@@theharshkashyap par 22 ohde Ganya ch mehnat dikhdi nahi..oh mehnat ch director vajo aaya mehnat karke..singer ta ohnu autotine ne banaya..ohdi koi mehnat nahi singer line ch
Bilkul Sahi kiha veer tu, eh hater vi ohi aa Jehna nu chuk lao revolver rufflan kabza laina aa , 4tha peg la ke baah fadni warge lyrics wale songs tan smaj nu sedh dene wale lagde aa par aashiq ranna da vaily ho ni sakda warge good lyrics song youth nu bigad rahe lagde aa. Anyway, all the best to Moosewala Jatt he is very talented guy
Bhaji jad Akshay Kumar ne modi de interview lae se .mango warre modi to pusda se .odo v ohna loka ne keha se bohat bhdea interview a.tuhanu pta he huna kon lok se o Bhaji 😂🤣😅
Sidhu moosewale ne kitiya mehnta tuke ni laye ...Harvinder bhaji da bhot dhanbad jehna ne Industry nu hira dita Aah interview dekh ke bhot loka de beham dur ho jange ...Sidhu moosewala Jatt zindawad💪💪💪💪👍👍👍👍🔥🔥🔥🔥🔥🔥
ਮਿਹਨਤ ਬੋਲਦੀ ਆ ਸਿੱਧੂ ਦੀ❣️
Bittu ustad ji da koi number haa ta please de do
ਮਿਹਨਤ ਨੂੰ ਫੁੱਲ ਲੱਗਦੇ ਨੇ
ਸਿੱਧੂ ਬਾਈ ਨੇ ਮਿਹਨਤ ਕੀਤੀ ਹੈ
mmppòàà
ਕਰ ਮਿਹਨਤਾਂ ਅੱਗੇ ਆਏ ਆਂ,💪
ਕੋਈ ਤੁੱਕਾਂ ਨੀ ਲਾਇਆਂ,,,Ninja,,,,sidhu❤👌
PARMISH b bro mehnat kiti oney b
@@theharshkashyap par 22 ohde Ganya ch mehnat dikhdi nahi..oh mehnat ch director vajo aaya mehnat karke..singer ta ohnu autotine ne banaya..ohdi koi mehnat nahi singer line ch
ਸਿਧੂ ਮੂਸੇਵਾਲਾ ਬਹੁਤ ਵਧਿਆ ਕਲਾਕਾਰ ਕੋਈ ਕੁੜਿਆਂ ਨੂ ਗਲਤ ਨਹੀਂ ਕਹਿੰਦਾ ਨਾ ਹੀ ਨਸਿ਼ਆਂ ਨੂ ਪ੍ਮੋਟ ਕੀਤਾ 👍👍😍 ਕੁੜਿਆਂ ਦੀ ਹਜੇ ਵੀ ਬਹੁਤ ਇਜ੍ਤ ਕਰਦਾ
Kzbmo
P
ਮੂਸੇਅਾਲਾ ਜੱਟ ਏਥੇ ਇੱਕੋ ਮਿੱਠੀਏ ਉਂਜ ਗੱਲੀਂ ਬਾਤੀਂ ਸਾਡੇ ਜਹੇ ਬਹੁਤ ਬਣਦੇ...💪
✍️✍️
Ta he viah kerke Chad dende. Ja Fer pake hon le karde. Kurrea de ejat da ta pta lag he janda.😆😅🤣
ਇਹ ਹੁੰਦੇ ਨੇ ਅਸਲੀ ਉਸਤਾਦ।🙏🏻❤️ਰੱਬ ਤੁਹਾਨੂੰ ਬਹੁਤ ਭਾਗ ਲਾਵੇ।
Veere koi maenu das do vai eh kithe hai Acedemy ?
@@vikramgahirLudhiana
ਬੜੀ ਵਧੀਆ ਗੱਲਬਾਤ ਹੈ,ਉਸਤਾਦਾਂ ਲਈ ਵੀ ਅਤੇ ਸ਼ਗਿਰਦਾਂ ਲਈ ਵੀ।
ਦਿੱਲ ਖੁਸ਼ ਹੋ ਗਿਆ ਮੂਸੇਵਾਲੇ ਭਾਜੀ ਦੀ ਮਿਹਨਤ ਬਾਰੇ ਸੁਣ ਕੇ.. ਸੱਚੀ ਦਿੱਲ ਦਾ ਨੀ ਮਾੜਾ. ਸਿੱਧੂ ਮੂਸੇਵਾਲਾ ❤🙏
Veere koi maenu das do vai eh kithe hai Acedemy ?
