Nice explanation of all issues by Dr Harshinder Kaur ji. Appreciate Sardar Sukhwinder Singh ji for interview such person. Waheguru bless both of you. 24:39
Dr saheb ji tusi te barhi socch rakhde ho par meri ek soch hai ki esda eko he hal hai ki sab to pehla punjab de sare pinda da ek kanun eh ban jave pher punjab da hal ho sakda oh eh hai ki ek pind ek guruduwara
S S A Dr Harshinder Kaur S Sukhwinder Singh MANN Govt talks more works less Voters elected 92 but nothing Pb Govt buses going to Delhi Sirport go empty but private buses go full Though fare is less in govt buses Why Why
Dr. Garg, dr harshinder people listening your health views but start political views. Wrong your doing wrong to your profession.threre na y political anylasisors. You remain on your path of medical. People need it
th-cam.com/video/LKSbt0-n1tE/w-d-xo.html
Amritpal ਦੀ ਪੰਥਕ ਨਹੀਂ ਪਰਿਵਾਰਕ ਪਾਰਟੀ- ਬਾਪੂ ਪ੍ਰਧਾਨ! ਭਗੌੜੇ ਬਾਦਲਕੇ! ਤਖ਼ਤਾਂ ਨੂੰ ਮਿੱਟੀ 'ਚ ਮਿਲਾਉਣ ਲੱਗੇ!
ਹੋਰ ਕੇਹੜੀ ਪੰਥਕ ਪਾਰਟੀ ਆ ਬਾਦਲ ਦਲੀਏ ਪੰਥਕ ਪਾਰਟੀ ਆ ਜੇਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਰਹੇ ਨੇ ਤੇ ਨਾਲ ਸ਼੍ਰੋਮਣੀ ਕਮੇਟੀ ਜੇਹਨੇ ਬਾਦਲਾਂ ਦਾ ਪੂਰਾ ਸਾਥ ਦਿੱਤਾ ਏਹੋ ਜਹੀ ਪੰਥਕ ਪਾਰਟੀ ਹੁੰਦੀ ਆ ਤਾਂ ਸਾਨੂੰ ਨਹੀਂ ਚਾਹੀਦੀ ਸਾਨੂੰ ਅਕਾਲੀ ਬਾਬਾ ਫੂੱਲਾ ਸਿੰਘ ਵਰਗੇ ਅਕਾਲੀ ਚਾਹੀਦੇ ਨੇ ਨਾਂ ਕੇ ਬਾਦਲਾਂ ਵਰਗੇ ਦੋਗਲੇ
💯✅Punjabi Mandbudi ho gye han kde Jharru party hun Amritpal di party Ehna ne khud hi Punjab da Berra Garrak Kar Dena
ਰਾਜ ਕਰੇਗਾ ਖਾਲਸਾ।।। ਦੇ ਬੋਲਬਾਲੇ ਵਾਲਿਆਂ ਦੇ ਨਾਲ ਹੋ ਕੇ ਤੁਰੋ ਜੀ,ਤੰਨ ਮਨ ਧਨ ਨਾਲ।। ਗੁਰੂ ਕੇ ਕੀਆਂ ਕੇ ਹੋ ਜਾਓ।।ਸਦਾ ਖ਼ੁਸ਼ੀ ਪਾਓ।
@@BhupinderSingh-gy7mt ਵੀਰ ਮੈਂ ਹੁਣ ਤੱਕ ਇੰਨਾਂ ਪਾਰਟੀਆਂ ਚੋ ਝਾੜੂ ਨਾ ਬਾਦਲ ਨਾ ਕਾਂਗਰਸ ਨਾ ਬੀ ਜੇ ਪੀ ਨਾਂ ਨਾਂ ਕਿਸੇ ਹੋਰ ਪਾਰਟੀ ਤੇ ਜਕੀਨ ਕਰਦਾ ਏਹ ਸਾਰੇ ਦੋਗਲੇ ਗੰਦ ਆ ਪੰਜਾਬ ਦਾ ਭਲਾ ਕਿਸੇ ਨੇ ਨੀ ਕੀਤਾ ਨਾਂ ਇੰਨਾਂ ਸਾਰੇ ਚੋਰਾਂ ਚੋ ਕਿਸੇ ਨੇ ਕਰਨਾ
