Dr. Ma'am parents kar vi ki sakde ne. IT sector ch development hi eni teji naal hoi hai that children know more than the parents do. Moreover, most of the parents are not that much educated that they are supposed to be able to control their children to indulge in such untoward happenings.
IN TODAY S LIFE BOTH PARENTS WORKING CHILDREN ARE LEFT IN CARE OF SERVANTS AAYAS OBVIOUSLY THEY FROM LOWER STATUS ALSO HAVE VENGEANCE FOR SAHIB LOK S HOW TO CHECK THIS EVIL
ਸੁਖਵਿੰਦਰ ਜੀ ਤੇ ਡਾਕਟਰ ਸਾਹਿਬਾ, ਇਹ ਚਰਚਾ ਸੁਣ ਕੇ ਤਾਂ ਡਰ ਲੱਗਦਾ ਹੈ ਕਿ ਅਸੀਂ ਆਪਣੀ ਪੰਜਾਬੀ ਇਸ ਹਨੇਰੀ ਤੋਂ ਬੱਚ ਵੀ ਸਕਦੇ ਹਾਂ ਕਿ ਨਹੀਂ! ਗਲੋਬਲ ਪਿੰਡ ਵਿੱਚ ਰਹਿੰਦੇ ਹੋਏ ਸਾਨੂੰ ਬਹੁਤ ਹੀ ਸਿਆਣੇ ਬਣਨਾ ਪਵੇਗਾ । ਨਹੀਂ ਤਾਂ ਲਪੇਟੇ ਜਾਵਾਂਗੇ ਜੀ।
ਸੁਖਵਿੰਦਰ ਸਿੰਘ, ਡਾਕਟਰ ਹਰਸ਼ਿੰਦਰ ਕੌਰ ਤੇ ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਅਤੇ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ।
ਅੱਜ ਦੀ ਚਮਚਮਾਉਂਦੀ ਦੁਨੀਆਂ ਵਿੱਚ ਕੁਰਾਹੇ ਪਈ ਨੌਜਵਾਨੀ ਨੂੰ ਜੀਵਨ ਵਿੱਚ ਸੁਧਾਰ ਲਿਆਉਣ ਦੇ ਸੁਝਾਅ ਦੇਣ ਲੱਗਿਆ ਪਹਿਲਾਂ ਆਪਣੀ ਇੱਜ਼ਤ ਦਾਅ ਤੇ ਲਾਉਣੀ ਪੈਂਦੀ ਹੈ। ਫਿਰ ਹੀ ਇਸ ਕਰਾਹੇ ਪਈ ਨੌਜਵਾਨੀ ਨੂੰ ਪਿਆਰ ਨਾਲ ਠੀਕ ਢੰਗ ਨਾਲ ਜੀਵਨ ਮਾਰਗ ਚਲਾਉਣ ਦੇ ਰਾਹ ਪਾਇਆ ਜਾ ਸਕੇਗਾ ਜੋ ਬਹੁਤ ਮੁਸ਼ਕਿਲ ਕੰਮ ਹੈ ਪਰ ਇਹ ਅਸੰਭਵ ਨਹੀ ਹੈ। ਇਸ ਤਰਾਂ ਦੀ ਬੁਰਾਈ ਨੂੰ ਦੂਰ ਕਰਨ ਲਈ ਸਮਾਜ ਸੇਵੀ, ਧਾਰਮਿਕ ਸੰਸਬਾਵਾ ਅੱਗੇ ਆਉਣ।
ਸੁਖਵਿੰਦਰ ਜੀ ਮੈਂ ਏਸੇ ਮੁੱਦੇ ਤੇ ਇਕ ਕਵਿਤਾ ਲਿੱਖੀ ਹੋਈ ਹੈ ਜਿਸ ਦੀਆਂ ਆਖ਼ਰੀ ਦੋ ਲਾਈਨਾਂ ਸ਼ੇਅਰ ਕਰ ਰਿਹਾ ਹਾਂ…
ਚੁੰਨੀ ਏ ਨੀ ਚੁੰਨੀ ਏ ਤੂੰ ਕਿੱਥੇ ਹੁਣ ਹੁਨੀ ਏ,
ਦਿਸਦੀ ਨਾ ਸਿਰਾਂ ਓੁੱਤੇ ਦੱਸ ਕਿੱਥੇ ਗੁੰਮੀਂ ਏ,
ਪੰਜਾਬੀ ਮੁਟਿਆਰੇ ਗੱਲ ਪਰਮਿੰਦਰ ਦੀ ਲੈ ਮੰਨ ਤੂੰ,
