin esa nahi ki baba nanak sirf nankana sahib men hai yeh ghatia astha sirf tum hinduon ki hai hamari nahi babba nanak ne khud kaha na hum hindu na muslaam to baba nanak hindu kese huye hahha baba nanak ko hindu sabit karne ke liye supreme court ka istemal kia gia lekin hindu smaj fail ho jayga yeh ho nahi payega

    • @dheerajverma4721
      @dheerajverma4721 4 ปีที่แล้ว +1

      Guru granth sahib talks abt ram is also fake

  • @sukhjindersingh3605
    @sukhjindersingh3605 ปีที่แล้ว

    Waheguru ji

  • @gurlalsingh825
    @gurlalsingh825 4 ปีที่แล้ว +33

    ਟੈਮ ਮਾੜਾ ਬਾਮਣਾ ਦਾ

    • @namjap
      @namjap 4 ปีที่แล้ว +1

      Bahmans will suffer untold tortures.

    • @XD-lz5qp
      @XD-lz5qp 4 ปีที่แล้ว +1

      @@namjap
      HINDUS are uneducated about any religion coz their temples are looted by secular indian government and terrorist RSS so they don't have funds to know any faith
      Is not the duty of sikh to educate hindus instead bashing them

    • @XD-lz5qp
      @XD-lz5qp 4 ปีที่แล้ว +1

      @A S Teer
      Brahman dusman nahi
      Indian Government dushman hai
      1966 mai 5000 brahimns logo ko indira ghandi na genocide kiya tha in gopistan (cow protections movement)
      Indian government terrorist hai
      RSS terrorist organisation hai

    • @ManveerSingh-ii3uh
      @ManveerSingh-ii3uh 4 ปีที่แล้ว +3

      @@XD-lz5qp Congress ,BJP Mai Bhi Brahmin he Bathe Or RSS Mai Bhi Brahmin Bathe Brahmin Real 👉TERRORIST Murdabad Murdabad 😡👎

    • @khalsadeshpunjab3680
      @khalsadeshpunjab3680 4 ปีที่แล้ว +2

      ੧੦੦%ਸਚ ਹੈ ਜੀ

  • @narindersinghakkarpta3306
    @narindersinghakkarpta3306 4 ปีที่แล้ว +1

    ਸਭ ਤੋਂ ਪਹਿਲਾਂ ਤਾਂ ਬੇਵਕੂਫ ਸਿੰਗਰੋ ਤੁਸੀ ਧਾਰਮਿਕ ਸ਼ਬਦ, ਵਾਰਾਂ ਤੇ ਇਤਿਹਾਸ ਗਾਓਣ ਲਿਖਣ ਤੇ ਜੋਰ ਦਿਓ

  • @Ramniksingh-vr7py
    @Ramniksingh-vr7py 4 ปีที่แล้ว +1

    Sir bilkul shi hai Pareshan Ho Gai Modi Sarkar

  • @singhsran4379
    @singhsran4379 4 ปีที่แล้ว

    Good job g

  • @hsingh7811
    @hsingh7811 4 ปีที่แล้ว

    Nice Khalsa ji

  • @JatinderSingh-cd8zp
    @JatinderSingh-cd8zp 4 ปีที่แล้ว

    superv.. watt kadd te jii... 🙏🙏 sacchaiii poorriii....

  • @singhamrik2512
    @singhamrik2512 4 ปีที่แล้ว +6

    RSS IS VERY DANGEROUS. SIKHS SHOULD WORK IN CO ORDINATION WITH ALL MINORITIES.IF THERE IS INJUSTICE WITH OTHER MINORITIES ,SIKH MUST ALSO REACT THERE ,TO SPEAK AGAINST INJUSTICE IS SIKHISM.

  • @kuldipjamus1968
    @kuldipjamus1968 4 ปีที่แล้ว +10

    Nanak ji was a great was next to God, Hindu dharm not even near by. Looters lootara.

  • @ParmjeetSingh-lf9cx
    @ParmjeetSingh-lf9cx 4 ปีที่แล้ว

    Well said

  • @harjitsingh8501
    @harjitsingh8501 4 ปีที่แล้ว

    nice v nice

  • @manpreetdhindsa9332
    @manpreetdhindsa9332 4 ปีที่แล้ว

    Aajadi jaruri aa khalsa ji

  • @MohanSingh-ci6kx
    @MohanSingh-ci6kx 4 ปีที่แล้ว +7

    During emergency in 1978 he was hidding in Sikh look in Delhi Gurudwara Sahib.