@@BhupinderSingh-gy7mt ਤੇਰੇ ਵਰਗੇ ਦੀ ਸੋਚ ਹੀ ਇੰਨੀ ਕੇ ਕਿਸੇ ਨੂੰ ਮੰਨਬੁਦੀ ਕੇਹਣ ਤੋਂ ਪਹਿਲਾਂ ਸੋਚ ਕੇ ਬੋਲ ਵੀਰ
ਡਾਕਟਰ ਹਰਸ਼ਿੰਦਰ ਕੌਰ ਜੀ ਹੁਣਾਂ ਦੇ ਕੀਮਤੀ ਵਿਚਾਰਾਂ ਲਈ ਸ਼ੁਕਰਾਨਾ 🙏🎂
ਸਤਿ ਸ੍ਰੀ ਆਕਾਲ ਮੈਂਡਮ ਡਾਕਟਰ ਸਾਹਿਬ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਵਧੀਆ ਵਿਚਾਰ
ਬਹੁਤ ਵਧੀਆ ਵਿਚਾਰ ਵਟਾਂਦਰਾ ਹੈ ਜੀ ਕੋਈ ਤਾਂ ਪੰਜਾਬੀਆਂ ਦੀ ਗੱਲ ਕਰ ਰਿਹਾ
ਭੈਣ ਜੀ ਤੇ ਸੁਖਵਿੰਦਰ ਵੀਰ ਜੀ, ਸਤਿ ਸ੍ਰੀ ਆਕਾਲ, ਪੰਜਾਬ ਨੂੰ ਵੰਡੀਆਂ ਪੈਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਸਗੋਂ ਇਸ ਨੂੰ ਇਕ ਜੁੱਟ ਹੋ ਕੇ ਮਹਾਂ ਪੰਜਾਬ ਵੱਲ ਵਧਣ ਵਾਸਤੇ ਜ਼ਰੂਰੀ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਸਾਰੇ ਰਲਕੇ ਹੰਭਲਾ ਮਾਰੋ ਜੇਕਰ ਅਸੀਂ ਫਿਰ ਤੋਂ ਮਹਾਂ ਪੰਜਾਬ ਵੱਲ ਵਧ ਸਕੀਏ। ਮੇਹਰਬਾਨੀ ਜੀ
ਸਿਆਸਤ ਵੀ ਇੱਕ ਮਹਿਕਮਾ ਹੈ ਜਿਸ ਵਿੱਚ ਆਮਦਨ ਸਭ ਤੋਂ ਜਿਆਦਾ ਹੈ ਤਾਂ ਹੀ ਲੋਕ ਇਸ ਵੱਲ ਭੱਜਦੇ ਹਨ ਸੇਵਾ ਸੂਵਾ ਨੂੰ ਕੋਈ ਨਹੀਂ ਪੁੱਛਦਾ
ਡਾ਼ ਸਹਿਬਾਂ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲਗਦੇ ਹਨ ਜੀ 👍🙏🙏
ਜਦੋਂ ਦਾ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਹੈ ਉਦੋਂ ਤੋਂ ਸਕੂਲਾਂ ਵਿੱਚ ਛੁੱਟੀਆਂ ਬਹੁਤ ਹੋਣ ਲੱਗ ਗਈਆਂ ਹਨ। ਤਾਂ ਕਿ ਬੱਚੇ ਗਿਆਨ ਹੀਣੇ ਹੋ ਜਾਂਣ। ਇਹ ਆਰ ਐਸ ਐਸ ਦੀ ਪੰਜਾਬ ਪ੍ਰਤੀ ਨੀਤੀ ਹੈ। ਪੰਜਾਬ ਦੇ ਬੱਚੇ ਪੜਨਗੇ ਨਹੀਂ ਤਾਂ ਜ਼ਿੰਦਗੀ ਵਿੱਚ ਪਛੜ ਜਾਣਗੇ।ਅੱਜ ਦੇ ਸਮੇਂ ਵਿੱਚ ਡੀ ਜੀ ਪੀ,ਆਈ ਜੀ,ਐਸ ਐਸ ਪੀ ਵੀ ਯੂਪੀ ਬਿਹਾਰ ਦੇ ਲੋਕ ਹਨ। ਪੰਜਾਬ ਕਿਧਰ ਜਾ ਰਿਹਾ ਹੈ। ਪੰਜਾਬ ਦੇ ਲੋਕ ਇਹਨਾਂ ਨੌਕਰੀਆਂ ਲਈ ਕਿਉਂ ਅੱਗੇ ਨਹੀਂ ਆ ਰਹੇ। ਜਾਂ ਸਰਕਾਰਾਂ ਵੀ ਇਹੋ ਚਾਹੁੰਦੀਆਂ ਹਨ।
ਡਾਕਟਰ ਹਰਿੰਦਰ ਕੌਰ ਦੇ ਦਿਲ ਵਿਚ ਪੰਜਾਬ ਦਾ ਬਹੁਤ ਦਰਦ ਹੈ ਤੇ ਅਸੀਂ ਸਾਰੇ ਹੀ ਪੰਜਾਬ ਦੀ ਚੜ੍ਹਦੀਕਲਾ ਚਹੁੰਦੇ ਹਾਂ.
ਸੌ ਹੱਥ ਰੱਸਾ ਸਿਰੇ ਤੇ ਗੰਢ । ਕੋਈ ਵੀ ਸ਼ਖ਼ਸ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ, ਪੰਜਾਬ ਮਸਲਾ ਹੱਲ ਨਹੀਂ ਹੋਣ ਵਾਲਾ। ਸਭ ਮੁੱਖ ਮੰਤਰੀ ਬੌਣੇ ਹੋ ਚੁੱਕੇ ਹਨ । ਪ੍ਰਧਾਨ ਮੰਤਰੀ ਕੋਲ ਕੁੱਲ ਸ਼ਕਤੀਆਂ ਕੇਂਦਰਤ ਹੋ ਚੁੱਕੀਆਂ ਹਨ। ਕੋਈ ਮੁੱਖ ਮੰਤਰੀ , ਪ੍ਰਧਾਨ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਇੱਕ ਦਿਨ ਨਹੀਂ ਚੱਲ ਸਕਦਾ। ਦਿੱਲੀ ਕਦੇ ਪੰਜਾਬ ਦਾ ਭਲਾ ਸੋਚੇਗੀ , ਇਹ ਅੱਜ ਤੱਕ ਨਾ ਹੋਇਆ ਹੈ ਨਾ ਹੋਵੇ!
