ਜ਼ਿੰਦਗੀ ਸਵਰਗ ਬਣ ਜੂ | DO This

แชร์
ฝัง
  • เผยแพร่เมื่อ 4 ต.ค. 2024
  • Life becomes heaven Do This Video By Harry mander #lifecoach #success #money #life #happiness #lawofattraction #manifestation #health #selfcare #diary

ความคิดเห็น • 381

  • @Sukhjindergrewal412
    @Sukhjindergrewal412 9 หลายเดือนก่อน +25

    2 saal to harry veer nu sun reha te jo dsiya follow kita bhut change a gya life ch bhut bhut skuria oh din da v shukr jede din veer di pehli video dekhi 🙏🏻🙏🏻♥️

    • @HarryMander
      @HarryMander  9 หลายเดือนก่อน +4

      🫶🏼🫶🏼

  • @jeevansingh1923
    @jeevansingh1923 9 หลายเดือนก่อน +133

    ਹੈਰੀ ਵੀਰੇ ਮੈਨੂੰ ਕੱਲ ਪਤਾ ਲੱਗ ਗਿਆ ਮੈਂ ਤੁਹਾਡੀਆਂ ਪੁਰਾਣੀਆਂ ਵੀਡੀਓ ਦੇਖ ਰਿਹਾ ਸੀ ਵੀ ਪਿੰਕਾ ਜਰਗ ਤੁਹਾਡਾ ਸਕਾ ਭਰਾ ਤੇ ਤੁਹਾਡੇ ਪਿਤਾ ਜੀ ਗੋਲਾ ਜਰਗ ਕੱਬਡੀ ਦੇ G. O. A. T. ਨੇ ਪੂਰਾ ਨਾਮ ਨਹੀਂ ਪਤਾ ਮੈਂਨੂੰ ਉਹਨਾਂ ਦੀ ਇੰਟਰਵਿਊ ਸੁਣੀ ਸੀ ਬਹੁਤ ਹੀ ਸਰਲ ਸੁਭਾ ਦੇ ਮਾਲਕ ਨੇ 🙏 ਬਾਈ ਪਿੰਕੇ ਜਰਗ ਦੀ ਜਿਹੜੀ ਲੱਕੀ ਕੁਰਾਲੀ ਨਾਲ ਇੰਟਰਵਿਊ ਉਹਦੇ ਵਿੱਚ ਆਵਾਜ਼ ਤਾਂ ਤੁਹਾਡੀ ਸੇਮ ਹੀ ਆ ਦੋਨਾਂ ਭਰਾਵਾਂ ਦੀ ਪਰਮਾਤਮਾ ਕਿਰਪਾ ਰੱਖੇ ਦੋਨੇ ਭਰਾ ਸਦਾ ਲਈ ਇਕੱਠੇ ਰਹੋ❤️ ਦੋਨਾਂ ਭਰਾਵਾਂ ਦੀਆਂ ਹਮਸਫਰ ਵੀ ਤੁਹਾਡੇ ਜਿੰਦਗੀ ਦੇ goal ਨੂੰ ਪੂਰਾ ਕਰਨ ਵਿਚ ਮੱਦਦ ਕਰਨ ਧੰਨ ਤੁਹਾਡੇ ਮਾਤਾ ਪਿਤਾ ❤️ਜਿਨਾਂ ਨੇ ਇਨੇ ਸੰਸਕਾਰ ਦੇ ਕੇ ਤੁਹਾਨੂੰ ਪਾਲਿਆ 🙏🙏🌹🌹❤️🔥

    • @HarryMander
      @HarryMander  9 หลายเดือนก่อน +24

      ❤️❤️ love a veer sach a greater love from you.. always spreading joy like this ..

    • @gurdhiansingh8448
      @gurdhiansingh8448 9 หลายเดือนก่อน +3

    • @Bhoj17100
      @Bhoj17100 9 หลายเดือนก่อน +5

      ਸਾਨੂੰ ਵੀ ਹੁਣ ਪਤਾ ਲੱਗਾ ❤️

    • @jeevansingh1923
      @jeevansingh1923 9 หลายเดือนก่อน +1

      @@HarryMander 🙏🙏🌹 ਹੈਰੀ ਬਾਈ 🌹🙏

    • @SeemaSharma-hb5qw
      @SeemaSharma-hb5qw 8 หลายเดือนก่อน +1

      ​@@HarryMander personally deal nhi krde ?