@@vikramgahir veer eh mansa ch hi aa. Mai ta jalandhar da aa.
@@bavulagah9657 thanks veere tusi dasia maenu, but, Milgi Location maenu Veere 😊
@@vikramgahir veere dsoge kithe location please
ਸਿੱਧੂ ਸਾਉ ਤੇ ਸਰੀਫ ਬੰਦਾ ਬਾਈ ਹੇਟਰਾ ਤੋ ਬਿਨਾ ਸਾਰਿਆ ਦੀ ਇੱਜਤ ਕਰਦਾ ਬੰਦਾ ਜੀ !!
Bilkul Sahi kiha veer tu, eh hater vi ohi aa Jehna nu chuk lao revolver rufflan kabza laina aa , 4tha peg la ke baah fadni warge lyrics wale songs tan smaj nu sedh dene wale lagde aa par aashiq ranna da vaily ho ni sakda warge good lyrics song youth nu bigad rahe lagde aa. Anyway, all the best to Moosewala Jatt he is very talented guy
Hor nu ta shdo bhaji .apne ostad nu ni manda. Ta kehnda .sada koi ostad ne😂🤣
@@Nagra007 ustad hai o n koi fr oh ap astaad a
ਏਹਨੀ ਸੋਹਣੀ ਇੰਟਰਵਿਊ ਮੈ ਪਹਿਲੀ ਵਾਰ ਦੇਖੀ ਆ❤❤❤
Atttttttttttt
Tu te duniya he pehli var dekhi aw bro
@@paramjatt2678 ਬਿਲਕੁਲ ਸਹੀ ਕਿਹਾ ਭਰਾਂ ਤੂੰ 😀😀
Bhaji jad Akshay Kumar ne modi de interview lae se .mango warre modi to pusda se .odo v ohna loka ne keha se bohat bhdea interview a.tuhanu pta he huna kon lok se o Bhaji 😂🤣😅
@@Nagra007 ਪਹਿਲੀ ਗੱਲ ਤਾ ਇਹ ਆ ਕਿ ਮੈ ਉਹ ਇੰਟਰਵਿਊ ਵੇਖੀ ਨਹੀਂ ਦੂਜੀ ਗੱਲ ਇਹ ਕੁਮੈਟ ਇਸ ਕਰਕੇ ਲਿਖਿਆ ਸੀ ਕਿ ਉਸਤਾਦ ਵੱਲੋ ਆਪਣੇ ਸਿਖਾਏ ਹੋਏ ਬੱਚੇ ਦੇ ਬਾਰੇ ਚੰਗੀਆ ਗੱਲਾਂ ਕਰਨਾ ਤੇ ਇਹ ਗੱਲਾ ਵੀ ਇਕ ਟੀ ਵੀ ਚੈਨਲ ਤੇ ਕਹਿਣੀਆ ਕਿ ਅਸੀ ਆਪਣੀ ਮਜਦੂਰੀ ਲਈ ਹੋਈ ਆ ਜੇ ਮੂਸੇਵਾਲੇ ਨੂੰ ਮੈ ਸਿਖਾਇਆ ਏ ਹੁਣ ਉਸਦੀ ਜਿੰਦਗੀ ਆ ਉਹ ਆਵੇ ਇਥੇ ਚਾਹੇ