ਅੱਜ ਡਾਕਟਰ ਹਰਸ਼ਿੰਦਰ ਕੌਰ ਜੀ ਨਾਲ ਦੇਖ ਕੇ ਮਨ ਬਹੁਤ ਖੁਸ਼ ਹੋਇਆ ਪਰਮਾਤਮਾ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ ਡਾਕਟਰ ਸਾਹਿਬ ਤੁਸੀਂ ਸਿਹਤ ਦੀ ਗੱਲ ਕਰਦੇ ਹੀ ਵਧੀਆ ਲੱਗਦੇ ਹੋ ਕੀ ਲੈਣਾ ਹੈ ਸਿਆਸਤਾਂ ਤੋਂ ਆਪਾਂ ਸਾਰੇ ਹੀ ਦੁਖੀ ਹਨ
ਸੁਖਵਿੰਦਰ ਬੇਟਾ ਜੀ ਅਤੇ ਹਰਸ਼ਿੰਦਰ ਕੌਰ ਭੈਣ ਜੀ ਨੂੰ ਸਤਿ ਸ੍ਰੀ ਆਕਾਲ 🙏🙏🙏🙏🙏
ਬਹੂਤ ਬਦੀਆਂ ਪੰਜਾਬ ਦਾ ਦਰਦ ਰਖਦੇ ਹੋ ਜੀ ਧਨਵਾਦ ਜੀ
ਸਤਿ ਸ੍ਰੀ ਆਕਾਲ ਜੀ!!!! ਸਾਨੂੰ ਵੀ ਸਰਕਾਰਾਂ ਵਾਂਗ ਹੀ ਨੀਤੀ ਉਲੀਕਣੀ ਹੋਵੇਗੀ ਬਿਲਕੁਲ ਵਪਾਰੀ ਸੋਚ ਵਾਲੀ , ਫ਼ਸਲੀ ਚੱਕਰ ਨੂੰ ਬਦਲਣਾ ਹੋਵੇਗਾ ਜਿਸ ਵੇਲੇ ਅਨਾਜ ਦਾ ਬਫਰ ਸਟਾਕ ਘੱਟਣਾ ਸ਼ੁਰੂ ਹੋ ਗਿਆ ਫਿਰ ਅਕਲ ਟਿਕਾਣੇ ਆ ਜਾਊ ਸਭ ਦੀ !!!!
💯✅
ਬਿਲਕੁਲ ਸਹੀ ਗੱਲਬਾਤ ਵਾਹਿਗੁਰੂ ਹੀ ਮਿਹਰ ਕਰੇ ਪੰਜਾਬ ਦਾ ਭਲਾ ਅਤੇ ਤਰੱਕੀ ਹੋਵੇ
ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਡਾਕਟਰ ਸਾਹਿਬਾ.
ਸੁਖਵਿੰਦਰ ਸਿੰਘ ਅਤੇ ਡਾਕਟਰ ਸਾਹਿਬ
ਬੇਨਤੀ ਹੈ ਕਿ ਪਾਕਿਸਤਾਨ ਬਨਣ ਤੋਂ ਲੈ ਕੇ ਹੁਣ ਤਕ ਜਿੰਨਾ ਵੀ ਤਾਕਤਾਂ ਨੇ ਪੰਜਾਬ ਦੇ ਜੋ ਹਾਲਾਤ ਬਣਾ ਦਿਤੇ ਹਨ , ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਪੰਜਾਬ ਖਤਮ ਹੋ ਗਿਆ ਤਾਂ , ਦੇਸ਼ ਵੀ ਨਹੀਂ ਬਚੇਗਾ । ਪੰਜਾਬ ਦੇ ਯੋਧਿਆਂ ਨੇ ਹੀ ਦੇਸ ਅਜਾਦ ਕਰਵਾਇਆ ਸੀ ਇਹ ਸਭ ਨੂੰ ਪਤਾ ਹੋਣਾ ਚਾਹੀਦਾ ਹੈ ।
ਇਹ ਵੀ ਸੱਚ ਐ ਜੀ ਕਿ ਲੋਕਾਂ ਤੇ ਰਾਜ ਕਰਨ ਦਾ ਸਦੀਆਂ ਤੋਂ ਇੱਕੋ ਈ ਫਾਰਮੂਲਾ ਚਲਿਆ ਆ ਰਿਹਾ ਹੈ ! ਸਾਮ, ਦਾਮ , ਦੰਡ, ਭੇਦ
ਪੰਜਾਬ ਔਰ ਪੰਜਾਬੀਆਂ ਨੇ ਜਿਸ ਲੀਡਰ ਉਪਰ ਵਿਸ਼ਵਾਸ ਕੀਤਾ ਉਹ ਚਾਹੇ ਧਾਰਮਿਕ ਲੀਡਰ ਹੋਣ ਜਾਂ ਕਿਸਾਨੀ ਲੀਡਰ ਹੋਣ ਜਾਂ ਮਜਦੂਰਾਂ ਦੇ ਲੀਡਰ ਹੋਣ ਸਰਕਾਰੀ ਲੀਡਰ ਹੋਣ ਉਹਨਾਂ ਨੇ ਆਪਣਾ ਹੀ ਲਾਹਾ ਖੱਟਿਆ ਹੈ ਜੀ ਉਹਨਾਂ ਨੇ ਗਰੀਬੀ ਦੀ ਦਰ ਵਧਾਕੇ ਮੌਕਾ ਪ੍ਰਸਤ ਹੋਕੇ ਵੋਟਾਂ ਦੀ ਖਰੀਦੋ ਫਿਰੋਖਤ ਕਰਕੇ ਰਾਜ ਕਰਦੇ ਹਨ ਜੀ ਇੱਕ ਹੋਰ ਗਲ ਏ ਜੀ ਵੋਟਰ ਪੈਸੇ ਲਵੇ ਤਾਂ ਬਦਨਾਮ ਹੁੰਦਾ ਹੈ ਐਪਰ ਲੀਡਰ ਵਿਕ ਜਾਵੇ ਤਾਂ ਉਸਨੂੰ ਦੂਸਰੀ ਪਾਰਟੀ ਹਾਰ ਪਾਉਦੀ ਹੈ ਜੀ ਕਿ ਇਸਨੇ ਬਹਾਦਰੀ ਕੀਤੀ ਹੈ ਇਲਾਕਾ ਹੀ ਵੇਚਤਾ ਜੀ ਸਾਡਾ ਧਾਰਮਿਕ ਲਾਣਾ ਸਾਧ ਲਾਣਾ ਵੀ ਸਾਨੂੰ ਵੇਚ ਰਹਿਆ ਹੈ ਜੀ ਉਹ ਮੌਜਾਂ ਕਰਦੇ ਹਨ ਜੀ ਗਰੀਬ ਤਾਂ ਗਰੀਬ ਹਨ ਹੀ ਐਪਰ ਕਿਸਾਨ ਵੀ ਗਰੀਬ ਹੋ ਰਹਿਆ ਹੈ ਜੀ ਸੋਚੋ ਔ, ਪੰਜਾਬੀਓ ਜਾਗ ਜਾਓ
ਕਾਂ ਔਰ ਮਨਮੋਹਨ ਸਿੰਹ ਜਿਹੇ ਦੇ ਦੀਆਂ, ਕਾਲੀਆਂ ਚਾਲਾਂ ਵਾਲਿਆਂ ਤੋਂ ਸੰਗਤਾਂ ਸੁਚੇਤ ਰਹਿਣ ਜੀ।। ਨਹੀਂ ਤੁਸੀਂ ਪੁਜਾਰੀ ਸ਼੍ਰੇਣੀ ਤੋਂ ਨਿਕਲ ਜੋਂਗੇ ਫਰਾਂਸੀਆਂ ਵਾਂਗੂੰ ਪੋਪ ਪਾਂਡਿਆਂ ਚ ਫਸਦੇ ਚਲੇ ਜਾਉਗੇ ਜੀ।। ਸੰਗਤਾਂ ਖਾਲਸਾ ਰਾਜ ਆਪਣੇ ਪੰਜਾਬੀ ਸ਼ੁੱਧ ਰਾਜ ਕਰੇਗਾ ਖ਼ਾਲਸਾ।।ਜੀ ਵਾਲੇ ਮਾਰਗ ਦਰਸ਼ਨ ਤੇ ਚਿੰਤਨ ਵਾਲਿਆਂ ਦੇ ਰਾਹੇਂ ਪੲਇਣਾਂ ਤੁਰਨਾ ਂਚਹੀਦਾ ਹੈ ਜੀ।।ਕਿਸਾਨ ਮਜ਼ਦੂਰ ਏਕਤਾ ਐਕਸ਼ਨ ਜਿੰਦਾਬਾਦ ਜਿੰਦਾਬਾਦ।। ਵਾਹਿਗੁਰੂ ਜੀ ਵਾਹਿਗੁਰੂ।। ਸਫਲਤਾ ਜ਼ਰੂਰ ਵੱਜਣਗੇ ਜੀ ਆਪਣੇ ਰਾਜਕੁਮਾਰ ਪੰਜਾਬੀ ਆਂ ਨੂੰ ਜੀ।।
ਜਿਹੜਾ ਮਰਜੀ ਨਿਧੱੜਕ ਲੱਭ ਲੳ ਸਭ ਨੇ ਝੱਗ ਵਾਂਗ ਬੈਠ ਜਾਣਾ ਸਭ ਨੂੰ ਆਪਣੇ-ਆਪ ਦੀ ਪਈ ਏ
ਡਾਕਟਰ ਸਾਹਿਬ ਦੀ ਸੋਚ ਸਹੀ ਹੈ। ਸਿਆਣਿਆ ਦੀ ਘਾਟ ਹੈ
ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਡੀਬਟੇ ਤੇ,,,ਡਾ ਹਰਸ਼ਿੰਦਰ ਕੌਰ ਜੀ,,,,,🙏🙏🙏🙏
Reality Madam
ਵਾਹਿਗੁਰੂ ਭਲੀ ਕਰੇਗਾ ਜਬੈ ਬਾਣ ਲਾਗਿਉ ਤਬੈ ਰੋਸ ਜਾਗਿਉ ਮੈਡਮ ਜੀ ਫਤਹਿਗੜ ਸਾਹਿਬ ਦੇਖਿਆ ਕਿਸ ਤਰਾ ਗੁਰੂ ਦੇ ਸਿੱਖਾਂ ਦਾ ਹੜ ਆਇਆ ਸੀ ਸਾਡੇ ਉਦੋ ਹੀ ਉੱਠਦੇ ਨੇ ਜਦੋ ਚੰਗੀ ਤਰਾ ਜੁੱਤੀਆ ਪੈਣ ਫਿਰ ਦੇਖਿਉ ਖੰਡਾ ਖੜਕਦਾ ਪਰਮਾਤਮਾ ਆਪ ਹੀ ਵਿਚਰੂਗਾ ਜਿਸ ਤਰਾ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਵਿੱਚ ਵਿਚਰੇ ਸੀ ਧੰਨਵਾਦ ਜੀ
Respected Dr Harshinder kaur ji and S.Sukhwinder Singh ji Sat Shri Akal ji. Thanks for enlightening people's of Punjab.