  • @JagmeetSingh-mc8md
    @JagmeetSingh-mc8md 9 หลายเดือนก่อน +11

    Fitness ਦੀ knowledge ਕਰਕੇ ਬਾਈ ਦੇ ਚੈਨਲ ਨਾਲ ਜੁੜਿਆ ਸੀ ਪਰ ਹੁਣ ਵੀਡਿਓ ਇਸ ਤਰਾ ਲਗਦੀ ਕੇ ਬੜਾ ਵੀਰ ਅਕਲ ਦੇ ਰਿਹਾ ਕਿ fitness ਦੇ ਨਾਲ ਨਾਲ ਹੋਰ ਗਲਾਂ ਵੀ ਸਿੱਖ❤❤❤❤

    • @HarryMander
      @HarryMander  9 หลายเดือนก่อน +3

      Love❤️❤️

  • @AkashChouhan-v7j
    @AkashChouhan-v7j 9 หลายเดือนก่อน +35

    ਹੈਰੀ ਬਾਈ ਜੀ ਤੁਹਾਡੇ ਕਰਕੇ ਪੰਜਾਬੀਆਂ ਨੌ ਜਵਾਨਾਂ ਦੀ ਜ਼ਿੰਦਗੀ ਜਿਓਣ ਦਾ ਤਰੀਕਾ ਬਦਲ ਗਿਆ ❤

  • @tedewalhoney2525
    @tedewalhoney2525 9 หลายเดือนก่อน +13

    ਸਹੀ ਗੱਲ ਹੈ ਜਦ ਮੈਂ ਲਿਖਣ ਲੱਗਦਾ ਤਾਂ ਏਨਾ ਕੁੱਝ ਲਿਖਿਆ ਜਾਂਦਾ , ਖ਼ੁਦ ਵੀ ਹੈਰਾਨ ਹੋਈਦਾ ਕਿ ਇਹ ਮੈਂ ਲਿਖਿਆ , ਬਾਕੀ ਬਾਈ ਨਜ਼ਾਰੇ ਆ ਰਹੇ ਜ਼ਿੰਦਗ਼ੀ ਦੇ , ਅਸਲੀ ਜ਼ਿੰਦਗੀ ਦਾ ਹੁਣ ਪਤਾ ਲੱਗਿਆ , ਪਹਿਲਾਂ ਤਾਂ ਨਰਕ ਸੀ ਬਸ , ਜ਼ਿੰਦਗੀ ਜ਼ਿੰਦਾਬਾਦ ✊

  • @JagbirMand-kp2pm
    @JagbirMand-kp2pm 9 หลายเดือนก่อน +10

    ਤੁਸੀਂ ਬਹੁਤ ਕੰਮ ਦੀਆਂ ਗੱਲਾਂ ਕਰਦੇ ਹੋ ਵੀਰ ਜੀ ਧਨਵਾਦ ਜੀ

  • @JaswantSingh-f9j
    @JaswantSingh-f9j 9 หลายเดือนก่อน +9

    ਵੀਰ ਜੀ ਜੀਂਦੇ ਰਹੂ ਤੁਸੀਂ ਬਹੁਤ ਵਧੀਆ ਗੱਲਾ ਦਾਸਦੇ ਹੁ ਵਾਹਿਗੁਰੂ ਜੀ ਕੀਰਪਾ ਰੱਖਣ ਤੁਹਾਡੇ ਤੇ

  • @ravindersinghcheema1776
    @ravindersinghcheema1776 8 หลายเดือนก่อน +1

    ਵਾਹਿਗਰੂ ਹਮੇਸ਼ਾਂ ਚੜਦੀਆਂ ਕਲਾਂ ਬਖਸ਼ਣ ❤❤🙏🙏

  • @HaiderAli-xj4sq
    @HaiderAli-xj4sq 9 หลายเดือนก่อน +5

    ਬਾਬੇ ਅੱਜ ਤੇ ਸਾਰੀਆਂ ਮੇਰੀ ਸੋਚ ਦੀਆਂ ਗੱਲਾਂ ਕਰਤੀਆਂ❤ thank you

  • @malkitsingh7058
    @malkitsingh7058 9 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਮੋਟੀਵੇਸ਼ਨਲ ਹੁੰਦੀਆਂ ਹਨ।ਤੁਸੀਂ ਇਦਾਂ ਹੀ ਵੀਡੀਓ ਪਾਉਂਦੇ ਰਹੋ