  • @SurjitSingh-vq6dw
    @SurjitSingh-vq6dw 4 ปีที่แล้ว

    Azadi Zindabad.

  • @1313.paramjeetsingh
    @1313.paramjeetsingh 4 ปีที่แล้ว +26

    Hale v time aa sikho Jag jao

    • @XD-lz5qp
      @XD-lz5qp 4 ปีที่แล้ว +4

      Hindus are uneducated people
      Their temples are looted by secular indian government and terrorist RSS
      It is the duty of Sikhs to educate them instead of abusing and bashing them
      Think carefully veerji

    • @SandeepRandhawa-lc2bc
      @SandeepRandhawa-lc2bc 4 ปีที่แล้ว +2

      shi gal aa paramjeet Singh

  • @jagdeepsingh-bv1dz
    @jagdeepsingh-bv1dz 4 ปีที่แล้ว +3

    All judges should be apologize and whole order of judgment reviewed.

  • @lovepreetsingh6921
    @lovepreetsingh6921 4 ปีที่แล้ว

    Good

  • @GursewakSinghPadhrigurmattv
    @GursewakSinghPadhrigurmattv 4 ปีที่แล้ว +1

    ਕਹਿਣ ਨੂੰ ਹੀ ਰਾਸ਼ਟਰਪਤੀ ਹੈ ਬਸ ਨਾਮ ਦਾ ਹੀ, ਹੈ ਤੇ ਨੌਕਰ ਹੀ ਅਾ ਹਿੰਦੂ ਰਾਸ਼ਟਰ ਦਾ ਨਹੀ ਬੋਲੇਗਾ

  • @sukhjeetsingh1034
    @sukhjeetsingh1034 4 ปีที่แล้ว +11

    ਗੂਰੂ ਗ੍ਰੰਥ ਸਾਹਿਬ ਜੀ ਚ ਦਰਜ ਹੈ ਇਕ ਰਾਮ ਦਸ਼ਰਥ ਕਾ ਬੇਟਾ ਇਕ ਰਾਮ ਘੱਟ ਘੱਟ ਮੇ ਬੈਠਾ ਏਕ ਰਾਮ ਸਭਹੂ ਤੇ ਨਿਆਰਾ ਏਕ ਰਾਮ ਜੀਨ ਸਗਲ ਪਸਾਰਾ ।। ਸੋ ਚਾਰ ਰਾਮ ਦਾ ਵਰਣਨ ਕੀਤਾ ਹੈ ਜਿਸ ਰਾਮ ਦੀ ਗੱਲ ਕਰਦੇ ਉਹ ਦਸ਼ਰਥ ਦਾ ਬੇਟਾ ਰਾਜੇ ਦਾ ਪੂੱਤਰ ਹੈ।।

  • @BalwantSingh-xh7ir
    @BalwantSingh-xh7ir 4 ปีที่แล้ว

    Sat Shari acal ji BABA ji asi Punjabi ta sare samaj rahe ha is nu hindi wich transfer karo taki sab lokan nu pata chal sake BABA ji bahut achha uprala hai

  • @bachittersingh8672
    @bachittersingh8672 4 ปีที่แล้ว

    ਧੰਨ ਗੁਰੂ ਨਾਨਕ ਵਾਹਿਗੁਰੂ ਜੀ ਬਿਲਕੁਲ ਸੱਚੀਅਾ ਗੱਲਾ ਖਾਲਸਾ ਜੀ

  • @abcnews7720
    @abcnews7720 4 ปีที่แล้ว +9

    In reality Hindu( combination of different cults like shivaism, vaishnaism etc.))is not any religion but it’s a Persian word given by Muslim people for people living across sindh river but Jain,Buddhism and Sikhism are religions.

    • @kps950
      @kps950 4 ปีที่แล้ว +1

      They know it, thats why they are trying to go back to vedas and call it sanatana.

  • @inderjeetkaursandhu6126
    @inderjeetkaursandhu6126 4 ปีที่แล้ว +1

    Million times shame for the person who said Cult to Sikhism.