ਬਿਲਕੁਲ ਠੀਕ ਹੈ ਜੀ
ਪੰਜਾਬ ਵਿੱਚ ਰਾਜ ਕਰਨ ਵਾਲੇ ਅਜ ਕੈਪਟਨ ਸਾਹਿਬ ਮਨਪਰੀਤ ਸਿੰਘ ਬਾਦਲ ਮਲੂਕਾ ਸਾਹਿਬ ਕੇਵਲ ਢਿਲੋਂ ਜਾਖੜ ਸਾਹਿਬ। ਇਹਨਾਂ ਲੋਕਾਂ ਨੇ ਹੀ ਪੰਜਾਬ ਨੂੰ ਬਣਾਉਣਾ। ਐਸੇ ਲੋਕਾਂ ਨੂੰ ਤਾਂ ਆਪਣਾ ਪੈਸਾ ਬਚਾਉਣ ਲਈ ਪਾਰਟੀਆਂ ਬਦਲ ਰਹੇ ਹਨ।ਪੰਜਾਬ ਦਾ ਇਹਨਾਂ ਨੂੰ ਕੀ ਫਿਕਰ ਹੈ।
ਪੜੇ ਲਿਖੇ ਲੋਕ ਜੇਕਰ ਕਿਸੇ ਚੰਗੇ,ਵਧੀਆ ਕਰੈਕਟਰ ਉਮੀਦਵਾਰ ਨੂੰ ਲੋਕ ਸਭਾ ਮੈਂਬਰ ਜਿਤਾ ਵੀ ਦੇਣਗੇ,ਜੇਕਰ ਉਹਦੇ ਵਿਰੋਧੀ ਪਾਰਟੀ ਦੀ ਸਰਕਾਰ ਬਣ ਗਈ ਤਾੰ ਉਹ ਪਾਰਟੀ ਤੁਹਾਡੇ ਜਿਤਾਏ ਗਏ ਐਮ ਪੀ ਦੁਆਰਾ ਹਰਾਏ ਵਿਰੋਧੀ ਹਾਰ ਚੁੱਕੇ ਉਮੀਦਵਾਰ ਨੂੰ ਦੇਸ਼ ਦਾ ਵਿੱਤ ਮੰਤਰੀ ਜਾਂ ਹੋਰ ਕੇਂਦਰੀ ਮੰਤਰੀ ਬਣਾ ਦੇਵੇਗੀ। ਤੁਹਾਡੇ ਰਾਂਹੀ ਚੁਣੇ ਗਏ ਵਧੀਆ ਗੁੱਡ ਕਰੈਕਟਰ ਐਮ ਪੀ ਨੂੰ 5 ਸਾਲ ਰਾਜਨੀਤੀ ਵਿੱਚ ਪੁਛਦਾ ਹੀ ਕੋਈ ਨਹੀਂ।
ਬਾਕੀ ਲੋਕ ਮੱਤ ਨੂੰ ਰੱਦ ਕਰਨ ਲਈ ਇਥੇ ਮਸ਼ੀਨਾਂ ਹੀ ਕਾਫੀ ਹਨ।
ਚੰਗੇ ਵਿਚਾਰ ਡਾ ਸਾਹਿਬ ਨੇ ਪੇਸ਼ ਕੀਤੇ
DR Harshinder Kaur ji your views. are very correct She Always give good views I wish her chardi Kala
Buhat DHANVAD.please Carry On👏👏👏👏👏
ਇਕ ਆਸ ਹੈ ਕਿ ਜੇ ਅਮਰਤਪਾਲ ਸਿੰਘ ਨੂੰ ਇਹ ਕਮਿਸ਼ਨ ਦਿਤੀ ਜਾਵੇ ਤਾਂ ਮਸਲਾ ਹਲ ਹੋ ਸਕਦਾ ।ਕਿਉਂਕਿ ਉਹਦੇ ਬੋਲਾਂ ਵਿਚ ਇਹ ਕਸ਼ੰਸ਼ ਹੈ ।ਉਸਦਾ ਕਿਰਦਾਰ ਚੰਗਾ ਹੈ
ਉਹ ਅਗਵਾਹੀ ਕਰ ਸਕਦਾ ਹੈ ਤੈ ਨੌਜਵਾਨਾਂ ਨੂੰ ਪ੍ਰੇਰ ਕੇ ਚੰਗੇ ਨਤੀਜਿਆਂ ਦੀ ਆਸ ਬੱਝਦੀ ਹੈ । ਵਾਹਿਗੁਰੂ
Good job Takhat Panjab
Very good Dr.Gursharan kaur ji
Dr Harshinder Kaur SSA Ji ,Good Massage For Punjab Public ,Employees & Majdur 🙏.