ਤਾ ਮੈ ਇਹ ਕੁਮੈਟ ਲਿਖਿਆ ਕਿ ਏਨੀਆ ਸੋਹਣੀਆ ਗੱਲਾ ਮੈ ਕਿਸੇ ਇੰਟਰਵਿਊ ਚ ਸੁਣੀਆ ਨਹੀ ਲੋਕ ਤਾ ਰੋਈ ਜਾਦੇ ਆ ਬੁਰਾਈ ਕਰੀ ਜਾਦੇ ਸਮਝੇ ਵੀਰ ,ਰਹੀ ਗੱਲ ਜਿਸ ਇੰਟਰਵਿਊ ਦੀ ਤੁਸੀ ਗੱਲ ਕੀਤੀ ਆ ਤਾ ਵੀਰੇ ਨਾ ਮੈ ਉਹ ਵੀਡੀਊ ਦੇਖੀ ਆ ਨਾ ਮੈਨੂੰ ਲੋੜ ਆ
ਧੰਨਵਾਦ ਕੁਮੈਟ ਵਾਸਤੇ 👏👏👏
ਬਿੱਟੂ Sir ਸਾਫ਼ ਦਿਲ ਇਨਸਾਨ ਹਨ। ਦਿਲ ਤੋਂ ਇਜ਼ਤ ਕਰਦੇ ਹਾਂ। ਸਿੱਧੂ ਮੂਸੇਵਾਲੇ ਵਰਗਾ Singer ਬਿੱਟੂ ਜੀ ਹੀ ਤਿਆਰ ਕਰ ਸਕਦੇ ਸੀ।
ਉਸ਼ਤਾਦ ਵਿੱਚ ਰੱਬ ਵੱਸ਼ਦਾ ਬਹੁਤ ਸੋਹਣੀ ਵਾਰਤਾਲਾਪ ਕੀਤੀ....🙏🏻
ਕਿਆ ਬਾਤ ਉਸਤਾਦ ਜੀ ਤੁਹਾਡੀਆਂ ਗੱਲਾਂ ਮੁਰਦਿਆਂ ਚ ਜਾਨ ਫੂਕਣ ਆਲੀਆਂ ਨੇ 🙏🏻🙏🏻🙏🏻🙏🏻❤️❤️❤️❤️
Sidhu Moosewala legend Always Alive in heart ❤️
ਸਿੱਧੂ ਮੂਸੇਵਾਲਾ ਤੁੱਕੇ ਮਾਰਕੇ ਨੀ ਆਇਆ ਉਸਦੀ ਬਹੁਤ ਹੀ ਜਿਆਦਾ ਮਿਹਨਤ ਆ 👍👍👍
Jehde bnde ehnu agge le ke aaye
Ohi ehde nal ni hege
Shi gll a
😁🤣
ਸੱਚ ਬੋਲਣ ਵਾਲਾ ਹੀਰਾ ਹੈ 👌👌🙏 295 👍👌
@@prabhmusic02 koi kise nu agge le ke ni aaunda veham e tera
Ek teacher k lie proud gal aa ki
Us da student aaj world wide naam bna rha ❤️❤️❤️❤️❤️
ੳੁਸਤਾਦ ਨੂੰ ਸਲਾਮ ਜੋ ਮੇਹਨਤਾ ਦੇ ਨਾਲ ਰੁਨਰ ਨੂੰ ਤਰਾਸਦਾ ਚਾਹੇ ਕੋੲੀ ਕੰਮ ਹੋਵੇ
ਇਹ ਹੁੰਦੇ ਆ ਅਸਲੀ ਉਸਤਾਦ ਕੋਈ ਆਕੜ ਨੀ ਕੋਈ ਹਵਾ ਨੀ, ਇੰਨੀ ਨਿਮਰਤਾ ਆਪਣੇ ਸੁਗਿਰਦਾਂ ਤੇ ਇਨਾ ਮਾਣ ਉਹ ਵੀ ਅਸਲ ਚ ਜੋ ਖੁੱਦ ਹੀਰਾ ਉਹੀ ਹੀਰੇ ਪੈਦਾ ਕਰ ਸਕਦਾ । ਜਿਉਂਦੇ ਵਸਦੇ ਰਹੋ ਰੱਬ ਜੀ ਤੁਹਾਨੂੰ ਹਮੇਸਾਂ ਚੜਦੀ ਕਲਾ ਬਖਸਣ।
Veere odo time hor c hun ta eh ustad sidhe muh gal krke razi nhi .mai ehna kol gya c ehna ne sidhe muh gal nhi kiti .bhut dukh laga c yrr ohdo
Sidhu di kalm ne kmaal kita j likhda na hunda te aap hi na gaunda ta singers ne gaaney lai k sidhu to baad ch inu puchna v nhi c salute sidhu nu
ਚੇਲੇ ਚੰਗੇ ਹੋਣ ਤਾਂ ਉਸਤਾਦੀ ਰੱਬ ਬਣ ਜਾਂਦੀ
Veere koi maenu das do vai eh kithe hai Acedemy ?😊
@@vikramgahirLudhiana