  • @anmolrattansinghsingh136
    @anmolrattansinghsingh136 4 ปีที่แล้ว

    Shocked

  • @ManpreetKaur-cm6qy
    @ManpreetKaur-cm6qy 4 ปีที่แล้ว +4

    2020🙏👍🌹

    • @XD-lz5qp
      @XD-lz5qp 4 ปีที่แล้ว

      Qqqqq ji

    • @sandeepspain1392
      @sandeepspain1392 4 ปีที่แล้ว +1

      @@XD-lz5qp ke a gal a sala chro sala

  • @ajitkaur1791
    @ajitkaur1791 4 ปีที่แล้ว +11

    Well said, True cult shabad hatvao ji, Guru Nanak Dev ji lokan nu enlighten karan gaye si, darshan karan nahi gaye andhvishvas pakhand cho kadhan layi gaye si jagah jagah te

  • @GurdeepSingh-ld4km
    @GurdeepSingh-ld4km 4 ปีที่แล้ว +10

    Hinduism is a baseless community from which roots this religion is generated no one can tell

    • @dheerajverma4721
      @dheerajverma4721 4 ปีที่แล้ว

      Waah g waah guru nanak de father khud hindu c

    • @laksh1686
      @laksh1686 4 ปีที่แล้ว +1

      Bro what is baseless? Philosophy of sanatani is broad....hindu is territorial identity not religious identity..... Ved, puran, upnishad, bhagwat geeta where you find hindu word, clearly base upon karma castism is socity problem not sanatani.....in bangal there is no castism but what about majbi sikh in panjab,and other people, there are many problems andvsocity reforming day by day but comparetivly other no one is bombing to other.... ... Consider only Supreme is foreign philosphy not sanatani...
      Baba gurunank is also our guru, but you are ill informed by such intellectual..... Laxmandas ji become banda bahadur, many guru were belong to many socity..... So intigrate people not spread hate by saying baseless other..........

    • @XD-lz5qp
      @XD-lz5qp 4 ปีที่แล้ว

      DHARMA is the protector of hindus and hinduism
      When the wheel of dharma starts revolving all Khalistanis, RSS and jihadis will be wiped out from the face of earth

  • @ImranKhan-of6iu
    @ImranKhan-of6iu 4 ปีที่แล้ว

    Nice sardar jee

  • @pretamkaurmann1680
    @pretamkaurmann1680 4 ปีที่แล้ว +1

    Ardas Hai sacheh patshah ehna nu AAP hee sambahloh

  • @alldharamall9668
    @alldharamall9668 4 ปีที่แล้ว +2

    2020

  • @user-me1bu5gr4l
    @user-me1bu5gr4l 4 ปีที่แล้ว +6

    ਏ ਸ਼ਬਦ cult ਕਟਾਇਆ ਕਿੱਦਾ ਜਾ ਸਕਦਾ ਏ ਦੇ ਬਾਰੇ ਵੀ ਕੁਝ ਦਸਣਾ ਸੀ

  • @gurmeetsinghsachdeva5965
    @gurmeetsinghsachdeva5965 ปีที่แล้ว

    Assi ghat hain mil jayea to sab to jayeda
    Wahaguru ji aan wale samay nu bhaut gambhir ho ki dekhna hai

  • @gbxsng3145
    @gbxsng3145 4 ปีที่แล้ว +14

    akhoti leader apne jane khane de sir te pagg ban dende aa lanat aa ena te.

    • @1313.paramjeetsingh
      @1313.paramjeetsingh 4 ปีที่แล้ว +2

      Ehna nu te vota chaidyan ne .ehna ledra nu sikhi de ,nal Sikh dharm de nall koi hamdardi nhi aa

  • @rupinderball1871
    @rupinderball1871 4 ปีที่แล้ว

    beghare loka nal hamesha eme he hunda aya te hunda rahega khalsa ji....har kaum da apna desh matlab ghar hona zaruri hai...nhi eh kush hunda rahega ji....

  • @manjeetmadaan4631
    @manjeetmadaan4631 4 ปีที่แล้ว +2

    Suprim Cort nu RSS ne kharida huwa he. Sikh muslim bhae chara jindabad.

  • @ilfordwines
    @ilfordwines 4 ปีที่แล้ว +5

    Appan nu azad Punjab chaheeda fer hi sare masle hall hone aaaa

  • @inderbajwa3240
    @inderbajwa3240 4 ปีที่แล้ว

    🙏🙏🙏🙏👍👍👍👍

  • @indianarmygreat2161
    @indianarmygreat2161 4 ปีที่แล้ว +1

    👍👌🙏

  • @singhsingh8113
    @singhsingh8113 4 ปีที่แล้ว +4

    Iko hal azadi

  • @ralad7763
    @ralad7763 4 ปีที่แล้ว

    je koi gaan ja saad nu poojda us da dimag v ustra da hi hona... I Love my Waheguru ji

  • @indianarmygreat2161
    @indianarmygreat2161 4 ปีที่แล้ว +3

    Sadi SGPC te 😭 aa riha

  • @nirmalsingh3217
    @nirmalsingh3217 4 ปีที่แล้ว +1

    Jadon Sikh dharm de leader/ jathedaar aap hi is gal nu parchaar rahe han tan aam Sikh ki karey.