Bilkul sahi kiha tuci doctor saab
Very good Dr shab G Thax
Dr Harshinder Kaur ji sat siri akal
ਡਾਕਟਰ ਸਾਹਿਬਾ ਸਤ ਸੀ੍ ਆਕਾਲ ਜੀ। ਕਰੋਨਾਂ ਵੈਕਸੀਨ ਵਾਰੇ ਵੀ ਜਾਂਣਕਾਰੀ ਜ਼ਰੂਰ ਦੇਣਾਂ ਜੀ। ਕੀ ਹਾਰਟ ਅਟੈਕ ਟੀਕਿਆਂ ਕਰਕੇ ਆ ਰਿਹਾ ਹੈ ਜੀ?
ਕਰੋਨਾ ਟੀਕਿਆਂ ਬਾਰੇ ਤਖ਼ਤ ਪੰਜਾਬ ਉੱਤੇ ਡਾਕਟਰ ਹਰਸ਼ਿੰਦਰ ਕੌਰ ਜੀ ਦਾ ਵੀਡੀਓ ਪਹਿਲਾਂ ਤੋਂ ਮੌਜੂਦ ਹੈ ਜੀ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹🌹❤️❤️
God save Punjab
ਮਾਨਯੋਗ ਮੈਡਮ ਡਾ: ਜੀ ਇਸ ਮਸਲੇ ਦਾ ਫਿਰ ਹਲ ਕੀ ਹੈ,ਮੋਦੀ ਸਰਕਾਰ ਪੰਜਾਬ ਤੇ ਖਾਸ ਕਰਕੇ ਸਿੱਖਾਂ ਦਾ ਕਟੜ ਵਿਰੋਧੀ ਹੀ ਨਹੀ ਬਲਕਿ ਦੁਸ਼ਮਣ ਬਣ ਕੇ ਕੰਮ ਕਰ ਰਿਹਾ ਹੈ,ਹੋਰ ਦੇਸ਼ ਦੀ ਵੱਡੀ ਆਬਾਦੀ ਤੇ ਭਰਿਸ਼ਟਾਚਾਰ ਨੇ ਭਾਰਤ ਦੀਆਂ ਜੜਾਂ ਹੀ ਖਾ ਲਈ ਆਂ ,ਸਿਆਸੀ ਆਗੂਆਂ ਦਾ ਤਾਂ ਭਰਿਸ਼ਟਾਚਾਰ ਵਿੱਚ ਅਸਲੋਂ ਬੇੜਾ ਹੀ ਗਰਕ ਹੋਇਆ ਪਿਆ,
VV.Good.info.madam.ji
DR SAHIB JE YOUR THOUGHTS VERY VERY GOOD
🙏🙏🙏
Nice explanation of all issues by Dr Harshinder Kaur ji. Appreciate Sardar Sukhwinder Singh ji for interview such person. Waheguru bless both of you. 24:39
ਸਭ ਤੋਂ ਪਹਿਲਾਂ ਕਾਨੂੰਨ ਲਿਆਉਣਾ ਚਾਹੀਦਾ ਹੈ ਜਿਵੇਂ ਹਿਮਾਚਲ, ਜੰਮੂ ਕਸ਼ਮੀਰ ਵਿੱਚ ਕੋਈ ਬਾਹਰਲੀ ਸਟੇਟ ਦਾ ਜਮੀਨ ਨਹੀਂ ਖਰੀਦ ਸਕਦਾ, ਸਾਡੇ ਪੰਜਾਬ ਵਿੱਚ ਵੀ ਕਾਨੂੰਨ ਬਣਨਾ ਚਾਹੀਦਾ ਹੈ ਕਿ ਕੋਈ ਹੋਰ ਰਾਜ ਦਾ ਵਸਨੀਕ ਇੱਥੇ ਜਮੀਨ ਜਾਇਦਾਦ ਨਹੀਂ ਖਰੀਦ ਸਕਦਾ। ਤਾਂ ਹੀ ਪੰਜਾਬ ਬਚ ਸਕਦਾ ਹੈ। ਲੀਡਰ ਤਾਂ ਪਹਿਲਾਂ ਹੀ ਬਹੁਤ ਹਨ। ਅੰਮ੍ਰਿਤ ਪਾਲ ਬੀਜੇਪੀ ਦਾ ਆਦਮੀ ਹੈ। ਬਾਣਾ ਹੀ ਸਿੰਘਾਂ ਵਾਲਾ ਹੈ ਪਾਇਆ ਹੋਇਆ ਹੈ, ਸੋਚ ਬਾਹਮਣਾਂ ਵਾਲੀ ਹੈ, ਪਿੱਠ ਵਿਖਾ ਕੇ ਪੁਲਿਸ ਤੋਂ ਡਰਦਾ ਭੱਜ ਗਿਆ ਸੀ। ਸਿੰਘ ਕਦੇ ਵੀ ਪਿੱਠ ਨਹੀਂ ਵਿਖਾ ਨਹੀਂ ਭੱਜਦੇ, ਇਹ ਸਿੰਘ ਹੋ ਹੀ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੀ ਔਕਾਤ ਉਸ ਸਮੇਂ ਵਿਖਾ ਦਿੱਤੀ ਸੀ, ਜਦੋਂ ਇਹ ਪੁਲਿਸ ਤੋਂ ਡਰਦਾ ਲੁਕ ਛਿਪ ਕੇ ਪਿੱਠ ਵਿਖਾ ਭੱਜ ਗਿਆ ਸੀ।