    • @HarryMander
      @HarryMander  9 หลายเดือนก่อน

      ❤️⚡️

  • @jeevansingh1923
    @jeevansingh1923 9 หลายเดือนก่อน +2

    ਹੈਰੀ ਵੀਰੇ ਆਪਣਾ ਤੁਸੀਂ ਲਿਖਣ ਬਾਰੇ ਗੱਲ ਕਰ ਰਹੇ ਹੋ ਸਾਨੂੰ ਮਾੜੇ ਜਿਹੇ ਟਿਪਸ ਦੱਸ ਦੋ ਵੀ ਕਿੱਦਾਂ ਲਿਖਣਾ ਸ਼ੁਰੂ ਕਰੀਏ ਵੀ ਅਸੀਂ ਇੱਕ ਜਨਵਰੀ 2024 ਤੋਂ ਲਿਖਣਾ ਸ਼ੁਰੂ ਕਰੂੰਗਾ 🙏🙏

    • @HarryMander
      @HarryMander  9 หลายเดือนก่อน +3

      🙏ji agee video aungia

  • @London-w9b5k
    @London-w9b5k 16 วันที่ผ่านมา +1

    Motivational ❤

  • @zitezaa
    @zitezaa 9 หลายเดือนก่อน +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurwindersandhu5219
    @gurwindersandhu5219 9 หลายเดือนก่อน +2

    ਨੋਲਜ ਦੀ ਖਰਾਕ❤️

  • @gurdassinghgill2008
    @gurdassinghgill2008 9 หลายเดือนก่อน +5

    ਬਹੁਤ ਹੀ ਵਧੀਆ ਸੋਚ ਬਾਈ ।

  • @Kmlpreetk.5
    @Kmlpreetk.5 9 หลายเดือนก่อน +6

    ਬਹੁਤ ਸੋਹਣੀ ਵੀਡਿਓ ਵੀਰੇ

  • @amarjeetkaur4692
    @amarjeetkaur4692 9 หลายเดือนก่อน +1

    ਬਹੁਤ ਵਧੀਆ ਵਿਚਾਰ ਜੀ

  • @sukhjeetuppal2201
    @sukhjeetuppal2201 9 หลายเดือนก่อน +1

    ਤਹਿ ਦਿਲੋਂ ਧੰਨਵਾਦ ਆ ਵੀਰ ਜੀ ਤੁਹਾਡਾ ਏਨੀ ਵਧੀਆ ਜਾਣਕਾਰੀ ਦੇਣ ਲਈ
    ਬਹੁਤ ਵਧੀਆ ਸੇਧ ਦੇ ਰਹੇ ਹੋ ਪੰਜਾਬ ਦੀ ਨੌਜਵਾਨੀ ਨੂੰ ਤੇ ਲੋੜ ਵੀ ਬਹੁਤ ਆ
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

    • @HarryMander
      @HarryMander  9 หลายเดือนก่อน

      ❤️🙏

  • @gilldallewaliya1519
    @gilldallewaliya1519 8 หลายเดือนก่อน

    ਸਹੀ ਗੱਲ ਆ ਵੀਰ ਮੈਂ ਬੱਸ ਵਿੱਚ ਬੈਠਾ ਸੀ ਮੈਨੂੰ ਇੱਕ ਗੀਤ ਯਾਦ ਆਇਆ ਮੈਂ ਉਹ ਫੋਨ ਵਿੱਚ ਨੋਟ ਕਰ ਲਿਆ ਉਸ ਤੋਂ ਬਾਅਦ ਮੈਂ ਜਦੋਂ ਘਰ ਆ ਕੇ ਉਹ ਪੂਰਾ ਲਿਖਿਆ ਤਾਂ ਉਹ ਚਾਰ ਟੱਪਿਆਂ ਦਾ ਬਣ ਗਿਅਾ ਪਰ ਬੱਸ ਵਿੱਚ ਬੈਠੇ ਨੂੰ ਮੈਨੂੰ ਸਿਰਫ਼ ਦੋ ਲਾਈਨਾਂ ਹੀ ਯਾਦ ਆਈਆ ਸੀ ❤❤ ਸਹੀ ਆ ਵੀਰ 👌👌

  • @diljotsingh7091
    @diljotsingh7091 7 หลายเดือนก่อน

    ਮੈਂ u tube ਤੇ ਹੁਣ ਤੱਕ ਬੁਹਤ video। ਦੇਖੀਆ ਹਰ video hindi ch ਦੇਖੀਆ thanks a lot ਵੀਰੇ Punjabi ch information lyi bohat vadia ਹੁੰਦੀਆ ਤੁਹਾਡੀਆਂ video👍👍👍👍👍

  • @GurpreetSingh-cm3oq
    @GurpreetSingh-cm3oq 9 หลายเดือนก่อน +3

    Harry Veer Always Right ❤❤

  • @amjadrasheed110
    @amjadrasheed110 9 หลายเดือนก่อน +2

    I have become fan of your videos... love from Pakistan Lahore

  • @DavinderSingh-e4b
    @DavinderSingh-e4b 8 หลายเดือนก่อน

    ਸਾਰ ਜੀ ਤੁਸੀਂ ਤਾਂ ਬਹੁਤ ਹੀ ਸਿਰਾ ਕਰਾ ਦਿੰਦੇ ਹੋ ਐਂਡੀ ਕਰਤਾ

    • @HarryMander
      @HarryMander  8 หลายเดือนก่อน

      ❤️❤️🦾🦾

  • @Ajeet.174
    @Ajeet.174 20 วันที่ผ่านมา

    ਸਹੀ ਗੱਲ ਆ ਬਾਈ❤❤

  • @amar-art-studio
    @amar-art-studio 3 หลายเดือนก่อน

    Bhaji tuhadia galla siddia dimag ch varh rahia aa.

  • @gulshanattri9833
    @gulshanattri9833 9 หลายเดือนก่อน

    ਦਿਲੋ ਲਵ ਯੂ ਆਂ ਵੀਰੇ❤❤

  • @punjabi2334
    @punjabi2334 8 หลายเดือนก่อน +1

    Harry bai great performance 🎭
    Vadia video

  • @jaskiratkhossa759
    @jaskiratkhossa759 9 หลายเดือนก่อน +5

    Waheguru mehr kre❤

  • @DavinderSingh-sardar13
    @DavinderSingh-sardar13 9 หลายเดือนก่อน +7

    Likhni shuru krti kahani veer g great motivation fasting nal 40 dina ch 8 kg ghat kr lea thanks insulin da effect samjhaun lae you are real life and fitness coach waheguru mehar kare

    • @HarryMander
      @HarryMander  9 หลายเดือนก่อน

      🙏🫶🏼

  • @Sparklegirl_23
    @Sparklegirl_23 9 หลายเดือนก่อน +1

    ❤❤❤❤❤❤ waheguru ਚੜਦੀਕਲਾ ਚ ਰੱਖੇ

  • @Manraj1265
    @Manraj1265 9 หลายเดือนก่อน

    ਬਹੁਤ ਵਧੀਆ ਵਿਚਾਰ ਬਾਈ ਜੀ

  • @sahejbeer8037
    @sahejbeer8037 9 หลายเดือนก่อน +1

    Wheguru blessed you veer❤ ਤੁਹਾਡੀਆਂ ਵੀਡੀਓਜ਼ ਨੇ ਬਹੁਤ help ਕੀਤੀ ਹੈ। ਦੁਆਵਾਂ ਦਿਲੋਂ ❤

  • @rajpasla3301
    @rajpasla3301 9 หลายเดือนก่อน +3

    Din bn gea ajj da. Uth de ee time video dekh nu mil gyi ❤.