  • @sdbhatia835
    @sdbhatia835 4 ปีที่แล้ว +1

    Yes I support the Khalistan

  • @fearless5375
    @fearless5375 4 ปีที่แล้ว +3

    jdo tk jatt sikh, majvi sikh, ravidasiye sikh ik ni ho jnde ehi kuj hunda rehna sadi sikh kom nal pla ehna nu alg alg kita fr hun hmla krn lg gye

  • @mukhtarsingh3581
    @mukhtarsingh3581 4 ปีที่แล้ว

    ਖਾਲਸਾ ਜੀ ਜੇ ਤੁਸੀਂ ਬਾਦਲ ਇੰਸਾਂ ਤੇ ਜੁੰਡਲੀ ਜਾਂ ਧੁੰਮੇ, ਧਿਆਨ ਮੰਡ ,ਦਾਦੂਵਾਲ ਵਰਗੇ ਬੰਦਿਆਂ ਤੋਂ ਕੋਈ ਆਸ ਲਾਕੇ ਬੈਠੇ ਓ ਤਾਂ ਬਹੁਤ ਭੁਲੇਖੇ ਵਿੱਚ ਹੋ। ਜੇ ਵਾਕਿਆ ਹੀ ਸਿੱਖੀ ਦਾ ਬੋਲਬਾਲਾ ਚਾਹੁੰਦੇ ਓ ਤਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਸ੍ਰੀ ਅਕਾਲ, ਭਾਈ ਬਲਦੇਵ ਸਿੰਘ ਵਡਾਲਾ ਜੀ ਵਰਗੇ ਕੌਮ ਦਰਦੀਆਂ ਦਾ ਸਾਥ ਦੇਕੇ ਪਹਿਲਾਂ ਗੁਰੂ ਘਰਾਂ ਵਿੱਚੋਂ ਮਸੰਦ ਬਾਹਰ ਕੱਢੀਏ ਫਿਰ ਸੁਚੱਜੇ ਤੇ ਗੁਰੂ ਇਤਿਹਾਸ ਤੋਂ ਜਾਣੂ ਸਿੱਖਾਂ ਦੀ ਹਰ ਦੁੱਖ ਸੁੱਖ ਦੀ ਸਮਝ ਰੱਖਣ ਵਾਲੇ ਨੇਕ ਇਨਸਾਨ ਅੱਗੇ ਲਿਆਈਏ ਤਾਂ ਜੋ ਇਹ ਨਿੱਤ ਨਵੇਂ ਦਿਨ ਤਰ੍ਹਾਂ, ਤਰ੍ਹਾਂ ਦੇ ਹਮਲੇ ਸਿੱਖੀ ਤੇ ਹੁੰਦੇ ਨੇ ਇਹਨਾਂ ਨੂੰ ਠੱਲ੍ਹ ਪਾਈ ਜਾਵੇ ਪਾਣੀ ਸਿਰ ਤੋਂ ਲੰਘ ਚੁੱਕਾ ਹੈ ਖਾਲਸਾ ਜੀ ਜਾਗੋ ਜਥੇਦਾਰੀਆਂ ਨਹੀਂ ਸੇਵਾਦਾਰੀਆਂ ਨਿਭਾਓ ਇਹ ਲੱਲੀ ਛੱਲੀ ਗੱਲਾਂ ਈ ਕਰਦੇ ਆ। ਜੇ ਆਪਾਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੇ ਬਚਨਾਂ ਤੇ ਪਹਿਰਾ ਦੇਣ ਦੀ ਹਿੰਮਤ ਕਰੀਏ ਇਹ ਤਾਂ ਕੀ ਦੁਨੀਆਂ ਦੀ ਕੋਈ ਤਾਕਤ ਤੁਹਾਡੀ ਵਾ ਵੱਲ ਵੀ ਨਹੀਂ ਵੇਖ ਸਕਦੀ