ਗੱਲ ਇਸ ਤਰ੍ਹਾਂ ਹੈ ਭੈਣ ਜੀ। ਦਲਜੀਤ ਸਿੰਘ ਟੌਪ ਤੇ ਗਿਆ ਹੈ, ਤਾਂ ਮੋਦੀ ਵਰਗੇ ਲੋਕਾਂ ਨਾਲ ਇੰਟਰਵਿਊ ਕਰਨ ਕਰਕੇ ਬਹੁਤ ਲੋਕਾਂ ਦੇ ਮਨਾਂ ਵਿੱਚੋਂ ਲਹਿ ਜਾਂਦੈਂ।ਹੋ ਸਕਦਾ , ਦਲਜੀਤ ਸਿੰਘ ਕੁੱਝ ਹੋਰ ਸੋਚਦਾ ਹੋਵੇਗਾ।।।
Dr saheb ji tusi te barhi socch rakhde ho par meri ek soch hai ki esda eko he hal hai ki sab to pehla punjab de sare pinda da ek kanun eh ban jave pher punjab da hal ho sakda oh eh hai ki ek pind ek guruduwara
ਡਾਕਟਰ ਸਾਹਿਬ ਫਿਕਰ ਨਾ ਕਰੋ ਹੁਣ ਕੇਨੈਡਾ ਅਮਰੀਕਾ ਵੀ ਹੁਣ ਬਾਹਰੋਂ ਆਇਆ ਨੂੰ ਵਾਪਸ ਭੇਜ ਰਹੇ ਹਨ
Very good Ji
Right
Losts of thanksg
God bless you dr sab ji
Truth man new manmohan hona chayda
🎉
ਡਾ: ਹਰਸ਼ਿੰਦਰ ਕੋਰ ਜੀ ।ਸਰਕਾਰਾਂ ਪੰਜਾਬ ਨਾਲ ਪਤਾ ਨਹੀ ਕਿਊਂ ਖਾਰਾਂ ਖਾਦੀਆਂ ਨੇ ਤੀਲਾ ਤੀਲਾ ਕਰਕੇ ਲੋਕੀ ਇਹਨਾ ਨੇ ਵੰਡ ਦਿੱਤੇ। ਸਵਰਗ ਵਰਗਾ ਸੂਬਾ ਨਰਕ ਬਣਾ ਕੇ ਰੱਖ ਦਿੱਤਾ। ਇਸ ਗੁਲਦਸਤੇ ਦੇ ਫੁੱਲ ਗਿਰਝਾਂ ਦੇ ਵਿੱਚ ਵੰਡ ਦਿੱਤੇ। ਇਹਨਾ ਦਾ ਦੋਸ ਤਾਂ ਦੱਸਦੇ ਤੂੰ ਗੁੰਡੀਏ ਸਰਕਾਰੇ ਨੀ ।ਲੋੜ ਪੈਣ ਤੇ ਤੈਨੂੰ ਇਹਨਾ ਸਿਰਾਂ ਦੇ ਫੰਡ ਦਿੱਤੇ। ਇਹ ਤਾ ਜਿਉਦੇ ਵੱਸਦੇ ਸਦਾ ਹੀ ਰੱਬ ਦੇ ਆਸਰੇ। ਵੱਡੇ ਵੱਡੇ ਘੁਮੰਡੀ ਇਹਨਾ ਨੇ ਪੁਠੇ ਟੰਗ ਦਿੱਤੇ । ਭੈਣ ਜੀ ਸਾਨੂੰ ਪਜਾਬ ਵਾਲਿਆ ਨੂੰ ਸਰਕਾਰਾਂ ਨੇ ਕਿਸੇ ਪਾਸੇ ਯੋਗੇ ਨਹੀ ਛੱਡਿਆ ਜਿਹਨਾ ਨੂੰ ਅਸੀ ਆਪਣੀ ਅਰਥਿਕ ਖੁਸ਼ਹਾਲੀ ਦੀ ਡੰਗੋਰੀ ਫੜਾਈ ਉਹਨਾ ਨੇ ਉਸੇ ਡੰਗੋਰੀ ਨਾਲ ਸਾਡੇ ਪਾਸੇ ਭੰਨੇ। ਸਾਡੇ ਵਿਧਾਨ ਸਭਾ ਦੇ ਹਾਲਕੇ ਦਾ ਸਹਿਰੀ ਪ੍ਰਧਾਨ ਵੋਟਾ ਲਈ ਇੱਕ ਸਮੂ ਕੀਆ ਦਾ ਟੋਲਾ ਲੈ ਗਲੀ ਗਲੀ ਫਿਰਦਾ ਜਿੰਦਾਬਾਦ ਜਿੰਦਾਬਾਦ ਕਰਦਾ ਫਿਰਦਾ ਸੀ ਫਿਰ ਉਸ ਤੋ ਕੀ ਉਮੀਦ ਕੀਤੀ ਜਾ ਸਕਦੀ ਹੈ ਬੱਸ ਉਸ ਨੂੰ ਵੋਟ ਚਾਹੀਦੀ ਕੋਈ ਮਰੇ ਕੋਈ ਜੀਵੇ ਤੇ ਡਮਾਡ ਵੀ ਸਮੈਕੀਆ ਦੀ ਪੂਰੀ ਹੋਵੇਗੀ
ਮੈਡਮ ਜੀ ਪੜ੍ਹੈ ਨਹੀਂ ਕਹਿ ਸਕਦੇ ਉਹਨਾਂ ਨੂੰ ਜਿਹੜੇ ਵੋਟਾਂ ਹੀ ਨਹੀਂ ਪਾ ਸਕਦੇ
Bai amritpal jindabad
Greed of power money has overpowered politics in Punjab and don't expect any ethics morality or justice from them.