@@vikramgahirDholewal Chonk Ludhiana
Jeho jeya jatt
oho jeya ustaad❤🙏🙏🙏🙏🙏🙏🙏🙏🙏🙏🙏
ਸਿੱਧੂ ਮੂੱਸਾਵਾਲਾ ਬਾਈ ਨੇ ਆਪਣੀ ਮੇਹਨਤ ਕੀਤੀ ਹੈ ਸਿੱਧੂ ਮੂੱਸਾਵਾਲਾ ਬਾਈ ਦਾ ਉਸਤਾਦ ਜੀ ਦਾ ਬਹੁਤ ਬਹੁਤ ਧੰਨਵਾਦ ਕੱਰਦੇ ਹਾਂ ਜਿੰਨ੍ਹਾਂ ਨੇ ਹਿੱਕ ਦੇ ਜ਼ੋਰ ਨਾਲ ਸਿਖਾਇਆ ਹੈ ਸਿੱਧੂ ਮੂੱਸਾਵਾਲਾ ਬਾਈ ਨੇ ਆਪਣੇ ਉਸਤਾਦ ਜੀ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ ਦੇਸਾਂ ਵਦੇਸਾ ਵਿੱਚ ਝੱਡੇ ਗੱਡੇ ਹੋਏ ਹਨ ਅੱਜ ਤੱਕ ਆਪਣੇ ਉਸਤਾਦ ਦਾ ਨਾਮ ਨੀਵਾਂ ਨਹੀਂ ਦਿਖਾਈ ਅੱਜ ਦੇ ਘੱੜੀ ਵਿੱਚ ਸਿੱਧੂ ਮੂੱਸਾਵਾਲਾ ਬਾਈ ਕਿਸੇ ਨੂੰ ਖੱਗਣ ਨਹੀਂ ਦੇਂਦਾ ਹੈ ਘੈਟ ਜੱਟਾਂ ਖਿੱਚ ਕੇ ਰੱਖੇ ਵੈਰੀਆਂ ਦੇ ਚਪੇੜਾ ਮੋਹ ਤੇ ਪੇਦੀਆ ਨੇ ਕਿਤੇ ਮੇਹਨਤ ਗਰੀਬ ਜੱਟ ਦੇ ਪੁੱਤ ਨੇ ਆਪਣੇ ਪਿੰਡ ਮੂਸਾ ਅਤੇ ਆਪਣੇ ਦੇਸ਼ ਇੰਡੀਆ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ ਆਪਣੀ ਸਿੱਖ ਸਰਦਾਰ ਕੌਮ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ ਦੇਸਾਂ ਵਦੇਸਾ ਵਿੱਚ ਝੱਡੇ ਗੱਡੇ ਹੋਏ ਹਨ ਸਿੱਧੂ ਮੂੱਸਾਵਾਲਾ ਬਾਈ ਕਿਸੇ ਦੇ ਗੁਲਾਮੀ ਨਹੀਂ ਕੱਰਦਾ ਸੱਚ ਬੋਲਦਾ ਹੈ ਕਿਸੇ ਦੀਆਂ ਧੀਆਂ ਭੈਣਾਂ ਨੂੰ ਮਾੜਾ ਨਹੀਂ ਬੋਲਦਾ ਅੱਦ।ਨੰਗੀਆਂ ਕੂੜੀਆ ਨਹੀਂ ਨਚੋਦਾ ਕੂੜੀਆ ਦੇ ਬੇਚਤੀ ਨਹੀਂ ਕੱਰਦਾ ਸੱਚ ਬੋਲਦਾ ਹੈ ਅੱਜ ਤੱਕ ਕਿਸੇ ਵੀ ਗਾਣਾ ਵਿੱਚ ਨੱਸਾ ਦਾ ਨਾਮ ਨਹੀਂ ਲਿਆ ਸਿੱਧੂ ਮੂੱਸਾਵਾਲਾ ਬਾਈ ਦੇ ਸਿਰ ਤੋਂ ਕੂੱਝ ਕੇ ਪਾਰਟੀ ਬਾਜੀ ਵਾਲੇ ਬੇਈਮਾਨ ਬੰਦੈ ਮਾੜਾ ਬੋਲ ਕੇ ਫੇਮ ਭਾਲਦੇ ਹਨ ਫੇਮਸ ਹੋਣਾ ਚੋਹਦੇ ਹਨ ਸਿੱਧੂ ਮੂੱਸਾਵਾਲਾ ਬਾਈ ਦੇ ਸਿਰ ਤੋਂ ਕੂੱਝ ਕੇ ਪਾਰਟੀ ਬਾਜੀ ਵਾਲੇ ਬੇਈਮਾਨ ਬੰਦੈ ਸਿੱਧੂ ਮੂੱਸਾਵਾਲਾ ਬਾਈ ਦੇ ਚੜ੍ਹਾਈ ਦੇਖ ਕੇ ਜੱਰੀਆ ਨਹੀਂ ਜਾਦੇ ਥੱਲੇ ਸੁੱਟਣ ਦੀਆਂ ਸਕੀਮਾਂ ਖੇਡਦੇ ਹਨ ਸਿੱਧੂ ਮੂੱਸਾਵਾਲਾ ਬਾਈ ਜਿੰਦਾਂ ਵਾਦ ਆਪਣੇ ਸਿੱਖ ਸਰਦਾਰ ਭਰਾਅ ਨੂੰ ਸਪੋਟ ਕੱਰੋ ਦੱਬ ਕੇ ਕਿਸੇ ਦੇ 🌹🍎🌻🧡👍💙💪🖋🔥🏑🚜🥰👌💿🌄🏍🏝⚽️💪💪🖋🖋🖋🖋🖋🖋🚜🚜🚜🚜ਉਸਤਾਦ ਜੀ ਦਾ ਧੰਨਵਾਦ ਕੱਰਦੇ ਹਾਂ ਜਿੰਨ੍ਹਾਂ ਨੇ ਸੱਚ ਬੋਲਣ ਦੀ ਹਿੰਮਤ ਰੱਖੀਂ ਹੈ ਸਿੱਧੂ ਮੂੱਸਾਵਾਲਾ ਬਾਈ ਨੂੰ ਦਿੱਲੂ ਪਿਆਰ ਕਰਦੇ ਹਨ