  • @avtarsinghsubedaar2748
    @avtarsinghsubedaar2748 9 หลายเดือนก่อน +2

    Good video veer ji
    Avtar singh palia khurd

  • @rajeshdhunna83
    @rajeshdhunna83 9 หลายเดือนก่อน

    ਸਤਿ ਸ੍ਰੀ ਅਕਾਲ ਭਾਜੀ ਬਿਲਕੁਲ ਸਹੀ ਗੱਲ ਆ ਜਿਦਾ ਤੁਸੀਂ ਤੁਹਾਨੂੰ ਸਮਝਾਇਆ ਹੈਨਾ ਸਾਡੇ ਦਿਮਾਗ ਵਿੱਚ ਗੱਲ ਬੈਠ ਗਈ ਆ ਕੁਝ ਕਰਨ ਨੂੰ ਦਿਮਾਗ ਜ਼ੋਰ ਪਾਉਣ ਲੱਗ ਪਿਆ ਤੁਹਾਡੀ ਵੀਡੀਓ ਦੇਖ ਕੇ ਬਹੁਤ ਬਹੁਤ ਧੰਨਵਾਦ ਮੈਂ ਆਸ ਕਰਦਾ ਆ ਕਿ ਤੁਹਾਡੀ ਇਸ ਗੱਲ ਨੂੰ ਪੱਲੇ ਬੰਨ ਕੇ ਕੁਝ ਨਾ ਕੁਝ ਜਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ

  • @MyChannel-ez6hl
    @MyChannel-ez6hl 9 หลายเดือนก่อน +3

    Thankyou very much paji

  • @tejibuttar3090
    @tejibuttar3090 9 หลายเดือนก่อน +5

    Sir jdo menu motivation d jrurt hundi main always tuhanu dekh di ur my lucky charms ❤ meri changi health lai lvu sir

    • @HarryMander
      @HarryMander  9 หลายเดือนก่อน

      ❤️❤️😊

  • @Makingwaves7173
    @Makingwaves7173 9 หลายเดือนก่อน +2

    Boht vadiya information bhaji

  • @harishsharma172
    @harishsharma172 3 หลายเดือนก่อน

    M Brahman haan Harry bai tey ehhi jindgi hai Brahman di jehdi tuc dssde aa rhe ho k khud nu janna tey khud cho Rabb nu lbh k hora nu v chngge raah pauna. M boht puraane time tou judya hoya tuhde nl lgbhg 5 saal tou jdo 9k subscriber hunde c tey content dkh hmesha Dua krde c k mehnti bnda agge auna chahida Prmatma 🙏🏻. Jeyonde vssde rho tuhdi soch-smjh tou sbnu sikhn da mouka mile agge v Dua krde rhange

  • @sukhjitsinghsidhu6116
    @sukhjitsinghsidhu6116 9 หลายเดือนก่อน +2

    Good motivation vedio bai

  • @deepfitnessDSPandsapottopikaja
    @deepfitnessDSPandsapottopikaja 9 หลายเดือนก่อน +2

    Very good harry veer

  • @kalerkaler1462
    @kalerkaler1462 8 หลายเดือนก่อน

    ਬਹੁਤ ਵਧੀਆ ਸੁਨੇਹਾ ਬਾਬੇ

  • @decilook001
    @decilook001 7 หลายเดือนก่อน +1

    Bai ji tuci ghaint bande ho slute🙏🙏

  • @kahlon7793
    @kahlon7793 9 หลายเดือนก่อน +1

    One in a Million 💎
    ਵਾਹਿਗੁਰੂ ਮੇਹਰ ਰੱਖੇ

    • @HarryMander
      @HarryMander  9 หลายเดือนก่อน

      🎯❤️

  • @kanwarsaini7130
    @kanwarsaini7130 9 หลายเดือนก่อน +1

    Harry bai ji shabad hi haini kuch kehn nu bs shukr aa ohda tuhadi videos dekh k positive mind ho janda baba mehar kre....

    • @HarryMander
      @HarryMander  9 หลายเดือนก่อน

      ❤️❤️

  • @sohil_singh_
    @sohil_singh_ 9 หลายเดือนก่อน +8

    Waheguru g tuhade te v mehar rakhan tusi Aeniyan vadiya gallan karde oo ❤

    • @HarryMander
      @HarryMander  9 หลายเดือนก่อน

      🫶🏼

  • @ranjeetkaur8382
    @ranjeetkaur8382 9 หลายเดือนก่อน +2

    Thanks Bhaji.