ਡਾ ਸਾਹਿਬ ਗੁਰਬਾਣੀ ਦਾ ਫੁਰਮਾਨ ਹੈ ਕਲਯੁੱਗ ਰੱਥ ਅਗਨਿ ਕਾ ਝੂਠ ਅੱਗੇ ਰਥਵਾਹੁ
Amritpal ਨੇ ਪੰਜਾਬ ਲਈ ਕੀ ਕੀਤਾ ਹੈ।
Without achieving goal , he has been arrested politically sir
After nucm banao bag want is very good
Good bless you Dr sab ji
SSA ji NRi ਤੇ ਪੰਜਾਬ ਆਣਾ chade ਨੇ ਪਰ ਕੋਈ ਸਿਸਟਮ ਨਹੀਂ ਏ ਨਾ ਕੋਈ ਕੰਮ ਹੋਦਾ Asi -35 year ho ge ne ਫੌਰਨ rede ha ਅਸੀ ਆਣਾ chude e
Punajb de bacheyan nu practical knowledge dawo, skill based system kholo jithe kataban ghat te prectical zyada.Enna bacheyan vich bahut talent hai.
Panjab. De. Leader. Ghussea
Msp never possible
Punjab haryana already getting 85% msp pds purchases
Up bihar need for msp
ਕਰੋਨਾਂ ਦੇ ਟੀਕਿਆਂ ਕਰਕੇ ਹਾਰਟ ਅਟੈਕ ਆ ਰਿਹਾ ਹੈ ਜੀ
Madam ji RAMUWALIA. Kole 3 aked JAMIN SI aj ENGLAND vich 700 aked te. UP jamin KHARIDI tusi ae socho 3 ekad Vale ne 1000 ekad jamin kive bna lae
melaknat de v gl Leo ji
Zande uttah bhaeeta bazz vekhana ekhoo reez Khalsea da rajj vekhana juldea Nishan rahen panth maharaj de maharaja Ranjit Singh ji Khalsa wargha
Punjaab nu punjaab rehn deo
Pesa leka vote other statz pubiclkvote dwen
Atty phoolka , or Dr Gandhi , if lead the state with help of Dr garg . State could recover or rebuilt its future only
S S A Dr Harshinder Kaur S Sukhwinder Singh MANN Govt talks more works less Voters elected 92 but nothing Pb Govt buses going to Delhi Sirport go empty but private buses go full Though fare is less in govt buses Why Why
If you are a doctor then talk like a doctor and don't talk about politics.
ਮੈਡਮ ਜੀ ਬਹੁਤ ਮਾਫ ਕਰਨਾ ਅੰਮ੍ਰਿਤਪਾਲ ਨੇ ਤੇ ਖਾਲਸਾ ਨੇ ਕਿੰਨੀਆਂ ਕੁ ਸ਼ਰਾਬ ਦੀਆਂ ਬੋਤਲਾਂ ਪਾਈਆਂ ਸੀ ਤੁਸੀਂ ਸਾਡੇ ਜਿਹੜੇ ਮੀਡੀਆ ਲੀਡਰ ਜ ਨਾ ਪੰਜਾਬੀਆਂ ਨੂੰ ਭੰਡਦੇ ਜਿਆਦਾ ਜੇ
Delhi rol model sanu psnd nhi
Dr. Garg, dr harshinder people listening your health views but start political views. Wrong your doing wrong to your profession.threre na y political anylasisors. You remain on your path of medical. People need it
..... RAJNEETY FAIL , JANTA JEVE JAIL !!
Har cheez chamkadee sona nahee hundee
Due to many wishes of people nobody can succeed here even A.pal.morover votes sold good people can't come forward.
Akali big khetri kon ha
Khidya ful gulab da kejriwal punjab da
Bhan de chalan vali gall sahi mare kol khare ton holdar nu phone keeta app party de biba talvandy vali de deftro
Madam your daughter in crischan country ma ha
ਡਾਕਟਰ ਭੈਣ ਜੀ ਆਪ ਸਿਰ ਪੈਰ ਕਜਣ ਲਈ ਕਿਹਾ।ਪਰ ਆਪ ਨੇ ਸਿਰ ਨਹੀਂ ਕਜਿ ਆ।
Veer ji photo aa
ਕਮਰੇ ਵਿੱਚ ਹੀਟਰ ਲੱਗੇ ਹੋਏ ਹਨ
Bhagwent man mody no sale ho go
All. Luterea
Teacher,s kissana nu Noukari pesha nu koi Bhi sarkar santusht nahi kar sakdi yeh 200% sahi gall hai
Takhat Punjab da editor Punjab da beda garak karn vich mohri hai
ਬਹੁਤ ਵਧੀਆ ਵਿਚਾਰ