Tere sidhu ne apne USTAAD da kde naam tak ni lea ajj tak
Kudi ne auna ,onhe Bahar khad Jana ❤️ Sharmila boht Bhai
😍
😍
😍
ਏਥੇ ਲਡੰੂ ਇੱਕ ਗਾਣਾ ਸੁਣਕੇ,, ਸਿੱਧੂ ਨੂੰ ਮਾੜਾ ਬੋਲਦੇ ਆ,,, ਆਹ ਉਸਤਾਦ ਜੀ ਜਾਣਦੇ ਆ,, ਸਿੱਧੂ ਕੀ ਚੀਜ ਆ,, ਮੇਹਨਤ ਨੇ ਰੰਗ ਲਾਏ ਆ ਬਾਈ ਨੂੰ,,,
Moosewala - sachi dil da nice banda, jamma apne ustad wangu..♥️♥️
Eh bande hunde ne paak pavitar rooha wale 👌👌🤩 ninja te sidhu dove veera di baaj vargi udaari uchi aa.. bahot kaint surr launde yaar.. bamb aa dono
13:41 ਸਿੱਧੂ ਬਾਈ ਨਾਲ ਕੋਈ ਘਟਨਾ ਵਾਪਰੀ ਸੀ ❤️
Love u ustaad g. Punjabi industry nu 2 diamond den lai. Sidhumoosewala te ninja
ਸਿੱਧੂ ਦਾ ਟਾਈਮ ਆ ਅੱਜ
ਮਿਹਨਤ ਬੋਲਦੀ ਆ ਅੱਜ
ਹਰਵਿੰਦਰ ਬਿੱਟੂ ਜੀ ਦੇ ਵਿਚਾਰ ਸੁਣ ਕੇ ਮਨ ਬਹੁਤ ਖੁਸ਼ ਹੋਇਆ। ਬਹੁਤ ਚੰਗੇ ਇਨਸਾਨੀ ਗੁਣਾਂ ਨਾਲ਼ ਭਰਪੂਰ ਸ਼ਖਸ਼ੀਅਤ ਨੇ। ਮਾਲਕ ਹਰ ਮੁਰਾਦ ਪੂਰੀ ਕਰਨ।
The Real LEGEND sidhu moose wala 🔥
ਹਰਵਿੰਦਰ ਜੀ ਨੂੰ ਮਿਲੇ ਤਾਂ ਨਹੀਂ ਪਰ ਇੰਟਰਵਿਊ ਦੀ ਗੱਲ-ਬਾਤ ਤੋਂ ਪਤਾ ਲਗਦਾ ਹੈ ਹਰਵਿੰਦਰ ਜੀ ਰੱਜੀ ਰੂਹ ਦੇ ਮਾਲਕ ਲੱਗਦੇ ਹਨ ਇਸ ਤਰਾਂ ਦੇ ਉਸਤਾਦ ਹੋਣ ਤਾਂ ਚੇਲਿਆਂ ਨੂੰ ਜ਼ਿੰਦਗੀ ਵਿੱਚ ਕਦੇ ਮਾਰ ਨਹੀਂ ਪੈਂਦੀ।
Kitni mehnat se Sidhu utha tha😢😢😢😢rabba Sidhu mod de . Rabba tu b paap kita
ਹਰਵਿੰਦਰ ਬਿੱਟੂ ਬਾਈ ਨੂੰ ਸਲੂਟ ਆ ਜਿਸਨੇ ਪੰਜਾਬੀ ਇੰਡਸਟਰੀ ਹੀਰੇ ਦਿੱਤੇ ਆ ,,,,
kithe krke sikhonde a harvinder ji
Sir ਸਿੱਧੂ ਸਾਬ ਬਹੁਤ ਪਿਆਰ ਅਤੇ ਸਤਿਕਾਰ ਯੋਗ ਇੰਨਸਾਨ ਸੀ।
ਮਿਹਨਤ ਕਰੋ ਰੱਬ ਬਹੁਤ ਮੇਹਰਬਾਨ ਹੈ... 😊😊 ਸਤਿਨਾਮ ਵਾਹਿਗੁਰੂ 🙏🙏
Yr hun sidhu kithe a bande di mahnat yrrr sachi moosewala👑💪
ਬਹੁਤ ਵਧੀਆਂ ਇੰਟਰਵਿਊ ਵੀਰ ਜੀ
ਬੰਦਾ ਦਿਲੋਂ ਬਹੁਤ ਸੁਹਿਰਦ ਆ ਰੰਗ ਭਾਗ ਵੀ ਰੱਬ ਇਹੋ ਜਿਹੇ ਬੰਦਿਆਂ ਨੂੰ ਲੋਂਦਾ!