  • @rajveerjatt657
    @rajveerjatt657 4 ปีที่แล้ว

    22 g eko hal khalistan

  • @ranjitaujla4964
    @ranjitaujla4964 4 ปีที่แล้ว +1

    Sahib guru nank dev ji ta ap hi akal purkh ne ona to bda koee ni oho ap rab si koee bi ona da dena koee ni de sakda

  • @greatgirl6013
    @greatgirl6013 4 ปีที่แล้ว +7

    RAAJ KREGA KHALSA

  • @AmritSingh-ur8xx
    @AmritSingh-ur8xx 4 ปีที่แล้ว

    Free Punjab

  • @tajindersingh5153
    @tajindersingh5153 4 ปีที่แล้ว

    Refferendom 2020

  • @abisingh186
    @abisingh186 4 ปีที่แล้ว

    Khalistan hi hall hai veer ji khalistan zindabad Referendum zindabad pannu veer USA sikhshim zindabad 2020

  • @rajpreetpatwari3946
    @rajpreetpatwari3946 4 ปีที่แล้ว

    How Can get judgement Ayodhya case.

  • @armindersingh8632
    @armindersingh8632 4 ปีที่แล้ว +1

    Ram Chander Vishnu DA bhagat see. Ram de 5 Avtar ho chuke hun.
    1.Ram Chander
    2.Mahatma Buddha.
    3.Jesus crist.
    4.Hazrat Mohammad sahib.
    5.Brahma baba(lekh raj).
    In 5 Avtar vich ik he aatma see Jo Vishnu -krishan de bhagat hai
    Main na prathme gnesha mnaao kishn-bishan(krishan-vishnu) kabhu na dheaoo.
    Jado krishan Vishnu nu nahi mannde ta krishan -Vishnu de bhagat nu kis tra Mann skde.

  • @singhsahab325
    @singhsahab325 4 ปีที่แล้ว

    ਪੂਰੇ ਭਾਰਤ ਵਿਚ ਸਿੱਖ ਆਪਣੀਂ ਟੀਮਾਂ ਭੇਜ ਕੇ ਹਰ ਗੁਰਦੁਆਰੇ ਵਿੱਚ ਇਸ਼ਤਿਹਾਰ ਲਾਉਣ ਕੀ ਮੋਦੀ ਆਰਐਸਐਸ ਨੂੰ ਵੋਟਾਂ ਨਹੀਂ ਪਾਉਣ।ਹਾਲੇ ਬਹੁਤ ਸੇ ਵੀਰ ਮਟਕੇ ਹੁਏ ਹਨ।

  • @gursharansingh8373
    @gursharansingh8373 4 ปีที่แล้ว

    Ram chand ki lastka bani ch bahut vaari naam hai sri Ram kisan Ji da

  • @qaisarali2309
    @qaisarali2309 4 ปีที่แล้ว

    Khalistan only

  • @ajitsingh08
    @ajitsingh08 4 ปีที่แล้ว +7

    Ram katha jug jug attal ....Daily parr k ..taksalio. ..hunn raun naal kuch nahi banana..... Ika bani ik gur te pehra deo....chaddo dasam granth nu.....

    • @armindersingh8632
      @armindersingh8632 4 ปีที่แล้ว

      Dasm granth vich ram nu Vishnu bhagat Dasya gya hai.

  • @dineshkumar4747
    @dineshkumar4747 4 ปีที่แล้ว +2

    Maharaja Dashrath Jee ney 2 vachan dettay see Bhagwan Shri Ram Chander Jee ney nahie Bhagwan Ram ney apney nahie apnney peeta dey vachan poorey keetay uhna nue roone dee kee loore see saarie prajja uhna dey naal see Maharaj khudh uhna dey naal see jey Ram Jee nue raajgadhie daa laalch hunda taa virodh kerrdey nahie keeta jey Ram Jee nue raajgadhie daa laalch hunda Maharaj dee mooth too baadh saarey maa Kaikaie naal uhna nue vaapas lian gayye uhna ney eih keh key naa kerr dittie yeh merray peeta daa swargvaas naa hooia hunda oh mainu lein andhey ferr mai vaapis jaan baarey sochda merra vachan uhna naal see tuhaanu yaadh nahie jadh Bharat uhnaa dia charan paduka ley key aaye

  • @maudgomery1682
    @maudgomery1682 4 ปีที่แล้ว +2

    Ik film da na teesri azadi uho manu simriti da hisab nal loka nu neech shooder keh k bahut hee julum keeta

  • @inklabsingh4712
    @inklabsingh4712 4 ปีที่แล้ว +1

    veer ji sikh pant hi guru ji ne dalta da banaya va