ਨੱਚਿਆ ਨਾ ਕਰ ਛੱਡ ਅੱਧ ਨੰਗਾ ਤਨ ਤੂੰ,
ਬਦਨਾਮ ਨਾ ਹੋ ਜਾਵੀਂ ਕਿਤੇ ਵਾਂਗ ਤੂੰ ਵੀ ਮੁੰਨੀ ਏ,
ਚੁੰਨੀ ਏ ਚੁੰਨੀ ਏ ਤੂੰ ਕਿੱਥੇ ਹੁਣ ਹੁਨੀ ਏ,
ਦਿਸਦੀ ਨਾ ਸਿਰਾਂ ਉੱਤੇ ਦੱਸ ਕਿੱਥੇ ਗੁੰਮੀਂ ਏ…
ਅਗਰ ਚਾਹੋ ਤਾਂ ਬਾਕੀ ਲਾਈਨਾਂ ਵੀ ਸ਼ੇਅਰ ਕਰ ਦੇਵਾਂਗਾ।
Thank you, Veer ji
@ 🙏
ਸਤਿ ਸ੍ਰੀ ਆਕਾਲ, ਡਾਕਟਰ ਸਾਹਿਬ ਜੀ
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ
ਵਾਹਿਗੁਰੂ ਭਲੀ ਕਰੇ ਭੈਣ ਮੇਰੀ ❤❤❤❤❤❤❤❤❤🙏🙏🙏🙏🙏🙏🙏🙏🙏🙏🙏🙏
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਸਤ ਸ੍ਰੀ ਅਕਾਲ ਭੈਣ ਜੀ
Very informative interview 🙏
Bahut wadhiya jankaari. Waheguru ji sanu sab nu Sumatt bakhshan ji🙏🏻🙏🏻
Bahn ji jagruk karn lai thank u
Good ma'am ji very nice nolg
Right
🙏
Very sad very sad situation.
Sat sari akal ji 🙏
ਦੇਹ ਸਭ ਰੂਪੈ ਪੈਸੇ ਕਰਕੇ ਸਭ ਜਗਾ ਯਾਨੀ ਸਭ ਦੇਸ਼ਾਂ ਵਿਦੇਸ਼ਾਂ ਚ ਹੋ ਰਿਹਾ ਹੈ ਜੀ
👍👍🙏🙏
BAHUT ACHHI JANKARI DITY TUSIN SAMAJ NUN TEY SARKAR NUNIHDEY BAREY UPRALEY KARNEY CHAHIDEY HAN
Sat Shri Akal Ram Ram
Dr. Ma'am parents kar vi ki sakde ne. IT sector ch development hi eni teji naal hoi hai that children know more than the parents do. Moreover, most of the parents are not that much educated that they are supposed to be able to control their children to indulge in such untoward happenings.
Bahut sundar ghalla
ਮੋਕ ਦੀ ਗੱਲ ਪੰਜਾਬ ਦਾ ਬੇੜਾ ਗ਼ਰਕ ਕਰ ਰਹੀਆਂ ਅਜੰਸੀਆਂ
IN TODAY S LIFE BOTH PARENTS WORKING CHILDREN ARE LEFT IN CARE OF SERVANTS AAYAS OBVIOUSLY THEY FROM LOWER STATUS ALSO HAVE VENGEANCE FOR SAHIB LOK S HOW TO CHECK THIS EVIL