ਬਹੁਤ ਸੋਹਣਿਆ ਗੱਲਾਂ ਕੀਤੀ ਉਸਤਾਦ ਜੀ ਨੇਂ ਨਹੀਂ ਤਾ ਕਈ ਬੰਦੇ ਅਹਿਜੇ ਆ ਜੰ ਕੋਈ ਓਹਦਾ ਚੇਲਾ ਹੋਵੇ ਤੇ ਹਿੱਟ ਹੋਜੇ ਉਹ ਮਾੜਾ ਬੋਲਣ ਲੱਗ ਜਾਂਦਾ ਉਸ ਬਾਰੇ.. ਪਰ ਉਸਤਾਦ ਜੀ ਤੁਹਾਨੂੰ ਸਲਾਮ ਆ. ਨਿੰਜੇ ਦੇ ਯਾਰ ਆ ਅਸੀਂ 🙏🙏
bai kite saanu bhi ninja bai nal mila deo
@@shubhammr678 ajeo bro ..jrur milavage
bai ji kithe auna adress de deo te number bhi
ਵਾਹ ਬਾਈ ਵਾਹ ਹਰਵਿੰਦਰ ਬਿਟੂ ਜੀ ਤੁਹਾਡੀ ਕਿਹੜੇ ਲਫਜਾਂ ਨਾਲ ਪ੍ਰਸੰਸਾ ਕਰਾਂ ਸਿੱਧੂ ਅੱਜ ਦੁਨੀਆ ਵਿੱਚ ਵੀ ਨਹੀ ਪਰ ਫੇਰ ਵੀ ਤੁਸੀ ਕਿੰਨੀ ਸਿਫਤ ਕੀਤੀ ।ਪਰ ਤੁਹਾਡੇ ਵਰਗੇ ਉਸਤਾਦ ਸਿਰਫ ਤੁਸੀਂ ਹੀ ਹੋ ਹੋਰ ਕੋਈ ਨਹੀ
ਜਿੰਨੇ ਮੁੰਡੇ ਕੁੜੀਆਂ ਸਾਰਿਆ ਦੇ ਸੁਰ ਕੱਚੇ ਸੀ ਆਵਾਜ਼ ਹੀ ਨੀ ਨਿਕਲ਼ ਦੀ ਮਿਹਨਤ ਕਰੋ ਦੱਬ ਕੇ ਉਸਤਾਦ ਜੀ ਤੋਂ ਸਿੱਖੋ ਬਹੁਤ nice person ਲੱਗੇ ਵੀਡਿਓ ਦੇਖ ਕੇ ਉਸਤਾਦ ਜੀ ਬਾਕੀ ਨਵੇਂ ਮੁੰਡੇ ਕੁੜੀਆਂ request ਆ ਬਈ ਏਹੋ ਜਿਹੇ ਡਾਊਨ to ਅਰਥ ਲੋਕਾਂ ਦੀ ਸੰਗਤ ਕਰੁ
Dil da ni Mara Tera sidhu moose wala
Harwinder ji.thanks.tusi sanu shubdeep.dita
Best interview of the daily post punjabi.god bless to entire team
ਉਸਤਾਦ ਜੀ ਨੂੰ ਮਿਲਣ ਦੀ ਇੱਛਾ ਹੁਣ ਤਾਂ
Ustad laye training cntar bna do ustad lay
Ida da ustad hona chsida 🙏🙏🙏
Tehne huni kehnde c ki ajj kal de singers sikh ke ni aunde. Sare eko jhe ni hunde
Kehde angle toh tainu ustaad lgda eh oye 😒
@@sanghasoccerlover4456 eh aap bolda m nai sikhya kise toh
@@khushiram3731 oh chl tu sare comment ch negative bolda
ਵਾਹ ਉਸਤਾਦ ਜੀ...ਆਨੰਦ ਆ ਗਿਆ...🙏🙏🙏
ਸਿਰਾ ਉਸਤਾਦ ਜੀ love you sidhu ❤❤
ਸੁਰਜੀਤ ਪਾਤਰ ਅਮਰੀਤਾ ਪ੍ਰੀਤਮ ਤੇ ਸਾਗਰ ਲੁਧਿਆਣਵੀ ਦੀਆਂ ਕਿਤਾਬਾਂ ਤਾਂ ਵਿਕਣ ਲੱਗ ਜਾਣਗੀਆ ਜੇ ਪਹਿਲਾ ਇਕ ਦਿਨ 10 ਕਿਤਾਬ ਵਿਕਦੀ ਸੀ ਹੁਣ ਗਿਣਤੀ ਦੁਗਣੀ ਤਿਗਣੀ ਹੋਰ ਵੱਧ ਜਾਣੀ ਏ