  • @desimunde1875
    @desimunde1875 9 หลายเดือนก่อน +1

    Y tusi best all videos motivational

  • @navaansandhu8653
    @navaansandhu8653 9 หลายเดือนก่อน

    ਹੈ ਰੀ।। ਮੇਰਾ ਵੇਟ 100ਕਿਲੋ। ਪਟਿਆਲਾ ਤੋਂ ਬਲਜੀਤ ਕੌਰ ਪਟਿਆਲਾ ਤੋਂ

  • @gurdevsinghbathinda1948
    @gurdevsinghbathinda1948 8 หลายเดือนก่อน

    ਵੈਰੀ good 👍

  • @Baljeetsingh-qj1bn
    @Baljeetsingh-qj1bn 9 หลายเดือนก่อน +2

    shi a bai g 100 % shi gal

  • @dailysikhshorts
    @dailysikhshorts 7 หลายเดือนก่อน

    𝘿𝙝𝙖𝙣 𝙜𝙪𝙧𝙪 𝙧𝙖𝙢𝙙𝙖𝙨 𝙟𝙞 ਆਪ ਸਭ ਨੂੰ ਤੰਦਰੁਸਤੀ ਬਖਸ਼ਣ💙🙏

  • @HarpreetSinghmalhi-k2j
    @HarpreetSinghmalhi-k2j 9 หลายเดือนก่อน +1

    Vdia veer ji

  • @BalwinderSingh-ly3cj
    @BalwinderSingh-ly3cj 9 หลายเดือนก่อน +1

    ਬਾਹਲ਼ਾ ਸਾਰਾ ਪਿਆਰ ਤੇ ਸਤਿਕਾਰ ਬਾਈ ਜੀ 🌻♥️

    • @HarryMander
      @HarryMander  9 หลายเดือนก่อน +1

      ❤️

  • @Calpro5146
    @Calpro5146 9 หลายเดือนก่อน +4

    You are doing great brother. ❤❤

  • @ravindersingh3498
    @ravindersingh3498 8 หลายเดือนก่อน

    Undoubtedly Harry has a wonderful critical analysis on every subject, Salute veerey, where All the panjab is suffering from stupidity we need this mind set 👍

  • @GURWINDERSINGH-uv3qb
    @GURWINDERSINGH-uv3qb 9 หลายเดือนก่อน

    Bilkul bai..financial knowledge hi success ki chabi aa❤

  • @j.khaymummyjassa717
    @j.khaymummyjassa717 9 หลายเดือนก่อน

    Weheguru hamesha tahanu te Parivar nu khush rakhe ustad ji

  • @JasveerSingh-eo7kc
    @JasveerSingh-eo7kc 9 หลายเดือนก่อน

    ਵੱਡਾ ਬਾਈ❤

  • @malkitsingh7058
    @malkitsingh7058 9 หลายเดือนก่อน

    ਵੀਰ ਜੀ 10 ਸੀਕਰੇਟ ਬੁੱਕ ਮੈਂ ਵੀ ਪੜੀ ਹੈ ਪਰ ਤੁਸੀਂ ਜੋ ਦੱਸਿਆ ਹੈ ਬਹੁਤ ਹੀ ਵਧੀਆ ਦੱਸਿਆ ਹੈਮੈਂ ਸਾਰੀ ਕਿਤਾਬ ਪੜ ਕੇ ਵੀ ਨਹੀਂ ਸਮਝ ਸਕਿਆ ਪਰ ਤੁਹਾਡੀ ਇਹ ਵੀਡੀਓ ਨੇ ਮੈਨੂੰ ਸਮਝਾ ਦਿੱਤਾ

  • @laddiinsan3131
    @laddiinsan3131 6 หลายเดือนก่อน

    Mai veere tuhadia saria video dekh lyi a bahut motivation mildi aa

  • @SohailAzam4321
    @SohailAzam4321 9 หลายเดือนก่อน +1

    Very informative video ❤❤❤

  • @mandygrewal1360
    @mandygrewal1360 9 หลายเดือนก่อน

    ਯਾਰ ਹੈਰੀ bro ਅੱਜ ਕੱਲ ਮੈਂ ਤੇਰੀਆ videos ਇਸ ਤਰਾਂ ਸੁਣਦਾ ਹਾਂ ਜਿਵੇਂ ਕੋਈ ਬਜੁਰ਼ਗ ਬੁਢੇਪੇ ਵੇਲੇ ਪਾਠ ਸੁਣਦਾ,,,,

  • @GurwinderSinghSunnySingh-nu3ng
    @GurwinderSinghSunnySingh-nu3ng 9 หลายเดือนก่อน +2