Sidhu moosewale ne kitiya mehnta tuke ni laye ...Harvinder bhaji da bhot dhanbad jehna ne Industry nu hira dita Aah interview dekh ke bhot loka de beham dur ho jange ...Sidhu moosewala Jatt zindawad💪💪💪💪👍👍👍👍🔥🔥🔥🔥🔥🔥
Cc
Ustaad g kmal krti positive thinking thude varge hi thude student ninja te sidhu dove kmal de
Excellent ustaad ji positive things
Only living legend Sidhu moosewala zindabad❤❤❤❤❤
Ustad de ustad ji lyi like kro
mooseala king of industry
black suit vali kudi di singing and awaj ik no.a god bless you dear your future is bright god bless you......
par lok kudiyan nu ghatt sun de ya yaar
ਸਿੱਧੂ ਮੂਸੇ ਵਾਲਾ ਆਪਣੇ ਮਾਂ-ਬਾਪ ਦੀ ਤੇ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ ਹੈ
ਏਹੋ ਜਿਹਾ ਉਸਤਾਦ ਚਾਹੀਦਾ ਆ
Salute to Harwinder Bittu ji✨❤🙏
Bittu ji you're great👍👍👍👍👍👍 sukhirahoji❤❤❤❤🙏🙏🙏🙏🙏🙏
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ 🙏
🤩 Sidhumoosewala 🥰 all time Favourite repeated song 🔥❤️😎 Ustaad ohna de harvinder bittu ji 💯
Great SIDHU’S Master ji nd Awesome singer Sidhu Saab 🙏🙏❤️stay always bro ❤️🥰🥰
Missusidhuveerji
Sidhu moosewala the real goat 🔥🔥🔥🔥🔥🔥🔥🔥Moosetape 🔥🔥🔥🔥🔥
ਸਹੀ ਇਨਸਾਨ ਉਹ ਜੋ ਦੂਜੇ ਦੇ ਕੰਮ ਆਵੇ
ਵਾਹ ਬਾਈ ਨਿੰਜੇ ਤੂੰ ਉਸਤਾਦ ਦੀ ਅਜੇ ਵੀ ਪੁੱਛ ਪੜਤਾਲ ਕਰਦਾ
Rona agya vire interview dekh tuhadi ❤️❤️
Bahut ghaint interview kita y
And ustaad and team , students all ghaint
ਉਸਤਾਦ ਵਧੀਆ ਹੋਵੇ ਤਾਂ ਬੰਦੇ ਨੂੰ ਕੋਲੇ ਤੋਂ ਹਿਰਾ ਬਣਾ ਦਿੰਦਾ
Harvinder ji... very positive and clear as well as interviewer...
Aj mja aa gya interview dekhan da,,waheguru ji mehar krn sub teh,,
ਜਿਉਂਦਾ ਰਹਿ ਪੁੱਤ ਮੂਸੇਵਾਲਿਆ ਮੇਰੀਆ ਦੁਆਂਵਾਂ ਤੇਰੇ ਨਾਲ
ਬਹੁਤ ਖੂਬ ਵਿਚਾਰ ਸੋਚ ਉੱਚੀ ਬਾਈ ਜੀ ਦੀ❣️ਬਾਬਾ ਜੀ ਕਿਰਪਾ ਬਣਾਈ ਰੱਖਣ ❣️
Nice interview bro. Tnx bro
Pehla buraai krke hun achaii krn lg pe DAILY POST ale SIDHU di!!😉😎
Bhut e Vdia lga interview sunke sidhu veer nu meri request a apne ustaad nu kuj pese deke aun apne ustaad krke Tuc aj ik wakhra brand ho veer g
Sidhu moose wala top jatt life 🔫👍👍👍
बहुत ही अच्छी सोच है आपकी और बहुत ही शुद्ध और उच्च विचार आपको मेरा कोटि-कोटि प्रणाम है। ♥️♥️
ਮਿਹਨਤ ਬੋਲਦੀ ਆ ਸਿੱਧੂ ਦੀ
ਜਿਊਦਾ ਵਸਦਾ ਰਹਿ ਜੱਟਾ
Sidhu Moosewala ustaad zindabad
Boht NYC person down to earth maharaj chardikala bakshn Bittu g nu
Bahut Nice Interview Hai ji
Salute to Bittu G, Rooh❤️ tumbdi firdi 👍
Sidhu moose wala ustad ji jindabaad Jind jaan 🤙💪🤘✍️💘❤💓💖💕💗💟💞❣️💌
Saade ustad harvinder bittu ji ❤️❤️
Love u ustad ji tuhada putt sharry😍😍
ਬਹੁਤ ਵਧੀਆ ਇੰਟਰਵਿਊ ਲੱਗੀ 👍
Bittu ji waheguru ji aap g te hamesa Mehar krn
Mere ustad ji de rabb lambhi umar Kira
Munda Sidhu aa da aag kaad da 👍
👉Sidhu Heera bnda yr schi♥
ਚਰਨ ਪਰਨਾਮ ਅਜਿਹੇ ਗੂਰੂ ਨੂੰ 🙏🙏
Dil da ni mada tera Sidhu mosewala 💪👊🥰😍
ਵਾਹਿਗੁਰੂ ਵਾਹਿਗੁਰੂ ਵੀਰੇ ਮੈਂ ਥੱਲੇ ਆਲਾ coment ਪਹਿਲਾ ਜੋ ਕੀਤਾ ਵੀਡੀਓ pause ਕਰਕੇ 11...19,20 sec ਤੇ ਕੀਤਾ ਤੇ ਮੈਂ ਜਦੋ ਹੀ ਵੀਡੀਓ ਦੇਖਣ ਲਗਾ ਤੁਸੀ ਸਮੇ ਓਹੀ ਗੱਲ ਉਸਤਾਦ ਜੀ ਬਾਰੇ ਕਹਿ ਤੀ ਵੀ ਕਈ ਉਸਤਾਦ ਮਾੜਾ ਬੋਲਣ ਲੱਗ ਜਾਂਦੇ ਆ ਸਿੰਗਰ ਨੂੰ.. ਵਾਹਿਗੁਰੂ ਦੀ ਸੋਹ ਯਾਰ same ਓਹੀ ਗੱਲ ਕਹਿ ਤੀ ਤੁਸੀ.. ਮੈਂ ਹਜੇ ਵੀ shoked ਚ ਆ.. ਵੀ ਬਾਬੇ ਨੇਂ ਏਹੇ ਗੱਲ ਕਿਵੇਂ ਕਹਾ ਤੀ.
Astaad g sidhu 🔥
ਆਹ ਵੇਖਲੋ ਅਆਪ ਦੇ ਜੀਜੇ ਦੀ ਹੇਕ ਜਿਹੜੇ ਕਿਹਦੇ ਸੀ ਸਿੱਧੂ ਨੂੰ ਗਾਉਣਾ ਨਹੀ ਆਉਦਾ ਉਸ ਨੂੰ ਹੇਕ ਨਹੀ ਲਾਉਣੀ ਆਉਦੀ ਆਹ ਸੁਣੋ ਭਨੋਈਏ ਨੂੰ ਜਿਹੜੇ ਬਕਵਾਸ ਮਾਰਦੇ ਸੀ
ਸਿਧੂ ❤️🔥🔥🔥
GEM person sidhu daa ustaad vi sidhu varga hai GEM 🙏
Bhut vadiya interview aa ....jina vham c k ratto raat super star ban gya...oona nu pata lag jwe
Rooh khush ho gyi es ustaad diya gala sun ke
Astaad g...boht nice o tuc....eda de ustaad hone chaiyede aa
ਬੁਹਤ ਵਿਧੀਆਂ ਓਸਤਦ ਜੀ