    Good motivation videos g guru nanak dav g ❤ ❤❤❤❤ good Amrit Shik g

  • @beebaboy6731
    @beebaboy6731 8 หลายเดือนก่อน

    ਭਾਜੀ ਯਾਰ ਮੇਰਾ ਭਾਰ 62 ਕਿੱਲੋ ਆ ਪਰ ਜਦੋਂ ਮੈ ਡਾਇਟ ਖਾਣਾ ਤਾ ਮੇਰੇ ਦਾਣੇ ਬਹੁਤ ਹੋ ਜਾਂਦੇ ਮੂੰਹ ਤੇ ਮੈਨੂੰ ਚਿਕਨ ਨਾਲ ਰਲਦੀ ਕੋਈ ਡਾਇਟ ਦਸਦੋ ਯਾਰ ਮੈਨੂੰ ਲਗਦਾ ਮੈਨੂੰ ਦੁੱਧ ਤੋਂ ਐਲਰਜੀ ਆ ਮੈ ਮਈ ਦੇ ਮਹੀਨੇ ਕੈਨੇਡਾ ਆਉਣਾ ਆਕੇ ਥੋਡਾ ਪਲਾਨ ਵੀ ਲੈ ਲੂੰਗਾ ਪਰ ਹਾਲੇ ਹੱਥ ਨੀ ਪੈਣਾ ਪਲੀਜ ਵੀਰੇ ਜੁਆਬ ਦਿਓ ਮੈ ਬਹੁਤ ਤੰਗ ਆ ਮੈ ਚਾਹੁਣਾ ਕੀਂ ਥੋੜਾ ਭਾਰ ਵਧਾ ਕੇ ਆਵਾ

  • @JaspreetSingh-p7j
    @JaspreetSingh-p7j 7 หลายเดือนก่อน

    Vse dakhya jve kina kush sikhn nu mileda paji ena kush sayane b nhi samzonde aj de time wich jina sokhe trike nal mere varge nu mil rya sabd nhi paji mere kol har video boht soni hundi tuhadi 💖love u paji

  • @gurjantgill105
    @gurjantgill105 9 หลายเดือนก่อน +2

    Hanji 22😊

  • @jassigill393
    @jassigill393 8 หลายเดือนก่อน

    Ryt 22 main kafi pehla to likh k rkhya hoyeaaa apna goal

  • @Romivlogs362
    @Romivlogs362 9 หลายเดือนก่อน +4

    Morning vibe Harry veere naal
    ❤🌹🙏🤗

  • @yugeshwar47
    @yugeshwar47 9 หลายเดือนก่อน

    Very good work

  • @srchumber2733
    @srchumber2733 9 หลายเดือนก่อน +1

    May god bliss u mander saab

  • @DALJEETGAMING-vd2mr
    @DALJEETGAMING-vd2mr 9 หลายเดือนก่อน +3

    Wa g wa austad g
    Bhut kush sikhan nu milde aw thode kolo
    Thanku g❤❤❤❤❤❤

  • @irischahal
    @irischahal 9 หลายเดือนก่อน +2

    Very nice information 😊

  • @jagsirsingh-wu1lt
    @jagsirsingh-wu1lt 7 หลายเดือนก่อน +1

    Right vr ❤👍

  • @charnjeetmaan
    @charnjeetmaan 9 หลายเดือนก่อน +1

    ਧੰਨਵਾਦ ਜੀ 🙏

  • @RajvirKaur-xj8qw
    @RajvirKaur-xj8qw 6 หลายเดือนก่อน

    Bhut vadia video veer ji . Bhut motivational a . I,m housewife es topic ta v koi video bnao ta k motivation mil ske

  • @Kingonly24
    @Kingonly24 9 หลายเดือนก่อน +14

    Bro you are future 🙏🏻❤️
    Thanks for providing so much value to my life❤️

    • @HarryMander
      @HarryMander  9 หลายเดือนก่อน +1

      🫶🏼🙏

  • @Mohit-bl5jx
    @Mohit-bl5jx 9 หลายเดือนก่อน +1

    Keep up the good work bai g

  • @gilldallewaliya1519
    @gilldallewaliya1519 8 หลายเดือนก่อน

    ਭਰਾ ਤੁਸੀ motivational video ਤਾਂ ਬਣਾਂ ਹੀ ਲੈਣੇ ਉਹ ਜੇਕਰ ਮੇਰੇ ਲਿਖੇ motivational ਗੀਤ ਵੀ ਕਰਦੋ ਤਾਂ
    ਨਾਲੇ ਪੰਜਾਬ ਦੀ ਨੌਜਵਾਨੀ ਨੂੰ ਇੱਕ ਰਾਹ ਹੋਰ ਮਿਲਜੂ❤❤

    • @HarryMander
      @HarryMander  8 หลายเดือนก่อน

      Veer me gona ni aunda tuc kro suru sikho gona and ape likh ke gao

  • @sukhjeet8359
    @sukhjeet8359 2 หลายเดือนก่อน

    Harry veer g.
    Bahut vdiya treeke nal smjai h.
    Dhanvaad g

  • @PardeepSingh-qt4bv
    @PardeepSingh-qt4bv 8 หลายเดือนก่อน

    ਧੰਨਵਾਦ ਜੀ

  • @kaur9709
    @kaur9709 2 หลายเดือนก่อน

    Thanku bhaji🙏🙏🙏 aniya wadiya gallan share krn layi

  • @hardeepmatharoo5187
    @hardeepmatharoo5187 4 หลายเดือนก่อน

    Boht sohni video bai 🙌🏼👍🏼

  • @akashsabherwal8519
    @akashsabherwal8519 9 หลายเดือนก่อน +7

    Happy new year 🎉❤😊 may God bless everyone 😊

  • @madhurain216
    @madhurain216 8 หลายเดือนก่อน +1

    Garet job bro u life motivasl line tru bro🎉🎉god bless u ❤

  • @jatinderkaurbilling117
    @jatinderkaurbilling117 9 หลายเดือนก่อน +1

    Happy new year all 🎉rab sab de dreams purre kare🎉

  • @KaranSharma-hs6kk
    @KaranSharma-hs6kk 9 หลายเดือนก่อน +11

    Thank you so much for all your videos brother. I finish work at 11pm and go to gym at 12 am and my workouts are fueled with your videos. Tuhade content da koi match nahi te mai har ek gal apni life che apply karn di koshish kar reha. WMK 🙏

    • @HarryMander
      @HarryMander  9 หลายเดือนก่อน

      🙏🫶🏼🦾

  • @hardeepsinghrandhawa4595
    @hardeepsinghrandhawa4595 9 หลายเดือนก่อน +1

    Good information 22 G

  • @sarbjitkaur3721
    @sarbjitkaur3721 9 หลายเดือนก่อน

    Motivational vedio veer

  • @Gill4647
    @Gill4647 6 หลายเดือนก่อน

    Very nice god bless you ❤

  • @Funnymean210
    @Funnymean210 9 หลายเดือนก่อน +3

    Bie gynocomastia tai video bnaoo

  • @MandeepKaur-zw9vm
    @MandeepKaur-zw9vm 9 หลายเดือนก่อน +1

    Bht bht Mubarakan veere New year diyan .. tuhanu sun ke bht motivation mildi hai ..Rabb kush rakhe tuhanu

  • @avtargrewal2489
    @avtargrewal2489 8 หลายเดือนก่อน

    Aaj video dekhiya te suniya veer kya baatan 🙏🙏🙏🙏🙏

  • @TheHappysidhu8888
    @TheHappysidhu8888 2 หลายเดือนก่อน

    Good job veera

  • @Sukhrajjs
    @Sukhrajjs 9 หลายเดือนก่อน +2

    Good 👍 ❤

  • @sukhdeepsingh989
    @sukhdeepsingh989 9 หลายเดือนก่อน +1

    Waheguru ji

  • @sukhjhaneri576
    @sukhjhaneri576 9 หลายเดือนก่อน +1

    Harry veer good job

  • @GagandeepSingh-u9c
    @GagandeepSingh-u9c 9 หลายเดือนก่อน

    Eh veer ji GOLD , DIAMOND aa tuhada channel
    Thank you❤❤❤❤❤❤❤❤

    • @HarryMander
      @HarryMander  9 หลายเดือนก่อน +1

      ❤️

  • @j.khaymummyjassa717
    @j.khaymummyjassa717 9 หลายเดือนก่อน

    Super knowledge ustad ji

  • @RanakhosaToor-bc3vp
    @RanakhosaToor-bc3vp 9 หลายเดือนก่อน +1

    Very good